No video

ਬਦਚਲਣ ਪਤਨੀ ਦਾ ਸਤਾਇਆ ਮੈਂ ਅਮਰੀਕਾ ਆਇਆ-ਸੁਰਜੀਤ ਸਿੰਘ

  Рет қаралды 55,890

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 111
@balvirdhaliwal1041
@balvirdhaliwal1041 Жыл бұрын
ਕਿਉਂ ਲੋਕੋਂ ਆਪਣਾ ਜਲੂਸ ਕਢਾਉਦੇ ਹੋ ਇਸ ਬੰਦ ਕੋਲ ਕੋਈ ਪਾਵਰ ਨਹੀਂ ਵੀ ਹੱਲ ਕਰ ਦੇਵੇਗਾ ਇਹ ਸਿਰਫ਼ ਆਪਣਾ ਚੈਨਲ ਚਲਾ ਰਿਹਾ ਹੈ। ਹੋਰ ਕੁੱਝ ਨਹੀਂ ਸਿਆਣੇ ਬਣੋ।
@rdhillon22
@rdhillon22 Жыл бұрын
ਨਹੀ ਹੱਟਦੇ ਏਹ..ਜਿਹੜਾ ਕੇਸ ਏਥੇ ਆ ਗਿਆ ਓਹ ਘਰ ਕਦੇ ਨਹੀ ਵਸ ਸਕਦਾ
@vardaantv542
@vardaantv542 Жыл бұрын
BILKUL SAHI, EH AINVEIN APNE AAP NU D. G. P. NALO VADH POWER VALA SHOW KRDA REHNDA BASSI. NA GAL KRN DI AKL NA TMEEZ
@harpalsinghsandhu7648
@harpalsinghsandhu7648 Жыл бұрын
ਬਾਸੀ ਨੂੰ ਅਕਲ ਘੱਟ ਹੈ।ਜੇ ਸਿੱਧੂ ਪ੍ਰੋਗਰਾਮ ਚਲਾਵੇ ਤਾਂ ਵਧੀਆ ਕਰ ਸਕਦਾ ਹੈ । ਇਹ ਇੱਕ ਪਾਸੇ ਵੱਲ ਹੋ ਕੇ ਤੁਰਦਾ ਹੈ ਲੋਕਾਂ ਨਾਲ ਗਲ਼ਤ ਵਿਹਾਰ ਕਰਦਾ ਹੈ ਅਫ਼ਸਰਾਂ ਦਾ ਰੋਹਬ ਦਿਖਾਉਂਦਾ ਹੈ।
@balvirdhaliwal1041
@balvirdhaliwal1041 Жыл бұрын
ਇਹ ਚੈਨਲ ਵਾਲਾ ਵਾਰ ਵਾਰ ਕੋਰਟ ਦੀ ਦੁਹਾਈ ਪਾ ਰਿਹਾ ਹੈ। ਇਸ ਨੂੰ ਪੁੱਛਣ ਵਾਲਾ ਹੋਵੇ ਕੇਸ ਕੋਰਟ ਵਿੱਚ ਚੱਲ ਰਿਹਾ ਤੂੰ ਕਿਹੜੇ ਹੱਕ ਨਾਲ ਆਪਣੇ ਚੈਨਲ ਤੇ ਲੈ ਕੇ ਆਇਆ। ਬਾਕੀ ਇਹ ਉਦਾਂ ਹੀ ਚੀਕਾਂ ਮਾਰ ਰਿਹਾ ਇਸ ਕੋਲ ਪਾਵਰ ਕੋਈ ਨਹੀਂ ਹੈ।
@satpalsinghaulakh7229
@satpalsinghaulakh7229 Жыл бұрын
ਬਾਸੀ ਗੇ ਆ ਬਈ ਜੀ, ਤੇ ਹਰਕਤਾਂ ਵੀ ਲੌਂਢਿਆਂ ਵਾਲੀ,ਇਕ ਵੀਡੀਓ ਕਲਿੱਪ ਕੁਲਦੀਪ ਮਾਣਕ ਬਾਸ ਦੀ ਨੈੱਟ ਤੇ ਬਹੁਤ ਚਲੀ ਸੀ,ਜਿਸ ਉਹ ਹੱਥ ਦੇ ਇਸ਼ਾਰੇ ਨਾਲ ਬਾਸੀ ਨੂੰ ਗੇ ਕਹਿ ਰਿਹਾ 😎😎😎😎
@Dosanjh84
@Dosanjh84 Жыл бұрын
ਕੱਲ ਸੁਣਕੇ ਹੀ ਲੱਗਦਾ ਸੀ ਕਿ ਕੋਈ ਗਲਤ ਜ਼ਰੂਰ ਹੈ ਕਿਹੜਾ ਪਿਓ ਧੀ ਨਾਲ ਧੱਕਾ ਹੁੰਦਾ ਦੇਖਕੇ ਅੱਖਾਂ ਬੰਦ ਕਰ ਲਊ ਮਾੜਾ ਬੰਦਾ ਵੀ ਵਿਚਾਲਿਓ ਪਾੜ ਦਊ।
@HardeepSingh-HH88
@HardeepSingh-HH88 Жыл бұрын
ਬਾਸੀ ਸਾਬ ਥੋਨੂੰ ਲੋਕ ਖੰਡ ਪਾਉਂਦੇ ਨੇ ਕੂਮੈਂਟ ਪੜ ਲਿਆ ਕਰੋ ਚੱਪਣੀ ਮਿਲਦੀਆਂ ਕਨੇਡਾ ਵਿੱਚ ਤਾਂ ਪਾਣੀ ਦੀ ਭਰਕੇ ਨੱਕ ਡੁਬੋ ਕੇ ਦੇਖੋ ਸ਼ਾਇਦ ਕੰਮ ਬਣ ਜਾਵੇ
@Dilrajveer007
@Dilrajveer007 Жыл бұрын
Sahi gall kahi veer ne
@ruhivickbatra1142
