ਬਾਰਾਂ ਬਰਸੀ ਵਿਧਵਾ (ਭਾਗ -38)Bhara barsi vidhwa (Ep-38)Latest Punjabi Short movie 2024!! Aman dhillon

  Рет қаралды 135,970

Aman dhillon

Aman dhillon

2 ай бұрын

Bhara barsi vidhwa (Ep-38)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Bhara barsi vidhwa (Ep-31)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-32)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-33)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-34)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-35)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-36)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 541
@user-cc4lu9fh2s
@user-cc4lu9fh2s 2 ай бұрын
ਕਰਮੇ ਨੂੰ ਤਾਂ ਕੀਤੀ ਦਾ ਫਲ ਕੁਝ ਮਿਲ ਗਿਆ ਨਾਲ ਚਰਨੋ ਤੇ ਪੀ੍ਤ ਨੂੰ ਵੀ ❤
@SandeepKaur-lj1zl
@SandeepKaur-lj1zl 2 ай бұрын
ਬੜਾ ਮਜਾ ਆਇਆ ਅੱਜ ਵੀਡਉ ਵਿੱਚ ਕਰਮੇ ਅਤੇ ਉਸ ਦੀ ਮਾਂ ਦੀ ਪਰੇਡ ਹੁੰਦੀ ਵੇਖ ਕੇ 🌺🌺🌺🌺🌺💕💕💕🥰🥰🥰🥰🥰💜💜💜💜💜💜💜💜💜💜💜💜💜💜💜❤❤❤❤❤❤❤❤❤❤❤❤❤
@kamallehar3065
@kamallehar3065 2 ай бұрын
ਅੱਜ ਕਾਕੇ ਦੀ ਐਕਟਿੰਗ ਸਿਰਾਂ 👌👌👌👌
@charanjitnatt8636
@charanjitnatt8636 2 ай бұрын
ਕਾਕਾ ਸਿੰਘ ਵੀਰ ਸੀਰਾ ਕਰਤਾ 🙏🙏🙏👊👊👍
@user-hx4zy3mv7i
@user-hx4zy3mv7i 2 ай бұрын
ਸ਼ੁਕਰ ਐ ਕੇ ਹਰਜੀਤ ਨੇ ਕਰਮੇਂ ਦਾ ਨਾਂ ਲੈ ਦਿੱਤਾ ਦੁਸ਼ਮਣ ਤੇ ਤਾਂ ਕਦੇ ਸ਼ੱਕ ਵੀ ਨਹੀਂ ਸੀ ਹੋਣਾ,ਅਮਨ ਹੁਣ ਪਿੱਛੇ ਨਾਂ ਹਟੀਂ 🙏♥️
@kuldipkaur5688
@kuldipkaur5688 2 ай бұрын
ਵਧੀਆ ਹੋਇਆ ਕਰਮੇ ਦੇ ਵਾਵਾ ਪਈਆਂ ਇਹ ਪਹਿਲਾਂ ਪੈ ਜਾਂਦੀਆਂ ਤਾਂ ਹੱਲ ਪਹਿਲਾਂ ਹੋ ਜਾਂਦਾ ਇਹ ਮਾਂ ਪੁੱਤ ਨੇ ਬਹੁਤ ਬੁਰਾ ਸੋਚਿਆ ਹਰਜੀਤ ਦਾ ਉਸ ਦਾ ਭਵਿੱਖ ਹੀ ਖਰਾਬ ਕਰ ਦਿੱਤਾ।
@gurminderdhaliwal9700
@gurminderdhaliwal9700 2 ай бұрын
ਭੂਆ ਨੂੰ ਭਤੀਜੇ ਬਹੁਤ ਪਿਆਰ ਹੁੱਦੇ ਨੇ ਗੁਰਮਿੰਦਰ ਧਾਲੀਵਾਲ
@Maninder_brar
@Maninder_brar 2 ай бұрын
ਜੜ੍ਹਾਂ ਚ ਦਾਤੀ ਆਵਦੇ ਹੀ ਪਾਉਂਦੇ ਹੁੰਦੇ ਆ, ਅੱਜ ਅਮਨ ਤੁਸੀ ਬਹੁਤ ਵਧੀਆ ਕੀਤਾ ਕਰਮੇਂ ਨਾਲ ਤੇ ਚਾਚੀ ਨਾਲ ,,ਹੁਣ ਕ੍ਰਿਪਾ ਕਰਕੇ ਅਗਲਾ ਭਾਗ ਜਲਦੀ ਲੇਕੇ ਆਓ ਜੀ ਬਹੁਤ ਇੰਤਜ਼ਾਰ ਆ ਜਦੋਂ ਕਰਮਾ ਹਰਜੀਤ ਦਾ ਵਾਹਨ ਵਾਹੋ ਗਾ ਦੇਖੋ ਕੀ ਬਣੂ,,,
@GurinderSingh-ow5wl
@GurinderSingh-ow5wl 2 ай бұрын
WAHEGURU JI .
