ਬਾਹਰਲੇ ਮੁਲਕਾਂ ਤੋਂ ਵਤਨ ਵਾਪਿਸੀ ਦਾ ਰਝਾਨ ਵਧਿਆ, 2030 ਤੱਕ ਵੱਡੀ ਗਿਣਤੀ ਚ’ ਵਾਪਿਸ ਮੁੜਨਗੇ ਲੋਕ

  Рет қаралды 11,127

Gavy Chauhan Vlogs

Gavy Chauhan Vlogs

18 күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਬਾਹਰਲੇ ਮੁਲਕਾਂ ਤੋਂ ਵਤਨ ਵਾਪਿਸੀ ਦਾ ਰਝਾਨ ਵਧਿਆ, 2030 ਤੱਕ ਵੱਡੀ ਗਿਣਤੀ ਚ’ ਵਾਪਿਸ ਮੁੜਨਗੇ ਲੋਕ
ਕਨੇਡਾ ਵਾਗੂੰ ਹੁਣ UK ਵਿੱਚ ਵੀ ਦਾਰੂ ਲੁੱਟਣ ਲੱਗ ਪਏ ਪੰਜਾਬੀ, ਬੱਲੇ ਗੱਭਰੂਓ ਨਹੀਂ ਰੀਸਾਂ ਤੁਹਾਡੀਆਂ
ਪੰਜਾਬੀ ਮੁੰਡੇ ਰੋਂਦੇ ਹਨ, 25 ਲੱਖ ਲਾਕੇ ਦੁਬਾਰਾ 25 ਲੱਖ ਕਮਾਉਣਾ ਬਹੁਤ ਔਖਾ ਹੋਇਆ ਪਿਆ
ਕਨੇਡਾ ਦੇ PR ਕਾਰਡ ਨੂੰ ਠੋਕਰ ਮਾਰਕੇ ਸਾਢੇ ਪੰਜ ਸਾਲ ਬਾਅਦ ਪੰਜਾਬ ਵਾਪਿਸੀ। Love of Motherland ❤️
ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 201
@sukhbirkhahra7895
@sukhbirkhahra7895 15 күн бұрын
ਮੇਰਾ ਵਸਦਾ ਰਵੇ ਪੰਜਾਬ ਮੇਰਾ ਹਸਦਾ ਰਵੇ ਪੰਜਾਬ 🙏❤️
@Jatt.91
@Jatt.91 16 күн бұрын
ਕੈਨੇਡਾ ਦੇ ਭਗਤਾ ਅਤੇ ਏਜੰਟਾਂ ਨੂੰ ਸੱਚ ਬੋਲਣ ਤੇ ਤਕਲੀਫ਼ ਕਿਉਂ ਹੋ ਰਹੀ ਹੈ । ਇਹ ਲੋਕ ਹਮੇਸ਼ਾ ਪੰਜਾਬ ਦੀ ਭੰਡੀ ਕਰਦੇ ਹਨ ਤੇ ਕੈਨੇਡਾ , ਅਮਰੀਕਾ ਨੂੰ ਵਧਾ ਚੜ੍ਹਾ ਕੇ ਦਸਦੇ ਹਨ ।
@hubbychauhan
@hubbychauhan 16 күн бұрын
ਜੀਹਨੂੰ ਜਿਆਦਾ ਮਿਰਚਾਂ ਲਗ ਰਹੀਆਂ ਹਨ ਇਸਦਾ ਸਿੱਧਾ ਸਿੱਧਾ ਮਤਲਬ ਹੈ ਕਿ ਉਹਦੀ ਠੱਗੀ ਦੀ ਦੁਕਾਨ ਹੁਣ ਓਨੀ ਨੀ ਚੱਲ ਰਹੀ ਭਾਵ ਲੋਕ ਹੁਣ ਸਿਆਣੇ ਹੋ ਗਏ ਹਨ।
@Jatt.91
@Jatt.91 16 күн бұрын
@@hubbychauhan ਇਹ ਸਾਰੇ ਕੈਨੇਡਾ ਭਗਤ ਤੇ ਏਜੰਟ ਨੇ , ਇਹਨਾ ਦੀ ਪਰਵਾਹ ਨਹੀਂ ਕਰਨੀ । ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਦੱਬੀ ਰੱਖੋ ਕੰਮ ।
@gurpreetsingh-tt8sb
@gurpreetsingh-tt8sb 16 күн бұрын
❤❤
@The_solo_man_.....225
@The_solo_man_.....225 13 күн бұрын
​@@hubbychauhanright brother
@jarawarmaanfarming9355
@jarawarmaanfarming9355 16 күн бұрын
ਗੈਵੀ ਵੀਰੇ ਖਿੱਚ ਕੇ ਰੱਖ ਕੰਮ
@hubbychauhan
@hubbychauhan 14 күн бұрын
Thank u bai ji.
@tirathkaur847
@tirathkaur847 16 күн бұрын
ਵਾਹਿਗੁਰੂ ਮਿਹਰ ਕਰਨ ਪੰਜਾਬ ਤੇ🙏🙏
@hubbychauhan
@hubbychauhan 14 күн бұрын
hanji bilkul
@LakhwinderSingh-ye2kz
@LakhwinderSingh-ye2kz 5 күн бұрын
Gavy chouhan ji ਤੁਸੀ ਬਹੁਤ ਵਧੀਆ ਕਰ ਰਹੇ ਹੋ ਸ਼ੁਭ ਕਰਮਨ ..........