@ruhivickbatra1142 Жыл бұрын
ਵਾਰ ਵਾਰ ‌ਪੁੱਛਦਾ , ਪਿਆਰ ਕੀਤਾ, ਪੂਰਾ ਗੰਦ ਆ ਬਾਸੀ ਸੋਅ
@amriksingh9589
@amriksingh9589 Жыл бұрын
ਗੱਲ ਤਾ ਬਾਈ ਤੇਰੀ ਵੀ ਸਹੀ ਹੈ ਪਰ ਉਹ ਕਹਿੰਦੀ ਮੇ ਕੈਮਰੇ ਬੰਦ ਕੀਤੇ ਫਿਰ ਮੇ ਭੱਜੀ ਕਿਲੋਮੀਟਰ ਜਾਕੇ ਇਕ ਟਰੱਕ ਡਰਾਈਵਰ ਨੇ ਮੱਦਤ ਕੀਤੀ ਉਸ ਤੋ ਅੱਗੇ ਇਕ ਮੁਡਾ ਸੈਰ ਕਰ ਰਿਹਾ ਸੀ ਉਸ ਤੋਂ ਲੈਕੇ ਮੈਂ ਫੋਨ ਕੀਤਾ ਫਿਰ ਉਸ ਮੁਡੇ ਨੇ ਕਿਹਾ ਮੇਰਾ ਫੋਨ ਵੀ ਲੈ ਜਾ ਮੇਨੂੰ ਆਪਣੀ ਗੱਡੀ ਵਿੱਚ ਛੱਡ ਕੇ ਆਇਆ
@harjeetkaur6682
@harjeetkaur6682 Жыл бұрын
ਬਾਸੀ ਜਾਣ ਜਾਣ ਕੇ ਗਲ ਦੀ ਮਿਜ ਕੱਢਦਾ ਰਹਿੰਦ ਏ ਮੀਣਾ ਜਿਹਾ ਬਣਕੇ
@user-xm5un1vf7l
@user-xm5un1vf7l 2 ай бұрын
Shreef Singh sab na. Ajahee jananee nu narak ve nee milna
@jagdeepbrar8544
@jagdeepbrar8544 Жыл бұрын
ਬਾਸੀ ਸਰ ਸਿੱਧੂ ਵੀਰ ਜੀ ਤੁਸੀਂ ਵੀਰ ਦੀ ਪੂਰੀ ਗੱਲ ਸਣੋ
@gaggujarkhar8046
@gaggujarkhar8046 Жыл бұрын
Sidhu nu ta gal hi ni karn dinda
@punjabiludhiana332
@punjabiludhiana332 Жыл бұрын
ਬਾਸੀ ਜੱਜ ਬਣਿਆ
@Njmodelmaker
@Njmodelmaker 11 ай бұрын
ਬਾਸੀ ਫੁੱਦੂ ਆਪੇ ਬਣੀ ਜਜ ਦੀ ਪੂਛ ਹੈ
@msalok2444
@msalok2444 Жыл бұрын
ਨਹੀਂ ਜ਼ੇਕਰ ਤੁਸੀਂ ਠੀਕ ਹੋ ਤਾਂ ਇਹ ਕਿਵੈਂ ਤੁਹਾਡੀਆਂ ਫ਼ੋਟੋ ਲਗਾਕੇ ਬਦਨਾਮ ਕਰ ਸਕਦਾ ਤੁਸੀਂ ਮਾਨਹਾਨੀ ਦਾ ਕੇਸ ਪਾਉ ਬਾਸੀ ਉਪਰ ਪਹਿਲਾਂ ਵੀ ਇਹ ਕਿਸਾਨਾਂ ਦੇ ਪੈਸੇ ਖਾਗਿਆ ਸ਼ਹੀਦਾਂ ਦੇ ਨਾਂ ਉਪਰ ਇਕ ਰਪੀਆ ਨਹੀਂ ਦਿੱਤਾ ਇਸਨੇ
@jatinderssingh3042
@jatinderssingh3042 Жыл бұрын
ਬਾਸੀ ਤਾਂ ਪਕਾ ਭੈਣ ਆਪਣੀ ਦਾ ਯਾਰ ਇਨ੍ਹਾਂ ਲਈ ਪੈਸਾ ਹੀ ਸਭ ਕੁਝ ਏ ਨਾਲ਼ੇ ਭੈਣਚੋਦ ਸਿੱਧੂ ਲਗਿਆ ਹੋਇਆ ਏ ਇਹ ਸਾਲੇ ਠਰਕੀ ਆਪਣੀ TRP ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਏਨਾ ਭੈਣਚੋਦਾ ਨੂੰ ਇਹ ਨਹੀਂ ਪਤਾ ਕੀ ਜਿਸ ਨਿੱਕੀ ਬੱਚੀ ਬਾਰੇ ਇਹ ਸਵਾਦ ਲੈ 2 ਕੇ ਸਟੋਰੀਆਂ ਕਰਦੇ ਨੇ ਜਦ ਉਹ ਵੱਡੀ ਹੋਵਗੀ ਤਾਂ ਉਹ ਦੁਨੀਆ ਨੂੰ ਕਿਦਾ ਫੇਸ ਕਰਗੀ ਇਨ੍ਹਾਂ ਸਾਲਿਆ ਦੇ ਚੈਨਲ ਦਾ ਬਾਈ ਕਾਟ ਕਰੋਂ ਤੇ ਕੌਮਾਂਟਾ ਵਿਚ ਗਾਲ੍ਹਾਂ ਕੱਢੋ
@kiranpal3847
@kiranpal3847 Жыл бұрын
Good morning sid sotry keep up good job 😊😊😊😊😊😊
@ParamjitKaur-dw8zo
@ParamjitKaur-dw8zo Жыл бұрын
