ਬੱਕਰੀਆਂ ਵਾਲ਼ੇ ਬਾਦਸ਼ਾਹ; ਮੁੱਖ ਮੰਤਰੀ ਵੀ ਵਿਆਜੂ ਰੁਪੱਈਏ ਲੈ ਸਕਦੇ ਆ|Harbhej Sidhu|Sukhjinder Lopon|Daudhar|

  Рет қаралды 156,262

Harbhej Sidhu

Harbhej Sidhu

3 жыл бұрын

#HarbhejSidhu #SukhjinderLopon #Goat #pinduBande

Пікірлер: 489
@azadkaur8784
@azadkaur8784 3 жыл бұрын
ਇਹ ਵੀਡੀਓ ਦੇਖ ਕੇ ਅਨੰਦ ਆ ਗਿਆ ਲੰਘੀ ਹੋਈ ਜਿੰਦਗੀ ਯਾਦ ਆ ਗਈ ਖੁਸ਼ ਰਹੋ ਵੀਰੇ
@vehlejanta5036
@vehlejanta5036 3 жыл бұрын
ਬਹੁਤ ਵੱਦੀਆ ਲੱਗੀ ਵੀਡੀਓ ਗਰੀਬਾ ਦਾ ਹੋਸਲਾ ਵਦੋਣ ਲਈ ਧੰਨਵਾਦ ਕਰਦੇ ਹਾ
@user-nz2im3pf7s
@user-nz2im3pf7s 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਵੀਰੇ ਇਹ ਨੇ ਦਿਲਾਂ ਤੋਂ ਅਮੀਰ ਇਨਸਾਨ ਜੁਗ ਜੁਗ ਜੀਓ
@DaljeetSingh-kz9bm
@DaljeetSingh-kz9bm 3 жыл бұрын
ਇਹ ਸਾਡੀ ਜਿੰਦਗੀ ਦੇ ਭੁਁਲੇ ਵਿਸਰੇ ਪਾਤਰ ਨੇ। ਬਾਈ ਜੀ ਪੇਸਕਸ ਦਾ ਧੰਨਵਾਦ
@jassabhau3285
@jassabhau3285 3 жыл бұрын
Nice
@GurnamSingh-wk5fe
@GurnamSingh-wk5fe 3 жыл бұрын
ਕੋਈ ਕੰਮ ਮਾੜਾ ਨਹੀਂ ਹੁੰਦਾ ਹੈ। ਹਰ ਇੱਕ ਇੰਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ 👍👍👍👍👍
@harjitroopra6992
@harjitroopra6992 3 жыл бұрын
ਯਾਰੀ ਤੋੜ ਗਏ ਬੱਕਰੀਆਂ ਵਾਲ਼ੇ, ਦੁੱਧ ਦੇ ਗਿਲਾਸ ਬਦਲੇ...... ਬੜੀ ਡੂੰਘੀ ਰਮਜ਼ ਦੀ ਕਹਾਵਤ ਹੈ....
