ਮੱਝਾਂ ਦੇ ਦੁੱਧ ਤੋਂ ਪ੍ਰੋਡਕਟ ਬਣਾ ਕੇ ਲੱਖਾਂ ਕਮਾਉਣ ਵਾਲਾ ਕਿਸਾਨ

  Рет қаралды 92,716

Apni Kheti

Apni Kheti

7 ай бұрын

ਗੁਰਬਚਨ ਸਿੰਘ (Gurbachan Singh) ਜੋ ਕਿ ਲਗਭਗ 23 ਸਾਲ ਤੋਂ ਡੇਅਰੀ ਫਾਰਮਿੰਗ ਕਰ ਰਹੇ ਹਨ। ਉਹਨਾਂ ਨੇ ਦੁੱਧ ਵੇਚਣ ਦੀ ਜਗ੍ਹਾ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚਣ ਨੂੰ ਜ਼ਿਆਦਾ ਚੰਗਾ ਸਮਝਿਆ ਜਿਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਡੇਅਰੀ ਦੇ ਕੰਮ ਤੋਂ ਲਗਭਗ 30 ਕਿੱਲੇ ਜ਼ਮੀਨ ਵਿੱਚ ਵੀ ਵਾਧਾ ਕੀਤਾ ਹੈ। ਇਸ ਵੀਡੀਓ ਰਾਹੀਂ ਦੇਖੋ ਉਹਨਾਂ ਦੇ ਪੂਰੇ ਸਫ਼ਰ ਅਤੇ ਕਾਮਯਾਬੀ ਦੇ ਤਰੀਕੇ ਬਾਰੇ ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/31bDttC
ਆਈਫੋਨ: apple.co/3d5B5XT
ਅਪਣੀ ਖੇਤੀ ਫੇਸਬੁੱਕ ਪੇਜ: / apnikhetii
ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I Dragon Fruit Farming Punjab I Amandeep Singh Sarao
• ਲੰਬੇ ਸਮੇਂ ਦੀ ਖੇਤੀ ਅਤੇ ...
ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
• ਮੱਝਾਂ ਨਾਲ ਕਾਮਯਾਬ ਕੀਤਾ ...
ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ। Verka's Top bulls Record details I semen available
• ਵੇਰਕਾ ਦੇ ਖਾਸ ਬਰੀਡਿੰਗ ਬ...
ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ ਪਾਲਣ I Shrimp Farming Punjab
• ਖੇਤੀ ਨਾਲੋਂ ਤਿੱਗਣੀ ਕਮਾਈ...
#dairyfarm #dairyfarming #silage #feed

Пікірлер: 94
@Dhillon666
@Dhillon666 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@amankhattra954
@amankhattra954 7 ай бұрын
ਬਾਈ ਜੀ ਪਸ਼ੂ ਵੀ ਦਿਖਾਇਆ ਕਰੋ ਸਾਰੇ ਜੋ ਵੀ ਹੁੰਦੇ ਨੇ ਪਸੂ ਪਾਲਕ ਦੇ ਕੋਲ
@gurpreetkau-zl2ie
@gurpreetkau-zl2ie 7 ай бұрын
Sab to vadia gall eh uncle Guru naal bahut deeply judde hoye han te Guru ne vi sab barkata dittiya han
@AvtarSingh-ll7ur
