ਬਾਂਸ ਲਾਓ ਲੱਖਾਂ ਕਮਾਓ ਘਰ ਬੈਠੇ | Dharat De Jaaye l Rajbir Singh | B social

  Рет қаралды 77,382

B Social

B Social

3 ай бұрын

ਬਾਂਸ ਲਾਓ ਲੱਖਾਂ ਕਮਾਓ ਘਰ ਬੈਠੇ | Dharat De Jaaye l Rajbir Singh | Sarbjeet Singh Sidhu | Manjit Singh Rajpura | B social
Episode : Dhart De Jaaye
Report by : Sarbjeet Singh Sidhu
Guest : Rajbir Singh :- 9914024500
Cameramen : Varinder Singh & Harmanpreet Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 173
@amrindersinghmander6458
@amrindersinghmander6458 3 ай бұрын
ਬਾਈ ਜੀ ਮੈਂ CRPF ਵਿੱਚ ਹਾਂ ਤੇ ਹੁਣ ਮਣੀਪੁਰ ਵਿੱਚ ਹਾਂ, ਏਧਰ ਬਾਂਸ ਦੀ ਖੇਤੀ ਬਹੁਤ ਹੁੰਦੀ ਹੈ, ਫਸਲ ਚੰਗੀ ਹੈ ਪਰ ਇਸ ਵਿੱਚ ਅੰਨ੍ਹੀ ਕਮਾਈ ਨਹੀ ਹੈ, ਇਸ ਕਰਕੇ 'ਕਰੋੜਾਂ ਕਮਾਓ' ਵਾਲਾ ਸਿਰਲੇਖ ਢੁਕਵਾਂ ਨਹੀ ਹੈ ਜੀ, 'ਲੱਖਾਂ ਕਮਾਓ' ਲਿਖ ਸਕਦੇ ਹੋ ਜੀ
@pssandhu9908
@pssandhu9908 3 ай бұрын
ਧੰਨਵਾਦ ਵੀਰਜੀ ਸਹੀ ਜਾਣਕਾਰੀ ਲਈ.. 🙏🏻
@harrygaming9052
@harrygaming9052 2 ай бұрын
ਕਰੋੜ ਕਹਿਣ ਨਾਲ ਅਗਲਾ ਫਿਰ ਬਾਈ ਜਲਦੀ ਵਿਡੀਓ ਦੇਖ ਲੈਂਦਾ ਨਾ ਤਾਂ ਕਰਕੇ ਲਿਖ ਦਿੰਦੇ ਨੇ ਕਰੋੜਾਂ
@rajveersinghbrar3228
@rajveersinghbrar3228 2 ай бұрын
Tucee shi kiya hai g not only Manipur but whole North East vich hi bans di Bahut plantation hai per uthey Es de units/ factory nahi hai g n second thing is d transportation charges from north east to Northern area is very high so uthey local rate ghat hai g
@karanpalsingh4509
@karanpalsingh4509 2 ай бұрын
Tuhadi posting ni aaye ajay tak
@charanjitsingh846
@charanjitsingh846 2 ай бұрын
👌
@Jasvir-Singh8360
@Jasvir-Singh8360 2 ай бұрын
ਬਾਈ ਜੀ ਗੱਲਬਾਤਾਂ ਤਾਂ ਸੁਣੀ ਸੁਣਾਈ ਜਾਣੀਆਂ ਹਨ ਪਰ ਸਾਰੇ ਵੀਰਾਂ ਦੇ ਦਸਤਾਰਾਂ ਅਤੇ ਸਾਬਤ ਸੂਰਤ ਵੇਖ ਕੇ ਮਨ ਨੂੰ ਸਕੂਨ ਮਿਲਿਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@rajveersinghbrar3228
@rajveersinghbrar3228 2 ай бұрын
Shukreya 22 g ea gal Sirf aap g ne hi notice kiti hai g🙏
@manusharmaphotography
@manusharmaphotography Ай бұрын
