ਬਾਰਾਂ ਬਰਸੀ ਵਿਧਵਾ (ਭਾਗ -40)Bhara barsi vidhwa (Ep-40)Latest Punjabi Short movie 2024!! Aman dhillon

  Рет қаралды 139,798

Aman dhillon

Aman dhillon

2 ай бұрын

Bhara barsi vidhwa (Ep-40)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Bhara barsi vidhwa (Ep-31)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-32)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-33)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-34)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-35)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-36)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-37)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-38)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-39)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 405
@karmitakaur3390
@karmitakaur3390 2 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@ManjotSharma-sk2hp
@ManjotSharma-sk2hp 2 ай бұрын
Tere kol bhaine eko comment aa har video ch kush badal k vi lik diya kar😂😂😂
@kamalrai7003
@kamalrai7003 2 ай бұрын
​@@ManjotSharma-sk2hpਕੁਸ਼ ਮਾੜਾ ਤਾਂ ਨਹੀਂ ਲਿਖਿਆ
@dhundle_Sitare
@dhundle_Sitare 2 ай бұрын
ਬਹੁਤ ਬਹੁਤ ਧੰਨਵਾਦ ਜੀ 😊🙏♥️
@jogasingh9284
@jogasingh9284 2 ай бұрын
😊😊😊​@@ManjotSharma-sk2hp
@EkamjotBrar-nu7ib
@EkamjotBrar-nu7ib 2 ай бұрын
❤❤❤❤🎉🎉🎉🎉🎉🎉🎉🎉
@AmrikSingh-hx3cf
@AmrikSingh-hx3cf 2 ай бұрын
❤❤❤❤❤ ਅਮਨ ਜੇਕਰ ਚਰਨੋ ਦੀ ਗੁਤਨੀ ਫੜ ਕੇ ਖੇਤ ਵਿਚ ਘੜੀਸੇਂ ਫੇਰ ਬੜਾ ਨਜਾਰਾ ਆਵੇ॥
@gurminderdhaliwal9700
@gurminderdhaliwal9700 2 ай бұрын
ਵੈਰੀ ਨਾਇਸ ਅਮਨ ਕਮਲ ਤੂੰ ਸਿਆਣੀ ਬਣ ਗਈ ਮੇਨੂ ਵਹੁਤ ਵਧੀਆ ਲਗਿਆ
@user-bq2kp3bp7h
@user-bq2kp3bp7h 2 ай бұрын
ਰੋਟੀ ਹਮੇਸ਼ਾ ਹੱਕ ਹਲਾਲ ਦੀ ਖਾਣੀ ਚਾਹੀਦੀ ਹੈ ❤
@shaminderkaursandhu9747
@shaminderkaursandhu9747 2 ай бұрын
Very nice story aa ਬੇਈਮਾਨੀ ਹੱਦ ਕਰ ਦਿੱਤੀ ਆ ਵਹਿਗੁਰੂ ਜੀ ਮਿਹਰ ਕਰਨ ਸਭ ਤੇ ਜ਼ਨਾਨੀਆਂ ਨੂੰਹ ਸੋਭਾ ਨਹੀਦਿੰਦੀਆ
@HarwinderSingh-me1tr
@HarwinderSingh-me1tr 2 ай бұрын
ਪ੍ਰੀਤ ਤੇ ਕਾਕੇ ਦੀ ਘਰਵਾਲੀ ਵਰਗੀਆ ਕੁੱਤੀਆ ਦਾ ਬਹੁਤ ਮਾੜਾ ਹੋਇਆ ਵੇਖਿਆਂ ਅਸੀ
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਹੈ ਸਾਨੂੰ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@deepmaan8558
@deepmaan8558 2 ай бұрын
Karma ਪਹਿਲਾਂ ਤਾਂ ਗੱਲਾਂ ਵੱਡੀਆਂ ਵੱਡੀਆਂ ਕਰਦਾ ਹੁੰਦਾ ਤੇ ਫਿਰ ਛੇਤੀ ਮੂਤ ਵੀ ਨਿਕਲ ਜਾਂਦਾ ਡਰਦੇ ਦਾ 😂🤣😂