@AvtarSingh-ll7ur 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@DilpreetSinghSidhuSidhu
@DilpreetSinghSidhuSidhu 7 ай бұрын
ਬਹੁਤ ਵਧੀਆ ਜੀ
@puri_jankari
@puri_jankari 6 ай бұрын
ਬਹੁਤ ਵਧੀਆ ਜਾਣਕਾਰੀ ਬਹੁਤ ਧਨਵਾਦ ਆਪਣੀ ਖੇਤੀ ਪੂਰੀ ਟੀਮ ਦਾ ਤੇ ਬਹੁਤ ਵੱਡਾ ਧਨਵਾਦ ਐਨਾ ਬਾਪੂ ਜੀ ਦਾ ਜੋ ਇੱਕ ਬਹੁਤ ਵੱਡੀ ਮਿਸਾਲ ਤੇ ਓਨਾ ਬੰਦਿਆ ਲਈ ਬਹੁਤ ਵੱਡੀ ਉਦਾਰਹਣ ਨੇ ਜੋਂ ਕਾਪੀ ਉਪਰ ਹਿਸਾਬ ਕੱਢ ਕੇ ਅਹ ਦੇਖੋ ਕੁਝ ਨਹੀਂ ਬਚਦਾ ਬੋਲ ਕੇ ਆਪ ਤਾ ਕੁੱਝ ਕਰਦੇ ਨਹੀਂ ਤੇ ਦੂਜਿਆਂ ਦਾ ਵੀ ਹੌਸਲਾ ਤੋੜ ਦਿੰਦੇ ਨੇ ਸੋ ਧਨਵਾਦ ਬਾਪੂ ਜੀ ਹੂਨਾ ਦਾ ਤੇ ਅਪਣੀ ਖੇਤੀ ਟੀਮ ਦਾ।
@nachhattarsingh112
@nachhattarsingh112 7 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
@ManoharLal-gn9id
@ManoharLal-gn9id 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@user-fp5ig1bh4x
@user-fp5ig1bh4x 7 ай бұрын
Guru de bande ne waheguru Ji
@jarnailbatth9753
@jarnailbatth9753 6 ай бұрын
ਬਹੁਤ ਵਧੀਆ
@Kundu-dairy-farm
@Kundu-dairy-farm 7 ай бұрын
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ
@gursantsingh4178
@gursantsingh4178 7 ай бұрын
ਕੰਮ ਤਾਂ ਵਧੀਆ ਜੀ ਪਰ ਹੁਣ ਦੁੱਧ ਦਾ ਰੇਟ ਹੀ ਨਹੀਂ ਮਿਲਦਾ ਕੀ ਕਰੀਏ
@Kundu-dairy-farm
@Kundu-dairy-farm 7 ай бұрын
@@gursantsingh4178 ਕਿਨੇਂ ਪਸ਼ੂਆਂ ਦਾ ਫਾਰਮ ਹੈ ਵਾਈ
@gursantsingh4178
@gursantsingh4178 7 ай бұрын
@@Kundu-dairy-farm 14 15 ਪਸੂ ਨੇ ਬਾਈ
@Kundu-dairy-farm
@Kundu-dairy-farm 7 ай бұрын
@@gursantsingh4178 ਇਕਲਾ ਦੁੱਧ ਦੀ ਬਚਤ ਨਹੀ ਦੇਖਦੇ ਹੁੰਦੀ ਪਸ਼ੂ ਵੀ ਪਾਲਦੇ ਹਾਂ ਵੇਚੇ ਜਾਂਦੇ ਪਸ਼ੂਆਂ ਦੀ ਤੇਜ਼ੀ ਬਹੁਤ ਹੈਂ ਮੇਹਨਤਾ ਕਰੀਂ ਜਾਊ ਬਹੁਤ ਵਧੀਆ ਕੰਮ
@gurdevsingh6288
@gurdevsingh6288 7 ай бұрын
ਅਜ.ਕਲ.ਲੋਕ.ਪਸੂ.ਵੇਚ.ਰਹੇ..ਤੇ.ਬਾਹਰ.ਜਾ.ਰਹੇ.