Bhai veer da professional he recording Da Hai
@rdhillon22
@rdhillon22 Жыл бұрын
ਚੱਕੋ ਜੀ,,ਬਾਸੀ ਦੋਨਾ ਪਾਸਿਆਂ ਦਾ ਸਵਾਦ ਲੈ ਕੇ ਅਗਲੀ ਸਟੋਰੀ ਤੇ ਚਲਿਆ ਜਾਂਦਾ ਤੇ ਓਹ ਘਰ ਸਦਾ ਲਈ ਪੱਟਿਆ ਜਾਂਦਾ..ਚਾਹੇ ਕਿਸੇ ਜਵਾਕੜੀ ਦੀ ਇੱਜਤ ਹੋਵੇ..
@jatinderssingh3042
@jatinderssingh3042 Жыл бұрын
ਬਾਸੀ ਤਾਂ ਪਕਾ ਭੈਣ ਆਪਣੀ ਦਾ ਯਾਰ ਇਨ੍ਹਾਂ ਲਈ ਪੈਸਾ ਹੀ ਸਭ ਕੁਝ ਏ ਨਾਲ਼ੇ ਭੈਣਚੋਦ ਸਿੱਧੂ ਲਗਿਆ ਹੋਇਆ ਏ ਇਹ ਸਾਲੇ ਠਰਕੀ ਆਪਣੀ TRP ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਏਨਾ ਭੈਣਚੋਦਾ ਨੂੰ ਇਹ ਨਹੀਂ ਪਤਾ ਕੀ ਜਿਸ ਨਿੱਕੀ ਬੱਚੀ ਬਾਰੇ ਇਹ ਸਵਾਦ ਲੈ 2 ਕੇ ਸਟੋਰੀਆਂ ਕਰਦੇ ਨੇ ਜਦ ਉਹ ਵੱਡੀ ਹੋਵਗੀ ਤਾਂ ਉਹ ਦੁਨੀਆ ਨੂੰ ਕਿਦਾ ਫੇਸ ਕਰਗੀ ਇਨ੍ਹਾਂ ਸਾਲਿਆ ਦੇ ਚੈਨਲ ਦਾ ਬਾਈ ਕਾਟ ਕਰੋਂ ਤੇ ਕੌਮਾਂਟਾ ਵਿਚ ਗਾਲ੍ਹਾਂ ਕੱਢੋ
@harveersingh9718
@harveersingh9718 Жыл бұрын
Bilkul thik gl h
@jasleen4832
@jasleen4832 Жыл бұрын
Eh v ikatha judge ban jnda Civil mamlea vich enu ni bolna chahida
@mandeepmandeep6277
@mandeepmandeep6277 Жыл бұрын
ਬਾਸੀ ਜੀ ,
@amansharma2605
@amansharma2605 Жыл бұрын
bassi sare aam jananni di side lenda
@HarjinderBhullar6076
@HarjinderBhullar6076 Жыл бұрын
ਕਮਲਜੀਤ ਕੌਰ ਭਾਈ ਗੱਲ ਹਜ਼ਮ ਨੀ ਆਉਂਦੀ, ਸਾਨੂੰ ਪਤਾ ਸੀ ਗੱਲ ਕੋਈ ਜਰੂਰ ਹੋਣੀ ਆ, ਭਲਾ ਕਿਹੜਾ ਪਿਉ, ਆਪਣੀ ਬੇਟੀ ਨਾਲ ਰੇਪ ਹੁੰਦਾ ਦੇਖ ਸਕਦਾ, ਭਾਵੇਂ ਕਿੰਨਾ ਵੀ ਮਾੜਾ ਬੰਦਾ ਹੋਵੇ ਆਪਣੀ ਧੀ ਨਾਲ ਬਲਾਤਕਾਰ ਹੁੰਦਾ ਦੇਖ ਵਿਚਾਲੋਂ ਪਾੜ ਦਿਉ, ਗੱਲ ਤੋਂ ਪਤਾ ਲੱਗਦਾ ਕਮਲਜੀਤ ਕੌਰ ਗਲਤ ਸੁਰਜੀਤ ਸਿੰਘ ਸਹੀ ਬੰਦਾ ਲੱਗਦਾ
@Dilrajveer007
@Dilrajveer007 Жыл бұрын
Very right ida e a bhullar saab bassi ta chawal bnda a loka de ghar khraab krda a
@HarjinderBhullar6076
@HarjinderBhullar6076 Жыл бұрын
@@Dilrajveer007 ਬਾਈ ਜਿਹੜੀ ਜਨਾਨੀ ਕਹਿੰਦੀ ਆ ਮੈਂ ਹਰ ਗੱਡੀ ਚਲਾ ਲੈਨੀਂ ਆ ਉਹ ਕਿੰਨੀ ਚੁਸਤ ਚਲਾਕ ਤੇਜ ਹੋਉ,ਬਾਸੀ ਕਹਿੰਦਾ ਬੈਕ ਚੋ ਨਗਦ ਕੈਸ਼ ਕਿਵੇਂ ਲੈ ਸਕਦਾ ਹੋ ਬੈਕ ਚੋ ਨਗਦ ਕੈਸ਼ ਜਿੰਨਾ ਮਰਜ਼ੀ ਲੈ ਲਵੋ,ਬਾਸੀ ਐਵੇਂ ਬੰਦੇ ਨੂੰ ਉਲਝਾ ਲੈਂਦਾ, ਮੈਨੂੰ ਤਾਂ ਬਾਈ ਜਨਾਨੀ ਵੀ ਕਸੂਰਵਾਰ ਲੱਗਦੀ ਆ, ਦੋਵੇਂ ਹੱਥਾਂ ਨਾਲ ਵੱਜਦੀ ਆ ਤਾੜੀ
