ਅਫ਼ਰੀਕਾ ਦੀ ਮਾਰਕੀਟ ਵਿੱਚ ਫਸ ਗਏ Local Market of Nairobi | Punjabi Travel Couple | Ripan Khushi

  Рет қаралды 390,768

Ripan Khushi Vlogs

Ripan Khushi Vlogs

11 ай бұрын

Пікірлер: 242
@deeprataindia1170
@deeprataindia1170 11 ай бұрын
ਸਾਡੀ ਧਰਤੀ ਗੁਰੂਆਂ ਸਾਹਿਬਾਨ ਤੇ ਪੀਰਾਂ ਪੈਂਗਬਰਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਭਾਗਾਂ ਵਾਲੀ ਧਰਤੀ ਹੈ ਕਿਨੇ ਮੌਸਮ ਹਨ ਹਰ ਤਰ੍ਹਾਂ ਦੀ ਫ਼ਸਲ ਹੋ ਜਾਂਦੀ ਹੈ ਖਾਸ ਕਰਕੇ ਪੰਜਾਬ ਦੇ ਲੋਕ ਕਰਮਾ ਵਾਲੇ ਹਨ ਰੱਜ ਕੇ ਰੋਟੀ ਖਾਣ ਨੂੰ ਮਿਲਦੀ ਹੈ ਇਥੇ। ਧੰਨ ਬਾਬਾ ਨਾਨਕ ਦੇਵ ਜੀ।ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਿਫਤ ਜਿੰਨੀ ਵੀ ਕਰਲੋ ਓਹਨੀ ਥੋੜੀ ਹੈ। ,,Ballu ਰਟੈਂਡਾ,,
@charanjeetsingh7150
@charanjeetsingh7150 11 ай бұрын
ਕਾਲੇ ਕੋਟ ਵਾਲੇ ਵੀਰ ਜੋ ਤੁਹਾਡਾ ਬਾਉਸਰ ਆ ਉਹਦਾ ਮੇਰੇ ਵੱਲੋ ਧੰਨਵਾਦ ਜਰੂਰ ਕਰਿਉ ਉਹ ਬੰਦਾ ਡਿਉਟੀ ਦਾ ਪੱਕਾ ਆ ਉਸ ਦੇ ਖੜਨ ਦਾ ਤਰੀਕਾ ਡਿਉਟੀ ਕਰਨ ਦਾ ਸਟਾਇਲ ਮੈਨੂੰ ਚੰਗਾ ਲੱਗਾ
@NishanSingh-db2dn
@NishanSingh-db2dn 11 ай бұрын
Sahi aa bro ave hi smjo
@chankang2426
@chankang2426 11 ай бұрын
nice bro
@TourismPromoterMrSinghIndia
@TourismPromoterMrSinghIndia 11 ай бұрын
Uh kise de massage da reply ni karde,,inna time hai ni
@chacharandhawa595
@chacharandhawa595 10 ай бұрын
​Aaaaaaaaaaaaaaaaaaaaaa see e2sesee3eseC 7 No
@Harjinder570
@Harjinder570 11 ай бұрын
2008/9 ਵਿੱਚ ਵੀਰੇ ਮੈਂ ਕਾਂਗੋ ਵਿੱਚ 10 ਮਹੀਨੇ 🇺🇳United Nation ਦੀ ਫੌਜੀ ਡਿਊਟੀ ਦੌਰਾਨ ਰਿਹਾ ਹਾਂ ਬਹੁਤ ਬੁਰੇ ਹਾਲਾਤ ਸੀ, ਬਹੁਤ ਭੁੱਖਮਰੀ ਸੀ। 1$ USD ਲਈ ਬੰਦਾ ਵੀ ਮਾਰ ਸਕਦੇ ਨੇ। ਸਾਡਾ ਸਿੱਖ ਫੌਜੀ ਭਰਾ ਖਿੜਕੀ ਵਿੱਚੋਂ ਗਰਦਨ ਬਾਹਰ ਕੱਢ ਕੇ ਗੱਡੀ ਬੈਕ ਕਰ ਰਿਹਾ ਸੀ ਜਿਸਦੇ ਸਿਰ ਤੋਂ ਪੱਗ ਲਾਹ ਕੇ ਭੱਜ ਗਏ ਅਤੇ 50$ US dollars ਦੇ ਕੇ ਪੱਗ ਵਾਪਸ ਲਈ ਸੀ।
@ravinder90070
@ravinder90070 11 ай бұрын
😢
@sukhwinderharry4674
@sukhwinderharry4674 11 ай бұрын
😢
@bobbyanand5608
@bobbyanand5608 11 ай бұрын