@tarsemlal9356
@tarsemlal9356 4 ай бұрын
Eh hai asli kisan aapna kam aap krie te kamyabi Rabb jarur denda
@MajorSingh45111
@MajorSingh45111 6 ай бұрын
ਬਹੁਤ ਵਧੀਆ ਐਕਲ ਜੀ ਬਹੁਤ ਕੂਨ ਮਿਲਦਾ
@tarsemlal9356
@tarsemlal9356 4 ай бұрын
Eh uncle ji bohut Badiya insaan han sab ton bddi gl Guru Ghar nal be jude hoe han
@davinderpalsingh4272
@davinderpalsingh4272 6 ай бұрын
ਪੰਜਾਬ ਦੇ ਵਿਚ ਮੱਝਾਂ ਦੇ ਫਾਰਮ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ, ਅਸੀਂ ਵੀ ਹੁਣ ਸ਼ੁਰੂ ਕੀਤਾ ਹੈ। ਪਰ ਥੋੜੇ ਟਾਈਮ ਦੇ ਫਾਇਦੇ ਲਈ ਪੰਜਾਬ ਦੇ ਲੋਕ ਅਜਕਲ ਅਮਰੀਕਨ ਗਾਂ ਦੇ ਵੱਲ ਜਿਆਦਾ ਰੁਚੀ ਦਿਖਾ ਰਹੇ ਹਨ। ਇਹ ਸਹੀ ਨਹੀਂ ਹੈ। ਗਾਂ ਜਾਂ ਤਾਂ ਭਾਰਤੀ ਦੇਸੀ ਗਾਂ ਹੋਣੀ ਚਾਹੀਦੀ ਹੈ ਸੁੱਧ ਨਸਲ ਵਾਲੀ। ਜਾਂ ਫਿਰ ਮੱਝਾਂ ਦਾ ਕੰਮ ਵਧੀਆ ਹੈ। ਅਮਰੀਕਨ ਗਾਂ ਦੇ ਵਿਚ ਵਿਗਿਆਨਕ ਤਰੀਕੇ ਨਾਲ ਸੂਰ ਅਤੇ ਹੋਰ ਜਾਨਵਰਾਂ ਦੀ breeding ਕੀਤੀ ਗਈ ਹੈ, ਜਿਸਦਾ ਕੇ ਦੁੱਧ ਵੀ ਗੁਣਕਾਰੀ ਹੋਣ ਦੀ ਬਜਾਏ ਲੰਬੇ ਸਮੇਂ ਵਿਚ ਹਾਨੀਕਾਰਕ ਹੈ। ਇਸ ਲਈ ਦੇਸੀ ਗਾਂ ਜਾਂ ਫਿਰ ਮੱਝਾਂ ਦੇ ਫਾਰਮ ਵੱਲ ਮੇਹਨਤ ਕਰਕੇ ਬਹੁਤ ਤਰੱਕੀ ਕੀਤੀ ਜਾ ਸਕਦੀ ਹੈ।
@Kaurcharanjeet4244
@Kaurcharanjeet4244 3 ай бұрын
Very nice work ❤
@RajbirSingh-qh7gg
@RajbirSingh-qh7gg 7 ай бұрын
Waheguru ji 💐🌹🥀🌹💐🌹🥀
@jaswantsingh5607
@jaswantsingh5607 7 ай бұрын
Waheguru ji 🙏
@jsbatth4886
@jsbatth4886 7 ай бұрын
Bhaji sat Sri akal ji very nice 👍
@monmohansinghwahguruji4468
@monmohansinghwahguruji4468 7 ай бұрын
Waheguru Ji Kripa karna ji hor
@tarsemlal9356
@tarsemlal9356 4 ай бұрын
Inna nu ik hor gl Guru te bhrosa bohut hai jo kamyabi da karn hai akal sanu Guru te bhrosa he nhi hunda jo fail hona da karn hai
@simrangill9074
@simrangill9074 11 күн бұрын
Modi ne man ki batt ch ehne bare gal kiti c🙏🏻
@RinkuChahal-bd6vb
@RinkuChahal-bd6vb 2 ай бұрын
Waheguru ji
@user-gs9jc8po4j
@user-gs9jc8po4j 7 ай бұрын
Bht vdya g
@gurpreetkau-zl2ie
@gurpreetkau-zl2ie 7 ай бұрын
Very good good job
@deepsamra3003
@deepsamra3003 7 ай бұрын
Very nice 👍
@samitdeoldeoldeol3178
@samitdeoldeoldeol3178 7 ай бұрын
Good 👍
@RajKumar-eu8ds
