Aman Dhillon Mansa Interview|Dhillon Mansa Wala Interview|Sedhree Tiwi|Kaint Punjabi

  Рет қаралды 434,915

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

2 жыл бұрын

#kaintpunjabi #latestpunjabivideo #kaintpunjabichannel
Aman Dhillon Mansa Interview|Dhillon Mansa Wala Interview|Sedhree Tiwi|Kaint Punjabi
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 489
@kaintpunjabi
@kaintpunjabi 2 жыл бұрын
kzfaq.info/get/bejne/g62nZdl-uMzXl5c.html👈ਲੋਕ ਕਹਿੰਦੇ ਭਰਾ ਦੀ ਜਗਾ ਤੂੰ ਮਰ ਜਾਂਦੀ😭
@manjinderdhillon7098
@manjinderdhillon7098 2 жыл бұрын
Nice 👍
@jasmanpreetsingh5983
@jasmanpreetsingh5983 Жыл бұрын
​@@manjinderdhillon7098 😅😅😅
@kaintpunjabi
@kaintpunjabi 2 жыл бұрын
ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,
@modifygamerzyt4634
@modifygamerzyt4634 2 жыл бұрын
ਬਹੁਤ ਬਦੀਆਂ ਜੀ ਵਾਹਿਗੁਰੂ ਜੀ ਮੇਹਰ ਕਰਨ
@GurmeetSingh-rp2cy
@GurmeetSingh-rp2cy 2 жыл бұрын
ਵੀਰ ਜੀ ਨੇ ਫੌਜ ਵਿੱਚ ਕਿੰਨੀ ਨੌਕਰੀ ਕਰੀ ਸੀ।
@GurdeepSingh-so2zk
@GurdeepSingh-so2zk 2 жыл бұрын
@@GurmeetSingh-rp2cy 👌👌👌
@amandeepkaur9024
@amandeepkaur9024 2 жыл бұрын
The Punjab waleya di preet and Vicky huna di b interview krooo🙏
@Wite495
@Wite495 2 жыл бұрын
,,,👍👍☝️👌🥀
@gurdevkaur1209
@gurdevkaur1209 2 жыл бұрын
ਅਮਨ ਪੁੱਤ ਵਾਹਿਗੁਰੂ ਜੀ ਬਹੁਤ ਹੀ ਬੇਅੰਤ ਹੈ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਉਸ ਘਰ ਵਿੱਚ ਹੀ ਸਵਰਗ ਹੁੰਦਾ
@dhillonmansawala
@dhillonmansawala 2 жыл бұрын
ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਅਤੇ ਭੈਣਾ ਦਾ ਜੋ ਸਾਨੂੰ ਏਨਾ ਪਿਆਰ ਅਤੇ ਸਹਿਯੋਗ ਬਖਸ਼ਦੇ ਨੇ 🙏🙏🙏
@devilgaming1711
@devilgaming1711 2 жыл бұрын
ਅਮਨ ਭੈਣ ਅਤੇ ਵੀਰ ਰਾਜ ਮੈ ਕਨੇਡਾ ਦੇ ਵਿੱਚ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੀ ਹਾਂ ਬਹੁਤ ਵਧੀਆ ਲੱਗਦੀਆਂ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻
@SukhwinderKaur-or6zd
@SukhwinderKaur-or6zd 2 жыл бұрын
Bless you all
@dhillonmansawala
@dhillonmansawala 2 жыл бұрын
Thank you so much sister 🙏
@PindpunjabDe786
@PindpunjabDe786 2 жыл бұрын
God bless you
@jatindersinghsohi2707
@jatindersinghsohi2707 2 жыл бұрын
Bless u
@dhaliwalsaab-kr1lp
@dhaliwalsaab-kr1lp Жыл бұрын
❤❤🙏🙏
@gurpalsingh1865
@gurpalsingh1865 Жыл бұрын
ਪੱਤਰਕਾਰ ਨੂੰ ਬੋਲਣ ਦਾ ਬਹੁਤ ਤਰੀਕਾ ਹੈ। ਬਹੁਤ ਪਿਆਰ ਨਾਲ ਬੋਲਦਾ ਹੈ
@daljitkaurdhillon7004
@daljitkaurdhillon7004 2 жыл бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨਾ 🥰🥰ਮਿਹਰ ਭਰਿਆ ਹੱਥ ਰੱਖਣਾ
