Chajj Da Vichar (1494) || ਚਮਕੀਲੇ ਦੀ ਆਖ਼ਰੀ ਰਾਤ ਬਾਰੇ ਖੁਲਾਸੇ ਇਸ ਗੱਲੋਂ ਹੋਇਆ ਚਮਕੀਲੇ ਦਾ ਕਤਲ

  Рет қаралды 143,104

Prime Asia TV

Prime Asia TV

2 жыл бұрын

#PrimeAsiaTV #ChajjdaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 141
@harpreetsinghbrar3202
@harpreetsinghbrar3202 2 жыл бұрын
ਵੈਰੀ ਗੁਡ ਚਮਕੀਲਾ ਕਹਿੰਦਾ ਸੀ ਮੈਨੂੰ ਉਸਤਾਦ ਨਹੀਂ ਕਹਿਣਾ ਮੈਨੂੰ ਆਪ ਨਹੀਂ ਗਾਉਣਾ ਆਉਂਦਾ !!! ਇਹ ਹੁੰਦੀ ਅਸਲ ਨਿਮਰਤਾ ... Legend Chamkila ❤️
@makhankalas660
@makhankalas660 2 жыл бұрын
ਟਹਿਣਾ ਸਾਬ ਜੀ ਦੁਬਾਰਾ ਜੱਲਦੀ ਅਮਰ ਅਰਸ਼ੀ ਵੀਰ ਜੀ ਨਾਲ ਮੁਲਾਕਾਤ ਕਰਿਓ ਜੀ ਭਾਅ ਜੀ ਬਹੁਤ ਕੁੱਝ ਸੱਚ ਦੱਸਣ ਗੇ ਉਸਤਾਦ ਚਮਕੀਲੇ ਵਾਰੇ
@mazariwale1257
@mazariwale1257 2 жыл бұрын
ਬਾਈ ਜੀ ਜਿਥੇ ਫੁੱਲ ਹੁੰਦਾ ਓਥੇ ਕੰਡਾ ਵੀ ਹੁੰਦਾ ਚਮਕੀਲਾ ਸਾਬ੍ਹ ਦੇ ਤਕਰੀਬਨ 8-10 ਗੀਤ ਹੋਣਗੇ ਏਦਾਂ ਦੇ ਇਤਰਾਜ ਜੋਗ ਕਹਿ ਸਕਦੇ ਹਾਂ ਪਰ ਧਾਰਮਿਕ ਗੀਤ ਦੇਖੋ ਸੁਣੋ ਹੋਰ ਅਨ ਰਿਕਾਰਡ ਗੀਤ ਮਿਰਜ਼ਾ, ਧੀਆਂ ਭੈਣਾਂ ਲੁਟੇ ਵੇ ਤੂੰ ਕਾਹਦਾ ਸੂਰਮਾ,ਚਨ ਚਮਕੀਲਾ, ਸ਼ਹੀਦ ਭਗਤ ਸਿੰਘ. ਬਾਈ ਜੀ ਬਹੁਤ metter ਆ jo ਸਟੇਜਾਂ ਤੇ ਗਾਇਆ ਤੇ ਸੁਣਨ ਜੋਗ ਆ ਚੰਗਾ ਸੁਣੋਂ ਮਾੜਾ ਛਡ ਦਿਓ (ਜੱਸੀ ਕਤਰ ਤੋਂ )
@LAKHWINDERSINGH-tv7ft
@LAKHWINDERSINGH-tv7ft 2 жыл бұрын
ਅਰਸ਼ੀ ਭਾਜੀ ਤੁਹਾਡੀ ਅਵਾਜ਼ ਦਿਲਾਂ ਤੇ ਰਾਜ ਕਰਦੀ ਹੈ ਤੁਹਾਡੀ ਅਵਾਜ਼ ਹੀ ਤੁਹਾਡੀ ਅਸਲ ਪਹਿਚਾਣ ਹੈ ਇਹ ਪਹਿਚਾਣ ਕੋਈ ਨੀ ਖੋਹ ਸਕਦਾ you are awesome 👍
@davinderkaur6000
@davinderkaur6000 2 жыл бұрын
ਬਹੁਤ ਵਧੀਆ ਇੰਟਰਵਿਊ ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਮੁਲਾਕਾਤ । ਬਹੁਤ down to earth ਬੰਦਾ ਅਮਰ ਅਰਸ਼ੀ