#ਰਿਪਨ ਵੀਰ ਜੀ, ਇਹ ਲੋਕ ਵੀ ਕੈਟਾਗਰੀਆਂ ਵਿੱਚ ਵੰਡੇ ਹੋਣਗੇ, ਜਿਵੇ ਪੜਿਆ ਲਿਖਿਆ ਵਰਗ, ਅਨਪੜ੍ਹ ਵਰਗ, ਅਮੀਰ ਵਰਗ ਤੇ ਗਰੀਬ ਵਰਗ, ਸ਼ਹਿਰੀ ਖੇਤਰ ਦੇ ਪੇਂਡੂ ਇਲਾਕੇ, ਅਨਪੜ੍ਹ ਲੋਕਾਂ ਤੇ ਗਰੀਬ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਕੀ ਉਪਰਾਲੇ ਹਨ, ਇਹਨਾਂ ਗੱਲਾਂ ਬਾਰੇ ਵੀ ਚਾਨਣਾ ਪਾਓ। ਧੰਨਵਾਦ
@jaswinderkaurkang6168
@jaswinderkaurkang6168 11 ай бұрын
Right
@MP_to_PUNJAB.12
@MP_to_PUNJAB.12 11 ай бұрын
ਪੰਜਾਬ ਦੇ ਲੋਕਾਂ ਦੇ ਫ਼ਾਰਮ ਹਾਊਸ ਵਿਖਾ ਵੀਰ ਜੀ।ਰੇਲ ਪੱਟੜੀਆਂ ਤਾ ਦਿੱਲੀ ਵਿਚ ਬਹੁਤ ਇਹੋ ਹਾਲ ਹਨ
@harinderkaur6785
@harinderkaur6785 11 ай бұрын
ਸਹੀ ਗੱਲ ਹੈ ਜੀ ਇਕ ਸਾਡਾ ਪੰਜਾਬ ਵਿੱਚ ਜਨਮ ਹੋਇਆ ਦੁਜਾ ਸਿੱਖ ਧਰਮ ਵਿੱਚ ਸਾਨੂੰ ਬਹੁਤ ਸੁਕਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ🙏
@ranvirkaur6491
@ranvirkaur6491 11 ай бұрын
@pindersidhu803
@pindersidhu803 11 ай бұрын
ਬਿਲਕੁਲ ਸਹੀ ਕਿਹਾ
@jaswinderjaswinder9101
@jaswinderjaswinder9101 11 ай бұрын
Waheguru ji mehar bnai rakhna Sikh Kom te punjab punjabi te sare loka te🙏🏼 ♥
@SurjeetSingh-bt2mg
@SurjeetSingh-bt2mg 11 ай бұрын
ਲੋਕ ਅਾਪਣੈ ਬੋਹਾ ਬੁਡਲਾਡੈ ਨੂੰ ਅੈਵੇ ਬੈਕ ਵਾਡ ਕਹਿਦੈ ਅਾ
@ranjeetsinghsingh9248
@ranjeetsinghsingh9248 11 ай бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@kkaur3118
@kkaur3118 11 ай бұрын
Avocado ਬੜਾ ਵਧੀਆ ਹੁੰਦਾ par fokla ਹੁੰਦਾ taste lai use to hona panda bit it is healthy, New Zealand ch tree hunde
@gurjindersingh3631
@gurjindersingh3631 11 ай бұрын
ਅਸਲੀ ਸਵਰਗ ਆ ਬਾਈ ਪੰਜਾਬ ਕਹਿਣ ਨੂੰ ਜੋ ਮਰਜੀ ਕੋਈ ਕਹੀ ਜਾਵੇ
@user-gurijatana0786
@user-gurijatana0786 9 ай бұрын
Bai ji tohadi himmat de dat deni bandi a jina kade Amritsar tak v nhai dekhya oh ajj Africa da anad man rahe a o v ghar bethe waheguru ji thanu hamesha chardika rakhan 🙏🙏
@harbhajansingh8872
@harbhajansingh8872 11 ай бұрын
ਹਮੇਸ਼ਾ ਚੜ੍ਹਦੀ ਕਲਾ ਵਿਚ ਰੱਬ ਤਹਾਨੂੰ ਰੱਖੇ ਵੀਰ ਜੀ ❤❤
@kiransaini7767
@kiransaini7767 11 ай бұрын
I ❤Punjab.. shukar a rabb da asi bhut sohne punjab ch reh re a..