@productionpb48wale
@productionpb48wale 16 күн бұрын
ਅਸੀਂ ਤੁਹਾਡੇ ਨਾਲ ਆਂ ਵੀਰੇ 🙏🏻
@hubbychauhan
@hubbychauhan 14 күн бұрын
ਬਹੁਤ ਬਹੁਤ ਧੰਨਵਾਦ ਬਾਈ
@Jatt.91
@Jatt.91 16 күн бұрын
ਹਾਲੇ ਸ਼ੁਰੂਆਤ ਹੈ । ਅੱਜ ਦੇ ਸਮੇਂ ਵਿੱਚ LGBTQ , recession , drugs , social unrest , unemployment ਵਰਗੀਆਂ ਸਮਸਿਆਵਾਂ ਤੇਜੀ ਨਾਲ ਵੱਧ ਰਹੀਆਂ ਹਨ । ਸਿਆਣੇ ਲੋਕ ਸਮਝਦੇ ਹਨ ਤੇ 70% ਲੋਕ ਵਾਪਿਸ ਆਉਣ ਲਈ ਤਿਆਰ ਬੈਠੇ ਹਨ । ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ ।
@Jatt.91
@Jatt.91 16 күн бұрын
ਸੱਭ ਕੁੱਝ ਗਵਾ ਕੇ ਆਉਣ ਤੋਂ ਨਾਲੋ ਸਮੇਂ ਤੇ ਵਾਪਿਸ ਪਰਤਣ ਵਿੱਚ ਸਮਝਦਾਰੀ ਹੈ । ਜੇਹੜੇ ਪੁਰਾਣੇ ਲੋਕ 10-15-25-50 ਸਾਲਾਂ ਵਿੱਚ ਤਰੱਕੀ ਨਹੀਂ ਕਰ ਸਕੇ ਓਹ ਕਦੇ ਵੀ ਨਹੀਂ ਕਰ ਸਕਦੇ , ਜਿਹੜੇ ਤਰੱਕੀ ਕਰ ਗਏ ਓਹ ਪੰਜਾਬ ਪਰਤਣ ਦੀ ਤਿਆਰੀ ਕਰਨ । ਧੰਨਵਾਦ ।।
@manilagah6111
@manilagah6111 16 күн бұрын
101% true bro
@PreetSingh-mj6vw
@PreetSingh-mj6vw 15 күн бұрын
Right
@hubbychauhan
@hubbychauhan 14 күн бұрын
ਜਵਾਂ ਸਹੀ ਗੱਲ ਹੈ ਬਾਈ ਜੀ। ਆਉਣ ਵਾਲਾ ਟਾਇਮ ਪੰਜਾਬ ਲਈ ਚੰਗਾ
@MohanSingh-ty9gz
@MohanSingh-ty9gz 16 күн бұрын
ਬਹੁਤ ਵਧੀਆ ਕੰਮ ਕਰ ਰਹੇ ਉ ਵੀਰ ਜੀ।ਲੋਕ ਇਕ ਦੂਜੇ ਵੱਲ ਵੇਖ ਕੇ 30ਲੱਖ ਲਾ ਰਹੇ ਨੇ ਗਵਾਂਢੀ ਚਲਾ ਗਿਆ ਮੈ ਰਹਿ ਗਿਆ।ਬਹੁਤ ਮਾਰਾ ਹਾਲ ਆ ਲੋਕਾਂ ਦਾ ਸਾਡੇ ਜਿੰਨੇ ਵੀ ਰਿਸ਼ਤੇਦਾਰ ਗਏ ਸਾਰੇ ਹੀ ਔਖੇ ਨੇ ਕੋਈ ਨਹੀਂ ਕਿਹਂਦਾ ਕੀਂ ਬੜੇ ਨਜਾਰੇ ਆ ਬੱਸ ਮੁਰਜਾਹੇ ਜਹੇ ਗੱਲ ਕਰਦੇ ਆ
@hubbychauhan
@hubbychauhan 14 күн бұрын
bhut bhut dhanwad g
@NarinderSingh-zt3jf
@NarinderSingh-zt3jf 6 күн бұрын
ਸਹੀ ਕਿਹਾ ਹੈ ਬਾਈ ਜੀ ਨੇ
@user-lu2ts3pj8h
@user-lu2ts3pj8h 16 күн бұрын
ਚੰਗੀ ਗੱਲ ਏ ਵੀਰ
@hubbychauhan
@hubbychauhan 14 күн бұрын
ਸ਼ੁਕਰੀਆ ਬਾਈ ਜੀ
@kirandeepgill2602
@kirandeepgill2602 15 күн бұрын
ਵੀਰ ਪਤਾ ਨਹੀਂ ਕੀ ਹੋਇਆ ਅੱਜ ਵੀ ਲੋਕ ਜਮੀਨਾ ਵੇਚ ਵੇਚ ਕੇ ਅਪਣੇ ਬੱਚਿਆਂ ਨੂੰ ਭੇਜ ਰਹੇ ਨੇ,
@hubbychauhan
@hubbychauhan 14 күн бұрын
hanji
@Tara.singh.sunner
@Tara.singh.sunner 16 күн бұрын
ਬਹੁਤ ਵਧੀਆ ਰੁਝਾਨ ਵੀਰ ਜੀ
@hubbychauhan
@hubbychauhan 14 күн бұрын
ਬਹੁਤ ਸ਼ੁਕਰੀਆ ਬਾਈ ਜੀ
@PrabhSandhu-nh1dw
@PrabhSandhu-nh1dw 16 күн бұрын
Jarur murra ga paji jlde vapis❤ punjab punjab hi aa paji
@hubbychauhan
@hubbychauhan 14 күн бұрын
most welcome bai ji
@Guruvilla92
@Guruvilla92 14 күн бұрын
Gavy ji, we all punjabi living in punjab are on your side .You are doing a great job. There is no need to be afraid of anyone. Thousands of punjabi are influenced by your videos.❤❤
@hubbychauhan
@hubbychauhan 14 күн бұрын
thanks a lot bai ji. All because of ur support. thanks
@tumerarakha1699
@tumerarakha1699 16 күн бұрын
ਸ਼ੁਕਰ ਹੈ ਕੋਈ ਚੰਗੀ ਖ਼ਬਰ ਮਿਲੀ
@hubbychauhan
@hubbychauhan 14 күн бұрын
thank u
@manmohitsinghheir4576
@manmohitsinghheir4576 16 күн бұрын
Waheguru ji mehar karo🙏 Sada vasda rahe Punjab ,Sada hasda rahe Punjab
@hubbychauhan
@hubbychauhan 14 күн бұрын
hanji sai kiya
@pardeepsingh-ie2cc
@pardeepsingh-ie2cc 16 күн бұрын
Very good job bro
@hubbychauhan
@hubbychauhan 14 күн бұрын
thank u bai
@user-im5yi4zo5p
@user-im5yi4zo5p 16 күн бұрын
Bilkul thik keh rahe ho thanks veer ji
@hubbychauhan
@hubbychauhan 14 күн бұрын
thanks bai
@ramanpal81us
@ramanpal81us 16 күн бұрын
Waheguru bless you. Don't worry about negative people. Keep promoting Punjab. We have great potential to make Punjab developed.