@karamjeetsingh2352
@karamjeetsingh2352 2 жыл бұрын
ਸਦੀਕ ਦੀਦਾਰ ਮਾਣਕ ਕਰਨੈਲ ਗਿੱਲ ਚਮਕੀਲਾ ਰੱਬੀ ਰੂਹ ਹਨ
@buntydeol84
@buntydeol84 2 жыл бұрын
ਅਮਰ ਸਿੰਘ ਚਮਕੀਲੇ ਕਰਕੇ ਦੇਖਣਾ ਪਿਆ
@kavisuman9490
@kavisuman9490 2 жыл бұрын
ਟਹਿਣਾ ਸਾਹਿਬ ਜੀ ਇਹਨਾਂ ਨੇ ਗਲਤ ਗਿਆ ਅਸਲ ਵਿੱਚ ਗਾਣਾ ਇਸ ਤਰਾਂ ਹੈ ਮੇਰੀ ਹਿੱਕ ਦਾ ਹਵਾਈ ਅੱਡਾ ਛਡ ਜਾਏਂਗਾ ।।
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਅਰਸੀ 🙏🙏🙏
@makhankalas660
@makhankalas660 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਅਰਸ਼ੀ ਵੀਰ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਇਮਾਨਦਾਰ ਨੇ ਬਾਬਾ ਨਾਨਕ ਮਹਾਰਾਜ ਜੀ ਇਮਾਨਦਾਰ ਇਨਸਾਨ ਤੇ ਹਮੇਸ਼ਾ ਕਿਰਪਾ ਕਰਦੇ ਹਨ ਅਮਰ ਅਰਸ਼ੀ ਵੀਰ ਜੀ ਤੇ ਬਾਬਾ ਨਾਨਕ ਮਹਾਰਾਜ ਜੀ ਦੀ ਕਿਰਪਾ ਹੈ
@anmolbrar3391
@anmolbrar3391 2 жыл бұрын
ਬਾਈ ਚਮਕੀਲਾ ਅਤੇ ਬੀਬਾ ਜੀ ਅਮਰਜੋਤ ਜੋੜੀ ਦੇ ਵਰਗਾ ਬਹੁਤ ਹੀ ਵਧੀਆ ਅਖਾੜਾ ਕਦੇ ਵੀ ਨਹੀਂ ਦੇਖਿਆ ਹੈ।ਟਹਿਣਾ ਜੀਉ ਸਚਮੁੱਚ ਹੀ ਹੁਣ ਤੱਕ ਤਕਰੀਬਨ ਵੀਹ ਕੁ ਵਖ ਵਖ ਕਲਾਕਾਰਾਂ ਦੇ ਸਾਰੇ 72 ਅਖਾੜੇ ਮੈ ਦੇਖ ਚੁੱਕਾ ਹਾਂ।ਪਰੰਤੂ ਕਦੀ ਕਿਸੇ ਹੋਰ ਤੋਂ ਬਾਈ ਜੀ ਚਮਕੀਲੇ ਵਾਲੀ ਗੱਲ ਨਹੀਂ ਬਣੀ ਹੈ।ਪਰ ਇਹ ਤਾਂ ਸਚਾਈ ਹੈ ਕਿ ਵਾਹਿਗੁਰੂ ਜੀ ਵਲੋਂ ਹੀ ਹਰ ਵਧੀਆ ਸਖਸ਼ੀਅਤ ਦੀ ਉਮਰ ਬਹੁਤ ਹੀ ਘਟ ਸਮਾਂ ਲਿਖੀ ਗਈ ਹੁੰਦੀ ਹੈ ਜੀ। ਧੰਨਵਾਦ ਜੀਉ।
@user-ec4hy2tf4t
@user-ec4hy2tf4t 2 жыл бұрын
ਗਵਾਂਡੀਅਾ ਦੇ ਢੋਲ ਵਰਗੇ ਗੀਤ ਵੀ ਅੱਜ ਦੇ ਟਾਈਮ ਬੋਲੀਵੁਡ ਚ ਹਿਟ ਹੋ ਸਕਦੇ ਪੂਰੇ ਜੇ ਕਿਸੇ ਫਿਲਮ ਚ ਅਾ ਜਾਣ ਤਾ। ਕਿਉਕਿ ਇਹੋ ਜਿਹੇ ਗੀਤਾਂ ਦੀ ਬਹੁਤ ਮੰਗ ਅਾ ਇਸ ਲਈ ਅਮਰ ਅਰਸ਼ੀ ਨੂ ਕੋਸ਼ਿਸ਼ ਕਰਨੀ ਚਾਹੀਦੀ ਅਾ!