@ParamjitKaur-dw8zo
@ParamjitKaur-dw8zo Жыл бұрын
February vich kidding shooting hundiaa
@surjitvirk872
@surjitvirk872 Жыл бұрын
Basso sahib ਨੂੰ ਬਿਨਾ ਪੱਖਪਾਤ ਦੇ ਸੁਣਨਾ ਚਾਹੀਦਾ ਹੈ ਪਰ ਏਥੇ ਤਾਂ ਬਾਸੀ ਔਰਤ ਦੇ ਵਕੀਲ ਦਾ ਕੰਮ ਕਰ ਰਿਹਾ ਨਾਲ ਵਾਰ ਵਾਰ ਟੋਕਣਾ ਠੀਕ ਨਹੀਂ। ਕੀ ਜੇ ਛੋਟਾ ਬੱਚਾ ਪਿਓ ਜਾਂ ਮਾਂ ਨਾਲ ਥਾਣੇ ਹੈ ਉਸ ਨੂੰ ਕੌਣ ਗਲਤ ਕਹਿ ਸਕਦਾ ਹੈ। ਕੀ ਕਮਲਜੀਤ ਦੇ ਗਵਾਂਢੀਆਂ ਤੋਂ ਕਪੂਰਥਲਾ ਅਤੇ ਸੁਹਰਾ ਪਿੰਡ ਤੋਂ ਚੁੱਪ ਚੁਪੀਤੇ ਪੁੱਛ-ਗਿੱਛ ਜ਼ਰੂਰੀ ਨਹੀਂ ਹੈ ਜਾਂ ਬਾਸੀ ਜੀ ਕੇਸ ਦਾ ਫੈਸਲਾ ਸੁਰਜੀਤ ਸਿੰਘ ਦੇ ਬਰ ਖ਼ਿਲਾਫ਼ ਹੁਣੇ ਕਰਨਾ ਚਾਹੁੰਦੇ ਹਨ।
@Dilrajveer007
@Dilrajveer007 Жыл бұрын
Sahi gall a virk saab
@harjeetkaur6682
@harjeetkaur6682 Жыл бұрын
ਗਲਤੀ ਬਾਸੀ ਦੀ ਨਹੀਂ । ਓਸਦਾ ਤੇ । ਘਰ ਚਲਦਾ ਹੈ ।ਇਸ।। ਚੈਨਲ ਤੋ।ਗਲਤੀ ਓਨਾ ਦੀ ਏ ਜੇਹੜੇ ਮੁੰਹ ਚੌਂਕੇ । ।ਬਾਸੀ ।ਚੈਨਲ ਨੂੰ । ਕੌਲ ।ਕਰਕੇ ।ਅਪਣਾ ਨਮੁੰਜ । ਕਡਦੇ ।ਨੇ
@rdhillon22
@rdhillon22 Жыл бұрын
ਨਿੱਕਲਿਆ ਕੀ ਏਥੇ ਆ ਕੇ..ਜਨਾਨੀ ਦੀ ਇੱਜਤ ਰੁਲੀ..ਸਿੰਘ ਸਾਹਬ ਦੀ ਰੁਲੀ,,ਨਾਬਾਲਗ ਜਵਾਕੜੀ ਦੀ ਰੁਲੀ ..ਸਵਾਦ ਲੈ ਕੇ ਹੁਣ ਬਾਸੀ ਕੱਲ ਨੂੰ ਹੋਰ ਅਗਲੀ ਸਟੋਰੀ ਲੈ ਆਊ..ਸਿਆਣੇ ਬਣੋ ਲੋਕੋ,,ਘਰ ਗਲੀ ਮੁਹੱਲੇ ਸ਼ਹਿਰ ਜਿਲੇ ਤੱਕ ਦਾ ਰੌਲਾ ਪੈਣ ਦੇ ਬਾਵਜੂਦ ਪਰਿਵਾਰ ਕਈ ਵਾਰੀ ਦੁਬਾਰਾ ਕੱਠਾ ਹੋ ਜਾਂਦਾ,,ਏਥੇ ਆ ਕੇ worldwide ਸੰਸਾਰ ਪੱਧਰ ਤੇ ਆਪਣਾ ਜਲੂਸ ਕੱਢਵਾ ਕੇ ਸਾਰੀ ਉਮਰ ਹੁਣ ਨਮੋਸ਼ੀ ਵਿੱਚ ਕੱਢੋਗੇ ਜੀ ਤੁਸੀਂ ਤੇ ਤੁਹਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਰਿਸ਼ਤੇਦਾਰ ਵੀ,,ਪਰਮਾਤਮਾ ਸਭ ਨੂੰ ਸਮੱਤ ਬਖਸ਼ੇ..ਕਿਸੇ ਦਾ ਪਰਿਵਾਰ ਨਾਂ ਬਿਗੜੇ,,ਤੇ ਮੀਡੀਆ ਦੇ ਲੂਬੜਾਂ ਨੂੰ ਕਿਸੇ ਦੀ ਇੱਜਤ ਖਿਲਾਰਨ ਦਾ ਮੌਕਾ ਨਾਂ ਮਿਲੇ ਸਾਰੇ ਜਹਾਨ ਚ ਸ਼ਰੇਆਮ
@balvirdhaliwal1041
@balvirdhaliwal1041 Жыл бұрын
ਢਿੱਲੋ ਸਾਹਿਬ ਇਹ ਬੰਦਾ ਆਪਣੇ ਮੂੰਹੋ ਬੋਲ ਤਾਂ ਗਿਆ ਸੋਮਵਾਰ ਇੱਕ ਹੋਰ ਧਮਾਕਾ । ਸੋ ਇਸ ਕਰਕੇ ਪੀੜਤ ਪਰਿਵਾਰਾਂ ਨਾਲ ਇਸ ਬੰਦੇ ਨੂੰ ਕੋਈ ਹਮਦਰਦੀ ਨਹੀਂ ਇਹ ਸਿਰਫ਼ ਆਪਣਾ ਚੈਨਲ ਚਲਾ ਰਿਹਾ ਹੋਰ ਇਸ ਕੋਲ ਕੋਈ ਪਾਵਰ ਨਹੀਂ ਹੈ।
@jatinderssingh3042
@jatinderssingh3042 Жыл бұрын