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@amritnanarh98
@amritnanarh98 2 ай бұрын
ਅੱਜ ਤਾਂ ਮੈਨੂੰ ਲਗਦਾ ਮੁਕਾਬਲਾ ਚੱਲਦਾ ਪਿਆ ਥੱਪੜਮ -ਥਪੜਾਈ ਦਾ.. 😂😂ਦੇਹ ਤੇਰੇ ਦੀ ਲੈ ਤੇਰੇ ਦੀ.. 😂😂
@Pb23Record
@Pb23Record 2 ай бұрын
Bahut vadia story a g ❤
@user-me1jp2tt4z
@user-me1jp2tt4z 2 ай бұрын
Aaj da episode dekh ke maja aa giaa❤❤❤❤❤
@SandhuGora-wu7mc
@SandhuGora-wu7mc 2 ай бұрын
Aman jihri charno aa ehnu vadd k kise nahir ch sitt dio
@kulwinderkaur3576
@kulwinderkaur3576 2 ай бұрын
Nice story kahani aage bdi badhiya lagya Harjeet jaldi jaldi thik ho jaaye Waheguru ji kisi de gare nsha na jan deo😥😥🙏🙏
@paramjeetkaur4230
@paramjeetkaur4230 2 ай бұрын
ਸੁਆਦ ਆ ਗਿਆ ਕਰਮੇਂ ਨੂੰ ਜਦੋਂ ਬੜਕਾਇਆ‌ਸਾਰੇ ਟੱਬਰ ਦਾ ਬੇੜਾ ਬਹਿ ਗਿਆ ਇਨਾਂ ਨੇ ਲਾਇਆ ਕਰਮੇਂ ਨੂੰ
@PreetMandahar
@PreetMandahar 2 ай бұрын
Harjeet di acting siraaaaa hi aaa Sachi amli lagda❤❤❤
@KuldeepSingh-ci9yw
@KuldeepSingh-ci9yw Ай бұрын
बहुत दिन से इंतजार था यासीन का मेरे को
@kaursukhidhillon9272
@kaursukhidhillon9272 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ
@SandhuGora-wu7mc
@SandhuGora-wu7mc 2 ай бұрын
Kaka bai te aman tuc ajj nazara liata eho jihi stori nhi dekhi 🎉🎉🎉
@manjotkaur9523
@manjotkaur9523 2 ай бұрын
ਬਹੁਤ ਵਧੀਆ 👌
@user-sp9ih9gi8w
@user-sp9ih9gi8w 2 ай бұрын
Waheguru ji
@Harmailsingh-gc2ck
@Harmailsingh-gc2ck 2 ай бұрын
ਬਹੁਤ ਵਧੀਆ👍💯👍💯👍💯
@tejindersingh9676
@tejindersingh9676 2 ай бұрын
Bauht vadhia lageaa karme de sitar praed hoi kise da ghar barvad karke kde bhla ni hunda
@deVilBrar9
@deVilBrar9 2 ай бұрын
Very nice video ❤ Sharik ta sharik hi hunde aa Sarya da dhanbad ji 🙏🙏🙏🙏🙏🙏🙏
@user-re9eu3np6f
@user-re9eu3np6f 2 ай бұрын
