ਚੱਕੋ ਸੋਲਰ ਬਹੁਤ ਸਸਤਾ ਹੋ ਗਿਆ,,,10 ਦਾ ਕੁਨੈਸ਼ਨ ਖੇਤ ਵਾਲਾ,, ਘਰ ਵਾਲਾ ਸੋਲਰ ਰੇਟ ਡਿੱਗ ਪਏ ਹੇਠਾਂ

  Рет қаралды 165,411

Shonki Sardar

Shonki Sardar

3 ай бұрын

#sukhjinder_lopon

Пікірлер: 153
@GurinderSingh-ke9bf
@GurinderSingh-ke9bf 3 ай бұрын
ਅਜੇ ਤਾਂ ਸੋਲਰ ਪੈਨਲਾਂ ਦਾ ਰੇਟ ਡਿੱਗਣਾ ਆ ਕਿਉਂਕਿ ਨਵੀਂ ਵਧੀਆ ਤਕਨੀਕ ਆ ਰਹੀ ਹੈ ਇੰਡੀਆ ਵਿਚ!!
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@rbrar3859
@rbrar3859 3 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@lovedeepmaan4603
@lovedeepmaan4603 3 ай бұрын
ਲੋਪੋ ਵਾਲਿਆਂ ਵੀਰਾਂ ਮਸ਼ਹੂਰੀ ਕਰਨ ਤੋ ਪਹਿਲਾ ਥੋੜਾ ਜਾ ਜਾਣਕਾਰੀ ਮਾਰਕਿਟ ਚੋ ਵੀ ਲਿਆ ਕਰੋ । ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ।
@Bharowalcctv
@Bharowalcctv 3 ай бұрын
Bai jiii eda da ki hogiyiaaa Jo
@rintagrewal
@rintagrewal 2 ай бұрын
ਸੁਖਜਿੰਦਰ ਵੀਰ ਲੋਪੋ ਵਾਲਿਆ ਕਿਸੇ ਦੀ promotion ਕਰਨ ਤੋ ਪਹਿਲਾ ਉਸ ਦੀ reputation ਦਾ ਉਸ ਦੇ ਏਰੀਏ ਤੋ ਪਤਾ ਕਰ ਲਿਆ ਕਰ ਵੀਰ 🙏🙏🙏🙏
@kamalkamalgill3111
@kamalkamalgill3111 2 ай бұрын
ਕੀ ਹੋਇਆ ਵੀਰੇ
@laddijangu
@laddijangu 3 ай бұрын
M planning to install this off-grid system in kansal village near Chandigarh for 5 kw
@Carryfans973
@Carryfans973 3 ай бұрын
Jahan per connection Lagana vahan per 15 16 foot uske sath Pani recharge Ka Karna0 system Hona chahie 50% niche Pani utarana chahie Hona chahie
@jagvirbrar12
@jagvirbrar12 3 ай бұрын
5 hp monoblock da ki rate he ji
@suchasingh2663
@suchasingh2663 2 ай бұрын
Very good information for the public
@jatindermann8616
@jatindermann8616 3 ай бұрын
Jindabaad Paji
@preetrajsinghpreetrajsingh8919
@preetrajsinghpreetrajsingh8919 3 ай бұрын
ਜੀਓ ਜੀਓ ਸੁਖਵਿੰਦਰ ਬਾਈ ਜੀ
@sukhisandhu4900
@sukhisandhu4900 3 ай бұрын
3 has power da ki rate 22 g elaka muktsar sahib
@user-el3hr4vt6l
@user-el3hr4vt6l 3 ай бұрын
Atta Chakki chal u bai 10hp moter ha
@user-zf5rq8tv9p
@user-zf5rq8tv9p 3 ай бұрын
ਵਧੀਆ ਜਾਣ ਕਾਰੀ
@surinderbrar4249
@surinderbrar4249 15 күн бұрын
Haryana vich 75% subsidy aa te 7.5 hp di solar motor sara kuj viche, panel, motor, pipan panel sab kuj 1 lakh 14 hajar. Punjab nu vi chahida edan subsidy den Haryana vangu
@gurnamsinghje9327
@gurnamsinghje9327 3 ай бұрын
3 hp di motor da solar system price
@JivanManhas
@JivanManhas 3 ай бұрын
Sir 7.5 da ki rate aa. Pannel with moter only
@balwindergurna8467
@balwindergurna8467 2 ай бұрын
