ਬੀਬੀ ਭੱਠਲ ਦਾ ਜਜ਼ਬਾਤੀ ਇੰਟਰਵਿਊ , ਰੋ ਕੇ ਦੱਸੀ ਹੱਡਬੀਤੀ | Rajinder Kaur Bhattal | Simranjot Makkar | SMTV

  Рет қаралды 126,093

SMTV

SMTV

Ай бұрын

ਬੀਬੀ ਭੱਠਲ ਦਾ ਜਜ਼ਬਾਤੀ ਇੰਟਰਵਿਊ , ਰੋ ਕੇ ਦੱਸੀ ਹੱਡਬੀਤੀ | Rajinder Kaur Bhattal | Simranjot Makkar | SMTV | Punjab Politics | EP. 125
#smtv #punjab #latestnews #simranjotsinghmakkar #elections2024 #rajinderkaurbhattal

Пікірлер: 193
@GurpreetSingh-oi5zr
@GurpreetSingh-oi5zr Ай бұрын
ਕਿਸੇ ਗੁਰੀਬ ਕਿਸਾਨ ਮਜ਼ਦੂਰ ਦਾ ਇਕ ਰੁਪਏ ਮਾਫ ਨਹੀਂ ਹੋਇਆ ਪਰ ਬੀਬੀ ਜੀ ਤੁਹਾਡਾ ਤਾਂ ਬਾਦਲ ਅਤੇ ਕੈਪਟਨ ਨੇ ਕਰੋੜਾਂ ਰੁਪੲਏ ਮਾਫ ਕੀਤੇ
@bhagsingh4262
@bhagsingh4262 Ай бұрын
5:34
@user-gd9pp9hy2r
@user-gd9pp9hy2r Ай бұрын
ਬੀਬੀ ਭੱਠਲ ਵਰਗੀ ਸਟਰੌਗ ਲੇਡੀ ਵਰਗਾ ਬਣਨਾ ਬਹੁਤ ਔਖਾਂ ਹੈ ਜੀ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯
@KuldeepSingh-qq9ds
@KuldeepSingh-qq9ds Ай бұрын
ਬੀਬੀ ਜੀ ਦਾ ਇੰਟਰਵਿਊ ਸੁਣ ਕੇ ਬਹੂਤ ਗ਼ਲਤ ਫ਼ਹਿਮੀਆਂ ਦੂਰ ਹੋਈਆਂ ਹਨ ਬੀਬੀ ਜੀ 👍👍🌹🌹🙏 ਮੱਕੜ ਸਾਬ thank you
@sohalpreet9680
@sohalpreet9680 13 күн бұрын
Tere jajbe nu Salam aaa Bibi ❤❤
@gurmeetkaurgill7766
@gurmeetkaurgill7766 Ай бұрын
ਸਾਡੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਾਇਆ ਹੋਇਆ ਚੰਗਾਲੀ ਵਾਲੇ ਸਾਡਾ ਬਾਪੂ ਤੜਫਦੇ ਚਲੇ ਗਏ ਦੁਨੀਆਂ ਤੋਂ ਮੈਨੂੰ ਕਹਿ ਕੇ ਪੁੱਤ ਆਪਣੀ ਜੱਦੀ ਜਾਇਦਾਦ ਐ ਇਨਸਾਫ਼ ਲੈਣਾ ਤੇਰੇ ਤੇ ਛੱਡਿਆ ਦੋ ਤਿੰਨ ਵਾਰ ਮੀਟਿੰਗ ਦੌਰਾਨ ਸਾਨੂੰ ਬਹੁਤ ਘੱਟ ਰੇਟ ਲੈ ਕੇ ਪਰੇ ਹਟਣ ਨੂੰ ਕਿਹਾ ਬਦ ਦੁਆਵਾਂ ਨਿਕਲਦੀਆਂ ਨੇ ਸਵੇਰੇ ਸ਼ਾਮ ਕਿ ਵਾਹਿਗੁਰੂ ਇਨਸਾਫ਼ ‌ਤੁਸੀ ਲੈ ਕੇ ਦੇਣਾ ਜਿਨ੍ਹਾਂ ਬੱਚਿਆਂ ਵਾਸਤੇ ਤੁਸੀਂ ਤੁਰੇ ਫਿਰਦੇ ਓ ਓਵੇਂ ਅਸੀਂ ਵੀ ਬੱਚੇ ਆਂ ਆਪਣੇ ਮਾਂ ਬਾਪ ਦੇ ਹਾਂ ਇਹ ਸੱਚ ਐ ਇਲਜ਼ਾਮ ਨਹੀਂ
@avtars.dhindsa8381
@avtars.dhindsa8381 Ай бұрын
ਵੀਰ ਇਹ ਅਯਾਸ ਰੰਨ ਸੀ ਇਸੇ ਕਾਰਨ ਸੀ ਇਸੇ ਕਰਕੇ ਘਰਵਾਲਾ ਮਰਿਆ ,ਸੰਜੇ ਗਾਂਧੀ ਦੀ ਰਖੈਲ, ਠੋਕਦਾ ਰਿਹਾ
@gagandeepsharma2959
@gagandeepsharma2959 Ай бұрын
ਇਹ ਬੀਬੀ ਬੱਠਲ ਬਹੁਤ ਘਟੀਆ ਸੋਚ ਦੀ ਮਾਲਕ ਆ ਜੀ
@Deepak-st9gd
@Deepak-st9gd Ай бұрын
Bibi Bhattal Ji Punjab congress ka kohinoor Diamond💎💎 hain. Bhagwaan Bibi Ji ko Lambi zindagi de.
