ਪਸ਼ੂ ਨੂੰ ਸਹੀ ਖੁਰਾਕ ਦੇ ਕੇ ਨੁਕਸਾਨ ਤੋਂ ਕਿਵੇਂ ਬਚੀਏ I How a balanced diet of animal can prevent big losses

  Рет қаралды 130,211

Apni Kheti

Apni Kheti

4 жыл бұрын

ਡਾ. ਹਰੀਸ਼ ਵਰਮਾ ਜੀ ਗੁਰੂ ਅੰਗਦ ਦੇਵ ਵੈਟਰੀ ਯੂਨੀਵਰਸਿਟੀ ਲੁਧਿਆਣਾ ਤੋਂ ਪਸ਼ੂਆਂ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਡੇਅਰੀ ਪਾਲਕਾਂ ਤੇ ਪਸ਼ੂ ਪਾਲਕਾ ਨੂੰ ਜਾਣਕਾਰੀ ਦਿੰਦੇ ਹੋਏ, ਕਿਉਕੀ ਪਸੂਆਂ ਦੀ ਵਾਰ ਵਾਰ ਫਿਰਨ ਦੀ ਸਮੱਸਿਆਂ ਵੀ ਸਿੱਧੇ ਤੌਰ ਤੇ ਪਸ਼ੂ ਦੀ ਖੁਰਾਕ ਤੇ ਸਾਂਭ ਸੰਭਾਲ ਦਾ ਪੂਰਾ ਯੋਗਦਾਨ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਆਪਣੀ ਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂ-ਟਿਊਬ ਪੇਜ਼ ਜ਼ਰੂਰ ਸਬਸਕ੍ਰਾਈਬ ਕਰੋ
/ apnikheti
ਸਾਡੀਆਂ ਹੋਰ ਪਲੇਅ-ਲਿਸਟ
Apni Kheti Marketing, ਮਾਰਕੀਟਿੰਗ, मार्केटिंग
kzfaq.info?list...
Apni Kheti Organic, जैविक, ਜੈਵਿਕ
kzfaq.info?list...
Apni Kheti Poultry, पोल्ट्री, ਪੋਲਟਰੀ
kzfaq.info?list...
#apnikheti #balanced_diet

