No video

ਜਾਣੋ ਕਦੋਂ ਹੋਈ ਜਨਰਲ ਸੁਬੇਗ ਸਿੰਘ ਅਤੇ ਸੰਤ ਭਿੰਡਰਾਂਵਾਲਿਆਂ ਦੀ ਪਹਿਲੀ ਮੁਲਾਕਾਤ ਪ੍ਰੋ:ਬਲਜਿੰਦਰ ਸਿੰਘ (ਚਸ਼ਮਦੀਦ 1984)

  Рет қаралды 147,325

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZfaq :- goo.gl/EYvzFR

Пікірлер: 192
@harmindersingh2993
@harmindersingh2993 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਬਹੁਤ ਵਧੀਆ ਪ੍ਰੋ ਸਾਹਿਬ ਜੀ
@bakshishsingh8002
@bakshishsingh8002 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜਨਰਲ ਸੁਬੇਗ ਸਿੰਘ ਤੇ ਹੋਰ ਜੁਝਾਰੂ ਸਿੰਘਾਂ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@premjitbrar6454
@premjitbrar6454 4 ай бұрын
ਮਹਾਨ ਹਸਤੀ ਯੋਧਾ ਅਤੇ ਜਰਨੈਲ ਸੰਨ ਜਨਰਲ ਸ਼ਵੇਗ ਸਿੰਘ ਜੀ ਮੈ ਸਲਿਉਟ ਕਰਦਾ ਹਾਂ ਜੀ ਜਨਰਲ ਸਾਹਿਬ ਜੀ ਨੂੰ
@jaswindersinghraisar7058
@jaswindersinghraisar7058 4 жыл бұрын
ਵਾਹਿਗੁਰੂ ਜੀ ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ
@harbhindersandhu331
@harbhindersandhu331 4 жыл бұрын
2020
@hardialbhatti8024
@hardialbhatti8024 4 жыл бұрын
ਪ੍ਰੋਫੈਸਰ ਸਾਹਿਬ ਜੀ ਧੰਨਵਾਦ ਜੀ ਵਾਹਿਗੁਰੂ ਕੌਮ ਨੂੰ ਚੜ੍ਹਦੀ ਕਲਾ ਵਿਚ ਰਖਣ ਜੀ
@BhupinderSingh-co4rh
@BhupinderSingh-co4rh 4 жыл бұрын
ਬਹੁਤ ਵਧੀਆ ਪ੍ਰੋ: ਸਾਹਿਬ
@user-dp2eh4pv3d
@user-dp2eh4pv3d 10 ай бұрын
ਮੈਂ ਬਹੁਤ ਛੋਟਾ ਸੀ ਜਦੋਂ ਟੀਵੀ ਤੇ ਸ਼ਾਇਦ 7 ਜਾਂ ਸਾਢੇ 7 ਵਜੇ ਖਬਰਾਂ ਵਿੱਚ ਸੁਣਦਾ ਸੀ ਜਿਵੇਂ ਭਿੰਡਰਾਂਵਾਲੇ, ਫੈਡਰੇਸ਼ਨ, ਗਿਆਨੀ ਜ਼ੈਲ ਸਿੰਘ, ਪਾਕਿਸਤਾਨ, ਲਿੰਕ ਨਹਿਰ , ਕਰਫ਼ਿਊ। ਸਾਕੇ ਤੋਂ ਥੋੜਾ ਚਿਰ ਪਹਿਲਾਂ ਹੀ ਟੀਵੀ ਲਿਆ ਸੀ। ਇੱਕ ਵਾਰ ਮੈਂ ਆਪਣੇ ਪਾਪਾ ਜੀ ਪੁੱਛਿਆ ਕਿ ਕਰਫ਼ਿਊ ਕੀ ਹੁੰਦਾ, ਪਾਪਾ ਜੀ ਨੇ ਅੱਗੋਂ ਗ਼ੁੱਸੇ ਨਾਲ ਕਿਹਾ ਚੁੱਪ ਕਰ ਖਬਰਾਂ ਸੁਣਨ ਦੇ । ਪਰ ਵੱਡੇ ਹੋਕੇ ਪਤਾ ਲੱਗਾ ਕਿ ਜੋ ਖਬਰਾਂ ਵਿੱਚ ਆਉਂਦਾ ਸੀ ਉਹ ਸਾਡੀ ਕੌਮ ਨਾਲ ਭਾਣਾਂ ਕੀ ਵਾਪਰਿਆ।
@sidhu753
@sidhu753 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲੀਸਥਾਨ ਜ਼ਿੰਦਾਬਾਦ
@user-re3nw2nh8t
@user-re3nw2nh8t 7 ай бұрын
KarnailsinghVPoNall LohiankhassJallandherpb
@hardipsinghmahl1635
@hardipsinghmahl1635 4 жыл бұрын
ਪ੍ਰੋਫੈਸਰ ਸਾਹਿਬ ਦਿੱਲੋ ਧੰਨਵਾਦ ਵੱਡਮੁਲੀ ਜਾਣਕਾਰੀ ਦੇਣ ਵਾਸਤੇ
@kuldeepsidhu9619
