Anmol Bachan | Sant Baba Hazara Singh Nikke Ghuman Wale |अनमोल वचन | Bhai Amritpal Singh Anmol

  Рет қаралды 259,389

Dhan mathomurari

Dhan mathomurari

Жыл бұрын

#mathomurari #anmolvachan #anmolkatha #updesh #gianithakursingh
#veechar #gurbani #shabad #SIMRAN #path
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 398
@hardeepkaur9487
@hardeepkaur9487 10 ай бұрын
Waheguru ji waheguru ji waheguru ji 🙏🌹
@GurpriyaSidhu-ew1ex
@GurpriyaSidhu-ew1ex 10 ай бұрын
Beautiful and simply inspiring bachan
@sarwansinghkhalsa9140
@sarwansinghkhalsa9140 11 ай бұрын
Waheguru ji waheguru ji waheguru ji waheguru ji waheguru ji waheguru ji waheguru ji
@sukhdyalsingh8898
@sukhdyalsingh8898 Жыл бұрын
ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਜੀ ਮੇਹਰ ਕਰੋ ਸਭ ਤੇ 🙏🙏🙏🙏❤️👏
@jagmeetbrar7133
@jagmeetbrar7133 Жыл бұрын
ਸਤਿਨਾਮ ਵਾਹਿਗੁਰੂ ਜੀ
@jagtarsinghsingh9939
@jagtarsinghsingh9939 Жыл бұрын
Dhan dhan baba Hazara Singh ji sarbat da bhala karo
@kirpalsingh8
@kirpalsingh8 Жыл бұрын
Sri waheguru sahib je mahar kari waheguru je waheguru waheguru waheguru waheguru waheguru waheguru waheguru waheguru waheguru sahib je
@simarmavi8847
@simarmavi8847 Жыл бұрын
🙏🌷🌼 o data ji 🌷 tu mera Rakha 🙏🙏
@guranshdeepsingh3299
@guranshdeepsingh3299 11 ай бұрын
ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਪੂਰਨ ਬ੍ਰੁਹਮਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਿਆਰੀ ਸਾਧ ਸੰਗਤ ਜੀ
@kirpalsingh4401
@kirpalsingh4401 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@parkashtechnology7534
@parkashtechnology7534 Жыл бұрын
ਧੰਨ ਧੰਨ ਪੂਰਨ ਬ੍ਰਹਮ ਗਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਰਾਜ
@jantyheer5097
@jantyheer5097 10 ай бұрын
Satnam Waheguru Satnam Waheguru Satnam Waheguru Satnam Waheguru Sahib Ji Maharaj Jio
@gurjotgill3679
@gurjotgill3679 Жыл бұрын
ਮੇਹਰ ਕਰੋ ਬਾਬਾ ਜੀ
@gajansingh7873
@gajansingh7873 Жыл бұрын
Waheguru ji waheguru j waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹❤
@arshugill8001
@arshugill8001 7 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ
@rajdeepboparai1379
@rajdeepboparai1379 Жыл бұрын
Waheguru ji waheguru ji waheguru ji waheguru ji
@kuljeetsekhon4771
@kuljeetsekhon4771 Жыл бұрын
Waheguru waheguru waheguru waheguru 🙏
@gilltv9943
@gilltv9943 Жыл бұрын
Satnam waheguru ji
@sukhchainsingh4792
@sukhchainsingh4792 Жыл бұрын
ਧੰਨ ਬਾਬਾ ਹਜ਼ਾਰਾ ਸਿੰਘ ਜੀ ਸੰਤ ਧੰਨ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਧੰਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਦਾ ਰਾਖਾ ਸਭਨੀ ਥਾਂਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@arshugill8001
@arshugill8001 7 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ
@chaitanya4881
@chaitanya4881 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@udeysingh7345