ਬਾਸੀ ਤਾਂ ਪਕਾ ਭੈਣ ਆਪਣੀ ਦਾ ਯਾਰ ਇਨ੍ਹਾਂ ਲਈ ਪੈਸਾ ਹੀ ਸਭ ਕੁਝ ਏ ਨਾਲ਼ੇ ਭੈਣਚੋਦ ਸਿੱਧੂ ਲਗਿਆ ਹੋਇਆ ਏ ਇਹ ਸਾਲੇ ਠਰਕੀ ਆਪਣੀ TRP ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਏਨਾ ਭੈਣਚੋਦਾ ਨੂੰ ਇਹ ਨਹੀਂ ਪਤਾ ਕੀ ਜਿਸ ਨਿੱਕੀ ਬੱਚੀ ਬਾਰੇ ਇਹ ਸਵਾਦ ਲੈ 2 ਕੇ ਸਟੋਰੀਆਂ ਕਰਦੇ ਨੇ ਜਦ ਉਹ ਵੱਡੀ ਹੋਵਗੀ ਤਾਂ ਉਹ ਦੁਨੀਆ ਨੂੰ ਕਿਦਾ ਫੇਸ ਕਰਗੀ ਇਨ੍ਹਾਂ ਸਾਲਿਆ ਦੇ ਚੈਨਲ ਦਾ ਬਾਈ ਕਾਟ ਕਰੋਂ ਤੇ ਕੌਮਾਂਟਾ ਵਿਚ ਗਾਲ੍ਹਾਂ ਕੱਢੋ ਇਹ ਸਾਲੇ ਦੀ ਸ਼ਕਲ ਅਤਰੋ ਛਤਰੋ ਵਰਗੀ ਏ ਇਸ ਭੈਣਚੋਦ ਨੇ ਖੁਦ 3 ਬਿਹਾਂ ਕਰਵਾਇਆ ਏ ਤੇ ਲੋਕਾਂ ਨੂੰ ਇਨਸਾਫ਼ ਦੁਵਾਂਦਾ ਏ ਸਾਲੇ ਕੰਜ਼ਰ
@amneetsidhu6430
@amneetsidhu6430 Жыл бұрын
ਸਹੀ ਗੱਲ ਏ ਬਾਈ ! ਬਾਸੀ ਕਰੀ ਖੜਿਆ ਇਨਸਾਫ
@user-uw4lh1jx2m
@user-uw4lh1jx2m Ай бұрын
Police and depresion doctor have Wright to ask some questions about all story
@balwinderbains2896
@balwinderbains2896 Жыл бұрын
This man laying.40thosend
@vandemattaram
@vandemattaram Жыл бұрын
Bassi Sahib Person nu time pura deo apna pakh rakhn da osdi gal cut na kro
@bhagatsinghfans2115
@bhagatsinghfans2115 Жыл бұрын
Naale keh riha aavde friends nal gyi hai
@geetkaur2739
@geetkaur2739 Жыл бұрын
tuc munde wallo puri gal kyu nai sunde ohh bolde aa tan ohna nu kh dinde tym ghatt aa yeh woh bassi saab case leke aye o tan dono da pakh barabr suno fer pta laggu kon sahi kon galt
@onkarsingh7823
@onkarsingh7823 Жыл бұрын
Right
@zakadx6322
@zakadx6322 Жыл бұрын
Bassi is Greatest CHAWAL
@Dilrajveer007
@Dilrajveer007 Жыл бұрын
Nahi sun da bhain ji eh chawal kise d gall apni e bakwaas mari janda
@vickyvickt1477
@vickyvickt1477 Жыл бұрын
Geetkaur u r ryt madem.
@SurinderSingh-gc9yd
@SurinderSingh-gc9yd Жыл бұрын
Bassi ji puri gal suno is bande the please something wrong hai
@ParamjeetKaur-qw1ne
@ParamjeetKaur-qw1ne Жыл бұрын
Father eni gal dasse kudi nal rep hoea k nhi ?
@babalgillsaab5967