@chamkauraulakh8036
@chamkauraulakh8036 11 ай бұрын
ਫਿਰ ਵੀ ਪੰਜਾਬ ਛਡ ਕੇ ਭਜ ਰਹੇ ਆਂ।
@ajayx2636
@ajayx2636 11 ай бұрын
ਵੀਰ ਕਾਲੇ ਕੋਟ ਆਲੇ ਨੂੰ ਐਕਸਟਰਾ ਟਿਪ ਜਰੂਰ ਦਿਉ ਬੰਦਾ ਵਧੀਆ ਲੱਗਾ
@ranakaler7604
@ranakaler7604 11 ай бұрын
ਰਿਪਨ ਵੀਰ ਜੀ ਜੋ ਡਿਸਕਵਰੀ ਤੇ ਅਸੀਂ ਘਰ ਬੈਠੇ ਦੇਖਦੇ ਹੁੰਦੇ ਸੀ ਓ ਵੀ ਤੁਸੀਂ ਦਖਾਇਓ, ਜਿਵੇਂ ਸ਼ੇਰ ਚਿੱਤੇ ਜੰਗਲੀ ਮੱਝਾਂ ਗਾਵਾਂ ਹਿਰਨ ਸ਼ੈਰ ਆਦਿ, ਵਲੋ ਰਾਣਾ ਰਾਣੀਪੁਰੀਆ,
@jaswinderjaswinder9101
@jaswinderjaswinder9101 11 ай бұрын
Jindgi Waheguru ji dinda Sache patsha ji 🙏🏼 ❤
@arvinderkaur270
@arvinderkaur270 11 ай бұрын
ਬੇਟਾ ਗਰੀਬੀ ਤਾਂ ਆਪਣੇ ਇੱਥੇ ਵੀ ਬਹੁਤ ਹੈ। ਲੱਗਦਾ ਤੁਸੀਂ ਕਦੇ ਉਨਾਂ ਪਾਸੇ ਗਏ ਨਹੀਂ 😊
@Karan-yd9ph
@Karan-yd9ph 11 ай бұрын
Up. Bihar. Ehna. Varge. Lokk. Ne
@darshankaur3433
@darshankaur3433 11 ай бұрын
ਇਹ ਲੋਕ ਬਹਤ ਵਧੀਆ ਨੇ। ਬਸ ਗਰੀਬੀ।ਬਹਤ।ਹੈ। ਸਰਕਾਰਾ ਦਾ ਬੇੜਾ ਗਰਕ ਰਿਹਾ ਹੈ। ਸਾਡੇ ਵੀਰ ਜੀ ਏਥੇ ਨਰੋਬੀ ਚ ਵੀਹ।ਸਾਲ ਰਹੇ ਸੀ। ਹੁਣ ਉਹ ਕਨੇਡਾ।ਹਨ।।ਪਰ ਕੀਨੀਆ।ਨੁ ਮਿਸ।ਕਰਦੇਨੇ
@MannatandAshmeet0911
@MannatandAshmeet0911 11 ай бұрын
Veer ji tuc bilkul thik khde ho Waheguru ji da shukar gujar hona chahida ❤
@KamalSingh-dl6yc
@KamalSingh-dl6yc 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਤਿ ਸ੍ਰੀ ਅਕਾਲ ਜੀ
@jasbirpalsingh8910
@jasbirpalsingh8910 11 ай бұрын
Waheguru ji kahnu pange laena chote veer nikl etho jalde
@gobindtalreja7344
@gobindtalreja7344 11 ай бұрын
Very nice Jee ❤❤ Waheguru sub ka bhala kare Gobind Ram from Sindh Pakistan.