ਜਿਹੜੀ ਖੇਤੀ ਯੂਟਿਊਬ ਤੇ ਜਿਆਦਾ ਦਿਖਾਈ ਦੇਵੇ ਉਹ ਜਿਆਦਾ ਫ਼ਾਇਦਮਾਂਦ ਨਹੀਂ ਹੁੰਦਾ
@MadeinPanjab1699
@MadeinPanjab1699 3 ай бұрын
ਬਿਲਕੁੱਲ ਨਾਲ਼ੇ ਬਹੁਤ ਲੋੜ ਵੀ ਆ ਗਾਂਹ ਬਾਂਸਾਂ ਦੀ ਅੰਧ ਭਗਤਾਂ ਦੀ ਗਾਂਡ ਚ ਵੀ ਦੇਣੇ ਆ
@harbhajansingh4471
@harbhajansingh4471 3 ай бұрын
ਵੀਰ ਜੀ ਸਾਈਜ ਦਾ ਜਰਾ ਖਿਆਲ ਰੱਖਣਾ।
@JatinderSingh-yn6wj
@JatinderSingh-yn6wj 3 ай бұрын
Sira krata veer 👌👌👌
@shindusa7765
@shindusa7765 2 ай бұрын
😂😂😂
@jassajattsangha3784
@jassajattsangha3784 2 ай бұрын
Hahahah sahi aa ji
@user-hz7ms6gg9q
@user-hz7ms6gg9q 2 ай бұрын
ਸਿਰੇ ਲਾਂ ਗਿਆ ਵੀਰ.😢😢
@Dhindsa518
@Dhindsa518 2 ай бұрын
ਵਾਂ ਜੀ ਵਾਂ ਹਰ ਕੋਈ a ਹੀ ਕਹਿੰਦੇ ਇਸ ਵਿੱਚ ਲੱਖਾਂ ਦੀ ਕਮਾਈ ਹੈ ਜੌ ਸਬਜੀ ਲਾਂਦਾ ਓ ਕਹਿੰਦਾ ਇਸ ਵਿੱਚ ਕਰੋੜਾਂ ਦੀ ਜੋਂ dery farm ਕਰਦਾ ਓ ਕਹਿੰਦਾ ਇਸ ਵਿੱਚ ਕਮਾਈ baouth ਹੈ ਫ਼ਿਰ ਪੰਜਾਬ ਕਰਜਾਈ ਕਿਉ ਹੈ ਕਿਸਾਨ ਕਿਉ ਮਰਦੇ
@TheJohn222222
@TheJohn222222 2 ай бұрын
because they are stupid . they don't save or invest.
@bhagwandas62
@bhagwandas62 2 ай бұрын
ਢੀਂਡਸਾ ਸਾਬ ਕਹਾਵਤ ਏ ਜਿਸ ਨੂੰ ਕੰਮ ਕਰਨ ਦਾ ਤਰੀਕਾ,ਉਸਦਾ ਏਥੇ ਹੀ ਅਮਰੀਕਾ।ਇਸ ਨੂੰ ਲਾ ਕੇ 3 ਸਾਲ ਇੰਤਜ਼ਾਰ ਕਰਨਾ ਪੈਣਾ,ਫਿਰ 3 ਲੱਖ ਰੁਪਏ ਸਲਾਨਾ ਪ੍ਰਤੀ ਏਕੜ ਆਮਦਨ ਹੈ।ਬਾਕੀ ਸ ਸਾਬ ਗੱਲ ਕਿਸਮਤ ਦੀ ਹੈ।ਇਸ ਵੀਡੀਓ ਵਿਚ ਸਬਸਿਡੀ ਦੀ ਗੱਲ ਹੋਈ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਮੱਛੀ ਪਾਲਣ ਤੇ 60% ਤੇ ਬੱਕਰੀ ਪਾਲਣ ਤੇ 50 % ਸਬਸਿਡੀ ਹੈ,ਸੋ ਗੱਲ ਉਦਮ ਦੀ ਹੈ।
@paramjeetbrar1986
@paramjeetbrar1986 2 ай бұрын
Dhindsa sahib u can clear ur doubts abt d income
@avtarsinghaulakh9975
@avtarsinghaulakh9975 2 ай бұрын
ਕਿਸਾਨ ਇਸ ਲਈ ਮਰਦੇ ਹਨ ਕਿ ਉਹ ਆਮਦਨ ਤਾਂ ਘੱਟ ਹੁੰਦੀ ਹੈ ਪਰ ਖਰਚੇ ਜ਼ਿਆਦਾ ਕਰ ਲੈਂਦੇ ਹਨ ਕੀ ਲੜਕੀ ਦਾ ਵਿਆਹ ਮੈਰਿਜ ਪੈਲੇਸ ਤੋਂ ਬਗੈਰ ਨਹੀਂ ਹੋ ਸਕਦਾ ਕੀ 150 ਆਦਮੀ ਤੋਂ ਘੱਟ ਬਰਾਤਾਂ ਨਾਲ ਨਹੀਂ ਸਰਦਾ ਕੀ ਮਰਗਤ ਦੇ ਭੋਗਾਂ ਤੇ ਬਰਫੀਆਂ, ਗੁਲਾਬ ਜਾਮੁਨਾਂਂ, ਅਤੇ ਪੰਜ ਜਾਂ ਛੇ ਤਰ੍ਹਾਂ ਦੇ ਪਕਾਉੜਿਆ ਤੋਂ ਬਗੈਰ ਨਹੀਂ ਸਰਦਾ ਅਗਰ ਕਰਜ਼ੇ ਚੁੱਕ ਕੇ ਹੀ ਵਿਆਹ ਸ਼ਾਦੀਆਂ ਅਤੇ ਮਰਗਤਾਂ ਦੇ ਭੋਗ ਪਾਉਣੇਂ ਹਨ ਫਿਰ ਖ਼ੁਦਕੁਸ਼ੀਆਂ ਦੀ ਤਾਂ ਹੋਣਗੀਆਂ ਹੀ ।