@karajsinghtoor3542
@karajsinghtoor3542 2 жыл бұрын
ਅਮਰ ਅਰਸ਼ੀ ਤੇ ਨਰਿੰਦਰ ਜੋਤ ❤️❤️❤️❤️
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ ਜੀ ਸਤਿ ਸ੍ਰੀ ਅਕਾਲ 🙏🙏🙏🙏🙏
@BalbirSingh-se2mo
@BalbirSingh-se2mo Ай бұрын
Amar Arshi jo ke Chamkila Ji de sagird ne aur chamkile bang hi Khush Dil gayk han ❤ salute dhanyvad
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jagdishkaur9755
@jagdishkaur9755 2 жыл бұрын
ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ ਜਾ ਰਹੀ ਹੈ
@vickygill3587
@vickygill3587 Жыл бұрын
Par gaane sun k time khraab kri jande a Juwakan wangu.Gaane sab ne sune hoye hunde ne Gallan important hundiyan..Kuz Akal deo ehna nu starting ch Ik dooje da haal puchan ch 5 mint khraab kr dinde a…
@vickygill3587
@vickygill3587 Жыл бұрын
Interview den wale interview nu vadhia bna rahe a but interview lain wale time khraab karn ch lagge a
@karajsinghtoor3542
@karajsinghtoor3542 2 жыл бұрын
ਚੱਜ ਦਾ ਵਿਚਾਰ ❤️❤️❤️❤️
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏
@navroopsingh99
@navroopsingh99 2 жыл бұрын
Bhutth vadiya lagy gal bat sun ki
@jaswinderkaur2680
@jaswinderkaur2680 2 жыл бұрын
ਬਹੁਤ ਹੀ ਵਧੀਆ👍💯👍💯👍💯
@sarbjitsandhu2531
@sarbjitsandhu2531 2 жыл бұрын
ਅਰਸੀ ਸਹਿਬ ਬੰਦਾ ਬਹੂਤ ਵਧੀਆ
@harinsdersingh7137
@harinsdersingh7137 Жыл бұрын
ਇਹ ਜੋੜੀ ਬਹੁਤ ਸੋਹਣਾ ਗਾਉਦੀ ਰਹੀ ਹੈ
@ranbirsingh7804
@ranbirsingh7804 2 жыл бұрын
ਬਹੁਤ ਵਧੀਆ ਗੱਲਬਾਤ ਜੀ 👌👌👍👍👍🙏🙏
@IntentCanada
@IntentCanada 2 жыл бұрын
Tehna sahab krwa deo nawi interview chamkila g de topic te, tuc bhul jana nhi tan
@XRP_Aj01
@XRP_Aj01 2 жыл бұрын
What a an interview. Enjoyed it! Had great time 👌🏽👌🏽
@jaswinderkaur75
@jaswinderkaur75 2 ай бұрын
Chamkila dee awaz nice c
@karamjitsinghsons6569
@karamjitsinghsons6569 2 жыл бұрын
Waheguru ji
@manrajjakhar7738
@manrajjakhar7738 2 жыл бұрын
Amar Saab man of respect ✊
@harvindersinghpb08
@harvindersinghpb08 2 жыл бұрын
39:40 😂😂 ਬੀਬਾ ਨਰਿੰਦਰ ਜੋਤ ਵੀ ਸਮਝ ਗਏ ਕਿ ਅਮਰ ਅਰਸ਼ੀ ਸਾਬ੍ਹ ਲੰਬੀਆਂ ਲੰਬੀਆਂ ਛੱਡੀ ਜਾਂਦੇ
@anshuanmol5663
@anshuanmol5663 2 жыл бұрын
🙏🙏🙏 tahana saab te harman ji kisan Mazdoor ekta zindabad bahut hi badiya program 👍rooh khush hogi gallan sunke 😀😀😀 tahana saab kade jasbeer Jassi ji naal v interview karo 🙏🙏
@jaswinderkaur75