@babalgillsaab5967 Жыл бұрын
Bassi Punjab da kha k Punjab nu hi badnaam Kari janda. Es kol koi power nai.loka da jaloos kad k keh dinda adalat vich chale jao .
@kulwindersingh841
@kulwindersingh841 Жыл бұрын
Posco act lgha hoyea case cho eh case hun DNA report Te depend krda j negative aghi ta oh Banda bari ho jana 6 month badh DNA report negative hi hougi
@user-bs3ox3yi2d
@user-bs3ox3yi2d 11 ай бұрын
CR
@amneetsidhu6430
@amneetsidhu6430 Жыл бұрын
ਤੀਮੀ ਝੂਠ ਬੋਲਦੀ ਆ ! ਐਵੇ ਆਵਦੀ ਕੁੜੀ ਦੀ ਇਜਤ ਖਰਾਬ ਕਰਦੀ ਏ ! ਟਰੱਕ ਵਾਲੀ ਰਾਤ ਦੀ ਗੱਲ ਵੀ ਬਿਲਕੁਲ ਗਲਤ ਆ ! ਮਨਘੜਤ ਕਹਾਣੀ ਬਣਾ ਰਹੀ ਏ
@Njmodelmaker
@Njmodelmaker 11 ай бұрын
ਇਸ ਜਨਾਨੀ ਨੇ ਮੈਨੂੰ ਲੱਗਦਾ ਬਾਸੀ ਨੂੰ ਪੱਠੇ ਪਾਏ ਹਨ ਤਾਂ ਹੀ ਉਸਦੀ ਬੋਲੀ ਬੋਲ ਰਿਹਾ ਹੈ ਇਸ ਭਲੇ ਮਾਣਸ ਦੀ ਤਾਂ ਗੱਲ ਹੀ ਨਹੀਂ ਸੁਣਦਾ
@harbanskaur4126
@harbanskaur4126 Жыл бұрын
Bassi sir tusi gal nu kyon guma rhey ho
@gurmeetSingh-rg6uj
@gurmeetSingh-rg6uj Жыл бұрын
ਢੇਡ ਨੂੰ confess ਵੀ ਨੀ ਬੋਲਣਾਂ ਆਉਂਦਾ
@balwinderbains2896
@balwinderbains2896 Жыл бұрын
February nhi
@babbugill5184
@babbugill5184 Жыл бұрын
Kl hi pata lg gaya c jadon jnani ne keha c k main cctv bndh kr ditte te Fer gharon 2 vaje chali gayi cctv bndh krn da ki reason c
@msBali222
@msBali222 Жыл бұрын
Isn’t this the story about rape ? And that is not being mentioned at all
@ravinderkaur2717
@ravinderkaur2717 Жыл бұрын
Bassi tu jada sayana na banya kar patta taynu kuj v nayhe
@onkarsingh7823
@onkarsingh7823 Жыл бұрын
😂😂
@surjitsohi8339
@surjitsohi8339 Жыл бұрын
Fab vich koi holiday nohi
@tractorandfarmingvlogs8931
@tractorandfarmingvlogs8931 Жыл бұрын
Kyo jaloos kadd de ho aapna es Bassi kol aa ke ? Bassi swaad te view lai ke next story te chala jaanda te twada ghar pattya janda. Bassi nu ta paise naal matlab aa