@sukhchainsinghsahota2468
@sukhchainsinghsahota2468 3 жыл бұрын
ਨਜ਼ਾਰਾ ਆ ਗਿਆ ਬਾਈ 👌🙏😍👍💕👳🏻‍♂️
@avtarsamra2823
@avtarsamra2823 3 жыл бұрын
ਸਰ ਜੀ ਸਾਡੇ ਘਰ ਦੇ ਮੈਨੂੰ ਛੋਟੇ ਹੁੰਦੇ ਸੀ ਕੇ ਜੇਕਰ ਸਕੂਲ ਨਾ ਗਿਆ ਤਾ ਤੈਨੂੰ ਬੁਰੀਆਂ ਲੈ ਦਿਆ ਗੇ ਮੋਗਾ
@chahalsaabchahalsaab685
@chahalsaabchahalsaab685 3 жыл бұрын
ਇਹ ਨਜਾਰਾ ਪੰਜ ਤਾਰਾ ਹੋਟਲਾਂ ਚ ਨਹੀ ਮਿਲਦਾ ਜੋ ਇਥੇ ਮਿਲਦਾ ...ਮੇਰਾ ਯਾਰ ਬੂਟਾ ਸਿੰਘ ਨੂੰ ਵੀ ਜਿੱਥੇ ਬੱਕਰੀਆਂ ਵਾਲਾ ਮਿਲ ਜਾਂਦਾ ਉੱਥੇ ਇਹਨਾ ਤੋ ਦੁੱਧ ਜਾ ਚਾਹ ਪੀ ਕੀ ਜਾਦਾ ।
@KuldeepSingh-od5tl
@KuldeepSingh-od5tl 3 жыл бұрын
ਬਹੁਤ ਬਹੁਤ ਵਧੀਆ ਵੀਡੀਓ ਆ ਬਾਈ
@AmandeepSingh-je5yq
@AmandeepSingh-je5yq 3 жыл бұрын
ਬਹੁਤ ਵਧੀਅਾ ਹੁਦੈ ਬਕਰੀਅਾ ਵਾਲ਼ੈ ਮੇਰੇ ਬੜੈ ਯਾਰ ਮੇਰੇ ੲਿਲ਼ਾਕੇ ਸ਼ਁਚੈ ਸ਼ੁਚੈ ਤੇ ਹਰੇਕ ਦੇ ਕੰਮ ਅੰਓਦੇ
@ramgarhia1313
@ramgarhia1313 3 жыл бұрын
Bai maivi takreeban har roz bakrian walea kol baithda te chah peena
@gurvindersalana2405
@gurvindersalana2405 3 жыл бұрын
ਆਹ ਐਬੂਂਲੈਂਸ ਆਲੀ ਗੱਲ ਬਾਹਲੀ ਵਧੀਆ ਲੱਗੀ
@ManbirMaan1980
@ManbirMaan1980 3 жыл бұрын
ਬੱਕਰੀਆਂ ਵਾਲਿਆਂ ਦੀ ਚਾਹ ਵੀ ਡਾਂਗ ਵਰਗੀ ਹੁੰਦੀ ਆ, ਜੇ ਇੱਕ ਵਾਰ ਪੀ ਲਈ ਸਾਰੀ ਉਮਰ ਸਵਾਦ ਨਹੀਂ ਭੁੱਲਦਾ
@nachhatarbhatti4547
@nachhatarbhatti4547 3 жыл бұрын
sahi gal a bai m v bahut chah piti a
@sarabjitsingh1872
@sarabjitsingh1872 3 жыл бұрын
😂😂👌
@HarjinderSingh-ou2vi
@HarjinderSingh-ou2vi 3 жыл бұрын
ਬਾਈ ਜੀ ਤੂਸੀਂ ਚਾਹ ਪੀਤੀ ਲੱਗਦੀ ਆ ਮੈ ਵੀ ਸਕੂਲੋਂ ਭੱਜੇ ਕੇ ਪੀਤੀ ਸੀ ਪਰ ਘਰੇ ਆ ਕੇ ਕੁਟ ਵੀ ਪਈ ਸੀ
@lifebeyondimagination8322
@lifebeyondimagination8322 3 жыл бұрын
Sara din Aakh baaz di aakh wangu Khadi rehdi a ...