@RajKumar-eu8ds 7 ай бұрын
Very nice video
@prabhjotjhol2504
@prabhjotjhol2504 7 ай бұрын
Good job
@AvtarNirman
@AvtarNirman 5 ай бұрын
Good ji ❤
@sukhjindersingh9181
@sukhjindersingh9181 7 ай бұрын
Veer app da swal bhot vidia ne
@Kundu-dairy-farm
@Kundu-dairy-farm 7 ай бұрын
ਸਾਡੇ ਕੋਲ ਘਰ ਦੇ 5 ਕਿਲੇ ਹਨ ਫ਼ਾਰਮ 60 ਮੱਝਾਂ ਦਾ ਵਾਹਿਗੁਰੂ ਜੀ ਦੀ ਕਿਰਪਾ ਕੰਮ ਬਹੁਤ ਵਧੀਆ
@deep.jhinger
@deep.jhinger 7 ай бұрын
ਬਾਈ ਜੀ ਥੋਡਾ ਪਿੰਡ ਕਿਹੜਾ ਜੀ
@deep.jhinger
@deep.jhinger 7 ай бұрын
ਮੈਂ ਫਾਰਮ ਦੇਖਣਾ ਚਾਹੁੰਦਾ ਜੀ
@Kundu-dairy-farm
@Kundu-dairy-farm 7 ай бұрын
@@deep.jhinger ਪਿੰਡ ਪਾਪੜਾ ਜ਼ਿਲ੍ਹਾ ਸੰਗਰੂਰ
@jpj903
@jpj903 7 ай бұрын
@Ranjeet-kb2wqdo majha ton shuru krna c.., pehla
@Kundu-dairy-farm
@Kundu-dairy-farm 6 ай бұрын
@@jpj903 ਕਰਲੋ ਵਾਈ ਵਧੀਆ ਕੰਮ ਹੈ
@user-hk4wi2nj5i
@user-hk4wi2nj5i 7 ай бұрын
Waheguru
@shyamlaldairyfarm
@shyamlaldairyfarm 7 ай бұрын
💯👌👌👌
@MajorSingh-uq4ud
@MajorSingh-uq4ud 7 ай бұрын
🙏🙏
@harshdeepsingh56207
@harshdeepsingh56207 7 ай бұрын
Nice
@SurjitSingh-sg8ky
@SurjitSingh-sg8ky 7 ай бұрын
@tarsemlal9356
@tarsemlal9356 4 ай бұрын
Eh Veer hai he Rabbi Ruh
@wordsareswords
@wordsareswords 5 ай бұрын
Eh mere Nanke pind de ne ❤
@sukhveerdhaliwal1168
@sukhveerdhaliwal1168 7 ай бұрын
ਵੀਰ ਨਾਲ ਦੇ ਨਾਲ ਪਸ਼ੂ ਵੀ ਦਿਖਾ ਕਿਹੋ ਜਿਹੇ ਹਨ
@SurjitSingh-qw7ok
@SurjitSingh-qw7ok 7 ай бұрын
Waheguru Ji
@amankhattra954
@amankhattra954 7 ай бұрын
ਪਸ਼ੂ ਦਿਖਾਇਆ ਕਰੋ ਏਦਾਂ ਸਵਾਦ ਨੀ ਆਉਂਦਾ ਵੀਡੀਓ ਦਾ
@MrJattharry
@MrJattharry 7 ай бұрын
ehna di location sanjhi kiti jaave g, taaki ehna de karobaar ch vadha hove
@charanjitkaur8446
@charanjitkaur8446 6 ай бұрын
Veer pinda te das deo kehra ih sari galti vedio vale di he
@harpreetbrar115
@harpreetbrar115 7 ай бұрын
ਵੀਰ ਦਾ ਪਿੰਡ kera ha ji
@gurdevsingh6288
@gurdevsingh6288 7 ай бұрын
ਦੁਧ.ਦਾ.ਪੂਰਾ.ਰੇਟ.ਨਹੀ.ਮਲਿਦਾ
@amarjitduggal9689
@amarjitduggal9689 6 ай бұрын
ਭਾਜੀ ਜਿਹੜੇ ਮਿਲਕ product ਤੁਸੀ ਬਣਾਉਂਦੇ ਹੋ , ਉਹਦੀ training ਕਿੱਥੋਂ ਲਈ ?
