ਬਾਰਾਂ ਬਰਸੀ ਵਿਧਵਾ (ਭਾਗ -34)Bhara barsi vidhwa (Ep-34)Latest Punjabi Short movie 2024!! Aman dhillon

  Рет қаралды 140,036

Aman dhillon

Aman dhillon

2 ай бұрын

Bhara barsi vidhwa (Ep-34)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
**********
Bhara barsi vedhwa (Ep-17)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vedhwa (Ep-18)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-19)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-20)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-21)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-22)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Bhara barsi vidhwa (Ep-31)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-32)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-33)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 492
@999sachdev
@999sachdev 2 ай бұрын
ਵਾਰੇ ਨਿਆਰਿਆਂ ਦਾ ਤਾਂ ਪਤਾ ਨਹੀ ਪਰ ਅੰਜਲੀ ਘਰ ਦਾ ਬੇੜਾ ਗ਼ਰਕ ਜ਼ਰੂਰ ਕਰੂ ❤❤❤❤from 🍁
@user-kn8pw2ko1k
@user-kn8pw2ko1k 2 ай бұрын
ਜਨਮ ਦਿਨ ਮੁਬਾਰਕ ਰਾਜ ਵੀਰ ਜੀ
@user-ws5uj2ht5h
@user-ws5uj2ht5h 2 ай бұрын
ਅਮਨ ਤੇ ਰਾਜ ਬਹੁਤ ਘੈਟ ਬਾਈ ਜੀ ❤❤❤❤
@user-ws5uj2ht5h
@user-ws5uj2ht5h 2 ай бұрын
ਅਮਨ ਭੈਣ ਬਹੁਤ ਬਦੀਆ ਫੀਲਮ ਘੈਟ ❤❤🌹🙏🏻🙏🏻👍👍👏👏🌹🌹🌺
@user-ly5gl2to1i
@user-ly5gl2to1i 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇਰੀ ਆਵਾਜ਼ ਬਹੁਤ ਵਧੀਆ ਹੈ 👌👌👌👌👌👌👌
@amangillamangill7943
@amangillamangill7943 2 ай бұрын
ਅੱਜ ਕਹਾਣੀ ਵਿਚ ਨਵਾਂ ਮੌੜ ਵੇਖ ਕੇ ਚੰਗਾ ਲਗਿਆ
@amanjotkaurkhan8672
@amanjotkaurkhan8672 2 ай бұрын
Happy Birthday Raj virrr ji god bless you HMA khush raho tarkki karo 🙏🙏
@Sukhman_361
@Sukhman_361 2 ай бұрын
Aman didi tere vaj bhut vidiya gi🎉🎉❤❤❤❤
@user-tq9ee9iv9q
@user-tq9ee9iv9q 2 ай бұрын
ਵੈਰੀ ਨਾਈਸ ਵੀਡੀਓ ਅਮਨ ਭੈਣ ਜੀ ਵੈਰੀ ਨਾਈਸ ਅੰਜਲੀ ਵਰਗੀਆਂ ਬਹੁਤ ਜਨਾਨੀਆਂ ਜੋ ਲੋਕਾਂ ਦੇ ਮਗਰ ਲੱਗ ਕੇ ਆਪਦਾ ਘਰ ਪੱਟ ਰਹਿੰਦੀਆਂ ਨੇ ਮੀਟਿੰਗਾਂ ਵੈਰੀ ਨਹੀਂ ਸੀ ਵੀਡੀਓ
@boharsingh7725
@boharsingh7725 2 ай бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@user-sx3hg9nx6n
@user-sx3hg9nx6n 2 ай бұрын
ਬੁੁਹਤ ਵੱਧੀਆ ਵਿਡੀਔ ਹੈ ਜੀ ਸੌਣਾ ਕੰਮ ਹੈ ਸਾਰੀ ਟੀਮ ਦਾ ਵਾਹੇਗ਼ੁਰੂ ਚੰੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਧੰਨਵਾਦ ਜੀ ਂ ਰਮੇਸ ਥਿੰਦ ਸੁਨਾਮ ਤੌ❤❤
@davindershergill8206
@davindershergill8206 2 ай бұрын
ਕਮਲ ਗਲਤ ਬੰਦਿਆਂ ਤੋਂ ਸਲਾਹ ਲੈ ਰਹੀ ਆ
@gurdeepaujla1442
@gurdeepaujla1442 2 ай бұрын
Very nice video
@user-nv7og5ou1r
@user-nv7og5ou1r 2 ай бұрын
ਗੁੱਡ ਲੱਕ
@msf5937
@msf5937 2 ай бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਪਰ ਹਰਜੀਤ ਨੇ ਚੰਗੀ ਨੀ ਕੀਤੀ ਆਵਦੀ ਮਾਂ ਨਾਲ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Sukhman_361
@Sukhman_361 2 ай бұрын
Bhut vidiya video g 🎉🎉
@darshansinghcheema6383
@darshansinghcheema6383 2 ай бұрын
Very nice video
@Virk-2022
@Virk-2022 2 ай бұрын
ਵੀਡੀਓ ਬਹੁਤ ਘੈਟ ਆ
@sarbjitkaur9202
@sarbjitkaur9202 2 ай бұрын
ਬਹੁਤ ਵਧੀਆ ਜੀ 💗💗🙏🙏
@GurinderSingh-ow5wl
@GurinderSingh-ow5wl 2 ай бұрын
WAHEGURU JI..