ਅਮਨ ਦੀਦੀ ਬਹੁਤ ਵਧੀਆ ਕੀਤਾ ਕਰਮੇਂ ਤੇ ਚੀਚੀ ਨਾਲ ਉਧਰੋਂ ਕਾਕੇ ਨੇ ਬਹੁਤ ਵਧੀਆ ਕੀਤਾ ਕਰਮੇਂ ਤੇ ਚੀਚੀ ਨਾਲ ਹੋਰ ਲਾਉਣੇ ਸੀ ਥੱਪੜ ਬਹੁਤ ਮਜਾ ਆਇਆ ❤❤❤❤❤❤
@gamingwithvansh6507
@gamingwithvansh6507 2 ай бұрын
Bhut bhut badhiya story 🙏🙏❤️❤️❤️
@gurusran838
@gurusran838 2 ай бұрын
ਬਹੁਤ ਹੀ ਮਝਾਂ ਆ ਗਿਆ ਜਦੋਂ ਕਰਮਾਂ ਤੇ ਉਸ ਦੀ ਮਾਂ ਦੀ ਚਗਿ ਪ੍ਰੇਟ ਕਿਤੀ
@channiverma176
@channiverma176 2 ай бұрын
Aman tu taa kmal krti aaj. Mja aa gya😂😂😂
@mandeepgrewal1451
@mandeepgrewal1451 2 ай бұрын
ਬਹੁਤ ਵਧੀਆ ਵੀਡੀਓ
@khuspreetkullar5588
@khuspreetkullar5588 2 ай бұрын
Aman didi welldone ajj karame de de shitter painde dekh ke swaad aa ageya 😂😂❤❤❤❤❤😂allteam good work
@SimranSingh-zx4wj
@SimranSingh-zx4wj 2 ай бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤
@KuldevsidhuSidhu
@KuldevsidhuSidhu 2 ай бұрын
ਅਮਨ ਨੇ ਤਾਂ ਅੱਜ ਧੂਹੜਾ ਠਾਹ ਰੱਖੀ ਆ ਥੱਪੜਾਂ ਦਾ
@harbhindersingh1422
@harbhindersingh1422 2 ай бұрын
ਬਹੁਤ ਵਧੀਆ ਵੀਡਿਓ ਜੀ❤❤❤❤❤
@arshdeeprehal2430
@arshdeeprehal2430 2 ай бұрын
ਮਜ਼ਾ ਆ ਗਿਆ 🎉
@vartiyasaabvlog4193
@vartiyasaabvlog4193 2 ай бұрын
Bhut vadiya story god bless you rab tonu hmsa kush rakhe sari team nu ❤❤❤❤
@GaganBrar-gm6os
@GaganBrar-gm6os 2 ай бұрын
ਅਮਨ ਭੈਣ ਨੇ ਨਜ਼ਾਰਾ ਲਿਆਤਾ ਸ਼ਰੀਕਾਂ ਦੇ ਛਿੱਤਰ ਮਾਰ ਮਾਰ ਕੇ ਬਹੁਤ ਸੋਹਣੀ ਵੀਡੀਓ ਬਣਾਈ ਐ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਅਗਲੇ ਭਾਗ ਵੀ ਅੱਜ ਦੀ ਤਰ੍ਹਾਂ ਕਰੰਟ ਜੇ ਆਲੇ ਈ ਬਣਾਇਓ
@kulwinderkaur6315
@kulwinderkaur6315 2 ай бұрын
Bhot badiya video ji 🎉🎉🎉🎉🎉🎉❤❤
@jaswinderrana8711
@jaswinderrana8711 2 ай бұрын
Badhiya video bhaji ♥️♥️
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤
@user-yq3cn2de2y
@user-yq3cn2de2y 2 ай бұрын
Very nice story 👌 god bless you all family members 🙏💕
@amandhillon
@amandhillon 2 ай бұрын
Thank you so much
@HarwinderSingh-me1tr
@HarwinderSingh-me1tr 2 ай бұрын
ਇਹੋ ਜਿਹੀ ਦੱਲੀਆ ਹੁੰਦੀਆਂ
@baljinderbadhan5680
@baljinderbadhan5680 13 күн бұрын
👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️ਅਮਨ ਦੀਦੀ ਨੇ ਬਹੁਤ ਵਧੀਆ ਕੀਤਾ ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ਆਪਣੇ ਹੀ ਜੜਾ ਵਿਚ ਬਹਿੰਦੇ ਹਨ
@joraasingh4392
@joraasingh4392 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ ਸਾਰੀ ਪਾਰਟੀ ਨੂੰ
@GillAmrit-dv1cu
@GillAmrit-dv1cu 2 ай бұрын
ਬਹੁਤ ਸੋਹਣੀ ਵੀਡੀਓ ਆ ਅਮਨ ਦੀਦੀ
@LaviMaan-lf3px
@LaviMaan-lf3px 2 ай бұрын
ਬਹੁਤ ਵਧੀਆ ਕੀਤਾ ਅਮਨ ਦੀਦੀ ਜੀ ਸ਼ਰੀਕ ਸੇਹਰਾ ਬੰਨ੍ਹ ਕੇ ਨਹੀਂ ਢੁਕਦਾ ਕਸਰ ਕੋਈ ਨਹੀਂ ਸੱਡਦੇ 🙏🙏🙏🌹🌹🌹🌹💐💐💐💐💕💕💕💕💕💕🎉🎉🎉
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🎉 🌸💐🌷🌹
@jaspreetKaur-pl4fb
@jaspreetKaur-pl4fb 2 ай бұрын
ਬਹੁਤ ਹੀ ਵਧੀਆ ਸਵਾਦ ਆਗਿਆ ਆਗਲ ਭਾਗ ਜਾਲਦੀ ਲਿਉ
@JasdeepSingh-nv1rk
@JasdeepSingh-nv1rk 2 ай бұрын
Very very nice video Aman didi dhillon rajveer ji 👌👌👌👌💐💐💐💐💐💐💐💐💐
@Itz_skaur_94
@Itz_skaur_94 2 ай бұрын
Ajj wadia lgi video bhut...👍
@satnambhullar5855
@satnambhullar5855 2 ай бұрын
Aman. Didi. Aga. Film. Kind. Phag. Line. Hone. Hue. Good. Film❤❤👌👌
@palwinderkaur5461
@palwinderkaur5461 2 ай бұрын
Aj Aman didi Maja aa gaya
@CheerfulLemming-mp8vl
@CheerfulLemming-mp8vl 2 ай бұрын
ਬਹੁਤ ਵਧੀਆ ਵੀਡੀਓ ਆ ਜੀ ਅਮਨ ਭੈਣ ਜੀ ਅੱਜ ਤਾਂ ਵੀਡੀਓ ਰੰਗ ਬੰਨ੍ਹ ਤੇ ਅਮਨ ਭੈਣ ਜੀ ਨੇ ਕਰਮੇਂ ਦੇ ਚਪੇੜਾਂ ਆਏਂ ਛੱਡੀਆਂ ਜਿਵੇਂ ਬੇਰੀ ਤੋਂ ਬੇਰ ਡਿਗਦੇ ਆ ਉਧਰ ਅੰਜਲੀ ਦੇ ਪਿਤਾ ਜੀ ਚਪੇੜਾਂ ਆਏਂ ਮਾਰੀਆਂ ਜਿਮੇਂ ਧੋਬੀ ਕਪੜੇ ਧੋਂਦਾ ਹੁੰਦਾ ਗਾ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@dhundle_Sitare
@dhundle_Sitare 2 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ Karampreet Samra"ਕਰਮਾ"😊❤
@amarjitkaur1849
@amarjitkaur1849 2 ай бұрын
Bahut badhia ho gaya Sara kuch sahmne aa gaya
@HarishKumar-cl6sy
@HarishKumar-cl6sy 2 ай бұрын
Ajj di video att c. God bless you all team members
@babybansal7679
@babybansal7679 2 ай бұрын
Bhut vadia video aa nest video jaldi to jaldi aawaye
@babybansal7679
@babybansal7679 2 ай бұрын
God bless you all team members
@CheerfulLemming-mp8vl
@CheerfulLemming-mp8vl 2 ай бұрын
ਕਾਕੇ ਸਰਪੰਚ ਨੇ ਚਰਨੋਂ ਮਾਤਾ ਚਪੇੜਾਂ ਨਾਲ ਰੇਲ ਬਣਾ ਦਿੱਤੀ ਚਰਨੋਂ ਦੀ ਚਪੇੜਾਂ ਨੇ ਮਤ ਮਾਰ ਦਿੱਤੀ ਕਹਾਵਤ ਵੀ ਸਹੀ ਪੲਈ 😂😂😂😂😂
@kulwantkaur7567
@kulwantkaur7567 2 ай бұрын
ਛੇਤੀ ਲੈ ਕੇ ਆਓ ਜੀ ❤❤❤❤🙏🏻🙏🏻🙏🏻🙏🏻🙏🏻
@KuldevsidhuSidhu
@KuldevsidhuSidhu 2 ай бұрын
ਅਮਨ ਨੇ ਤਾਂ ਸਾਰਿਆਂ ਵਿਡੀਉ ਦਾ ਸਵਾਦ ਲੈ ਲਿਆ ਹਰਜੀਤ ਦੇ ਥੱਪੜ ਮਾਰ ਮਾਰ ਕੇ😂😂
@mandeepmann8730
@mandeepmann8730 2 ай бұрын
ਬਹੁਤ ਵਧੀਆ ਵੀਡੀਓ ਜੀ, ਬਹੁਤ ਉਡੀਕ ਕਰ ਰਹੇ ਸੀ ❤❤❤❤
@CheerfulLemming-mp8vl
@CheerfulLemming-mp8vl 2 ай бұрын
ਬਹੁਤ ਵਧੀਆ ਵੀਡੀਓ ਆ ਜੀ ਅੱਜ ਵਾਲੀ ਵੀਡੀਓ ਨੇ ਮਨ ਖ਼ੁਸ਼ ਕਰ ਦਿੱਤਾ ਅਮਨ ਭੈਣ ਜੀ ਨੇ ਕਰਮੇਂ ਦੇ ਮੰਜੇ ਉੱਤੇ ਪੲਏ ਤੇ ਛਾਪਾਂ ਮਾਰਿਆ ਕਰਮੇਂ ਦੀ ਟੀਮ, ਸ਼ਰਟ ਉੱਤੇ ਬੋਸ਼ ਲਿਖਿਆ ਬੇਕਾਰ ਗਿਆ ਅਮਨ ਭੈਣ ਜੀ ਨੇ ਤਾਂ ਕਰਮੇਂ ਬੋਸ਼ ਦੀ ਰੇਲ ਬਣਾ ਦਿੱਤੀ ਅੰਜਲੀ ਚਪੇੜਾਂ ਆਏਂ ਮਾਰੀਆਂ ਜਿਮੇਂ ਸਾਉਣ ਮਹੀਨੇ ਗੜੇ ਪੈਂਦੇ ਹੂੰਦੇ ਆ 😂😂😂😂😂😂
@kalyanisyal5839
@kalyanisyal5839 2 ай бұрын
Aaj tah bahut bahut badhiya video lagi
@user-oc2sz1ze4p
@user-oc2sz1ze4p 2 ай бұрын
Aman d acting great nice video delhi patel ng
@CheerfulLemming-mp8vl
@CheerfulLemming-mp8vl 2 ай бұрын
ਪ੍ਰੀਤ ਭੈਣ ਜੀ ਤਾਂ ਲੀਡਰਾਂ ਵਾਂਗ ਪਾਰਟੀ ਬਦਲ ਲੈਂਦੀ 😂😂😂😂😂😂
@HusanpreetSingh-fn2kx
@HusanpreetSingh-fn2kx 2 ай бұрын
ਅਗਲੀ ਵੀਡਿਉ ਜਲਦੀ ਲੈਕੇ ਆਉ ਅਮਨ ਦੀਦੀ
@ramanpreetsingh9435
@ramanpreetsingh9435 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ❤❤❤