@ramgarhia1313
@ramgarhia1313 3 жыл бұрын
Sahi veer
@BalwinderSingh-ug9fe
@BalwinderSingh-ug9fe 3 жыл бұрын
ਲੜਣ ਵਾਲਾ ਕੰਮ ਬਹੁਤਾ ਲੀਡਰਾਂ ਵਿੱਚ ਹੀ ਹੁੰਦਾ ਹੈ ।ਇਸ ਗਲੋਂ ਪਸ਼ੂਆਂ ਦੇ ਵਿੱਚ ਪਿਆਰ ਵਧ ਹੈ।
@HappySingh-xq9xn
@HappySingh-xq9xn 3 жыл бұрын
ਸਾਦਗੀ ਅਤੇ ਸਖ਼ਤ ਮਿਹਨਤ ਦੀ ਤਸਵੀਰ ਵੀਰ ਜੀ ਤੁਹਾਡਾ ਧੰਨਵਾਦ ਇਸ ਨੂੰ ਸਾਹਮਣੇ ਲਿਆਉਣ ਲਈ
@jugrajsinghsidhu8953
@jugrajsinghsidhu8953 3 жыл бұрын
ਛੋਟੇ ਵੀਰ ਹਰਭੇਜ ਬਾਈ ਸੁਖਜਿੰਦਰ ਸਤਿ ਸ਼ੀ ਅਕਾਲ ਮੈ ਬਾਈ ਸੁਖਜਿੰਦਰ ਅੱਜ ਸਵੇਰ ਦਾ ਸੋਡੀਆ ਵਿਡਿਉ ਵੇਖ ਰਿਹਾ ਹਾ ਸੋਡਾ ਕੰਮ ਬਹੁਤ ਵਧਿਆ ਲੱਗਾ ਇਸ ਤ੍ਰਰੇ ਅੱਗੇ ਤੋ ਵੀ ਪੰਜਾਬ ਦੇ ਕਿੱਤਿਆ ਸੰਬਧੀ ਵਿਡਿਉ ਬਣਾਉਦੇ ਰਹੋ ਧੰਨਵਾਦ
@nishansingh318
@nishansingh318 3 жыл бұрын
ਐਂਬੂਲੈਂਸ ਸੇਵਾ ਘੈਂਟ ਮੇਹਰਬਾਨੀ ਵੀਰ ਜੀ
@balkarmarahar4490
@balkarmarahar4490 3 жыл бұрын
ਬਹੁਤ ਵਧਿਆ ਵੀਰੇ ਰੂਹ ਖੁੱਸ਼ ਹੋਗੀ
@beantsinghaujla8417
@beantsinghaujla8417 3 жыл бұрын
Bai sira la dinde ooo dil khush ho gya chldi firdi ambulance 😀😀😀😀
@JASWANTSINGH-ol1vt
@JASWANTSINGH-ol1vt 3 жыл бұрын
ਸਾਡੇ ਪਿੰਡ ਵਿਚ ਵਸਦਾ ਰੱਬ ਉਏ ਆ ਅੱਖੀਂ ਦੇਖ ਲੈ
@ballisingh9479
@ballisingh9479 2 жыл бұрын
Very good intew bhaji 🙏🏻💯👍🏼👌🕊️
@gurleenkaur974
@gurleenkaur974 3 жыл бұрын
Very nice video virsa Punjab da dil jit lea
@UDAYBEERSINGH-em1vi
@UDAYBEERSINGH-em1vi 3 жыл бұрын
Very good veer Aah najara ne milda
@maninderjaswal7828
@maninderjaswal7828 3 жыл бұрын
Very good video I really enjoyed this video thanks for all the teams
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ
@garrybajwa6989
@garrybajwa6989 3 жыл бұрын
Wao,mja. Aa gya,canada beithe hoye pind Da swad lei lya,v nice video,keep it up,thnx
@ManinderSingh-xd8mx
@ManinderSingh-xd8mx 3 жыл бұрын
Boht vdiya dil khush kr ta veer ji Dhanwaad ji
@garysidhu5127
@garysidhu5127 3 жыл бұрын
ਬਾਈ ਐਮਬੂਲੈਂਸ ਵਾਲੀ ਗੱਲ ਘੈਂਟ ਲੱਗੀ HAHAHA
@rajwindersinghbajwa7414
@rajwindersinghbajwa7414 3 жыл бұрын
Dilo ardas karda waheguru ji kol sukhjinder veer harbhej veer preet veer har time har jga sara parivar sda khush rehan waheguru ji kirpa karna aena ta
@ashokowan2216
@ashokowan2216 3 жыл бұрын
ਸ਼ਾਨਦਾਰ ਵੀਡੀਓ ਬਾਈ ਜੀ
@HarminderSingh-zi5vg
@HarminderSingh-zi5vg 3 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਵਹਿਗੁਰੂ ਚੜਦੀਕਲਾ ਕਰੇ ਜੀ ਸਾਡੇ 52ਪਹਿਲਾ ਸ਼ਮ੍ਹਾ ਸੀ ਇਸ ਤਰਾਂ ਪਹਿਲਾਂ ਦੀ ਅਯਾਦ ਉ ਦੀ
@davindersingh8253
@davindersingh8253 3 жыл бұрын
ਵਾਹ ਬਾਬਾ ਜੀ ਵਾਹ ਬਾਬਾ ਜੀ ਦੀ ਗੱਲ ਬਿਲਕੁਲ ਸੱਚ ਹੈ। ਸੱਚਮੁੱਚ ਅਸਲੀ ਫਕੀਰ ਤਾਂ ਇਹ ਹੀ ਹਨ
@dipikamalhotra9814
@dipikamalhotra9814 3 жыл бұрын
Bht hi vadiya sirji thanks to u 🙏 😊
@reenaheer8814
@reenaheer8814 3 жыл бұрын
Niraaaaa swaaad. Veer m shoti hundi bot vekhdi c bakriaa chrandy hoy. Bot vadiya lgda c. Schi veer aj bachpan di yaad taja ho gi. Te veer tusi bot vadiya jankari diti. Raji reh veer 🙏
@AmritpalSingh-yp7oo
@AmritpalSingh-yp7oo 3 жыл бұрын
ਇਹ ਤਾਂ ਘੱਟ ਨੇ ਹਾਲੇ.. ਹਿਮਾਚਲ ਚ ਦੇਖਿਓ ਕਦੇ.. ਮਨਾਲੀ ਸਾਇਡ.. 2-250 ਦੀ ਗਿਣਤੀ ਹੁੰਦੀ ਆ.. 3-4 ਰਫ਼ਲਾਂ ਹੁੰਦੀਆਂ ਉਹਨਾਂ ਕੋਲ.. ਰਾਖੀ ਕਰਨ ਨੂੰ
@lakhasidhu1941
@lakhasidhu1941 3 жыл бұрын
Y tussi rajsthan ch dekho fer
@nishansingh-lr5hv
@nishansingh-lr5hv 3 жыл бұрын
ਖੁਸ਼ ਕਰਤਾ िਸॅਧੂ ਸਾਬ.... िਦਲ ਦੀ ਅਮੀਰੀ ਲਈ 10000 ਸੇਲੂਟ 🌹🙏🌹🙏🌹🙏🌹🙏🌹🙏 👇
@chamkauraulakh8036
@chamkauraulakh8036 3 жыл бұрын
ਰਾਝਾਂ ਰੁਲਦੂ ਬਕਰੀ ਚਾਰੇ ।ਚਿਤ ਕਰੇ ਹੋਜਾ ਸਾਧਣੀ।
@GurpreetSingh-bh3xi
@GurpreetSingh-bh3xi 3 жыл бұрын
ਵੀਰ ਜੀ ਤੁਸੀਂ ਦੱਸਿਆ ਨਹੀਂ ਕਿ ਪੰਜਾਬ ਵਿੱਚ ਜਿਆਦਾ ਪੁਰਾਣੇ ਥੇਹ ਹਨ ਜ਼ਿਹਨਾਂ ਨੂੰ ਆਪਣੇ ਲੋਕ ਮੁਸਲਮਾਨੀ ਟਾਇਮਾ ਦੇ ਪਿੰਡ ਸ਼ਹਿਰ ਕਹਿੰਦੇ ਹਨ ਜਾ ਟਿੱਲੇ ਵੀ ਕਹਿ ਦਿੰਦੇ ਕਈ
@makhansarao8710
@makhansarao8710 3 жыл бұрын
ਸਵਾਦ ਜਿੰਦਗੀ ਦਾ
@tarsemsinghwander6049
@tarsemsinghwander6049 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ।
@satwindarsidhusidhu4452
@satwindarsidhusidhu4452 3 жыл бұрын
ਬਹੁਤ ਵਧੀਆ ਚੀਜ਼ ਵਖਾਈਆਂ ਵੀਰਾਂ ਨੇ
@inderjeetkaur8239
@inderjeetkaur8239 3 жыл бұрын
ਇਹ ਗੱਲ ਬਾਤ ਬਹੁਤ ਚੰਗੀ ਲਗੀ ਜੀ🙏🙏🙏🙏
@jaspreetgill8290
@jaspreetgill8290 3 жыл бұрын
ਦਿਲ ਖੁਸ਼ ਹੋ ਗਿਆ ਜੀ
@LakhwinderSingh-fl1km
@LakhwinderSingh-fl1km 3 жыл бұрын
Great thanks so much VR sporting farmer hard-working people 🌾😭❤️🙏
@AngrejSingh-op8np
@AngrejSingh-op8np 2 жыл бұрын
God bless you 👌🏻👌🏻🙏🙏🙏
@chyasirslife1225
@chyasirslife1225 3 жыл бұрын
Sidhu veer ji great buhat vadiya nice silanwali Sargodha Punjab Pakistan
@GurdevSingh-ri2bk
@GurdevSingh-ri2bk 3 жыл бұрын
Bhot vdia bai ji skoon milgiye rooh nu ,💕💕
@kamalbains6100
@kamalbains6100 2 жыл бұрын
Waheguru ji waheguru ji mahr krna ji sab tah g
@sunnybhunder6721
@sunnybhunder6721 3 жыл бұрын
ਬਹੁਤ ਵਧੀਆ ਜੀ
@sukhisandhu8844
@sukhisandhu8844 3 жыл бұрын
Great Yg ❤️🙏🏻👍🏻Recpect
@gurpalsingh8605
@gurpalsingh8605 3 жыл бұрын
ਪਾਈਆ ਕੱਚੇ ਦੁੱਧ ਦੇ ਗਲਾਸ ਬਦਲੇ ਯਾਰੀ ਤੋੜ ਗੇ ਬੱਕਰੀਆਂ ਵਾਲੇ ਗਾਣਾ ਬਹੁਤ ਵਧੀਆ ਸ਼ਰੀਫ ਦਿਲਦਾਰ ਦਾ
@ranjitrandhawa8998
@ranjitrandhawa8998 3 жыл бұрын
22 g pind kehra maaf karna!!! Ke eh bazigar Han?
@ranjitrandhawa8998
@ranjitrandhawa8998 3 жыл бұрын
Very truthful and hardworking people
@81183-brar
@81183-brar 3 жыл бұрын
ਬਹੁਤ ਖੂਬਸੂਰਤ
@jagchahal1393
@jagchahal1393 3 жыл бұрын
Nice ..i now more about punjab.
@shubhaysingh587
@shubhaysingh587 3 жыл бұрын
ਬਾਈ ਜੀ video ਦੇਖ ਕੇ ਹੀ ਸੈਲ ਪੂਰੇ ਹੋਗੇ ਲੋਪੋ ਵਾਲੇ ਬਾਈ ਬਹੁਤ ਬਹੁਤ ਧਨਵਾਦ
@rampalgulati8723
@rampalgulati8723 3 жыл бұрын
ਬਹੁਤ ਵਧੀਆ ਜੀ thanks
@jaswindergalib
@jaswindergalib 3 жыл бұрын
Best episode of all episodes the way you sit and bai sukhjinder ,pathora standing with bai and tea (chah )of goat milk wich is here in Canada seling 1lt for $7.00 wich is organic milk now white people also give to there new born children
@RanjitSingh-ri6be
@RanjitSingh-ri6be 2 жыл бұрын
Very good harbjej veere main tuhadiyan sariyan video dekhda ha sab bahut vadiya hundiyan ne
@pammasaido97
@pammasaido97 3 жыл бұрын
WA g WA veer bhut casual. Lagia
@deepaburj3786
@deepaburj3786 3 жыл бұрын
Att krai jnda veer bhot sohna km kita ajj tusi
@manharjitgill4216
@manharjitgill4216 3 жыл бұрын
Good work keep it up
@JagjeetSingh-yy9dx
@JagjeetSingh-yy9dx Жыл бұрын
Very nice bai ji bahut khoob video
@sarabjitsingh1872
@sarabjitsingh1872 3 жыл бұрын
22..ji boot vadia video aa Nal galla v vadia jankri Nice video
@ParminderSingh-yg1qh
@ParminderSingh-yg1qh 2 жыл бұрын
ਬੱਕਰੀ ਦਾ ਕੰਮ ਪੰਜਾਬ ਦੇ ਨੰਬਰ 1 ਹੈ🙏👌
@garrysingh7311
@garrysingh7311 3 жыл бұрын
Very good interview
@asidilikeyoubajjwa3626
@asidilikeyoubajjwa3626 3 жыл бұрын
Beautiful video brother from Pakistan life in sudia Arabia
@robin01m
@robin01m 3 жыл бұрын
Bahut vadiya bai , asli raje ta eh lok hai , assi ta Sara din Kum ya mobile 🙏👌
@HarpreetSingh-vp3sl
@HarpreetSingh-vp3sl 3 жыл бұрын
Seriously Great stuff
@bhupindersinghghuman7799
@bhupindersinghghuman7799 3 жыл бұрын
🙏👍eh aa virast ,..wah ji❤️
@jowangill2794
@jowangill2794 3 жыл бұрын
Good job bai ji Vancouver canada dekh reha
@jaskaranSingh-vk9dz
@jaskaranSingh-vk9dz 3 жыл бұрын
Great.... Good effort bro.keep it up.
@aanshaansh1548
@aanshaansh1548 Жыл бұрын
Bhai ambulance wali gall jeida ghaint laggi good job brother nice video
@mrangrejmechanical2225
@mrangrejmechanical2225 3 жыл бұрын
Veer ji bahut vadhia video
@truckawale.7604
@truckawale.7604 3 жыл бұрын
ਬਹੁਤ ਵਧਿਆ ਲੱਗਾ ਬਾਈ ਜੀਂ ਵੀਡਿਓ ਦੇਖ ਕੇ ਅਸੀਂ ਖੰਨੇ ਤੋਂ
@JaspreetsidhoSingh
@JaspreetsidhoSingh 3 жыл бұрын
Bai Lopu wala ta harpaj bai nic ho tusi dono v raj band ho God bless you
@KuldeepSingh-jk5wf
@KuldeepSingh-jk5wf 3 жыл бұрын
Dil kush ho gea 22 g
@barjesh1977
@barjesh1977 3 жыл бұрын
Very beautiful love from 🇺🇸
@ikkshonkkabooterbazzida6582
@ikkshonkkabooterbazzida6582 3 жыл бұрын
shonk de nal nal profat v hunda gd work
@simarsidhusidhu8404
@simarsidhusidhu8404 3 жыл бұрын
ਬਾਈ ਜੀ ਮੋਦੀ ਨੂੰ ਪਿੱਛੇ ਨਾਂ ਪਾ ਦਿਉ ਜਾਂ ਕਿਤੇ ਸੁੱਖਾ ਕਹੇ ਮੇਰਾ ਹਿੱਸਾ ਪਾਉ
@nirmaldhaliwal8644
@nirmaldhaliwal8644 3 жыл бұрын
Waheguru ji very nice 👍❤️🙏
@jattjimidar
@jattjimidar 3 жыл бұрын
Veer g ik ik gl lakha di a rooh khush ho gi video dekh ke❤️❤️
@sarabjitsingh1872
@sarabjitsingh1872 3 жыл бұрын
22ji tudiaa sariaa video attttta waheguru tunu charde chal kra
@HarpreetSingh-zo4fr
@HarpreetSingh-zo4fr 2 жыл бұрын
Bhut Sohni video banayi aa 👍
@rahulmalhotra4363
@rahulmalhotra4363 3 жыл бұрын
ਵਾਹ ਬਾਈ ਜਿਉਂਦਾ ਰਹਿ ਵੀਡੀਓ ਦੇਖ ਕੇ ਨਜਾਰਾ ਆ ਗਿਆ
@surajbhan7077
@surajbhan7077 3 жыл бұрын
Very nice bae ji thanks
@sukhpreetsingh9073
@sukhpreetsingh9073 2 жыл бұрын
Bhut vadiyea km a good job
@jaggiji4445
@jaggiji4445 3 жыл бұрын
ਵੀਰੇ ਬਹੁਤ ਵਧੀਆ ਵੀਡੀਓ ਆ । ਪਿੰਡ ਯਾਦ ਕਰਤਾ ਵੀਰੇ ਤੇ ਮੇਰੇ ਪਿੰਡ ਗੁਜ਼ਰ ਸਿੰਘ ਦੀਆਂ ਬੱਕਰੀ ਆ ਵੀ 🙏🙏 ਧੰਨਵਾਦ 👍👍
@HarpreetSingh-lq7bg
@HarpreetSingh-lq7bg 3 жыл бұрын
Bhut vadia bai ji
@butabuta1168
@butabuta1168 3 жыл бұрын
Waaah veere khus kita ji
@user-eg9nw5bg1o
@user-eg9nw5bg1o 2 жыл бұрын
ਦਿਲ ਦੇ ਅਮੀਰ ਬੰਦੇ ਨੇ ਬੱਕਰੀਆਂ ਵਾਲੇ 👈 (ਰਾਜੇ ਜੋਗੀ )
@pammadhillon4306
@pammadhillon4306 3 жыл бұрын
Buht najara aea vedeo dek k ambulance wala sira la ta bai ne 😅😅👍👌
@JagdeepSingh-tq5uj
@JagdeepSingh-tq5uj 3 жыл бұрын
y video ki bnai yr jmee sira hi krata bahut jyada vadia lggi yr nzara aa gya ji hor bnao eho jihia greeb lok hmesha dil de saaf hunde ne dekhn ch greeb ne pesa tan hunda ena kol chnga
@manjeetmanjitsahotadasuya5269
@manjeetmanjitsahotadasuya5269 3 жыл бұрын
Bahut badiya video veer ji
@sarajmanes4505
@sarajmanes4505 3 жыл бұрын
ਹਾ ਹਾ ਐਮਬੋਲੈਨਸ ਨਜਾਰਾ ਲਿਆ ਤਾਂ ਬਾਈ ਨੇ ਦਿਲ ਖੁਸ਼ ਹੋ ਗਿਆ
@SatpalSingh-rx9dr
@SatpalSingh-rx9dr 2 жыл бұрын
ਬਹੁਤ ਵਧੀਆ ਜਾਨਵਰ ਬੱਕਰੀ
@anmoldeepsingh1899
@anmoldeepsingh1899 2 жыл бұрын
ਬਹੁਤ ਵਧੀਆ ਵੀਡੀਓ ਲੱਗੀ 🙏🏻🙏🏻
@fanustaadmorbuppianede8494
@fanustaadmorbuppianede8494 3 жыл бұрын
ਸਭ ਤੋਂ ਵਧੀਆ ਵੀਡੀਓ
@jasskhehrajagseer3451
@jasskhehrajagseer3451 3 жыл бұрын
Bhot vadia video a veer
@sonamahal3501
@sonamahal3501 3 жыл бұрын
Very good waheguru g waheguru
@gurbhagbrar1747
@gurbhagbrar1747 3 жыл бұрын
Eh ta kmal di information share kiti hae tusi
@GurpreetSingh-hn4rt
@GurpreetSingh-hn4rt 3 жыл бұрын
Very very nice video bro
@shindachahal216
@shindachahal216 3 жыл бұрын
Bhut vadia verre 💝💝
@dharampreetsingh9634
@dharampreetsingh9634 Жыл бұрын
Good job bro bhut badiya lagya video dekh ke
Зачем он туда залез?
00:25
Vlad Samokatchik
Рет қаралды 3,3 МЛН
Happy 4th of July 😂
00:12
Alyssa's Ways
Рет қаралды 70 МЛН
Они не знали, почему он так поступил, пока
0:39
Summer shower by Secret Vlog
0:17
Secret Vlog
Рет қаралды 9 МЛН
LEVITATING MAGIC REVEALED 😱😳
0:18
Milaad K
Рет қаралды 33 МЛН
Мировой Рекорд по Засыпанию (@DazByron )
0:30
Голову Сломал
Рет қаралды 1,5 МЛН
Они не знали, почему он так поступил, пока
0:39