Me apne ghar lgwana h 3 kwt tak da kina khrcha ajy ga me jldi lgwana h
@harbhjansingh3653
@harbhjansingh3653 3 ай бұрын
Good information ji
@lovedeepmaan4603
@lovedeepmaan4603 3 ай бұрын
ਪੰਜਾਬ ਸਰਕਾਰ ਵੀ ਸਬਸਿਡੀ ਦੇਣ ਦਾ ਕਿਹ ਰਹੀ ਆ ਥੋੜਾ ਇੰਤਜ਼ਾਰ ਹੀ ਕਰ ਲਈਏ । ਨਾਲੇ ਸੁਣਨ ਚ ਆਇਆ ਪੋਲੀ ਪੈਨਲ ਬੰਦ ਹੋ ਰਹੇ ਆ ।
@SinghSingh-un9tb
@SinghSingh-un9tb 3 ай бұрын
ਬਾਈ ਜੀ ਪੋਲੀ ਪੈਨਲ ਕਿਹੜੇ ਹੁੰਦੇ ਹਨ
@sainiz
@sainiz 2 ай бұрын
ਦਿਖਾ ਮੋਨੋ ਪੈਨਲ ਰਹੇ ਨੇ ਪਰ ਲਾਣੇ ਇਨ੍ਹਾਂ ਨੇ ਪੋਲੋ ਪੈਨਲ ਹੈ ਪੋਲੋ ਪੈਨਲ ਸਾਇਡ ਤੋ ਕੱਟ ਲੱਗੇ ਨਹੀਂ ਹੁੰਦੇ ਉਹ ਹਲਕੇ ਨੀਲੇ ਰੰਗ ਦੇ ਹੁੰਦੇ ਹਨ ਜਦ ਕਿ ਮੋਨੋ ਪੈਨਲ ਡਾਰਕ ਨੀਲੇ ਹੁੰਦੇ ਹਨ ਜੋ ਦਿਖਾ ਰਹੇ ਨੇ 🙏
@hanishjaspal7807
@hanishjaspal7807 Ай бұрын
New pannal bahut saste ne bahr.
@user-qs6wo5ot6k
@user-qs6wo5ot6k 3 ай бұрын
Bai g Giddarbaha ch lubi, UTL de pannel brand new 10 hp machhi moter with loarning pipe rate 3,10,000=00 lounde h
@Jasveer1991
@Jasveer1991 3 ай бұрын
Right
@nanakpuriapannu7594
@nanakpuriapannu7594 2 ай бұрын
Aasi 110 fit te 10 hp di 3,30 di launde aw guranty waranty same dine aw
@prabhsandhu7308
@prabhsandhu7308 2 ай бұрын
Mobile no
@Jasveer1991
@Jasveer1991 3 ай бұрын
Kise v company de lgga lo bss orignal hove panel...A grade cell use keta hove
@arshdeepsinghthuledar4544
@arshdeepsinghthuledar4544 3 ай бұрын
Bilkul A grade hona chahida Gal eda market ch ena kuch use ho riha So doubt clear karooo After then purchase
@MrSingh-hq5zd
@MrSingh-hq5zd 3 ай бұрын
Motran da pani poora nahi hundah ehna solars tonh
@vazirchand7773
@vazirchand7773 Ай бұрын
Bai ji 3 hp da ki rate hai
@AVTARSINGH-zu3cj
@AVTARSINGH-zu3cj 3 ай бұрын
Solar. Is. A. Best. Systeam
@user-by5tr5ed1z
@user-by5tr5ed1z 20 күн бұрын
ਸੋਲਰ ਫਰੀਦਕੋਟ ਵਿੱਚ ਲਗਵਾਉਣ ਹੈ ਜੀ ਪਾਣੀ 15 ਫੁੱਟ ਤੇ ਹੈ ਜੀ 3ਹੂਸਰਪਾਵਰ ਦੀ ਮੋਟਰ
@SinghSingh-un9tb
@SinghSingh-un9tb 3 ай бұрын
130 ਫੁਟ ਤੇ ਇਸ ਟਾਇਮ ਸਬਮਰਸੀਬਲ ਮੋਟਰਾਂ ਚਲ ਰਹੀ ਆ ਹਨ ਤਿੰਨ ਕਿੱਲੇ ਜਮੀਨ ਹੈ 7.5 ਐਚ ਪੀ ਦੀ ਮੋਟਰ ਸਾਰ ਸਕਦੀ ਹੈ ਅਤੇ ਕੀ ਖਰਚਾ ਆਊਗਾ ਜੀ
@Jasveer1991
@Jasveer1991 3 ай бұрын
12.5 hp lgao minimum
@BAJWA-p90
@BAJWA-p90 Ай бұрын
​@@Jasveer1991⁶🎉🎉🎉ttþþtþþþþttþtþþþþtþþþþþh35o8
@mandy_saidpuriaa
@mandy_saidpuriaa 3 ай бұрын
For more information
@suchasingh2663
@suchasingh2663 2 ай бұрын
And I am living 1191/A Ranjit Nagar Kharar District Mohali Punjab
@sukhdevsingh6069
@sukhdevsingh6069 3 ай бұрын
3 hp Dee cost?
@charanjeetsingh972
@charanjeetsingh972 3 ай бұрын
Bijli tan mil ju gi , Eda lava ke pani sara hi khatam Kar Dena, pani nai milna mitro
@user-of9sx5ih7r
@user-of9sx5ih7r 3 ай бұрын
💚🙏🌹
@melasinghsandhusandhu
@melasinghsandhusandhu 3 ай бұрын
V good infermastion
@kuldeepsinghchatha
@kuldeepsinghchatha Ай бұрын
ਇਹਦੀ ਤਾਂ ਚੜ੍ਹਗੀ ਠੇਕੇ ਤੇ
@amrikkang5342
@amrikkang5342 3 ай бұрын
120 ਫੁੱਟ ਪਾਣੀ ਦਾ ਲੈਵਲ ਹੈ ਕਿੰਨੇ ਹਾਰਸ ਪਾਵਰ ਦੀ ਮੋਟਰ ਕੰਮ ਕਰੂ ਗੀ
@Harpreetsingh-xk7eg
@Harpreetsingh-xk7eg 3 ай бұрын
7.5 hp
@GurdevSingh-vd5ie
@GurdevSingh-vd5ie 3 ай бұрын
ਕਿੰਨਾ ਖ਼ਰਚਾ ਆਉ
@GurdevSingh-vd5ie
@GurdevSingh-vd5ie 3 ай бұрын
ਮੇਰੇ ਕੋਲ ਇੱਕ ਏਕੜ ਜ਼ਮੀਨ ਹੈ।।ਨਲਕਾ ਲੋਣ ਦੀ ਸੋਚ ਰੇਹਾਂ ਹਾਂ।।🎉ਡਰੀਪ ਸਿਸਟੰਮ ਅਤੇ ਕੁਦਰਤੀ ਖੇਤੀ।।ਪਾਣੀ ਨਾ ਮਾਤਰ ਲੋੜ ਹੈ 🎉ਨਲਕੇ ਦਾ ਹੈਡਲ ਤਾਂ ਠਾਂਅ ਕਰਨਾਂ ਹੈ
@Harpreetsingh-xk7eg
@Harpreetsingh-xk7eg 3 ай бұрын
@@GurdevSingh-vd5ie 380000
@GurdevSingh-vd5ie
@GurdevSingh-vd5ie 3 ай бұрын
ਅੰਗੁਰ ਖਟੇ ਵਾਲੀ ਕਹਾਵਤ ਤਾਂ ਸੁਣੀ ਹੋਉ 😅 ਮੈਂ ਆਪ ਹੀ ਗੇੜ ਲੂੰ 😅ਖੇਤ ਨੂੰ ਡਕ ਕੇ ਰੱਖੋ । ਸਿੱਧੀ ਧੁੱਪ ਤੋਂ ਬਚਾਉ।।😮ਦੇਸੀ ਤਰੀਕੇ ਨਾਲ ਜੀਵ ਅੰਮ੍ਰਿਤ ਬਣਾਕੇ ਪਾ ਦੇਉ।।।ਸੁਖਛੰਮ ਜੀਅ ਪੈਦਾ ਕਰ ਲਉ।।ਪਾਣੀ ਦੀ ਵਰਤੋਂ ਬੜੀ ਘੱਟ ਹੈ
@balwinderSingh-om4tb
@balwinderSingh-om4tb 2 ай бұрын
3hp kina rate
@simratsingh7429
@simratsingh7429 Ай бұрын
Sade sat moter Te kharcha kina pauny
@mohindermann3887
@mohindermann3887 3 ай бұрын
ਇਸ ਸਾਲ ਡੇਢ ਮਹੀਨਾ ਸੂਰਜ ਨਹੀਂ ਨਿਕਲਿਆ ਮੋਟਰਾਂ ਨਹੀਂ ਚੱਲੀਆਂ ਕੋਈ ਹੱਲ?