@harbhajansinghsekhon2899
@harbhajansinghsekhon2899 Ай бұрын
ਕੈਪਟਮ ਕੰਵਲਜੀਤ ਸਿੰਘ ਨੂੰ ਵੀ ਟਰੱਕਾਂ ਦੇ ਨਾਲ ਐਕਸੀਡੈਟ ਕਰਵਾ ਕੇ ਮਾਰਿਆ ਗਿਆ ਏ, ਕਿਉਕਿ ਕੈਪਟਨ ਬਹੁਤ ਵੱਡੇ ਲੀਡਰ ਸਨ ਤੇ CM ਦੇ ਲਾਈਕ ਸਨ।
@AvtarSingh-bv5eq
@AvtarSingh-bv5eq 29 күн бұрын
ਮਾਂ ਜਦੋਂ ਛੱਡਕੇ ਚਲੀ ਜਾਂਦੀ ਉਦੋਂ ਭੁੱਬਾਂ ਮਾਰਕੇ ਲੁੱਕ ਕੇ ਰੌਂਦਾ ਹੈਂ ਹਰ ਕੋਈ ਮੈ ਆਦਮੀ ਹਾਂ ਮੈਨੂੰ ਮਾਂ ਬਹੁਤ ਯਾਦ ਆਉਂਦੀ ਹੈ ਬਹੁਤ ਰੋਈਦਾ ਹੈਂ,ਸਿਰ ਵੀ ਦੁੱਖਣ ਲੱਗਦਾ ਤਾਂ ਵੀ ਮਾਂ ਯਾਦ ਆਉਂਦੀ ਐ
@surinderkaurmann6353
@surinderkaurmann6353 Ай бұрын
Very nice interview bibiji ne bahut vadia boleya
@harbansbadesha
@harbansbadesha Ай бұрын
ਮੈਂਨੂੰ ਬੀਬੀ ਦਾ 28ਸਾਲ ਰਿਹਾ ਗੰਨਮੈਨ ਨੇ ਦੱਸਿਆ ਕਿ ਬੀਬੀ ਬਹੁਤ ਵਾਰ ਮੰਤਰੀ ਹੁੰਦੇ ਆਪ ਰੋਟੀ ਪਕਾ ਕੇ ਕੋਲ ਬੈਠ ਖਵਾਓਦੀ ਸੀ,,
@Pawansingh-bh4rc
@Pawansingh-bh4rc Ай бұрын
Nale lainde bhi si bibi ji di mera bhi dost riha ganmain
@gagandeepsandhu550
@gagandeepsandhu550 Ай бұрын
@@Pawansingh-bh4rc😂😂
@dlrajkhakh4140
@dlrajkhakh4140 Ай бұрын
@@Pawansingh-bh4rc😅🤣
@avtars.dhindsa8381
@avtars.dhindsa8381 Ай бұрын
😂 sunea sexi bahut ci ,sanjy gandhi ne bhi thoki aa
@Veerpal-cw9pc
@Veerpal-cw9pc Ай бұрын
ਕਿਸੇ ਵੀ ਔਰਤ ਬਾਰੇ ਇਹ ਗੱਲ ਬੋਲਣਾ ਠੀਕ ਨਹੀਂ ਹੈ
@tejpalsinghahluwalia6227
@tejpalsinghahluwalia6227 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
@vellyveer2554
@vellyveer2554 Ай бұрын
Gandi janani 😂
@deadlinegamer2101
@deadlinegamer2101 13 күн бұрын
8k​@@vellyveer2554
@sskherisingh5223
@sskherisingh5223 Ай бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਅਕਾਲ
@harnetchoudhary1782
@harnetchoudhary1782 Ай бұрын
❤ ਪਾਰਟੀ ਪ੍ਰਤੀ ਇਹ ਪਿਆਰ ਹੁੰਦਾ ਹੈ ❤
@hardeepkaur6290
@hardeepkaur6290 Ай бұрын
Heart ❤️ touching
@bhupinderbrar8174
@bhupinderbrar8174 Ай бұрын
ਚੰਡੀਗੜ੍ਹ ਵਿੱਚ ਇਕ ਟੀਚਰ ਦੇ ਥੱਪੜ ਮਾਰਿਆ ਇਸ ਦਲੇਰ ਔਰਤ ਨੇ। ਟੀਚਰ ਤੇ ਥਪੜ ਮਤਲਬ ਸਮਾਜ ਨੂੰ ਟਿਚ ਸਮਝਣਾ।