@dhundle_Sitare
@dhundle_Sitare 2 ай бұрын
😂😂😂
@pavitarjeet
@pavitarjeet 2 ай бұрын
ਅਮਨ ਰਾਜ ਤੁਸੀਂ ਆਪਣੇ ਪਰਿਵਾਰ ਵਾਰੇ ਜਾਣਕਾਰੀ ਦਿਉ ਬਹੁਤ ਵਧੀਆ ਸਟੋਰੀਆ
@user-re9eu3np6f
@user-re9eu3np6f 2 ай бұрын
ਅਮਨ ਦੀਦੀ ਤੁਸੀਂ ਅਗਲਾ ਭਾਗ ਜਲਦੀ ਲੈ ਕੇ ਆਉ ਹੁਣ ਇੰਤਜਾਰ ਨਹੀਂ ਹੁੰਦਾ ਚਰਨੋਂ ਅਤੇ ਕਰਮੇਂ ਦੀ ਛਿੱਤਰ ਪਰੇਡ ਦੇਖਣੀ ਪ੍ਰੀਤ ਤਾ ਛਿੱਤਰਾ ਤੋ ਡਰਦੀ ਭੱਜ ਜਾਦੀ❤❤❤❤❤❤❤
@dhundle_Sitare
@dhundle_Sitare 2 ай бұрын
😂😂😂
@pritpalsingh5727
@pritpalsingh5727 2 ай бұрын
😂😂
@gurvinderkullar5431
@gurvinderkullar5431 2 ай бұрын
❤ਕਰਮਾ ਜਮੀਨ ਆਪਣੇ ਨਾ ਕਰਾ ਲਈ ਪੜਤਾਲ ਕਰਲਊ ਪਛਤਾਊਗੇ ਅੰਜਲੀ ਹੁਣ ਦੱਸ ਕੀ ਬਣੂ ❤
@dhundle_Sitare
@dhundle_Sitare 2 ай бұрын
😂😂 ਸਹੀ ਗੱਲ ਹੈ ਜੀ ❤😊
@gurjitkaur9184
@gurjitkaur9184 2 ай бұрын
Anjli ne Karme tn pehla e bapu tn zameen apne name karva lyi c
@dhundle_Sitare
@dhundle_Sitare 2 ай бұрын
@@gurjitkaur9184 😂😂😂
@kinderkaur1643
@kinderkaur1643 2 ай бұрын
Harjeet veere heerewala sode nanke kina de a ds do plz
@yadwindersingh2253
@yadwindersingh2253 2 ай бұрын
ਹੁਣ ਤਾਂ ਕੁੱਕੜ ਦੀ ਕੰਲਗੀ ਡਾਊਨ ਹੋ ਗਈ ਜਦੋਂ ਸਰੀਰ ਬਣਿਆ ਹੁੰਦਾ ਸੀ ਉਦੋਂ ਬਾਲੇ ਫੰਗ ਜੇ ਮਾਰਦਾ ਸੀ
@hardeepkaurnutritionhub7126
@hardeepkaurnutritionhub7126 2 ай бұрын
ਅਮਨ ਦੀਦੀ ਹੁਣ wait ni ਹੁੰਦੀ। ਜਲਦੀ ਜਲਦੀ ਅਗਲਾ part ਪਾਓ ਜੀ।
@priyak543
@priyak543 2 ай бұрын
ਬਿਨਾਂ video ਦੇਖੇ ਹੀ ਲਾਈਕ ਤੇ ਕਮੈਂਟ❤
@yadwindersingh2253
@yadwindersingh2253 2 ай бұрын
ਇਨਾਮ ਮਿਲ ਗਿਆ ਭਾਈ
@RanjitSingh-tw5gy
@RanjitSingh-tw5gy 2 ай бұрын
​@@yadwindersingh2253❤
@shimpykansal6546
@shimpykansal6546 2 ай бұрын
ha ha ha ...last scene ...karma says ..."bapu menu kuttu " great work team ....God bless you all ...beautiful episode
@dhundle_Sitare
@dhundle_Sitare 2 ай бұрын
Thank you so much ji thanks a lot 😊🙏♥️
@PreetMandahar
@PreetMandahar 2 ай бұрын
Harjeet di acting siraaaaa hi aa❤❤❤❤God bless you all team 😊
@jujharsingh9451
@jujharsingh9451 2 ай бұрын
ਅਮਨ ਭੈਣ ਨੂੰ ਤੇ ਰਾਜ ਬਾੲਈ ਨੂੰ ਦੇਖ ਕੇ ਮਨ ਭਰ ਆਇਆ ❤❤❤❤ਤੋਂ ਸਲੂਟ ਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ
@gurtejgondara1780
@gurtejgondara1780 2 ай бұрын
ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਚਰਨੋ ਪਰੀਤ ਤੇ ਕਰਮੇ ਦੇ ਕਦੇ ਥੋੜੇ ਵੱਜਗਣੇ
@dhundle_Sitare
@dhundle_Sitare 2 ай бұрын
😂😂😂
@HarishKumar-cl6sy
@HarishKumar-cl6sy 2 ай бұрын
😅😅
@JaspreetSingh-jy2pj