@hubbychauhan
@hubbychauhan 14 күн бұрын
thanks a lot Sir
@charanjitchahal9939
@charanjitchahal9939 16 күн бұрын
Good work
@hubbychauhan
@hubbychauhan 14 күн бұрын
thank U
@SarwanGill-kr3vl
@SarwanGill-kr3vl 16 күн бұрын
Very good veer ji ❤
@hubbychauhan
@hubbychauhan 14 күн бұрын
thank u g
@Sarjeevansingh687-fy9mp
@Sarjeevansingh687-fy9mp 16 күн бұрын
V. Good. Ji
@hubbychauhan
@hubbychauhan 14 күн бұрын
thank i
@JagtarSingh-rl4tm
@JagtarSingh-rl4tm 16 күн бұрын
Hanji bahut badhia gal a g Apne Punjab ne Pyar ,,hona chahida a
@hubbychauhan
@hubbychauhan 14 күн бұрын
thanks
@ManjeetKaur-bu7jc
@ManjeetKaur-bu7jc 16 күн бұрын
Great work
@hubbychauhan
@hubbychauhan 16 күн бұрын
Thank u
@user-fn5xp5le6h
@user-fn5xp5le6h 16 күн бұрын
Bht vadia discussion a beta
@hubbychauhan
@hubbychauhan 14 күн бұрын
thank u g
@Kiranpal-Singh
@Kiranpal-Singh 16 күн бұрын
ਇਹ ਬਿਲਕੁਲ ਸਹੀ ਹੈ ਕੇ ਕੋਵਿਡ ਤੋਂ ਬਾਅਦ ਮੰਦੀ ਕਰਕੇ, ਕੰਮ ਘੱਟ ਮਿਲਦੇ ਹਨ *ਕੁਝ ਸਮਾਂ ਵਿਦੇਸ਼ ਨਹੀਂ ਆਉਣਾ ਚਾਹੀਦਾ-ਅਗਰ ਪੰਜਾਬ ਆਮਦਨ ਦਾ ਜਰੀਆ ਹੈ ਜਾਂ ਬਣ ਸਕਦਾ ਹੈ ਤਾਂ ਬਾਹਰ ਜਾਣ ਦੀ ਲੋੜ ਨਹੀਂ ਹੈ* ਹਰ ਦੇਸ਼ ਵਿੱਚ ਮਿਹਨਤ ਕਰਕੇ ਹੀ ਗੁਜਾਰਾ ਹੋਣਾ ਹੈ, ਬੈਠਿਆਂ ਤਾਂ ਮਾਪਿਆਂ ਦੇ ਕਮਾਏ ਨਾਲ ਮੌਜ ਮਾਣ ਸਕਦੇ ਹਾਂ !
@Jatt.91
@Jatt.91 16 күн бұрын
ਤੂੰ ਅਪਣਾ ਸਟੈਂਡ ਇੱਕ ਰੱਖ ,ਕੈਨੇਡਾ ਭਗਤੋ ਤੁਸੀਂ ਭਗੌੜੇ ਲੋਕ ਹੋ ਤੁਸੀਂ ਕਿਸੇ ਮੁਲਕ ਦੇ ਨਹੀਂ ਹੋ ਸਕਦੇ ।
@RashpalSingh-nk2px
@RashpalSingh-nk2px 16 күн бұрын
L
@Kiranpal-Singh
@Kiranpal-Singh 16 күн бұрын
@@Jatt.91 ਮੋਦੀ ਭਗਤਾਂ-ਭਾਰਤੀ ਸਟੇਟ ਦੇ ਗੁਲਾਮਾਂ ਅਤੇ ਵਿਦੇਸ਼ੀ ਪੰਜਾਬੀਆਂ ਵਿਰੁੱਧ ਨਫਰਤ ਦਾ ਜਹਿਰ ਉਗਲਣ ਵਾਲਿਆਂ ਦੀ ਪਰਵਾਹ ਨਹੀਂ ਕਰੀਦੀ !
@Kiranpal-Singh
@Kiranpal-Singh 16 күн бұрын
@@Jatt.91 *ਮੇਰਾ ਵਿਚਾਰ ਪਹਿਲਾਂ ਵਾਲਾ ਹੀ ਹੈ, ਪੁਰਾਣੀਆਂ ਟਿੱਪਣੀਆਂ ਪੜ੍ਹ ਲਵੀਂ, ਪੰਜਾਬ ਦੀ ਚੜ੍ਹਦੀ ਕਲਾ ਮੰਗੀ ਹੈ ਤੇ ਸਮਰੱਥਾ ਅਨੁਸਾਰ ਯੋਗਦਾਨ ਵੀ ਪਾਈਦਾ ਹੈ* ਜਦੋਂ ਤੇਰੇ ਵਰਗੇ ਉਜੱਡ ਵਿਦੇਸ਼ੀ ਪੰਜਾਬੀਆਂ ਬਾਰੇ ਗਲਤ ਬੋਲਦੇ ਹਨ ਅਤੇ ਵਿਦੇਸ਼ਾਂ ਬਾਰੇ ਝੂਠ ਜਾਣਕਾਰੀ ਫੈਲਾਉਂਦੇ ਹਨ ਤਾਂ ਸਚਾਈ ਲਿਖੀਦੀ ਹੈ, ਤੇਰੇ ਵਰਗਿਆਂ ਦੀਆਂ ਟਿੱਪਣੀਆਂ ਅਨੁਸਾਰ ਉਸੇ ਪੱਧਰ ਤੇ ਆ ਕੇ ਲਿਖਣਾ ਪੈਂਦਾ ਹੈ ਤਾਂ ਕੇ ਲੋਕਾਂ ਨੂੰ ਸੱਚ ਪਤਾ ਲੱਗੇ !
@Jatt.91
@Jatt.91 16 күн бұрын
@@Kiranpal-Singh ਮੋਦੀ , ਇਕ ਵੀ ਸੀਟ ਨੀ ਮਿਲੀ ਪੰਜਾਬ ਵਿਚੋਂ , ਅਜੇ ਵੀ ਤੈਨੂੰ ਲਗਦਾ ਪੰਜਾਬੀ ਮੋਦੀ ਭਗਤ ਨੇ ? Mr ਭਗੌੜਾ
@SarbjeetsinghBaidwan
@SarbjeetsinghBaidwan 16 күн бұрын
Good job Bai ji....