@shivanisharma5562
@shivanisharma5562 2 ай бұрын
ਕੁਰਪਸ਼ਨ ਕਰਕੇ ਪੰਜਾਬ ਕਰਜੲਈ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਕ ਲੱਖ ਰੁਪਏ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢
@user-nf8pj4kl5n
@user-nf8pj4kl5n 3 ай бұрын
Waheguru ji mehar Karn ji 😊
@theamateurartist7139
@theamateurartist7139 2 ай бұрын
Very good. Example for other farmers
@jasbirsingh4476
@jasbirsingh4476 2 ай бұрын
ਪਹਿਲਾਂ ਕਰੋੜਾਂ ਲਿਖਿਆ ਸੀ , ਹੁਣ ਲੱਖਾਂ ਕਰ ਦਿੱਤਾ।
@user-zn9cl8ko2n
@user-zn9cl8ko2n 2 ай бұрын
Very nice information ❤ Shukriya
@jarnail-jas
@jarnail-jas 2 ай бұрын
ਬਾਂਸ ਇੱਕ ਬਾ ਕਮਾਲ ਪੌਦਾ ਹੈ, ਏਹਦੇ ਗੁਣ ਗਿਣੇ ਨਹੀਂ ਜਾ ਸੱਕਦੇ, ਹਵਾ ਪਾਣੀ ਲਈ ਬਹੁਤ ਹੀ ਲਾਹੇਵੰਦ ਹੈ ਬਾਂਸ
@rajveersinghbrar3228
@rajveersinghbrar3228 2 ай бұрын
Bamboo produces 35% more oxygen than other plants
@BalkarSingh-rq1rb
@BalkarSingh-rq1rb 2 ай бұрын
ਜੀ ਹਾ
@tarsemlal9356
@tarsemlal9356 2 ай бұрын
Samjdar bande nu Bhagwan us bicharan nal chmka dinda hai waheguru ji aap ji nu tarki wakshe ji veer
@tarsemlal9356
@tarsemlal9356 2 ай бұрын
Gande bure comint likhan wale aapne ma baap da nam dubo dinde
@DavindersinghLaddigill-wn2hh
@DavindersinghLaddigill-wn2hh 3 ай бұрын
ਬਹੁਤ ਵਧੀਆ ਜੀ
@hydragyan164
@hydragyan164 2 ай бұрын
Bahut vadia
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਜੀ ❤
@surinderpalsingh724
@surinderpalsingh724 2 ай бұрын
wonderful bahi ji
@JatinderSingh-xe8cr
@JatinderSingh-xe8cr 2 ай бұрын
Thank you Sir ji
@hsdairyfarm
@hsdairyfarm 2 ай бұрын
ਸੁਣਿਆ ਜਿੱਥੇ ਬਹੁਤ ਲਗਿਆ ਹੋਵੇ ਉਥੇ ਮਾਰੁ ਜ਼ਮੀਨ ਵਿੱਚ ਪਾਣੀ ਆ ਜਾਂਦਾ ਅਤੇ ਮੀਂਹ ਵੀ ਜ਼ਿਆਦਾ ਪੈਣ ਲੱਗ ਜਾਂਦਾ
@rajveersinghbrar3228
@rajveersinghbrar3228 2 ай бұрын
Sahi hai g
@gurpreetdhillon7770
@gurpreetdhillon7770 2 ай бұрын
@@rajveersinghbrar3228bai ji thode nal contact kive krea ja sakhda?
