ਸ਼ੌਕ ਨਾਲ ਖੂੰਡੇ ਤੇ ਸਫਾਜੰਗ ਤਿਆਰ ਕਰਦਾ ਬਾਪੂ । ਦਿਨ ਤਾਂ 3 ਲਗਦੇ ਨੇ ਪਰ ਖੂੰਡਾ ਮੂੰਹੋ ਬੋਲਦਾ । ਸਾਥੋ ਪੂਰੇ ਨੀ ਆਉਦੇ

  Рет қаралды 77,318

Gurpreet Kotli

Gurpreet Kotli

Жыл бұрын

ਮੋ ਨੰ. 91693-00093
Gurpreet kotli #gurpreetkotli #culture #punjab #punjabi #mansa
ਸ਼ੌਕ ਨਾਲ ਖੂੰਡੇ ਤੇ ਸਫਾਜੰਗ ਤਿਆਰ ਕਰਦਾ ਬਾਪੂ । ਦਿਨ ਤਾ 3 ਲਗਦੇ ਨੇ ਪਰ ਖੂੰਡਾ ਬੋਲਣ ਲਾ ਦਿੰਦਾ ਏ । ਪੁਰਾਣੇ ਟਾਇਮ ਚ ਬਰਾਤ ਇਹਦੇ ਬਿਨ੍ਹਾਂ ਨੀ ਜਾਂਦੇ ਸੀ ।
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 70
@mangatkular5941
@mangatkular5941 Жыл бұрын
ਇਹ ਵਿਡੀਉ ਬਣਾਉਣ ਲਈ ਬਹੁਤ ਬੇਨਤੀ ਕੀਤੀ ਸੀ ਇਹ ਲੋਕਾਂ ਦੀ ਮਿਹਨਤ ਨੂੰ ਸਾਹਮਣੇ ਲਿਆਉਣ ਲਈ
@AvtarSingh-pw7fv
@AvtarSingh-pw7fv Жыл бұрын
ਵਾਹ ਜੀ ਵਾਹ ਬਾਪੂ ਦਾ ਬਣਾਇਆ ਖੂੰਡਾ, ਸਫਾਜੰਗ ਤੇ ਸਾਗ ਚੀਰਨ ਵਾਲੇ ਦਾਤ ਦੇਖ ਭੁੱਖ ਲਹਿੰਦੀ ਹੈ ਜਿਉਂਦੇ ਵੱਸਦੇ ਰਹੋ ਭਾਈ ਬਖਤੌਰ ਵਾਲਿਓ ਵਾਹਿਗੁਰੂ ਤੁਹਾਡੀ ਕਿਰਤ ਨੂੰ ਹੋਰ ਉਚਾਈ ਬਖਸ਼ੇ
@jagdishsingh9965
@jagdishsingh9965 Жыл бұрын
ਮਸ਼ੀਨੀ ਯੁੱਗ ਦੇ ਵਿੱਚ ਪੁਰਾਤਨ ਵਿਰਾਸਤ ਨੂੰ ਸਾਂਭ ਕੇ ਰੱਖਣਾ, ਬਹੁਤ ਵੱਡੀ ਗੱਲ ਹੈ,,ਮਨ ਨੂੰ ਮਾਰ ਕੇ ਬੈਠਣਾ ਪੈਂਦਾ ਹੈ,, ਇਹ ਟਿਕੇ ਹੋਏ ਮਨ ਦੀ ਨਿਸ਼ਾਨੀ ਹੈ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@puranebeli1896
@puranebeli1896 Жыл бұрын
right
@charanjeetgill1708
@charanjeetgill1708 Жыл бұрын
ਸਫ਼ਾ ਜੰਗ ਤਾਂ ਭਾਈ ਬਖਤੌਰ ਨਾਲ ਦਾ ਨਹੀਂ ਕਿਤੇ ਬਣ ਸਕਦਾ ਬਾਪੂ ਜੀ ਦੀ ਬਹੁਤ ਵਧੀਆ ਕਾਰਾਗਿਰੀ ਹੈ ਖੂੰਡੇ ਵੀ ਠੀਕ ਨੇ ਪਰ ਜਿਆਦਾ ਖੂੰਡੇ ਡੇਡਕਿਆਂ ਦੇ ਮਸ਼ਹੂਰ ਨੇ ਡੇਡਕਿਆਂ ਦੇ ਖੂੰਡੇ ਦੀ ਜੜਦੀ ਬਹੁਤ ਹੀ ਸੁੰਦਰ ਹੈ ਜੀ
@9888784031
@9888784031 8 ай бұрын
ਇਹ ਪਿੰਡ ਕਿਥੇ ਆ ਜੀ
@9888784031
@9888784031 8 ай бұрын
ਡੇਡਕਿਆ
@chillmoviesandsongs8202
@chillmoviesandsongs8202 Ай бұрын
Bai kde kot ise khan v dekhi jaa k
@SSDeol
@SSDeol Жыл бұрын
ਬਹੁਤ ਵਧੀਆ ਬਾਈ ਏਹੋ ਜਿਹੇ ਪੁਰਾਣੇ ਕਾਰੀਗਰਾਂ ਦੀ ਕਲਾ ਲੋਕਾ sahmany ਲਿਓਨ ਲਈ ਧੰਨਵਾਦ, ਇਹੋ ਜੀਆ ਹੋਰ videos ਵੀ ਲਿਆਓ🙏🙏