@jovanjeet5131
@jovanjeet5131 7 ай бұрын
4 ਤੋਂ 5 ਕਿੱਲੇ ਵਾਲਾ ਕਿਸਾਨ ਕਿੰਨੀਆ ਗਾਵਾਂ ਦਾ ਡੇਅਰੀ ਫਾਰਮ ਬਣਾ ਸਕਦਾ ਹੈ ਜੀ ਦੱਸਿਓ ਜਰਾ
@JagjeetSingh-yw9vt
@JagjeetSingh-yw9vt 7 ай бұрын
ਪਿਸਲੇ 10 ਸ਼ਾਲਾ ਤੋਂ ਅੱਜ ਤੱਕ ਪਸ਼ੂਆਂ ਦਾ ਕੰਮ ਘਾਟੇ ਵਿੱਚ ਚੱਲ ਰਿਹਾ ਇੱਕ ਰੁਪਏ ਆ ਮੁਨਾਫ਼ਾ ਨਹੀਂ ਮੱਝਾਂ ਦੇ ਵਿੱਚ
@Kundu-dairy-farm
@Kundu-dairy-farm 7 ай бұрын
ਕਰਨ ਵਾਲੇ ਨੂੰ ਬਹੁਤ ਕੁਝ
@jagmohansingh4396
@jagmohansingh4396 7 ай бұрын
Loki. Pese. Veer. Fodde. Nal. Kutthe. Krna. Chahde. Ne. Psuo. Kde. Ghata. Ni. Diuda. Tow. Good👍👍
@GurpreetSingh-of4ot
@GurpreetSingh-of4ot 7 ай бұрын
Veere bapu ji da contact no. Mil skda ji
@sahildhindsa285
@sahildhindsa285 7 ай бұрын
Pashu dikeya karo bro
@BaljitSingh-gr1gx
@BaljitSingh-gr1gx 7 ай бұрын
Pind kehra
@kashmirsinghsingh4139
@kashmirsinghsingh4139 7 ай бұрын
ਬਾਈ ਜੀ ਸੋਡੇ ਤੋ ਮੁਰਾ ਨਸਲ ਦੀ ਇੱਕ ਛੋਟੀ ਕੱਟੀ ਮਿਲ ਸਕਦੀ ਹੈ ਜੀ
@sandeepsandhu2836
@sandeepsandhu2836 7 ай бұрын
Feed daso veer Buffalo lye milk lye
@gurdevsingh6288
@gurdevsingh6288 7 ай бұрын
ਫੀਡ.ਕਿਹੜੀ
@BaljitSingh-xg7oj
@BaljitSingh-xg7oj 5 ай бұрын
Veer ji ma Dubai h a lavar karda ha manu 20000 hajar bahda ma majha lava ja lavar kara
@ranjitmand3674
@ranjitmand3674 7 ай бұрын
Ih bapu dudh mul v lenda aww
@palwindersinghaulakh7413
@palwindersinghaulakh7413 7 ай бұрын
ਮੇਰੀ ਮੱਝ ਸੂਈ ਨੂੰ 10 ਦਿਨ ਹੋ ਗਏ ਨੇ ਉਸ ਨੂੰ ਫੀਡ ਖਾਣੀ ਬੰਦ ਕਰ ਦਿੱਤੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਜੇ ਕਿਸ ਵੀਰ ਨੂੰ ਪਤਾ ਹੈ ਤੇ ਜਰੂਰ ਦੱਸਿਓ
@SukhaSingh-vt8oc
@SukhaSingh-vt8oc 7 ай бұрын
ਪੱਠੇ ਠੀਕ ਖਾ ਰਹੀ ਹੈ ਜਾਂ ਘੱਟ ਖਾਂਦੀ ਹੈ
@SukhaSingh-vt8oc
@SukhaSingh-vt8oc 7 ай бұрын