@rajveersinghbrar3228
@rajveersinghbrar3228 2 ай бұрын
Sahi hai g Bans da her clump/ plant hawa vicho panni le ki jameen vich store karda hai g
@GurpreetKaur-lx9tp
@GurpreetKaur-lx9tp 3 ай бұрын
Very good informations Thanks ji 🙏 🇩🇪 ♥️
@bikarsinghsingh8051
@bikarsinghsingh8051 2 ай бұрын
ਚੰਦਰਪੁਰ ਮਹਾਰਾਸ਼ਟਰ ਨਾਗਪੁਰ ਕੋਲ ਬਹੁਤ ਬਾਸ਼
@satjitjhajj6956
@satjitjhajj6956 3 ай бұрын
Bahut vadia kam kar Rahe ho bai
@ratrainder
@ratrainder 2 ай бұрын
ਇਹ ਮੰਨਣਾ ਬਹੁਤ ਚੰਗਾ ਹੈ ਕਿ ਇਹ ਸਭ ਸੱਚ ਹੈ ਪਰ ਬਾਈ ਜੀ ਸੱਚੇ ਮਨ ਨਾਲ ਸਭ ਕੁਝ ਕਹਿ ਰਹੇ ਹਨ ਅਤੇ ਇਹ ਸਭ ਸੱਚ ਹੋਣਾ ਚਾਹੀਦਾ ਹੈ। ਮੈਂ ਸੋਚ ਰਿਹਾ ਹਾਂ ਕਿ ਕੀ ਮੇਰੇ ਵਰਗਾ ਛੋਟਾ ਕਿਸਾਨ ਤੁਹਾਡੇ ਮਾਡਲ ਨਾਲ ਸਫ਼ਲਤਾ ਹਾਸਲ ਕਰ ਸਕਦਾ ਹੈ।
@rajveersinghbrar3228
@rajveersinghbrar3228 2 ай бұрын
G bilkul
@harmeetsingh2055
@harmeetsingh2055 3 ай бұрын
Bahut vadia video bai, mare pind ma v laya wa loka ne baas
@user-xw8fs8hh9r
@user-xw8fs8hh9r 2 ай бұрын
Great work gbu
@zaildarkuldeep8451
@zaildarkuldeep8451 2 ай бұрын
❤very good job.
@surindersinghmavi2380
@surindersinghmavi2380 3 ай бұрын
Very nice👍
@jagatkamboj9975
@jagatkamboj9975 3 ай бұрын
Waheguru mehar kre 🙏
@inderpreetkaur9111
@inderpreetkaur9111 2 ай бұрын
Ssk sir am Inder Preet here thanks lot sir
@user-lu8hz1kk3h
@user-lu8hz1kk3h 22 күн бұрын
ਬਾਈ ਜੀ ਬਾਂਸ ਦਾ ਬਹੁਤ ਵਧੀਆ ਵਿਕਾਸ ਪੰਜਾਬ ਰਾਜ ਕਿਹੜੇ ਜਿਲਿਆਂ ਵਿੱਚ ਹੋ ਸਕਦਾ ਹੈ।ਪਰ ਇਸ ਦੀਆਂ ਬਹੁਤ ਵਧੀਆ ਨਸਲ ਦੀਆ ਜੜ੍ਹਾਂ ਦਾ ਬੀਜ ਤਿਆਰ ਕਰਿਆ ਹੋਇਆ ਸਹੀ ਕਿਸ ਐਡਰੈੱਸ ਤੋਂ ਮਿਲ ਸਕਦੀਆਂ ਹਨ। ਧੰਨਵਾਦ ਜੀ।
@karanveersingh4984
@karanveersingh4984 3 ай бұрын
Good 👍
@amarjitdhumi7289
@amarjitdhumi7289 2 ай бұрын
ਬਾਈ ਜੀ ਇਹਨਾਂ ਦਾ ਪਤਾ ਅਤੇ ਫੋਨ ਨੰਬਰ ਦੱਸਣਾ ਜੀ
@gurdhiansingh7228
@gurdhiansingh7228 3 ай бұрын
🧨🧨🎋🎋Good
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@sukhpreetsinghartist6080
@sukhpreetsinghartist6080 2 ай бұрын
Sirra,,manjit n sarbi,,, Baans ka murabba,,Bhaini sahib to leilo
@HarjitSingh-hn3ws
@HarjitSingh-hn3ws 2 ай бұрын
Baniai bhajao desh desh / Kisan bachao
@nreworld
@nreworld 2 ай бұрын
good work . kindly educate others farmers in punjab ..
@rajveersinghbrar3228
@rajveersinghbrar3228 2 ай бұрын
🙏 for this v need ur support
@nreworld
@nreworld 2 ай бұрын
@@rajveersinghbrar3228 yes Always.. share your contact details..
@apnapunjab_region_malwa
@apnapunjab_region_malwa 3 ай бұрын
From where we can get Bamboo seeds.. any Address ??
@gursewaksingh178
@gursewaksingh178 2 ай бұрын
Vasim bhai ji Ganganagar Jile Vich KD variety La sakte hain
@JaskaranSingh-ke1rq
@JaskaranSingh-ke1rq 3 ай бұрын
A ta Chad gya bass ta
@ManjeetSingh-yb4rc
@ManjeetSingh-yb4rc 2 ай бұрын
Bhai ji hills lai kehdi bans la sakde te kamyab haiii hill che
@GurmelSingh-qx8er
@GurmelSingh-qx8er 2 ай бұрын
What About Harvesting And Labour Cost? Live Demo Of Cultivation Practices And Marketing Process.