@Destination693
@Destination693 3 ай бұрын
ਇਹਨਾ ਨੂੰ ਨਾਂ ਪੁੱਛੀ ਵਿਰ ਇਹਨਾ ਕਿਹਨਾ ਸਾਡੇ ਕੋਲ ਬਦਲ ਊਰਜਾ ਵੀ ਹੈ 😅
@allinone659
@allinone659 3 ай бұрын
tesal lithium battery mildi ohde ch store ho jndi power pr mehnga molda
@user-lx2gw3fo5w
@user-lx2gw3fo5w 3 ай бұрын
​@@allinone659pra battery sasti aa jandi aa na
@avjindersinghsodha3633
@avjindersinghsodha3633 2 ай бұрын
ਸੋਲਰ ਪੈਨਲ ਕੋਲੇ ਨਰਾਲੇ ਬਾਬੇ ਦਾ ਨਾਮ ਲੈ ਕੇ ਲਾਲਟੈਨ ਚਲਾ ਦਿਓ ਸੂਰਜ ਦੀ ਥਾ ਲਾਲਟੈਨ ਨਾਲ ਚਲ ਪਵੇਗਾ ਕੰਮ
@dhainchand1643
@dhainchand1643 Ай бұрын
😂​@@avjindersinghsodha3633
@user-we1lk4cl1e
@user-we1lk4cl1e 2 ай бұрын
❤❤❤❤
@user-jq4li2zz4v
@user-jq4li2zz4v Ай бұрын
Malwa company. Nmber
@kamaljitsingh3916
@kamaljitsingh3916 2 ай бұрын
Bad service thay don't care samall custumer I was visit 3 time also thay don't pick phone also I was ready for paying but thay don't setup my pump only laraa
@satyakijeet1815
@satyakijeet1815 Ай бұрын
ਅੱਸੀ ਹੁਣ ਟੂਬਲ ਬੰਬੀ ਬਿਲਕੁਲ ਬੰਦ ਕਰੋਨੀ ਛਿਤਰ ਦੈ ਦੰਮ ਤੈ ਇਸ ਤੋ ਅੱਗੈ ਹੋਰ ਢੱਘ ਨਾਲ ਵੀ ਕਿਓ ਕੀ ਪੀਆਰ ਨਾਲ ਮੰਨਣ ਵਾਲੀ ਜਿਣਸ ਹੈਣੀ ਝੋਨਾ ਨਹੀ ਲਾਓ ਗੈ ਫਿਰ ਚਲਾ ਸੱਕਦੈ ,ਹੋਰ ਜੀਦੈ ਨਹਿਰ ਦਾ ਪਾਣੀ ਹੈ ਓਨੂ ਵੀ ਟੂਬਲ ਨਹੀ ਚਲੋਣ ਦੇਣਾ ਕਿਓ ਕੀ ਅਸੀ ਪੰਜਾਬ ਨੂ ਰਿਗਸਤਾਨ ਬੰਨ ਤੋ ਬਚੋਣਾ ਤੈ ਰੁਖ ਲੋਣ ਨੂੰ ਵੀ ਮੰਜਬੂਰ ਕੱਰਨਾ ਇੱਕ ਕਿਲੈ ਵਿੱਚ ਇੱਕ ਪੈੜ ਲੋਣਾ ਪੱਊ ਕਿਓ ਕੀ ਅਗਲੀ ਪੀੜੀ ਵਾਸਤੈ ਨਹੀ ਤਾ ਪੀਣ ਨੂਂ ਨਹੀ ਮਿੱਲਨਾ ਓਕ ਸੀਜਣ ਨਹੀ ਮਿਲਨੀ ਹੁਣ ਲੋਕੀ ਬਟਣ ਨੱਪਕੈ ਭੁਲ ਜਾਦੈ ਧਰਤੀ ਖਾਲੀ ਕਰੀ ਜਾਦੈ ਲੋਕ
@harjindersidhu7025
@harjindersidhu7025 3 ай бұрын
200 ਅਮਪੇਰ ਦਾ ਵੈਲਡਿੰਗ ਪੰਜ ਕਿਲੋ ਦੇ ਤੇ ਚੱਲ ਸਕਦਾ ਹੈ
@parvinderrangi5709
@parvinderrangi5709 3 ай бұрын
No
@labhsaharan2503
@labhsaharan2503 3 ай бұрын
ਪੰਜ ਦੀ ਮੱਛੀ ਮੋਟਰ ਢਾਈ ਐਚੀ ਕੱਡਦੀ ਦੀ ਆ ਵੀਰ
@RAJVEERSingh-kq4sh
@RAJVEERSingh-kq4sh 3 ай бұрын
Good
@RavinderSingh-ll6nd
@RavinderSingh-ll6nd 3 ай бұрын
ਮੈਨੂੰ ਤਾ ਸਬ ਸੀਟੀ ਆੲੀ ਨੀ ਬਾੲੀ
@sandeepsingh-bs1vp
@sandeepsingh-bs1vp 2 ай бұрын
Bai eh rate ta sare hi lai jande aa
@omarora8630
@omarora8630 3 ай бұрын
Asi wari dae panle full Resesri and moter 3 lac 40 thousand public nu pagla na bano