@hubbychauhan
@hubbychauhan 14 күн бұрын
thanks janab
@AJ-ro4qc
@AJ-ro4qc 16 күн бұрын
ਪੰਜਾਬੀਆਂ ਨੂੰ ਅੰਗਰੇਜ਼ਾਂ ਦੀ ਹਿਸਟਰੀ ਪੜ੍ਹ ਨੀ ਚਾਹੀਦੀ ਤਾਂਕਿ ਪਤਾ ਲੱਗੇ ਕਿਵੇਂ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਗੁਲਾਮ ਬਣਾਇਆ ਗਿਆ ਤੇ ਇਥੋਂ migrate ਕਰਵਾਇਆ ਗਿਆ, ਤੇ ਸੋਸ਼ਣ ਕੀਤਾ ਗਿਆ...ਲੋਕਾਂ ਨੁੰ ਇੱਕ ਤਰ੍ਹਾਂ ਦੀ ਲੱਤ ਲਗਾਈ ਗਈ ਬਾਹਰ ਦੀ ਤੇ ਦੇਖਦੇ ਹੀ ਦੇਖਦੇ ਪੰਜਾਬ ਖ਼ਾਲੀ हो गया...ਸਾਰਾ ਪੈਸਾ ਲੋਗ ਬਾਹਰ ਲੈ ਗਏ....ਤੇ ਅੱਜ ਭੀ ਉਹੀ ਚਲ ਰਿਹਾ.... ਅਪਣੇ ਘਰ ਵਾਪਸ ਆਓ , ਅਸੀਂ ਗੁਲਾਮੀ ਕਰਨ ਲਈ ਨਹੀਂ, ਅਪਣੇ ਦੇਸ਼ ਵਿੱਚ ਅਪਣੀ ਮਿਹਨਤ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗਾ
@hubbychauhan
@hubbychauhan 14 күн бұрын
ਬਹੁਤ ਵਧੀਆ ਬਾਈ ਜੀ
@Kiranpal-Singh
@Kiranpal-Singh 5 күн бұрын
ਪੰਜਾਬ ਲਈ ਸੋਚਣਾ-ਕੰਮ ਕਰਨਾ ਵਧੀਆ, ਕਈ ਪੰਜਾਬ ਵਿੱਚ ਰਹਿ ਕੇ ਵੀ ਭਾਰਤੀ ਸਟੇਟ ਦੀ ਗੁਲਾਮੀ ਕਰੀ ਜਾਂਦੇ ਹਨ, ਜੁਲਮ-ਅਨਿਆਂ ਵਿਰੁੱਧ ਬੋਲਣ ਦੀ ਜੁਰਅਤ ਨਹੀਂ !
@rehshamresham
@rehshamresham 16 күн бұрын
ਵੈਰੀ ਗੁੱਡ
@hubbychauhan
@hubbychauhan 14 күн бұрын
thank u
@user-dv6kf5bm8w
@user-dv6kf5bm8w 16 күн бұрын
ਬੇਟਾ ਜੀ
@hubbychauhan
@hubbychauhan 14 күн бұрын
thank u
@harpreetsingh6813
@harpreetsingh6813 16 күн бұрын
Waheguru mehar kare ..🙏🏻
@user-vl6fh2qp5q
@user-vl6fh2qp5q 16 күн бұрын
Gavy veer keep it up. you are doing a great job.
@hubbychauhan
@hubbychauhan 14 күн бұрын
thank u bai ji
@ranbirrehal2473
@ranbirrehal2473 16 күн бұрын
Very good bai g
@hubbychauhan
@hubbychauhan 14 күн бұрын
thanks bai ji
@HarjinderSingh-hg8hz
@HarjinderSingh-hg8hz 16 күн бұрын
Good
@parampalkaur6052
@parampalkaur6052 16 күн бұрын
Good news
@jattsorma4497
@jattsorma4497 16 күн бұрын
Main v canada aya aa April ch buhat hi ghataya aa canada koi ronak ni ethe. Dil ni lgda ethe main v aa jana vapis
@hubbychauhan
@hubbychauhan 16 күн бұрын
apna contact share kro brother. chauhangurpreet@yahoo.co.in
@AmritpalKaur-hf1ez
@AmritpalKaur-hf1ez 13 күн бұрын
Very good bai ji.... punjab is really a heaven...
@sukhvir4825
@sukhvir4825 16 күн бұрын
Good work veer ji keep it up#love punjab
@hubbychauhan
@hubbychauhan 14 күн бұрын
thanks a lots
@devinderdhaliwal9435
@devinderdhaliwal9435 16 күн бұрын
I love to watch your interviews 🙏
@hubbychauhan
@hubbychauhan 16 күн бұрын
Thank u Dhaliwal Sab
@THIND-gr8yt
@THIND-gr8yt 16 күн бұрын
Vadiya 👍👍
@hubbychauhan
@hubbychauhan 14 күн бұрын
shukriya
@parmarrajput4430
@parmarrajput4430 16 күн бұрын
ਸਿਆਣੇ ਬਣੋ ਪੰਜਾਬੀਓ ਕਰਜਾ ਚੱਕਕੇ ਬੱਚੇ ਨਾ ਬਾਹਰ ਭੇਜੋ ਬਹੁਤ ਔਖੇ ਹਾਲਾਤ ਹੋਗੇ ਆ ਬਾਹਰ ਵੀ ਹੁਣ ਕੰਮ ਸਿੱਖੋ ਕੁਛ ਨਾ ਕੁਛ ਓਦੀ ਜਾਦਾ ਕਦਰ ਆ ਅਜਕਲ ਬਿਨਾ ਕੰਮ ਸਿਖ ਕੇ ਕਿਤੇ ਨਾ ਜਾਓ ਬਕੀ ਚੜਦੀਕਲਾ ਚ ਰਹੋ ਸਾਰੇ 🙏
@Kiranpal-Singh
@Kiranpal-Singh 16 күн бұрын
ਸਹੀ ਸੁਝਾਓ !
@Jatt.91
@Jatt.91 16 күн бұрын
ਜੇਹੜੇ ਅਜੇ ਵੀ ਅੱਖਾਂ ਬੰਦ ਕਰਕੇ ਬੈਠੇ ਹਨ ਉਹ ਸਾਰਾ ਕੁਝ ਗਵਾ ਕੇ ਖ਼ਾਲੀ ਹੱਥ ਮੁੜਨਗੇ , ਪਰ ਇਕ ਦਿਨ ਸਾਰਿਆਂ ਨੂੰ ਵਾਪਿਸ ਆਉਣਾ ਹੀ ਪੈਣਾ ।
@Kiranpal-Singh
@Kiranpal-Singh 16 күн бұрын
@@Jatt.91 ਤੂੰ ਆਪਣਾ ਫਿਕਰ ਕਰ ਲੈ, ਸਭ ਨੇ ਆਪਣਾ ਫੈਸਲਾ ਲੈ ਲੈਣਾ, ਸਭ ਦਾ ਰੱਬ ਰਾਖਾ ਹੈ, ਅਸੀਮ ਕਰਤੇ ਦੀਆਂ ਕਰਤਾ ਜਾਣਦਾ ਹੈ, ਮਨੁੱਖ ਦੀ ਅਕਲ ਬਹੁਤ ਸੀਮਤ ਹੈ !