@ParkashSingh-nh6op
@ParkashSingh-nh6op Ай бұрын
Makkar sahib Dhanwad Bibi je Bhattal de shandar interview da
@vijaygulati3841
@vijaygulati3841 Ай бұрын
ਸਹੀ ਸੁਝਾਅ
@balkourdhillon5402
@balkourdhillon5402 Ай бұрын
ਸਿਮਰਨਜੀਤ ਸਿੰਘ ਇਕ ਸਰੋਤਾ ਵੀ ਬਣੋ ਗਲ ਕਰ ਰਹੇ ਦੀ ਗਲਸੁਣੋ ਫਿਰ ਪ੍ਰਸ਼ਨ ਕਰ ਲਵੋ।ਧੰਨਵਾਦ ਪਤਰਕਾਰ ਸਾਹਿਬ।
@chanderparkash9481
@chanderparkash9481 Ай бұрын
Madam Rajinder Kaur Bhattal Ji uper Big proud . Una de koe Rees ne kar sakda . Big proud Ji simarn jot Makar Ji .❤
@user-dl6lk9eo5f
@user-dl6lk9eo5f Ай бұрын
Waheguru.ji. God.bless.you.Bibi.ji
@user-dp2eh4pv3d
@user-dp2eh4pv3d Ай бұрын
ਸਭ ਤੋਂ ਪਹਿਲਾਂ ਟਿਊਬਵੈਲਾਂ ਦੇ ਬਿੱਲ ਮੈਡਮ ਭੱਠਲ ਨੇ ਮਾਫ ਕੀਤੇ ਸੀ, 7 ਏਕੜ ਤੱਕ
@premkhatana3591
@premkhatana3591 Күн бұрын
बीबी जी का जीवन बहुत ही संघर्ष से भरा हुआ है i बहुत ही दुःख देखे i बीबी जी को सैल्यूट है i
@premkhatana3591
@premkhatana3591 Күн бұрын
The great leader of Punjab
@HarjinderSINGH-gh6hr
@HarjinderSINGH-gh6hr Ай бұрын
ਕੋਈ ਗੱਲ ਨਹੀਂ ਬੀਬੀ ਜੀ ਜਿੰਦਗੀ ਦੁੱਖਾਂ ਸੁੱਖਾਂ ਦਾ ਸਫ਼ਰ ਹੈ! ਕੁਸ਼ ਖੋਹ ਕੇ ਵਹਿਗੁਰੂ ਨੇ ਦਿੱਤਾ ਵੀ ਬਹੁਤ ਕੁੱਝ ਹੈ, ਵੱਡੇ ਅਹੁਦੇ ਮਾਣ ਸਨਮਾਨ ,ਖ਼ਾਸ ਕਰਕੇ ਪੁੱਤਰ ਦੀ ਦਾਤ! ਬੀਬੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਦੇਸ਼ ਭਗਤੀ ਨੂੰ ਸਲਾਮ, ਪਰ ਬੇਅੰਤ cM ਦਾ ਪਲੈਟਫਾਰਮ ਗ਼ਲਤ ਸੀ! 🦁👍
@rajindersingh-oz5jh
@rajindersingh-oz5jh Ай бұрын
ਬੀਬੀ ਜੀ ਦੇ ਪ੍ਰੀਵਾਰ ਤੇ ਅੰਗਰੇਜ਼ਾਂ ਨੇ ਤਸ਼ੱਦਦ ਕੀਤਾ ਹੋਣਾ ਪਰ ਜੋਜ਼ੁਲਮ ਕਾਂਗਰਸ ਨੇ ਪੰਜਾਬੀਆਂ ਅਤੇ ਸਿੱਖਾਂ ਤੇ ਕੀਤਾ ਐਸਾ ਨਾ ਮੁਗਲਾਂ ਨੇ ਯਾਂ ਅੰਗਰੇਜ਼ਾਂ ਨਹੀਂ ਕੀਤਾ
@sureshchander9091
@sureshchander9091 Ай бұрын
Simran Ji I like your programme so nice
@rajuarora3163
@rajuarora3163 Ай бұрын
She is pride of Punjab ❤🇮🇳
@dhillon711
@dhillon711 Ай бұрын