@omarora8630
@omarora8630 3 ай бұрын
2 lac 20 thousand only wari da monopark faclcut sarbsity 78000 -142000 rupees
@Bharowalcctv
@Bharowalcctv 3 ай бұрын
Kitho gal krda o tusiii waaree ta b grade vi bohat aunda VA market ch
@khetiadvice
@khetiadvice 3 ай бұрын
Jina sasta panel Oni jaldi khrab😅😅😅😅😅
@arshdeepsinghthuledar4544
@arshdeepsinghthuledar4544 3 ай бұрын
Baiii sastiiii cheejjj oh hundiiii jo sahiiii na hova Bohat kuch a solar da vich But A Grade cheej or company da material cost da fark auna hi auna
@sukhmanchahal5768
@sukhmanchahal5768 3 ай бұрын
Kise ne v solar system lagwaona oh sirf hun topcon 550 watt toh upper wale pannel lagwona
@arshdeepsinghthuledar4544
@arshdeepsinghthuledar4544 3 ай бұрын
Hnjii topcon ta 585 watt da aunda va
@harjitsandhu2881
@harjitsandhu2881 3 ай бұрын
ਬਹੁਤ ਮੇਹਗਾ ਹੱਗਾ
@sukhmanchahal5768
@sukhmanchahal5768 3 ай бұрын
@@harjitsandhu2881 rate same hunda veer 5 kw da on grid 250000 da lag janda
@sukhmanchahal5768
@sukhmanchahal5768 3 ай бұрын
@@arshdeepsinghthuledar4544 mai 570 watt da lagwa lea ji
@SandeepSingh-wv9ki
@SandeepSingh-wv9ki 2 ай бұрын
Kitho lwia
@arjunvelly219
@arjunvelly219 3 ай бұрын
Kime a jatta
@davindersingh3828
@davindersingh3828 3 ай бұрын
Haryana gov ne 10 hp sara set .1.38 che lga k ditta
@arshdeepsinghthuledar4544
@arshdeepsinghthuledar4544 3 ай бұрын
Sir Haryana agriculture te subsidy aa Punjab vich nhi
@Carryfans973
@Carryfans973 3 ай бұрын
30 Sal Tak Ka Pani Punjab Vich vaise hi Bachana Kranti Kyon Thi iski de rahe isliye Kyunki 30 Sal bad Pani Nahin rahega
@jatinderkaur9743
@jatinderkaur9743 3 ай бұрын
Je 30 sal tkk pani muk jao fir jinda kahde te rehna
@SK-io4gd
@SK-io4gd 3 ай бұрын
Don't worry brother,in 30 years there is likely hood of atleast 3 major floods and recharging of ground water will take place and more over people will learn to reduce the area under paddy cultivation by that time.
@baljeetsingh-ur5uf
@baljeetsingh-ur5uf Ай бұрын
Eh rate ta sare hi de rhe hn saste wali ta koyi gl ni
@jasvirsinghseera4409
@jasvirsinghseera4409 3 ай бұрын
On grid ta har koi hi 230000 lga dinda bai
@Destination693
@Destination693 3 ай бұрын
Phir Veer Eh Bande Pehla 3,50,000 Vich Launde Hune Va Hun Eh 2,30,000 Vich La Rahe Va Rate Ehna De Hisaab Naal Bahot Sasta Rate Karta Va Solar System Da Par Customer De Hisaab Naal Haale V Mehnga Va Ehna De Hisaab Naal Sasta Va 😂
@arshdeepsinghthuledar4544
@arshdeepsinghthuledar4544 3 ай бұрын
@@Destination693 Hi Arshdeep Singh From MAXSS INDUSTRIES TDR Veergi tuci avde according rate na describe kro sade wholesale rate ne 🙏
@sevaksingh9469
@sevaksingh9469 3 ай бұрын
ਅਸੀ 190 ਦਾ ਲਵਾਇਆ utl ਦਾ ਘਰੇ 50 ਹਜਾਰ ਸਬਸਿਡੀ ਅ ਗਈ
@BaldevSingh-zz4ck
@BaldevSingh-zz4ck 3 ай бұрын
Poly panel ta band ho rhe hn, Tuhade kol purana maal hai ?
@Bharowalcctv
@Bharowalcctv 3 ай бұрын
Hnjiii asiii vi suniyia Par UTL , LUBI daa ta ariha va
@khetiadvice
@khetiadvice 3 ай бұрын
Pahla wich bht olla hagaaa
@arshdeepsinghthuledar4544
@arshdeepsinghthuledar4544 3 ай бұрын
Bilkul sahi veer Asa krka with bill , guarantee , waarantee certificate da nal material lavoooo
@jatindersinghpandher
@jatindersinghpandher 3 ай бұрын
200 foot te motor lag sakde aa
@Jasveer1991
@Jasveer1991 3 ай бұрын
Nhi jayda benifit nhiaaaa
@jaswinderjassa2637
@jaswinderjassa2637 3 ай бұрын
ਮੈ ਸੋਲਰ ਘਰੇ ਲਾਵਾਉ ਏਸੀ ਚਲਾਉਣਾ ਅਤੇ ਚਾਰਜ ਹੇਣ ਵਾਲੀ ਗੱਡੀ ਲੈਣ ਲੱਗਾ ਗੱਡੀ ਵੀ ਫਰੀ ਚ ਚਲਾਊ
@baljitsingh2014
@baljitsingh2014 3 ай бұрын
ਫੋਨ ਨੰਬਰ ਦਿਓ
@sukhvir124
@sukhvir124 3 ай бұрын
Jassa Veer You Are really doing right..
@sukhvir124
@sukhvir124 3 ай бұрын
Jassa Veer you are doing right....
@punjabiweatherchannel
@punjabiweatherchannel 3 ай бұрын
👍👍👍💧💧💧💧💧
@bsmaahalsingh3611
@bsmaahalsingh3611 3 ай бұрын
Veer ji🙏 On grid 5kw te 3 fan, 2 led tv, tullu pump te 1.5 tan da ek ac chal jayga ???
@jassasingh5365
@jassasingh5365 3 ай бұрын
ਬਾਈ ਜੀ ਮੈਂ ਮਾਨਸਾ ਜ਼ਿਲ੍ਹੇ ਤੋਂ ਹਾਂ ਸਾਡੇ ਪਾਣੀ ਦਾ ਲੈਵਲ 35 ਫੁੱਟ ਤੇ ਹੈ ਅਸੀਂ ਸਾਡੇ ਸੱਤ ਪਾਵਰ ਦਾ ਕਨੈਕਸ਼ਨ ਲਵਾਉਣਾ ਗਾ ਸਾਡੇ 24 ਪੈਨਲ ਲਾਕੇ ਵਧੀਆ ਚਲਦੇ ਨੇ ਬਾਈ ਜੀ ਇਸ ਤੇ ਟੋਟਲ ਖਰਚਾ ਕਿੰਨਾ ਆਊ ਗਾ ਜੀ ਵਧੀਆ ਸਮਾਨ ਲਾਕੇ ਅਸੀਂ ਤਾਂ ਕੱਲਾ ਬੋਰ ਕੀਤਾ ਹੋਇਆ ਹੈ
@raghbirsinghsidhu399
@raghbirsinghsidhu399 3 ай бұрын
ਘਰੇਲੂ ਕਨੈਕਸ਼ਨ ਬਾਰੇ ਦੱਸਿਆ ਜਾਵੇ
@tap-var
@tap-var 3 ай бұрын
महंगा दे रहे हैं मेरे पास 10 एचपी का शक्ति सोलर पंप का सेट है कंप्लीट ढाई लाख में मैं दे दूंगा मोटर भी शक्ति की है
@Bharowalcctv
@Bharowalcctv 3 ай бұрын
Bai kyuuuu befkuffff bnaaa Raha o kasa ethna sastaaa ho jaya ga 10 hp set
@harjitdhillon9150
@harjitdhillon9150 3 ай бұрын
ਵੀਰ ਸਾਡੇ ਕੋਲ 42 ਕਿਲੋ ਵਾਟ ਕਨੈਕਸ਼ਨ ਆ ਘੱਟ ਤੋਂ ਘੱਟ ਕਿੰਨੇ ਕਿਲੋ ਵਾਟ ਸੋਲਰ ਕਨੈਕਸ਼ਨ ਲਗਵਾ ਸਕਦੇ ਆ
@6434mann
@6434mann 3 ай бұрын
30 kw
@arshdeepsinghthuledar4544
@arshdeepsinghthuledar4544 3 ай бұрын
Hi Arshdeep Singh From MAXSS INDUSTRIES TDR Veergi jina thoda sanction load ona KW tkk lgvaa sakde oo (eg je thoda 50 kilo tkk load aa tan 50 tkk lgg jao)
@Goyal..dairy...farm--
@Goyal..dairy...farm-- 3 ай бұрын
20 rupaye par wat milda
@arshdeepsinghthuledar4544
@arshdeepsinghthuledar4544 3 ай бұрын
Hnji bai kyo masak kar rihaaa Ena sasta
@Sandhu_94632
@Sandhu_94632 3 ай бұрын
Koi fark ne aam rate aa market wala
@Bharowalcctv
@Bharowalcctv 3 ай бұрын
Bai rate try kita kiii rate da Raha na 10 hp da
@jaswinderkaur9970
@jaswinderkaur9970 3 ай бұрын
3 has power da ki rate hai bhi g
@arshdeepsinghthuledar4544
@arshdeepsinghthuledar4544 3 ай бұрын
Monoblock or submersible
@parminderjitsingh9173
@parminderjitsingh9173 3 ай бұрын
3hp da ki rate h g
@arshdeepsinghthuledar4544
@arshdeepsinghthuledar4544 3 ай бұрын
Hnjiii veer monoblock yah submersible
@parminderjitsingh9173
@parminderjitsingh9173 3 ай бұрын
@@arshdeepsinghthuledar4544 submersible da
@arshdeepsinghthuledar4544
@arshdeepsinghthuledar4544 3 ай бұрын
1,19,000
@user-el8lb6rs3p
@user-el8lb6rs3p 3 ай бұрын
2.50 lakh da Soler fir sasta kive Hoya 2.50lakh da moge v londe naale subciti v milti aa tusi kyu juth bol Rahe ho ke sasta hoya
@arshdeepsinghthuledar4544
@arshdeepsinghthuledar4544 3 ай бұрын
Asiiii kyooo jhooth bolna jo quality da material a sada kol asiii ohiiii lonaaa va Moga to lava loooo far tusiiii
@JaswinderSingh-ut4zx
@JaswinderSingh-ut4zx 3 ай бұрын
ਆਕਸੀਜਨ ਵਾਗੂੰ ਸੂਰਜ ਚੋ ਚਾਰੇਜ ਵੀ ਮੋਕ ਜਾਣਾ
@jatinderkaur9743
@jatinderkaur9743 3 ай бұрын
22 je suraj tu charge muk gyea apaa v muk janaa
@BhupinderSinghBadesha
@BhupinderSinghBadesha 3 ай бұрын
❤❤❤
@lakhvircheema4426
@lakhvircheema4426 3 ай бұрын
5kg wt da ghar ch kene da
@arshdeepsinghthuledar4544