@babybansal7679
@babybansal7679 2 ай бұрын
Bhut vadia video aa nest video jaldi to jaldi aawaye
@user-ub2hg1yr5y
@user-ub2hg1yr5y 2 ай бұрын
ਬਹੁਤ ਵਧੀਆ ਵੀਡੀਓ ਹੈ ਜੀ🎉🎉
@gurjeetkaurdhaliwal3559
@gurjeetkaurdhaliwal3559 2 ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@manjindersingh1822
@manjindersingh1822 2 ай бұрын
Very nice video ji waheguru bless u all team members ji
@Jot-od6fw
@Jot-od6fw 2 ай бұрын
Bohot vadia video aa di rabb thonu vadd to vadd taraki baksha 🙏🏻🙏🏻🥰🥰❤️❤️
@user-ws5uj2ht5h
@user-ws5uj2ht5h 2 ай бұрын
❤ਬਾਈ ਸਰੀਕਾ ਨੇ ਘਰ ਪੰਟਤਾ ❤ਬਾਈ ਜੀ ❤❤
@ButtaSingh-bx1sr
@ButtaSingh-bx1sr 2 ай бұрын
❤❤❤❤❤very very nice video
@babybansal7679
@babybansal7679 2 ай бұрын
God bless you all team members
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-bq2kp3bp7h
@user-bq2kp3bp7h 2 ай бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ
@shaminderkaursandhu9747
@shaminderkaursandhu9747 2 ай бұрын
Good story very nice good job all team gbu all team ❤❤
@user-bn2hp2ku5z
@user-bn2hp2ku5z 2 ай бұрын
ਸਟੋਰੀ ਬਹੁਤ ਵਧੀਆ ਜੀ ❤❤❤
@harseesjawanda4893
@harseesjawanda4893 2 ай бұрын
Very nice video g 👌👌👌👌👌👌👌👌👌👌
@sanawarjotsinghsanawarjot72
@sanawarjotsinghsanawarjot72 2 ай бұрын
Very nice Ji bro 🎉🎉🎉🎉❤❤❤
@Reetkhokhar
@Reetkhokhar 2 ай бұрын
Bottt kaintt video Aman di ...Happy birthday Raj verre🎂🎂🎂🎂gbu
@PritpalKaur-fj3bf
@PritpalKaur-fj3bf 2 ай бұрын
ਬਹੁਤ ਵਧੀਆ ਵੀਡੀਓ ਹੈ
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji ❤❤❤❤
@MandeepKaur-nc5dm
@MandeepKaur-nc5dm 2 ай бұрын
Bahut Vidya video aa reality aa he Hai Yada ter aa kush hi ho reha aa g all family members are good acting God bless you parmatma Tarki bakshe Mandeep Kaur Patiala 🎉🎉🎉🎉🎉❤❤❤
@kulwinderkaur3576
@kulwinderkaur3576 2 ай бұрын
Beant nu rondi dekh ke rona aa gya kisi maa nu Waheguru ji aesa din na dikhay😢😢😢😢
@soniasonia1865
@soniasonia1865 2 ай бұрын
Thank you ji 🙏
@KulbirSivia-jt6gs