@jaswinderkaur75 2 ай бұрын
Chamkila te amarjot bhain aaj v yad aaoudi hai
@deepgurqya13
@deepgurqya13 2 жыл бұрын
Bohat vadeya singer amar arshi g best awazz chamkila two
@jaswinderkaur75
@jaswinderkaur75 2 ай бұрын
Amarjot bhain g dee v awaz nice c
@gurpreetsinghdhaliwal5147
@gurpreetsinghdhaliwal5147 2 жыл бұрын
ਵਧੀਆ ਮੁਲਾਕਾਤ
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@KULDEEPSINGH-di7ke
@KULDEEPSINGH-di7ke 2 жыл бұрын
ਬਈ ਜੀ ਬਾਰੇ ਕੁੱਝ ਹੋਰ ਗੱਲਾਂ ਸੁਣਨ ਨੂੰ ਮਿਲਣ
@sukhabhangu1077
@sukhabhangu1077 2 жыл бұрын
🙏🙏🙏🙏
@harshwinderkaur7260
@harshwinderkaur7260 2 жыл бұрын
ਬਹੁਤ ਵਧੀਆ 👍👍 ਗੱਲਬਾਤ ਤੇ ਅਰਸ਼ੀ ਸਾਬ ਜੀ ਮੈਡਮ ਨਰਿੰਦਰ ਜੀ ਦੋਵੇਂ ਬਹੁਤ ਵਧੀਆ ਸਿੱਧੇ ਸਾਦੇ 🙏
@sukhminderdhaliwal7163
@sukhminderdhaliwal7163 2 жыл бұрын
Ii is ii
@prabhjitsinghbal
@prabhjitsinghbal 2 жыл бұрын
ਮੈਨੂੰ ਲਗਦਾ ਇਹਨਾਂ ਵਿਚਾਰਿਆਂ ਦੀ ਅਜੇ ਤੱਕ ਇੰਟਰਵਿਉ ਨਹੀ ਕੀਤੀ ਕਿਸੇ ਨੇ, ਗੱਲਬਾਤ ਤੋਂ ਏਦਾਂ ਲਗਦਾ ਇਹਦੇ ਕੋਲੋ ਗੱਲ ਖਤਮ ਨਹੀ ਹੋਣੀ (ਚਮਕੀਲੇ ਵਾਲੀ)
@parmjitsingh7507
@parmjitsingh7507 2 жыл бұрын
Great. Interview
@GurdeepSingh-cn4sc
@GurdeepSingh-cn4sc Жыл бұрын
Weheguruji
@jaswinderkaur75
@jaswinderkaur75 2 ай бұрын
Nice awaz arashi nrandar g
@Gurdeepsingh-qo3vg
@Gurdeepsingh-qo3vg 2 жыл бұрын
👌👌🙏🙏
@jaswindersarpanch1989
@jaswindersarpanch1989 2 жыл бұрын
ਟਿਵਾਣਾ ਸਾਹਿਬ ਬਹੁਤ ਵਧੀਆਂ ਇੱਕ ਦਿਨ ਪੰਜਾਬੀਆਂ ਦੇ ਮਾਨ ,ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਦੀ ਇੰਟਰਵਿਊ ਵੀ ਜਲਦੀ ਕਰੋਂ। ਚੁੱਪ ਕਰਕੇ ਬੈਠੇ ਨੇ ਜਵਾਂ ਘਰੇ ਉਨਾਂ ਨਾਲ਼ ਜੋ ਵਾਪਰੀ ਘਟਨਾ ਕੁੱਝ ਕੁ ਸ਼ਰਾਰਤੀ ਅਨਸਰਾਂ ਦੇ ਕਾਰਨ ਬੋਲਣ ਦੇ ਕਾਰਨ।
@tejpal6771
@tejpal6771 2 жыл бұрын
Ssa ji sareya nu 🙏
@rajinderrattu9037
@rajinderrattu9037 2 жыл бұрын
Very nice episode 👏👏👍
@JaswantSingh-mn3bz
@JaswantSingh-mn3bz 2 жыл бұрын
ਟਾਹਿਣਾ ਜੀ ਥੋੜਾ ਜਿਹਾ। ਟਾਇਮ।ਬਦਾਲਿਆ।ਕਰੋ
@KULDEEPSINGH-di7ke
@KULDEEPSINGH-di7ke 2 жыл бұрын
ਬਹੁਤ ਸੋਨਾ ਲੱਗਾ ਬਈ ਜੀ ਪ੍ਰੋਗਰਾਮ
@jaswindersingh-dx1gd
@jaswindersingh-dx1gd 2 жыл бұрын
ਬਲਕਾਰ ਅਣਖ਼ੀਲਾ ਨੂੰ bolayo
@sukhramnahal2902
@sukhramnahal2902 2 жыл бұрын
🌹🙏🙏🙏🙏🌹
@vaddkhanaparlad4179
@vaddkhanaparlad4179 2 жыл бұрын
ਜਿਦਾ ਕਿਦਾਂ
@Pawar-qw4zm
@Pawar-qw4zm 2 жыл бұрын
❤️
@rajsandhu8892
@rajsandhu8892 Жыл бұрын
I'm big fan your Amar Arashi ji..your voice aaj v udda di aa bhoat shona lagea tuhadi interview dekh k..but don't mind your voice suitable with sudesh kumari better then your wife voice.
@bikramsingh6264
@bikramsingh6264 2 жыл бұрын
Bohat vadiya galbaat, nice program
@ramandeepsingh4310
@ramandeepsingh4310 2 жыл бұрын
Good
@manjitkour1885
@manjitkour1885 Жыл бұрын
Beautiful family, beautiful interview,thanks
@prabhjitsinghbal
@prabhjitsinghbal 2 жыл бұрын
ਕਾਲ਼ਾ ਚਚਮਾ ?
@agassizfuels2781
@agassizfuels2781 2 жыл бұрын
very good interview talk more about chmicla
@vickysuda7388
@vickysuda7388 2 жыл бұрын
Love u paji👍👍👍
@swaranhoonjan1824
@swaranhoonjan1824 2 жыл бұрын
Ssa🙏🙏
@KuldeepSingh-cl8de
@KuldeepSingh-cl8de 2 жыл бұрын
Good je
@sarbjitsandhu2531
@sarbjitsandhu2531 2 жыл бұрын
Very good ji
@harbhajansoomal4709
@harbhajansoomal4709 2 жыл бұрын
Very good tehna Bai ji
@s.k.khardiyas.k.khardiya2787
@s.k.khardiyas.k.khardiya2787 Жыл бұрын
Very good
@bhupinderchahal4012
@bhupinderchahal4012 2 жыл бұрын
Vdia pro ji
@TarsemSingh-cq6el
@TarsemSingh-cq6el 2 жыл бұрын
ਆਹ ਬੀਬੀ ਨੇ ਮੁਹ ਚੰਗਾ ਲਿਪਿਆ ਹੱਥ ਦਾ ਰੰਗ ਪੱਕਾ ਐ
@sukhaaahiaahi6617
@sukhaaahiaahi6617 Жыл бұрын
Siraa legend chamkila saab
@pk9842
@pk9842 2 жыл бұрын
mangal hathor di interw karo please,,,,,,,
@manpreetsandhu6601
@manpreetsandhu6601 2 жыл бұрын
Gud person amar arshi veer 🇺🇸🇺🇸
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@JaspalSingh-ku3vl
@JaspalSingh-ku3vl 2 жыл бұрын
Good arsi veer
@sukhvirsingh6079
@sukhvirsingh6079 2 жыл бұрын
Nice man arshi
@Dhirdavinder
@Dhirdavinder 2 жыл бұрын
Bahut vaddiya ……Amrita virk huna naal v interview kareo
@hakikatraisingh1157
@hakikatraisingh1157 Жыл бұрын
Flight wala gana kuldeep Paras ne record kita hoea
@lakhwindersingh2442
@lakhwindersingh2442 2 жыл бұрын
Nice song thuhade bhaji
@sukhminderdhaliwal7163
@sukhminderdhaliwal7163 2 жыл бұрын
We ty for cases Ômoooo
@NavdeepSingh-kw8tw
@NavdeepSingh-kw8tw 2 жыл бұрын
Chamkile da nam likhke views le lende ne e chajj da vichar wale😂
@J33TAA
@J33TAA 2 жыл бұрын
ਮੂਸੇਆਲੇ ਦੀ ਭੇਡ ਬੋਲੀ
@NavdeepSingh-kw8tw
@NavdeepSingh-kw8tw 2 жыл бұрын
Gal ta tu moosewale vrgi krreya e😂 Agg ni landa moosewale nu Apni mandeer da vi sareya peya kidre di gal kidr jod lende ne
@dilpreetsinghdhillon511