@Jatt.91
@Jatt.91 16 күн бұрын
@@Kiranpal-Singh ਗੁਰਬਾਣੀ ਦੀ ਤਾਸ਼ਵੀਹ ਦੇਣੀ ਬੰਦ ਕਰ , ਤੂੰ ਅਜੇ ਗੁਰਬਾਣੀ ਦੇ ਅਰਥ ਕਰਨ ਜੋਗਾ ਹੋਇਆ ਨੀ । ਤੂੰ ਨਾ ਆ, ਤੈਨੂੰ ਕੋਈ ਧੱਕੇ ਨਾਲ ਜਹਾਜ਼ ਚੜਾਉਂਦਾ ? ਜਿਹੜੇ ਜਾਗਦੀ ਜ਼ਮੀਰ ਵਾਲੇ ਵਾਪਿਸ ਆ ਰਹੇ ਆ ਅਸੀਂ ਓਹਨਾ ਦਾ ਸਾਥ ਦਿੰਦੇ ਰਹਾਂਗੇ , ਹੋਰਾਂ ਨੂੰ ਵੀ ਪ੍ਰੇਰਿਤ ਕਰਾਂਗੇ । ਤੂੰ ਵੀ ਆਪਣੀ ਜ਼ਮੀਰ ਤੇ ਰੇਗਮਾਰ ਫੇਰ ਕੇ ਦੇਖ ਲੈ ਇੱਕ ਵਾਰੀ
@Kiranpal-Singh
@Kiranpal-Singh 5 күн бұрын
@@Jatt.91 *ਕਿਉਂ ਗੁਰਬਾਣੀ ਤੋਂ ਅਲਰਜੀ ਹੈ* ????? ਪੰਜਾਬ ਦਾ ਵਿਰਸਾ ਗੁਰਬਾਣੀ-ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਕਦੇ ਪੜ੍ਹ ਲਿਆ ਕਰ !
@hardeepthind2604
@hardeepthind2604 16 күн бұрын
Very good ❤
@hubbychauhan
@hubbychauhan 14 күн бұрын
thank u
@veergill2130
@veergill2130 15 күн бұрын
ਵੀਰ ਠੀਕ
@hubbychauhan
@hubbychauhan 14 күн бұрын
thank u
@baljitkaur4964
@baljitkaur4964 16 күн бұрын
Bhut vadiya ji
@hubbychauhan
@hubbychauhan 14 күн бұрын
thank u
@harmailsingh126
@harmailsingh126 16 күн бұрын
Good speash
@hubbychauhan
@hubbychauhan 14 күн бұрын
thank u
@jaskaransingh-di8zl
@jaskaransingh-di8zl 13 күн бұрын
Gud efforts
@Kiranpal-Singh
@Kiranpal-Singh 16 күн бұрын
ਹਰ ਵਿਅਕਤੀ ਨੂੰ ਵਿਚਾਰ ਰੱਖਣ ਦਾ ਅਧਿਕਾਰ ਹੈ, ਪਰ ਇਹ ਵੀ ਸੱਚ ਹੈ ਕੇ ੨੫ ਦਿਨ-੨ ਮਹੀਨੇ ਵਿੱਚ ਕਿਸੇ ਵੀ ਦੇਸ਼ ਦੀ ਜਮੀਨੀ ਹਕੀਕਤ ਬਾਰੇ ਤਜਰਬਾ ਨਹੀਂ ਹੁੰਦਾ, ਜਿਸ ਕਰਕੇ ਸਚਾਈ ਤੋਂ ਦੂਰ (ਜਾਣੇ ਜਾਂ ਅਣਜਾਣੇ) ਗਲਤ ਜਾਣਕਾਰੀ ਦਿੰਦੇ ਹਨ, ਅਗਰ ਕੋਈ ਉਸ ਗੱਲ ਬਾਤ ਨਾਲ ਅਸਹਿਮਤ ਹੈ ਤਾਂ ਉਸਨੂੰ ਵੀ ਵਿਚਾਰ ਰੱਖਣ ਦਾ ਅਧਿਕਾਰ ਹੈ !
@Jatt.91
@Jatt.91 16 күн бұрын
ਇਹੋ ਜਿਹੀਆਂ ਹਜ਼ਾਰਾਂ ਵੀਡਿਓਜ਼ ਹਨ ,ਅੱਜ 90% ਲੋਕ ਕੈਨੇਡਾ ਵਿੱਚ ਦੁਖੀ ਹਨ । 30 ਸਾਲ ਪਹਿਲਾਂ ਵਾਲੇ ਤਜ਼ਰਬੇਕਾਰ ਵੀ ਵਾਪਿਸ ਆ ਰਹੇ ਹਨ । ਕੁਝ ਕੈਨੇਡਾ ਭਗਤਾ ਤੇ ਏਜੰਟਾਂ ਨੂੰ ਤਕਲੀਫ਼ ਕਿਉ ਹੋ ਰਹੀ ਹੈ ।
@Kiranpal-Singh
@Kiranpal-Singh 16 күн бұрын
@@Jatt.91 ਮੋਦੀ ਗੁਲਾਮਾਂ, ਰੋਟੀ ਤੋਂ ਮੁਹਤਾਜ, ਇਲਾਜ ਨਾ ਮਿਲਣ ਕਰਕੇ ਮਰਨ ਵਾਲੇ, ਵੱਡੇ ਠਾਕੁਰ-ਧਨਾਡਾਂ ਦੀ ਗੁਲਾਮੀ ਵਿੱਚ ਪਿਸ ਰਹੇ, ਔਰਤਾਂ ਨੂੰ ਨੰਗੀਆਂ ਕਰਕੇ ਘੁਮਾਉਣ ਵਾਲੀਆਂ, ਬੇਇਜਤੀ ਕਰਕੇ ਗੋਲੀਆਂ ਮਾਰ ਦੇਣੀਆਂ ਆਦਿ ਲੱਖਾਂ ਵੀਡੀਓ ਭਾਰਤ ਦੀਆਂ ਦੇਖ ਲਵੀਂ, ਜੇ ਨੈਤਿਕਤਾ ਹੋਈ ਤਾਂ ਸਮਝ ਆ ਜਾਊ, ਨਹੀਂ ਤਾਂ ਤੇਰੇ ਵਰਗੇ ਭਾਰਤੀ ਸਟੇਟ ਦੇ ਗੁਲਾਮ, ਭਾਰਤ ਵਿੱਚ ਬਹੁਤ ਹਨ !
