Chajj Da Vichar (1533) || ਚਮਕੀਲਾ-ਅਮਰਜੋਤ ਮਰੇ ਨਹੀਂ, ਕਿਵੇਂ ਜਿਊਂਦੇ ਕੀਤੇ ਇਸ ਬੰਦੇ ਨੇ

  Рет қаралды 319,283

Prime Asia TV

Prime Asia TV

2 жыл бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 666
@dilpreetsinghdhillon511
@dilpreetsinghdhillon511 2 жыл бұрын
ਦੇਖਲੋ ਜੇ ਅਸਲੀ ਚਮਕੀਲਾ ਹੁੰਦਾ ਤਾਂ ਅੱਜ ਇੱਕਲਾ ਚਮਕੀਲਾ ਹੀ ਚੱਲਦਾ 🙏🏻🙏🏻🙏🏻 ਮੁੰਡੇ ਨੇ ਸਮਾਂ ਬੰਨਤਾ
@bhindergrewal6651
@bhindergrewal6651 2 жыл бұрын
ਬਾਈ ਦਾ ਸਟੈਮਨਾ ਬਹੁਤ ਆ। ਕਹਿੰਦੇ ਕਹਾਂਉਦੇ ਗਾਇਕ ਵੀ ਸਾਹ ਲੈਂਦੇ ਨੇ ਪਰ ਬਾਈ ਲਗਾਤਾਰ ਚੱਲਦਾ ਵਾ।
@sukhiduggankaur384
@sukhiduggankaur384 2 жыл бұрын
ਆਏਂ ਹੋਏ ਉਏ ਵੀਰ ਮੇਰਿਆ, ਕਮਾਲ ਕਰਤੀ ਜਿਉਂਦੇ ਰਹੋਂ 🙏🙏🙏🙏
@LakhwinderSingh-ry2pz
@LakhwinderSingh-ry2pz 2 жыл бұрын
ਜੇ ਵੀਰਾ ਇਕੱਲਾ ਚਮਕੀਲਾ ਦੀ ਹੈ ਅਵਾਜ ਵੀ ਕਡ ਲਿਆ ਕਰੇ ਬਹੁਤ ਨਾਮ ਬਣ ਜਯੋ ਵੀਰ ਦਾ।
@pkparminder
@pkparminder 2 жыл бұрын
I agree
@KuldeepSingh-nm1mc
@KuldeepSingh-nm1mc 2 жыл бұрын
@@pkparminder g ok
@JitenderSingh-dq9bv
@JitenderSingh-dq9bv 2 ай бұрын
❤​@@pkparminder
@kavisuman9490
@kavisuman9490 2 жыл бұрын
ਟਹਿਣਾ ਸਾਹਿਬ ਜੀ ਇਥੇ ਪਰਸੈਂਟ ਦੀ ਜਰੂਰਤ ਨਹੀਂ ਹੈ ਇਨਾਂ ਹੀ ਕਾਫੀ ਹੈ ਕਿ ਇਨ੍ਹਾਂ ਨੇ ਬਾਈ ਜੀ ਹੋਰਾਂ ਦੀ ਅਵਾਜ਼ ਨੂੰ ਪੇਸ਼ ਕੀਤਾ 🙏👍
@ravithind5005
@ravithind5005 2 жыл бұрын
ਬਾਈ ਦੇ ਟੈਂਲਟ ਨੇ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਵੇਂ ਅੱਖਾਂ ਮੂਹਰੇ ਲਿਆ ਦਿੱਤਾ ਜੀ, ਪਰ ਸੰਗਦੇ ਬਹੁਤ ਨੇ ਜੀ। ਵਾਹਿਗੁਰੂ ਮੇਹਰ ਕਰੇ ਵੀਰ ਤੇ। ਧੰਨਵਾਦ ਮਿਹਰਬਾਨੀ ਸ਼ੁਕਰੀਆ ਟਹਿਣਾ ਸਾਬ ਤੇ ਥਿੰਦ ਭੈਣ ਜੀ।
@1Amansidhu
@1Amansidhu 2 жыл бұрын
ਹੁਣ ਵਾਲੇ ਕਲਾਕਾਰਾਂ ਖਾਸ ਕਰਕੇ ਬੰਬਾ,ਬੰਦੂਕਾਂ ਤੇ ਤੋਪਾ ਵਾਲਿਆ ਨਾਲੋ ਹਜ਼ਾਰ ਗੁਣਾ ਵਧੀਆ
@maliksaab374
@maliksaab374 2 жыл бұрын
ਬਹੁਤ ਵਧੀਆ ਬੰਦਾ ਤੇ ਦੇਸ਼ੀ ਬੰਦਾ ਦੇਸੀ ਗੱਲਾਂ ਕੀਤੀਆਂ ਬੰਦੇ ਇਹ ਹੁੰਦੇ ਅਸਲੀ ਗਾਇਕ ਜੋ ਗਰੀਬੀ ਕਰਕੇ ਓਠ ਨੀ ਸਕੇ ਜਾਂ ਸਕਦੇ ਜਾਂ ਦੂਸਰੇ ਓਠਣ ਨੀ ਦਿੰਦੇ ਵਧੀਆ ਬੰਦਾ ਵਧੀਆਂ ਵਿਚਾਰ ਪੇਸ਼ ਕੀਤੇ ਟਹਿਣਾ ਸਾਬ੍ਹ ਅਪਨੇ ਵੀ
@fantasticpkvlog8720
@fantasticpkvlog8720 2 жыл бұрын
Hnji bro apne pind de nll da h bhyt sahu bnda kise n mull nhi pyaa
@deeprataindia1170
@deeprataindia1170 Жыл бұрын
ਧੰਨਵਾਦ ਜੀ ਵੀਰ ਦਾ ਚਮਕੀਲਾ ਜੀ ਨੂੰ ਜਿਉਂਦਾ ਰੱਖਣ ਲਈ।
@zRzAzJzVzEzEzR
@zRzAzJzVzEzEzR 2 жыл бұрын
ਅਮਰ ਸਿੰਘ ਚਮਕੀਲਾ No 1 Singer
@lakhveermanbabeguru7013
@lakhveermanbabeguru7013 2 жыл бұрын