@udeysingh7345 Жыл бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏
@buntybhangu_kheri2028
@buntybhangu_kheri2028 11 ай бұрын
🌍ਪੂਰਨ ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖ ਜੀ ਨਿੱਕੇ ਘੁੰਮਣ ਵਾਲੇ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ❤️🤲🙏
@chaitanya4881
@chaitanya4881 Жыл бұрын
ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ 🙏🌸 ਬੇਅੰਤ ਸ਼ੁਕਰਾਨਾ ਬਾਬਾ ਹਜ਼ਾਰਾ ਸਿੰਘ ਜੀ 🙏🌸
@Palvinderkaur90
@Palvinderkaur90 Жыл бұрын
Waheguru ji
@sonibadesha6508
@sonibadesha6508 Жыл бұрын
ਵਾਹਿਗੁਰੂ ਵਾਹਿਗੁਰੂ ਜੀਉ
@baazkhing9412
@baazkhing9412 5 ай бұрын
dhan baba ji nanak dev dhan dhan sant baba hazara singh ji nanak dev ghumna de vich on valle
@singhb4575
@singhb4575 Жыл бұрын
ਬਹੁਤ ਹੀ ਵਧੀਆ ਬਚਨ ਅਨਮੋਲ ਬਚਨ
@baljeetsingh1288
@baljeetsingh1288 8 ай бұрын
ੴਵਾਹਿਗੁਰੂ ਜੀ 👏🌹❤👏🦅
@balbirdhillon7315
@balbirdhillon7315 Жыл бұрын
Satnam sari waheguru ji 🙏🙏🙏🙏🙏🌹🌹🌹🌹🌹
@nanikaur3576
@nanikaur3576 10 ай бұрын
Satnamji Waheguruji Waheguruji sarvt daa palaa karnaa Waheguruji
@JagjitSingh-hn7xo
@JagjitSingh-hn7xo Жыл бұрын
ਧੰਨ ਗੁਰੂ ਨਾਨਕ ਦੇਵ ਜੀ 🌹🌹🙏🏿🙏🏿🙏🏿
@user-bx3vo2ow3r
@user-bx3vo2ow3r Жыл бұрын
Dhan dhan baba buda shabji❤❤
@jagbirsingh6946
@jagbirsingh6946 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏
@merenanakji8246
@merenanakji8246 Жыл бұрын
ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰੋ, ਇਸ ਅਵਗੁਣਾ ਭਰੇ ਮਨ ਨੂੰ ਆਪਣੇੇ ਨਾਮ ਦੀ ਦਾਤ ਦੇ ਦਿਓ ਜੀ ਤੇ ਇਹਨਾਂ ਅਨਮੋਲ ਬਚਨਾਂ ਤੇ ਚਲਣ ਦੀ ਸੁਮੱਤ ਬਖ਼ਸ਼ੋ ਜੀ
@pritamsingh2296
@pritamsingh2296 Жыл бұрын
⁵t
@shillajawani7035
@shillajawani7035 Жыл бұрын
ਸਤਿ ਨਾਮੁ ਵਾਹਿਗੁਰੂ ਜੀ ਸਤਿ ਨਾਮੁ ਵਾਹਿਗੁਰੂ ਜੀ ਸਤਿ ਨਾਮੁ ਵਾਹਿਗੁਰੂ ਜੀ ਸਤਿ ਨਾਮੁ ਵਾਹਿਗੁਰੂ ਜੀ ਸਤਿ ਨਾਮੁ ਵਾਹਿਗੁਰੂ ਜੀ 🙏🙏🙏🙏🙏
@SUMANDEVI-df1yj
@SUMANDEVI-df1yj Жыл бұрын
Dhan dhan Guru Nanak dev ji maharaj 🙏🙏🙏🙏🙏🙏🙏🙏🙏🙏💐💐💐💐💐💐💐💐💐💐💐
@sarbjitkaur-dulay1791
@sarbjitkaur-dulay1791 Жыл бұрын
Dhan dhan guru nanak dav ji 🌟🙏🏻🌟🙏🏻🏝🙏🏻🏝🙏🏻♥️🙏🏻♥️🙏🏻♥️
@amarjitkaur5151
@amarjitkaur5151 Жыл бұрын
Bahut hi Anmol han Anand bangaya waheguruji
@parmjitkaur9421
@parmjitkaur9421 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kabelsingh713
@kabelsingh713 Жыл бұрын
WAHEGURU JI🙏🙏
@JagjitSingh-bn3zm
@JagjitSingh-bn3zm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manjindersinghdhami8758
@manjindersinghdhami8758 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਨਾਮ ਦਾਨ ਇਸ਼ਨਾਨ ਦੀ ਦਾਤ ਦਿਉ ਜੀ 🙏🙏🙏🙏🙏🙏
@harwinderkang8380
@harwinderkang8380 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀਓ
@Jantaofficial946
@Jantaofficial946 Жыл бұрын
WAHEGURU JI 🙏🙏🙏🙏🙏🙏🙏🙏🙏
@randhawa_farms1944
@randhawa_farms1944 10 ай бұрын
Waheguru Ji
@lakhwindersingh9204
@lakhwindersingh9204 11 ай бұрын
Dhan Baba Baba hazara Singh Ji
@gursiratkaurgursirat3185