ਹਾਂਜੀ ਸਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪਲੀਜ਼ ਇਹ ਵੀ ਇੱਕ ਕਹਿਣਾ ਚਾਹੁੰਦੀ ਆਂ ਵਿਡੋਜ ਦੇ ਲਈ ਜਰੂਰ ਆਵਾਜ਼ ਉਠਾਓ ਕਿਉਂਕਿ ਕੋਈ ਨੌਕਰੀ ਨਹੀਂ ਹੈਗੀ ਉਹਨਾਂ ਲਈ ਭੱਠਲ ਮੈਂਮ ਵਾਲੀ ਕਹਾਣੀ ਮੇਰੇ ਨਾਲ ਵੀ ਹੋਈ ਹੋਈ ਹੈ ਮੇਰੇ ਵੀ ਪੌਣੇ ਦੋ ਸਾਲ ਹੋਏ ਸੀ ਮੈਰਿਜ ਨੂੰ ਪਰ ਐਜੂਕੇਸ਼ਨ ਇਨੀ ਆ ਡਿਗਰੀਆਂ ਇਨੀਆਂ ਨੇ ਜੋਬ ਦਾ ਕੁਝ ਨਹੀਂ ਪਤਾ ਤੇ ਪਲੀਜ਼ ਕੋਟਾ ਜਰੂਰ ਹੋਣਾ ਚਾਹੀਦਾ ਇਹ ਚੀਜ਼ਾਂ ਬਾਰੇ ਕੋਈ ਆਵਾਜ਼ ਨਹੀਂ ਉਠਾ ਰਿਹਾ
@charanjeetkaur9301
@charanjeetkaur9301 Ай бұрын
Very nice bibiji
@ravindergill9225
@ravindergill9225 Ай бұрын
ਇੱਕ ਵਾਰੀ ਟੀਚਰ ਦੇ ਥੱਪੜ ਵੀ ਮਾਰਿਆ ਮੰਤਰੀ ਹੁੰਦੇ ਹੋਏ ਵੀ, ਲੱਖ ਲਾਹਨਤ,.
@NarinderKaur-rq3kj
@NarinderKaur-rq3kj Ай бұрын
Good lady
@hunterhappy0073
@hunterhappy0073 Ай бұрын
Amrinder Raje Nay Bibi Ji Naal Bahut Baddi Cheating Kitti Hai,Isey Layi Saara Raja Family Khathm Ho Gayi.😢
@gurmukhsingh3457
@gurmukhsingh3457 Ай бұрын
Nice exposure.Straighforward woman.Maintained transparency and impartiality in her speech eloquently.A woman of dauntless courage and conviction.
@kumarvirdi717
@kumarvirdi717 Ай бұрын
ਜੈਸੀ ਕਰਨੀ ਵੈਸੀ ਭਰਨੀ ਹੁਣ ਰੋ ਰੋ ਕੇ ਸੱਚੀ ਹੁੰਦੀ , ਬਹੁਤ ਲਹੂ ਪੀਤਾ ਤੁਸੀਂ ਲੋਕਾਂ ਦਾ .
@najarsingh3234
@najarsingh3234 Ай бұрын
ਸਰਾਬ ਤੇ mass.rajke.khadda
@sanjeshrikhi8820
@sanjeshrikhi8820 Ай бұрын
Really touching
@kumarvaran759
@kumarvaran759 Ай бұрын
Good person
@AvtarSingh-pw7fv
@AvtarSingh-pw7fv Ай бұрын
ਆਪਣੇ ਵਕਤ ਵਿੱਚ ਬੀਬੀ ਵੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੀ ਖਾਸਕਰ ਆਪਣੇ ਹਲਕੇ ਲਹਿਰੇ ਦੇ ਲੋਕਾਂ ਨੂੰ ਕਿਉਂਕਿ ਉਹ ਜਿੱਤਕੇ ਹਲਕੇ ਵਿੱਚ ਘੱਟ ਹੀ ਵੜਦੀ ਸੀ ਤੇ ਫੇਰ ਆਹ ਕੰਮ ਇੱਕ ਦੋ ਵਾਰ ਤਾਂ ਚਲ ਸਕਦਾ ਹੈ ਜਿਆਦਾ ਵਾਰ ਨਹੀਂ
@avtars.dhindsa8381
@avtars.dhindsa8381 Ай бұрын
ਸਹੀ ਕਹਿ ਰਹੇ ਉ ਬੜੀ ਘਮੰਡੀ ਸੀ ਜਿਤਣ ਤੋ ਕਿਸੇ ਵਰਕਰ ਨਾਲ ਖੜਨਾ ਵੀ ਪਸੰਦ ਨਹੀ ਕਰਦੀ ਸੀ ,ਆਪਦੇ ਘਰੇਲੂ ਰੋਣਾ ਫਾਲਤੂ ਲੈਕੇ ਬੈਠੀ ਆ ਲੋਕਾਂ ਨੇ ਠੇਕਾ ਨਹੀ ਲਿਆ ਇਹਦਾ, ਸਭ ਦੇ ਘਰ ਮੁਸਕਲਾ ਨੇ ,
@DiljeetGill-ye3us
@DiljeetGill-ye3us Ай бұрын