ਅਮਰ ਚਮਕੀਲਾ ਅਤੇ ਅਮਰਜੋਤ ਦੀ ਯਾਦ ਨੂੰ ਤਾਜਾ ਕਰਨ ਲਈ ਟਹਿਣਾ ਸਾਹਿਬ ਦਾ ਬਹੁਤ ਧੰਨਵਾਦ ਇਸ ਜੋੜੀ ਨੂੰ ਮਾਰਨ ਵਾਲੇ ਪਾਪੀਆਂ ਦੇ ਕੀੜੇ ਪੈਣ
@Jagtarsingh-rx6gk
@Jagtarsingh-rx6gk 2 жыл бұрын
100% Right
@bhogasingh4386
@bhogasingh4386 Жыл бұрын
0
@MrHarjit13
@MrHarjit13 Жыл бұрын
Jina ne 22 ji nu marea ya marvaea ohna nal bahut kuch hoya te hje bahut kuch hona ......ik rabbi ruh nu saade ton vichorhta but oh saade dilan ch sachi AMAR ho gye
@KaramjitSingh-Dr
@KaramjitSingh-Dr 2 ай бұрын
Keeda jaroor penga
@gurjantsingh7964
@gurjantsingh7964 2 жыл бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ,ਬਹੁਤ ਮਿਹਨਤ ਕੀਤੀ ਆ ਬਾਈ ਨੇ ਪਰਮਾਤਮਾ ਇਸ ਦੀ ਅਵਾਜ਼ ਵਿੱਚ ਹੋਰ ਨਿਖ਼ਾਰ ਲਿਆਵੇ
@RamSingh-kw7gn
@RamSingh-kw7gn 2 жыл бұрын
ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਅੱਜ ਪ੍ਰੀਤਮ ਚਮਕੀਲਾ, ਹਰਿਆਣਾ ਦੇ ਸ਼ਹਿਰ ਰਤੀਆ ਤੋਂ ਆਇਆ। ਇਸ ਗਾਇਕ ਨੂੰ ਟਹਿਣਾ ਸਾਹਿਬ ਬੀਬਾ ਹਰਮਨ ਥਿੰਦ ਨੇ, ਭੈਣਾਂ ਭਰਾਵਾਂ ਦੇ ਨਾਲ਼ ਰੂਬਰੂ ਕਰਵਾਇਆ। ਅਪਣੇ ਮੂੰਹ ਚੋਂ ਚਮਕੀਲਾ ਸਾਹਿਬ ਤੇ ਅਮਰਜੋਤ ਦੀ ਹੂਬਹੂ, ਅਵਾਜ਼ ਕੱਢਕੇ ਜਦ ਦੋਗਾਣਾ ਗਾਇਆ। ਸਰੋਤਿਆਂ ਨੇ ਦਿੱਤਾ ਅਸ਼ੀਰਵਾਦ ਪ੍ਰੀਤਮ ਤੂੰ ਨਾਮਣਾ ਖੱਟੇਂ, ਤੇਰੀ ਜਾਦੂਗਰੀ ਸਭਨੂੰ ਕੀਲ ਬਹਾਇਆ। ਰਾਮ ਸਿੰਘ ਅਲਬੇਲਾ
@surindersingh-qd8gt
@surindersingh-qd8gt 2 жыл бұрын
ਟਹਿਣਾ ਸਾਬ ਜੀ ਕਿਥੋ ਲੱਭ ਕੇ ਲਿਆਂਦਾ ਧੰਨਵਾਦ ਜੀ ਬਹੁਤ ਹੀ ਵਧੀਆ ਚਮਕੀਲੇ ਤੇ ਅਮਰਜੋਤ ਦੀ ਬਿਲਕੁਲ ਮਿਲਦੀ ਆਵਾਜ਼ ਹੈ, ਬਹੁਤ ਖੂਬ ਤੁਸੀ ਹਰ ਵਕਤ ਛੋਟੇ ਕਲਾਕਾਰਾ ਨੂੰ ਟਾਈਮ ਦਿੰਦੇ ਹੋ ਇਹ ਤੁਹਾਡਾ ਵੱਡਾ ਪਨ ਹੈ,
@charanjeetsingh4516
@charanjeetsingh4516 2 жыл бұрын
ਵੀਰ ਜੀ ਇਸ ਵੀਰ ਨਾਂ ਪ੍ਰੇਮ ਸਿੰਘ ਆ ਅਤੇ ਆਪਣੇ ਪਿੰਡ ਦਾ ਆ ਬਹੁਤ ਵਧੀਆ ਇਨਸਾਨ ਆ 👍
@sukhveer2317
@sukhveer2317 2 жыл бұрын
100% ha ji Tehna Sahib
@jagjitkumar2446
@jagjitkumar2446 2 жыл бұрын
ਕਈ ਜਣਿਆਂ ਨੇ ਚਮਕੀਲਾ ਅਤੇ ਅਮਰਜੋਤ ਜੀ ਦੀ ਨਕਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੇਏ ,ਇਹ ਵੀਰ ਕਾਫੀ ਕਾਮਯਾਬ ਹੈ। ਕਿਸੇ ਤੋਂ ਡਰੇ ਘਬਰਾਵੇ ਨਾ ਕਾਮਯਾਬ ਲੋਕਾਂ ਦੇ ਰਾਹਾਂ ਵਿੱਚ ਅਕਸਰ ਭੈੜੇ ਲੋਕ ਅੜਚਨਾਂ ਪਾਉਂਦੇ ਹੀ ਆ ,ਆਪਣਾ ਸੰਘਰਸ਼ ਜਾਰੀ ਰੱਖੇ ❤️👍🙏
@chhindasinghaulakh6815
@chhindasinghaulakh6815 Жыл бұрын
ਹਾਂਜੀ ਬਾਈ ਜੀ ਇਹ ਤਾਂ ਸ਼ਘਰਸ਼ ਵੀ ਵੌਹਤ ਔਖਾ ਐ। ਕਿਔ ਕੇ ਇਹ ਦੇਸ਼ ਦੀ ਅਜਾਦੀ ਦਾ ਸੰਘਰਸ਼ ਹੂੰਦਾ ਹੀ ਔਖਾ ਹੈ
@harbanslal6653
@harbanslal6653 2 жыл бұрын