@harjeetralhan3740
@harjeetralhan3740 2 ай бұрын
ਅੱਜ ਤਾ ਨਜਾਰਾ ਆ ਗਿਆ ਬਹੁਤ ਵਧੀਆ ❤❤❤❤❤❤
@sukhjitsinghkhattra8261
@sukhjitsinghkhattra8261 2 ай бұрын
ਬਹੁਤ ਬਹੁਤ ਵਧੀਆ ਅਮਨ ਦੀਦੀ🙏🙏
@veerpalkaur3805
@veerpalkaur3805 2 ай бұрын
Bhua nu bhtije bhut piayare jude h
@gurjeetkaurdhaliwal3559
@gurjeetkaurdhaliwal3559 2 ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻🙏🏻🙏🏻🙏🏻🙏🏻❤️❤️🙏🏻🙏🏻
@ManjitKaur-bf2jw
@ManjitKaur-bf2jw 2 ай бұрын
ਕਿੰਨਾ ਅਨਮੋਲ ਸੁਨੇਹਾ ਦਿੱਤਾ ਅੱਜ ਦੀ ਪੀੜੀ ਲਈ
@harpreetsinghsra7253
@harpreetsinghsra7253 2 ай бұрын
ਬਹੁਤ ਵਧੀਆ ਸੁਨੇਹਾ ਜੀ
@user-sv7ie6vz1u
@user-sv7ie6vz1u 2 ай бұрын
Ajj di video bht vdia aa g 👌
@user-en4no9vu4l
@user-en4no9vu4l 2 ай бұрын
Very nice bedio god bless you all teem siraaaaaaa
@user-bk2mc1yj9n
@user-bk2mc1yj9n 2 ай бұрын
Bhut badhiya video hai gbu hamesha khush raho Aman di 🎉🎉🥰🥰🥰🥰❤️❤️❤️
@meetokaur6000
@meetokaur6000 2 ай бұрын
ਅਮਨ ਬਹੁਤ ਹੀ ਸੋਹਣੀ ਕੀਤਾ ਕਰਮੇ ਜੁੱਤੀ ਨਾਲ਼ਇਆ ਨਾਲੇ ਉਸ ਦੇ ਡੈਡੀ ਨੇ ਕਰਮੇ ਤਾ ਉਸ ਦੀ ਮਾ ਦੇ ਬਹੁਤ ਹੀ ਸੋਹਣਾ ਲਗਾ ਸੀਨ ਨਹੁੰ ਕੋਲ ਖੜੀ ਦੇਖੀਦੀ ਫਿਰ ਕਰਮੇ ਨੇ ਆਪ ਦੀ ਤੀਵੀਂ ਕੁਟੀ ਬਹੁਤ nice video thanks 🌹🙏 uk ਰਾਜ ਤਾ ਬਹੁਤ ਹੀ ਚਗਾ ਬਹੁਤ ਹੀ ਸੋਹਣਾ ਰੋਲ ਰਾਜ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ❤👌
@rajwinderchahal233
@rajwinderchahal233 2 ай бұрын
Bahut vadiaa story
@HarjinderSingh-vc2tv
@HarjinderSingh-vc2tv 2 ай бұрын
Arijit Di acting bahut badhiya hai
@veerpalkour6062
@veerpalkour6062 2 ай бұрын
Very nice g🎉🎉🎉
@najmaiqbal6163
@najmaiqbal6163 2 ай бұрын
Zabardast 😊😊😊
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy 😌❤️
@user-dl2mh1em1v
@user-dl2mh1em1v 2 ай бұрын
Wait kri janda se from Australia
@Gurpreetsingh-ef4gq