@santokhsingh8470
@santokhsingh8470 9 ай бұрын
Fer vedio kis ne bhai jad tohanoo golian de Dorian tenoo live pata lags kis ke mre di recording hoi eh bache noo nal le ke gea pestos krde rhe toon ten ne ane ran di maa ne hurts kurta Binsar dekh ke hotline vich Amn Len gae cee Munda shi aa jnani nikama aa
@KuldeepKaur-oc8cn
@KuldeepKaur-oc8cn Жыл бұрын
Manu ta pehla he shak hoyia c k Kon truck Wala 2'30 Ride da sakda ha janani and park ch v unknown munday nay ride ditti sabh jhuth boldi ha
@zakadx6322
@zakadx6322 Жыл бұрын
Truck wala nhi ji 🙏 Setting c pehla too
@mankiratsingh-dd4kt
@mankiratsingh-dd4kt 7 ай бұрын
Mg64 hotel mashor a
@amriksingh9589
@amriksingh9589 Жыл бұрын
ਬੋਲ ਬਾਣੀ ਜਨਾਨੀ ਬੰਦੇ ਦੀ ਇਕੋ ਹੀ ਤਰਾ ਦੀ ਹੈ
@karnailsinghvirk5245
@karnailsinghvirk5245 Жыл бұрын
ਬਾਸੀ ਨੂੰ ਸੱਚੀ ਗੱਲ ਡਾਉਡ ਫੁੱਲ ਲੱਗਦੀ
@tractorandfarmingvlogs8931
@tractorandfarmingvlogs8931 Жыл бұрын
31:25 bassi tu jaada detective na banya kar . Aapna advocate police kolo videos le sakda te client nu v proceed kar sakda. Pata tenu shikku nahi, vadda James Bond banya tu anpad aadmi
@onkarsingh7823
@onkarsingh7823 Жыл бұрын
😂😂😂😂😂 right
@Dilrajveer007
@Dilrajveer007 Жыл бұрын
Hahahaa
@amriksingh9589
@amriksingh9589 Жыл бұрын
ਕੱਚਾ ਬੇਰ ਤਾ ਗਲੂ ਗਾ
@balkarsinghdhanoa6740
@balkarsinghdhanoa6740 Жыл бұрын
ਕਿਓਂ ਲੋਕਾਂ ਦੇ ਜਲੂਸ ਕੱਢ ਰਹੇ ਹੋ ਕਿਸੇ ਵੀ ਵਿਅਕਤੀ ਦੀ ਕੋਈ ਵੀ ਮਦਦ ਕੀਤੀ ਸੀ ਐ ਅੱਜ ਤੱਕ ਚੈਨਲ ਤੇ ਲਿਆਕੇ ਲੋਕਾਂ ਦੀ ਤਸੱਲੀ ਕਰਵਾ ਲੋਕਾਂ ਨੂੰ ਬਦਨਾਮ ਕਰਕੇ ਪੈਸੇ ਕਮਾਉਣ ਦਾ ਢੰਗ ਹੈ
@msBali222
@msBali222 Жыл бұрын
How come he has his son with him and left his daughters behind
@ParamjeetKaur-qw1ne
@ParamjeetKaur-qw1ne Жыл бұрын
Police nu information keo nhi kiti ??
