ਅਫ਼ਰੀਕਾ ਵਿੱਚ ਪੰਜਾਬੀ ਮਹਿਫ਼ਲਾਂ Punjabi Families in Kenya | Punjabi Travel Couple | Ripan Khushi Vlogs

  Рет қаралды 135,675

Ripan Khushi Vlogs

Ripan Khushi Vlogs

11 ай бұрын

Пікірлер: 208
@gurwinderkaur2547
@gurwinderkaur2547 11 ай бұрын
ਵੀਰ ਜੀ ਬਹੁਤ ਵਧੀਆ ਗੱਲ ਹੋਵੇਗੀ! ਜੇ ਅਫਰੀਕਾ ਦੀਆਂ ਤੀਆਂ ਵਾਲਾਂ ਪਰੋਗਰਾਮ ਬਣਾਓ! ਕਿਸੇ ਵਧੀਆਂ ਜਗਾ ਤੇ ਰੱਖੋ ਪਰੋਗਰਾਮ, ਆਪਣੀਆਂ ਅਫਰੀਕਾ ਵਿੱਚ ਰਹਿੰਦੀਆਂ ਭੈਣਾਂ ਬਹੁਤ ਕੈਮ ਨੇ! ਆਪਣੀਆਂ ਪੰਜਾਬ ਦੀਆਂ ਸੱਭਿਆਚਾਰਕ ਫੂਡ ਸਟਾਲਾ ਭੈਣਾਂ ਬਣਾਕੇ ਲਗਾ ਸਕਦੀਆਂ! ਜਿਵੇਂ ਖੀਰ ਪੂੜੇ ਪਕੌੜੇ ਸੇਵੀਆ ਆਦਿ! ਨਾਲੇ ਸਾਰੇ ਪੰਜਾਬੀ ਰਲ ਮਿਲ ਕੇ ਇੱਕ ਰਿਕਾਰਡ ਬਣਾ ਦੇਣ ਗੇ! ਕਿ ਅਫਰੀਕਾ ਵਿੱਚ ਪੰਜਾਬੀ ਟਰੈਵਲ ਕੱਪਲ ਨਾਲ ਮਨਾਇਆ ਪਹਿਲੀ ਵਾਰ ਤੀਆਂ ਦਾ ਮੇਲਾ! ਇਸ ਗੱਲ ਤੇ ਵਿਚਾਰ ਜਰੂਰ ਕਰੇ ਓ! 🙏🙏
@Amazoncoolfinds69
@Amazoncoolfinds69 11 ай бұрын
Gurvinder Kaur ji Tiya vi lagdiya ethe 😊
@gurjit999
@gurjit999 11 ай бұрын
ਸਾਡਾ ਪੰਜਾਬ (Panjab ) ਸਾਰੇ ਤੋਂ ਦੇਸ਼ਾਂ ਵਧੀਆ ਦੇਸ਼ I
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਲੌਗ ਦੀ ਪ੍ਰਸੰਸਾ ਕਰਦਾ ਹਾਂ ਜੀ ਵਾਹਿਗੁਰੂ ਤੁਹਾਡੇ ਤੇ ਇਸ ਪੰਜਾਬੀ ਪਰਿਵਾਰਾਂ ਦੀ ਬਹੁਤ ਵੱਡੀ ਦੇਣ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@HarinderSingh-zb1gn
@HarinderSingh-zb1gn 11 ай бұрын
ਪ੍ਰਮਾਤਮਾ ਜਦੋ ਇਨਸਾਨ ਦੇ ਮਨ ਵਿੱਚ ਵਸ ਜਾਦਾ ਤਾ ਫਿਰ ਬੰਦੇ ਕੋਲ ਸਮਾ ਪੈਸਾ ਸਬ ਕੁਝ ਦਾ ਪ੍ਰਬੰਧ ਹੌ ਜਾਦਾ ਪੰਜਾਬੀਆਂ ਵਿਚ ਸੇਵਾ ਦੀ ਭਾਵਨਾ ਜਨਮ ਤੌ ਹੀ ਸਿਖਾਈ ਜਾਦੀ 🙏
@user-qu7cb6bc6m
@user-qu7cb6bc6m 11 ай бұрын
ਅਫ਼ਰੀਕਾ ਦਿਖਾਉਣ ਦਾ ਬਹੁਤ ਸ਼ੁਕਰੀਆ ਜੋੜੀ ਦਾ 👍🙏
@harbansbenipal3256
@harbansbenipal3256 11 ай бұрын
Wahgur Sahib jio, ❣️ ❣️ ❣️ ❣️
@user-fp1nt9sl3v
@user-fp1nt9sl3v 11 ай бұрын
ਇਹ ਸਾਡੇ ਦਰੱਖਤ ਆਪਣੇ ਪਿੰਡ ਵਿੱਚ ਹੀ ਦੇਖੇ ਆ। ਪਰ ਹੁਣ ਲੋਕਾਂ ਨੇ ਸਾਰੇ ਪੱਟ ਦਿੱਤੇ। ਪਰ ਇਹ ਸਾਰਾ ਦੇਖਕੇ ਮੈਨੂੰ ਆਪਣਾ ਪਰਾਣਾ ਪਿੰਡ ਯਾਦ ਆ ਗਿਆ
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@mewasingh3980
@mewasingh3980 11 ай бұрын
ਰਿੰਪਨ ਵੀਰ ਅਫਰੀਕਾ ਦਾ ਸੱਭ ਤੋ ਵਧੀਆ ਲੱਗੀਆ ਰੇਲਵੇ ਸਟੇਸ਼ਨ
@harbanssinghsidhu7037
@harbanssinghsidhu7037 11 ай бұрын
Acacia ਮਤਲੱਬ ਕਿੱਕਰ ਰੁੱਖ ਛੇਵੀਂ ਸੱਤਵੀਂ ਵਿੱਚ ਸਿੱਖ ਲਿਆ ਸੀ ਬਬੁਲ ਕਿਹਾ ਜਾਂਦਾ ਹਿੰਦੀ ਵਿੱਚ
@harpreetsingh-es7hd
@harpreetsingh-es7hd 11 ай бұрын
ਬਾਈ ਇਹਨਾ ਦੀ phd ਕੀਤੀ ਹੋਈ ਆ । ਵੱਡੀ ਅੰਗਰੇਜ਼ੀ ਆਉਂਦੀ ਆ ਇਹਨਾ ਨੂੰ 😂😂😂
@rubalkhangura7966
@rubalkhangura7966 11 ай бұрын
@@harpreetsingh-es7hd a
@SatnamSingh-fe3tg
@SatnamSingh-fe3tg 11 ай бұрын
Dhan Guru Nanak Dev g Mhar kro 🙏🙏 Sab Ta 👏👏
@amanbatthverka
@amanbatthverka 11 ай бұрын
RIPAN........ਇਕ ਤੇ ਇਕ ਦੋ ਗਿਆਰਾਂ ਹੁੰਦੇ...... KHUSHI......ਜਿਥੇ ਚੱਲੇਗਾ ਚਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ 😊
@BarinderSinghKamboj
@BarinderSinghKamboj 11 ай бұрын
ਰੱਬ ਤੁਹਾਨੂੰ ਹਰ ਖੁਸ਼ੀ ਤੇ ਹਰ ਤਰੱਕੀ ਬਖਸੇ ਦੋਨਾ ਜਿਆ ਨੂੰ
@ajaibsingh6044
@ajaibsingh6044 11 ай бұрын
ਬਹੁਤ ਵਧੀਆ: ਕੁਦਰਤ ਦਾ ਆਨੰਦ ਮਾਣੋ:ਰੱਬ ਖੁਸ਼ ਰੱਖੇ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@ranjeetsinghsingh9248
@ranjeetsinghsingh9248 11 ай бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤❤❤
@user-vj4re9jc7h
@user-vj4re9jc7h 11 ай бұрын
ਬਾਈ ਜੀ ਤੁਹਾਡੇ ਵਲੋਗ ਬਹੁੱਤ ਵਧੀਆ ਨੇ ਦੇਖ ਰੂਹ ਖੁਸ਼ ਹੋ ਜਾਂਦੀ ਹੈ ਤੁੱਸੀ ਸਾਨੂੰ ਘਰੇ ਬੈਠਿਆਂ ਨੂੰ ਕੀਨੀਆ ਸੈਰ ਕਰਾ ਦਿੱਤੀ ਬਹੁੱਤ ਬਹੁੱਤ ਧੰਨਵਾਦ 🙏🙏
@jasbirsinghdhillon2466
@jasbirsinghdhillon2466 11 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਬਹੁਤ ਵਧੀਆ ਥਾਂ ਦਿਖਾਈ ਤੁਸੀਂ
@Gurdeep488
@Gurdeep488 11 ай бұрын
ਘਰ ਬੈਠੇ ਅਫਰੀਕਾ ਦੇਖ ਲਿਆ ਬਾਈ ਦੋਨੋਂ ਨੂੰ ਖੁਸ਼ ਰੱਖੇ ਪਰਮਾਤਮਾ ਜੀ ਧਨਵਾਦ
@avtarcheema3253
@avtarcheema3253 11 ай бұрын
ਬਹੁਤ ਹੀ ਖੂਬਸੂਰਤ 👌👌
@GurjeetSingh-fg5cm
@GurjeetSingh-fg5cm 11 ай бұрын
So nice places all
@kanwaljitsinghsohi4445
@kanwaljitsinghsohi4445 11 ай бұрын