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣ ਨੂੰ
@dhillonmansawala
@dhillonmansawala 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ🙏
@navrojkaur8748
@navrojkaur8748 2 жыл бұрын
ਅਮਨ ਬੇਟੇ ਡਿੱਗ ਡਿੱਗ ਕੇ ਸਵਾਰ ਹੁੰਦੇ ਨੇ ਸਾਰੇ ਤੁਹਾਡੇ ਵੀਚਾਰ ਬਹੁਤ ਵਧੀਆ ਲੱਗੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਜੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ 👌🏻👌🏻
@mandeepsandhu3436
@mandeepsandhu3436 2 жыл бұрын
ਮੇਰੀ ਮੰਮੀ ਬੜੀ ਫੈਨ ਆ ਇਹਨਾਂ ਦੀ ♥️♥️ ਰੋਜ ਰਾਤ ਨੂੰ ਕੋਈ ਨਾ ਕੋਈ ਵੀਡੀਓ ਜਰੂਰ ਵੇਖਦੀ ਆ।
@dhillonmansawala
@dhillonmansawala 2 жыл бұрын
Thank you bro
@sunilgujjargujjar6209
@sunilgujjargujjar6209 2 жыл бұрын
ਜੇਕਰ ਰੱਬ ਤੇ ਯਕੀਨ ਹੋਵੇ ਤਾਂ ਰੱਬ ਰੰਗ ਬੰਨ ਹੀ ਦਿੰਦਾ
@manpreetgill4576
@manpreetgill4576 2 жыл бұрын
ਬਹੁਤ ਵਧੀਆ ਹੁੰਦੀਆਂ ਵੀਡੀਓ ਅਮਨ ਦੀਦੀ ਰਾਜ ਵੀਰ ਜੀ God bless you❤❤🙏🙏🙏
@gamingwithlegend1680
@gamingwithlegend1680 2 жыл бұрын
ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖ ਤਰੱਕੀਆ ਮਾਣੋ
@rimpykhan1698
@rimpykhan1698 Жыл бұрын
ਬਹੁਤ ਵਧੀਆ ਐਕਟਿੰਗ ਕਰਦੇ ਰਾਜ ਵੀਰ ਜੀ ਤੇ ਭੈਣ ਅਮਨ
@gurdevkaur1209
@gurdevkaur1209 2 жыл бұрын
ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਦੇਣ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਖੁਸ਼ ਰਹੋ ਜੀ
@dhillonmansawala
@dhillonmansawala 2 жыл бұрын
ਮਾਤਾ ਜੀ ਆਪਣੇ ਪੁੱਤ ਦੇ ਸਿਰ ਉਤੇ ਆਪਣਾ ਆਸੀਰਬਾਦ ਬਣਾਈ ਰੱਖਣਾ 🙏
@pavitarsingh8008
@pavitarsingh8008 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ
@balvirsingh7235
@balvirsingh7235 2 жыл бұрын
ਬੇਟੇ ਤੁਹਾਡੇ ਸਿਰ ਉੱਪਰ ਵਾਹਿਗੁਰੂ ਮਹਿਰ ਭਰਿਆ ਹੱਥ ਰੱਖੇ
@jatindersharma8758
@jatindersharma8758 2 жыл бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ
@amritpal1937
@amritpal1937 2 жыл бұрын
ਅਮਨ didi ji ਬਹੁਤ ਵਧੀਆ ਵੀਡਿਉ ਹੈ ਵਾਹਿਗੁਰੂ ਜੀ ਮਿਹਰ ਕਰੇ bro te didi nu te ਤੁਹਾਡੀ ਟੀਮ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💯💯💯🤗🤗👏🙏👍👍👍👍
@karanavtarsingh
@karanavtarsingh 2 жыл бұрын
Aman Dhillon should be in movies. She is a natural! 💛
@kiranjaura4683
@kiranjaura4683 Жыл бұрын
She is not natural asl zindgi ch dekho Aman nu ki jloos kdd di hai drammebaaj Aurat hai pori eh pta kro chngi tra ehde vare fer like krea kro 😡
@kulveersinghbilling6097
@kulveersinghbilling6097 6 ай бұрын
​​@@kiranjaura4683ki karde ne ji aman bhen ehoja.?