@JaspreetSingh-jy2pj 2 ай бұрын
ਥੋੜੇ 😂😂
@amanmanveer2095
@amanmanveer2095 2 ай бұрын
Eh ek video aa Bai rab ta ardas na kro 😅 kite sachi rab sun le
@dhundle_Sitare
@dhundle_Sitare 2 ай бұрын
@@amanmanveer2095 hahahha sahi gall aa ji 😂😂
@BikramjeetSingh-xy3wn
@BikramjeetSingh-xy3wn 2 ай бұрын
ਜ਼ਮੀਨ ਪਹਿਲਾਂ ਹੀ ਸੋਨੀਆਂ ਦੇ ਨਾ ਤੇ ਹੋਊ
@priyak543
@priyak543 2 ай бұрын
ਉਡੀਕ ਕਰ ਰਹੇ ਸੀ ❤
@heergurjitmusic2786
@heergurjitmusic2786 2 ай бұрын
Very nice video aman didi 👌👌 God bless you 🙏🙏 All the best all team members 👍👍👍👍👍👍
@mohinderpalkaurgodhian5194
@mohinderpalkaurgodhian5194 2 ай бұрын
Bahut vadiya video g ❤❤❤
@user-sidhu899
@user-sidhu899 2 ай бұрын
❤❤ Nice work and nice story
@JaspalsinghJaspalsingh-ik1ib
@JaspalsinghJaspalsingh-ik1ib 2 ай бұрын
ਰਾਜ ਬਾਈ ਪਲੀਜ ਕੱਲ ਨੂੰ ਇਸਦਾ ਅਗਲਾ ਭਾਗ ਅਪਲੋਡ ਕਰਿਓ
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤❤
@kaursukhidhillon9272
@kaursukhidhillon9272 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ❤
@shamankang36
@shamankang36 2 ай бұрын
Bhut vdiya sis❤❤❤
@ashasidhu4354
@ashasidhu4354 2 ай бұрын
Ghaint video❤❤❤
@kanwaljitmander7037
@kanwaljitmander7037 2 ай бұрын
Very good video thanks all team da
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤
@Sidhupb31mansa-rp5ks
@Sidhupb31mansa-rp5ks 2 ай бұрын
ਕੋਈ ਨਾ ਜੇਲ ਦੇਖਣ ਨੂੰ ਵੀ ਅੱਖਾਂ ਤਰਸਦੀਆਂ ਹੋਣੀਆ ਚਰਨੋ thodia ਉਹ ਵੀ ਇਹਨਾਂ ਨੂੰ dekhaa deyio Aman 😅
@PalSingh-jo2lf
@PalSingh-jo2lf 2 ай бұрын
Weldone Karane bai
@ArshdeepSingh-yu4cd
@ArshdeepSingh-yu4cd 2 ай бұрын
ਰਾਜ ਤੇ ਅਮਨ ਜੀ ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡੀ ਵੀਡਿਓ ਬਹੁਤ ਹੀ ਵਧੀਆ ਹੈ ਅਸੀਂ ਸਾਰੇ ਭਾਗ ਦੇਖੇ ਬਹੁਤ ਵਧੀਆ ਲੱਗੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਸਤਿ ਸ੍ਰੀ ਆਕਾਲ ਜੀ
@babybansal7679
@babybansal7679 2 ай бұрын
God bless u all team members
@user-kf1sf3fh8e
@user-kf1sf3fh8e 2 ай бұрын
Very nice story aman bahut sohni acting kardi aa
@harpreetsaini1214
@harpreetsaini1214 2 ай бұрын
Buhat hi sunni video ❤
@GurmukhSingh-xe8rm
@GurmukhSingh-xe8rm 2 ай бұрын
Very nice video di God bless you 😍🍓🍓💖💐💐
@KulbirSivia-jt6gs
@KulbirSivia-jt6gs 2 ай бұрын
ਬਹੁਤ ਵਧੀਆ ਵੀਡੀਓ ❤❤❤❤
@GurinderSingh-ow5wl
@GurinderSingh-ow5wl 2 ай бұрын
WAHEGURU JI.