ਰਿੱਪਨ ਅਤੇ ਖੁਸ਼ੀ ਬੇਟਾ ਜੀ ਤੁਹਾਡੀ ਬਿਲੋਗ ਵਿੱਚ ਦਿਖਾਈ ਹੋਈ ਹਰ ਸੀਨਰੀ ਦੇਖ ਕੇ ਮੈਨੂੰ ਮੇਰੀ ਫੌਜ ਵਿੱਚ ਕੀਤੀ ਹੋਈ ਨੌਕਰੀ ਦੌਰਾਨ ਇਸੇ ਤਰ੍ਹਾਂ ਇੰਡੀਆਂ ਦੇ ਨੌਰਥ ਈਸਟ ਦੀ ਯਾਦ ਬਹੁਤ ਆਉਂਦੀ ਹੈ।ਰੱਬ ਤੁਹਾਡੇ ਦੋਨਾਂ ਉੱਤੇ ਆਪਣੀ ਮਿਹਰ ਰੱਖਣ। ਤੁਸੀ ਇਸੇ ਤਰ੍ਹਾਂ ਹੀ ਪ੍ਰਕਿਰਤੀ ਦਿਖੋਂਦੇ ਰਹੋ। ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ। RETD ਸੂਬੇਦਾਰ ਕੰਵਲਜੀਤ ਸਿੰਘ ਸੋਹੀ ਪਿੰਡ ਭਾਮੀਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ
@satnamkrashra9488
@satnamkrashra9488 11 ай бұрын
Thank u so much khushi and ripan ji tuc sade oh supne pure karde o jo assi kade supne dekhe v ni c waheguru ji sonu hmesha khush rakhe tuc sanu khush rakhde 🙏😍😍🥰🥰🙏🙏👍👍👍w.m.k
@user-bk1pm6sw2t
@user-bk1pm6sw2t 11 ай бұрын
❤❤❤❤ ਫਰੀਦਕੋਟ🙏🙏🙏🥰🥰🥰🥰
@muhammadashrafkhan5533
@muhammadashrafkhan5533 11 ай бұрын
SsA ji very nice and beautiful family Rab mahr kara couple ji
@rajsandhu8892
@rajsandhu8892 11 ай бұрын
Hor galan diyan galan mainu tuhadi cycling ton bhoat hassa aya..😅😅😅 gud job both of u guys 👍🏻 god bless u 🙏🏻
@jagseersran9541
@jagseersran9541 11 ай бұрын
ਕੈਕਟਸ ਸ਼ਰੀਂਹ ਫਰਾਅ ਕਰੀਰ ਬਣਾ ਤੇ ਪੀਲਾ ਜੰਡ ਸਾਰੇ ਦਰਖ਼ਤ 25ਸਾਲ ਪਹਿਲਾਂ ਆਮ ਹੁੰਦੇ ਸੀ ਨਾਲ ਹੀ ਢੱਕ ਵੀ
@MandeepKaur-cu2ed
@MandeepKaur-cu2ed 11 ай бұрын
Beautiful vlog and nice vlogger and beautiful and nice vlog 🎉🎉🎉❤❤
@pushpinderkaurtv
@pushpinderkaurtv 11 ай бұрын
Ripan sach much vlog dekh k majja aa gya, koi shabad nahi kujh kehn nu sabh khatam, Parmatma tuhadi jorhi nu hmesha khushian baxe. ❤❤👌👌👌👌👌👌👌👌👌👌👌👌👌👌👌👍
@parvinderkaur-md2wr
@parvinderkaur-md2wr 11 ай бұрын
Putt patla hogia pagh da eh stayal vadia laga khusi v bhut vadaia laghdi aa gbu
@bittusandhu3747
@bittusandhu3747 11 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ💐
@kulwantkaur1692
@kulwantkaur1692 11 ай бұрын
Bahut vadhiya a
@sukhdeepwahegurujiisukdeep7267
@sukhdeepwahegurujiisukdeep7267 11 ай бұрын
ਬਹੁਤ ਵਧੀਆ ❤❤
@satnamsinghpurba9584
@satnamsinghpurba9584 11 ай бұрын