@RefconAirDuctMaster
@RefconAirDuctMaster 2 ай бұрын
ਬਾਂਸ ਦੀ ਖੇਤੀ ਲਈ ਰਾਜਬੀਰ ਸਿੰਘ ਜੀ ਦਾ ਨੰਬਰ ਦਿਓ ਜੀ
@jaswindersingh6019
@jaswindersingh6019 Ай бұрын
ਪੰਜਾਬ ਵਿੱਚ ਮੰਡੀਕਰਨ ਕਿਥੇ ਹੁੰਦਾ ਆ ਇਸ ਬਾਰੇ ਜਰੂਰ ਦੱਸਿਓ
@user-ft3xy2vg6z
@user-ft3xy2vg6z Ай бұрын
ਕਟਾਈ ਬਾਰੇ ਵੀ ਦਸਿਆ ਜਾਵੇ ਕਟਿੰਗ ਮਸ਼ੀਨ ਨਾਲ ਹੁੰਦੀ ਹੈ ਜਾ ਲੇਬਰ
@JagdeepSingh-gv7hf
@JagdeepSingh-gv7hf 2 ай бұрын
ਬਾਈਜੀਮੈਰੋਪੜਤੋਹਾ।ਬੀਜ।ਕਿੱਥੋ।ਮਿਲੁਗਾ।ਇਸਦਾ।ਇਕ।ਏਕੜ।ਲਾਉਣਾਬਾਈਜੀ। ਕਿੰਨੇ ਟੈੱਮਵਿੱਚਤਿਆਰ।ਹੋਜਾਦਾਬਾਈਜੀਦੱਸਣਾ
@user-rl8nv9mm2z
@user-rl8nv9mm2z 2 ай бұрын
ਬਾਂਸ ਇੱਕ ਦਿਨ ਵਿੱਚ ਫੁੱਟ ਵਦ ਜਾਂਦੇ ਨੇ ਅੰਦ ਭਗਤਾ ਨੂੰ ਉੱਪਰ ਬੈਠਾ ਕੇ ਇੱਕ ਦਿਨ ਵਿੱਚ ਫੁੱਟ ਅੰਦਰ ਚਲਾ ਜਾਂਦਾ ਹੈ 😂😢😮😅੧
@mandeepsingh7292
@mandeepsingh7292 2 ай бұрын
😅😅😅
@AVTARSINGH-zu3cj
@AVTARSINGH-zu3cj 2 ай бұрын
Good knowledge. Avtar singh palia kalan. Lakhimpur. Kheri. Up. My. Vill. In. Punjab. Devi nagar. Abrama. Dis. Mohali.
@rajveersinghbrar3228
@rajveersinghbrar3228 2 ай бұрын
Thnx dear🙏
@MalkitSingh-sm1oe
@MalkitSingh-sm1oe 12 күн бұрын
Bai ji agg ta nhi lgdi ragd vajj k
@veersingh9257
@veersingh9257 2 ай бұрын
Veer ji ਵਾਸ dharti vicho pani khatam krda ha punjab vich bahut khatrnak kheti ha wans di
@rajveersinghbrar3228
@rajveersinghbrar3228 2 ай бұрын
Nahi 22 g Bamboo ta atmosphere tu pani sokh ki aapnia roots vich store karda hai g
@user-nl5hn5qd6y
@user-nl5hn5qd6y 3 ай бұрын
Raju ne nawan hi sapp kadtaa
@singhdev5756
@singhdev5756 2 ай бұрын
Veerji amdan(income) ke baas de
@Iqbalsingh-qt9ro
@Iqbalsingh-qt9ro 2 ай бұрын
Where your farm in ropar
@Bhaugroup
@Bhaugroup 2 ай бұрын
ਜੰਗਲਾ ਵਿਚ ਬਹੁਤ ਬਾਂਸ ਏ ਉਹ ਕਿਉਂ ਨੀ ਕਰੋੜਪਤੀ ਬਣੇ,upਚ ਵੀ
@rajveersinghbrar3228
@rajveersinghbrar3228 2 ай бұрын
22 production tu bad sale te value addition v jaruri hai for hi rate milu ga g
@GurlalGill-uv5iw
@GurlalGill-uv5iw 2 ай бұрын
Veer m up ton hi aa changa bass 500 rupees. Per piece vechde
@jarnailsingh9949
@jarnailsingh9949 3 ай бұрын
210th like Jarnail Singh Khaihira Retired C H T Seechewaal ❤
@raghwindersingh5721
@raghwindersingh5721 2 ай бұрын
Name mb no bas bare punjab mile kon se city
@InderjeetSingh-si4ed
@InderjeetSingh-si4ed 22 күн бұрын
ਬਾਈ ਜੀ ਲੋਕੇਸ਼ਨ ਸੈੱਲ ਫੋਨ ਨੰਬਰ ਦੱਸੋ
@Mchyw
@Mchyw 2 ай бұрын
Prali sambhalan vaste biji plant the fayda. Not from bamboo.
