ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

  Рет қаралды 354,754

Daily Post Punjabi

Daily Post Punjabi

3 жыл бұрын

ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 704
@baljitsingh7492
@baljitsingh7492 3 жыл бұрын
ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ
@gurjindersingh2653
@gurjindersingh2653 3 жыл бұрын
ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌
@AmritpalSingh-ti7bf
@AmritpalSingh-ti7bf 3 жыл бұрын
ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍
@harjindersingh2441
@harjindersingh2441 3 жыл бұрын
real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ
@deepdeep-pq5xj
@deepdeep-pq5xj 3 жыл бұрын
ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤
@Randhawa548
@Randhawa548 3 жыл бұрын
ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌
@manidersingh6298
@manidersingh6298 3 жыл бұрын
ਤੇਰੀ ਸੋਚ ਨੂੰ ਸਲਾਮ ਆ ਵੀਰੇ
@amrikcheema3289
@amrikcheema3289 10 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤
@parmtiwana5507
@parmtiwana5507 3 жыл бұрын
ਬਹੁਤ ਵਧੀਆ ਲੱਗਿਆ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@user-mi3or6it9x
@user-mi3or6it9x 3 жыл бұрын
ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ
@karanpreetpreetheer1727
@karanpreetpreetheer1727 3 жыл бұрын
Maan saab sachio dil ch betha aa❤️❤️
@lakhveerchahal23
@lakhveerchahal23 3 жыл бұрын
ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ। ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ। ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ
@nishansingh318
@nishansingh318 3 жыл бұрын
ਵੀਰ ਜੀ ਆਪਣੇ ਬੱਚਿਆਂ ਵਾਸਤੇ ਖੁਸ਼ ਰਿਹਾ ਕਰੋ ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ
@punjabmade3875
@punjabmade3875 3 жыл бұрын
ਫੱਕਰ ਸੁਭਾਅ ਦਾ ਮਾਲਕ 🙏🙏🙏💯💯
@tarsemsingh1595
@tarsemsingh1595 3 жыл бұрын
ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ
@gursimransingh4988
@gursimransingh4988 3 жыл бұрын
ਦਿਲ ਤੋਂ ਸਲੂਟ ਹੈ ਵੀਰ ਨੂੰ
@SukhBeer-hc8vf
@SukhBeer-hc8vf Ай бұрын
ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ
@HarpreetSingh-on6qr
@HarpreetSingh-on6qr 11 ай бұрын
Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan
@sonygill8664
@sonygill8664 3 жыл бұрын
ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ
@kdhindsa568
@kdhindsa568 3 жыл бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ
@jhomanan4511
@jhomanan4511 3 жыл бұрын
ਬਹੁਤ ਵਧੀਆ ਸੋਚ 22 ਦੀ
@punjabichakde1217
@punjabichakde1217 3 жыл бұрын
Ghaint Rab da Banda,God bless you. Makkar saab thanks, Idan de sache bande milunde reha karo.
@TarsemSingh-ko5zm
@TarsemSingh-ko5zm 3 жыл бұрын
22 G Parmatma Tuhanu Hamesha Chardi kla Ch Rakhay
@singhsportsterking
@singhsportsterking 3 жыл бұрын
🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..
@jassitinka
@jassitinka 3 жыл бұрын
ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।
@deepaksharma-rs2lj
@deepaksharma-rs2lj 3 жыл бұрын
Jindgi Da Saar...words that directly touch your soul...awesome...🙏
@ghodianwale3223
@ghodianwale3223 3 жыл бұрын
ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ
@HarpalSingh-zx1gv
@HarpalSingh-zx1gv 3 жыл бұрын
Salute aa vikrant veer nu waheguruji waheguruji chardikala ch rakhan veer nu.
@AmarjitSingh-qn4hp
@AmarjitSingh-qn4hp 3 жыл бұрын
ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ
@babbusandhu9476
@babbusandhu9476 3 жыл бұрын
ਵਾਹਿਗੁਰੂ ਮਿਹਰ ਕਰੇ ਜੀ
@dhillonsaab1413
@dhillonsaab1413 3 жыл бұрын
ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ
@taranvohra438
@taranvohra438 3 жыл бұрын
ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..
@ajitpalsinghjgn
@ajitpalsinghjgn 3 жыл бұрын
ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ
@gauravmalhotra3715
@gauravmalhotra3715 3 жыл бұрын
ਬਾਈ ਦੀ ਸੋਚ ਬਹੁਤ ਉੱਚੀ ਆ
@Vijaychauhan-yl6bc
@Vijaychauhan-yl6bc 3 жыл бұрын
Vikrant Sharma bohat vadia soch da Malik hai . God bless you
@narinderbouhgan8309
@narinderbouhgan8309 3 жыл бұрын
Very nice veer ji. Parmatma tainu lambi umar bakhshe
@mr.shahiii1181
@mr.shahiii1181 3 жыл бұрын
ਵਾਹ ਪਜੀ ਵਾਹ ਬੋਟ ਵੱਡਾ ਕਮ ਕਰ ਰਹੇ ਓ ਜੀ
@baldevbhullar8404
@baldevbhullar8404 3 жыл бұрын
Waheguru mehar rakhe apne veer te
@rajatvig3892
@rajatvig3892 3 жыл бұрын
Ghaint bai ji. Parmatma sada chardi kala ch rakhe bai nu.🥰🥰
@ramanrana9892
@ramanrana9892 3 жыл бұрын
Love you 22 bohat vadiya kam karde o tusi tuhade warge change bande ghat hi hunde a dunia te
@sukhwindergill7759
@sukhwindergill7759 3 жыл бұрын
ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ
@vikkdhillon1
@vikkdhillon1 3 жыл бұрын
Mainu bahuat bahuat bahuat vadia lgi a video a veer 🙏🤗 waheguru ji mehar krn tuhade te
@badstudfarm6588
@badstudfarm6588 3 жыл бұрын
thanks to all my brothers
@pindwalejatt4432
@pindwalejatt4432 3 жыл бұрын
Very nice sir ji 🙏
@komalammu9405
@komalammu9405 3 жыл бұрын
Salute aa vadde veer thuanu.. 🙋‍♂🙋‍♂
@akhilkaushal2469
@akhilkaushal2469 3 жыл бұрын
Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde Send me ur numbr agr kise vi chez de lodd hove teh
@MrGavykVlogs
@MrGavykVlogs 3 жыл бұрын
Bai ... karam bhut vdiya Kr re tuc . Fan ban ge tuhde. Apni instagram I'd e dass do..sir
@ghaint-deals6779
@ghaint-deals6779 3 жыл бұрын
Love u bro.... doing a great job
@damandeepkhangura1247
@damandeepkhangura1247 3 жыл бұрын
ਵਧੀਆ ਸੋਚ ਹੈ ਵੀਰ ਦੀ
@harpreetgill4740
@harpreetgill4740 3 жыл бұрын
ਸੇਵਾ (ਕਰਮ) ਵਾਹ ਜੀ ਵਾਹ
@mogewale5083
@mogewale5083 3 жыл бұрын
Very good Sharma ji Jinda Baad
@paramjitsingh8272
@paramjitsingh8272 3 жыл бұрын
Great . God bless you. Shukriya for saving horse life.
@rajveermander3217
@rajveermander3217 3 жыл бұрын
Bhut vdia ji Wmk ji God bless u ji
@sunnybhunder6721
@sunnybhunder6721 3 жыл бұрын
ਬਹੁਤ ਵਧੀਆ ਜੀ
@lovpritgill01
@lovpritgill01 3 жыл бұрын
salute a veer d soch nu 🙏🏻
@sunnysuper7458
@sunnysuper7458 3 жыл бұрын
ਹੀਰਾ ੲਿਨਸਾਨ ਹੈ ਸਰਮਾਂ ਜੀ
@RajinderSingh-rl5kr
@RajinderSingh-rl5kr 3 жыл бұрын
Salut ha sir vikraant Sharma ji Aap ji di halpful soch nu very nice video Bai ji suwaad aagya
@haseebjaved5704
@haseebjaved5704 3 жыл бұрын
Great thoughts
@jorasandhu8747
@jorasandhu8747 3 жыл бұрын
Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr
@moneysingh7546
@moneysingh7546 3 жыл бұрын
Dil nu skoon dindiya 22 diya gallan
@PalwinderSingh-hl6bk
@PalwinderSingh-hl6bk 3 жыл бұрын
Veer Dil khush ho giya tuhanu dekh ke 💪💪💪💪💪
@rupindersinghpb05mlm97
@rupindersinghpb05mlm97 3 жыл бұрын
Bhoot wadia 22 g waheguru g tuhanu bhoot khush rakhe
@jasnoorkaur4397
@jasnoorkaur4397 3 жыл бұрын
ਸਹੀ ਗੱਲ ਹੈ ਵੀਰ ਜੀ
@roopchauhan8941
@roopchauhan8941 3 жыл бұрын
Good job vera salam ha vera tano👏🏽👏🏽👏🏽👏🏽👏🏽👌
@bachanpalsingh1024
@bachanpalsingh1024 3 жыл бұрын
Plantation kaint a👌👌👌👌👌 boht neek soch sacha dil da 👍👍👍👍👍👍👍👍
@ranaheerakhan8931
@ranaheerakhan8931 3 жыл бұрын
Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed
@parneetkaurkahlsajibatalab8222
@parneetkaurkahlsajibatalab8222 3 жыл бұрын
ਬਹੁਤ ਵਧੀਅਾ ਜੀ ਵੀਰ ਜੀ 🙏🙏🙏