@KulbirSivia-jt6gs 2 ай бұрын
Very nice video aman di ❤❤
@shind8262
@shind8262 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@user-ws5uj2ht5h
@user-ws5uj2ht5h 2 ай бұрын
❤❤ਹਰਜੀਤ ਘੈਟ ਬਾਈ ਉਗਲ ਬਹੁਤ ਮਾੜੀ ਹਾਲਤ ❤❤❤
@JasdeepSingh-nv1rk
@JasdeepSingh-nv1rk 2 ай бұрын
God story very nice good job all team God bless all team ❤❤❤❤❤❤
@harjitkaur5467
@harjitkaur5467 2 ай бұрын
Bidio bhut bidi lgi ji 👌👌👌👍👍
@kamallehar3065
@kamallehar3065 2 ай бұрын
ਸੋਨੀਆ ਨੂੰ ਵੇਖ ਕੇ ਬਹੁਤ ਤਰਸ ਆਉਂਦਾ
@dhillondilpreetsaab5266
@dhillondilpreetsaab5266 2 ай бұрын
End kro ji story da hun
@user-ws5uj2ht5h
@user-ws5uj2ht5h 2 ай бұрын
❤ਸਰੀਕ ਬਹੁਤ ਮਾੜਾ ਹਾਲ ਹੈ ❤ਫੁਫੜ ਬਹੁਤ ਬਦੀਆ ਖੀਆਲ ਰੰਖਦਾ ਹੈ ❤❤❤ਉਗਲ ਬਹੁਤ ਮਾੜੀ ਹੈ ਤਾੜ ਲਾਤੀ ਸਰੀਕ ਨੇ❤❤❤
@gurminderdhaliwal9700
@gurminderdhaliwal9700 2 ай бұрын
Happy birthday raj gurminder Dhaliwal
@vartiyasaabvlog4193
@vartiyasaabvlog4193 2 ай бұрын
Very very nice video god bless you ❤❤❤❤❤
@Arsh6232
@Arsh6232 2 ай бұрын
Very nice video❤❤❤ Aman didi Raj 🎉🎉 veer ji 👌👌👌👌🌹🌹💐💐🖤
@inderjitkaur1401
@inderjitkaur1401 2 ай бұрын
ਕਮਲ ਨੂੰ ਤਾਂ ਇਕ ਪੇਸ਼ੇ ਦੀ ਅਕਲ ਨਹੀਂ ਸੱਸ ਤੇ ਭੂਆ ਤਾ ਬਿਗਾਨੀਆਂ ਨੇ ਪਰ ਹਰਜੀਤ ਤਾਂ ਆਪਦਾ ਬੰਦਾ ਕਿਸੇ ਦਾ ਨੀਂ ਲੱਗ ਕੇ ਚਾਚੀ ਦੇ ਮਗਰ ਆਪਦਾ ਘਰ ਖਰਾਬ ਕਰ ਲਿਆ
@bindhubawa3364
@bindhubawa3364 2 ай бұрын
ਅਗਲਾ ਭਾਗ ਜਲਦੀ ਲੈ ਕੇ ਆਉ ਪਲੀਜ਼
@kulwinderkaur6315
@kulwinderkaur6315 2 ай бұрын
Bhot badiya video ji god bless you 🌹🌹🌹🌹❤️❤️🙏🏻🙏🏻
@lakhvirsingh9614
@lakhvirsingh9614 2 ай бұрын
ਅੰਜਲੀ ਵਰਗੀ ਪਾਗਲ ਨਹੀਂ ਹੋਣੀ
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਡਿਓ ਆ ਵਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤
@ramanpreetsingh9435
@ramanpreetsingh9435 2 ай бұрын
ਅੰਜਲੀ ਬਹੁਤ ਭੈੜੀ ਹੈ ਪਲੀਜ ਇਸ ਵੀਡੀਆ ਚ ਬਾਹਰ ਕਰੋ ਜੀ❤❤❤❤
@HarishKumar-cl6sy
@HarishKumar-cl6sy 2 ай бұрын
Akhir ohi hoya jisda drr c. Ghar ptt ke rkh ditta shreeka ne.. sachi story aa
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤
@GurinderSingh-ow5wl
@GurinderSingh-ow5wl 2 ай бұрын
JAI MATA DI .