🎉good and truth interviow
@guguriya
@guguriya Ай бұрын
Salute hai
@jaspaljohal9644
@jaspaljohal9644 Ай бұрын
Great lady
@Vicky98153
@Vicky98153 Ай бұрын
ਬੀਬੀ ਰਜਿੰਦਰ ਕੌਰ ਬਾਦਲ ਜਿੰਦਾਬਾਦ 😅😅😅😂😂😂😂😂😂😂 ਹੁਣ ਔਖਾ, ਪਹਿਲਾਂ ਰਲ ਮਿਲ ਕੰਮ ਚੱਲ ਰਿਹਾ ਸੀ ਅਕਾਲੀ ਤੇ ਕਾਂਗਰਸੀਆਂ ਦਾ
@ManvirSingh-ur4yt
@ManvirSingh-ur4yt Ай бұрын
Very Good Bhattal Madam Ji
@user-sm5bp1hm9t
@user-sm5bp1hm9t Ай бұрын
Good leader ❤
@SarwanSinghSaabDhillon
@SarwanSinghSaabDhillon Ай бұрын
ਯਾਰ ਜੋ ਬੀਤ ਚੁੱਕਿਆ ਸਮਾਂ ਉਸ ਤੇ ਮਿੱਟੀ ਪਾਉ,ਹੋ ਹੋ ਸਕਦਾ ਅਗਲਾ ਉਸ ਦੇ ਲਈ ਸਿਆਸਤ ਤੋਂ ਦੂਰ ਹੋ ਗਿਆ ਹੋਵੇ ਤੇ ਆਪਣੀ ਗਲਤੀ ਦਾ ਪਛਤਾਵਾ ਕਰਨ ਲਈ ਜੇਕਰ ਅਗਲਾ ਸਿਆਸਤ ਤੋਂ ਹੀ ਦੂਰ ਹੋ ਗਿਆ ਹੋਵੇ ਉਸ ਨੂੰ ਆਪਾਂ ਕਦੀ ਗਲਤ ਨਹੀਂ ਪੈ ਸਕਦੇ ਜਦ ਕੋਈ ਇਨੇ ਟਾਈਮ ਬਾਅਦ ਆਇਆ ਹੋਵੇ ਤਾਂ ਉਸ ਨੂੰ ਅਸੀਂ ਕਿਵੇਂ ਜੱਜ ਕਰ ਸਕਦੇ ਹਾਂ ਹੋ ਸਕਦਾ ਉਸ ਦੇ ਵਿੱਚ ਐਸੀਆਂ ਖੂਬੀਆਂ ਹੋਣ ਜਿਸ ਵੇਲੇ ਆਪਾਂ ਨੇੜੇ ਤੇੜੇ ਵੀ ਨਾਹੀਏ ਤੇ ਮੁਕਦੀ ਗੱਲ ਇਹ ਆ ਕਿ ਆਪਾਂ ਨੂੰ ਪਹਿਲਾਂ ਉਸਨੂੰ ਸੁਣਨਾ ਚਾਹੀਦਾ ਹੈ
@jaswinderkaur75
@jaswinderkaur75 Ай бұрын
Bhattal bibi g mawa chule jan te nhi aaoudiy dukh tuhada sunke dil dukhi hunda hai
@user-er5rj2mf6y
@user-er5rj2mf6y Ай бұрын
Good.bibi.ji
@gagandeepsharma2959
@gagandeepsharma2959 Ай бұрын
ਬੀਬੀ ਬਹੁਤ ਘਟੀਆ ਨੇਚਰ ਦੀ ਐ ਜੀ ਮੈ personal ਵੀ ਮਿਲਿਆ ਬੀਬੀ ਜੀ ਨੂੰ । ਕੁਝ ਨੀ ਕੀਤਾ ਸਾਡੇ area ਦਾ
@mukhtarsingh7847
@mukhtarsingh7847 Ай бұрын
Bibi je ne bhut vadia raj kita c 5 eker tak kisana demang rakhec bill de maf de mulanm ex mulajm khus kite c
@ParamjitSingh13517
@ParamjitSingh13517 Ай бұрын
Good 👍
@avtars.dhindsa8381
@avtars.dhindsa8381 Ай бұрын
ਇਕ ਅਨਾਰ ਸੌ ਬਿਮਾਰ ,ਪਹਿਲਾਂ ਲੋਕ ਇਨਾ ਨੂੰ ਐਮ ਐਲ ਏ ਬਣਾਉਣ ,ਫਿਰ ਉਹੀ ਐਮਪੀ ਬਣਨ ਲਈ ਟਿਕਟਾਂ ਭਾਲਦਾ ਲੋਕਾਂ ਨੇ ਠੇਕਾ ਲਿਆ ਤੁਹਾਨੂੰ ਹਰ ਜਗਾ ਹੀ ਚੌਧਰ ਦੇਣ ਤੇ ਫੇਰ ਤੁਹਾਡੇ ਸਾਮ੍ਹਣੇ ਹੱਥ ਜੋੜ ਸਲਾਮਾਂ ਕਰਨ , ਪੰਜਾਬ ਚ ਲੋਕ ਸੇਵਾ ਕਰਨ ਸੱਜਣ ਬਹੁਤ ਆ ਹੁਣ ਅਰਾਮ ਕਰੋ, ਦੂਜਿਆਂ ਨੂੰ ਮੌਕਾ ਵੀ ਦੇਣਾ