ਧੰਨਵਾਦ ਜੀ ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਧੰਨ ਧੰਨ ਚਮਕੀਲਾ ਜੀ 🙏🙏🙏🙏🙏🙏👍👍👍👍👍
@jaskarnsingh1523
@jaskarnsingh1523 Жыл бұрын
Bahut badhiya ji
@manveersingh1580
@manveersingh1580 8 ай бұрын
@whitegameryt3700
@whitegameryt3700 2 жыл бұрын
ਬਹੁਤ ਹੱਦ ਤੱਕ ਵਧੀਆ ਗਾਇਆ ਵੀਰ ਨੇ 90% ਤੋਂ ਸੱਚਮੁੱਚ ਹੀ ਉਪਰ ਗਾਇਆ ਵੀਰ ਨੇ
@Nimreet173
@Nimreet173 2 жыл бұрын
ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੇ ਇਸ ਨਵੇਂ ਸਿੰਗਰ ਨੂੰ ਵੀ ਜੀ
@jaswindersingh-jp5fj
@jaswindersingh-jp5fj 2 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸਾਫ਼ ਤੇ ਸਪੱਸ਼ਟ ਬੰਦੇ ਦੀ ਆਪਣਾ ਪ੍ਰੋਗਰਾਮ ਚੱਜ ਦਾ ਵਿਚਾਰ ਦੇਖ ਕੇ ਕੋਈ ਨਾ ਕੋਈ ਜਰੂਰ ਬਾਹ ਫੜੇਗਾ ਤੇ ਬਾਈ ਦੀਆਂ ਤੰਗੀਆਂ ਤੋਸ਼ੀਆਂ ਦੂਰ ਹੋ ਜਾਣ।
@jaswantsingh6489
@jaswantsingh6489 2 жыл бұрын
ਟਹਿਣਾ ਸਾਹਿਬ ਬਹੁਤ ਵਧੀਆ ਜੀ ਜਦੋ ਤੁਹਾਡੀ ਅਤੇ ਤੁਹਾਡੇ ਚੈਨਲ ਦੀ ਇਸ ਮਿਹਨਤਕਸ਼ ਈਮਾਨਦਾਰ ਟੇਲੈਂਟਡ ਸਖਸ਼ ਤੇ ਹੋ ਗਈ ਤਾਂ ਸਮਝ ਲਉ ਕਿ ਰੱਬ ਨੇ ਇਸ ਵੀਰ ਦੀ ਸੁਣ ਲਈ। ਇਸ ਵੀਰ ਦੀ ਮਦਦ ਕਰਨ ਅਤੇ ਇੰਟਰਵਿਊ ਕਰਨ ਲਈ ਧੰਨਵਾਦ ਜੀ।
@harmansinghchahal9135
@harmansinghchahal9135 2 жыл бұрын
ਕਈ ਗੀਤ ਬਹੁਤ ਵਧੀਆ ਚਮਕੀਲੇ ਜੀ ਦੇ🙏
@SatnamSingh-hq1ux
@SatnamSingh-hq1ux 2 жыл бұрын
@rameshwardassbishnoi3602
@rameshwardassbishnoi3602 2 жыл бұрын
ਇਹ ਮੁੰਡਾ ਸਾਡੇ ਰਤਿਆ ਦਾ ਆ,ਟਹਿਣਾ ਸਾਹਿਬ ਤੁਸੀਂ ਇਸ ਦਾ ਪਿੰਡ ਨਹੀਂ ਦੱਸਿਆ,ਬਹੁਤ ਵਧੀਆ duet ਮੁੰਡੇ ਨੇ ਗਾਇਆ,ਚਮਕੀਲੇ ਦੀ ਅਤੇ ਅਮਰਜੀਤ ਦੀ ਹੂਬਹੂ ਅਵਾਜ ਕੜੀ ਆ।ਰੱਬ ਇਸ ਨੂੰ ਚੜਦੀ ਕਲਾਂ ਚ ਰੱਖੇ।।
@ravo_jasp2006
@ravo_jasp2006 2 жыл бұрын
ਬਾਈ ਜੀ ਸ਼ੁਰੂ ਚ ਈ ਕਿਹਾ, ਕੇ ਰੱਤੀਆਂ ਤੋਂ ਆਏ ਨੇ ।
@ranvirsingh5684
@ranvirsingh5684 2 жыл бұрын
Tusi das do fer veerji…talent aa bande ch
@kulwinderwinder1249
@kulwinderwinder1249 2 жыл бұрын
Hanji veer ji eh lali pind to ne near ratia
@kulwinderwinder1249
@kulwinderwinder1249 2 жыл бұрын
@@ranvirsingh5684 ehna di mrs.di death ho gyi veer ji 10 ku din ho gye chotte chotte 2 bacche aa vechare de
@rajdeeprani9362
@rajdeeprani9362 2 жыл бұрын
ਇਸ ਦਾ ਪਿੰਡ ਲਾਲੀ ਹੈ ਜੀ ਰਤੀਆ ਤੋਂ 4-5 ਕਿਲੋਮੀਟਰ ਦੂਰ
@ajaibsinghdhillon6797
@ajaibsinghdhillon6797 2 жыл бұрын
ਬਹੁਤ ਵਧੀਆ ਗਾਇਆ ਅਵਾਜ ਜਵਾਂ ਚਮਕੀਲੇ ਸਰ ਵਰਗੀ ਹੈ ਜੀ
@sukhiduggankaur384
@sukhiduggankaur384 2 жыл бұрын
ਇਹ ਵੀਰ ਚਰਨ ਲਿਖਾਰੀ ਦੀ ਤਰ੍ਹਾਂ ਬਹੁਤ ਘੱਟ ਬੋਲਦੇ ਨੇ, ਪਰ ਗੀਤ ਬਹੁਤ ਸੋਹਣਾ ਗਾਉਂਦਾ ਹੈ, ਸ਼ਬਦ ਮੁੱਕ ਗਏ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🙏🙏🙏
@hargopallal1334
@hargopallal1334 2 жыл бұрын
Bhoooot vadiaaa a veer singer a super duper chimklaaa hee a
@rbrar3859
@rbrar3859 2 жыл бұрын
ਬਹੁਤ ਵਧੀਆ ਅਵਾਜ਼। ਬਹੁਤ ਵਧੀਆ ਇੰਟਰਵਿਉ ਹੈ
@karmabirring
@karmabirring 2 жыл бұрын
ਅਮਨ ਜੀ ਪ੍ਰਾਇਮ ਏਸ਼ਿਆਂ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀਓ 🙏🏻🙏🏻🙏🏻🙏🏻
@BabuChandigarhiaPunjabFans
@BabuChandigarhiaPunjabFans 2 жыл бұрын
ਹਰਮਨ ਜੀ ਅਤੇ ਟਹਿਣਾ ਸਾਹਬ ਬਹੁਤ ਵਧੀਆ ਰੂਹ ਦੇ ਤੁਸੀਂ ਦਰਸ਼ਨ ਕਰਵਾਏ ਨੇ ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ ਬਹੁਤ ਵਧੀਆ ਪੇਸ਼ਕਾਰੀ ਬਾਈ ਦੀ
@HARJEETSingh-rr1xp
@HARJEETSingh-rr1xp 2 жыл бұрын
ਟਹਿਣਾ ਸਾਬ ਜੀ ਤੁਸੀਂ ਗਾਇਕ ਨੂੰ ਨਰਵਸ ਕਰਤਾ ਨਹੀਂ ਤਾਂ ਆਵਾਜ਼ ਇਸ ਤੋਂ ਵੀ ਵਧੀਆ ਕੱਢ ਲੈਂਦਾ
@sahilbaisal7374
@sahilbaisal7374 2 жыл бұрын
ਬਹੁਤ ਵਧੀਆ ਪ੍ਰੋਗਰਾਮ ਸੀ ਵੀਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ
@pawanpawankumar9425
@pawanpawankumar9425 2 жыл бұрын
ਟਹਿਣਾ ਸਾਬ ਬਹੁਤ ਵਦੀਆ ਸੀ ਤੁਸੀਂ ਚਮਕੀਲੇ ਦੀ ਵੀ ਸਿਵਤ ਕਰ ਦਿੰਦੇ ਗੀਤਾ ਦਾ ਈ ਸਵਾਦ ਲੈਂਦੇ ਰਿਹੇ ਉ ਤਾ ਸਾਲ਼ੇ ਕੁੱਤੇ ਸੀ ਜਿਹਨਾ ਨੇ ਮਾਰਿਆ ਅੱਜ ਦਾ ਗੰਦ ਦੇਖ ਲੈਂਦੇ ਹੁਣ ਤਾਂ ਸਾਲ਼ਾ ਕੋਈ ਨੀ ਬੋਲਦਾ ਗੋਣ ਵਾਲਿਆ ਨੂੰ
@jshinda7708
@jshinda7708 2 жыл бұрын
ਬਹੁਤ ਵਧੀਆ ਆਵਾਜ਼ਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ
@gangboy2380
@gangboy2380 Жыл бұрын
ਬਹੁਤ ਬਹੁਤ ਵਧੀਆ ਵੀਰ ਜੀ ਤੁਸੀਂ ਸਾਡੀ ਰੂਹ ਖੁਸ਼ ਕਰ ਦਿੱਤਾ ਸੇਮ ਟੂ ਸੇਮ ਅਵਾਜ਼ ਦਿਲ ਨੂੰ ਸਕੂਨ ਮਿਲਗਆ,,,,, ਧੰਨਵਾਦ ਵੀਰ ਜੀ,,,
@Kulwantsingh-ks5ss
@Kulwantsingh-ks5ss 2 жыл бұрын
ਟਹਿਣਾ ਸਾਹਿਬ ਜੀ ਬਹੁਤ ਵਦੀਆ ਪਰੋਗਰਾਮ ਪੇਸ਼ ਕੀਤਾ ਜੀ ਪਰ ਤੁਸੀ ਵੀ ਭਲੇ ਮਾਣਸ ਕੋਲੋ ਹੌਲੀ ਹੌਲੀ ਗੁਝੀਆ ਬਾਤਾ ਬਾਹਰ ਕਡਵਾ ਹੀ ਲਈਆ ਜੀ
@SatnamSingh-oy1mq
@SatnamSingh-oy1mq 2 жыл бұрын
ਧਰਮ ਦੇ ਠੇਕੇਦਾਰਾ ਨੇ ਬਹੁਤ ਸੁਰੀਲੀ ਜੋੜੀ ਦਾ ਕਤਲ ਕਹ ਦਿਤਾ ।ਅਮਰ ਆਵਾਜਾ ਦਾ ਕਤਲ ਨਹੀ ਕਰ ਸਕਦੇ।
@bhupindersinghmangat5481
@bhupindersinghmangat5481 2 жыл бұрын
100% sahi
@nitusingh3117
@nitusingh3117 2 жыл бұрын
Kise nu marna hal nhi je koi gal C beh k sulja lende
@Nick-eb7up
@Nick-eb7up Жыл бұрын
Veere Khadkua Ne Ni Maarya c Chamkila. Jehde Time Chamkila Marya Us Ton 2 Saal Pehla Ton Punjab Ch Dharmik Chamkila Chal Reha C Kothya Te, Gurudwarya Ch