@kuldeepsidhu9619 4 жыл бұрын
Good
@ampbanitv8916
@ampbanitv8916 4 жыл бұрын
ਬਹੁਤ ਉਤਮ ਵੀਚਾਰ ਚਰਚਾ ਬਹੁਤ ਹੀ ਸੁਲਝੇ ਇਨਸਾਨ ਸ: ਸਾਹਿਬ ਜੀ ਬਹੁਤ ਹੀ ਖੂਬਸੂਰਤ ਮੁਲਾਕਾਤ ਹੈ ਜੀ
@RandeerSingh-mi2tk
@RandeerSingh-mi2tk 5 ай бұрын
99999999999999⁹ op p çççvvvvvvvvvvvvvvvvvvvvvvvvvvvvvvvvvvvvvv. Mmmmmmm.. M . Mmmmm M Mm M .mm... Mm .mmm ... Mm . . Mmm,.
@tajinderkaur8492
@tajinderkaur8492 4 жыл бұрын
Sovereignty of thinking is must... teaching of Guru Sahib ji
@gurajohal1652
@gurajohal1652 4 жыл бұрын
ਜਲਦੀ ਮੁੜਿਆ ਸੰਤ ਜਰਨੈਲ ਸਿੰਘਾਂ ਕਿਤੇ ਉਜੜ ਨਾ ਜਾਵੇ ਪੰਜਾਬ ਤੇਰਾ ਵਿੱਚ ਨਸ਼ਿਆ ਦੇ ਰੁਲੇ ਜਵਾਨੀ ਕਰਜੇ ,ਹੜ੍ਹਾਂ, ਫਸਲ ਬਿਮਾਰੀਆ ਮਾਰੀ ਫਾਹੇ ਲੈਂਦੀ ਫਿਰੇ ਕਿਸਾਨੀ ਪਵਣ , ਧਰਤ ਵੀ ਜਹਿਰੀ ਹੋਏ ਗੰਧਲਾ ਕਰਤਾ ਆਬਾ ਦਾ ਪਾਣੀ ਆਪਣੇ ਹੀ ਹੁਣ ਰੋਲਣ ਲੱਗਗੇ ਸਾਡੇ ਸੱਚੇ ਗੁਰੂ ਦੀ ਬਾਣੀ ਆਜਾ ਜਲਦੀ ਭਿੰਡਰਾਂਵਾਲਿਆਂ ਬਦਲ ਕਹਾਣੀ ਡੇਰੇਦਾਰਾਂ ਕਮਲੀ ਕਰਤੀ ਤੇਰੀ ਭੋਲੀ ਕੌਮ ਸਿਆਣੀ
@jasvindersingh4813
@jasvindersingh4813 3 жыл бұрын
Kio Kee Gul chittarha Uper khaj hundi Aa Shittar Khan nu Tera. Jee karda mere khial
@manjeetkourchawala4900
@manjeetkourchawala4900 4 жыл бұрын
Mahan yodha mahan guru singh jernel shubeg Singh ji de charna wich koti koti naman
@harmindersingh2993
@harmindersingh2993 4 жыл бұрын
ਸਰਦਾਰ ਜਰਨਲ ਸੁਬੇਗ ਸਿੰਘ ਜੀ ਖਾਲਸਾ ਜ਼ਿੰਦਾਬਾਦ ਜਿਨ੍ਹਾਂ ਭੂਤਰੇ ਹੋਏ ਗੰਗੂਆਂ ਦੇ ਮੂੰਹ ਮੋੜ ਸੁੱਟੇ
@khalsachardikala
@khalsachardikala 7 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਪ੍ਰੋ ਬਲਜਿੰਦਰ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@KuldeepKaur-zz7mm
@KuldeepKaur-zz7mm 4 жыл бұрын
Parnam sahida nu
@jassi13
@jassi13 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ratindersingh4895
@ratindersingh4895 4 жыл бұрын
Never forget 1984 🙏🙏🙏🙏 Khalistan zindabaad Kaum de herra zindabaad 💪💪💪💪💪
@baljitsinghchahal4058
@baljitsinghchahal4058 4 жыл бұрын
ਰਾਜ ਕਰੇਗਾ ਖਾਲਸਾ ।
@jagdeepsinghmann7975
@jagdeepsinghmann7975 4 жыл бұрын
Good profesour sahib g
@khalsachardikala
