ਛੱਬੀ ਹਾਜ਼ਰ ਏਕੜ ਲਈ ਕਾਮਿਆਂ ਦੀ ਲੋੜ੍ਹ ~ Pendu Australia Episode 199 ~ Mintu Brar

  Рет қаралды 169,364

Pendu Australia

Pendu Australia

2 жыл бұрын

Pendu Australia team is in California USA. In this new episode of Pendu Australia, Mintu Brar showed Fresno area of California. Here we showed grapes and almond farms. We visited Batth farm in Fresno and Charanjit Singh Batth is the owner of this farm. He is doing farming in 26000 acres. He also has his own airport on the farm. He use this airport for his own domestic flights too. He is using very expensive machinery on the farm. He has more than 250 tractors. He has different kind of Machinery for all the crops. labor needed for 26000 acres. Please watch this video and share your views in the comments section.
ਛੱਬੀ ਹਾਜ਼ਰ ਏਕੜ ਲਈ ਲੋੜੀਂਦਾ ਮਸ਼ੀਨਰੀ ~ Pendu Australia Episode 199 ~ Mintu Brar
Host: Mintu Brar
Background Music, Editing & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2022 Shining Hope Productions © Copyright
All Rights Reserved
#PenduAustralia #Australia #USA
Previous Episode
ਏਅਰਪੋਰਟ ਵਾਲਾ ਖੇਤ ~ Pendu Australia Episode 198 ~ Mintu Brar
• ਏਅਰਪੋਰਟ ਵਾਲਾ ਖੇਤ ~ Pe...
ਕੌਣ ਹੈ ਅਮਰੀਕਾ ਦਾ ਸੌਗੀ ਕਿੰਗ ~ Pendu Australia Episode 197 ~ Mintu Brar
• ਕੌਣ ਹੈ ਅਮਰੀਕਾ ਦਾ ਸੌਗੀ ...
ਅਰਜਨਟੀਨਾ ਵਿਚ ਕਿਵੇਂ ਪਹੁੰਚੇ ਪੰਜਾਬੀ ~Sikhs In Argentina ~ Pendu Australia Episode 196 ~ Mintu Brar
• ਅਰਜਨਟੀਨਾ ਵਿਚ ਕਿਵੇਂ ਪਹੁ...
Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
• Bakersfield ਕੈਲੀਫੋਰਨੀਆ...
Machine Harvesting of Grapes in Australia ~ Pendu Australia Episode 194 ~ Mintu Brar
• Machine Harvesting of ...
ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
• ਆਸਟ੍ਰੇਲੀਆ ਵਿਚ ਕਬੂਤਰਬਾਜ...
Fig Farming in Australia ~ Pendu Australia Episode 192 ~ Mintu Brar
• Fig Farming in Austral...
Machinery & Maintenance for farming ~ Mintu Brar ~ Pendu Australia Episode 191
• Machinery & Maintenanc...
Grapes Farming In Australia~ Picking Table Grapes ~ Mintu Brar ~ Pendu Australia Episode 190
• Grapes Farming In Aust...
Punjabi Farmer In Australia ~ Table Grapes Farming ~ Mintu Brar ~ Pendu Australia Episode 189
• Punjabi Farmer In Aust...
Farming Of Wine Grapes in Australia ~ Hammer Tractor ~ Pendu Australia Episode 188~ Mintu Brar
• Farming Of Wine Grapes...
Bright Kids are the Bright Future of Australia ~ Mintu Brar ~ Pendu Australia Episode 187
• Bright Kids are the Br...
Watering & fertilizing Orange Plants~Pendu Australia Episode 186~Mintu Brar ~ Australia farming vlog
• Watering & fertilizing...
Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
• Plant Sprays for Grape...
Why Filter Water to Crops | 100 Acre Farm | Mintu Brar | Pendu Australia-Episode 184 | Farming Vlog
• Why Filter Water to Cr...
ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
• ਕਾਰਾਂ ਦੇ ਸ਼ੌਕੀਨ ~ Modi...
Bhangra and Gidha on Lohri Function In Australia ~ Mintu Brar ~ Pendu Australia Episode 182
• Bhangra and Gidha on L...