Bhut vadia lga Afrika da Safar god bless both of you 👌🏾👌🏾
@simarjeetkaur6066
@simarjeetkaur6066 11 ай бұрын
Bohut vadia laga majja aa gya blog dekh ke waheguru ji aap nu chardi kala vich rkn thanks ripan te khusi ji thuhada
@gurjit999
@gurjit999 11 ай бұрын
#Panjab
@farmersfarming7746
@farmersfarming7746 11 ай бұрын
Mazaa aa gaia ripan te khusi ji noo bahut bahut pyar
@balwinderbains2891
@balwinderbains2891 11 ай бұрын
But badia laga thanks ji
@karanbhagat4639
@karanbhagat4639 11 ай бұрын
Bahut wadiaa ❤❤
@DavinderSingh-kv1ss
@DavinderSingh-kv1ss 11 ай бұрын
ਬਹੁਤ ਸਹੋਣਾ ਵੀਰ ਧੰਨਵਾਦ
@billosingh1985
@billosingh1985 11 ай бұрын
ਬਹੁਤ ਵਧੀਆ ਜੀ
@balrajsingh4182
@balrajsingh4182 11 ай бұрын
Very nice ji bahut wadhia ji
@maanmaan9113
@maanmaan9113 11 ай бұрын
Natural jgah a thanks for Punjabi family s
@BalwinderKaur-dk4xl
@BalwinderKaur-dk4xl 11 ай бұрын
Enjoy a Kenya villages ❤❤
@surindersohal1506
@surindersohal1506 11 ай бұрын
Raja veer ji & Family nu Credit janda sara Thanks Raja veer 🙏🙏
@anantveerkaur9095
@anantveerkaur9095 11 ай бұрын
Sat Shri Akal Ripan khusi Ji bhut hi vadia lgia thude vlog dekh k mann khush ho janda hai god bless both of you
@noorchopra682
@noorchopra682 11 ай бұрын
Veere Bohat Maja aa riha ..... best best the best couple 💐👌👍👏
@deep_hardeep2800
@deep_hardeep2800 11 ай бұрын
ਬਹੁਤ ਸੋਹਣਾ ਜੀ
@amarjitsingh1946
@amarjitsingh1946 11 ай бұрын
Very nice video g 👍👌💚💚
@harekrishnaradhe9073
@harekrishnaradhe9073 11 ай бұрын
Awesome beautiful
@NirmalSingh-yh8kk
@NirmalSingh-yh8kk 11 ай бұрын
Waheguru Maher karn ji ❤❤
@GurjantSingh-ri3bl
@GurjantSingh-ri3bl 11 ай бұрын
Sat Sri akal khushi and ripan veer ji Waheguru ji chardikla vich rakhan, very nice vlog.