Пікірлер: 111
@ApniKheti
@ApniKheti 4 жыл бұрын
ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਜੀ ਤੇ
@Creative_mind105
@Creative_mind105 4 жыл бұрын
ਬਹੁਤ ਵਧੀਆ ਜਾਣਕਾਰੀ ,ਇੰਨੀ ਚੰਗੀ ਜਾਣਕਾਰੀ ਕਿਸੇ ਨੇ ਵੀ ਨਹੀ ਦਿਤੀ ,ਧੰਨਵਾਦ ਜੀ
@amandeepkauramandeepkaur3773
@amandeepkauramandeepkaur3773 4 жыл бұрын
ਇਸ ਨੂੰ ਕਹਿੰਦੇ ਨੇ ਜਾਣਕਾਰੀ ਦੇਣੀ ਆ ਵਿੱਚ ਸੁਰਿੰਦਰ ਸਨਸਨੀਵਾਲ ਫਾਰਮਿੰਗ ਲੀਡਰ ਵਾਲਾ ਦਰਸ਼ਨ ਗੁਰੂ ਜੀ ਚੈਨਲ ਵਾਲਾ ਸੁਰਜੀਤ ਮਾਲਵਾ ਫਾਰਮ ਵਾਲਾ ਨਿਰਮਲ ਇਹ ਤਾਂ ਵੱਸ ਕੈਮਰੇ ਤੇ ਘੁੱਸੀ ਹੀ ਭੋਰਦੇ ਹਨ (ਦਿਲੋਂ ਧੰਨਵਾਦ ਡਾਕਟਰ ਸਾਬ ਇਹਨੀ ਵੱਧੀਆ ਜਾਣਕਾਰੀ ਦੇਣ ਲਈ)
@gurindersingh2317
@gurindersingh2317 4 жыл бұрын
ਵਧੀਆ ਜਾਣਕਾਰੀ ਜੀ ਸਾਡੇ ਫਾਰਮ ਤੇ ਮੁਹਖੋਰ ਦੀ ਬੀਮਾਰੀ ਪੈ ਗਈ ਪਹਿਲਾਂ ਟੀਕੇ ਵੀ ਲਗਵਾਏ ਸੀ ਤੇ ਹੁਣ 10ਪਸੂ ਆ ਪਰ 1 ਸਾਲ ਹੋ ਗਿਆ ਪਹਿਲਾਂ ਤੇ ਬੋਲਦੇ ਨਹੀਂ ਜੇ ਬੋਲ ਪੈਣ ਤੇ ਠਹਿਰ ਦੇ ਨਹੀਂ ਹੁਣ ਅਸੀਂ ਕੀ ਕਰੀਏ ਪਲੀਜ ਕੋਈ ਸੁਝਾਅ ਦਿਉ
@HarjinderKaurUPPAL
@HarjinderKaurUPPAL 4 жыл бұрын
ਡਾਕਟਰ ਕੇਵਲ ਮੇਰੇ ਜਾਣਕਾਰ ਬਹੁਤ ਵਧੀਆ ਹੈ ਜੀ ਹਰਜਿੰਦਰ ਕੌਰ ਉੱਪਲ ਸ੍ਰੀ ਮੁਕਤਸਰ ਸਾਹਿਬ ਪਿੰਡ ਜਗਤ ਸਿੰਘ ਵਾਲਾ ਕੰਮ ਖੇਤੀਬਾੜੀ
@Harvail_Gill_Dairy_Farmimg
@Harvail_Gill_Dairy_Farmimg 4 жыл бұрын
Good jankari ji
@bluepen215
@bluepen215 Жыл бұрын
Blessings
@bluepen215
@bluepen215 Жыл бұрын
Great a
@sehrajrandhawa2032
@sehrajrandhawa2032 4 жыл бұрын
ਬਹੁਤ ਵਧੀਆ ਜੀ ਜਾਨਕਾਰੀ
@bluepen215
@bluepen215 Жыл бұрын
Great
@chaudharydairyfarmchaudhar699
@chaudharydairyfarmchaudhar699 4 жыл бұрын
Very nice information
@sardarsukhpreetsinghX11
@sardarsukhpreetsinghX11 4 жыл бұрын
Bahut vadhiya jankari
@iqbalsingh7208
@iqbalsingh7208 3 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@rajenderkarwasra2283
@rajenderkarwasra2283 4 жыл бұрын
बहुत खूब जानकारी दीती है भाई
@sarajmanes4505
@sarajmanes4505 4 жыл бұрын
Very Good Information Dr Saab Thanks Ji
@gurpreetsandhu5108
@gurpreetsandhu5108 4 жыл бұрын
Bhut vadiy dr saab sahi gala daseya tusi thanks
@RajSingh-hh3ze
@RajSingh-hh3ze 4 жыл бұрын
Nic jankari
@bluepen215
@bluepen215 Жыл бұрын
Thanks for knowledge
@bluepen215
@bluepen215 Жыл бұрын
Thanks for information
@MajorSingh-ir9bz
@MajorSingh-ir9bz 3 жыл бұрын
ਡਾ ਵਰਮਾ ਨੇ ਬਹੁਤ ਤਰਤੀਬਵਾਰ ਪਸ਼ੂਅਾ ਦੀਅਾਂ ਸਮੱਸਿਅਾਵਾ ਨੂੰ ਸਮਝਾੲਿਅੈ
Получилось у Миланы?😂
00:13
ХАБИБ
Рет қаралды 5 МЛН
Smart Sigma Kid #funny #sigma #comedy
00:40
CRAZY GREAPA
Рет қаралды 33 МЛН
Получилось у Миланы?😂
00:13
ХАБИБ
Рет қаралды 5 МЛН