@gurajaibsingh9113
@gurajaibsingh9113 3 жыл бұрын
ਵੀਰ ਸੋਚ ਬਹੁਤ ਵਧੀਆ
@cricketsports9231
@cricketsports9231 3 жыл бұрын
Jazbaati banda veere love you bro gahint banda bai ❤️❤️❤️
@pushpindersingh6383
@pushpindersingh6383 3 жыл бұрын
Veerya rabb teri umar lammi kare Sachi yr dil jitt lya e Ehi skoon a mennu khudh jo skoon ehna nal milda hor kite ni milda
@UPPALZ_GAMING
@UPPALZ_GAMING 3 жыл бұрын
Salute aa veer vikraant baba nanak tuhanu charrdi kalah ch rakhe
@justinrozema6589
@justinrozema6589 3 жыл бұрын
You are a fantastic human being!
@buntystar4740
@buntystar4740 3 жыл бұрын
vikrant sharma ji veer very nice parmatma chardi kalan vich rakhe
@KuldeepSingh-il5wy
@KuldeepSingh-il5wy 3 жыл бұрын
Bohut vdia ji..
@chardapunjab8475
@chardapunjab8475 3 жыл бұрын
Bahot vdia veer ji 👍majhuke line ❤️
@malaysiapunjabisingh
@malaysiapunjabisingh 3 жыл бұрын
ਬਹੁਤ ਵਧੀਆ ਇਨਸਾਨ ਵੀਰ
@parmmall5561
@parmmall5561 3 жыл бұрын
ਸਰਮਾ ਹੀਰਾ ਬੰਦਾ ਯਾਰ
@fearesspunjaiz2495
@fearesspunjaiz2495 3 жыл бұрын
Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊
@jagdeepkaurwarraich5197
@jagdeepkaurwarraich5197 3 жыл бұрын
Very Nice....carry on... God bless you.... Saimran
@kamalbains6100
@kamalbains6100 3 жыл бұрын
Siraa vir tenu waheguru hmesha khush rakhn
@billa_ratta22
@billa_ratta22 3 жыл бұрын
awesome person aa 22 soch nu slaam aa
@JaswinderSingh-cs5pf
@JaswinderSingh-cs5pf 3 жыл бұрын
Nature is everything good job veer
@ncrcowboys
@ncrcowboys 2 жыл бұрын
Salute Veer ji
@rupinderkaur8496
@rupinderkaur8496 3 жыл бұрын
Proud of you beta. God bless you
@deepNirmaanVlogs
@deepNirmaanVlogs 3 жыл бұрын
Bahut vadeya soch
@rajwindersinghraja3289
@rajwindersinghraja3289 3 жыл бұрын
Bhot sohni video
@futurecareeducation1
@futurecareeducation1 Жыл бұрын
Waheguru veer nu chardikalan ch rakhe
@narinderwaraich5243
@narinderwaraich5243 3 жыл бұрын
Bahut vadia person aw bai Vikrant Sharma.
@arnavmannamavmann
@arnavmannamavmann 3 жыл бұрын
Bhut vdia Soch aa veer de
@nareshchaudhary917
@nareshchaudhary917 3 жыл бұрын
Vikrant vr boht vdiaa insaan ae 👌🏻👍
@bluerobe1
@bluerobe1 3 жыл бұрын
Vikrant veer doing great job, by serving unwanted animals. BAD is doing good things.
@sarb9112
@sarb9112 3 жыл бұрын
Great ❤️ Great ❤️ Thought,s
@GuitaristInder
@GuitaristInder 3 жыл бұрын
Good job paji waheguru chardikala wich rakhe
@manrajtv5778
@manrajtv5778 3 жыл бұрын
Bahut Vadia Galla kitiyan Veer ji... Kahfi kuj Sikhan nu mileya..
@kabaddijindjaan2822
@kabaddijindjaan2822 3 жыл бұрын
Sirra banda Sharma saab
@SanjeevKumar-hg9by
@SanjeevKumar-hg9by 3 жыл бұрын
Sira🙏🙏🙏
@Sonukumar-xi7px
@Sonukumar-xi7px 3 жыл бұрын
mast mola zindaabaad bhai
@malkeetsingh7468
@malkeetsingh7468 3 жыл бұрын
Garet veer ji
@gurbhajankaurdhandhangurug1123
@gurbhajankaurdhandhangurug1123 3 жыл бұрын
V good vir ji SSA
@vedgodara7835
@vedgodara7835 3 жыл бұрын
Great man
@ankurkashyap4663
@ankurkashyap4663 3 жыл бұрын
No 1 a eh Banda nice 👌👌👌👌👌 eh a asli video
@MandeepSingh-ym7dd
@MandeepSingh-ym7dd 3 жыл бұрын
Big Salute aa bhai...
@sbsbhatti
@sbsbhatti 2 жыл бұрын
Jai vikranta. Veera g bahut vadhiya kamm kr rahe o
@Navjotsingh-sc8dh
@Navjotsingh-sc8dh 3 жыл бұрын
Bhot changi gall aa
@chandanrajput6299
@chandanrajput6299 3 жыл бұрын
Luv uuu veere bhut gaint insaan bai ❤️❤️
Каха и суп
00:39
К-Media
Рет қаралды 2,8 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Каха и суп
00:39
К-Media
Рет қаралды 2,8 МЛН