@khalsachardikala 7 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਮਹਾਨ ਸੇਵਾਦਾਰ ਭਾਈ ਸਾਹਿਬ ਜੀ ਭਾਈ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਬਹੁਤ ਵਧੀਆ ਸੇਵਾ ਕੀਤੀ ਅਤੇ ਕਰ ਰਹੇ ਹੈ ਜੀ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਰ ਰ
@virkjaatvirkjaat9693
@virkjaatvirkjaat9693 4 жыл бұрын
बिल्कुल सच्ची बात है आप की हम आपके साथ सहमत हैं वाहेगुरु जी आप कि उम्र लम्बी करें और परिवार के सुखी रखा वाहेगुरु जी
@punjabpunjab1973
@punjabpunjab1973 4 жыл бұрын
KYA BAAT HAI LOVE YOU BRO
@amargurdaspuri616
@amargurdaspuri616 4 жыл бұрын
Dard Aehna Dina ch nhi hamesha hi Sikh de dil vich rehna chaida hai
@AmrikSingh01984
@AmrikSingh01984 Ай бұрын
ੴ ਪੰਥ ਕੀ ਜੀਤ।।☬।।
@SanjaySingh-nr2nq
@SanjaySingh-nr2nq 4 жыл бұрын
Bahi Amrike Singh Ji khalsa 🙏🙏🌹🌹🌹🌹🌹🌹🌹🌹 Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Ji
@gurmindersingh1769
@gurmindersingh1769 4 жыл бұрын
ਗੁਰਦੇਵ ਸਿੰਘ ਸੋਨੂੰ ਲੱੱਖੂਵਾਲ ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ ਭਾਈ ਸੁਬੇਗ ਸਿੰਘ ਜੀ ਜ਼ਿੰਦਾਬਾਦ
@buntybassi8072
@buntybassi8072 Жыл бұрын
ਬਾਬਾ ਬਹੁਤ ਓਚੀ ਸੁਚੀ ਸੋਚ ਏ ਤੂਸਾ ਦੀ
@GurmukhSingh-lf9xu
@GurmukhSingh-lf9xu 3 жыл бұрын
ਭਾਈ ਸਾਹਿਬ ਜੀ ਏਨਾ ਟਾਈਮ ਕਿਥੋਂ ਸੀ ਤੁਸੀਂ ਅਜ ਸਾਰੇ ਹੀ ਹੀਰੋ ਬਣੇ ਫਿਰਦੇ ਨੇ ਕੋਈ ਟੇਕੀ ਤੇ ਮੋਰਚਾ ਤੇ ਕੋਈ ਕਿਤੇ ਅਸੀਂ ਸੁਣੀ ਜਾਂਦੇ ਆ ਭਰੋਸਾ ਕਿਸ ਤੇ ਕਰੀਏ ਵਾਹਿਗੁਰੂ
@gurmeetsinghbajakhana5275
@gurmeetsinghbajakhana5275 4 жыл бұрын
Vaheguru ji...🙏🙏🙏
@narinderkaur1842
@narinderkaur1842 Жыл бұрын
Weheguru weheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹
@sunnydhaliwal9595
@sunnydhaliwal9595 4 жыл бұрын
Gen.Shahbeg singh Ji Mahaan Saheed Ne Kaum de 🙏🙏🙏🙏Koti Koti Parnam Gen Sahib Nu 🙏🙏💓
@chillout3025
@chillout3025 4 жыл бұрын
Waheguru ji , hanju 😭aa gaye akhha Vich us time nu mehsus kar ke
@baljit.singhsingh1730
@baljit.singhsingh1730 4 жыл бұрын
ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਰਨਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਕੋਟਣ ਕੋਟ ਪ੍ਰਣਾਮ ਖਾਲਿਸਤਾਨ ਜਿੰਦਾਬਾਦ
@dilbagrandhawa1606
@dilbagrandhawa1606 Жыл бұрын
0l0
@user-jc3ld1xe1w
@user-jc3ld1xe1w 7 ай бұрын
1q1 ,,😊😊​@@dilbagrandhawa1606
@user-jc3ld1xe1w
@user-jc3ld1xe1w 7 ай бұрын
❤​@@dilbagrandhawa1606🎉
@prabhmandahar3059
@prabhmandahar3059 4 жыл бұрын
ਸਿੰਘ ਸਾਹਿਬ ਜਰਨਲ ਸੁਬੇਗ ਸਿੰਘ ਜੀ ਖਾਲਸਾ ਸਿੰਘ ਸਾਹਿਬ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੀ 2 ਜਰਨੈਲਾਂ ਨੂੰ ਬਿੰਦਾ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਗ ਤੇਗ ਫਤਿਹ ਜੀ ਕੋਮ ਦੇ ਹੀਰੇ ਬਿੰਦਾ ਸਿੰਘ ਮਾਨ ਗਰੁੱਪ ਆਜਾਦ ਜੀ ਅਮਰਗੜ੍ਹ
@bandofboysgaming2070
@bandofboysgaming2070 4 жыл бұрын
Prof.sahib da kotan kot dhanwad.akaal purakh apni piari sikh kom guru nanak patshah di doctrin (sachai te hosle te tikan di) bakshe
@AmrikSingh01984
@AmrikSingh01984 2 ай бұрын
@abdulraheem-wp2kr
@abdulraheem-wp2kr 10 ай бұрын
Professor sahib very good explaing sikh dharam God bless you With best regard's Subscriber from Lahore Pakistan.
@SarbjitSingh-er2bo
@SarbjitSingh-er2bo 3 жыл бұрын
Waheguru ji ka Khalsa Waheguru ji ki fateh !!!Professor Sahib many thanks for explaining the historical Fact’s. It’s very educational information; among adolescents, and community at large.!!! Waheguru bless you.
@gurmaildhillon9056
@gurmaildhillon9056 4 жыл бұрын
Salute for general subag Singh
@avtargrewal3723
@avtargrewal3723 2 жыл бұрын
ਗੁਰੂ ਗੋਬਿੰਦ ਸਿੰਘ ਜੀ ਦੇ ਪੁਤਰ ਹਾਂ ਸਾਡੇ ਗੁਰੂ ਨੇ ਖਾਲਸਾ ਪਰਮਾਤਮ ਕੀ ਮੋਜ ਵਿਚੋਂ ਪੈਦਾ ਕੀਤਾ ਕੋਈ ਨੀਂ ਜੰਮਿਆ ਖਾਲਸੇ ਨਾਲ ਟੱਕਰ ਲੈ ਲਵੇ
@Luvlyfvlogs
@Luvlyfvlogs 4 жыл бұрын
Baut chardikala bhai saab pranamm kaum de yodea nu
@GurdeepSingh-xx4tt
@GurdeepSingh-xx4tt 4 жыл бұрын
Waheguru ji
@user-xk9tq2kf5r
@user-xk9tq2kf5r 3 жыл бұрын
ਪ੍ਰਿੰਸੀਪਲ ਬਹੁਤ ਵਧੀਆ ਚਵਿੰਡਾ ਦੇਵੀ ਖਾਲਸਾ ਕਾਲਜ ਨੌਕਰੀ ਕੀਤੀ ਚਿੜੀ ਨੀ ਫੁਰਕਣ ਦਿੱਤੀ ਲੋਕ ਯਾਦ ਕਰਦੇ ਅਜੇ ਵੀ