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🎉 🌸💐🌷
@gaganbilling5152
@gaganbilling5152 2 ай бұрын
Very nice video ji 🎉🎉
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
@PreetMandahar
@PreetMandahar 2 ай бұрын
Waiting for next part ❤❤❤❤
@arshchahal1854
@arshchahal1854 2 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@Bhanguvlog
@Bhanguvlog 2 ай бұрын
Bht wait rehdi aw
@diljassaujla5875
@diljassaujla5875 2 ай бұрын
Very very nice ❤❤❤❤❤❤❤❤❤❤ beautiful pictures
@ravi3814
@ravi3814 2 ай бұрын
ਕਰਮੇ ਨੇ ਬਹੁਤ ਵਧੀਆ ਐਕਟਿੰਗ ਕੀਤੀ, ਰੋਲ ਪੂਰਾ ਸਹੀ ਨਿਭਾਇਆ ... 👍✌️👏👏
@usharani-or1sl
@usharani-or1sl 9 күн бұрын
Very nice video 🎉🎉
@rajindergoyal9611
@rajindergoyal9611 2 ай бұрын
Bhut hi vadhia video ji bhut hi heart touched story ji ❤❤❤❤❤❤
@user-pp2vf1vm5r
@user-pp2vf1vm5r 2 ай бұрын
Very nice video Kamal
@amarjitkaur1849
@amarjitkaur1849 2 ай бұрын
Nice nice nice story aa ji
@ManjeetKaur-wb4py
@ManjeetKaur-wb4py 2 ай бұрын
🎉❤
@gamingwithvansh6507
@gamingwithvansh6507 2 ай бұрын
Bhut bhut badhiya video ❤❤❤❤❤
@sukhdevsingh-je6hp
@sukhdevsingh-je6hp 2 ай бұрын
Good nice ji 🙏 good masaj je 🙏
@ravi3814
@ravi3814 2 ай бұрын
Very good story 👌👍👍
@sarbjitkaur9202
@sarbjitkaur9202 2 ай бұрын
God bless you all family 🙏🙏
@MandeepKaur-nc5dm
@MandeepKaur-nc5dm 2 ай бұрын
Bahut Vidya video aa g Aman dii God bless you parmatma Tarki bakshe Mandeep Kaur Patiala 🎉❤❤❤❤
@ritiaggarwal678
@ritiaggarwal678 2 ай бұрын
Bhut badhiya video
@kulwinderkaur6315
@kulwinderkaur6315 2 ай бұрын
Bhot badiya video ji god bless you 🎉🎉🎉❤❤
@user-gz3ln9vp8s
@user-gz3ln9vp8s 2 ай бұрын
Thanku Didi for this videos
@gurmailsinghsangha2501
@gurmailsinghsangha2501 2 ай бұрын
ਬਹੁਤ ਵਧੀਆ ਵੀਡੀਓ ਸੀ ਬਾਈ ਰਾਜ਼
@seeramehraj2174
@seeramehraj2174 2 ай бұрын
Very best video ji 🎉❤❤
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji ❤❤❤❤
@chahalsingh6999
@chahalsingh6999 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@handcrafty2153
@handcrafty2153 2 ай бұрын
❤❤❤❤👍👍👍👍very nice video ❤❤❤❤❤❤❤❤❤❤❤❤
@crazygamerz136
@crazygamerz136 2 ай бұрын
ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਲਵ ਯੂ❤❤❤❤❤❤❤
@user-yu9ql5wc5m
@user-yu9ql5wc5m 2 ай бұрын
ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@user-hx4zy3mv7i
@user-hx4zy3mv7i 2 ай бұрын
ਬਹੁਤ ਕੁਝ ਸਿਖਣ ਨੂੰ ਮਿਲਿਆ ਇਸ ਵੀਡੀਓ ਚੋਂ, ਬਹੁਤ ਬਹੁਤ ਧੰਨਵਾਦ ਰਾਜ ਤੇ ਅਮਨ ਪੁੱਤਰ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ 🙏👌👍💯🌹🌺🌺🌹💐💐🌹🌺🌺🌹🎋🪷🌷🍀🍁☘️🌼🥀🌻
@kulwant7243
@kulwant7243 2 ай бұрын
Wow so nice video
@sukhpreetkaur2855
@sukhpreetkaur2855 2 ай бұрын
Very very very nice video g
@gulzarkhangulzarkhan2223
@gulzarkhangulzarkhan2223 2 ай бұрын
Very very nice video ❤❤
@SandhuGora-wu7mc
@SandhuGora-wu7mc 2 ай бұрын
Very nice video aman 🎉🎉🎉
@Jatt__saab0
