ਅਫਰੀਕਾ ਦੇ ਕਿਹੜੇ ਦੇਸ਼ਾਂ ਵਿੱਚ ਜਾਣਾ ਅਸੀਂ Punjab to Africa | Punjabi Travel Couple | Ripan Khushi

  Рет қаралды 224,513

Punjabi Travel Couple

Punjabi Travel Couple

Жыл бұрын

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 619
@sandhu.7597
@sandhu.7597 Жыл бұрын
ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੁਸੀਂ ਸਾਨੂੰ ਦੁਨੀਆ ਭਰ ਦੀ ਸੈਰ ਕਰਵਾਉਂਦੇ ਰਹੋ।
@bhagwandas62
@bhagwandas62 Жыл бұрын
ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।
@0jotdhillon
@0jotdhillon Жыл бұрын
ਵੀਰ ਜੀ ਪੰਜਾਬ ਲਈ ਵੀ ਅਰਦਾਸ ਕਰੋ ਜਿੰਨੇ ਤੈਨੂੰ ਸਾਰਾ ਕੁਝ ਦਿੱਤਾ ਆ 🙏🙏🙏🙏🙏🙏🙏🙏
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਅਫਰੀਕਾ ਦੀ ਯਾਤਰਾ ਸਫਲ ਕਰਨ ਜੀ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਯਾਤਰਾ ਬਹੁਤ ਹੀ ਵਧੀਆ ਢੰਗ ਨਾਲ ਸਿਰੇ ਚੜੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@tarjitsingh5991
@tarjitsingh5991 Жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਦੋਨਾਂ ਤੇ ਵਾਹਿਗੁਰੂ ਜੀ ਆਪ ਦੋਨਾਂ ਦੀ ਯਾਤਰਾ ਸਫਲ ਕਰਨ ਜੀ ❤❤❤❤❤❤❤❤❤❤❤
@mahtabkhaira7366
@mahtabkhaira7366 Жыл бұрын
❤good yetra
@AmarjeetSingh-dm4mj
@AmarjeetSingh-dm4mj Жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਾਲਾ ਸਫ਼ਰ ਹੋਵੇ
@ranakaler7604
@ranakaler7604 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ,
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਬਹੁਤ ਹੀ ਇੰਤਜਾਰ ਸੀ ਤੁਹਾਡੇ ਬੌਲਗ ਦਾ ❤❤❤❤❤ ਪੰਜਾਬ ਤੋ ਦੁਬਈ ਤੱਕ ਦਾ ਸਫ਼ਰ ਬਹੁਤ ਹੀ ਮਜ਼ਾਦਾਰ ਅਤੇ ਸੋਹਣਾ ਰਿਹਾ ❤❤❤❤❤ ਅਫਰੀਕਾ ਵਿਚ ਤੁਹਾਡਾ ਸਫ਼ਰ ਬਹੁਤ ਹੀ ਵਧੀਆ ਹੋਵੇ ❤❤❤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ ਆਪਣੇ 🙏🙏🙏 happy and save journey ❤❤❤❤ best of luck ❤❤❤❤❤
@mohindersingh9263
@mohindersingh9263 Жыл бұрын
ਬਹੁਤ ਵਧੀਆ ਪਿੰਡਾਂ ਦਾ ਗੇੜਾ ਅਫਰੀਕਾ ਦਾ ਜਰੂਰ ਲਾਉਣਾ
@DilbagSingh-db6zp
@DilbagSingh-db6zp Жыл бұрын
ਮੁਬਾਰਕਾਂ ਬਈ ਪੁੱਤਰੋ ਨਵੇਂ ਸਫ਼ਰਾਂ ਦੀਆਂ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਬਖਸ਼ੇ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@Turbanator54
@Turbanator54 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਵਿਪਨ ਵੀਰ ਤੁਸੀਂ ਘਰ ਬੈੈਠੀਆ ਨੂੰ ਦੁਨੀਆਂ ਦੀ ਸੈਰ ਕਰਵਾਈ ਜਾਨੇ ਹੋ ਧੰਨਵਾਦ ਵੀਰ ਤੁਹਾਡਾ ਦੋਨਾ ਦਾ