@CharanjitSingh-sk9ox
@CharanjitSingh-sk9ox Ай бұрын
Very nice ji
@ZeroX161
@ZeroX161 Ай бұрын
Nice ❤bibiji
@SukhdevSingh-rh9pp
@SukhdevSingh-rh9pp Ай бұрын
Good
@user-hp9om2qb7p
@user-hp9om2qb7p Ай бұрын
ਲਾਲੀ ਅੰਕਲ ਬਹੁਤ ਵਧੀਆ ਇਨਸਾਨ ਸਨ ਮੇਰੇ ਮਾਮੇ ਕਾਮਰੇਡ ਆਤਮਾ ਸਿੰਘ ਦੇ ਦੋਸਤ ਸਨ ਮਾਮਾ ਜੀ ਅਕਸਰ ਗੱਲਾ ਸਣਾਉਂਦੇ ਹੁੰਦੇ ਸਨ
@jarnailsinghbrarbhagtabhai894
@jarnailsinghbrarbhagtabhai894 Ай бұрын
ਇੱਕ ਵਾਰ ਸਨਾਮ ਦੀ ਉਪ ਚੋਣ ਸੀ ਅਸੀਂ ਵੀ ਬਠਿੰਡਾ ਤੋਂ ਚੋਣਾਂ ਵਿੱਚ ਗਏ ਸੀ ਸਾਡੀ ਦੋ ਪਿੰਡਾਂ ਡਾਓਟੀ ਲੱਗੀਆਂ ਹੋਈਆਂ ਸਨ ਉਥੇ ਮੈਡਮ ਦਾ ਪ੍ਰੋਗਰਾਮ ਸੀ ਉਥੇ ਚੈਂਜ ਕਰਕੇ ਕੈਪਿੰਟਨ ਅੰਮਨਿੰਦਰ ਸਿੰਘ ਆ ਗਿਆ ਪਿੰਡ ਦੇ ਲੋਕ ਉਠ ਕੇ ਤੁਰ ਗਿਆ ਅਸੀਂ ਪੁੱਛਿਆ ਕਿ ਕੀ ਗੱਲ ਹੋ ਗਈ ਉਹ ਕਹਿੰਦੇ ਵਾਜ ਤਾਂ ਆਈ ਸੀ ਕਿ ਭੱਠਲ ਨੇ ਆਉਣ ਹੈ ਇਥੇ ਲਿਆ ਕੇ ਖੜ੍ਹਾ ਆ ਬਿਜੂ ਕਰ ਦਿੱਤਾ ਅਸੀਂ ਨਹੀਂ ਇਸ ਦੇ ਕਹਿਣ ਤੇ ਵੋਟਾਂ ਪਾਉਣੀਆ
@gursharandeepkaur7124
@gursharandeepkaur7124 Ай бұрын
waheguru ji
@karanbaraich2300
@karanbaraich2300 Ай бұрын
👍
@HarkiratAujla
@HarkiratAujla Ай бұрын
Jiwe mrji a beebi ji da stand ta hai hun tak congress nal❤️❤️ much respect much love
@surjitkaur3806
@surjitkaur3806 Ай бұрын
🙏🙏🌹🌹🙏🙏👌👌💯
@gurmeetkaurgill7766
@gurmeetkaurgill7766 Ай бұрын
ਕਿਓਂ ਸਮਾਂ ਖਰਾਬ ਕੀਤਾ ਇਨ੍ਹਾਂ ਲੋਕਾਂ ਉੱਤੇ ਸਿਆਸੀ ਲਾਹਾ ਖੱਟਣ ਨੂੰ ਫਿਰਦੇ ਨੇ ਲੋਕ
@harmohankaur2859
@harmohankaur2859 26 күн бұрын
Madam you r very satrong. I respect you
@lakhvirsingh8852
@lakhvirsingh8852 Ай бұрын
ਬੁਹਤ ਵਧੀਆ ਇੰਟਰਵਿਊ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੀ ਗਈ ਲਗਾਤਾਰ ਹਰ ਗੱਲ ਦਾ ਸਹੀ ਜਵਾਬ ਦਿੱਤਾ ਧੰਨਵਾਦ ਬੀਬੀ ਜੀ ❤
@jagdishsingh-yu9qu
@jagdishsingh-yu9qu Ай бұрын
🙏🙏
@tarsemmittal8895
@tarsemmittal8895 Ай бұрын
Sister Rajinder Bhattal is my wife Dr. Chander Rekha,s classfellow. She is very nice and her mothet was vety affectionate and she loved very much. Remain happy always sister.