@arshdeepsinghthuledar4544 3 ай бұрын
From MAXSS INDUSTRIES TDR PRICE WITH SUBSIDY 50 Rs WATT TOTAL - 2,50,000
@nanakpuriapannu7594
@nanakpuriapannu7594 2 ай бұрын
Kithe launa bro
@balwindergurna8467
@balwindergurna8467 2 ай бұрын
Me apne ghar lgwana h 3 kwt tak da kina khrcha ajy ga me jldi lgwana h
@nanakpuriapannu7594
@nanakpuriapannu7594 2 ай бұрын
@@balwindergurna8467 kehra area bro vill city kehri near
@balwindergurna8467
@balwindergurna8467 2 ай бұрын
Mra pind rajpura banur kol aa
@sarjiwankumar5955
@sarjiwankumar5955 3 ай бұрын
30 RS aam milada
@arshdeepsinghthuledar4544
@arshdeepsinghthuledar4544 3 ай бұрын
Brother A grade panel 30 Rs ch kithooo miljuuuu ga
@sarjiwankumar5955
@sarjiwankumar5955 3 ай бұрын
@@arshdeepsinghthuledar4544 kine kilowatt need available kar ho jaye ga
@jaspalsingh1650
@jaspalsingh1650 3 ай бұрын
Koi faida nahi
@greatcanada4989
@greatcanada4989 3 ай бұрын
22 ji bahi amratpal da v sath deo
@AtmaPannu
@AtmaPannu 3 ай бұрын
Jhooth koi rate ni ghat hoya
@arshdeepsinghthuledar4544
@arshdeepsinghthuledar4544 3 ай бұрын
Acha jiiii Veer price wholesale hi a
@davindersarai
@davindersarai 3 ай бұрын
Jhooth bahut hunda
@jatinderkaur9743
@jatinderkaur9743 3 ай бұрын
Ehh tan pkaa 22 je apnaa koi punjabi truki krn di kosish krda apaa luk krn nhi dinde apaa bina bnde nu mile gll kitee boli janee apaa boht such bol rhe aa
@jaspalsingh1650
@jaspalsingh1650 3 ай бұрын
Dhundh vich nahi chalda jhutt
@arshdeepsinghthuledar4544
@arshdeepsinghthuledar4544 3 ай бұрын
Brother chalda na eda diii koi problem niii
@SukhwinderSingh-ir1rd
@SukhwinderSingh-ir1rd 3 ай бұрын
ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਸ਼ਰਮ ਬੰਦਾ ਖੇਤਰ ਤੇਰੇ ਪਿਓ ਨੇ ਦੱਸਣਾ ਸੀ
@harshbabsekhon7059
@harshbabsekhon7059 3 ай бұрын
ਕਮੈਂਟ ਵਿਚ ਮਾੜੀ ਭਾਸ਼ਾ ਨਾ ਵਰਤੋਂ ਕਰੋ ਬਾਈ ਜੀ
@greatcanada4989
@greatcanada4989 3 ай бұрын
O baho bahi amratpal singh khalasa ware v koi video pao sport karo
@greatcanada4989
@greatcanada4989 3 ай бұрын
Bahi amratpal de sport karo
@deepsingh4409
@deepsingh4409 3 ай бұрын
Je ustaad ana he Tera Kam chal rha ta as bande nu 30.40 hjar paise de k add nhe kroni se tu pra thoda ja sach bolya kro
@arshdeepsinghthuledar4544
@arshdeepsinghthuledar4544 3 ай бұрын
Pra kam di koiii problem ni wholesale ch Retail shuruuu kita so ta add karvayiii a Jo soch riha pra eda diii koi gal ni
No empty
00:35
Mamasoboliha
Рет қаралды 8 МЛН
New model rc bird unboxing and testing
00:10
Ruhul Shorts
Рет қаралды 29 МЛН
Spot The Fake Animal For $10,000
00:40
MrBeast
Рет қаралды 179 МЛН
ВОДА В СОЛО
00:20
⚡️КАН АНДРЕЙ⚡️
Рет қаралды 31 МЛН
No empty
00:35
Mamasoboliha
Рет қаралды 8 МЛН