Пікірлер: 325
@kuldipsingh6459
@kuldipsingh6459 2 жыл бұрын
ਬਾਠ ਸਾਹਿਬ ਬਾਰੇ ਜਾਣਕੇ ਮਨ ਖ਼ੁਸ਼ ਹੋ ਗਿਆ ਕਿ ਇਹ ਹਨ ਰੱਬ ਦੇ ਬੰਦੇ ਤੇ ਅਸਲ ਕਿਸਾਨ
@manpreetsingh-tb2zh
@manpreetsingh-tb2zh 2 жыл бұрын
ਮਨ ਨੀਵਾ ਮੱਤ ਉੱਚੀ. ਵਾਹਿਗੁਰੂ ਚੜਦੀ ਕਲਾ ਰੱਖੇ 🙏✊
@sukhdevsingh4461
@sukhdevsingh4461 2 жыл бұрын
ਸੱਚੀਆਂ ਨੀਤਾਂ ਨੂੰ ਮੁਰਾਦਾਂ ਵਾਹਿਗੁਰੂ ਭਾਗ ਲਾਈ ਰੱਖੇ
@majhe-aale
@majhe-aale 2 жыл бұрын
ਦੁਨੀਆਂ ਤੇ ਵੇਹਲੀ ਤੁਰੀ ਫੇਰਦੀ ਬੱਸ ਬਾਂਹ ਨੀ ਫੜਦਾ ਕੋਈ
@Guri3737.
@Guri3737. Жыл бұрын
ਪੰਜਾਬੀਆ ਦੇ ਹਿੱਸੇ ਆਇਆ ਪਰਵਾਸ , 47 ਵਿੱਚ ਚੜਦੇ ਪੰਜਾਬ ਆ ਗਏ, ਪੰਜਾਬ ਤੋਂ ਸੱਤ ਸਮੁੰਦਰਾ ਪਾਰ ਆ ਗਏ, ਬਾਬੇ ਨਾਨਕ ਦੀ ਵਿਚਾਰਧਾਰਾ ਕਿਰਤ, ਹੱਲ ਕਿਰਸਾਨੀ ਨਾਲੋ ਨਾਲ 🙏
@baldevsidhu7719
@baldevsidhu7719 Жыл бұрын
1920 vich mere mother de dada ji California. Fir vapas 1931 vich because of kal depression. 1957 vich mere tia ji student visa te University of British Columbia . Hun meri niece New York
@puneetsharma4160
@puneetsharma4160 Жыл бұрын
​@@baldevsidhu7719 Kamal di gal a sade punjabi kine purane videsa ch vase a,odo ta othe apna koi ni hunda si PTA ni kida rehnde hune
@bharbhoorsingh3167
@bharbhoorsingh3167 2 жыл бұрын
ਜਿਥੇ ਨਿਮਰਤਾ ਉਥੇ ਰੱਬ ਵੱਸਦਾ🙏🏻
@yaadtoor
@yaadtoor 2 жыл бұрын
@randhirrandhawa6714
@randhirrandhawa6714 2 жыл бұрын
ਕਾਮੇ ta tyar aaa 🙏👌👌
@sufipunjabde6103
@sufipunjabde6103 2 жыл бұрын
ਜੀਉਂਦੇ ਵੱਸਦੇ ਰਹੋ ਪੰਜਾਬੀਓ ਬਾਬਾ ਨਾਨਕ ਦੇਵ ਜੀ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ
@Malakdhillon
@Malakdhillon 2 жыл бұрын
ੴ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿ੍ਪਾ ਆ ਜੀ
@gurjapsingh8942
@gurjapsingh8942 2 жыл бұрын
ਵੀਰ ਜੀ ਮੈਂ ਵੀ ਵੇਲਾਂ ਫਿਰਦਾ ਸੱਦ ਲੱਵੋ ਮੈਨੂੰ ਜਿੰਨਾ ਖ਼ਰਚਾ ਲੱਗੂ ਦੇਦੂ ਗਾ ਜੀ ਕੰਮ ਖੇਤੀ ਦਾ ਸਾਰਾ ਜਾਣ ਦਾ
@jagseersingh3663
@jagseersingh3663 Жыл бұрын
50 lakh
@InterestingHindiStories-ge2tj
@InterestingHindiStories-ge2tj Жыл бұрын
ਭਰਾਵਾਂ ਫਿਰ ਤਾਂ ਸਾਰਾ ਪੰਜਾਬ ਸੱਦਣਾ ਪਵੂ ਬਹੁਤੇ ਵਿਹਲੇ ਹੀ ਆ ਉਥੇ
@NirmalSingh-os3og
@NirmalSingh-os3og 7 ай бұрын
​@@jagseersingh3663amrika mada fir
@SatnamSingh-tz5zf
@SatnamSingh-tz5zf 2 жыл бұрын
ਵਧੀਆ ਜਾਣਕਾਰੀ ਦਿੱਤੀ ਬਾਈ ਜੀ ਪੰਜਾਬੀਆਂ ਦੀ ਸ਼ਾਨ ਵੱਖਰੀ।
@Jagjit.Singh21
@Jagjit.Singh21 2 жыл бұрын
ਬਹੁਤ ਵਧੀਆ ਗੱਲ ਬਾਤ ਬਾਈ ਜੀ, ਵਧੀਆ ਜਾਣਕਾਰੀ ਬੰਦਿਆ ਚ ਨਿਮਰਤਾ ਸਾਫ਼ ਝਲਕਦੀ ਹੈ, ਜਗਜੀਤ ਸਿੰਘ,ਸ਼੍ਰੀ ਮੁਕਤਸਰ ਸਾਹਿਬ l🙏
@ParamjitSingh-ok8he
@ParamjitSingh-ok8he 2 жыл бұрын
ਬਹੁਤ ਸ਼ਾਨਦਾਰ ਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਹੈ। ਆਪਣੀ ਨਾਲ ਕਾਮਯਾਬੀ ਦੀਆਂ ਸਿਖਰਾਂ ਤੇ ਪਹੁੰਚੇ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਪ੍ਰੇਰਨਾ ਮਿਲਦੀ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ ।
@harveersingh5583
@harveersingh5583 2 жыл бұрын
ੳ ਵੀਰ ਮੈਨੂੰ ਮੈਨੂੰ ਵੀ ਸੱਦ ਲੈ ਟਰੈਕਟਰ ਜਿਨਾ ਚਿਰ ਮਰਜੀ ਚਲਵਾਈ ਕਬੋਟੋ ਦੇ ਫੁਲ ਮਾਹਰ ਹਾ ਖੇਤੀ ਦੇ ਸੰਦ ਹਾਬਾਈ ਜੀ ਬੁਲਾ ਕੇ ਦੇਖ ਨਜਾਰੇ ਲਿਆ ਦਿਆਗੇ ਵੀਰ ਜੀ
@user-kq7xn5iw6t
@user-kq7xn5iw6t 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@balrajsandhu8084
@balrajsandhu8084 8 ай бұрын
Bai jindabad Waheguru tuhade te kirpa Karan .
@kanwarsandhu9354
@kanwarsandhu9354 2 жыл бұрын
ਤੁਹਾਡੇ ਯਤਨਾਂ ਕਾਰਨ ਸਮੂਹ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ
@devball9179
@devball9179 2 жыл бұрын
ਸਵਾਦ ਆ ਗਿਆ 🙏🙏
@karanbirsingh9673
@karanbirsingh9673 Жыл бұрын
ਰੂਹ ਖੁਸ਼ ਹੋ ਗਈ ਤਰੱਕੀ ਦੇਖ ਕੇ🙏🏻🙏🏻🙏🏻
@sarbjeetsingh4415
@sarbjeetsingh4415 2 жыл бұрын
Very nice 👌 ਰੱਬ ਹੋਰ ਤਰੱਕੀਆਂ ਬੱਖਸ਼ੇ ਜੀ।
@jeetmohanhanjrah9180
@jeetmohanhanjrah9180 2 жыл бұрын
Waheguru Mehar karo sare veeran te🙏🙏👏👏👍👍
@bachitersinghkhalsaraj4622
@bachitersinghkhalsaraj4622 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸਭਣਾ ਤੇ 🌹🙏 ਸ੍ਰ ਜੀ ਸਾਨੂੰ ਵੀ ਬਲਾ ਲੋ ਜੀ
@RajaRaja-by3wc
@RajaRaja-by3wc 2 жыл бұрын
ਜਿਓੰਦਾ ਰੇਹ ਬਾਈ ਕਿਉਂ ਕੇ ਤੁਸੀਂ ਸਿਰਫ ਆਵਦੇ ਪੰਜਾਬ ਦੇ ਉੱਦਮੀ ਲੋਕਾਂ ਦੀ ਇੰਟਰਵਿਊ ਹੀ ਨਹੀਂ ਕਰਦੇ ਸਗੋਂ ਇਥੇ ਪੰਜਾਬ ਚ ਰਹਿੰਦੇ ਨਵੇਂ ਜੇਨਰੇਸ਼ਨ ਨੂੰ ਮੇਹਨਤ ਕਰਨ ਦਾ ਜਜਬਾ ਵੀ ਦੇ ਰਹੇ ਹੋ 🙏🙏🙏🙏ਪੇਂਡੂ ਆਸਟ੍ਰੇਲੀਆ ਸਦਾ ਏਦਾਂ ਹੀ ਚੜ੍ਹਦੀਕਲਾ ਵਿਚ ਰਹੇ ❤❤❤
@ishmeetboparai5339
@ishmeetboparai5339 2 жыл бұрын
ਬਾਈ 18ਘੰਟੇ ਰੋਜ ਟਰੈਕਟਰ ਚਲਾਈ ਦਾ 45ਡਿਗਰੀ ਵਿੱਚ ਵਾਰ ਆਕੇ ਤਾਂ 24.24ਘੰਟੇ ਨੀ ਉੱਤਰਨਾ
@GurpreetSingh-pm3oy
@GurpreetSingh-pm3oy 2 жыл бұрын
ਸਤਿ ਸ੍ਰੀ ਆਕਾਲ ਜੀ 🙏🙏
@tarsemsingh7673
@tarsemsingh7673 2 жыл бұрын
ਵੀ ਰ ਜੀ ਰੱਬ ਵਰਗੇ ਬਾਠ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਵਾ ਦੇਵਾਂ ਜਦੋਂ ਕਦੇ ਟਾਇਮ ਲਗੇ ਤਾਂ ਧਨਵਾਦ ਤਰਸੇਮ ਦਿੱਲੀ ਤੋਂ
@jassisingh8452
@jassisingh8452 2 жыл бұрын
Aa ne asli Punjabi. Waheguru mehar rakhe veera te
@papoosayth3342
@papoosayth3342 2 жыл бұрын
hard working punjabi people good to see you bath sahib ji see you some time
@sabbujatt5033
@sabbujatt5033 Жыл бұрын
Waheguru Ji Charhdikla ch rakhe ji🙏
@HarwinderSingh-iu2pq
@HarwinderSingh-iu2pq Жыл бұрын
ਬਰਾੜ ਸਾਹਿਬ ਗਰੀਨ ਸ਼ਰਟ ਅਤੇ ਐਨਕਾਂ ਵਾਲੇ ਮੇਰੇ ਭੂਆ ਜੀ ਦੇ ਬੇਟੇ ਨੇ ਤੇ ਬਾਠ ਸਾਹਿਬ ਇਹਨਾਂ ਦੇ ਸਾਢੂ ਸਾਹਿਬ ਨੇ ਬਾਠ ਸਾਹਿਬ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਨੇ ਵਾਹਿਗੁਰੂ ਜੀ ਦੀ ਕਿਰਪਾ ਇਹਨਾਂ ਤੇ
@jagseersingh3663
@jagseersingh3663 Жыл бұрын
ਵੀਰ ਜੀ ਕੰਮ ਮਿਲ ਸਕਦਾ ਫਾਰਮ ਚ
@darshansingh_shersinghpura
@darshansingh_shersinghpura 2 жыл бұрын
ਬਾਠ ਸਾਹਿਬ ਜੀ ਦੀ ਨਿਮਰਤਾ ਬਹੁਤ ਆ।ਮਿਹਨਤ ਕੀਤੀ ਸਿਰ ਚੜ੍ਹ ਕੇ ਬੋਲਦੀ ਹੈ।ਕੀ ਫਾਰਮ ਤੇ ਕੰਮ ਕਰਨ ਲਈ ਲੇਬਰ ਜਾ ਹੋਰ ਵਿਅਕਤੀ ਪੰਜਾਬ ‌ਤੋ ਮੰਗਵਾਏ ਜਾਂਦੇ ਨੇ ਜਾਂ ਲੋਕਲ ਲੋਕਾਂ ਤੋਂ ਕੰਮ ਲਿਆ ਜਾਂਦਾ ਹੈ ਜ਼ਰੂਰ ਦੱਸਣਾ ਜੀ।
@harjinderdhillon9094
@harjinderdhillon9094 2 жыл бұрын
Waheguru ji Mehar karo sabh te..💯♥️🙏👍🤲🌍🥬🥦🚜🚜🚜🚜🚜🚜🚜🚜🚜🚜🚜
@baljinderchahal9380
@baljinderchahal9380 2 жыл бұрын
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@manveersingh-ub4zq
@manveersingh-ub4zq 2 жыл бұрын
ਬਾਈ ਸਾਨੂੰ ਬੁਲਾ ਲਓ ਕੰਮ ਹੀ ਕਰਨਾ ਅਮਰੀਕਾ ਅਸਟਰੇਲੀਆ ਵਿੱਚ ਕੰਮ ਤੇ ਕਾਮੇ ਦੀ ਕੀਮਤ ਤਾਂ ਪੈਂਦੀ ਹੈ ਇੱਥੇ ਦਿਨ ਰਾਤ ਕੰਮ ਕਰਕੇ ਵੀ ਸਿਰਫ਼ ਤੂੜੀ ਬਚਦੀ ਏ!
@goldeysingh4547
@goldeysingh4547 2 жыл бұрын
ਵੀਰੇ ਇਸ ਵਾਰ ਤੁੜੀ ਵੀ ਨਿ ਬਚੀ
@mylife3806
@mylife3806 2 жыл бұрын
ਵੀਰ ਕੀਸੇ ਨੂੰ ਕਹਿਣ ਨਾਲੋਂ ਆਪ ਜ਼ੋਰ ਲਾਵੋ
@darshpreetsingh5399
@darshpreetsingh5399 2 жыл бұрын
Mintu veer je Sat Sri akal so great 👍👍👍👍👍👍👍👍 job
@gursewaksingh8299
@gursewaksingh8299 Жыл бұрын
Very nice very very well and beautiful video, an excellent selection of interview with bath sahib about agriculture systems. Waheguru ji kirpa banai rakhan ji. Bai ji ne appney channel rahi news sadey tak share kiti, bahut bahut meharbani.
@gurcharans.kgurcharans.k8874
@gurcharans.kgurcharans.k8874 7 ай бұрын
Bhut changa come ji parmata tuhono sada bał bakse
@dhannasingh4443
@dhannasingh4443 2 жыл бұрын
Bhuth vdia Jankari share krde rehndeo dhanwad Dil ton
@inderveersinghdhindsa9429
@inderveersinghdhindsa9429 2 жыл бұрын
ਵਧੀਆ ਜਾਣਕਾਰੀ ਵੀਰੇ 🙏
@bantidhillon5742
@bantidhillon5742 2 жыл бұрын
Waheguru chadikala vich rakhae
@sukhvindercheema7101
@sukhvindercheema7101 2 жыл бұрын
Last vich brar saab ne kmaal diya galla akhia 🙏
@Mannisinghbasati
@Mannisinghbasati Жыл бұрын
Mehra waheguru ji di 🙏
@reshamdeepsinghgarcha4245
@reshamdeepsinghgarcha4245 2 жыл бұрын
Waheguru Ji parmatma sab da bla kre ji waheguru
@iqbalsingh2302
@iqbalsingh2302 Жыл бұрын
ਸਤਿ ਸ੍ਰੀ ਆਕਾਲ ਜੀ ਮਿੰਟੂ ਬਾਈ ❤️💪👍🏝️♥️
@angrej4364
@angrej4364 2 жыл бұрын
Sat sri akal mintu bai... Boht vdhia vlog a ,,,es to baad Tutt brothers da farm house v jrur vikhauna g....thanks....baki jo labour lye bnde chahide a ta punjab to lai jo mere vrge mehnati mundeya nu....
@SukhdevSingh-er3ir
@SukhdevSingh-er3ir 2 жыл бұрын
ਕਿਆ ਬਾਤ ਹੈ ਜੀ ਕਮਾਲ ਹੋਈ ਪਈ ਹੈ ਜੀ ਬਹੁਤ ਹੀ ਵਧੀਆ
@Malakdhillon
@Malakdhillon 2 жыл бұрын
ਬਹੁਤ ਬਹੁਤ ਵਦਿਆ ਵੀਰ ਜੀ
@rashveer5092
@rashveer5092 2 жыл бұрын
God bless you all ways 👏 🙏
@user-rs7vx6lv9k
@user-rs7vx6lv9k 11 ай бұрын
Veery good sir baut vadia insan lag bath saab
@baljeetsinghup6464
@baljeetsinghup6464 3 ай бұрын
Waheguru ji 🌹🌺🙏🙏
@harjindersingh3804
@harjindersingh3804 Жыл бұрын
Very good Brave person Proud Sikh
@sukhdevrao5699
@sukhdevrao5699 2 жыл бұрын
Good luck with your friends 😊😂 and, family 😊❤️
@SatnamSingh-ii7dv
@SatnamSingh-ii7dv 2 жыл бұрын
Waheguru khush rakhe veera nu
@AmarjeetSingh-dm4mj
@AmarjeetSingh-dm4mj 2 жыл бұрын
ਬਹੁਤ ਵਧੀਆ
@rajansuderha3952
@rajansuderha3952 2 жыл бұрын
GOOD JOB ...congrats
@sajjansingh1963
@sajjansingh1963 2 жыл бұрын
DHAN DHAN WAHEGURU SAHIB JI
@GurpreetSingh-se4wi
@GurpreetSingh-se4wi 2 жыл бұрын
ਸਪਰੇ ਆਲਾ ਜੁਗਾੜ ਵਾਹਵਾ ਮਹਿੰਗਾ
@baljindersingh1898
@baljindersingh1898 2 жыл бұрын
Good God bless all of You forever 🙏🙏🙏
@abhisidhu3649
@abhisidhu3649 2 жыл бұрын
Nice video 👍👍 beautiful farming
@PremSingh-je4pc
@PremSingh-je4pc 2 жыл бұрын
बाड साब कि विचारधारा बहुत अच्छी है।
@JaswinderSingh-xl1dm
@JaswinderSingh-xl1dm 2 жыл бұрын
ਬਹੁਤ ਵਧੀਆ ਜੀ
@sarajmanes4505
@sarajmanes4505 2 жыл бұрын
Sat Shri Akal Ji Great Video God Bless You Long Life And Good Health Thanks Ji 🙏 👍 👏 😊
@pardeepsingh-iv6pu
@pardeepsingh-iv6pu 2 жыл бұрын
Ssa to all pendu Australia Team
@semakhedewala
@semakhedewala 2 жыл бұрын
Bhut bdiya bhai ji ❤️❤️🌹🌹
@balvirsingh4340
@balvirsingh4340 2 жыл бұрын
bahut vadia ji 🙏🏻🙏🏻🙏🏻🙏🏻🙏🏻
@sukhwindersingh-fu4rq
@sukhwindersingh-fu4rq Жыл бұрын
GOD BLESS YOU BROTHER.
@bpwc5440
@bpwc5440 9 ай бұрын
Very good morning sir ji
@BaljeetSingh-il8iz
@BaljeetSingh-il8iz 2 жыл бұрын
Thank you pendu Australia
@GurmeetSingh-fc4fd
@GurmeetSingh-fc4fd 2 жыл бұрын
Very nic ji
@jagdevsinghbajwa2652
@jagdevsinghbajwa2652 2 жыл бұрын
Good luck ji 💯💯💯✅🙏🙏 right aa ji verrji
@rampalaap9913
@rampalaap9913 2 жыл бұрын
bahit vadhia lagea g tuhada eh eppisode
@gurpreetsinghbrar9769
@gurpreetsinghbrar9769 2 жыл бұрын
Waheguru waheguru ji
@avtarsingh5086
@avtarsingh5086 2 жыл бұрын
Very much nice video. So nice information🙏🙏🙏
@harbindersingh3301
@harbindersingh3301 2 жыл бұрын
Mintu veer ji satsri akal ji very nice and very good Farm
@gurvirsinghkhanghura3819
@gurvirsinghkhanghura3819 2 жыл бұрын
Great informative video
@jaspaldhir6680
@jaspaldhir6680 2 жыл бұрын
Waheguru Ji Mk🙏💐🌹🌼💖🌻🙏
@bsturna1160
@bsturna1160 2 жыл бұрын
Bahut vadia ji
@gorarattu1889
@gorarattu1889 2 жыл бұрын
Waheguru ji 🙏🙏🙏
@basiyaagroexportfarm6070
@basiyaagroexportfarm6070 8 ай бұрын
I like your farming
@yadwindersingh-rw2de
@yadwindersingh-rw2de 2 жыл бұрын
Sat sri akal Chotey veer Very good job
@azamdhillon6060
@azamdhillon6060 2 жыл бұрын
Love from lahore pakistan
@sukhrandhawa4766
@sukhrandhawa4766 2 жыл бұрын
Bahot shaandar episode as usual..200 episode di advance congratulations 💐💐💐. Thanks Pendu Australia Team Keep going. 🎁🎁🎁
@penduaustralia
@penduaustralia 2 жыл бұрын
Bahut bahut shukriya Randhawa sahab.
@amanveer6801
@amanveer6801 2 жыл бұрын
Sub kuj redi a phla visea lga c 6 month tourist fr hun marrige hogi hun ni ga help chidi a T plz help krdeo 😢
@jassar100
@jassar100 2 жыл бұрын
Salute, kanal kri jande Punjabi.
@fatehkaur2909
@fatehkaur2909 2 жыл бұрын
ਖੇਤੀ ਕਿਵੇਂ ਹੁੰਦੀ ਹੈ ਇਹ ਵੀ ਵਿਖਾਓ, ਪ੍ਰੈਕਟਿਕਲ
@malakdhillon8267
@malakdhillon8267 2 жыл бұрын
Nice video brother 👍 👌
@NirmalKumar-rd4iy
@NirmalKumar-rd4iy Жыл бұрын
I proud of you🙏🙏
@deoldeolsingh9429
@deoldeolsingh9429 2 жыл бұрын
ਸਾਨੂੰ ਵੀ ਟਿੱਬੀ ਟਪਾ ਦਿਓ 😅😅😅😅😅😅😅😅😅😅😅😅😅
@manjeetbuttar3883
@manjeetbuttar3883 2 жыл бұрын
Bai ji bahot badia
@user-tp1zi9of6s
@user-tp1zi9of6s 5 ай бұрын
Good ❤
@srchumber2733
@srchumber2733 Жыл бұрын
Very nice bro. Successfull. Farmer with god s grace
@harvindersinghghuman4407
@harvindersinghghuman4407 2 жыл бұрын
V use full information 👌🇮🇳🙏
@gurjindersandhu3723
@gurjindersandhu3723 2 жыл бұрын
Bhot vadia bai g
@ManpreetSingh-ms6yu
@ManpreetSingh-ms6yu 2 жыл бұрын
Baut vadia 22 g
@GurdeepSingh-nt9in
@GurdeepSingh-nt9in 2 жыл бұрын
Hanji
@baldevkanda7041
@baldevkanda7041 2 жыл бұрын
Veery nice nolage
@BaljinderSingh-vh8jv
@BaljinderSingh-vh8jv Жыл бұрын
Right a
@davegill3044
@davegill3044 Жыл бұрын
Ssa ji
@kulwinderkumar611
@kulwinderkumar611 2 жыл бұрын
Wow nice 👌
@balrajsingh5329
@balrajsingh5329 Жыл бұрын
Veer god bless you
@dhannasingh4443
@dhannasingh4443 2 жыл бұрын
Minttu ji sat Sri akal ji
@jeewanjot5382
@jeewanjot5382 2 жыл бұрын
Very good job
1❤️
00:17
Nonomen ノノメン
Рет қаралды 13 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 16 МЛН
1❤️
00:17
Nonomen ノノメン
Рет қаралды 13 МЛН