@DharminderSinghSidhu3600
@DharminderSinghSidhu3600 3 ай бұрын
ਬਹੁਤ ਖੂਬ👏👏
@HarpalSingh-uv9ko
@HarpalSingh-uv9ko Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਬਾਪੂ ਨੂੰ ਲੰਮੀ ਉਮਰ ਬਖਸ਼ਣਾ ਜੀ ਬਾਪੂ ਨੇ ਪੁਰਾਣਾ ਵਿਰਸਾ਼ ਸਾਂਭ ਰੱਖਿਆ।
@Sukhjohal8126
@Sukhjohal8126 Жыл бұрын
ਬਹੁਤ ਵਧੀਆ ਵੀਰ ਜੀ 👍👍
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@PARDEEPKUMAR-kr9ep
@PARDEEPKUMAR-kr9ep Жыл бұрын
GOOD jOb 👍 Likeable Vedio,, 👌 khRA hAi,, pACCA 🆗
@jagdeepsinghmann7975
@jagdeepsinghmann7975 Жыл бұрын
Wha bappu g
@pcheekupadda
@pcheekupadda Жыл бұрын
ਜਿਲ੍ਹਾ ਕਿਹੜੈ
@Beejasinghgill667
@Beejasinghgill667 Жыл бұрын
ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਮਾਨਸਾ ਰੋਡ
@sikandersingh6507
@sikandersingh6507 Жыл бұрын
ਤਿੰਨ ਵੀਡੀਓ ਦੇਖ ਲਈਆਂ ਹਨ ਤਿੰਨਾਂ ਵਿੱਚੋਂ ਨਾ ਢੰਗ ਨਾਲ ਖੂੰਡਾ ਦਿਖਾਈ ਦਿੰਦਾ ਨਾ ਹੀ ਸਫਾ ਜੰਗ। ਵਾਹ ਉਹ ਤੁਹਾਡੇ ਯੂ ਟਿਊਬਰੋ। ਦੋਹਾਂ ਦੇ ਦਰਸ਼ਨ ਹੀ ਢੰਗ ਨਾਲ ਕਰਾ ਦਿੰਦੇ
@swaransingh483
@swaransingh483 Жыл бұрын
Bhute badia kotli Bai love u
@sewaksingh3002
@sewaksingh3002 Жыл бұрын
ਬਾਪੂ ਦਾ ਫ਼ੋਨ ਨੰਬਰ ਹੈ ਤਾਂ ਦੇਣਾ
@lovedhillon498
@lovedhillon498 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@davindersingh5442
@davindersingh5442 Жыл бұрын
Great 👍
@SSDeol
@SSDeol Жыл бұрын
ਬਾਬਾ ਜੀ ਦੇ ਘਰ ਦੀ ਲਿਕੋਸ਼ਨ ਵੀ ਦੱਸ ਦੋ
@mann062
@mann062 Жыл бұрын
ਜੇ ਘਰੇ ਮੰਗਵਾਉਣੇ ਹੋਣ ਤਾ ਕਕਿਸ ਤਰਾ ਮੰਗਵਾ ਸਕਦੇ ਹਾ ਜੀ
@OfficialJasSingh
@OfficialJasSingh Жыл бұрын
ਅਗਰ ਮੰਗਾਉਣਾ ਹੋਵੇ ਤਾਂ ਕਿਸ ਤਰਾਂ ਮੰਗਵਾ ਸਕਦੇ ਹਾਂ ਜੀ।
@nikhiltiwari8390
@nikhiltiwari8390 Жыл бұрын
Video is excellent 👌 but audio quality is very low worse than previous videos. Plz improve it.