@kiranjaura4683
@kiranjaura4683 6 ай бұрын
@@kulveersinghbilling6097 ki dsa veer ji sade privaar nu barbaad kr ke rkh dita ehne meri ski bharjai di zindgi tbah kr ti ehne ehde kite bure kma di sza ehnu meri bharjai di chup te sirf oh parmatma hi devega baki tuc like krn tu pehla os insaan da biodata jror pta kr lea kro ke asl zindgi ch oh hai ki chij
@balvirkaurkaur3878
@balvirkaurkaur3878 2 жыл бұрын
ਅਮਨ ਧੀ ਨੂੰ ਪੁੱਤ ਰਾਜ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਕਿ ਆਪਣੀ ਗਰੀਬੀ ਤੇ ਔਕਾਤ ਨੂੰ ਕਦੇ ਨਾ ਭੁਲਿਉ ਫੇਰ ਵਾਹਿਗੁਰੂ ਜੀ ਕਦੇ ਸਾਥ ਨਹੀਂ ਛੱਡਦੇ ਉੱਚੇ ਹੋ ਕੇ ਵੀ ਵਾਹਿਗੁਰੂ ਜੀ ਦੀ ਰਜ਼ਾ ਵਿਚ ਰਹਿਕੇ ਹੀ ਕੰਮ ਕਰਦੇ ਰਹੋ ਜਿੰਦਗੀ ਵਿੱਚ ਆਪ ਹੀ ਤਰੱਕੀਆਂ ਦੇ ਰਾਹ ਬਣਦੇ ਜਾਣਗੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਤਰੱਕੀਆਂ ਤੇ ਤੰਦਰੁਸਤੀਆ ਬਖਸ਼ਣ 🤗🤗🤗🤗💞💐
@jimmydhanoa4603
@jimmydhanoa4603 2 жыл бұрын
ਅਮਨ ਭੈਣ ਅਤੇ ਰਾਜ ਵੀਰ ਜੀ ਤਹਾਡੀਆ ਵੀਡੀਓ ਬਹੁਤ ਵੱਧੀਆ ਹੁੰਦੀਆ ਹਨ। ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰਖੇ ।
@gurjindersingh3638
@gurjindersingh3638 2 жыл бұрын
Amandhillon g 🙏 waheguru g chardi kla rakhe g 🙏🥀❤️🥀👌
@amandhillon
@amandhillon 2 жыл бұрын
👍👍👍👍
@SatnamSingh-qu3ig
@SatnamSingh-qu3ig 2 жыл бұрын
Hello aman
@karandeepsingh1223
@karandeepsingh1223 2 жыл бұрын
Lok ta Jen nee Dede ji madam ji good vedeo bnade tusi saf suthra Punjabi chalchr good 👌🏼👌🏼👌🏼👌🏼👌🏼
@karandeepsingh1223
@karandeepsingh1223 2 жыл бұрын
Tusi husbant wife o ji
@karandeepsingh1223
@karandeepsingh1223 2 жыл бұрын
Veer ji tusi rool vadei krde o aman be vedai krde actig good
@anshdutt4679
@anshdutt4679 Жыл бұрын
Mam sanu vi add karlo video vich
@amandhillon
@amandhillon 2 жыл бұрын
ਬਹੁਤ ਬਹੁਤ ਧੰਨਵਾਦ ਘੈਂਟ ਪੰਜਾਬੀ ਚੈਨਲ ਦਾ 🙏🙏🙏
@kaintpunjabi
@kaintpunjabi 2 жыл бұрын
ਬਹੁਤ ਧੰਨਵਾਦ ਜੀ,ਤੁਸੀਂ ਬਹੁਤ ਹੀ ਨੇਕ ਸੁਭਾਅ ਦੇ ਹੋ,ਮਾਲਕ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਜੀ ਸਾਡੇ ਵੱਲੋ ਇਹੀ ਅਰਦਾਸ ਹੈ🙏🙏
@Sukhdhaliwal525
@Sukhdhaliwal525 2 жыл бұрын
Soda kehda channel aa
@surindermavi6114
@surindermavi6114 2 жыл бұрын
👍👍👍👍
@palakpreet883
@palakpreet883 2 жыл бұрын
❤️❤️❤️❤️
@sonysidhu7451
@sonysidhu7451 2 жыл бұрын
ਸਤਿ ਸ਼੍ਰੀ ਆਕਾਲ ਅਮਨ ਭੈਣੇ 🙏🙏
@payalnayyarpayalnayyar8550
@payalnayyarpayalnayyar8550 2 жыл бұрын
👍👍👌👌👍👍 very good life je koi dil to kre ta waheguru kamyabi jrur dende n g
@kammasangudhaun3946
@kammasangudhaun3946 2 жыл бұрын
Vry gd aman dhillon sis ji waheguru sab theek krda hunda