@Nick-eb7up
@Nick-eb7up Жыл бұрын
Ek Hor Gal 9 March, 1988 Nu Babbar Khalsa Ne Sirhind City Ch Conference Karke Kehta c Ki Chamkila Una Ne Nahi Maarya
@GurmeetSingh-jq6mq
@GurmeetSingh-jq6mq 2 жыл бұрын
ਚਮਕੀਲੇ ਦੀ ਮਮੀਕਰੀ ਕੋਈ ਨਹੀਂ ਕਰ ਸਕਦਾ ਕੋਸ਼ੀਸ਼ ਵਧੀਆ ਸੀ
@kindersingh4163
@kindersingh4163 2 жыл бұрын
ਟਹਿਣਾ ਸਾਬ ਇਹਦਾ ਟੇਲੈਂਟ ਲੋਕਾਂ ਸਾਹਮਣੇ ਪੇਸ਼ ਕਰਨ ਲਈ ਧੰਨਵਾਦ ਬੰਦਾ ਸਿਰਾ ਕਰਵਾਉਂਦਾ ਕੋਈ ਸ਼ੱਕ ਨਹੀਂ ਵਾਹਿਗੁਰੂ ਚੜਦੀ ਕਲਾ ਰੱਖੇ ।
@manjbains1977
@manjbains1977 2 жыл бұрын
90% absolutely brilliant. Well done 👍
@jarnailsigh8643
@jarnailsigh8643 2 жыл бұрын
ਬਹੁਤ ਘੈਂਟ ਆ ਬਾਈ ਟੈਹਿਣਾ ਜੀ ਮੁਬਾਰਕਾਂ ਇਸ ਨੂੰ
@dalvindersingh9047
@dalvindersingh9047 2 жыл бұрын
ਮੈਂ ਚਮਕੀਲਾ ਜੀ ਨੂੰ 1983 ਤੋਂ ਲੈ ਕੇ ਅਜੇ ਤਕ ਸੁਣ ਰਿਹਾ ਹਾਂ । 1983 ਤੋਂ 1988 ਤਕ ਪੰਜਾਬ ਵਿਚ ਉਸਦਾ ਪੂਰਾ ਰਾਜ ਸੀ । ਉਸਦੀਆਂ ਬਣਾਈਆਂ ਤਰਜਾਂ ਦੇ ਨੇੜੇ ਤੇੜੇ ਵੀ ਕੋਈ ਢੁਕ ਨਹੀਂ ਸਕਿਆ । ਮੇਰੀ ਜਿੰਦਗੀ ਦਾ ਇਹ ਸਬ ਤੋਂ ਵੱਡਾ ਦੁਖਾਂਤ ਹੈ । ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਉਹਨਾ ਨੁ ਯਾਦ ਕਰਕੇ । ਦੋ ਵਾਰ ਮੌਕਾ ਮਿਲਿਆ ਓਹਨਾ ਨੂੰ ਦੇਖਣ ਦਾ । 1985 ਵਿਚ ਪੰਚਕੁਲਾ ਤੇ 1988 ਵਿਚ ਸੈਕਟਰ 18 ਚੰਡੀਗੜ੍ਹ ਵਿਚ ।
@kamalvirk5248
@kamalvirk5248 Жыл бұрын
👌👍
@harjinderkaur4443
@harjinderkaur4443 Жыл бұрын
All nbzaa
@mukhtiarsingh7118
@mukhtiarsingh7118 Жыл бұрын
Åq
@mmstudios8519
@mmstudios8519 Жыл бұрын
Aaj Tak ta sidhu bhi aa
@surjeetsinghgarcha8661
@surjeetsinghgarcha8661 Жыл бұрын
​@@kamalvirk5248 q a@aqaaaaaqq as qqq1s@a1a book
@basramufliswriter1751
@basramufliswriter1751 3 ай бұрын
ਮੈਨੂੰ ਸਤਿਗੁਰ ਜਦੋਂ ਚਲਾਉਂਦੇ ਆ, ਇਸ ਤਰ੍ਹਾਂ ਆ ਵੀਰ ਜੀ।
@kaushaldevinder3918
@kaushaldevinder3918 2 жыл бұрын
ਸਵਰਨ ਜੀ ਤੇ ਹਰਮਨ ਜੀ ਬਹੁਤ ਵਧੀਆ ਉਪਰਾਲੇ ਕਰਦੇ ਓ ਜੀ
@VipanKumar-pm5wd
@VipanKumar-pm5wd 2 жыл бұрын
ਗੱਲ ਕੁਝ ਨੀ ਪਹਿਲੀ ਵਾਰ ਕੈਮਰੇ ਤੇ ਆਣ ਕਰਕੇ ਝਿਜਕਦਾ ਸੀ ਵਧੀਆ ਅਵਾਜ਼ ਸੀ॥
@punjabi1988.
@punjabi1988. 2 жыл бұрын
ਅਮਰਜੋਤ 70-75% ਤੇ ਅਮਰ ਸਿੰਘ ਚਮਕੀਲਾ ਦੀ 90% ਲਗਦੀ ਅਵਾਜ ਮੇਰੀ ਨਿੱਜੀ.ਰਾੲੇ. ਬਾਕੀ.ਬਾ-ਕਮਾਲ ਟੈਲਟ ਅਾ ਅਾ ਬੰਦੇ ਚ.
@rajranesh9064
@rajranesh9064 2 жыл бұрын
Right. Amarjit ji 70 to 75% chamkila ji 90%
@bantsingh814
@bantsingh814 2 жыл бұрын
100 percent right judgment hai tuhadi.
@manjeetsinghnokwal7079
@manjeetsinghnokwal7079 2 жыл бұрын
Right ji 🙏
@GurpreetSingh-sw5pt
@GurpreetSingh-sw5pt Жыл бұрын
👍
@ranagnz7442
@ranagnz7442 2 жыл бұрын
👏👏👏ਜੀਓ ਮੇਰੇ ਵੀਰ ਬਹੁਤ ਖ਼ੂਬ👌
@dhindsabalwinder6939
@dhindsabalwinder6939 Жыл бұрын
ਟਹਿਣਾ ਸਾਹਿਬ ਇਹ ਹੀਰਾ ਕਹਿੜੇ ਭੋਰੇ ਤੋਂ ਕੱਢ ਲਿਆਂਦਾ ਸਿਰਾਂ ਹੀ ਕਰਤਾ ਸੋ ਪਰਸੈਂਟ
@rupindersinghbhatti6955
@rupindersinghbhatti6955 2 жыл бұрын
ਟਹਿਣਾ ਸਾਹਿਬ ਬੀਬਾ ਹਰਮਨ ਤੇ ਤੁਹਾਡੀ ਣੀ ਦਾ ਬਹੁਤ ਵਧੀਆ ਉਪਰਾਲਾ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਸ ਗਰੀਬ ਕਲਾਕਾਰ ਦੀ ਕਲਾ ਨੂੰ ਮਾਣ ਦਿੱਤਾ। ਹੋ ਸਕਦਾ ਤੁਹਾਡੇ ਇਸ ਉਪਰਾਲੇ ਨਾਲ ਇਸਦੀ ਕਲਾ ਦਾ ਮੁੱਲ ਪੈ ਜਾਵੇ। ।
@jikarmohammed5846
@jikarmohammed5846 2 жыл бұрын
ਬਹੁਤ ਵਧੀਆ ਅਵਾਜ਼ ਬਾਈ ਦੀ। ਬਹੁਤ ਚੰਗਾ ਲੱਗਾ 🙏
@ghumansingh7768
@ghumansingh7768 2 жыл бұрын
Bahut hi vadhya Aavaj hai bay maja Aa giya
@deepshindaofficial9044
@deepshindaofficial9044 3 ай бұрын
ਸਭ ਚਮਕੀਲੇ ਭਰਾ ਜੀ ਦੇ ਨਾਂ ਤੇ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁਝ ਨਹੀਂ ਹੋਣਾ ਇਹਨਾਂ ਤੋਂ
@user-rg2pu1ye5n
@user-rg2pu1ye5n 2 жыл бұрын
ਬਹੁਤ ਵਧੀਆ ਗਾਈਕ। ਚਮਕੀਲਾ ਮਹਾਨ ਲੇਖਕ ਗਾਈਕ ਸੰਗੀਤਕਾਰ ਸੀ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jaswantsingh6489
@jaswantsingh6489 2 жыл бұрын
ਟਹਿਣਾ ਸਾਹਿਬ ਲਿਖਣ ਵਿੱਚ ਜੋ ਵੀ ਗਲਤੀ ਹੋਈ ਉਸ ਲਈ ਮੁਆਫ ਕਰਨਾ।
@kesarsingh5521
@kesarsingh5521 2 жыл бұрын
ਟਹਿਣਾ ਸਾਬ ਤੇ ਧੀਏ ਥਿੰਦ ਅੱਜ ਦਾ ਕਲਾਕਾਰ ਬਹੁਤ ਵਧੀਆ ਤੇ ਇਸ ਵੀਰ ਨੇ ਮੇਹਨਤ ਬਹੁਤ ਖੂਬ ਕੀਤੀ ਹੈ। ਜਿਵੇਂ ਅਮਰਜੋਤ ਤੇ ਚਮਕੀਲਾ ਥੋੜੇ ਥੱਕੇ ਲੱਗਦੇ ਨੇ, ਇਸ ਵੀਰ ਦੀ ਆਵਾਜ਼ ਤਕਰੀਬਨ ਨੇੜੇ ਤੇੜੇ ਪਹੁੰਚੀ ਲੱਗਦੀ ਹੈ।
@RajpalParihar-jf8vr
@RajpalParihar-jf8vr 2 жыл бұрын
ਬਹੁਤ ਵਧੀਆ ਜੀ ❤️👍👌👌👌🔥🔥
@rahulsharma6480
@rahulsharma6480 2 жыл бұрын
Great man with great voice thanks Prime Asia
@tejindersinghchahal9275
@tejindersinghchahal9275 2 жыл бұрын
ਬਹੁਤ ਸੋਹਣੀ ਆਵਾਜ਼ ਆ ਟਹਿਣਾ ਸਾਬ ਬਹੁਤ ਬਹੁਤ ਧੰਨਵਾਦ 😍😘😍😘
@daljindersumra3473
@daljindersumra3473 2 жыл бұрын
Waheguru g ❤️ 💖 ♥️
@domsnoof2644
@domsnoof2644 2 жыл бұрын
Veri goo
@gurdeepsinghgurdeepsingh5337
@gurdeepsinghgurdeepsingh5337 2 жыл бұрын
K .
@vedviassharma1554
@vedviassharma1554 2 жыл бұрын
ਬਹੁਤ ਖੂਬ ਜੀ❤️
@omkartruckvlog638
@omkartruckvlog638 2 жыл бұрын
Prime Asia TV ka sabse superhit episode hai yah Bhagwan kare is Bhai Ki sabhi manokamnaen Puri Ho bahut talent hai inmein
@jasmindersingh5347
@jasmindersingh5347 Ай бұрын
ਕਹਿਣਾ ਸਾਹਿਬ ਇਸ ਤਰ੍ਹਾਂ ਲਗਦਾ ਜਿਵੇਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਹੀ ਇਨਟਰਵੀਉ ਚਲਦੀ ਹੋਵੇ। ਦਿਲ ਖੁਸ਼ ਕਰ ਦਿੱਤਾ।🙏🙏
@ParminderSingh-rn7ti
@ParminderSingh-rn7ti 2 жыл бұрын
100% ਮਿਲਦੀ ਅਵਾਜ ਬਾਈ
@satpalsharma4619
@satpalsharma4619 2 жыл бұрын
V nyc
@RAJINDERSingh-cm3wb
@RAJINDERSingh-cm3wb 2 жыл бұрын
ਟਹਿਣਾ ਜੀ ਬੰਦੇ ਕੋਲ ਕਲਾ ਹੈ ਜੀ, ਸਾਊ ਅਤੇ ਸਾਦਗੀ ਵੀ,ਪਰ ਤੁਹਾਡਾ ਲਹਿਜ਼ਾ ਥੋੜਾ ਮਸ਼ਕਰੀ ਭਰਿਆ ਸੀ ਜਦੋਂ ਚੰਗਾ ਨਹੀਂ ਲੱਗਿਆ
@avtaarsingh8219
@avtaarsingh8219 2 жыл бұрын
Shi keha veer ji
@jagtarsingh778
@jagtarsingh778 2 жыл бұрын
Right
@karmabirring
@karmabirring 2 жыл бұрын
ਬਹੁਤ ਧੰਨਵਾਦ ਜੀਓ 🙏🏻🙏🏻🙏🏻
@satpalsharma5182
@satpalsharma5182 2 жыл бұрын
Precious Gem overshadowed by financial problems.Society should recognise the positive and melody.