@suchasingh2663
@suchasingh2663 11 ай бұрын
Very good video
@jagdeepkumar2953
@jagdeepkumar2953 11 ай бұрын
Nice video vipn and khusi me thuade sare video dekhda a ❤ I love my india 🇨🇮👍
@jaswindersinghbrar4731
@jaswindersinghbrar4731 11 ай бұрын
Nice video ❤❤❤
@user-wv7dp4ex4e
@user-wv7dp4ex4e 11 ай бұрын
❤❤ ਸਤਿ ਸ੍ਰੀ ਆਕਾਲ ਜੀ
@TarsemSingh-st1vw
@TarsemSingh-st1vw 11 ай бұрын
Ripanbte khushi beta ji vlog bahut vadhia lagga waheguru ji tuhanu hamesha hasda vasda rakhan god bless both of you Lakhwinder Kaur from Gurdaspur
@satkartarsingh3901
@satkartarsingh3901 11 ай бұрын
Very nice blog god bless you puttr ji
@rinkulaicha1296
@rinkulaicha1296 11 ай бұрын
Waheguru ji
@Suju-salem
@Suju-salem 11 ай бұрын
❤ great
@gurmailsingh5936
@gurmailsingh5936 11 ай бұрын
Good verry good knowledge 👌 👏
@nusratfatehalikhan9146
@nusratfatehalikhan9146 11 ай бұрын
Very nice 👍🥰👌
@bhupinderkaur9547
@bhupinderkaur9547 11 ай бұрын
Repan and khushi god bless you both❤❤
@JasbirKaur-fo3jh
@JasbirKaur-fo3jh 11 ай бұрын
Very nice Beautiful video ❤
@harbhajansingh8872
@harbhajansingh8872 11 ай бұрын
So very nice 👍👍
@TasteandTrend
@TasteandTrend 11 ай бұрын
Really wonderful series … one of the best series Jo me aj tak tuhdiya dekhiya…. Tuc ek vlog upload krde dekh k eh hunda v hun next v jldi upload krn.. best wishes for you guys
@AnjuSharma-it1nu
@AnjuSharma-it1nu 11 ай бұрын
God bless both of you ❤❤❤❤
@HardeepSingh-jf4kb
@HardeepSingh-jf4kb 11 ай бұрын
Thanks veer ji
@ravinderkaur3844
@ravinderkaur3844 11 ай бұрын
Very nice👍👍
@KulwinderKaur-ch2nu
@KulwinderKaur-ch2nu 11 ай бұрын
Sat Shri akal dona nu ji bhut he vadia lgia eh vlog 🥰🥰
@AshokSingh-if3wg
@AshokSingh-if3wg 11 ай бұрын
Waheguru ji ka kalsa waheguru ji ki fateh ji 🙏 waheguru ji jodi ko 14:39 khushyan bhakhse
@thanks488
@thanks488 11 ай бұрын
very nice vlogs watch for entertainment 🤳
@DaljitSingh-nz4fv
@DaljitSingh-nz4fv 11 ай бұрын
ਧੰਨਵਾਦ ਜੀ
@saman2156
@saman2156 11 ай бұрын
Wahaguru ji god bless you ji ❤️🙏🙏
@sukhdevkhan4430
@sukhdevkhan4430 11 ай бұрын
Very nice and beautiful
@bipusidhu4432
@bipusidhu4432 11 ай бұрын
Very nice Vlog aa beta ji God bless you putt ❤❤❤❤❤❤❤
@r.suppal8606
@r.suppal8606 11 ай бұрын
Very nice Ripon G
@ghulamnabirathour1967
@ghulamnabirathour1967 10 ай бұрын
I love in punjabi couple
@ghulamnabirathour1967
@ghulamnabirathour1967 10 ай бұрын
Pa ge way guro ge ta khalsa way guru ge the khalsa
@rajputdhalla1212
@rajputdhalla1212 11 ай бұрын
ਘੁੰਮਣ ਵਿੱਚ ਹੀ ਜਿੰਦਗੀ ਨਾ ਗੁਜ਼ਾਰ ਦਿਓ ਰੱਬ ਨੇ ਹੋਰ ਕੰਮ ਕਰਨ ਲਈ ਵੀ ਸੰਸਾਰ ਤੇ ਘੱਲਿਆ ਹੈ
@vickyasr
@vickyasr 11 ай бұрын
Gandi soch.o dove apni life full enjoy kr rhe aa. Te sab nu enjoy kra rhe aa. Tu pta nhi rab kehree kam ch.hisa PA ta. Sab to navigate comment aa Tera.