ਜੇ ਪੱਠੇ ਵੀ ਸਹੀ ਨਹੀਂ ਖਾ ਰਹੀ ਤਾਂ ਤੇਰੀ ਮੱਝ ਦਾ ਹਾਜ਼ਮਾ ਸਹੀ ਨਹੀਂ ਹੈ ਭਰਾ, ਉਹਨੂੰ ਲੂਣ ਮਿੱਠਾ ਸੋਡਾ ਦਿਆ ਕਰੋ ਤੇ ਪਾਣੀ ਵੱਧ ਪਿਆਇਆ ਕਰੋ,ਬਾਜਾਰੁ ਫੀੜ ਨਾਲੋਂ ਆਵਦਾ ਦਾਣਾ ਤਿਆਰ ਕਰਵਾ ਕੇ ਪਾਇਆਂ ਡੰਗਰ ਚ ਕੋਈ ਰੋਗ ਨਹੀਂ ਆਉਂਦਾ
@palwindersinghaulakh7413
@palwindersinghaulakh7413 7 ай бұрын
@@SukhaSingh-vt8oc ਧੰਨਵਾਦ ਵੀਰ ਜੀ ਕੱਲ ਉਸ ਨੂੰ ਮਿਠਾ ਤੇ ਲੂਣ ਦਿੱਤਾ ਸੀ ਸ਼ਾਮ ਨੂੰ ਉਸ ਨੇ ਫੀਡ ਖਾਣੀ ਚਾਲੂ ਕਰ ਦਿੱਤੀ ਸੀ
@SukhaSingh-vt8oc
@SukhaSingh-vt8oc 7 ай бұрын
@@palwindersinghaulakh7413 👍
@gurpreetbadesha2761
@gurpreetbadesha2761 5 ай бұрын
Liv 52,,,600 ਦਾ 5 ਲੀਟਰ ਆਉਦਾ,200 mil ਪਾ ਵੀਰ ਪਹਿਲੀ ਵਾਰ ਫਿਰ 100 mill ਡੇਲੀ ਹਾਜਮਾ ਠੀਕ ਹੋ ਜਾਉ ਬਾਹਲੇ ਚੱਕਰਾ ਚ ਨਾ ਪਈ ਮੱਝ ਠੀਕ ਹੋ ਜਾਉ
@jagsirsingh-hy3mf
@jagsirsingh-hy3mf 5 ай бұрын
ਉਹ ਕਿਹੜੀ ਫੀਡ ਆ ਜੀ ਜਿਹਦੇ ਨਾਲ ਟੀਕਾ ਨਹੀ ਲਾਉਣਾ ਪੈਦਾ ਜੀ
@ApniKheti
@ApniKheti 5 ай бұрын
ਅਜਿਹੀ ਕੋਈ ਫੀਡ ਨਹੀਂ ਹੈ, ਪਸ਼ੂ ਦੀ ਸੰਭਾਲ ਤੇ ਖੁਰਾਕ 'ਤੇ ਨਿਰਭਰ ਕਰਦਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@mankind905
@mankind905 5 ай бұрын
ਕੰਮ ਚੋਰਾ ਨੂੰ ਕੋਈ ਕੰਮ ਚੰਗਾ ਨੀ ਲੱਗਦਾ ਇਹ ਵੀਡੀਓ ਵਿਚਾਰੇ ਨਿਕੱਮਿਆ ਨੂੰ ਪਸੰਦ ਨੀ ਆਈ।
@bikramjeethsigh5440
@bikramjeethsigh5440 7 ай бұрын
bai da area kera distt
@balwinderbauranalisingh8666
@balwinderbauranalisingh8666 7 ай бұрын
Gup dekh ke maro
@jagdeepkumar8118
@jagdeepkumar8118 7 ай бұрын
ਬਹੁਤ ਵਧੀਆ ਜੀ
@Sandhu_dairy20
@Sandhu_dairy20 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurjeetbuttar8366
@gurjeetbuttar8366 7 ай бұрын
Good job
@tarsemlal9356
@tarsemlal9356 4 ай бұрын
Eh Veer hai he Rabbi Ruh
Happy 4th of July 😂
00:12
Alyssa's Ways
Рет қаралды 70 МЛН
КОМПОТ В СОЛО
00:16
⚡️КАН АНДРЕЙ⚡️
Рет қаралды 30 МЛН