@arvindlutava4804
@arvindlutava4804 2 ай бұрын
Bans da new video bnao .. jis ch wadda bans lag chuka hove ja katai chaldi hove ..
@rajveersinghbrar3228
@rajveersinghbrar3228 2 ай бұрын
G 22 g Es laee aap g nu Kuj Hor wait kari peni hai g
@singhbalwinder1617
@singhbalwinder1617 28 күн бұрын
ਇਸ ਨੂੰ ਅਵਾਰਾ ਪਸ਼ੂਆ ਤੋ ਕਿਨਾ ਕੁ ਖਤਰਾ ?ਰਾਜਬੀਰ ਸਿੰਘ ਜੀ ਤੁਹਾਡਾ ਟੈਲੀਫੋਨ ਨੰਬਰ ਲਿਖ ਦਿਉ ਜੀ।
@user-uo4md3sf2q
@user-uo4md3sf2q 2 ай бұрын
आचार भी बनता हे
@lovepreethundal7993
@lovepreethundal7993 Ай бұрын
ver ji my 6knal to chalu krna chahuda ha kharcha kena hy daso jarur
@Nirmalsingh-xt3hv
@Nirmalsingh-xt3hv Ай бұрын
Bai ji marketing contractor kaun aa
@subiv.presdentaapkamboj6826
@subiv.presdentaapkamboj6826 3 ай бұрын
Mai v tree farming kar riha ha bro. Safeda di
@rajveersinghbrar3228
@rajveersinghbrar3228 2 ай бұрын
Gud a g Bamboo v lagoo g
@DavinderSingh-sh4eq
@DavinderSingh-sh4eq 2 ай бұрын
ਸਫ਼ੈਦਾ ਕਿੰਨੇ ਸਾਲ ਬਾਅਦ ਤਿਆਰ ਹੋ ਜਾਂਦਾ ਹੈ ਜੀ।
@subiv.presdentaapkamboj6826
@subiv.presdentaapkamboj6826 2 ай бұрын
@@DavinderSingh-sh4eq 4 to 5 saal vich bahut vadiya munafa de janda haii
@RavinderSingh-pt6je
@RavinderSingh-pt6je 3 ай бұрын
ਸੇਮ ਵਾਲੀ ਜ਼ਮੀਨ ਵਿਚ ਬਾਂਸ ਕਾਮਯਾਬ ਹੈ ਯਾ ਨਹੀਂ?
@rajveersinghbrar3228
@rajveersinghbrar3228 3 ай бұрын
G bilkul hai tucee call kar ki details le sak de ho g
@HarinderSingh-ql3qc
@HarinderSingh-ql3qc 3 ай бұрын
Phone number please 🙏
@young__farmer
@young__farmer 3 ай бұрын
​@@rajveersinghbrar3228ਆਪਣੇ ਖੇਤ ਦੀ ਵੀਡਿਓ ਹੈ ਜੀ ?
@SandeepSingh-hg1xw
@SandeepSingh-hg1xw 2 ай бұрын
No pls​@@rajveersinghbrar3228
@singhpunjab007
@singhpunjab007 Ай бұрын
Ghar bethan vali khetti hi kareo, koi mehnat karan vali khetti vi kar leya karo.
@sukhpreetsinghteja811
@sukhpreetsinghteja811 2 ай бұрын
I didn't know about this but income is to much and is under doubts so brothers pl give knowledge on experience not on air thanks.