@BalvirSingh-kz3uf
@BalvirSingh-kz3uf 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@surinderparmar3306
@surinderparmar3306 11 ай бұрын
ਪੰਜਾਬ ਚ ਕੀ ਆ ਹਰ ਸ਼ਹਿਰ ਪੁਰਾਣੇ ਕੱਪੜਿਆਂ ਦੀਆਂ। ਰੇਹੜੀਆਂ ਆਮ ਆ।
@sukhwindersingh2162
@sukhwindersingh2162 11 ай бұрын
ਵਿਰ ਜੀ ਬੁਹਤ ਬੁਹਤ ਧੰਨਵਾਦ ਅਫ਼ਰੀਕਾ ਘੁਮਾਣ ਲਈ
@rekharani8507
@rekharani8507 11 ай бұрын
Waheguru ji mehar karo ❤❤ te thanu chadli call u ràkhe
@amarjitsingh1946
@amarjitsingh1946 11 ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
@JASWINDER.SINGHLEHAL-mw3ps
@JASWINDER.SINGHLEHAL-mw3ps 11 ай бұрын
ਬਾਈ ਜੀ ‌ਮੈ ਅਫਰੀਕਾ ਦੇ ਦੇਸ਼ Muaritain ਦੇਸ਼ ਦਾ ਸਹਿਰ Zouerat ਵਿਚ‌ਮੈ ਛੇ ਮਹੀਨੇ ਰੇਹਾ ਸੀ । ਇਥੇ ਦੇ ਲੋਕ ਵੀ ਇਨ੍ਹਾਂ ਨਾਲ ਮਿਲਦੇ ਜੁਲਦੇ ਹਨ ਮੈਰੀਟਾਨੀਆ ਵਿਚ ਲੋਕ ਅਧੇ ਕਾਲੇ ਤੇ ਗੋਰੇ ਹਨ ਬਾਕੀ ਮਾਰਕੀਟਾ ਸੇਮ ‌ਹੀ ਹਨ ਪਰ ਲੋਕ ਬਹੁਤ ਚੰਗੇ ਹਨ ਕੋਈ ਖਤਰਾ ਨਹੀ ਹੈ ‌ਜਿਸ ਤਰਾਂ ਮਰਜੀ ਘੰਮੋ ਫਰੋ ।ਤੁਹਡੀ ਪੂਰੀ ਮਦਦ ਕਰਨਗੇ
@kashmirkaur6827
@kashmirkaur6827 11 ай бұрын
ਪੁਤਰ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਨੂੰ ਅਪਣਾ ਧਿਆਨ ਰਖਣਾ 🎉❤
@zahoorahmad456
@zahoorahmad456 11 ай бұрын
Love 💕💕 you work bro thanks Love ❤ from Pakistan
@Lahoria_971
@Lahoria_971 10 ай бұрын
Rabb tuhanu bahut khush rakhe safe rakhe
@kiratpreetkaur-iw4xv
@kiratpreetkaur-iw4xv 11 ай бұрын
very nice vlog ji. Main daily vlog dekhdi aw soda subha uthn Sar Its like a habit for me.