@varinderkumar4088
@varinderkumar4088 Жыл бұрын
Bahut vdiya videos apne kalchrr nl.judi ay ah videos
@KulwinderSingh-hr7lf
@KulwinderSingh-hr7lf Жыл бұрын
Y Huna d mehnat nu saluut a g 🙏🙏🙏🙏
@SSDeol
@SSDeol Жыл бұрын
ਭਾਈ ਬਖ਼ਤੌਰ ਦੀਆ ਕਹੀਆ ਵੀ ਮਾਸ਼ੂਰ ਆ
@karmjitsingh2230
@karmjitsingh2230 Жыл бұрын
ਵੀਰ ਜੀ ਫੌਨ ਨੰਬਰ ਜਰੂਰ ਲੇਲਈ ਕਰੌ ਵਿਡਉ ਵਿੱਚ
@AmanDeep-eq6so
@AmanDeep-eq6so Жыл бұрын
Very nice ji
@sandaldeepantal4504
@sandaldeepantal4504 Жыл бұрын
So nice
@raisinahillsrealtorgurgaon
@raisinahillsrealtorgurgaon 4 ай бұрын
❤❤
@penduyaar2556
@penduyaar2556 Жыл бұрын
👍👍
@sewaksingh3002
@sewaksingh3002 11 ай бұрын
❤❤❤
@sarabjitshergill6991
@sarabjitshergill6991 Жыл бұрын
👍👍👌🙏💯
@LovepreetSingh-gb7id
@LovepreetSingh-gb7id Жыл бұрын
ਮਿਹਨਤ ਵੀ ਬੁਹਤ ਲਗਦੀ
@gsmaan4221
@gsmaan4221 Жыл бұрын
Dilo slut ji bapu ji nu dhanbad ji
@SUNILSharma-xn9io
@SUNILSharma-xn9io Жыл бұрын
बीर ने तो रिवायती व पुरानी चीज व कला को जिन्दा रखा हुआ है पत्रकार बीर बहुत चीजा जिन्दा करो तुससी एक ओर मुहीम चला दो प्रदेश के लोगो की भलाई वास्ते पुराना ते रैवायती नशा खस खस भुककी ते अफीम जो पुराने समय से चला आ रहा है ताकि लोग चिटटा ते मेडिसन नशा ना करे जवानी किसानी ते पानी बच जायेगा
@gurkiratsingh7792
@gurkiratsingh7792 Жыл бұрын
Nice
@jatindervirsinghsohi629
@jatindervirsinghsohi629 Жыл бұрын
Address please, I want to buy these
@palpindersingh4662
@palpindersingh4662 Жыл бұрын
👍👍👍👍🌲🌲🌲👍🌲🌲🌲🌲🌲
@davindertiwana2862
@davindertiwana2862 Жыл бұрын
🙏🙏🙏👌👌👌👍g s tiwana mohali
@daljitsingh-jw1tl
@daljitsingh-jw1tl Жыл бұрын
Kundda da rate daso bhai ji
@Karan-ro4qq
@Karan-ro4qq Жыл бұрын
phone no davo
@pcheekupadda
@pcheekupadda Жыл бұрын
ਇਹ ਪਿੰਡ ਹੈ ਕਿਥੇ ਐ
@bahadursidhu4482
@bahadursidhu4482 Ай бұрын
ਨੇੜੇ ਗਿੱਦੜਬਾਹਾ ਠਾਣਾ ਭਾਈ ਬਖਤੌਰ
@baljinderkaur3083
@baljinderkaur3083 Жыл бұрын
vir ji benti hai ki video vikhonde hoe adress pura dassia kro.
@bhullarcanadian
@bhullarcanadian Жыл бұрын
Bhai bakhtour pind, bathinda mansa road, pul wala pind Distt bathinda Teh maur
@nirvairsingh
@nirvairsingh Жыл бұрын
Ehna da koi mobile no hai tan zarur deo jii.
@surinder278
@surinder278 14 күн бұрын
ਮੂੰਹ ਬਹੁਤ ਜ਼ਿਆਦਾ ਅੱਡਦੇ ਨੇ 10000 ਸਫ਼ਾਜੰਗ ਦਾ ਮੰਗਦੇ
@nirmalsidhu5777
@nirmalsidhu5777 Жыл бұрын
Awaaj bhut ghatt aundia a
@sahibsingh115
@sahibsingh115 Жыл бұрын
Bro. Address v dasida...