@gursiratkaurgursirat3185 Жыл бұрын
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Rahul-lk6gb
@Rahul-lk6gb Жыл бұрын
dhan waheguru ji🙏🌹❤🌹❤❤🌹❤❤🌹🌹❤🌹🌹❤🌹🌹🌹❤🌹🌹🌹🌹🙏🙏🙏🙏🙏🙏🙏🙏🙏🙏🙏 waheguru ji waheguru ji
@jasmailsingh1218
@jasmailsingh1218 Жыл бұрын
Waheguru ji kirpa kani ji 🙏🙏
@jatindersingh9311
@jatindersingh9311 Жыл бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
@madhurichaudhary7055
@madhurichaudhary7055 Жыл бұрын
Satnaam shri waheguru
@DaljeetSingh-bn6vi
@DaljeetSingh-bn6vi Жыл бұрын
Waheguru jio Kot kot dhanvad sant baba hazara singh ji
@satnamsingh8525
@satnamsingh8525 Жыл бұрын
waheguru
@balwindersingh4915
@balwindersingh4915 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਜਪੋ
@prabhjotsingh3861
@prabhjotsingh3861 Жыл бұрын
Waheguru ji
@khalsaforever531
@khalsaforever531 8 ай бұрын
🙏🏻🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏🏻❤💘❤
@bhanguz4445
@bhanguz4445 Жыл бұрын
Waheguru ji waheguru ji
@sukhvinderkaur8874
@sukhvinderkaur8874 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@kavaljeetkaur5998
@kavaljeetkaur5998 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@RajbirRamgarhia
@RajbirRamgarhia 8 ай бұрын
Waheguru ji ❤❤🙏🙏🙏🙏
@KuldeepKaur-zz7mm
@KuldeepKaur-zz7mm Жыл бұрын
Waheguru ji 🙏 Ka khalsa waheguru ji ki fateh 🙏🙏♥️♥️💐🌷
@talveenjapnaad1221
@talveenjapnaad1221 Жыл бұрын
ਵਾਹਿਗੁਰੂ ਜੀ
@lakhroopsingh2246
@lakhroopsingh2246 Жыл бұрын
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻👏👏👏❤🌹🌺⚘🌷🌱🌲🌳🌵🌴
@kirpalsingh8
@kirpalsingh8 Жыл бұрын
Dan Dan sant baba harrar Singh je Maharaj je waheguru je
@paramjitkaurkaur9905
@paramjitkaurkaur9905 11 ай бұрын
Waheguru ji 👏
@user-dt7dj2sb8d
@user-dt7dj2sb8d 10 күн бұрын
Dhan baba g nanak dev Dhan Dhan sant baba g hazara singh g nike ghumna vale Dhan baba g nanak dev 🙏🙏🙏
@shampisingh3706
@shampisingh3706 Жыл бұрын
SATNAM WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@HardevSingh-dt5ui
@HardevSingh-dt5ui Жыл бұрын
Waheguru ji waheguru ji waheguru ji waheguru ji waheguru ji
@harinderkaur2069
@harinderkaur2069 Жыл бұрын
ਬ੍ਰਹਮਗਿਆਨੀ ਕੋ ਸਦਾ ਨਮਸਕਾਰ
@sukhchainsingh4792
@sukhchainsingh4792 Жыл бұрын
ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਬ੍ਰਹਮ ਗਿਆਨੀ ਸੰਤ ਨਿੱਕੇ ਘੁੰਮਣ ਗੁਰਦਾਸਪੁਰ ਵਾਲੇ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@raja_nagra_
@raja_nagra_ 11 ай бұрын
Waheguru ji ❤🙏
@GurpreetSingh-tl5lw
@GurpreetSingh-tl5lw Жыл бұрын
Satnam sri waheguru 💕
@kanwaljitkaur3848
@kanwaljitkaur3848 Жыл бұрын
Waheguru gi. 🙏🙏
@sandhupreetkaur4085
@sandhupreetkaur4085 Жыл бұрын
Waheguru ji waheguru ji 💐💐 waheguru ji waheguru 🌹🌹🌹
@narinderkaur5644
@narinderkaur5644 Жыл бұрын
ਧੱਨ ਮਥੋਮੁਰਾਰੀ ਜੀ🙏🙏🌼🌸🌺🌸🌼🙏🙏👏👏👏👏👏👏👏👏💐💐🧡💕💕💕💕💕💕💕💐💐💐💐💐💐