@tersemkhiva8255
@tersemkhiva8255 11 ай бұрын
Waheguru ji mehar kre 🙏
@vinodkalotra2024
@vinodkalotra2024 11 ай бұрын
Veere bhut vadiya vlog hunda aa tuhada baba mehar kre lbu bro live from jammu Katra vaishno devi ❤❤
@sushilgarggarg1478
@sushilgarggarg1478 11 ай бұрын
Enjoy a south Africa trip.....@
@gurpreetkaurkhattra5487
@gurpreetkaurkhattra5487 11 ай бұрын
Well that's a neighboring country of Uganda. You must also go to Uganda and see the beaches there such as munyonyo Beach, Gaba beach and Aero Beach as I am an Indian born but I stayed in Uganda for 11 years , it's a nice country
@user-davindernahar
@user-davindernahar 11 ай бұрын
ਆਸਕਰ ਦੇ ਝੋਲਾ ਪੁਰਾਣੀਆਂ ਬੀਬੀਆਂ ਵਾਂਗ ਪਾਇਆ ਹੋਇਆ 😂😂
@user-uc3wz6xs1r
@user-uc3wz6xs1r 11 ай бұрын
ਜੈਂਬੋ ਲੇਤਾ ਮਾਝੀ ਮਹਰਾਗੇ ਨਕਸ਼ਿਆਂ ਜਾਲਾ
@Rkgoyalbaretavlogs2642
@Rkgoyalbaretavlogs2642 11 ай бұрын
Savare savare blog pta veere sone aj tq veere aj savare blog dekh nu milya tq bro
@adishamiglani9742
@adishamiglani9742 11 ай бұрын
Bahji don't go this type of country.. asi location tow india mea bhout hai. Blog banye paise bnaye. Stay safe stay blessed bhai from ludhiana
@gursewakchahal5559
@gursewakchahal5559 11 ай бұрын
ਬਹੁਤ ਹੀ ਘੈਟ ਗੁਰਸੇਵਕ ਸਿੰਘ ਚਹਿਲ ਪਿੰਡ ਮੋਜੋ ਖੁਰਦ ਨੇੜੇ ਰਾਜਿਆਂ
@RajvirsinghRajvir-lp4qe
@RajvirsinghRajvir-lp4qe 11 ай бұрын
Bhai ripan and kushi babhi nu naal2 rakhya karo bohat jada door chali jandi hai😂😂😂😂😂😂😂😂
@GulshanSingh-vy7eo
@GulshanSingh-vy7eo 11 ай бұрын
Love from Himachal😊
@vi14128
@vi14128 11 ай бұрын
Punjab is the best place to live
@BaljinderKaur-qv3qg
@BaljinderKaur-qv3qg 11 ай бұрын
Waheguru ji
@AnilKumar-gc8ue
@AnilKumar-gc8ue 11 ай бұрын
Satsree akal Dona nu from palwal haryana
@shemshersingh-zq4ko
@shemshersingh-zq4ko 11 ай бұрын
ਜੇ ਜਾਣਾ ਤਾਂ ਕਿਸੇ ਚੰਗੇ ਦੇਸ਼ ਜਾਂ ਇਥੇ ਕੀ ਜੋ ਦੇਖਾ ਰਿਹਾ ਲੋਕਾਂ ਨੂੰ
@KulwinderSingh-hq6xn
@KulwinderSingh-hq6xn 11 ай бұрын
Veer ji bilkul sach h k labnne ne moj punjab bargi paawe saare dunya kumm lao
@Robertoknows2111
@Robertoknows2111 9 ай бұрын
They look like sisters .
@satnamsinghpurba9584
@satnamsinghpurba9584 11 ай бұрын
Very nice video god bless both of you take care 👌🏾
@harmitkaur284
@harmitkaur284 11 ай бұрын
I m from Kisumu Kenya Come here in kisumu also
@satbir3719
@satbir3719 11 ай бұрын
punjab ik state hai, sara india hi bht wadyia hai.