@JagdeepSingh-gv7hf
@JagdeepSingh-gv7hf 2 ай бұрын
ਬਾਈ ਜੀ।ਦੇਸੀ ਮੁਰਗੀਆਂ ਦਾ।ਸੈੱਡਬਣਾਉਣਾਹੈਹੋਜਾਉਗਾਹੱਲਬਾਈ।20.60ਦਾਬਾਈ
@JagdeepSingh-gv7hf
@JagdeepSingh-gv7hf 2 ай бұрын
ਬਾਈਜੀਨੰਸੈੱਡਕਰੋਆਪਣਾ
@AmarjitSingh-qp2nk
@AmarjitSingh-qp2nk 2 ай бұрын
Mandikaran ware jarur daso
@rajveersinghbrar3228
@rajveersinghbrar3228 2 ай бұрын
Dear future hi Bamboo da hai g so need not to worry about d marketing
@pardeepduggal3431
@pardeepduggal3431 3 ай бұрын
Bans Punjab vich, ghat kamjab hai, q k eh, jayda, barsat wale, and pahadi, area vich hunda hai, aap income v, bahuat jayada bol rahe ho, carore me, 😂
@sarbjeetbawazira2682
@sarbjeetbawazira2682 2 ай бұрын
Hunn chor dinne ayeaa kru aram nal😅
@navsran36
@navsran36 3 ай бұрын
Aive view lain li crora bnnge likh dita shrm kro koi kisan ih dekh k title lga baithu ta j ghata pai gya ta tuci zumevaar oo
@user-bi9ko8st6w
@user-bi9ko8st6w 3 ай бұрын
सूरतगढ़ में कौन से गांव में लगा हुआहै
@rajveersinghbrar3228
@rajveersinghbrar3228 3 ай бұрын
236 RD BIDWAL HEAD
@surjeetsra6198
@surjeetsra6198 2 ай бұрын
Bro nb deo ji
@healthfitness8443
@healthfitness8443 2 ай бұрын
Tur k kidar jana yaar osdi gal sun le jo suna riha
@GurdeepSingh-iv7mw
@GurdeepSingh-iv7mw 2 ай бұрын
ਬਾਈ ਜੀ ਪਾਣੀ ਵੀ ਵੱਧ ਖਾਂਦਾ ਇਹ ਵੀ ਦੇਖੋ ਇਸ ਦੀ ਖੇਤੀ ਉਸ ਥਾਂ ਤੇ ਕਰੋ ਜਿੱਥੇ ਟੋਬਿਆ ਦਾ ਪਾਣੀ ਹੋਵੇ ਤੇ ਉਹੀ ਪਾਣੀ ਨਾਲ ਪਾਲਿਆ ਜਾਵੇ
@rajveersinghbrar3228
@rajveersinghbrar3228 2 ай бұрын
Nahi 22 g it’s needs only seepage
@rajveersinghbrar3228
@rajveersinghbrar3228 2 ай бұрын
Rajasthan vich v plantation ho Rahi hai g te ooh lokki Panni te importance apne nalo jiaada janda Han g
@user-ig9xv9pc2n
@user-ig9xv9pc2n 2 ай бұрын
Bai ji ede vich ta Ravi sunea ke jithe baans lug jaanda ea jmeen aundr nmi nhi chudda dur tuk tuk dhurty vicho paany di reej khutm ho jaandy ik ujdea hoea eria bna dinda ea baans
@user-ux1wo9hp8b
@user-ux1wo9hp8b 2 ай бұрын
बाई, जी कि,करीये,लखां,सुनके, पपीता लाया,,तीन,साल,च, पटना,पै, गया,लखां,सुन, के,बेरी,लाई,तोतेयां,ने, बड़ी,पुछ,चकाई,ओवी,परे,पट,मचाई,, फिर, नरमा,बिजेया, सुंडी आई,हुण,बांस,लावांगे,जे,मिले, करोड़ कमाई😢
@lakhvindersingh4177
@lakhvindersingh4177 2 ай бұрын
Veer g phillipine ch gali janda aam hi aa te koi 3 4 month ch ni hunda
@udeydeepkhokhar1298
@udeydeepkhokhar1298 2 ай бұрын
ਬਾਈ ਜੀ ਏਮੈਂ ਜੇ ਅੱਗ ਪੈ ਗਈ ??🤔🤔
@rajveersinghbrar3228
@rajveersinghbrar3228 2 ай бұрын
Not at all
@guri00047
@guri00047 2 ай бұрын
ਵੀਰ ਜੀ ਇਹਨਾਂ ਦਾ ਮੋਬਾਈਲ ਨੰਬਰ ਦੱਸ ਦਿਉ
@dimpyhayer5917
@dimpyhayer5917 2 ай бұрын
Paper industry too need bamboo
@rajveersinghbrar3228
@rajveersinghbrar3228 2 ай бұрын
Quality of paper totally depends on Bamboo because of silica
@singhavtar1358
@singhavtar1358 2 ай бұрын
Y kuj ni Assam da lok ta aeer hoea ni
@harrygaming9052
@harrygaming9052 2 ай бұрын
Ek vedio tan ghat aa 22g.. Hor jyada episode hona chahi da
@rajveersinghbrar3228
@rajveersinghbrar3228 2 ай бұрын
Gud idea dear will share it plz do share ur cell no
@kuljeetsingh6476
@kuljeetsingh6476 2 ай бұрын