@pritpalkaur1721
@pritpalkaur1721 2 жыл бұрын
Aman didi bahut vadia ne god bless you bahut vadia ji all team members 😍😍😍
@dhillonmansawala
@dhillonmansawala 2 жыл бұрын
Thank you sister g
@2024desh.punjab
@2024desh.punjab 10 күн бұрын
I like to both of you Aman Dhillon and Rajbir Dhillon God bless you
@Gurpreetjatana95
@Gurpreetjatana95 2 жыл бұрын
God bless u sis and and bro 🎉🎉❤️❤️❤️
@sumanpreet2005
@sumanpreet2005 2 жыл бұрын
God bless u Rajvir brother and Aman di ♥️♥️
@AmanDeep-tt1ez
@AmanDeep-tt1ez 2 жыл бұрын
Nice couple 👌👌👌👌👌 Good job ji rabb thanu hmesha khus rkhe 👍👍
@ninderpal7982
@ninderpal7982 2 жыл бұрын
God bless you Aman and Raj veer ji l❤️👌✌️🥰🥰👌👌👌👌👌
@dhillonmansawala
@dhillonmansawala 2 жыл бұрын
Thank you sister g
@sewaksingh6309
@sewaksingh6309 2 жыл бұрын
ਪ੍ਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਵੀਰੇ 🙏🙏❤❤😇😇
@kakasarpanchhakamwala7716
@kakasarpanchhakamwala7716 Жыл бұрын
Bht vdia ny bro and sis Sanu v moka Dita vdo ch km krn Da apni tem Da hisa bnaya bht bht thanbad bro🙏🙏🙏
@akashgumti9935
@akashgumti9935 2 жыл бұрын
ਦੀਦੀ ਅਮਨ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਆ ਰੱਬ ਸੋਨੂੰ ਚੜਦੀ ਕਲਾ ਵਿੱਚ ਰੱਖੇ
@lovemahal3188
@lovemahal3188 2 жыл бұрын
Bhut vadiya aman didi God bless you both of u 🥰🥰
@JaswinderKaur-fr3wp
@JaswinderKaur-fr3wp 2 жыл бұрын
God bless you put g wahguru Mehr kare charde Kalan vech rakhe 🙏 waheguru ji ka Khalsa waheguru ji ki Fateh 🙏
@tanveersingh6165
@tanveersingh6165 Жыл бұрын
ਵਰਤਮਾਨ ੲਜਫਦੋਓੲਓ ਪ੍ਰਿੰਸੀਪਲ
@goldysingh5950
@goldysingh5950 2 жыл бұрын
waheguru ji thonu hamesa khus rakhe aman di te raj veer ji me apdi video bhot dekhdy aa😘😘😘😘
@gagandeepbhullar4735
@gagandeepbhullar4735 2 жыл бұрын
Bout vdia bhai saf dil dy o dowe didi ty tusi rb thono traki bakhshe lge rho km ty bina kise di prvah
@khanddpreetgill4252
@khanddpreetgill4252 2 жыл бұрын
Very nice didi and raj veer g video god bless u waheguru tuhannu hamesha khush rakhan 🙏🙏✌✌✌✌👌👌👌👌😘😘😘😘😘😘
@baljitkaur6940
@baljitkaur6940 2 жыл бұрын
Boht vadia trike naal interview vich galbaat kiti tusi Aman ji.Aman sis tusi apne house da hometour karwao nd apni family te team members naal interduction jarur karwao
@iqbalsran7866
@iqbalsran7866 2 жыл бұрын