@shawindersingh6931
@shawindersingh6931 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ l
@gurwindersekhon-zg4tq
@gurwindersekhon-zg4tq Жыл бұрын
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ 🙏
@GurpreetCheema-sq1jm
@GurpreetCheema-sq1jm Жыл бұрын
We have been living in Kenya for 30 years and don't be afraid about diseases only take care of food good wishes and safe journey 🙏
@user-mw3fh5qs3q
@user-mw3fh5qs3q Жыл бұрын
ਮੇਰੀ ਕਾਮਨਾ ਹੈ ਕਿ ਆਪ ਜੀ ਦਾ ਸਫਰ ਸਫਲ ਰਹੇ ।ਚੜ੍ਹਦੀ ਕਲਾ ਰਹੇ ਜੀ।
@bholasingh452
@bholasingh452 Жыл бұрын
happy journey ਬਾਈ ਜੀ ਵਾਹਿਗੁਰੂ ਤੁਹਾਡੀ ਯਾਤਰਾ ਸੁਖਦ ਤੇ ਸੁਹਾਵਣੀ ਕਰੇ ਦੱਖਣੀ ਅਫਰੀਕਾ ਦੀ ਯਾਤਰਾ ਚ ਅਸੀਂ ਵੀ ਤੁਹਾਡੇ ਨਾਲ ਨਾਲ ਚਲਨਗੇ
@user-4090rabbi
@user-4090rabbi Жыл бұрын
ਰੱਬ ਮੇਹਰ ਕਰੇ ਧਿਆਨ ਨਾਲ ਜਾਇਓ ਬਾਈ ❤
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ। Happy Journey
@smvloger9454
@smvloger9454 Жыл бұрын
ਮੈਨੂੰ ਬੁਢਲਾਡੇ ਦੇ ਰੇਲਵੇ ਸਟੇਸ਼ਨ ਨੂੰ ਵੇਖ ਕੇ ਚਾਅ ਚੜ ਗਿਆ। ਬਹੁਤ ਸਾਲਾਂ ਬਾਅਦ ਦਰਸ਼ਨ ਕੀਤੇ ਨੇ। ਰੱਬ ਕਰੇ ਤੁਹਾਡਾ ਸਫ਼ਰ ਵਧੀਆ ਰਹੇ।
@rajmander957
@rajmander957 Жыл бұрын
ਬਹੁਤ ਵਧੀਆ ਵਾਹਿਗੁਰੂਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ ਲੰਮੀ ਉਮਰ ਵੱਖਸਣ ਸਾਨੂੰ ਘਰ ਬੈਠੇ ਹੀ ਸਾਰੇ ਦੇਸ਼ ਦਖਾ ਤੇ😊
@jitnagra8902
@jitnagra8902 Жыл бұрын
ਰਿਪਨ ਤੇ ਖੁਸੀ ,ਬਾਹਰਲੇ ਦੇਸ਼ਾ ਵਿੱਚ ਆਪਣੇ-ਆਪ ਨੂੰ ਸੇਫ ਰੱਖਣਾ ਹੈ.
@gogijosan4966
@gogijosan4966 Жыл бұрын
Happy Journey Ripan and Khushi ਤੁਹਾਡਾ ਇਹ blog 15,7,2023 ਨੂੰ ਨਹੀਂ ਚੱਲਿਆ ਅੱਜ 16,7,2023 ਨੂੰ ਚੱਲਿਆ
@Official_namanbalana
@Official_namanbalana Жыл бұрын
Veera tusi vlog vich Nike tho Nike chiz sare mention karda ho kde kde Sanu lagda hm asi tuhada nal guman chala hm asi jitha ve guman Jana hova sab tho phala tuhada vlog dakhda hm Ki tusi ohda gya ho fir sare information Laka asi Jana hm, tuhanu dilu salute 🫡hm Veera
@ManpreetKaur-hp2br
@ManpreetKaur-hp2br Жыл бұрын
All di best Waheguru ji mehar bnai rakhe 🙏🙏 Punjabi travel Cauple te hmesha
@JaswinderSingh-eo5yp
@JaswinderSingh-eo5yp Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰਾਵੇ ਜੀ.