@dilpreetsinghdhillon511 2 жыл бұрын
ਚਮਕੀਲੇ ਦੀ ਗੱਲ 29.50 ਤੇ
@tamtudo7150
@tamtudo7150 2 жыл бұрын
M kadon to ida da comment labh riha c agge kr k pahunchiya naal e comment labh gya😜
@bhupinderchahal4012
@bhupinderchahal4012 2 жыл бұрын
Vdia pro ji daas italy to vdia g hor kus keh ni skde
@ajmerchand2104
@ajmerchand2104 2 жыл бұрын
Arsi pagi bohat hi good bande ah
@SimranjeetSingh-hm3ej
@SimranjeetSingh-hm3ej 2 жыл бұрын
Amar arshi , good man , clean heart
@mahalmahal4132
@mahalmahal4132 2 жыл бұрын
Chamkila amarjot and
@mannclub1105
@mannclub1105 2 жыл бұрын
ਸਾਡੇ ਪਿੰਡ ਦਾ ੨੨ ਜੀ ਅਮਰ ਅਰਸ਼ੀ
@princepreet8266
@princepreet8266 Жыл бұрын
ਜਮਾ ਸਾਫ ਦਿਲ ਬੰਦਾ
@homework8850
@homework8850 2 жыл бұрын
Amrita virk nu v leke aao ji
@jazz7080
@jazz7080 2 жыл бұрын
Harman Ji Sat Sri Akal Bolia Karo na ki Sat Siriya
@sarbjitkaur8774
@sarbjitkaur8774 2 жыл бұрын
Nice ji
@gurdaskhaira2181
@gurdaskhaira2181 2 жыл бұрын
Backword kon hunde pusho jara ehnu
@gurindergindathalla6327
@gurindergindathalla6327 2 жыл бұрын
ਜਦੋਂ ਚੀਜ਼ ਵੇਚ ਦਿੱਤੀ ਫੇਰ ਓਸਦੀ ਹੋ ਜਾਂਦੀ ਜਾ ਫਿਰ ਓਦੋ ਗੱਲ ਕੀਤੀ ਜਾਂਦੀ ਮੇਰਾ ਨਾਂਮ ਆਉਣਾਂ ਚਾਹੀਦਾ
@rehmatverrajoor3257
@rehmatverrajoor3257 2 жыл бұрын
Kiranjot je ek geet sada v gado
@gagandeepaujla3005
@gagandeepaujla3005 Жыл бұрын
amar arshi g sady pind aye aa aujla
@rehmatverrajoor3257
@rehmatverrajoor3257 2 жыл бұрын
Arsi ver ek var mera nal contact karo ples tuhade dona de gain wale geet ne madam de kalea de gaun wale ples contact
@lakhveerb1998b
@lakhveerb1998b 2 жыл бұрын
1494🤪🤪😜 (1994
@jagdevsingh9211
@jagdevsingh9211 Жыл бұрын
u
@kewalkewalsran9970
@kewalkewalsran9970 2 жыл бұрын
Medam ji amritsar backword nai a okk
@jiwansinghazrot7567
@jiwansinghazrot7567 11 ай бұрын
Lakh di lahnnat
@guri342
@guri342 2 жыл бұрын
Sanu sab pta legend amar archi chamkila ne
@hardeepsingh-uz1br
@hardeepsingh-uz1br 2 жыл бұрын
Bhut Galiri Aa Arshi Paji Gal Ni Mukdi
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 6 МЛН
Just try to use a cool gadget 😍
00:33
123 GO! SHORTS
Рет қаралды 85 МЛН
🍕Пиццерия FNAF в реальной жизни #shorts
00:41
Super gymnastics 😍🫣
00:15
Lexa_Merin
Рет қаралды 105 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 6 МЛН