@Jatt__saab0 2 ай бұрын
Bhut he vadia video g ❤️❤️
@tejindersingh9676
@tejindersingh9676 2 ай бұрын
Verry verry verry verry verry nice Stori God bless you all teem member 🍁🍁🙏🏼🙏🏼🌷🌷🙏🏼🙏🏼💗💗🌼🌼💗💗
@Lovepreet87084
@Lovepreet87084 2 ай бұрын
Very nice video ji
@user-tg1ld6vp7s
@user-tg1ld6vp7s 2 ай бұрын
Very special video❤❤❤❤❤
@AmandeepKaur-pc1ix
@AmandeepKaur-pc1ix 2 ай бұрын
Very nice video ❤❤
@gurnursingh653
@gurnursingh653 2 ай бұрын
Aman di raj bai hun video jaldi jaldi pau pleas ❤❤❤❤
@SarbjeetKaut-gp7oc
@SarbjeetKaut-gp7oc 2 ай бұрын
Best video aman didi ❤❤❤
@dilpreetsinghdhaliwaldilpr6439
@dilpreetsinghdhaliwaldilpr6439 2 ай бұрын
Very nice video ❤❤❤❤❤❤❤
@kulvirgill5881
@kulvirgill5881 2 ай бұрын
Very very nice story God bless you all family 💘
@dhundle_Sitare
@dhundle_Sitare 2 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ Karampreet Samra"ਕਰਮਾ"😊❤
@Ritu__2412
@Ritu__2412 2 ай бұрын
Very nice video ❤
@user-sr6rv9dh5u
@user-sr6rv9dh5u 2 ай бұрын
Very nice video❤
@simarjotsingh8380
@simarjotsingh8380 2 ай бұрын
Very good video ❤❤❤❤
@babybansal7679
@babybansal7679 2 ай бұрын
Bhut vadia video aa nest video jaldi to jaldi aawaye
@GurlalSings
@GurlalSings 2 ай бұрын
Bhut vdiya video AAA sisiter❤❤❤❤❤❤❤❤
@SgsysszGshsdh
@SgsysszGshsdh 2 ай бұрын
Hello ji Aman didi your are great ❤❤❤❤❤
@manjindersingh1822
@manjindersingh1822 2 ай бұрын
Very nice video ji waheguru bless u all team members ji
@gurteshwarsingh4885
@gurteshwarsingh4885 2 ай бұрын
Bhut vadia video ❤❤
@beenukohli3590
@beenukohli3590 2 ай бұрын
Can't wait next episode very soon
@happyjoshi5426
@happyjoshi5426 2 ай бұрын
Bahut vadhià story Aman didi rabb mehar kre sari team te
@Uniquekitchenworld
@Uniquekitchenworld 2 ай бұрын
Vdiya story ji❤❤❤
@veerpalkour6062
@veerpalkour6062 2 ай бұрын
Verygood❤❤❤❤❤🎉🎉🎉🎉
@user-mv4qi3gs5g
@user-mv4qi3gs5g 2 ай бұрын
Nice video Aman and Raj Bhai ji ❤
@royalcollection_11
@royalcollection_11 2 ай бұрын
Bhut sohni video a
@mandeepgrewal1451
@mandeepgrewal1451 2 ай бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ ਧੰਨਵਾਦ ਵੀਰ ਵੀਡੀਓ ਬਣਾਉਣ ਲਈ
@amandeepkaur9868
@amandeepkaur9868 2 ай бұрын
Very nice video ❤❤❤❤❤
Самый Молодой Актёр Без Оскара 😂
00:13
Глеб Рандалайнен
Рет қаралды 7 МЛН
Playing hide and seek with my dog 🐶
00:25
Zach King
Рет қаралды 31 МЛН
Became invisible for one day!  #funny #wednesday #memes
00:25
Watch Me
Рет қаралды 59 МЛН
Bacho Ne Ye Kar Liya 😱🥲
0:13
Sunnyy Rawal
Рет қаралды 25 МЛН
The FAST and FURIOUS Table Hack 😱
0:29
LosWagners ENG
Рет қаралды 19 МЛН
Нажимай выше ☝️☝️☝️ #а4 #глент #риви #viral
0:25
Как меняются люди
Рет қаралды 3,5 МЛН
Жалко эту собаку 😥
0:34
Awesome Cuts
Рет қаралды 3,8 МЛН
как попасть в закулисье в schoolboy runaway
0:51