@Gurpreetsingh-ef4gq 2 ай бұрын
ਅੰਜਲੀ ਨੂੰ ਇਕ ਟ੍ਰੈਕ ਸੂਟ ਹੋਰ ਦਬਾ do
@ParamjitKaur-il5fh
@ParamjitKaur-il5fh 2 ай бұрын
Very nice video aman didi ❤❤waheguruji 🌷
@sonikaur1167
@sonikaur1167 2 ай бұрын
Bhut vadhia ji j❤❤❤
@HarjinderSingh-le4yw
@HarjinderSingh-le4yw 2 ай бұрын
Very nice video ❤❤❤❤
@ravigill3017
@ravigill3017 2 ай бұрын
Wow, finally nice to see the results
@kiranjeetpandher
@kiranjeetpandher 2 ай бұрын
Bhute vadha ho ji
@kaurjotmehndidesign23
@kaurjotmehndidesign23 2 ай бұрын
Bina daikhe like coment❤❤❤❤❤❤❤❤always waiting
@jaswinderkaur4152
@jaswinderkaur4152 2 ай бұрын
Ghainy video😂❤yr aman di blast 🎉
@laddipooja1891
@laddipooja1891 2 ай бұрын
ਬਹੁਤ ਵਧੀਆ ਲੱਗਿਆ ਕਰਮੇਂ ਦੀ ਛਿੱਤਰ ਪਰੇਡ ਕੀਤੀ
@veerpalsidhu4775
@veerpalsidhu4775 2 ай бұрын
Bhut badhiya kita aj ta
@RajveerSingh-xg4sl
@RajveerSingh-xg4sl 2 ай бұрын
Bahut badhiya video
@Sidhupb31mansa-rp5ks
@Sidhupb31mansa-rp5ks 2 ай бұрын
ਹਾਏ ਅਮਨ ਭੈਣੇ ਅੱਜ ਤਾਂ ਮਜ਼ਾ ਆ ਗਿਆ ਮੇਰਾ ਵੀ ਦਿਲ ਕਰਦਾ ਸੀ ਆ ਕੇ ਮੈਂ ਵੀ ਕੁੱਟਾ 😡
@lakhvirsingh9614
@lakhvirsingh9614 2 ай бұрын
Bhuty vady ji karem dee prady ho gai nal chachi dee❤❤❤
@shaminderkaursandhu9747
@shaminderkaursandhu9747 2 ай бұрын
Very nice story aa good job all team ♥️♥️♥️
@CheerfulLemming-mp8vl
@CheerfulLemming-mp8vl 2 ай бұрын
ਪ੍ਰੀਤ ਕਰਮੇਂ ਨੂੰ ਕਹਿੰਦੀ ਤੇਰਾਂ ਬੇੜਾ ਬੈਹਜੇ 😂😂😂😂😂😂
Nastya and SeanDoesMagic
00:16
Nastya
Рет қаралды 11 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
تجربة أغرب توصيلة شحن ضد القطع تماما
00:56
صدام العزي
Рет қаралды 58 МЛН
Smart Sigma Kid #funny #sigma #comedy
0:26
CRAZY GREAPA
Рет қаралды 5 МЛН
貓媽媽🆚爆米花🌽🥷🍿 #aicat #shorts #cute
0:33
Cat Cat Cat
Рет қаралды 5 МЛН