@RajinderSingh-ds3mf
@RajinderSingh-ds3mf 11 ай бұрын
ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)
@suchasingh2663
@suchasingh2663 11 ай бұрын
Good knowledge for us in this video thanks Ripan and Khushi g
@user-gurijatana0786
@user-gurijatana0786 9 ай бұрын
Me v bahut ghumya jive silli guri kolkata sri nagar kandla but silli guri jo police a ona de pehchaan white rang de bardi a 🙏🙏
@SsSs-ww4je
@SsSs-ww4je 11 ай бұрын
Vade paji or babi ji wahegure ji meher karn app ji nu koi Takleef nahove sache patsah ji tha nam Lo app he ang sang hon ge ji or ji bahut Taraki karo ge Thanks satnam singh Gk 1 Delhi wala
@sushilgarggarg1478
@sushilgarggarg1478 11 ай бұрын
Best of luck new journey south Africa.....@
@japneetgill6696
@japneetgill6696 11 ай бұрын
Streets bully around all locals Areas
@malkiatbrar7973
@malkiatbrar7973 11 ай бұрын
Thanks for showing dangers area of kenyia
@mangakakru1861
@mangakakru1861 11 ай бұрын
Sat shiri Akal g Love you g Very nice Vlog g 😊🙏🙏👌👌
@raviwarring764
@raviwarring764 11 ай бұрын
Very good good job God bless you veer ji 🙏 ❤
@falakvlogs8464
@falakvlogs8464 11 ай бұрын
Paji local food vi daso
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਵਧੀਆ ਬਲੌਗ ਹੈ ਜੀ ਤੁਸੀਂ ਆਪਣਾ ਧਿਆਨ ਰੱਖਣਾ ਜ਼ਰੂਰੀ ਹੈ ਜੀ ਏਰੀਆ ਖਤਰਨਾਕ ਹੈ ਵਚਾ ਰਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@binder6601
@binder6601 11 ай бұрын
Bhaji daru da theka ni dikhea kite 😂😂😂😂 jida apne har gli vich a
@muhammadashrafkhan5533
@muhammadashrafkhan5533 11 ай бұрын
SsA ji very nice and beautiful family sweet couple ji
@rajinderrajji5638
@rajinderrajji5638 11 ай бұрын
Nice cologne🙏🏽🙏🏽God bless you
@KamalSharma-hk5et
@KamalSharma-hk5et 11 ай бұрын
Ram Ram Ram Ram ji
@angrej4364
@angrej4364 11 ай бұрын
ਮੈਡਗਾਸਕਰ ਦੇਸ਼ ਸਭ ਤੋਂ ਗਰੀਬ ਦੇਸ਼ ਆ ਜੀ
@lavirandhawa4653
@lavirandhawa4653 11 ай бұрын
Very nic vlog. this is real vlogging 👍👍👍
@watansingh7659
@watansingh7659 11 ай бұрын
ਬਹੁਤ ਹੀ ਵਧੀਆ vlog a veere
@NishanSingh-db2dn
@NishanSingh-db2dn 11 ай бұрын
Bro celi ni cedi chlde aaa me accra bagoso prestiya crutoom reh gye aa bhot chnga laga thono dekh k good bro
@karamjeetsingh319
@karamjeetsingh319 11 ай бұрын
Dangerous aria for snaching save bata ji and bate ji God save you thanks
@tejsinghtejsangha7202
@tejsinghtejsangha7202 11 ай бұрын
Have a nice Zindghi bai ji 📽️✌️
@MandeepSingh-wn3rc
@MandeepSingh-wn3rc 11 ай бұрын
Waheguru ji waheguru ji
@luckystonesforyou2276
@luckystonesforyou2276 11 ай бұрын
Railways lines kay saath government ki jagah hoti hay aur itne employees nahi hote ki yahan say hatta sakay
@nadeemkamboh9555
@nadeemkamboh9555 11 ай бұрын
🇵🇰 0:07 Punjabi travel couple Pakistan ka
@KulwinderKaur-ch2nu
@KulwinderKaur-ch2nu 11 ай бұрын
Sat Shri akal Khushi te ripan veer ji 🙏🙏
@user-ry8hs8xg5j
@user-ry8hs8xg5j 11 ай бұрын
Hlo kithu ji tusi
@harbanslalsharma4052
@harbanslalsharma4052 11 ай бұрын
Poverty is everywhere even in Canada, USA and Europe.