@premjitsingh6574
@premjitsingh6574 3 жыл бұрын
ਹਾਂਜੀ ਵੀਰ ਜੀ ਤੁਸੀਂ ਕਿੱਥੋਂ ਹੋ ਜੀ,ਮੈਂ ਵੀ ੳੁਸੇ ਿੲਲਾਕੇ ਤੋਂ ਹਾਂ ਜੀ
@premjitsingh6574
@premjitsingh6574 3 жыл бұрын
ਚਵਿੰਡਾ ਦੇਵੀ ਿੲਲਾਕੇ ਤੋਂ
@jagdeepsinghmann7975
@jagdeepsinghmann7975 4 жыл бұрын
Bhut senke dour kerte jere vede vede kethavachaka ton nhe hoe c waheguru g ehna de hor enterview kero g
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🌴
@gazgaz6737
@gazgaz6737 4 жыл бұрын
ਧੰਨ ਗੁਰੂ ਦੇ ਸ਼ੇਰ ।
@SanjaySingh-nr2nq
@SanjaySingh-nr2nq 4 жыл бұрын
Bahi subeg Singh Ji khalsa 🙏🙏🌹🌹🌹🌹🌹🌹🌹🌹🌹🌹🌹🌹🌹🌹 Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Ji
@j.skundi7791
@j.skundi7791 4 жыл бұрын
ਪਰੋਫੈਸਰ ਸਾਹਿਬ ਜੀ ਜੰਗ ਪਾਕਿਸਤਾਨ ਨਾਲ 1971 ਵਿਚ ਹੋਈ ਸੀ ਨਾ ਕਿ 1972 ਵਿਚ ਫੀਲ ਨਹੀਂ ਕਰਨਾ ਜੀ,ਸੰਤ ਜਰਨੈਲ ਸਿੰਘ ਜੀ ਅਤੇ ਜਨਰਲ ਸਬੇਗ ਸਿੰਘ ਜੀ ਮਹਾਨ ਯੋਧਿਆ ਨੂੰ ਕੋਟਿ ਕੋਟਿ ਪ੍ਣਾਮ, ਧੰਨਵਾਦ
@happySingh-wt4wq
@happySingh-wt4wq 3 жыл бұрын
Jindabad ji
@kulwantbedi4669
@kulwantbedi4669 4 жыл бұрын
Prof. Sahib ji Sat Sri Akal. I was your student in the year 1974 to 1977 and got merit list in the year 1977
@kirpalsingh3598
@kirpalsingh3598 2 жыл бұрын
65
@SurinderSingh-rr3mf
@SurinderSingh-rr3mf 4 жыл бұрын
Good g
@hatttereki
@hatttereki 3 жыл бұрын
ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਲੱਖ ਲੱਖ ਪ੍ਰਣਾਮ
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@preetpreet5843
@preetpreet5843 3 жыл бұрын
Saheed subheg singh ji salute dilo ..kaum da heera c sher...
@gughsingh9542
@gughsingh9542 3 жыл бұрын
ਪਾਕਿਸਤਾਨ ਨਾਲ ਲੜਾਈ 1971 ਵਿੱਚ ਹੋਈ ਸੀ ਧੰਨਵਾਦ ਤੁਹਾਡਾ ਜਾਨਕਾਰੀ ਦੇਣ ਲਈ
@SanjaySingh-nr2nq
@SanjaySingh-nr2nq 4 жыл бұрын
Sant Baba jarnail Singh khalsa ji Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Ji
@prithvipalsingh5846
@prithvipalsingh5846 4 жыл бұрын
Directed correct instructions to all Khalsa.I Appericiat for this video.