@SandeepSingh-ld4cm
@SandeepSingh-ld4cm 2 ай бұрын
ਅਮਨ ਦੀਦੀ ਜੀ ਬਹੁਤ ਸੋਹਣੀ ਵਿਡੀਓ ਏ ❤❤❤❤❤
@user-ws5uj2ht5h
@user-ws5uj2ht5h 2 ай бұрын
❤ਬਾਈ ਰੰਬ ਕੀਥੇ ਹੈ ❤❤
@sukhmitsingh5504
@sukhmitsingh5504 2 ай бұрын
ਜਨਾਨੀਆਂ ਖਰਾਬ ਤਾਂ ਦੇਖੀਆਂ ਹੋਣਗੀਆਂ ਪਰ ਅੰਜਲੀ ਵਰਗੀ ਨੀ ਦੇਖੀ ਜਿਹੜੀ ਆਪਣੇ ਘਰ ਨੂੰ ਪਟ ਰਹੀ ਹੈ ਅਤੇ ਹਰਜੀਤ ਦਾ ਰੋਲ ਸਹੀ ਆ ਜਿਹੜਾ ਕਲੇਸ਼ ਦਾ ਮਾਰਾ ਨਸ਼ੇ ਦਾ ਸਹਾਰਾ ਲੈਂਦਾ ਹੈ।ਬਾਕੀ ਹਰਪ੍ਰੀਤ ਤੋਂ ਬਿਨਾ ਸਾਰੀ ਟੀਮ ਦਾ ਕੰਮ ਵਧੀਆ ਹੈ
@balkaransingh9845
@balkaransingh9845 2 ай бұрын
Nice video Aman sister ji ❤❤❤❤❤❤❤❤❤❤
@user-gt5ej2te9s
@user-gt5ej2te9s 2 ай бұрын
ਬਹੁਤ ਹੀ ਵਧੀਆ ਵੀਡੀੳ ਆ🎉
@tanukaur10
@tanukaur10 2 ай бұрын
❤❤😊😊Very Very Very nice video ji😊😊❤❤
@tarnpreetsingh8334
@tarnpreetsingh8334 2 ай бұрын
Very nice Video God bless you
@BalrajSingh-uy4um
@BalrajSingh-uy4um 2 ай бұрын
Nic story aman dhillon ji good 👍 acting of all team members ❤❤❤
@chamkaur4729
@chamkaur4729 2 ай бұрын
Nice video ji ❤❤❤
@surinderkaurjouhal5894
@surinderkaurjouhal5894 2 ай бұрын
Vadhya ta lagi par ye video dekh ke dukh hunda ha 🙏🙏
@gulzarkhangulzarkhan2223
@gulzarkhangulzarkhan2223 2 ай бұрын
Very very nice video ji ❤❤
@happyjoshi5426
@happyjoshi5426 2 ай бұрын
Bahut vadhià story Aman didi
@user-hx4zy3mv7i
@user-hx4zy3mv7i 2 ай бұрын
Very nice video a ji waheguru ji khush rahe sari team nu
@user-cc4lu9fh2s
@user-cc4lu9fh2s 2 ай бұрын
Happy Birthday Raj Bete ❤🎉🎁🧀🎂👌🎉🌷
@rajgrewal5337
@rajgrewal5337 2 ай бұрын
Very emotional story
@KuldeepSingh-sj7gk
@KuldeepSingh-sj7gk 2 ай бұрын
ਆ ਥੋਬੜ ਜੀ ਨੀ ਚੱਜ ਦੀ ਅੰਜਲੀ ਜੀ
@LabhSingh-xj2re
@LabhSingh-xj2re 2 ай бұрын
Kamal path di roal to i a cha den da hak a
@gurjeetk4524
@gurjeetk4524 2 ай бұрын
Happy birthday veerji❤❤
@user-re2hf7fm4t
@user-re2hf7fm4t 2 ай бұрын
Bahut interesting story ❤❤
@gamingwithvansh6507
@gamingwithvansh6507 2 ай бұрын
Bhut bhut badhiya video ❤❤❤❤
@jagdishkaur9755
@jagdishkaur9755 2 ай бұрын
ਜਿਹੜਾ ਬੰਦਾ ਦੂਜਿਆਂ ਵਾਸਤੇ ਟੋਆ ਪੁੱਟਦਾ ਹੈ ਸਭ ਤੋਂ ਪਹਿਲਾਂ ਉਹ ਆਪ ਹੀ ਉਸ ਟੋਏ ਵਿੱਚ ਡਿਗਦਾ ਹੈ ਤੇ ਮੁੜ ਕੇ ਨਿਕਲਣ ਜੋਗਾ ਰਹਿੰਦਾ ਹੀ ਨਹੀਂ ਇਹੀ ਹਾਲ ਕਰਮੇ ਕੈ ਟੱਬਰ ਦਾ ਹੋਣਾ ਹੈ।
@rameshkumari9837
@rameshkumari9837 2 ай бұрын
Teri saas tujhe ghar nhi aan de rhi thi aman ne hi ghar leke aayi thi
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤
@Anureet9090
@Anureet9090 2 ай бұрын