@zakadx6322
@zakadx6322 Жыл бұрын
Bassi da show kive chalu Roj Bassi Insaaf dvonda loka nu
@bhagatsinghfans2115
@bhagatsinghfans2115 Жыл бұрын
1000 rupiye to vadh ik banda e kha gya
@user-xm5un1vf7l
@user-xm5un1vf7l 2 ай бұрын
Tu kahedee duniya ch aa
@ravinderkaur2717
@ravinderkaur2717 Жыл бұрын
Bassi pura gappi hay
@zakadx6322
@zakadx6322 Жыл бұрын
Gappi ta haiga Faffekuttna v aa eh 😉
@jaspreetbuttar8875
@jaspreetbuttar8875 Жыл бұрын
janani jhooth bol k bnde fassa dindiya ahe gall amm ho chukki ha
@surjitsohi8339
@surjitsohi8339 Жыл бұрын
Beti de rap ta hoi
@autumn5887
@autumn5887 Жыл бұрын
Bassi tu Ena wada lawyer nahi custody da Matlab ke police ne push gish kete tu pa ke nakali wig ek side de gal karda .lady wrong nu support Kar raha tu
@sunnyverma4718
@sunnyverma4718 Жыл бұрын
WTF is Kavari. why bassi always ask about girls not about boys 😡
@jatinderssingh3042
@jatinderssingh3042 Жыл бұрын
ਬਾਸੀ ਤਾਂ ਪਕਾ ਭੈਣ ਆਪਣੀ ਦਾ ਯਾਰ ਇਨ੍ਹਾਂ ਲਈ ਪੈਸਾ ਹੀ ਸਭ ਕੁਝ ਏ ਨਾਲ਼ੇ ਭੈਣਚੋਦ ਸਿੱਧੂ ਲਗਿਆ ਹੋਇਆ ਏ ਇਹ ਸਾਲੇ ਠਰਕੀ ਆਪਣੀ TRP ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ ਏਨਾ ਭੈਣਚੋਦਾ ਨੂੰ ਇਹ ਨਹੀਂ ਪਤਾ ਕੀ ਜਿਸ ਨਿੱਕੀ ਬੱਚੀ ਬਾਰੇ ਇਹ ਸਵਾਦ ਲੈ 2 ਕੇ ਸਟੋਰੀਆਂ ਕਰਦੇ ਨੇ ਜਦ ਉਹ ਵੱਡੀ ਹੋਵਗੀ ਤਾਂ ਉਹ ਦੁਨੀਆ ਨੂੰ ਕਿਦਾ ਫੇਸ ਕਰਗੀ ਇਨ੍ਹਾਂ ਸਾਲਿਆ ਦੇ ਚੈਨਲ ਦਾ ਬਾਈ ਕਾਟ ਕਰੋਂ ਤੇ ਕੌਮਾਂਟਾ ਵਿਚ ਗਾਲ੍ਹਾਂ ਕੱਢੋ
@sunnyverma4718
@sunnyverma4718 Жыл бұрын
@@jatinderssingh3042 Bilkul sahi aa brother. eh sale kudian mundia nu keho jehe swal puchde aa
@parmjitsingh563
@parmjitsingh563 Жыл бұрын
Bassi fudu banda school vich holiday hundiya
@bhagatsinghfans2115
@bhagatsinghfans2115 Жыл бұрын
Bhajjan d lod ki c
@ParamjeetKaur-qw1ne
@ParamjeetKaur-qw1ne Жыл бұрын
Bhaina nu koi kam nhi ghar ??.
@amarjitsuman6101
@amarjitsuman6101 Жыл бұрын
es bande ne betia nu shad beta apna lya ki betia ehdia nhi c..doosra eh bhajya kyon je sachha c .or photo shop karke kise naal v jodh deo.last je eni gandi janai c ta divorce kyon nhi ditta.kehra banda galat janani nu ene pyaar naal rakhda .eh aadmi sikhaye paraye dosh lga reha.sikhi nu mannda c te minor naal gallan kardac
@user-xm5un1vf7l
@user-xm5un1vf7l 2 ай бұрын
O kudi app phone kardi c. Ja sikh a ta hum umar nal gal na kra
@jagmailsingh6660
@jagmailsingh6660 Жыл бұрын
ਬਾਸੀ ਗੱਦਾ ਓਹੋ ਸਾਰੇ ਸਬਤ ਲਾਈ ਫਿਰਦਾ ਓਨੂ ਝੂਠਾ ਬਨਾਈ ਜਾਦਾ ਤਿਮੀ ਨੇ ਬੂਰਕੀ ਪਾਤੀ ਟੈਪਾ ਨੂੰ
@surjitsohi8339
@surjitsohi8339 Жыл бұрын
Husband jhooth bolde hai
@ParamjeetKaur-qw1ne
@ParamjeetKaur-qw1ne Жыл бұрын
Jhuth bol reha banda
@mandairh8446
@mandairh8446 Жыл бұрын
Jatta de dimaag khraab hai
@balwinderbains2896
@balwinderbains2896 Жыл бұрын
A banda over smart
@user-xm5un1vf7l
@user-xm5un1vf7l 2 ай бұрын
Ona ajahee kahdee gal kar tee
@maninderjeetsingh9672
@maninderjeetsingh9672 Жыл бұрын
Husband bilkul sach bol reha teevi de 365 charitar hunde ne
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
The Joker saves Harley Quinn from drowning!#joker  #shorts
00:34
Untitled Joker
Рет қаралды 72 МЛН
Meet the one boy from the Ronaldo edit in India
00:30
Younes Zarou
Рет қаралды 18 МЛН
女孩妒忌小丑女? #小丑#shorts
00:34
好人小丑
Рет қаралды 81 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН