No video

ਭਾਈ ਮੋਹਕਮ ਸਿੰਘ ਨਾਲ ਖਾਸ ਮੁਲਾਕਾਤ ਕਿਉ ਵਿਗੜੀ ਬਾਦਲ ਦੱਲ ਨਾਲ ਸੰਤ ਭਿੰਡਰਾਂ ਵਾਲਿਆਂ ਦੀ EPISODE 001

  Рет қаралды 38,724

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 99
@devball9179
@devball9179 3 жыл бұрын
ਬਹੁਤ ਧੰਨਵਾਦ ਭਾਈ ਮੋਹਕਮ ਸਿੰਘ ਜੀ ਦਾ 84 ਤੇ ਚੰਨਣ ਪੋਣ ਤੇ ਵਾਹਿਗੁਰੂ ਚੜਦੀ ਕਲਾਂ ਵਕਛੇ ਭਾਈ ਮੋਹਕਮ ਸਿੰਘ ਜੀ ਨੂੰ
@user-te4hv1xg6t
@user-te4hv1xg6t 3 жыл бұрын
ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਸੀਂ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੂੰ ਨੰਗਾ ਕੀਤਾ ਸਿੱਖ ਕੌਮ ਅੱਗੇ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਭਾਈ ਮੋਹਕਮ ਸਿੰਘ ਜੀ ਖਾਲਸਾ ਜੀ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👵🏽🧕🏽🧕🏽👳🏽‍♀️👩🏽👦🏽
@user-dn4xv5ro1m
@user-dn4xv5ro1m 3 жыл бұрын
ਸਰਦਾਰ ਭਾਈ ਬਲਵਿੰਦਰ ਸਿੰਘ ਜੀ ਪੱਖੋਂ ਕੇ,,, ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🙏🙏
@sai.laddi.shah.nakoder
@sai.laddi.shah.nakoder Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-oy4sm2yk1s
@user-oy4sm2yk1s 3 жыл бұрын
ਵਾਹਿਗੁਰੂ ਸਾਹਿਬ ਜੀ
@gagan5933
@gagan5933 3 жыл бұрын
ਭਾਈ ਮੋਹਕਮ ਸਿੰਘ ਜੀ 1978 ਤੋਂ ਲੈਕੇ ਹੁਣ ਤੱਕ ਜਾਂ ਚੋਰਾਸੀ ਬਾਰੇ ਜੋ ਵੀ ਸਿੱਖ ਇਤਿਹਾਸ ਵਿੱਚ ਹੋਇਆ ਹੈ ਇਸ ਬਾਰੇ ਇੱਕ ਕਿਤਾਬ ਜ਼ਰੂਰ ਲਿਖੋ ਜੀ।
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@user-oy4sm2yk1s
@user-oy4sm2yk1s 3 жыл бұрын
ਬਿਲਕੁਲ ਸਹੀ ਖਾਲਸਾ ਜੀ 5 ਪਿਆਰਿਆਂ ਵਾਲੀ ਗੱਲ ਜੀ
@gurwindergill9740
@gurwindergill9740 11 ай бұрын
Waheguru g ka khalsa waheguru ji ki fate gurwinder g waheguru g
@kuldeepsinghkuldeepsinghha5289
@kuldeepsinghkuldeepsinghha5289 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@kanwaljitsingh3293
@kanwaljitsingh3293 2 жыл бұрын
ਕਿਰਪਾ ਕਰਕੇ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ
@HarjinderSingh-tk2gb
@HarjinderSingh-tk2gb 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@papapern
@papapern 3 жыл бұрын
ਪ੍ਣਾਮ ਸਹੀਦਾ ਨੂੰ
@balbirsinghkainth2836
@balbirsinghkainth2836 3 жыл бұрын
ਭਾਈ ਮੋਹਕਮ ਸਿੰਘ ਜੀ ਤੋ’ ਸਿਖੱਣ ਦੀ ਲੋੜ ਹੈ।
@singhisking539
@singhisking539 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਕੁਲ ਸੱਚੀਅਾ ਗੱਲਾ ਜੀ
@GursewakSingh-pw1ct
@GursewakSingh-pw1ct 3 жыл бұрын
ਵਾਹਿਗੁਰੂ ਜੀ ਅਗਲਾ ਭਾਗ ਵੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@devball9179
@devball9179 3 жыл бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਅੱਗਲਾ ਭਾਗ ਜਲਦੀ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ
@gurpreetbhangu2392
@gurpreetbhangu2392 3 жыл бұрын
Waheguru ji mehar krna sab te please
@papapern
@papapern 3 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ
@gill6175
@gill6175 3 жыл бұрын
👌
@iqbalsingh2081
@iqbalsingh2081 3 жыл бұрын
ਭਾਈ ਸਾਹਿਬ ਨੇ ਜੋ ਦੱਸਿਆ ਕੇ ਬਾਦਲ ਨੇ ਕੇਸ ਦੀ ਅਪੀਲ ਨੀ ਕੀਤੀ ਇਹ ਪਹਿਲੀ ਵਰ ਸੁਣਾ ਇਹ ਪਕਾ ਹੋਗਿਆ ਕੇ ਬਾਦਲ ਕਿੰਨਾ ਘਟੀਆ ਲੀਡਰ ਆ
@samardeepkaur7748
@samardeepkaur7748 3 жыл бұрын
Bibi upkar kaur bare kujj jarror daso ji mehrbani hovegi ji
@DilbagSingh-jj5ev
@DilbagSingh-jj5ev 3 жыл бұрын
,, ਪੱਖੋਕੇ ਸਾਹਿਬ ਜੀ ,, ਬਹੁਤ ਬਹੁਤ ਧੰਨਵਾਦ ਜੀ ,, ਅਜਿਹੀਆਂ ਸ਼ਖਸ਼ੀਅਤਾਂ ਨਾਲ ਗੱਲਬਾਤ ਕਰਨ ਲੲਈ ,,, ਆਪ ਜੀ ਤੇ ਭਾਈ ਮੋਹਕਮ ਸਿੰਘ ਜੀਆਂ ਨੂੰ ਤੇ ਸਮੁੱਚੀ ਸੰਗਤ ਨੂੰ ਗੁਰੂ ਫਤਿਹ ਪਰਵਾਨ ਹੋਵੇ ਜੀ ।।
@bathindianboyvicky2329
@bathindianboyvicky2329 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏🙏
@GurdeepSingh-xx4tt
@GurdeepSingh-xx4tt 2 жыл бұрын
Waheguru ji 🙏🙏🙏
@simarsingh5053
@simarsingh5053 2 жыл бұрын
Waheguru ji 🙏
@user-hc1ss5rv8s
@user-hc1ss5rv8s 2 жыл бұрын
💙💙
@Sanarandhawa
@Sanarandhawa Жыл бұрын
Good bahi singh sab ji 🎉
@sukhwinderpurba7313
@sukhwinderpurba7313 3 жыл бұрын
Sant kartar Singh g khalsa Bihndrawale jindabad
@gurtejsingh9841
@gurtejsingh9841 3 жыл бұрын
👍👍👍👍
@karamjits1614
@karamjits1614 2 жыл бұрын
ਬਾਦਲ ਪਰਿਵਾਰ ਤਾ ਗਦਾਰ ਸੀ ਹੈ ਤੇ ਰਹੇਗਾ ਸਿੱਖ ਪੰਥ ਸਦਾ ਚੜ੍ਹਦੀ ਕਲਾ ਵਿਚ ਰਹੇ 🙏
@sangha4236
@sangha4236 3 жыл бұрын
ਵਾਹਿਗੁਰੂ ਜੀ🙏🙏🙏🙏🙏🙏
@papapern
@papapern 3 жыл бұрын
ਭਾਈ ਸਾਹਿਬ ਜੀ ਬਹੁਤ ਧੰਨਵਾਦ
@jagmailsingh3509
@jagmailsingh3509 3 жыл бұрын
Waheguru ji
@surjitgill6411
@surjitgill6411 2 жыл бұрын
Bhai sahib ji di kurbani bahut hi
@gill6175
@gill6175 3 жыл бұрын
🙏🙏🙏
@inderjitkaur1676
@inderjitkaur1676 3 жыл бұрын
ਇਹ ਬਹੁਤ ਵਧੀਆ ਗਲਾਂ ਸਾਨੂੰ ਪਤਾ ਲੱਗੀਆਂ
@mukandsingh2126
@mukandsingh2126 3 жыл бұрын
Wahegurukakhalsawahegurukifateh
@pendubhullarjatt1856
@pendubhullarjatt1856 3 жыл бұрын
Bhai Balwinder singh G great job veer G
@manjeetsinghpawar1383
@manjeetsinghpawar1383 3 жыл бұрын
ਭਾਈ ਮੋਹਕਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmitsinghdhillon6186
@gurmitsinghdhillon6186 3 жыл бұрын
THANKS SIR KHEMKARAN
@luckys7776
@luckys7776 3 жыл бұрын
Pkhoke saab hor interview kro giani g nll
@jarmancheema1649
@jarmancheema1649 3 жыл бұрын
🙏🙏🙏🙏
@sunnyaajtak4853
@sunnyaajtak4853 3 жыл бұрын
Good job hai ji
@sukhsharankaur4817
@sukhsharankaur4817 3 жыл бұрын
ਸਰਦਾਰ ਬਲਵਿੰਦਰ ਸਿੰਘ ਜੀ ਆਪ ਮਿਹਰਬਾਨੀ ਕਰਕੇ ਜਿਸ ਨਾਲ ਵੀ ਇੰਟਰਵਿਊ ਕਰੋ ਉਸ ਤੋਂ ਗੱਲਬਾਤ ਨਾਲ ਸਬੰਧਤ ਸਬੂਤ ਜਰੂਰ ਲੈ ਲਿਆ ਕਰੋ ।ਇਹ ਆਪ ਜੀ ਦੇ ਚੈਨਲ ਨੂੰ ਚਾਰ ਚੰਨ ਜਾਏਗਾ ਮਿਸਾਲ ਦੇ ਤੌਰ ਤੇ ਸਰਦਾਰ ਅਤਿੰਦਰਪਾਲ ਸਿੰਘ ਦਾ ਚੈਨਲ
@parmjitsingh9014
@parmjitsingh9014 3 жыл бұрын
ਕੌਮੀ ਧਰੋਹਰ ਭਾਈ ਮੋਹਕਮ ਸਿੰਘ ਜੀ
@kuljeetsinghbhattisingh2699
@kuljeetsinghbhattisingh2699 3 жыл бұрын
ਭਾਈ ਮੋਹਕਮ ਸਿੰਘ ਜੀ ਬਾਦਲ ਤਾਂ ਪੰਥ ਦਾ ਗਰਦਾਰ ਹੈ। ਕੋਮ ਜਾਂ ਸਿੱਖ ਕਦੋਂ ਸਮਜਣ ਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਮੇਵਾਰ ਵੀ ਤਾਂ ਬਾਦਲ ਪਰਿਵਾਰ ਹੈ। ਫ਼ੇਰ ਇਹਨਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ।
@harmansidhu1808
@harmansidhu1808 3 жыл бұрын
Harminder Singh sandhu bare dasso g
@gurkiratsahota2990
@gurkiratsahota2990 3 жыл бұрын
Att
@dearabubakardearabubakar7690
@dearabubakardearabubakar7690 3 жыл бұрын
Khalistan zaindabad
@kiranpalsingh2708
@kiranpalsingh2708 3 жыл бұрын
ਸੰਤ ਜਰਨੈਲ ਸਿੰਘ ਬਣਨ ਲਈ ਘਾਲਣਾ ਘਾਲਣੀ ਪੈਂਦੀ ਹੈ, ਬਾਣੀ ਵਿੱਚ ਗੜੂੰਦ ਹੋ, ਗੁਰੂ ਸਾਹਿਬ ਤੇ ਪੂਰਨ ਭਰੋਸਾ ਬਣਦਾ ਹੈ, ਸ਼ਰਮ ਕਰੋ ਕਿੱਥੇ ਦੀਪ ਤੇ ਕਿੱਥੇ ਅਵੱਸਥਾ ਸੰਤਾ ਦੀ, ਅਫਸੋਸ ਸਾਡੀ ਸੋਚ ਤੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖ਼ਸ਼ਣ !
@VijayKumar-oj4ys
@VijayKumar-oj4ys 2 жыл бұрын
😂😂😂🙏🙏🙏
@shere-punjabsinghshergill3257
@shere-punjabsinghshergill3257 3 жыл бұрын
Bhai Mohkam Singh ji told everything honestly. Badal was interested only in CMship and never cared for Sikh values. Even all Akalis like Prof Jagir Singh, used to call us Bhindru or bycotti. I wish Sant ji or Bhai Amrik Singh ji and Bhai Sujan Singh Manawa should have been alive today. Badals have made Akali Dal a party of Thugs, dakus, drug traders and gangsters, mafia.
@RajinderSingh-cp5gg
@RajinderSingh-cp5gg 3 жыл бұрын
ਇੰਜਨ ਸਰਵਿਸ ਓਦੋਂ ਹੀ ਕੀਤਾ ਹੁੰਦਾ ਤਾਂ ਹੁਣ ਤੱਕ ਕੌਮ ਦਾ ਏਡਾ ਨੁਕਸਾਨ ਨਾਂ ਹੁੰਦਾ 🤔
@sarpanchsarpanchkhalsa9570
@sarpanchsarpanchkhalsa9570 3 жыл бұрын
bhai mohakam Singh jee bhut vadhi insan naa kommi chintak han
@punjabpunjab1973
@punjabpunjab1973 3 жыл бұрын
waheguru kirpa kre jldi jldi khalistan ban jaave 🙏🙏
@HardeepSingh-gp2un
@HardeepSingh-gp2un 3 жыл бұрын
Mohkam Singh zindabad
@AkashSingh-pt5df
@AkashSingh-pt5df 3 жыл бұрын
Aun deo agla episode
@sukhsharankaur4817
@sukhsharankaur4817 3 жыл бұрын
ਸਰਦਾਰ ਬਲਵਿੰਦਰ ਸਿੰਘ ਜੀ ਆਪਜੀ ਨਾਲ ਇਕ ਇੰਟਰਵਿਊ ਵਿੱਚ ਬੀਬੀ ਪ੍ਰੀਤਮਾਮ ਕੌਰ ਨੇ ਆਪਣੇ ਆਪ ਨੂੰ ਭਾਈ ਰਛਪਾਲ ਸਿੰਘ ਪੀਏ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਪਤਨੀ ਦਸਿਆ ਸੀ । ਬੀਬੀ ਪ੍ਰੀਤਮ ਕੌਰ 5 ਜੂਨ 1984 ਤਕ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਤਨੀ ਸੀ ਉਸ ਤੋਂ ਬਾਦ ਓਹ ਮਾਸਟਰ ਜੌਹਰ ਸਿੰਘ ਜੀ ਦੀ ਪਤਨੀ ਹੈ ਇਸ ਦਾ ਸਬੂਤ ਮੈ ਆਪ ਜੀ ਨੂੰ ਵੀਡੀਓ ਰਾਹੀਂ ਦੇ ਚੁੱਕਾ ਹਾਂ । ਬੀਬੀ ਪ੍ਰੀਤਮ ਕੌਰ ਮੌਜੂਦਾ ਸਮੇਂ ਵਿਚ ਵੀ ਆਪਣੇ ਆਪ ਨੂੰ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਤਨੀ ਦੱਸਦੀ ਹੈ ਕੀ ਤੁਸੀਂ ਇਹ ਠੀਕ ਸਮਝਦੇ, ਹੋ। ਬੀਬੀ ਪ੍ਰੀਤਮ ਕੌਰ ਮੌਜੂਦਾ ਸਮੇਂ ਵੀ ਕਹਿੰਦੀ ਹੈ ਕਿ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਲੜਕਾ ਸ਼ਹੀਦੀ ਸਮੇ ਮੈ ਚੁਕਿਆ ਹੋਇਆ ਸੀ ਇਹ ਸਰਾ ਸਰ ਝੂਠ ਬੋਲ ਰਹੀ ਹੈ ।ਇਸ ਦੀ ਪੂਰੀ ਸਚਾਈ ਮੈ ਆਪ ਜੀ ਨੂੰ ਵੀਡੀਓ ਰਿਕਾਰਡਿੰਗ ਭੇਜ ਕੇ ਦਸ ਚੁਕਿਆ ਹਾਂ ਜੀ । ਤੁਹਾਨੂੰ ਜੋ ਵੀਡੀਓ ਅਤਿੰਦਰਪਾਲ ਸਿੰਘ ਜੀ ਵਾਲੀ ਮੈ ਭੇਜੀ ਸੀ ਕਿਰੱਪਾ ਕਰਕੇ ਓਹ ਵੀਡੀਓ ਇਸ ਆਪਣੇ ਚੈਨਲ ਤੇ ਸੰਗਤਾਂ ਨੂੰ ਦਰਸ਼ਨ ਕਰਾ ਦਿਓ ਤਾਂ ਕਿ ਪੂਰੀ ਸਚਾਈ ਦੇ ਸੰਗਤਾਂ ਦੇ ਸਾਹਮਣੇ ਆ ਜਾਵੇ।। ਸਚਾਈ ਇਹ ਹੈ ਕਿ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਛੋਟੇ ਜਿਹੇ 18 ਦਿਨਾਂ ਦੇ ਲੜਕੇ ਨੂੰ ਕੁੱਛੜ ਚੁਕਿਆ ਹੋਇਆ ਸੀ ਤੇ ਭਾਈ ਰਛਪਾਲ ਸਿੰਘ ਲੜਕੇ ਸਮੇਤ ਕਮਰੇ ਤੋਂ ਬਾਹਰ ਨਿਕਲਣ ਲੱਗਾ ਤਾਂ ਬਾਹਰੋਂ ਇਕ ਗੋਲੀ ਨਾਲ ਪਿਓ ਪੁੱਤ ਦੋਵਾਂ ਦੀ ਮੌਤ ਹੋ ਗਈ ।ਇਹ ਸਾਰਾ ਦ੍ਰਿਸ਼ ਭਾਈ ਅਤਿੰਦਰਪਾਲ ਸਿੰਘ ਨੇ ਆਪਣੀਆਂ ਅੱਖਾਂ ਨਾਲ ਦੇਖਿਆ । ਇਹੋ ਜਿਹੀਆਂ ਸਬੂਤਾਂ ਵਾਲੀਆਂ ਵੀਡੀਓ ਆਪਣੇ ਚੈਨਲ ਤੇ ਸੰਗਤਾਂ ਨੂੰ ਵਿਖਾਇਆ ਕਰੋ । ਤੁਹਾਡੇ ਨਾਲ ਮੈ ਫੋਨ ਤੇ ਇਸ ਬਾਰੇ ਗਲ ਕਰ ਚੁਕਿਆ ਹਾਂ ਜੀ । ਦੇਖਦੇ ਹਾਂ ਕਿ ਆਪ ਨੂੰ ਸਚਾਈ ਕਿੰਨੀ ਚੰਗੀ ਲਗਦੀ ਹੈ । ਰੋਟੀਆਂ ਕਾਰਣ ਪੂਰੇ ਤਾਲ। ਗੁਰੂ ਦੀ ਗੁਰਬਾਣੀ ਸਚ ਦਸ ਰਹੀ ਹੈ ਜੇ ਕੋਈ ਗੁਰੂ ਨਾਨਕ ਦਾ ਸਿੰਘ ਹੋਵੇ ਤਾਂ ਗੁਰੂ ਜੀ ਦੀ ਗਲ ਸੁਣ ਕੇ ਮੰਨੇ ਤਾਂ ਮੰਨੇ ਕੀ ਗਤ ਕਹੀ ਨਾ ਜਾਏ
@yuvrajwaraichyuviwaraich8340
@yuvrajwaraichyuviwaraich8340 2 жыл бұрын
Veer ji Vedio da link pheaj deyo ja comments ch sanja kareo fr🙏🙏
@nexion5144
@nexion5144 3 жыл бұрын
िਗਅਾਨੀ ਜੈਲ िਸੰਘ ਵੀ ਸਹੀ ਸੀ,,,ਗਦਾਰ ਨਹੀ ਸੀ िਗਅਾਨੀ ਜੈਲ िਸੰਘ
@ArjunSingh-le1qn
@ArjunSingh-le1qn 3 жыл бұрын
Asi aj ve boht mare hal va punjab dai
@jagjitsingh1993
@jagjitsingh1993 3 жыл бұрын
Bhaji ssa ji bhaji ek video avnashi singh ji bare v banao ji
@bholisran7561
@bholisran7561 3 жыл бұрын
Bhai g ap kom de sache here ho
@bholisran7561
@bholisran7561 3 жыл бұрын
Sacha guru da putar man sikh kom da bhai mokham g
@sardulsingh9440
@sardulsingh9440 3 жыл бұрын
Bhai mohkam singh ne sant jarnail singh bhindran walian di shahidi nu lako ke rakhan di puri koshish kiti. Bhai mohkam singh ne Bhai Rashpal singh pa di shahidi ate bhai Rashpal Singh de 18 din de putter di shahidi nu lakon vich bibi paritam kaur da pura sath dita. Bhai Rashpal Singh Sant Jarnail Singh ji bhindran walian de pa sn jo 5 jun 1984 nu Akaal Takhat te apne 18 dina de putter nal shahid ho gaye sn.baki age
@mourasinghsarpanch3951
@mourasinghsarpanch3951 3 жыл бұрын
ਮੋਹਕ ਸਿੰਘ ਬੈਗ
@bhuphindersinghsingh3106
@bhuphindersinghsingh3106 3 жыл бұрын
Badal gadarr famley.......sant Ji jbd .
@dhanwantmoga
@dhanwantmoga 3 жыл бұрын
Bhai Mohkam Singh ge nu aap Jan Kise change writer ton apni life Bare Book Lekhna chahidie ah.....tan ke new generation nu sabh pata chal sake kionke Bhai saab ton vadh koi kuj nahi janda hona
@sarpanchsarpanchkhalsa9570
@sarpanchsarpanchkhalsa9570 3 жыл бұрын
badal de kira pana
@lakhwindersinghgillgill3144
@lakhwindersinghgillgill3144 2 жыл бұрын
Meri kom de heere
@NirmalSingh-is1xn
@NirmalSingh-is1xn 3 жыл бұрын
A sub khush cntr kra rahee see badal jondlee ton ajj tuk
@singhjitinder9871
@singhjitinder9871 3 жыл бұрын
Indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 31 10 2021 vote 🗳 khalistan waheguru ji 🙏
@HarjinderSingh-tk2gb
@HarjinderSingh-tk2gb 3 жыл бұрын
ਮੇਰੇ ਕੋਲ ਕਿਸ ਦਿਨ ਪੁਚ ਨਾ ਹਰਜਿੰਦਰ ਸਿੰਘ ਉਰਫ ਤੂਫਾਨ ਸਿੰਘ 2 ਵਡਾਲੀ ਗੁਰੂ ਕੀ ਹੁਣ ਮੈ ਤਰਨ ਤਾਰਨ ਪੱਟੀ ਕੋਲੇ ਹਾਂ
@yuvrajwaraichyuviwaraich8340
@yuvrajwaraichyuviwaraich8340 2 жыл бұрын
Ki kehna chaunde o veer ji tuhi
@wahegurujibhallakrekoumdas1201
@wahegurujibhallakrekoumdas1201 3 жыл бұрын
Asli ser he balwinder s. Pakkokhe
@SukhwinderSingh-wy8os
@SukhwinderSingh-wy8os Жыл бұрын
Not Karo Sikh sangto.badal Diya kartuta nu
@kulwindergill7779
@kulwindergill7779 3 жыл бұрын
Badal laane ne Sikh koam da bahut nuksaan kita Loko jaag javo hle vi kuj time hega
@narinder.singh.nama.9582
@narinder.singh.nama.9582 3 жыл бұрын
Badal They Parvaar Tha Pesho Dekho J eaton They Moracha Vich Ke Keta Pher Sant Fateh Singh Nu Kharab Keta Pher Darbar Shaib Ta Hatth Kherra Karka Bhar Aya 1984 They Attack Vela Badal Toherra Longowal Ramuwaliya Bhindran Wala Fauz Nal Olza Taa Jehda Banda Gadaar Tha Naa Patta Hova O Dhoka Khanda M Ranjit Singh Nu Patta Nahe Se K Mera Raj Vich Gadaar B Ha Serf Patta Se Hari Singh Naula Nu Ona M Ranjit Singh Nu Keha Ka K Dhayan Singh Dogera Huna Raj Khatam Kara Dena Per Ek B Naa Mune R s Na Edear Sukdev Singh Babber Huna Nu Patta se K Badal Huni Gadaar Aa Varra Bhindran Wala Nu Keha Babber Na Bhindran Wala N Ek B Mune Subh Toen Phealan Dasma Patshah Na Gadaar Tha Bhog Paya Pher Khalsa Raj Kayam Keta 1700 1790 Tuk
@samardeepkaur7748
@samardeepkaur7748 3 жыл бұрын
Bibi upkar kaur ji bare kujj jarror daso ji oh mere nal parhde san jarror daso ji
@narinder.singh.nama.9582
@narinder.singh.nama.9582 3 жыл бұрын
@@samardeepkaur7748 Upkaar Kaur Metpal Singh The Daughter All India Sikh Student Presedent 6 June 1984 Ghera Toad ka Lade Eha Jeheya Shera nya Hun Nahe Peada Huneya Jehda Sikh Kom Lai Sheed Hunda Oda Nau b Sikh Panth Vich Sona They Akhar Nal Likheya Janda Bibi Anoop Kaur Mata Gujjear Kaur.Mata Jeto Ji Harsharan Kaur Bibi Sundere Mai Bhago Bibi Vero Ji Mata Kheave Ji Bibi Bhani Ji Terpeta Devi Ena Tha Ithias Parro Ena Na Sikh Kom Lai Ke Keta Auj They Sikha Theyia Kuriya Nu Das Guru Nau Nahe Patta Char Shaibzada tha Nau Nahe Patta Ena Bura Hall Hoia Paya Sikha Tha Gouan Wala Filama Wala They Nau Patta Huan Gay 1700 1960 tuk Babber Sher Ta Sherny Peada Hundeya se Auj They Sikha Tha Bahut Bura Hall Aa
@narinder.singh.nama.9582
@narinder.singh.nama.9582 3 жыл бұрын
@@samardeepkaur7748 Mohar Singh Tha Patta Karo Kon se india Vich 2 Mohar Singh Babbersher Yodhea
@mbgamingvlogs118
@mbgamingvlogs118 3 жыл бұрын
ਸਾਰੇ ਗਾਦਾਰ ਇਹ ਸਾਰੇ ਹਥ ਖਾੜੇ ਕਰਕੈ ਦਰਬਾਰ ਸਿਹਬ ਵਿਚੋ ਆ ਗੲ'
@GNL24hr
@GNL24hr 3 жыл бұрын
ਤੁਹਾਡੀ ਇਸ ਗਲ ਦਾ ਵੀ ਜਵਾਬ ਮਿਲੇਗਾ ਅਗਲੇ ਐਪੀਸੋਡ ਵਿਚ।
@prabhjeetsingh9082
@prabhjeetsingh9082 3 жыл бұрын
Sant binderwal lion se deep lion
@kiranpalsingh2708
@kiranpalsingh2708 3 жыл бұрын
ਸੰਤ ਜਰਨੈਲ ਸਿੰਘ ਬਣਨ ਲਈ ਘਾਲਣਾ ਘਾਲਣੀ ਪੈਂਦੀ ਹੈ, ਬਾਣੀ ਵਿੱਚ ਗੜੂੰਦ ਹੋ, ਗੁਰੂ ਸਾਹਿਬ ਤੇ ਪੂਰਨ ਭਰੋਸਾ ਬਣਦਾ ਹੈ, ਸ਼ਰਮ ਕਰੋ ਕਿੱਥੇ ਦੀਪ ਤੇ ਕਿੱਥੇ ਅਵੱਸਥਾ ਸੰਤਾ ਦੀ, ਅਫਸੋਸ ਸਾਡੀ ਸੋਚ ਤੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖ਼ਸ਼ਣ !