@xxxx34390gmailc
@xxxx34390gmailc Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@jsrandhawa8585
@jsrandhawa8585 Жыл бұрын
ਵਾਹਿਗੁਰੂ ਯਾਤਰਾ ਸਫਲ ਕਰੇ ਜੀ
@balbirkaur6014
@balbirkaur6014 Жыл бұрын
Happy journey ,Waheguru tuhanu chaddi kala vich rakhan ji 🙏🙏
@rishumehra9678
@rishumehra9678 Жыл бұрын
❤happy nd safe journey 🙏 waheguru ji mehr rakhe ❤
@ranjeetsinghsingh9248
@ranjeetsinghsingh9248 Жыл бұрын
ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ❤❤❤
@RajwinderKaur-kh3wk
@RajwinderKaur-kh3wk Жыл бұрын
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਜੀ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰਾ ਦੀ ਬਖਸ਼ਸ਼ ਕਰਨ ਤੰਦਰੁਸਤੀ ਦੀਆ ਦਾਤਾ ਬਖਸ਼ਣ ਪ੍ਰਦੇਸ ਵਿਚ ਸਦਾ ਸਹਾਈ ਹੌਣ🙏
@swarnsingh6145
@swarnsingh6145 Жыл бұрын
ਤੁਹਾਡੀ ਯਾਤਰਾ ਨੂੰ ਵਾਹਿਗੁਰੂ ਜੀ ਖੁਸ਼ੀਆ ਬਖਸ਼ੇ ਆਮੀਨ ਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@OfficialJasSingh
@OfficialJasSingh Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਨੂੰ ਭਾਗ ਲਾਵੇ।
@harjinderkaur-rn1rr
@harjinderkaur-rn1rr Жыл бұрын
Happy and safe journey waheguru chardi kallaa ch rakhy🎉🎉
@HakamsherKhan
@HakamsherKhan Жыл бұрын
❤I'm from punjab, India,but nowadays I'm working in dubai in hotel line, I like your all videos, Allah bless you ❤
@SukhdevSingh-hd8ob
@SukhdevSingh-hd8ob Жыл бұрын
Waheguru ji blessed you te hmesha khush raho te trrakiya kroo I'm your biggest fan Ripon paji te khushi bhen sanu sariyaan nu eda hiii Apne nal ghumande rho nviyAan jgawa. Waheguru ji Mehr bhariya hath rakhn ji thode te hmesha aang saang rehn waheguru ji 🙏🙏
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
@kalrakalra5848
@kalrakalra5848 Жыл бұрын
ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@kesarsingh3381
@kesarsingh3381 Жыл бұрын
ਵਾਹਿਗੁਰੂ ਜੀ ਤੁਹਾਡੀ ਸਙਰ ਪੂਰਾ ਕਰੇ ਵਾਹਿਗੁਰੂ ਜੀ
@RANJITPALSINGHCHHINA
@RANJITPALSINGHCHHINA Жыл бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ
@Manjot_kaur70
@Manjot_kaur70 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹਿਣ
@Aman_2233
@Aman_2233 Жыл бұрын
Veere thoda ਬੋਹਤ ਬੋਹਤ ਧੰਨਵਾਦ ਨਵੇ ਨਵੇ ਦੇਸ਼ ਦਿਖਾਉਣ ਲਈ.,ਮੈਂ Saudi Arabia ਤੋ ਦੇਖ ਰਿਹਾ ਰੱਬ thodi ਯਾਤਰਾ ਸਫਲ kare 🙏🙏❤️👍
@ManpreetKaur-0216
@ManpreetKaur-0216 Жыл бұрын