God bless you
@Baljeetkaur-un9rd
@Baljeetkaur-un9rd 2 ай бұрын
ਅੰਜਲੀ ਆਪ ਮੋਟੀ ਹੈ ਉਸ ਦਾ ਦਿਮਾਗ ਵੀ ਮੋਟਾ ਪ੍ਰੀਤ ਮਗਰ ਲੱਗਦੀ ਹੈ ਆਪਣਾ ਘਰ ਖਰਾਬ ਕਰੂਗੀ
@jasvirkaur487
@jasvirkaur487 2 ай бұрын
Bahut vadyia 👌👌
@NandKishor-bl8ls
@NandKishor-bl8ls 2 ай бұрын
Jai Shree Ram One of the best episode
@sonikaur1167
@sonikaur1167 2 ай бұрын
Bhut vadhia ji
@mohinderkaur5763
@mohinderkaur5763 2 ай бұрын
ਮਾੜੀ ਚੱਕ ਛੇਤੀ ਆ ਜਾਂਦੀ ਹੈ।।ਜੋ ਪੱਥਰਾਂ ਨੂੰ ਪਾੜ ਦਿੰਦੀ ਹੈ।
@Davinderdhaula
@Davinderdhaula 2 ай бұрын
ਨਸ਼ੇੜੀ ਨੂੰ ਜਿੰਨਾ ਮਰਜੀ ਸਮਝਾ ਲਾ ...ਓਹ ਸਮਝਾਉਣ ਨਾਲ ਨੀ ਸਮਝਦਾ ...ਪੱਟ ਤਾ ਸਰੀਕਾਂ ਨੇ ਘਰ ਹੁਣ ਬੁਰੀ ਹਾਲਤ ਹੋ ਜਾਣੀ ਬੱਸ
@baljindersingh-7298
@baljindersingh-7298 2 ай бұрын
Happy Birthday Raj veere 🎉🎉🎉🎉❤❤
@ManjitKaur-bf2jw
@ManjitKaur-bf2jw 2 ай бұрын
Buhat h vadiya massage aaj de maahaul mutavik
@diljitbrar1907
@diljitbrar1907 2 ай бұрын
ਵੀਡੀਉ ਬਹੁਤ ਵਧੀਆ
@Kamaljitkaurwm5hg5sg4e
@Kamaljitkaurwm5hg5sg4e 2 ай бұрын
ਅੰਜਲੀ ਕਹਿੰਦੇ ਪੜ੍ਹੀ ਲਿਖੀ ਆ ਗਲਾਂ ਤਾਂ ਅਨਪੜ੍ਹਾਂ ਤੋਂ ਵੀ ਭੈੜੀ ਆ ਕਰਦੀ ਆ
@jkkkk196
@jkkkk196 2 ай бұрын
Video da end siraa c...
@jashandeepkaur4366
@jashandeepkaur4366 2 ай бұрын
Happy birthday veer ji bless you👪
@agamjotsidhu4372
@agamjotsidhu4372 2 ай бұрын
Ajj vadio dekh k ron aa gya aman di
@daljitkaur353
@daljitkaur353 2 ай бұрын
Very nice video rajveer and ama❤️❤️❤️❤️💗💗💗🙏👍👌💯🙏❤️❤️❤️n ji
@bindergill1234
@bindergill1234 2 ай бұрын
ਪਰੀਤ ਵੈਰੀ ਗੁੱਡ
@harjitkaur5467
@harjitkaur5467 2 ай бұрын
As bidio ch saria ne hatha nu mendi laai hoi aa ❤❤
@SonuHiranwall
@SonuHiranwall 2 ай бұрын
Bahut hi imosnal video
@surinderkaur6731
@surinderkaur6731 2 ай бұрын
❤❤❤❤😮😮😮😮😮very nice video h kamal sachy kmly h beakl 1no.dangar h 😮😮😮😮😮😮😮😮😮😮🤔🤔🤔🤔🤔🤔🤔🤔
@sewasinghbhatti5438
@sewasinghbhatti5438 2 ай бұрын
ਜੋ ਕਿਸੇ ਲਈ ਖੂਹ ਪੁੱਟਦਾ ਖਾਤਾ ਉਸ ਲਈ ਤਿਆਰ ਹੁੰਦਾ who put dig for others he him self falls into it.
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
Я нашел кто меня пранкует!
00:51
Аришнев
Рет қаралды 5 МЛН
Nooh Dhee Vich Farak | JaggieTv
16:22
Jaggie Tv
Рет қаралды 574 М.
Выйграли Много Денег с Сыном
0:55
Карман
Рет қаралды 7 МЛН
He understood the assignment 💯 slide with caution x2
0:20
Carlwinz_Official
Рет қаралды 21 МЛН
Waka waka #4 🤣 #shorts
0:15
Adani Family
Рет қаралды 13 МЛН