@prabhmalhimalhi6769
@prabhmalhimalhi6769 3 жыл бұрын
Waheguru g
@singhgurpreet5398
@singhgurpreet5398 3 жыл бұрын
Bole so nihal sat shri akal 🙏
@nirmalsingh9484
@nirmalsingh9484 4 жыл бұрын
Wahe guru ji thanks
@bawamultani2394
@bawamultani2394 4 жыл бұрын
2020 full sport jind jaan nal kahlistan Jindabad
@darshansingh14
@darshansingh14 3 жыл бұрын
Jug jug jio
@MandeepSinghKambojNaushehraPan
@MandeepSinghKambojNaushehraPan 4 жыл бұрын
Very nice good sar
@vaidjaswindersingh3495
@vaidjaswindersingh3495 4 жыл бұрын
Good mas..
@SRsardulgarh
@SRsardulgarh 3 жыл бұрын
PARNAAM SHAHEEDAN NU 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@kawalsingh6463
@kawalsingh6463 3 жыл бұрын
Satnam waheguru ji 🙏🙏🙏🙏🙏🙏🙏
@vishavdeepsingh3918
@vishavdeepsingh3918 4 жыл бұрын
Very nice 🙏🙏🙏👍👍
@balpreetsingh6193
@balpreetsingh6193 4 жыл бұрын
Good job
@bhajansinghriar7020
@bhajansinghriar7020 3 жыл бұрын
ਸੋਹਣੀ ਪਾਏਦਾਰ ਸਿਖੀ ਬਾਰੇ ਵਿਚਾਰ ਚਰਚਾ ਕਰ ਰਹੇ ਪਰੋਫ: ਸਾਹਿਬ।ਬਹੁਤ ਬਲਵਾਨ ਸੀ ਜਨਰਲ ਸਬੇਗ ਸਿੰਘ ਦਾ ਸਿਖੀ ਜਜਬਾ।ਧੂਲ ਚਟਾ ਦਿਤੀ ਨਾਢੂ ਖਾਨ ਇੰਦਰਾ ਨੂ ਅਤੇ ਉਸਦੀ ਫੌਜ ਨੂੰ ਮੁਠੀ ਭਰ ਖਾਲਸਾ ਫੌਜ ਨੇ।
@papapern
@papapern 3 жыл бұрын
ਬਹੁਤ ਵਧੀਆ ਗੱਲਾਂ ਕਰੀਆ ਹਨ
@BalwinderSingh-bn2ym
@BalwinderSingh-bn2ym 3 жыл бұрын
ਸਾਡੇ ਬਾਬਾ ਬਲਦੇਵ ਸਿੰਘ ਧੱਰਮ ਪੂਰਾ।। ਜਿੱਲਾ ਮਾਨਸਾ ਜ਼ਿਲ੍ਹੇ ਹੁਣ ਉਦੋਂ ਬੰਠਿਡਾ ਸੀ
@AmarjitSingh-ut3en
@AmarjitSingh-ut3en 4 жыл бұрын
Baakamaal nd bekhof interview of legend Prof Baljinder Singh ji
@avtarsingh1183
@avtarsingh1183 3 жыл бұрын
avtar singh bagha profasser saib jee most thanks sant jee ta jarnal saib ni lakh lakh parnamm
@Ravindersingh-mk8wi
@Ravindersingh-mk8wi 4 жыл бұрын
🙏🙏🙏🙏🙏🙏
@kuldipsinghbling2940
@kuldipsinghbling2940 4 жыл бұрын
Parnam saheeda nu Waheguru jee
@jaswinderkaur7765
@jaswinderkaur7765 3 жыл бұрын
Bahut vadia jankari best Video.
@prabhdeepbhullar5485
@prabhdeepbhullar5485 Жыл бұрын
V nice and adorable history veer ji...