@avtarpandherpandher1073
@avtarpandherpandher1073 11 ай бұрын
Ehe chijan tha lndia dek Lena se Calcutta Bombay vich
@awaisvlog5709
@awaisvlog5709 11 ай бұрын
Punjab Pakistan 🇵🇰
@bakshisidhu711
@bakshisidhu711 11 ай бұрын
ਆ ਕਾਕੇ ਨੂੰ ਨਾਲ ਲਈ ਫਿਰਦਾ ਬਾਈ😂
@gurpreetsingh-wt9pd
@gurpreetsingh-wt9pd 11 ай бұрын
ਕਾਲਾ ਕੋਟ ਤੇ ਜੀਨ ਪਾਈ ਹੈ ਉਸਨੂੰ ਪੰਜਾਬੀ ਗਾਣਿਆਂ ਚ ਲੈਣਾ ਚਾਹੀਦਾ ਕਾਬਿਲ ਹੈ
@benipalcompany2467
@benipalcompany2467 11 ай бұрын
DAYA SINGH BENIPAL from mohali. Don’t go to dirty places
@god.is.one682
@god.is.one682 11 ай бұрын
Shukar aa ajj oscar dekhn nu milya
@jattbross
@jattbross 11 ай бұрын
Pls make long video , ainni door aake ,20,30 min di video pake veerji koi fayida ni. Agar main tohadi jagah traveller hunda live hi kardinda. Pls try if possible.
@user-pv8vo7cc9n
@user-pv8vo7cc9n 11 ай бұрын
India is best country in the world
@Karan-yd9ph
@Karan-yd9ph 11 ай бұрын
Indian. Main. UP. Bihar. Same. To. Same. Yehi. Hai. Kabhi. UP. BIHar. Jao. Othe. Dekho
@jaswinderjaswinder9101
@jaswinderjaswinder9101 11 ай бұрын
Veer ji tusi kahde si ehe khoteya te bhar dhode aa apne bi hle tak dhode aa khoteya te bhar India vich ehe jehiya bhut jgah es to bi madi jindgi jioude aa lok
@harjinderkaurvirkharjinder716
@harjinderkaurvirkharjinder716 11 ай бұрын
Army v as desh ch jandi ha India Di
@baljindersingh7802
@baljindersingh7802 11 ай бұрын
I love you betee and beta
@parvindersingh7603
@parvindersingh7603 11 ай бұрын
ਬਹੁਤ ਵਧੀਆ ਬਲੋਗ ਜੀ
@ranakaler7604
@ranakaler7604 11 ай бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਵਲੋ ਰਾਣਾ ਰਾਣੀਪੁਰੀਆ,
@kanwaljeetsingh4812
@kanwaljeetsingh4812 11 ай бұрын
🙏🙏👍 sat Sri akal ji 🙏🙏👍
@malhivlogs9501
@malhivlogs9501 11 ай бұрын
Navdeep bara veere ne dikhya c aa slum aera
@MalkeetSingh-jd3lu
@MalkeetSingh-jd3lu 11 ай бұрын
Sat shree akal ji 🙏
@avtarcheema3253
@avtarcheema3253 11 ай бұрын
ਬਹੁਤ ਵਧੀਆ 👍👍
@LakhwinderSingh-tp8oy
@LakhwinderSingh-tp8oy 11 ай бұрын
ਸਤਿ ਸ੍ਰੀ ਆਕਾਲ ਜੀ ‌।
@surindershahi9659
@surindershahi9659 11 ай бұрын
ਅਮੀਰ ਦੇਸ਼ ਪਰ ਲੋਕ ਗਰੀਬ
Пробую самое сладкое вещество во Вселенной
00:41
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
I Can't Believe We Did This...
00:38
Stokes Twins
Рет қаралды 88 МЛН
Пробую самое сладкое вещество во Вселенной
00:41