@hottrickskabaap6972
@hottrickskabaap6972 Ай бұрын
🙏🙏❤
@paramjitsingh4662
@paramjitsingh4662 Ай бұрын
Bibi Bhathal is a brave lady. He is faithful to party.
@amritpalaujla1265
@amritpalaujla1265 26 күн бұрын
ਸਾਡੇ ਲਹਿਰੇ ਹਲਕੇ ਵਿੱਚ 25 ਸਾਲ ਲਗਾਤਾਰ ਰਾਜ ਕਰਿਆ ਏ ਬੀਬੀ ਭੱਠਲ ਜੀ ਨੇ ਕੁਝ ਨੀ ਕਰਿਆ
@ravindergill9225
@ravindergill9225 Ай бұрын
ਇਹੋ ਜਹੇ ਦੁੱਖ ਕੀਹਨੂੰ ਨਹੀ ਆਏ, ਡਰਾਮਾ ਨਾਂ ਕਰੋ, ਸਿੱਖ ਇਤਿਹਾਸ ਪੜ੍ਹੋ ਆਪਣੇ ਬਾਪੂ ਵਾਂਗ,.
@savrupamsinghaulakh
@savrupamsinghaulakh Ай бұрын
Great Persan
@darshansingh667
@darshansingh667 27 күн бұрын
ਭਿੑਸਟ ਮੰਤਰੀ ਹੁਣ ਪਾਪ ਯਾਦ ਆਉਂਦੇ ਨੇ ਪੰਜਾਬ ਦੇ ਦੁਸ਼ਮਣ ਹੋਰ ਕੀ
@NareshKumar-sg8eb
@NareshKumar-sg8eb Ай бұрын
Bibi .ji good
@gurmukhsingh3457
@gurmukhsingh3457 Ай бұрын
Fortune favours brave.Survival of the fittest.
@narinderpalsingh5349
@narinderpalsingh5349 Ай бұрын
ਕਾਂਗਰਸ ਦੇ ਭ੍ਰਿਸ਼ਟ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢😢
@gagandeepsharma2959
@gagandeepsharma2959 Ай бұрын
ਬੀਬੀ ਜੀ ਨੂੰ ਪਖੰਡ ਬਹੁਤ ਕਰਨੇ ਆਉਂਦੇ ਐ ਜੀ
@malibrar8463
@malibrar8463 Ай бұрын
ਆਪਣੇ ਪੀਕ ਸਮੇਂ ਇਹ ਔਰਤ ਦਾ ਬਹੁਤ ਦਿਮਾਗ ਖਰਾਬ ਸੀ। ਆਪਣੀ ਬੇਟੀ ਦੇ ਟੀਚਰ ਨੂੰ ਲੱਫੜ ਕੱਢ ਮਾਰਿਆ ਸੀ। ਐਂਡ
@rajuarora3163
@rajuarora3163 Ай бұрын
Bathal madam g good ❤️❤️
@davindersinghandgurekamsin1313
@davindersinghandgurekamsin1313 Ай бұрын
You are example for growing women
@anandprinters7971
@anandprinters7971 Ай бұрын
bs karo bibi ji public hai sab jandi hai respect khatam ho gayi ena sach sun k
@jolly926
@jolly926 Ай бұрын
bai g ma Lehragaga toh sade 20 saal is most corrupt lady ne kuch nai kareya sirf apni property increase kari bhattal di gallan ch na jaeyo ea da dil pathar da , na koi knowledge, na educated, na honesty sirf loot karke lokan da khoon pita ea dharmebaz lady
@RamanDeep-cv8rq
@RamanDeep-cv8rq Ай бұрын
Bibi ji bilkul sahi gal karde ne sachi gallan aaj kal ta bibi ji Rajniti bhot gandi ho gayi hai
@user-ef7lc9kg2d
@user-ef7lc9kg2d Ай бұрын
Mam tuci bahut change ho Tuhanu blind faith ne bahut Nuksan kita
@KaramjitSingh-Dr
@KaramjitSingh-Dr Ай бұрын
Hun ta ringugi loka ne 000karti
@Unitedstateslife
@Unitedstateslife Ай бұрын
Me tan sunea bibi beant singh de bhot najdeek c jive beebi nu marn ton bad pariwar de member dikhe odda e beantaaa bi dikhea hou
@rajveergill6036
@rajveergill6036 Ай бұрын
Bhuat Grabi vich jindgi kadi .. election kol ja ke yaad aunda
@ajitkaur9054
@ajitkaur9054 Ай бұрын
Nice bibi ji
@chanderparkash9481
@chanderparkash9481 Ай бұрын
Madam Bibi Rajinder Kaur Bhattal Ji 1000 var kotan kot salute Ji . Tuhade Vargas koe ne ban sakda .