@harminderkaur4759
@harminderkaur4759 Жыл бұрын
Baba ji de vachan bahut hi pyare te mithe lagde hai waheguruji sabte mehar karan te baba ji de vachan kaman da bal bakhshan waheguru ji ka khalsa waheguru ji ki Fateh 🙏🙏🙏🙏
@gurmeetkhalsa6336
@gurmeetkhalsa6336 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਰਾਜ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਆਪ ਜੀ ਦਾ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹਰ ਟਾਈਮ ਗੂਰੁ ਸਹਿਬਨ ਸੰਤ ਮਹਾਪੁਰਸ਼ ਵਾਰੇ ਵਿਚਾਰ ਦਸ ਦੇ ਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@preetKaur-fh2iv
@preetKaur-fh2iv Жыл бұрын
Dhan Dhan shri guru Nanak Dev Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@vksidhu277
@vksidhu277 Жыл бұрын
ਵਾਹਿਗੁਰੂ ਜੀ।
@premjitsingh5151
@premjitsingh5151 Жыл бұрын
Wahegurujikakhalsa Wahegurujikifath
@sukhrajdhillonsingh
@sukhrajdhillonsingh Жыл бұрын
*Dhan Baba Hajara Singh Ji Nikkey Gumana valey* 🙏🏼🙏🏼🙏🏼
@sunnychauhanchauhan1448
@sunnychauhanchauhan1448 9 ай бұрын
Satnaam Shri Waheguru Ji Mehar Karo Ji Maharaj
@jagdeepsinghsarpanch6484
@jagdeepsinghsarpanch6484 Жыл бұрын
Waheguru.ji
@DESIPUNJABIKITCHEN
@DESIPUNJABIKITCHEN Жыл бұрын
ਵਾਹਿਗੁਰੂ ਜੀ 🙏🏻🙏🏻
@JaswinderKaur-oz9xw
@JaswinderKaur-oz9xw Жыл бұрын
Waheguru ji 🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SurjitSingh-qr6yd
@SurjitSingh-qr6yd Жыл бұрын
ਵਾਹਿਗੁਰੁ
@simranpreet3700
@simranpreet3700 Жыл бұрын
🙏 satnam Sri waheguru ji 🙏
@kamlajitkaur8700
@kamlajitkaur8700 Жыл бұрын
0p0p0pp0l
@simranjeetsagoo1596
@simranjeetsagoo1596 Жыл бұрын
WAHEGURU Ji
@amolaksingh9724
@amolaksingh9724 Жыл бұрын
Waheguru ji.
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@fghgerfferjoo5006
@fghgerfferjoo5006 Жыл бұрын
Dhan dhanshri baba hazard Singh ji
@Nishan1968singh
@Nishan1968singh Жыл бұрын
Satnam ji
@gurpreetkaurbhangu1710
@gurpreetkaurbhangu1710 Жыл бұрын
Waheguru ji Mehar krna
@VinodSharma-vt1ox
@VinodSharma-vt1ox Жыл бұрын
Waheyguru ji🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@sajanrandhawa6122
@sajanrandhawa6122 Жыл бұрын
Satnam Waheguru Ji 🙏🙏
@harpalkaur1742
@harpalkaur1742 Жыл бұрын
Satnam waheguru ji 🙏
@bkshah6674
@bkshah6674 Жыл бұрын
Waheguru ji mehar kro🙏🙏🙏🙏🙏
@GurmeetKaur-ht6iq
@GurmeetKaur-ht6iq Жыл бұрын
Waheguru ji mehar Karo parvar ta 🙏🙏🙏🙏
@lakwindersinghuppal9158
@lakwindersinghuppal9158 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@surindersinghjyoti
@surindersinghjyoti Жыл бұрын
Waheguru Ji💐🙏
FOOLED THE GUARD🤢
00:54
INO
Рет қаралды 62 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Biography of village GHUMAN KHURAD dhan sant baba hazara singh ji.
9:16
Lokdeep Singh suchetgarh
Рет қаралды 32 М.
FOOLED THE GUARD🤢
00:54
INO
Рет қаралды 62 МЛН