@Pq17187
@Pq17187 3 жыл бұрын
I really love that model of chote sahibzade di shaheedi waala scene.. great .beautiful
@jaspreet.singhbrar8496
@jaspreet.singhbrar8496 4 жыл бұрын
ਵਾਹਿਗੁਰੂ. ਜੀ
@user-yl1ni5bq2z
@user-yl1ni5bq2z 3 жыл бұрын
🔥🚩♥️🔥🚩♥️🔥🚩♥️🔥🚩♥️🔥🚩♥️
@ProGaming-yq7fe
@ProGaming-yq7fe 3 жыл бұрын
Sant.ji.jindavad
@jagjitkaur5803
@jagjitkaur5803 3 жыл бұрын
Professor sahib vadia jaankari
@GurmeetSingh-is8bj
@GurmeetSingh-is8bj 3 жыл бұрын
whaguru g sardair baljiner singh g u r very very nice
@papapern
@papapern 3 жыл бұрын
ਪ੍ਰਣਾਮ ਸਹੀਦਾ ਨੂੰ
@davinderkaur8380
@davinderkaur8380 4 жыл бұрын
waheguru ji
@amarjitdhillon7116
@amarjitdhillon7116 3 жыл бұрын
Shaheed Singha nu koti koti pranam 🙏🙏🙏🙏🙏🙏
@user-zt5sz6rg8i
@user-zt5sz6rg8i 4 жыл бұрын
ਪ੍ਰੋਫੈਸਰ ਸਾਹਿਬ ਜੇ ਕੋਮ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਫਿਰ ਆਉਣ ਵਾਲੀ ਪੀੜ੍ਹੀ ਨੂੰ ਕੋਨ ਸਮਝਾਏਗਾ ਕਿ ਤੁਹਾਡਾ ਕੀ ਇਤਿਹਾਸ ਸੀ
@bhajansinghriar7020
@bhajansinghriar7020 3 жыл бұрын
ਅਕਾਲਤਖਤ ਦੀ ਇਮਾਰਤ ਢਹਿਢੇਰੀ ਕਰ ਦਿਤੀ।ਫਿਰ ਉਸਾਰ ਲਈ। ਅਕਾਲਤਖਤ ਖਾਲਸੇ ਦੇ ਦਿਲਾਂ ਵਿਚ ਹੈ।ਉਸ ਨੂੰ ਕੋਈ ਨਹੀਂ ਜਮਿਆਂ ਢਹਿਢੇਰੀ ਕਰਨ ਵਾਲਾ।
@surjeet9958
@surjeet9958 3 жыл бұрын
Waheguru
@hardialbhatti8024
@hardialbhatti8024 4 жыл бұрын
ਚੈਨਲ ਅਕਾਲ ਦਾ ਵੀ ਧੰਨਵਾਦ ਜੀ
@RatanSingh-oz3gz
@RatanSingh-oz3gz 4 жыл бұрын
waheguru JI
@harvinderjindu9555
@harvinderjindu9555 3 жыл бұрын
Majbi sikh the greet kom
@JaswinderSingh-fy8qp
@JaswinderSingh-fy8qp 4 жыл бұрын
ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ
@user-oo5vl8ty2n
@user-oo5vl8ty2n 4 жыл бұрын
ਇੱਸ ਇੱਟਰਬੀਉ ਨੂੰ ਜੇਕਰ ਮੰਖੂ ਸਹੀਬ ਕਰਦੇ ਤਾ ਜਮਾ ਗੱਲ ਬੱਣ ਜਾਦੀ
@balwinderkaur2840
@balwinderkaur2840 3 жыл бұрын
MEDIA KINA JHOT BOLDI HAI,SACHAI SAB NU NAI DASDE,AJJ BHUT KUCH PTA LAGYA
@pritamsingh6210
@pritamsingh6210 3 жыл бұрын
I M8p
@navideol2644
@navideol2644 4 жыл бұрын
👏🏽👏🏽👏🏽💯💯💯
@ramnagerwalanurmitke6939
@ramnagerwalanurmitke6939 4 жыл бұрын
ਲੀਡਰ,ਮਾੜੇਸੀ,ਭਰਾਜੀ
@harbhindersandhu331
@harbhindersandhu331 4 жыл бұрын
1984
@AmrikSingh-bd4pf
@AmrikSingh-bd4pf 3 жыл бұрын
It was better if Akal Channel reporter asked Prof Baljinder Singh, what preparations are needed for future security of the Sikh Nation in the present Indian political, social climate ?
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
Yum 😋 cotton candy 🍭
00:18
Nadir Show
Рет қаралды 7 МЛН
Prank vs Prank #shorts
00:28
Mr DegrEE
Рет қаралды 10 МЛН