@user-ts4es6bp8w
@user-ts4es6bp8w Ай бұрын
Bibi ji good cm c
@user-dg6gk3gk3n
@user-dg6gk3gk3n Ай бұрын
Tuhadi umr Lami hovea ji
@harindergill1367
@harindergill1367 Ай бұрын
Good lady 🎉❤
@jaswindersingh2424
@jaswindersingh2424 Ай бұрын
Bibi Bhathal is a great lady , she has good thinking
@mukhtarsingh7847
@mukhtarsingh7847 Ай бұрын
Ex cm saheb ji mere mata baraber bibi bhathe ji mete dada ji v fredemfighter c jetu morche vich nabe jel kati me1960 date of birth he jalalusma stet mnister c1981 / 1982 vich 1972 vich giani jell singh ne rakher punia te tamlpater vande c inragandhi valu dite c mee 12 sal da c mekhud lia c1983 vich menu mandi board vich bharti karaia c dada jawand singh s/0 ram singh f/ f asi aj v party kongres nal khade va pus ges hun nhi bibi ji me tuhanu milna chahunda va halka baba bakala tu rayya lagu
@Unitedstateslife
@Unitedstateslife Ай бұрын
Khatam kahani hun nai kadi boota lagnaa beebi na bete da na jawai daa na tera apna
@harjinderkaur3869
@harjinderkaur3869 17 күн бұрын
ਬੇਈਮਾਨ ਭੱਠਲ ਤੂੰ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਨਣ ਲਈ 22 ਬੰਦੇ ਲੈ ਕੇ ਦਿੱਲੀ ਬੈਠੀ ਰਹਿ।ਕੀ ਤੂੰ ਸੋਚਿਆ ਕਿ ਉਸ ਸਮੇਂ ਪੰਜਾਬ ਨੇ ਕਿੰਨਾ ਸਫ਼ਰ ਕੀਤਾ। ਤੇਰੇ ਕਰੋੜਾਂ ਰੁਪਏ ਮਾਫ਼ ਹੋ ਗਏ। ਤੂੰ ਬਹੁਤ ਫਾਇਦਾ ਲਿਆ। ਤੂੰ ਅਕ੍ਰਿਤਘਣ ਹੈਂ।
@aspaltv8479
@aspaltv8479 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ
@PalwinderSingh-ss8hu
@PalwinderSingh-ss8hu Ай бұрын
ਫਿਰ ਦੀਪ ਤੇ ਟਰੱਕ ਨਹੀ ਚਾੜ ਸੱਕਦੇ
@surindersaluja253
@surindersaluja253 25 күн бұрын
Manohari gill na jan bujh ka election declar kita
@HarpalSingh-ru3he
@HarpalSingh-ru3he Ай бұрын
Apne time ch sh ton vadia cm rhe
@harindergill1367
@harindergill1367 Ай бұрын
Ik jagah stand tan han
@gurcharnsingh7592
@gurcharnsingh7592 Ай бұрын
Now telling these things for what purpose. She enjoyed power. Nothing done for the welfare of people . Already accumulated so much wealth for children to enjoy
@fatehsinghfateh9912
@fatehsinghfateh9912 Ай бұрын
Eh ohi aaurat jo sikha de shri sahib bare boli c ik war
@giansandhu9703
@giansandhu9703 Ай бұрын
Sade elake de great leader beebe rajinder kour bhathel🙏🏻🙏🏻🙏🏻🙏🏻
Children deceived dad #comedy
00:19
yuzvikii_family
Рет қаралды 2,7 МЛН
Super gymnastics 😍🫣
00:15
Lexa_Merin
Рет қаралды 102 МЛН
Пробую самое сладкое вещество во Вселенной
00:41
Children deceived dad #comedy
00:19
yuzvikii_family
Рет қаралды 2,7 МЛН