Very nice interview bro. Aman veer Ameere gareebe jindgi da eak hissa hai. God bless you all teams love you so much dear ❤
@sonysidhu7451
@sonysidhu7451 2 жыл бұрын
ਬਹੁਤ ਵਧੀਆ ਨਰਮ ਦਿਲ ਇਨਸਾਨ ਨੇ ਰਾਜ ਬਾਈ ਤੇ ਅਮਨ ਭਾਬੀ ਜੀ ਵਾਹਿਗੂਰੁ ਜੀ 🙏🙏🙏🙏🙏🙏ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਖੁਸ਼ ਰਹੋ ਆਬਾਦ ਰਹੋ ਜੀ ਜ਼ਿੰਦਗੀ ਜ਼ਿੰਦਾਬਾਦ ਰਹੇ 👌👌👌👌👌👌 ਬਹੁਤ ਵਧੀਆ ਸੁਭਾਅ ਬਾਈ ਦਾ ਰੱਬ ਬਾਈ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏👌👌👌☺️☺️
@raman_pb61
@raman_pb61 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ
@gursidhu3448
@gursidhu3448 2 жыл бұрын
Waheguru bless you di nd veer ji
@ParamjitKaur-wc2ot
@ParamjitKaur-wc2ot Жыл бұрын
Waheguru ji bless them and their team .very good video love you all thankyou.
@aminkhan7449
@aminkhan7449 2 жыл бұрын
My favourite couple im big fan of both of u god bless u 👍👍
@kiranjot7311
@kiranjot7311 2 жыл бұрын
Waheguru g khush rakhn di veer g
@gurdipsidhu6013
@gurdipsidhu6013 10 күн бұрын
Love your videos. Thank you ❤
@Bareh_Gill_ff
@Bareh_Gill_ff 20 күн бұрын
Aman di tuc bht great ho❤
@Jatt__saab0
@Jatt__saab0 2 жыл бұрын
Bhut vadia video veer ji 🌹🌹🌹 Dii ji asi thuadiaa video vekhdea ji
@Nirbhay828
@Nirbhay828 2 жыл бұрын
God bless you all family members ❤️❤️❤️❤️🙏🙏🙏🙏
@mannwarrior8308
@mannwarrior8308 Жыл бұрын
ਵੀਰ ਰਾਜ ਤੇ ਅਮਨ ਭੈਣ ਵਾਹਿਗੁਰੂ ਜੀ ਆਪ ਦੀ ਚੜ ਦੀ ਕਲਾਂ ਵਖਸੇ 👌👌🥰🥰🙏
@Virk-2022
@Virk-2022 2 жыл бұрын
Good couple 👍👍 God bless you 🙏🙏
@karambeerkaur5914
@karambeerkaur5914 2 жыл бұрын
Waheguru ji thonu trakkiaa dewe tuc hmesha Khush raho
@SukhwinderKaur-qf6bs
@SukhwinderKaur-qf6bs 2 жыл бұрын
ਇਨ੍ਹਾਂ ਦੀਆਂ ਸਾਰੀਆਂ ਵੀਡੀਓ ਬਹੁਤ ਸੋਹਣੀ ਆ ਹੁੰਦੀਆਂ
@manpreetkaurbrarbrar1264
@manpreetkaurbrarbrar1264 2 жыл бұрын
Very nice video a sis and veerji god bless you 🙏🙏🙏🙏👍👍👍❤️❤️❤️❤️
@gursharannehal9715
@gursharannehal9715 2 жыл бұрын
Very nice bro 👍👍👍👍👍👍👍 god bless you 🥰🥰❤️❤️🥰🥰❤️❤️🥰🥰 love you vir all femaly members 👌👌👌👌🥰❤️🥰❤️🥰🥰❤️🥰❤️❤️❤️🥰❤️❤️
@amninderkundal6549
@amninderkundal6549 2 жыл бұрын
Lovely couple God bless both of you
@amanjotsekhon0071
@amanjotsekhon0071 2 жыл бұрын
Very very nice interview 💞🙏
@UPSCJOURNEY1049
@UPSCJOURNEY1049 2 жыл бұрын
Aman dhillon is my favourite actress🔥
@rajkumarikumari2997
@rajkumarikumari2997 2 жыл бұрын
Very nice acting so sweet
@amandeepkaur9024
@amandeepkaur9024 2 жыл бұрын