@kewalsinghdureja609
@kewalsinghdureja609 2 жыл бұрын
Madam thhind & Tahina Sahab I appreciate you for encourging such Hidden Talent Salutes to your zazbaa
@rashpalrashpal
@rashpalrashpal Жыл бұрын
Good a
@sskherisingh5223
@sskherisingh5223 2 жыл бұрын
ਬਹੁਤ ਵਧੀਆ ਲੱਗਿਆ ਜੀ ਪਰੋਗਰਾਮ ਬਹੁਤ-ਬਹੁਤ ਧੰਨਵਾਦ ਜੀ
@rupinderkaur-dp5ok
@rupinderkaur-dp5ok Жыл бұрын
ਹਰਮਨ ਜੀ, ਤੁਹਾਡੀ ਆਵਾਜ਼ ਅਤੇ ਤੁਹਾਡਾ ਹਾਸਾ ਬਹੁਤ ਹੀ ਪਿਆਰਾ ਹੈ। ਇਸੇ ਤਰ੍ਹਾਂ ਹੀ ਹਾਸੇ ਦੇ ਫੁੱਲ ਬਿਖੇਰਦੇ ਰਹੋ ਜੀ।
@ajaypal9059
@ajaypal9059 Жыл бұрын
Ryt
@KULWANTSINGH-dc6qo
@KULWANTSINGH-dc6qo 2 жыл бұрын
ਅਮਰਜੋਤ ਦੀ ਅਵਾਜ਼ 90/ਹੈ ਚਮਕੀਲਾ ਜੀ ਦੀ ਅਵਾਜ਼ 100 ਪ੍ਰਤੀਸ਼ਤ ਹੈ।
@jassvlogs2380
@jassvlogs2380 2 жыл бұрын
ਟਹਿਣਾ ਸਾਬ ਮਜਾ ਆ ਗਿਆ ਬਹੁਤ ਹੀ ਵਧੀਆ ਵਿਚਾਰ ਬਹੁਤ ਵਧੀਆ ਕਲਾਕਾਰ ਹੈ
@balbirsinghusajapmansadasa1168
@balbirsinghusajapmansadasa1168 2 жыл бұрын
ਵੀਰਾ ਜੇ ਮੇਰਾ ਕੁਮਿੰਟ ਪੜ੍ਹਿਆ ਤੇ ਆਹ ਕੰਮ ਕਰਿਓ ਜ਼ਮੀਨ ਤੇ ਲਿਟਾਕੇ ਲੰਬੇ ਸਾਹਾਂ ਦੀ ਪ੍ਰੈਕਟਿਸ ਕਰਾਉ ਤੇ ਸਾਹ ਵੱਲ ਧਿਆਨ ਰੱਖਣ।ਦੋ ਵੇਲੇ ਅੱਧਾ ਅੱਧਾ ਘੰਟਾ। ਬੀਬਾ ਜੀ ਦੀ ਦਵਾਈ ਛੁੱਟ ਜਾਊ
@gurmitsinghgurmitbhullar9121
@gurmitsinghgurmitbhullar9121 2 ай бұрын
ਬਹੁਤ ਵਧੀਆ ਆਵਾਜ਼ ਬਿਲਕੁਲ ਚਮਕੀਲਾ ਅਮਰਜੋਤ ਬਹੁਤ ਵਧੀਆ 101 ਪਰਸੈਂਟ ਅਵਾਜ਼ ਮਿਲਦੀ ਆ ਚਮਕੀਲਾ ਅਮਰਜੋਤ ਨਾਲ
@hardeepharry9872
@hardeepharry9872 2 жыл бұрын
Bahut sohna, jado eh Bai stage te performance dinda tan jmaaa Ustaad Chamkila g and Amarjot g vrgi awaz kadh daa
@sukhwindersingh7792
@sukhwindersingh7792 Жыл бұрын
ਟਹਿਣਾ ਸਾਬ੍ਹ ਤੁਸੀਂ ਬਹੁਤ ਵਧੀਆ ਕੀਤਾ ਇਸ ਅਣਗੋਲੇ ਵੀਰ ਦੀ ਇੰਟਰਵਿਊ ਕਰਕੇ
@dalvirsingh9881
@dalvirsingh9881 2 жыл бұрын
95% very good song thankyou Tahna saab
@narinderjeetsingh3994
@narinderjeetsingh3994 2 жыл бұрын
Excellent interview 👌👌 lovely voice
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@gurmindersingh9777
@gurmindersingh9777 2 жыл бұрын
ਬਹੁਤ ਵਧੀਆ👍💯👍💯
@KuldeepSingh-qq9ds
@KuldeepSingh-qq9ds 2 жыл бұрын
बहुत अच्छे चमकीला 2 👍
@rattia47
@rattia47 8 ай бұрын
ਇਹ ਵੀਰ ਸਾਡਾ ਕਲਾਸ ਫੈਲੋ ਸੀ ਛੋਟੇ ਹੁੰਦੇ ਅਸੀਂ ਇਸ ਦੀ ਅਵਾਜ਼ ਸੁਣਦੇ ਆਉਂਦੇ ਸੀ ਪਰ ਗਰੀਬੀ ਨੇ ਇਸ ਨੂੰ ਉਪਰ ਨਹੀਂ ਉਠਣ ਦਿੱਤਾ ਨਹੀਂ ਤਾਂ ਇਹ ਅੱਜ ਵੱਡਾ ਸਟਾਰ ਹੋਣਾ ਸੀ
@jaswindergill973
@jaswindergill973 2 жыл бұрын
ਬਹੁਤ ਵਧੀਆ ਉਪਰਾਲਾ ਹੈ , ਘੈਂਟ ਗੱਲਬਾਤ ਹੈ
@kalimuddinmalik5712
@kalimuddinmalik5712 2 жыл бұрын
ਸੌ ਪ੍ਰਤੀਸ਼ਤ ਬਹੁਤ ਵਧੀਆ ਵੀਰ ਜੀ ਧੰਨਵਾਦ
@satojsatoj3208
@satojsatoj3208 2 жыл бұрын
ਇਸ ਬਂਦੇ ਦਾ ਨਾਮਵਰ ਹੋਵੇ ਜੀ ਜ਼ਰੂਰ ਦਿਉ🙏 ਬਹੁਤ ਕੁਝ ਹੈ 🙏
@dayalsingh8519
@dayalsingh8519 2 жыл бұрын