@vickyasr
@vickyasr 11 ай бұрын
🤬🤬🤬😠😠😠😡😡
@vickyasr
@vickyasr 11 ай бұрын
Tu das tu ki Kita rab. Mera ji krda tere 100 👞🥾Mar k... 1 v na gina
@user-hi3jo2jx9k
@user-hi3jo2jx9k 11 ай бұрын
Very nice veer
@amardeepsinghbhattikala189
@amardeepsinghbhattikala189 11 ай бұрын
Sat shri akal ji waheguru ji tuhanu hamesha chardikla tandrusti wakshan
@gurmelsingh5040
@gurmelsingh5040 11 ай бұрын
Very nice video ji Mander khurd sangrur ok
@ShakeelHussainVlogs
@ShakeelHussainVlogs 11 ай бұрын
love from punjab pakistan 🇵🇰
@hardeepbilla2652
@hardeepbilla2652 11 ай бұрын
Very nice ji
@mukeshbhandariuk8001
@mukeshbhandariuk8001 11 ай бұрын
Nice👍
@creativev5477
@creativev5477 11 ай бұрын
Black dress ਵਾਲੀ ਮੇਰੀ ਭੈਣ (ਕਜ਼ਨ) ਹੈ।ਦੇਖ ਕੇ ਖੁਸ਼ੀ ਹੋਈ। from:- Varinder
@bakhsishsingh_1965
@bakhsishsingh_1965 11 ай бұрын
Bakhsish borawal budhlada mansa very good kinia
@DaljitSingh-ki7lw
@DaljitSingh-ki7lw 11 ай бұрын
Nice video
@arvindersandhu2886
@arvindersandhu2886 11 ай бұрын
Good Veerp
@shivdevbhandal4716
@shivdevbhandal4716 10 ай бұрын
Very nice vlog
@SherSingh-ec7jr
@SherSingh-ec7jr 11 ай бұрын
ਪ੍ਰਮਾਤਮਾ ਤੁਹਾਡੀ ਸੌ ਕੰਟਰੀ ਘੁਮਣ ਦੀ ਇਸਾ ਜਰੂਰ ਪੂਰੀ ਕਰੂ ਇਹੋ ਸਾਡੀ ਦੂਆ ਪ੍ਰਮਾਤਮਾਂ ਅੱਗੇ🙏
@JatinderSingh-xb8te
@JatinderSingh-xb8te 11 ай бұрын
Miss u veer g phase 6 mohali ❤❤❤❤❤❤❤❤❤
@BalwinderKaur-mg8nu
@BalwinderKaur-mg8nu 11 ай бұрын
Very nice country
@SanjuSanju-ik8ys
@SanjuSanju-ik8ys 11 ай бұрын
Rippan veer ji ma gurdaspur to ha and tuhade ßb blog dekhdi ha 2 saal to 👍👍👍
@GurdeepSingh-jw6gb
@GurdeepSingh-jw6gb 11 ай бұрын
Very nice
@BalwinderSingh-mo1jn
@BalwinderSingh-mo1jn 11 ай бұрын
🎉very nice paji 🎉
@SukhwinderSingh-gu5gp
@SukhwinderSingh-gu5gp 11 ай бұрын
carry on jatta
@GurmukhSingh-mw1jg
@GurmukhSingh-mw1jg 11 ай бұрын
Good veer ji ❤
@AmanatKaur-iw5pj
@AmanatKaur-iw5pj 11 ай бұрын
Best wishes
@LakhwinderSingh-en3vr
@LakhwinderSingh-en3vr 11 ай бұрын
Nice vlog ❤❤❤
@zahoorahmad456
@zahoorahmad456 11 ай бұрын
Love 💕💕 you work sister Love ❤ from Pakistan
@sushilgarggarg1478
@sushilgarggarg1478 11 ай бұрын
Enjoy a Kenya 🇰🇪 villagers.....@
ОСКАР ИСПОРТИЛ ДЖОНИ ЖИЗНЬ 😢 @lenta_com
01:01
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
когда повзрослела // EVA mash
00:40
EVA mash
Рет қаралды 4,2 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01