Mai kal hi soch rahi c ghant Punjabi vale Aman dee huna di interview Karn so tuc kar lai bhot vadia thanku ghant Punjabi love you all💯💯✅✅✅✅🙏🙏😘😍😍💯👌👍👍
@dhillonmansawala
@dhillonmansawala 2 жыл бұрын
Thank you sister g🙏
@jagrajsingh1950
@jagrajsingh1950 2 жыл бұрын
Vadiya ji ❤️❤️❤️👍🏻👍🏻👍🏻
@kuldeeppatto1865
@kuldeeppatto1865 Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
@manshahiajk6135
@manshahiajk6135 2 жыл бұрын
ਬਹੁਤ ਵਧੀਆ ਵਡਿਓ ਅਮਨ ਦੀਦੀ ਔਖੀ ਘੜੀ ਆਉਂਦੀ ਆ ਜੇ ਪਰਮਾਤਮਾ ਚੰਗੇ ਦਿਨ ਵੀ ਆਉਂਦੇ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ 👌👌
@dhillonmansawala
@dhillonmansawala 2 жыл бұрын
Thank you sister g🙏
@pargatsingh6906
@pargatsingh6906 2 жыл бұрын
Bhut vdhiya sikhya mildia aman dia videos to💐💐🌷🌷🌷
@dhillonmansawala
@dhillonmansawala 2 жыл бұрын
Thank you bro g
@sukhjeet2312
@sukhjeet2312 2 жыл бұрын
God bless you sister and brother meri beti tuhdian video buht dekhdi a 3nle onu kus samj ni aunda fir v tuhadi viedo dekhdi a
@satkartarsingh3901
@satkartarsingh3901 2 жыл бұрын
Very nice Jodi god bless you puttr hamsa kush rho
@harinder1640
@harinder1640 2 жыл бұрын
God bless you nice cupal happy raho
@gurjinderjassal9781
@gurjinderjassal9781 2 жыл бұрын
Waheguru ji meher kario ji
@asharani4979
@asharani4979 2 жыл бұрын
Aman pan bot nice thudy Interview aa wahe guru thnu taraikan bakshan 🙏🙏🙏🙏🙏ji
@suchiarsingh7837
@suchiarsingh7837 2 жыл бұрын
ਅਮਨ ਤੇ ਰਾਜ ਤੁਹਾਡੀਆਂ ਸਾਰੀਆਂ video ਮੈਂ ਬੜੇ ਪਿਆਰ ਦੇਖਦੀ ਹਾਂ ਪਰਮਾਤਮਾ ਤੁਹਾਡੇ ਅੰਗ ਰਹੇ
@Harjinder_x01
@Harjinder_x01 2 жыл бұрын
Bahut vdiya veere God bless you
@manaksingh3172
@manaksingh3172 2 жыл бұрын
Love u aman didi bhaut vaid very very ,,,,,,,,, nice g
@jyotiwalia8044
@jyotiwalia8044 2 жыл бұрын
Very very nice interview so sweet family bahut vadiya acchi video veer ji appki video bahut acchi hoti hai your voice is very very sweet ji God bless u my lovely lovely Didi ji and veer ji jyoti sangrur
@AvtarSingh-bb1di
@AvtarSingh-bb1di 2 жыл бұрын
ਸਾਨੂੰ ਵੇਖਣ ਵਾਲਿਆਂ ਨੂੰ ਕੁਮੈਨੰਟਸ ਕਰਨ ਵਾਲਿਆਂ ਨੂੰ ਵੀ ਯੂ ਟਿਊਬ ਵਾਲਿਓ ਪੈਸੇ ਦੇ ਦਿਆ ਕਰੋ ਅਸੀਂ ਵੀ ਸਮਾਂ ਬਰਬਾਦ ਕਰ ਰਹੇ ਹਾਂ
@Anureet9090
@Anureet9090 2 жыл бұрын
Good bless you and congralations g
@beantrenatus4291
@beantrenatus4291 14 күн бұрын
God bless you sister and bro❤❤🎉🎉🎉🎉
@_13_YAAR
@_13_YAAR 2 жыл бұрын
Waheguru ji hor tarke bakshan
@SandeepSingh-jg2he
@SandeepSingh-jg2he Жыл бұрын
Bhut vida video ji best of luck🤞🤞