Have a safe and happy tour🎉🎉...... We'll definitely enjoy your Africa tour😊😊.... We get a lot of knowledge about the different countries of the world 🌎 from your vlogs....... Mainu umeed Hai k waheguru g di mehar nal tusi theek thak Africa pahunch chukke howoge🙏🏻💐...... Waheguru g tuhade te mehar bnayi rkhn ang sang sahayi hon🙏🏻🙏🏻
@RajwinderKaur-qt1wq
@RajwinderKaur-qt1wq Жыл бұрын
Dhan baba deep Singh ji tuhade naal har jga sahai hon .. tuhada Safar bahut vadia hove 🙏
@HarpreetSIngh-fs9zi
@HarpreetSIngh-fs9zi Жыл бұрын
ਬਹੁਤ ਵਧੀਆ ਰਿਪਨ ਭਰਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ
@khushpreetsingh6623
@khushpreetsingh6623 Жыл бұрын
Rabh tuhanu ਤੰਦਰੁਸਤ ਰਖੇ God bless you both 🙂🙏
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ
@user-cc5cq9sj4i
@user-cc5cq9sj4i Жыл бұрын
Waheguru tuhadi Yatra safal kre te hmesha Khush rakhe
@pawanjotsingh796
@pawanjotsingh796 Жыл бұрын
Waheguru ji mehr krn tuhade te vir ji hmesha chrdi kla vich rkhn tuhadi journey Vadia rhe 🙏🙏
@JaspreetSingh026
@JaspreetSingh026 Жыл бұрын
ਵਾਹਿਗੁਰੂ ਮੇਹਰ ਕਰੇ ਨਵੇਂ ਸਫ਼ਰ ਦੀਆਂ ਬਹੁਤ ਮੁਬਾਰਕਾਂ ਜੀ 🙏❤
@muhammadjamshaidkarachi
@muhammadjamshaidkarachi Жыл бұрын
Allah sahat tandrusge rakhay Tay safar vadia ravay
@KulwinderKaur-us9jy
@KulwinderKaur-us9jy Жыл бұрын
Waheguru ji tohadi journey Bhoot vadiea rakhan tussi chardi kala ch raho
@manpreetatwal6270
@manpreetatwal6270 11 ай бұрын
Waheguru ji 🙏🏻🙏🏻🙏🏻 love you sidhu mosewala forever 😘😘😘
@dikshasuneja3276
@dikshasuneja3276 Жыл бұрын
Veer ji es video vich sb ton sohni gal lagi jo aapji ne punjabiya nu mudd apne ghar nu mudan di kiti
@bhupinderdhillon980
@bhupinderdhillon980 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ। ਤੁਹਾਡਾ ਚੈਨਲ ਦੇਖ ਕੇ ਤੁਸੀਂ ਸਾਨੂੰ ਵੀ ਸੈਰ ਕਰਵਾ ਦਿੰਦੇ ਹੋ।
@PreetInder545
@PreetInder545 Жыл бұрын
Ikk line boht changgi lggi . Tusi vlog vich keha ki interest de hisaab nal chlana chahidi. Tuhadi tra mere v saare test Clear ne pr mera interest hi kuj hor a.tusi mera Mann hlka krta . Hun bs apne interest nu hi approch krna.tuhanu nhi pta tuhadi ikk ikk line kyi var saanu koi raah dss dindi Thanks veer ji and didi g
@user-kp2kk4wt9u
@user-kp2kk4wt9u Жыл бұрын
ਰੱਬ ਤੁਹਾਡੇ ਯਾਤਰਾ ਵੀਰ ਜੀ ਸਫਲ ਕਰੇ
@pritpalsingh9919
@pritpalsingh9919 Жыл бұрын
Waheguru Tuhadi Yatra Vich Sada Ang Sang Rehan
@user-mf3cx1mr7o
@user-mf3cx1mr7o Жыл бұрын
ਵਹਿਗੁਰੁੁ ਜੀ ਸੁੱਖ ਰੱਖੇ ❤
@harjitwalia9700
@harjitwalia9700 Жыл бұрын
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ
@AvtarSingh-ni2iz
@AvtarSingh-ni2iz Жыл бұрын
Happy journey Rabb tano tandrusti De Ve Changa Safar chadhadi Kala Vich Rakhe
@Jasstoor062
@Jasstoor062 Жыл бұрын
Buy Buy bipen te khusi ji ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ🙏🙏
@GurwinderSingh-gc9cb
@GurwinderSingh-gc9cb Жыл бұрын
Waheguru Mehar kre aasi Fathegarh Sahib to
@RajKumar-tl1ov
@RajKumar-tl1ov Жыл бұрын
Parmatma aap ji di yatra saffal kare navi yatra te jan lai aap ji nu lakh lakh vadhai Raj Joga
@JasvinderSingh-ww1sv
@JasvinderSingh-ww1sv Жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਨੂੰ ਸੁਖ ਸ਼ਾਂਤੀ ਨਾਲ ਸਫ਼ਲ ਕਰਨ ਜੀ
@jimmasarpanch9515
@jimmasarpanch9515 Жыл бұрын
Congratulations🎉🥳👏 bro and sis🥰🥰 have a have journey✈️ waheguru ji😍🎉🎉 mehar karan
@varinderkaursandhu708
@varinderkaursandhu708 Жыл бұрын
Good job god bless you Waheguru ji 🙏 ❤
@HarjinderSingh-ji6ci
@HarjinderSingh-ji6ci Жыл бұрын
Happy journey waheguru ji I m Harjinder Singh Stockholm Sweden
@sonupawar1763
@sonupawar1763 Жыл бұрын
ਵਾਹਿਗੁਰੂ ਤੰਦਰੁਸਤ ਰੱਖਣ ਜੋੜੀ ਨੂੰ ਸਫ਼ਰ ਵਧੀਆ ਰਹੇ 👌👌👌
@balbirsinghusajapmansadasa1168
@balbirsinghusajapmansadasa1168 Жыл бұрын
ਵਾਹਿਗੁਰੂ ਜੀ ਤੁਹਾਡਾ ਸਫਰ ਸੁਖਤ ਬਣਾਉਣ
@kaurjasbir2758
@kaurjasbir2758 Жыл бұрын
Have a safe nd happy journey guys 👍 Waheguru ji mehar krn 🙏
@manvirchahal2273
@manvirchahal2273 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ❤
@jattana4207
@jattana4207 Жыл бұрын
waheguru ji hamesha khush rakhan thodi Yatra safal kree 🙏🙏🙏
@BalwinderKaur-dk4xl
@BalwinderKaur-dk4xl Жыл бұрын
Have a safe journey guys 👍Waheguru ji Maher kern 🙏🙏♥️♥️
@muhammadosama2025
@muhammadosama2025 Жыл бұрын
Hasday wasday Raho Rab tuhaday tay Maher karay sadi Dua tuhaday nal a Osama from Faisal abad pakistan
@manjeetmahal1673
@manjeetmahal1673 Жыл бұрын
Best of luck both of you ❤❤ waheguru mehar rakhe dovan te
@honeyjaspalon3044
@honeyjaspalon3044 Жыл бұрын
ਬਹੁਤ ਜਾਣਕਾਰੀ ਮਿਲਦੀ ਆ ਧੰਨਵਾਦ
@user-rg4jk2sj5m
@user-rg4jk2sj5m Жыл бұрын
ਮੇਰਾ ਪਿੰਡ ਵੀ ਬੁਢਲਾਡੇ ਕੋਲ ਹੈ ਜੀ 👌👌 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@bhupinderhayre9944
@bhupinderhayre9944 Жыл бұрын