@ManpreetSingh-wk7sw
@ManpreetSingh-wk7sw 3 жыл бұрын
Sant brahmgyani reht vich poore san,theek hai ke deep vadiya insaan ,par naa ta o brahmgyani hai na o sikhi bhes vich hai,Santa naal compare na kar
@jasvindersingh4813
@jasvindersingh4813 3 жыл бұрын
@@kiranpalsingh2708 Bindrawale nu vee Sarkar ne Kharha Kita See Deep Sidhu nu vee Sarkar ne Kharha Kita ji Fer fark Kee Aa Kush vee Nahi ji
@SurjeetSingh-bo7fw
@SurjeetSingh-bo7fw 3 жыл бұрын
@@jasvindersingh4813 sant ji nu banni da bahut gyan se oh sant vi se ty sipahi vi
@jasvindersingh4813
@jasvindersingh4813 3 жыл бұрын
@@SurjeetSingh-bo7fw veer ji Sant Sipahi sirf mera Kalgia Wala Dashmesh pita ji Hoya jee Sarbansh dani mera pita ji Naa Koee hoya Naa Koee hoe Bindarawala kihrhe Bhag mooli Aa Sarkari Agent See Giaini Jail Singh And Sanjay Gandhi ne Shri Darbar Sahib vich Hathiar Nall Warhia see Wart ke Maar Dita Ji Poori Sikh kom daa ghaan karwa Dita Punjab nu karje vich dob dita Apne munde India vich and Canada Vich business karde aa
@RupinderKaur-ue6pi
@RupinderKaur-ue6pi 3 жыл бұрын
👎👎👎👎👎
@YuvrajSingh-hf8hs
@YuvrajSingh-hf8hs 3 жыл бұрын
Hlo tusi aeda👎kyu kita rupinder kaur tusi jan de mohkam singh nu
@GurpreetSingh-kb6ih
@GurpreetSingh-kb6ih 3 жыл бұрын
Dukh lagga aj tu usdi mulakaat kar riha jinne sikh kom da lak tod k rakh ditta
@mukandsingh2126
@mukandsingh2126 3 жыл бұрын
Waheguruji
@jagseertaggar3041
@jagseertaggar3041 3 жыл бұрын
🙏🙏🙏🙏
wow so cute 🥰
00:20
dednahype
Рет қаралды 28 МЛН
Look at two different videos 😁 @karina-kola
00:11
Andrey Grechka
Рет қаралды 15 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 17 МЛН
ISSEI & yellow girl 💛
00:33
ISSEI / いっせい
Рет қаралды 23 МЛН
wow so cute 🥰
00:20
dednahype
Рет қаралды 28 МЛН