@bhullarcanadian
@bhullarcanadian Жыл бұрын
Bhai bakhtour pind, bathinda mansa road, pul wala pind Distt bathinda Teh maur
@luckysidhu4760
@luckysidhu4760 Жыл бұрын
REHAN WALA TOO PINDA DA HAI PAR KNOWLEDGE TENNU SASHTRA DI BILKUL VE NAHI AH TAA PANJAB DI VIRASAT NE SO JE VIEDO BNNA REHA TAA KNOWLEDGE RAKHO
@user-rg4zz4eb3n
@user-rg4zz4eb3n Жыл бұрын
ਵੀਰ ਕਿਰਪਾਨ ਤਿਆਰ ਕਰਨ ਦੀ ਵੀਡਿਉ ਵੀ ਲੇ ਕੇ ਆ ਕੋਈ
@bahadursidhu4482
@bahadursidhu4482 Ай бұрын
ਕਿਰਪਾਨ ਭਿੰਡਰ ਕਲਾਂ ਜਿਲਾ ਮੋਗਾ ਚ ਬਣਾਉਂਦੇ ਆ ,ਚਾਰ ਹਜਾਰ ਤੋ ਸੁਰੂ ਆ
@gurmejsinghjohal1478
@gurmejsinghjohal1478 Жыл бұрын
Kotli veere ehna da contact no. V dena please
@GurdeepSingh-cy9ft
@GurdeepSingh-cy9ft Жыл бұрын
Veer ph no de do baba da
@AmanBaidwan08
@AmanBaidwan08 Жыл бұрын
ਵੀਰ ਜੀ ਪਿੰਡ ਦੱਸੋ ਅਤੇ ਜਿਲਾ ਵੀ ਦੱਸੋ
@sandeepmann8586
@sandeepmann8586 Жыл бұрын
ਪਿੰਡ ਭਾਈ ਬਖਤੌਰ ਬਠਿੰਡਾ
@tarsemsingh810
@tarsemsingh810 Жыл бұрын
@@sandeepmann8586 ਬਠਿੰਡਾ ਤੋਂ ਕਿੰਨੀ ਦੂਰ ਹੈ ਜੀ ਵੀਰ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਪਤਾ ਦੱਸਣਾ ਜੀ ਅਸੀਂ ਬਣਾਉਣਾ ਹੈ ਜੀ
@vermacg_vlogs6719
@vermacg_vlogs6719 Жыл бұрын
I want to order any contact no brother....
@harpreetsinghbhatti6889
@harpreetsinghbhatti6889 Жыл бұрын
ਐਡਰੈੱਸ ਦੋ ਜੀ🙏🙏
@bhullarcanadian
@bhullarcanadian Жыл бұрын
Bhai Bakhtour pind, bathinda mansa road pul wala pind Distt bathinda Teh maur
@The_Race_of_Life
@The_Race_of_Life Жыл бұрын
ਭਾਈਬਖਤੌਰੇ ਬਣਦੇ ਟਾਕੂਏ , ਅਮ੍ਰਿਤਸਰੇ ਗੜਾਸੀ
@usatruckers
@usatruckers Жыл бұрын
Bai Ji number deo
@AvtarSingh-pw7fv
@AvtarSingh-pw7fv Жыл бұрын
ਵਾਹ ਜੀ ਵਾਹ ਬਾਪੂ ਦਾ ਬਣਾਇਆ ਖੂੰਡਾ, ਸਫਾਜੰਗ ਤੇ ਸਾਗ ਚੀਰਨ ਵਾਲੇ ਦਾਤ ਦੇਖ ਭੁੱਖ ਲਹਿੰਦੀ ਹੈ ਜਿਉਂਦੇ ਵੱਸਦੇ ਰਹੋ ਭਾਈ ਬਖਤੌਰ ਵਾਲਿਓ ਵਾਹਿਗੁਰੂ ਤੁਹਾਡੀ ਕਿਰਤ ਨੂੰ ਹੋਰ ਉਚਾਈ ਬਖਸ਼ੇ
@gsdakha3763
@gsdakha3763 Жыл бұрын
ਬਹੁਤ ਵਧੀਆ ਜੀ
@chaingill9461
@chaingill9461 Жыл бұрын
Wha bappu g
NERF WAR HEAVY: Drone Battle!
00:30
MacDannyGun
Рет қаралды 53 МЛН
HOW DID HE WIN? 😱
00:33
Topper Guild
Рет қаралды 40 МЛН
KINDNESS ALWAYS COME BACK
00:59
dednahype
Рет қаралды 134 МЛН
Show with Mistari Budh Singh | EP 83 | Talk with Rattan
36:15
Talk with Rattan
Рет қаралды 14 М.