@Jatt.91
@Jatt.91 16 күн бұрын
​@@Kiranpal-Singhਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰ , ਪੰਜਾਬੀ ਇੱਜ਼ਤਾਂ ਬਚਾਉਣ ਵਾਲੇ ਲੋਕ ਹਨ , ਗਜ਼ਨੀ ਦੇ ਬਾਜ਼ਾਰ ਦਾ ਕਿੱਸਾ ਯਾਦ ਐ । ਪੰਜਾਬ ਵਿੱਚ ਕਿਹੜਾ ਠਾਕਰ ਹੈ । ਜ਼ਮੀਨ ਹੱਲ ਵਾਹਕ ਦੀ ਹੁੰਦੀ ਹੈ , NRIs ਦੀ ਜਮੀਨ ਹਲਵਾਹਕ ਤੇ ਗਰੀਬ ਲੋਕਾਂ ਵਿੱਚ ਵੰਡ ਦੇਣੀ ਚਾਹੀਦੀ ਹੈ । ਪੰਜਾਬ ਜ਼ਿੰਦਾਬਾਦ ਭਗੌੜੇ ਮੁਰਦਾਬਾਦ ।
@Jatt.91
@Jatt.91 15 күн бұрын
ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰ , ਪੰਜਾਬੀ ਇੱਜ਼ਤਾਂ ਬਚਾਉਣ ਵਾਲੇ ਲੋਕ ਹਨ , ਗਜ਼ਨੀ ਦੇ ਬਾਜ਼ਾਰ ਦਾ ਕਿੱਸਾ ਯਾਦ ਐ । ਪੰਜਾਬ ਵਿੱਚ ਕਿਹੜਾ ਠਾਕਰ ਹੈ । ਜ਼ਮੀਨ ਹੱਲ ਵਾਹਕ ਦੀ ਹੁੰਦੀ ਹੈ , NRIs ਦੀ ਜਮੀਨ ਹਲਵਾਹਕ ਤੇ ਗਰੀਬ ਲੋਕਾਂ ਵਿੱਚ ਵੰਡ ਦੇਣੀ ਚਾਹੀਦੀ ਹੈ । ਪੰਜਾਬ ਜ਼ਿੰਦਾਬਾਦ ਭਗੌੜੇ ਮੁਰਦਾਬਾਦ ।
@productionpb48wale
@productionpb48wale 16 күн бұрын
Gavy veere keep it up 🙏🏻🩷
@gurpreetsingh-tt8sb
@gurpreetsingh-tt8sb 16 күн бұрын
Aapa veer tere naal
@hubbychauhan
@hubbychauhan 14 күн бұрын
bhut shukriya
@jontygamingtech9085
@jontygamingtech9085 16 күн бұрын
Very nice bro
@hubbychauhan
@hubbychauhan 14 күн бұрын
thank u
@BaljinderKaur-tk5um
@BaljinderKaur-tk5um 16 күн бұрын
Very good veer ji 🙏
@hubbychauhan
@hubbychauhan 14 күн бұрын
thanks g
@JaspalSingh-yx8dg
@JaspalSingh-yx8dg 16 күн бұрын
ਸਚ ਏ ਵੀਰ ਜੀ ਹਾਲੇ ਨਾ ਆਵੇ ਕੋਈ ਮੈਂ ਤਿੰਨ ਮਹੀਨੇ ਤੋਂ ਕਨੇਡਾ ਘੁਮ ਰਿਹਾ ਹਾਂ ਨਵੇਂ ਆਏ ਲੋਕਾਂ ਲਈ ਇਥੇ ਰਹਿਣਾ ਖਾਣਾ ਵੀ ਔਖਾ ਹੈ
@hubbychauhan
@hubbychauhan 14 күн бұрын
ਹਾਂਜੀ
@user-pd9lh4th2p
@user-pd9lh4th2p 16 күн бұрын
Good 🎉
@hubbychauhan
@hubbychauhan 14 күн бұрын
thank u
@kuldipsingh8565
@kuldipsingh8565 16 күн бұрын
veer ji asi ve USA to vapish aan da plan kar rhe haaaaaaaaaaaaaaaaaaaaaaaaa,good job
@hubbychauhan
@hubbychauhan 16 күн бұрын
ਜੀ ਆਇਆਂ ਨੂੰ ਬਾਈ ਜੀ। ਅਸੀਂ ਤੁਹਾਡਾ ਵੈਲਕਮ ਕਰਾਂਗੇ। ❤️
@Jatt.91
@Jatt.91 16 күн бұрын
ਜੀ ਆਇਆਂ ਨੂੰ । ਪੰਜਾਬ ਆਪਣੇ ਧੀਆਂ ਪੁਤਰਾਂ ਨੂੰ ਉਡੀਕ ਰਿਹਾ ।
@balwantsingh-om1dv
@balwantsingh-om1dv 14 күн бұрын
Tenu kina tym ho ga bai ge nu ds v
@SandeepRanu-qh4lx
@SandeepRanu-qh4lx 13 күн бұрын
Nice
@sarbjeetkaur2816
@sarbjeetkaur2816 16 күн бұрын
👍👍
@binderjit8075
@binderjit8075 16 күн бұрын
Asi wi Punjab aamage Gurgaon to
@hubbychauhan
@hubbychauhan 14 күн бұрын
ajo g most welcome
@pardeepsingh-ie2cc
@pardeepsingh-ie2cc 16 күн бұрын
I’m also back from uk 🇬🇧
@shooter133
@shooter133 16 күн бұрын
Bai kado aye
@Jatt.91
@Jatt.91 16 күн бұрын
Congratulations bro , ਤੁਸੀਂ ਵੀ ਇੰਟਰਵਿਊ ਦੇਵੋ ਤਾਂ ਕਿ ਲੋਕਾਂ ਨੂੰ ਸੱਚ ਦਾ ਪਤਾ ਲੱਗ ਸਕੇ। ਧੰਨਵਾਦ।।
@hubbychauhan
@hubbychauhan 14 күн бұрын
welcome back bro, share ur contact
@Sukhi12345
@Sukhi12345 11 күн бұрын
30 lakh can be used to build a business here, no isolation, good circle and good mood, no depression, eat healthy, no processed food,
@dharmindersingh4487
@dharmindersingh4487 15 күн бұрын
Bht Sara pyar veer tuanu Rab khush rakhe
@hubbychauhan
@hubbychauhan 14 күн бұрын
thanks a lot
@AJ-ro4qc
@AJ-ro4qc 16 күн бұрын
welcome back, अपने desh vich koi kami nhi, ethe raho, ethe mehnat karo...apne desh nu agge badhan vich yogdan pao
@hubbychauhan
@hubbychauhan 14 күн бұрын
thanks
@paramjitsingh1721
@paramjitsingh1721 15 күн бұрын
very good👍👍👍👍👍
@balinderkumar2200
@balinderkumar2200 16 күн бұрын