Nahar bipag ta bahut na free lajayo 5 koatal bilkul free
@sukhpreetsinghartist6080
@sukhpreetsinghartist6080 2 ай бұрын
Apne aiwe khiggaye,, Tu baans leina Bans is best,,,,,bamboo house bnao
@JagtarSran-tv6wn
@JagtarSran-tv6wn 2 ай бұрын
ਝੂਠ ਦੇ ਪੈਰ ਵੀ ਲਾ ਤੇ ਹੋਰ ਕੋਈ ਕਸਰ ਹੈ ਤਾਂ ਮੈਸੇਜ ਕਰੋ
@lallali4508
@lallali4508 2 ай бұрын
Achar ma khaia
@user-yy7lh6pv5y
@user-yy7lh6pv5y 2 ай бұрын
Kandi area vich 10000 acre bans laga Hai fir vi gareeb ha
@rajveersinghbrar3228
@rajveersinghbrar3228 2 ай бұрын
22 g kandi area wala bans di Kisam commercial nahi hai g oh soil erosion rokan te hariyaval vaste janglat walo lagaya janda hai g
@gurmelsingh5815
@gurmelsingh5815 2 ай бұрын
Bai tusi karde ho bans di kheti​@@rajveersinghbrar3228
@renjeetsingh8574
@renjeetsingh8574 2 ай бұрын
ਉ ਭਰਾਵੋ ਇਹ ਵੀ ਦੱਸਿਓ ਕੇ ਬਾਂਸ ਧਰਤੀ ਵਿਚੋਂ ਪਾਣੀ ਕਿਨਾਂ ਕੁ ਖਿਚਦਾ ਮਤਲਬ ਕੇ ਕਿਨਾਂ ਪੀਂਦਾ ਇਹ ਨਾਂ ਹੋਵੇ ਕਿ ਝੋਨੇ ਨਾਲੋਂ ਵੀ ਵੱਧ ਪੀ ਜਾਵੇ ????
@rajveersinghbrar3228
@rajveersinghbrar3228 2 ай бұрын
22 bamboo atmosphere vicho panni ley ki Dharti vich recharge karda hai g
@gurmailsingh9662
@gurmailsingh9662 2 ай бұрын
Ke khara pani mee hota ha
@rajveersinghbrar3228
@rajveersinghbrar3228 2 ай бұрын
Yes
@jassar100
@jassar100 2 ай бұрын
बांस लगाओ करोड़ा कमाओ , गप्पी बंदा। shame to you.
@rajveersinghbrar3228
@rajveersinghbrar3228 2 ай бұрын
G thanks dear Per title Channel valee likh de Han g🙏
@sgl8191
@sgl8191 2 ай бұрын
Sir,is PAU professors fool who do not propagate these trees to farmers.
@rajveersinghbrar3228
@rajveersinghbrar3228 2 ай бұрын
Sir u might b right abt this but PAU professors r much mor educated n qualified then v r they r doing very well in their respective fields but they do have their limitations till they r in their JOB
@SANGRAMBHARDWAJ2.0
@SANGRAMBHARDWAJ2.0 2 ай бұрын
भाजपा ❤❤
@Anmolsingh-qn2gp
@Anmolsingh-qn2gp 2 ай бұрын
Eh vadde looka te chooj
@ManpreetSingh-dc8rk
@ManpreetSingh-dc8rk 2 ай бұрын
Ehna ne sirf buta sale karna tan joth bol bol video paunde aa bahut crora di kamaee kar lai ni a
@BhupinderSingh-yo2vj
@BhupinderSingh-yo2vj 2 ай бұрын
Total gallan fudhu
@rajveersinghbrar3228
@rajveersinghbrar3228 2 ай бұрын
Sat Sri Akal 22 g Dear counter karo g ki information galat hai g🙏
@jasbirtoor7025
@jasbirtoor7025 2 ай бұрын
Bhai ji je sale kithe hunda kon purchase krda ik Acer vicho kine sal vad pessa auna start ho janda
@arshkullar
@arshkullar 2 ай бұрын
22 ji number mil sak da kissan da
@sandeepsidana4873
@sandeepsidana4873 2 ай бұрын
BHI. JI. APNA. ADDERS. MOB. NO. PLS
@avatarrandhawa5606
@avatarrandhawa5606 3 ай бұрын
Good 👍
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 25 МЛН
Incredible magic 🤯✨
00:53
America's Got Talent
Рет қаралды 75 МЛН
버블티로 체감되는 요즘 물가
00:16
진영민yeongmin
Рет қаралды 126 МЛН
МЛАДШАЯ СЕСТРА И МОРОЖЕНОЕ ИЗ АРБУЗА
0:41
ОЛЯ ПЕРЧИК
Рет қаралды 3,5 МЛН
ЕНЕШКА 2 СЕЗОН | 3-бөлім | АНГЛИЯҒА КЕТЕМІН!
28:02
One Two Buckle My Shoes 2 ! #spongebobexe #shorts
0:20
ANA Craft
Рет қаралды 23 МЛН