@laddiaulakh4394
@laddiaulakh4394 Ай бұрын
❤❤❤❤
@AvtarSingh-so8ht
@AvtarSingh-so8ht 2 жыл бұрын
God bless u bro and sis tuci bahut traki karoge 👌👌👌😍😍
@dhillonmansawala
@dhillonmansawala 2 жыл бұрын
Thank you bro 🙏
@user-by2vv5jz9v
@user-by2vv5jz9v Ай бұрын
Very nice Anan Aman sdhilon
@vikramjeetsingh3297
@vikramjeetsingh3297 2 жыл бұрын
Very nice Thanks ❤️❤️
@harinderdhaliwal4297
@harinderdhaliwal4297 2 жыл бұрын
God bless you I always appreciate your videos
@JaspreetKaur-ln7cg
@JaspreetKaur-ln7cg 2 жыл бұрын
Waheguru ji hor trakiya bhkshe
@bikkarsingh3084
@bikkarsingh3084 2 жыл бұрын
Super bhai ji God blessed you
@ranjeetkaur8300
@ranjeetkaur8300 2 жыл бұрын
Bahut vadia hundiya video .
@balwantattal7132
@balwantattal7132 3 ай бұрын
God bless you a healthy life and keep it up you guys are doing great work
@harwindersingh1574
@harwindersingh1574 2 жыл бұрын
Nice acting all members 👏
@sukhmindersivia158
@sukhmindersivia158 Жыл бұрын
Bahut bahut badhai aman dii g Waheguru trki baksh
@amandeepaman6771
@amandeepaman6771 2 жыл бұрын
👍👍👍❤️❤️ god bless you
@rajdeepsharma9530
@rajdeepsharma9530 2 жыл бұрын
V nice all videos and successful life be happy
@Bareh_Gill_ff
@Bareh_Gill_ff 20 күн бұрын
God blessed ur team❤
@swarnsingh4401
@swarnsingh4401 Жыл бұрын
Bhut badiya veer ji
@jasschahal1798
@jasschahal1798 2 жыл бұрын
Very nyc g👏👏👌👌👍👍
@sharndhaliwal4606
@sharndhaliwal4606 2 жыл бұрын
Very nice mashes 👍👍🌹🌹
@nasibkaurdhillon6823
@nasibkaurdhillon6823 2 жыл бұрын
Bahut vadhia mai phle din sun rhi ha mai v Dhillon ha mainu khusi hai mera veer chla riha
@dharminderdandiwal6556
@dharminderdandiwal6556 2 жыл бұрын
Manu mile c Rajveer bai te Aman Dhillon 🙏nu Talwandi Sabo bazar
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 551 М.
Double Stacked Pizza @Lionfield @ChefRush
00:33
albert_cancook
Рет қаралды 60 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН
Gagandeep Mehra Interview|Gagan Mansa Wali|@gagandeepmehra Mani Parvez|Kaint Punjabi
37:56
Kaint Punjabi (ਘੈਂਟ ਪੰਜਾਬੀ)
Рет қаралды 489 М.
Veerpal Kamal Interview|Punjabi Motivational Interview|@veerpalkaurkamal1351|Kaint Punjabi
42:24
Kaint Punjabi (ਘੈਂਟ ਪੰਜਾਬੀ)
Рет қаралды 238 М.
Double Stacked Pizza @Lionfield @ChefRush
00:33
albert_cancook
Рет қаралды 60 МЛН