@rehshamresham
@rehshamresham 16 күн бұрын
ਉਹਨਾਂ ਨੇ ਆਖਣਾ ਹੈ ਕਿਉਂ ਕਿ ਉਹਨਾਂ ਨੂੰ ਪੈਸੇ ਬਣਦੇ ਹਨ
@NarinderSingh-kt8qq
@NarinderSingh-kt8qq 16 күн бұрын
👌👍🙏🙏❤️
@hubbychauhan
@hubbychauhan 14 күн бұрын
thank u
@binderjit8075
@binderjit8075 16 күн бұрын
Punjab Zindabad Canada Muradabad
@user-uj5dc6vf7v
@user-uj5dc6vf7v 15 күн бұрын
From Canada,,,,woman. and. girl. like canada. ,,man,,boy. entrusted. to returned. back. punjab
@hubbychauhan
@hubbychauhan 14 күн бұрын
thats great
@sukhwindersingh2228
@sukhwindersingh2228 15 күн бұрын
Very nice ❤❤
@hubbychauhan
@hubbychauhan 14 күн бұрын
thank u
@manubrar3483
@manubrar3483 16 күн бұрын
Muskal aa. Ind da hall v bohata changa nahi jaapda. Political instability is one of the reason
@manpreetkaur7733
@manpreetkaur7733 16 күн бұрын
Ma ta aa gai vapis bara skoon a
@hubbychauhan
@hubbychauhan 16 күн бұрын
bhut vadiya gal aa g. thank u. avda experiance jrur share kro
@Ritikakapoor0722
@Ritikakapoor0722 16 күн бұрын
Kine time bd vapis aye tusi
@Jatt.91
@Jatt.91 16 күн бұрын
ਤੁਹਾਡਾ ਸਵਾਗਤ ਹੈ ਭੈਣ ਜੀ । ਅਪਣਾ ਇੰਟਰਵਿਊ ਜਰੂਰ ਦਵੋ ਤਾਂ ਕਿ ਹੋਰ ਲੋਕ ਸੱਚ ਜਾਣ ਸਕਣ । ਧੰਨਵਾਦ।।
@Diljeet12333
@Diljeet12333 16 күн бұрын
Bhai ap shi kaam krre hi sb aap sch dikhaii jao
@hubbychauhan
@hubbychauhan 14 күн бұрын
thanks
@gss6617
@gss6617 15 күн бұрын
ਕੈਨੇਡਾ ਭਗਤ ਮੋਦੀ ਭਗਤਾਂ ਨਾਲੋਂ ਵੀ ਢੀਠ ਹਨ,, ਔਖੇ ਵੀ ਹਨ ਤੇ ਤਾਰੀਫ ਵੀ ਕਰੀ ਜਾਂਦੇ ਨੇ
@ssangha9905
@ssangha9905 13 күн бұрын
Now a days, Canada means whole life, dhakey
@majorsingh4407
@majorsingh4407 13 күн бұрын
Very fine decision up Bihar wale sett ho gaya hai per Punjabi kyo nahi
@jagdevsamra2829
@jagdevsamra2829 16 күн бұрын
Tribal kom
@jaspreetkaurshergill8744
@jaspreetkaurshergill8744 16 күн бұрын
Veerji i come back to punjab after 15 days only. Main 23 may 2024 nu gai c hun meri 11 june 2024 di flight hai.
@memelife9136
@memelife9136 16 күн бұрын
ਪਹਿਲਾ ਤੁਸੀ ਕਿਉ ਨਹੀਂ ਸੋਚਿਆ ਜੀ ਲੋਕਾਂ ਪਿੱਛੇ ਲੱਗਕੇ ਚਲੇ ਗਏ
@Jatt.91
@Jatt.91 16 күн бұрын
I salute you for your bravery , please keep sharing your experience with others to raise awareness. Thank you .
@hubbychauhan
@hubbychauhan 14 күн бұрын
welcome to Punjab bhain. plz share ur contact at my email chauhangurpreet@yahoo.co.in
@jaspreetkaur-yd4mr
@jaspreetkaur-yd4mr 16 күн бұрын
Mein v CHL Jana vapis
@PreetSingh-mj6vw
@PreetSingh-mj6vw 15 күн бұрын
Welcome
@FromPanjab1997
@FromPanjab1997 15 күн бұрын
Ik bai video aayi aa rmb television te dekhi ays immigration ale di loka nu dsde swarg aa jmeen bnali ehe ni pta v immigration de sir ton bnayi ba bnde odi video dekhke fr pjnge bahr nu baaki jine ana onu ni koi roksdka , 25 lakh lao te oho paise 6-7 saal pure hini hunde odey bich bich ptani ki kuch hojnda bnde nal
@harsimransingh9619
@harsimransingh9619 15 күн бұрын
Bai babut vadia kaam kar rehe ho chak k rakh
@hubbychauhan
@hubbychauhan 14 күн бұрын
thanks bai
@shooter133
@shooter133 16 күн бұрын
Y bhut jane aa rehe
@PreetSingh-mj6vw
@PreetSingh-mj6vw 15 күн бұрын
Good
@JaySingh-bo5uj
@JaySingh-bo5uj 16 күн бұрын
Did you tell him you are an advocate?
@hubbychauhan
@hubbychauhan 16 күн бұрын
Ha ha ha, bai apa pehal ni krni. Je chahiye ta apa ohde court de gere kda skde par nai. Fir v apna bhara hai. No worries
@JaySingh-bo5uj
@JaySingh-bo5uj 16 күн бұрын
@@hubbychauhan you are a very humble person Gavy.
@Kiranpal-Singh
@Kiranpal-Singh 16 күн бұрын
ਭਾਰਤੀ ਸਟੇਟ (ਇੰਦਰਾ ਗਾਂਧੀ) ਵੱਲੋਂ-ਭਾਜਪਾ ਦੇ ਜੋਰ ਪਾਉਣ ਅਤੇ ਸਾਥ ਦੇਣ ਨਾਲ, ਜੂਨ 1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲਾ ਅਤੇ ਇੰਦਰਾ ਨੂੰ ਸੋਧਣ ਤੋਂ ਬਾਅਦ-ਦਿੱਲੀ ਸਿੱਖਾਂ ਦੀ ਨਸਲਕੁਸ਼ੀ, ਭਾਰਤੀ ਸਟੇਟ ਦੀ ਨਾ-ਭੁੱਲਣਯੋਗ ਗਲਤੀ-ਜੁਲਮ-ਨਸਲਕੁਸ਼ੀ, ਸਿੱਖ ਕੌਮ ਸਦਾ ਯਾਦ ਰੱਖੇਗੀ-ਰਹਿੰਦੀ ਦੁਨੀਆਂ ਤੱਕ ਇਤਿਹਾਸ ਭਾਰਤੀ ਸਟੇਟ ਨੂੰ ਲਾਹਨਤਾਂ ਪਾਉਂਦਾ ਰਹੇਗਾ, ਅਜੇ ਵੀ ਪੰਜਾਬ ਸੂਬੇ-ਸਿੱਖਾਂ ਨਾਲ ਵਿਤਕਰਾ-ਅਨਿਆਂ ਜਾਰੀ ਹੈ !
@vickysingha2021
@vickysingha2021 13 күн бұрын
Tuhanu nined nhi aundi honi... Daily eko hi sapna te gal sunande aw.. Topee saale... Bhosdiiii dayooo history pad lay... Dunia ch is trah de kand bhut howe aw... 🎉🎉
@mical7240
@mical7240 16 күн бұрын
Bro ji 30 3 2025 to baad bahrle mulka da buhat bura haal ho jana lok aape paje aune india nu
@majorsingh4407
@majorsingh4407 13 күн бұрын
Bhedda munniya ta ja sakdiya per samjaiya nahi ja sakdiya
@sidharththakursidharth4544
@sidharththakursidharth4544 16 күн бұрын
How about changing people money for not going to Canada because if you give free Advice people don’t take seriously
@harpguru7385
@harpguru7385 16 күн бұрын
Bhar waleya da Sach duniya nu pta lagi janda aa ta hun Ena de mircha lagdiya aa...Sanu India aa k fuddu bnode c...lage raho ena nu nagge krn.
@Jatt.91
@Jatt.91 16 күн бұрын
ਸਹੀ ਗੱਲ ਹੈ ਬਾਈ , ਬਿੱਲੀ ਦੀ ਪੂੰਛ ਵਰਗੀਆਂ ਚੈਨੀਆ ਪਾਉਂਦੇ ਸੀ । ਕੈਨੇਡਾ ਨੂੰ ਸਵਰਗ ਦਸਦੇ ਸੀ ਤੇ ਪੰਜਾਬ ਨੂੰ ਡਰਟੀ ਪਲੇਸ ਦਸਦੇ ਸੀ । ਇਹ ਤਾਂ ਹੁਣ ਪਤਾ ਲੱਗਣ ਲੱਗੀ ਇਹਨਾ ਦੀ ਅਸਲੀਅਤ । ਸਾਰਾ ਕੁਝ ਕਰਜ਼ੇ ਤੇ ਆ, ਸਾਰੀ ਉਮਰ ਕਿਸ਼ਤਾਂ ਨਹੀਂ ਉਤਰਦੀਆਂ
@rajwindersingh571
@rajwindersingh571 16 күн бұрын
Y G, Thanks tuhadi Soch da. Tuhada Eh Message Pad k Mainu feel hoya a k sachi gal kehn waley v Hegey ney. Bahar waleya ne Political Leadera Wang fudu bnan da kam hi suru kita hoya a G.
@rockyrana4255
@rockyrana4255 16 күн бұрын
Kuch ni Huna
@Jatt.91
@Jatt.91 16 күн бұрын
ਬੜਾ ਕੁਝ ਹੋ ਰਿਹਾ , ਯੂਟਿਊਬ ਦੇਖਦੇ ਰਿਹਾ ਕਰੋ ਬਾਈ ਜੀ । ਵਤਨ ਵਾਪਸੀ ਦੀ ਤਿਆਰੀ ਕਰੋ।
@rockyrana4255
@rockyrana4255 16 күн бұрын
​@@Jatt.91paji reserve migration not possible by2030 a ek reality hai Baki gal gavy Chouhan a har ek episode KZfaq earning lie karda hai
@Jatt.91
@Jatt.91 16 күн бұрын
Have a look bro I have attached an business standard article , these are USA numbers, canada numbers are doubled . I differ and respect your opinion , these studies indicate an increasing trend of reverse migration. Just wait for economic depression in the West and at the same time Indian/Punjab economy is booming . You can do the math . Thanks.
@Harmangrewal07
@Harmangrewal07 13 күн бұрын
Mein 8 saalan vaad 2025 January nu pind ja reha pakka, veere jehda pind sarda na chdo pind nahi a k dekh lo, life boht tough hogi a,
@hubbychauhan
@hubbychauhan 13 күн бұрын
welcome back bai ji
@jaspalsidhu8418
@jaspalsidhu8418 14 күн бұрын
Good
@pardeepsingh-ie2cc
@pardeepsingh-ie2cc 16 күн бұрын
@hubbychauhan
@hubbychauhan 14 күн бұрын
thank u
@Diljeet12333
@Diljeet12333 16 күн бұрын
Bhaii m cheti hi saari schaii reveal krda bhaiii jruur vaada h bha8 bs support kreyo edr jede rhnde eh business jede krre enna di shi mnjii thokunga vekhde jao
⬅️🤔➡️
00:31
Celine Dept
Рет қаралды 47 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
⬅️🤔➡️
00:31
Celine Dept
Рет қаралды 47 МЛН