ਟਹਿਣਾ ਸਾਹਿਬ ਤੇ ਬੀਬਾ ਥਿੰਦ ਜੀ ਤੁਹਾਡੀ ਖੋਜ ਨੂੰ ਸਲਾਮ। ਬਹੁਤ ਵਧਿਆ ਉਪਰਾਲਾ ਕਰਦੇ ਹੋ।
@KulwinderSingh-sh2jk
@KulwinderSingh-sh2jk 2 жыл бұрын
ਕਲਾ ਤਾਂ ਹੈ ਹੀ ਵਧੀਆ ਪਰ ਬੰਦੇ ਦਾ ਗੱਲ ਬਾਤ ਕਰਨ ਦਾ ਢੰਗ ਕਮਾਲ ਦਾ
@sandeepbhinder1597
@sandeepbhinder1597 2 жыл бұрын
ਬਹੁਤ ਵਧੀਆ ਅਵਾਜ਼ ਹੈ ਇਸ ਬੰਦੇ ਦੀ ਇਹ ਸਾਡੇ ਏਰੀਏ ਰੱਤੀਆ ਦਾ ਹੀ ਰਹਿਣ ਵਾਲਾ ਹੈ
@MALWABLOCK1008
@MALWABLOCK1008 2 жыл бұрын
ਬੀਬਾ ਅਮਰਜੋਤ 70 ਕੁ ਫੀਸਦੀ ਲੱਗਦੀ ਆ ਜੀ ਤੇ ਅਮਰ ਸਿੰਘ ਚਮਕੀਲਾ ਦੀ 95 ਫੀਸਦੀ ਲੱਗਦੀ ਮੈਨੂੰ personaly ਇਹ ਮੇਰੀ ਰਾਏ ਐ 🙏
@balbal8399
@balbal8399 2 жыл бұрын
ਬਹੁਤ ਵਧੀਆ ਵੀਰ ਦੀ ਅਵਾਜ਼ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ
@SanjayKumar-ef6cy
@SanjayKumar-ef6cy 2 жыл бұрын
Bahut vadia epicode c.dil kush ho gya.
@SurjeetSingh-hj8lk
@SurjeetSingh-hj8lk 2 жыл бұрын
ਬਹੁਤ ਵਧੀਆ
@parminderuppal7665
@parminderuppal7665 2 жыл бұрын
God bless you
@jks9500
@jks9500 2 жыл бұрын
Wonderful Tehna Sahib. Astonishingly you also started blowing two voices simultaneously . Live long. Your programme is always colourful .Such programmes relax the mind in these crucial times.
@singhkhalsa512
@singhkhalsa512 2 жыл бұрын
ਬਹੁਤ ਸੋਹਣਾ ਪ੍ਰੋਗਰਾਮ 🙏
@BalwantSingh-xj2xe
@BalwantSingh-xj2xe 2 жыл бұрын
ਸਿਰਾ ਬੰਦਾ ਬਾਈ ਜੀ
@JoginderSingh-vj2tx
@JoginderSingh-vj2tx Жыл бұрын
ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🌹👌
@Mandeepbhamri590
@Mandeepbhamri590 3 ай бұрын
ਅਮਰਜੋਤ di❤ਆਵਾਜ਼ ਨੀ ਨਿਕਲੀ ਬਾਈ ਪਰ ਚਮਕੀਲਾ ਜੀ ਦੀ ਅਵਾਜ ਹੈ
@DharmPal-mv4mh
@DharmPal-mv4mh 2 жыл бұрын
ਬਾਈ ਨੇ ਮਿਹਨਤ ਬਹੁਤ ਕੀਤੀ ਆ ਚਿਹਰੇ ਤੋ ਸ਼ਾਫ ਦਿਸਦਾ
@gangboy2380
@gangboy2380 Жыл бұрын
ਬਿੰਬਾਂ ਜੀ ਜੇੜਾ ਤੁਸਤਾਦ ਜੀ ਨੂੰ ਸੋਣ ਲੇਂਦਾ ੳਹੋ ੳਨਾਂ ਦਾ ਹੀ ਹੋ ਜਾਂਦਾ ਸੀ
@chatarsinghpandher3187
@chatarsinghpandher3187 2 жыл бұрын
Tehna saheb, this talented young should be valued.
@VikramSingh-zt1qm
@VikramSingh-zt1qm 2 жыл бұрын
Much better than alot of singers p chamkila boht chnga insaan te boht Changi awaaz da maalk deserve much better
@Bobansanger
@Bobansanger 2 жыл бұрын
ਬਹੁਤ ਵਧੀਆ ਗੀਤ
@NazeerKhan-vy3qn
@NazeerKhan-vy3qn Жыл бұрын
ਸਾਨੁ ਸਾਰੇਆ ਨੁ ਮਾਣ ਹੇ ਸੋਡੀ ਸੋਚ ਤੇ
@harmanelectronicsmehalawal8540
@harmanelectronicsmehalawal8540 2 жыл бұрын
ਬਹੁਤ ਵਧੀਆ 22 ਜੀ
@rubbensiingh9030
@rubbensiingh9030 Жыл бұрын
ਬਾਈ ਚਮਕੀਲਾ ਜਿੰਦਾਬਾਦ 🌹💐
OMG🤪 #tiktok #shorts #potapova_blog
00:50
Potapova_blog
Рет қаралды 17 МЛН
I CAN’T BELIEVE I LOST 😱
00:46
Topper Guild
Рет қаралды 50 МЛН