Happy journey veer ji te Bhenji nu Mera Naam Bhupinder singh from Jalandhar & working in West Africa Bamako Mali & speaking french language also WELCOME JI TO AFRICA
@jasvirsinghgill596
@jasvirsinghgill596 Жыл бұрын
ਰੱਬ ਸੁੱਖ ਰੱਖੇ ਵੀਰ ਤੇ ਖੁੱਸੀ ਜੀ ਨੂੰ
@jasvirsinghgill596
@jasvirsinghgill596 Жыл бұрын
ਅਸੀਂ ਤੁਹਾਡੇ ਨਾਲ ਆ ਵੀਰੇ
@balwinderkaur7997
@balwinderkaur7997 Жыл бұрын
ਸਤਿ ਸੀ੍ ਅਕਾਲ ਜੀ ਵਾਹਿਗੁਰੁ ਤੁਹਾਡੀ ਯਾਤਰਾ ਸਫਲ ਕਰੇ
@arvindersingh6306
@arvindersingh6306 Жыл бұрын
Guruvani lambi umra de jaldi Safar khatam karke wapas India wapas India waheguru walon lambi umra de
@Itsmehak7351
@Itsmehak7351 Жыл бұрын
Waheguru ji thanu hamesha khush rakhe lmbiyn umra rahe best of luck both of you have a great day apana dhyan rakhna ji ❤🎉😊👍✌️✌️
@JanviSharma-qc3zu
@JanviSharma-qc3zu Жыл бұрын
Wishing you both a happy and safe journey 💕
@jaswindersingh9351
@jaswindersingh9351 Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਰੱਖਣ
@DalvirSingh24
@DalvirSingh24 Жыл бұрын
ਖ਼ੁਸ਼ੀ ਭੈਣ ਨੇਂ ਸਪੈਸ਼ਲ ਵਾਲ ਸਤਰੇਟ ਕਰਵਾਏ ਅਫਰੀਕਾ ਜਾਣ ਲਈ
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@hardeepsinghdhillon03
@hardeepsinghdhillon03 Жыл бұрын
ਬਾਈ ਮੈਂ ਬੁਢਲਾਡੇ ਪੜ੍ਹਦਾ ਰਿਹਾ ਉਸ ਦੌਰਾਨ ਬਹੁਤ ਸਫਰ ਕੀਤਾ ਇਸ ਸਟੇਸ਼ਨ ਤੋਂ। ਨਾਨਕੇ ਜਾਨ ਵੇਲੇ ਵੀ❤
@jasbirsinghdhillon2466
@jasbirsinghdhillon2466 Жыл бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
@Zeeshan806
@Zeeshan806 Жыл бұрын
Love you pajji ❤️ Pakistan 🇵🇰🇵🇰🇵🇰🇵🇰🇵🇰🇵🇰❤❤❤❤❤❤❤❤❤❤❤❤❤❤❤❤
@rajivbhanot2268
@rajivbhanot2268 Жыл бұрын
My mom jus prayed for you guys from us Maryland
@sharanjitkaur8127
@sharanjitkaur8127 Жыл бұрын
ਪ੍ਰਵਾਸੀਆ ਲਈ ਵਧੀਆ ਸੁਨੇਹਾ ਦਿੱਤਾ
@surjitkaur6768
@surjitkaur6768 Жыл бұрын
Khushi and Rippen veeray veeray waheguru ji tuhanu chardi kla bakhshan ji and safe journey to Africa 🙏🏻both of you.
@LovepreetSingh-us9cc
@LovepreetSingh-us9cc Жыл бұрын
Waheguru Ji Chardi Kalla Rahke Thonu 🙏
@SonuSonu-uh6ie
@SonuSonu-uh6ie Жыл бұрын
Waheguru thodi yatra saphal kare te thono chaddi kala bakshe
@duspalkaur4308
@duspalkaur4308 Жыл бұрын
Ssa. Have a save journey. God bless you both.
@KuldeepKaur-sp4bo
@KuldeepKaur-sp4bo Жыл бұрын
Happy journey Best of luck Both of u Chardikla always
@rajkarangill4640
@rajkarangill4640 Жыл бұрын
Waheguru ji mehr krn🙏 hamesha ang sang rehn🙏🥰
路飞被小孩吓到了#海贼王#路飞
00:41
路飞与唐舞桐
Рет қаралды 82 МЛН