Chajj Da Vichar (2058) || What will happen to Amritpal Singh now ?

  Рет қаралды 113,825

Prime Asia TV

Prime Asia TV

21 күн бұрын

#primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #amritpalsingh #khadursahib #amritpal_singh #weathernews #heatwaves #13 #bhagwantmaan #rahulgandhi #narendramodi #punjabnewstoday #punjabnewstoday #punjabikhabra
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 134
@SwarnjitSingh-od2wz
@SwarnjitSingh-od2wz 19 күн бұрын
*ਕੰਮ ਕਰਕੇ ਰੌਲ਼ਾ ਪਾਉਣ ਨਾਲ ਸਿਆਸਤਾਂ ਨਹੀਂ ਜਿੱਤੀਆਂ ਜਾਂਦੀਆਂ,ਕੰਮ ਕਰੋ , ਪੂਰੇ ਜੋਰ ਨਾਲ ਕਰੋ ਤਾਂ ਜ਼ੋ ਜੇਕਰ ਪਰਖ ਦੀ ਘੜੀ ਆ ਜਾਵੇ ਤਾਂ ਘਰ ਘਰ ਦਰਵਾਜ਼ਾ ਨਾ ਖੜਕਾਉਣਾ ਪਵੇ, ਹੁਣ ਲੋਕ ਆਪਣਾ ਆਪਣੇ ਭਵਿੱਖ ਦਾ ਫੈਸਲਾ ਕਰਨਾ* *ਜਾਣਦੇ ਹਨ , ਹੀਰਿਆ ਦੀ ਪਰਖ਼ ਕਰੋ..। ਅਣਗਹਿਲੀਆਂ ਤੁਹਾਡੀਆਂ ਤੇ ... ਤੁਹਾਡੇ ਨਾਲ ਰਹਿਣ ਵਾਲੇ ਸਲਾਹਕਾਰਾਂ ਦੀਆਂ....ਕੁਰਸੀ* *ਮਿਲਦਿਆਂ ਹੀ ਤੁਹਾਨੂੰ ਸਲੂਟ ਵੱਜਣ .ਵਰਕਰ ਵਿਚਾਰਿਆ ਨੂੰ ਲੋਕ* *ਚੁੱਮਚੇ, ਭੇਡਾਂ, ਬੱਕਰੀਆਂ ਕਹਿ ਕਹਿ* *ਚੜਾਉਣ.. ਸਾਨੂੰ ਵੀ ਪਤਾ ਲੋਕ ਕਹਿੰਦੇ ਹਨ ਕਿ ਇੱਕ ਸਟੈਂਡ ਰੱਖੋ, ਕਿਹੜੇ ਬੰਨੇ ਜੇ, ਬੰਦਾ ਪੁੱਛੇ ਕਿ ਜੇਕਰ ਸਟੈਂਡ ਪੁੱਛਣਾ ਹੋਵੇ ਤਾਂ ਲੀਡਰ ਕੋਲੋਂ ਪੁੱਛਿਆ ਕਰੋ ਜੇ ਲੀਡਰ ਦਾ ਕੋਈ ਸਟੈਂਡ ਹੁੰਦਾ ਤਾਂ.. ਸਾਨੂੰ ਕੋਈ ਸ਼ੌਕ ਨਹੀਂ ਸੀ ਕਦੀ ਇੱਧਰ ਕਦੀ* *ਉੱਧਰ ਜਾ ਕੇ ਫੋਟੋਆਂ ਲਵਾਉਣ ਦਾ।।* *ਲੋਕ ਜਦੋਂ ਮਾਣ ਨਾਲ ਆ ਕਹਿ ਦੇਣ* *ਕਿ ਸਾਡੇ ਪੁੱਤ ਦੀ ਸਰਕਾਰ ਹੈ ਦੇ* *ਇਹਦੇ ਕੋਲੋਂ ਕੰਮ ਨਾ ਹੋਇਆ* *ਤਾਂ ਫਿਰ ਹੋਰ ਕਿਸੇ ਕੋਲੋ ਨੀ ਹੋਣਾਂ,ਇੱਕ*ਪਾਸੇ ਆਸ ਹੋਵੇ*, *ਅੱਖਾਂ ਵਿੱਚ ਹੰਝੂ ਹੋਣ ਤੇ ਜਦੋ ਵੀਰ ਤੋਂ*ਭਾਜੀ* *ਬਣਿਆ ਭਾਜੀ ਬਨਾਉਣ*ਵਾਲਿਆਂ ਫੋਨ ਨਾ* *ਚੁੱਕੇ ,ਘਰੇ ਗਿਆ ਦੀ ਤਿੰਨ ਤਿੰਨ ਘੰਟੇ ਉਡੀਕ ਕਰਵਾਵੇ, ਉੱਧਰੋਂ ਸਵੇਰ ਨੂੰ ਚਾਹ ਮਿੱਠੇ ਦਾ ਫ਼ਿਕਰ ਤਾਂ ਫਿਰ ਕਿਸੇ ਨੂੰ ਦੁਖੀ ਵੇਖ ਕੇ ਮਜਬੂਰੀ ਵਿੱਚ* *ਸਟੈਂਡ ਤੋਂ ਬਗੈਰ ਹੀ* *ਚੱਲਣਾਂ ਪੈਂਦਾ ਹੈ* । *ਬਿਗਾਨੇ ਘਰ ਜਾ ਕੇ ਖੜ੍ਹਨਾ.. ਮਾੜਾ ਨਹੀਂ*.. *ਜੇਕਰ ਕਿਸੇ ਦੁੱਖੀ ਧੀ- ਭੈਣ..+. ਬਜ਼ੁਰਗ ਬਾਪੂ ਅਤੇ ਮਾਵਾਂ ਦੀ ਕਿਸੇ ਤੋਂ ਕੰਮ ਕਰਵਾ ਕੇ ਅਸੀਸ ਲੈਂ ਲਈ ਜਾਵੇ.. ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।।* *ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਅਮ੍ਰਿੰਤਸਰ* *9814742003*
@Karmjitkaur-gk1xq
@Karmjitkaur-gk1xq 19 күн бұрын
ਅੱਗੇ ਵਾਸਤੇ ਜਥੇਦਾਰ ਕਾਉਂਕੇ ਦੇ ਪਰਿਵਾਰ ਨੂੰ ਜਰੂਰ ਚੋਣ ਮੈਦਾਨ ਵਿੱਚ ਆਉਣਾ ਚਾਹੀਦਾ ਮੇਰੀ ਸੋਚ ਮੁਤਾਬਕ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਜੋ ਸਾਡੀ ਸਿਁਖੀ ਦੀ ਖਾਤਰ ਤਸੀਹੇ ਝੱਲ ਕੇ ਗਏ ਬਹੁਤ ਬਹੁਤ ਦੁੱਖ ਹੁੰਦਾ ਹੈ
@JagdevBhullar-dt1tt
@JagdevBhullar-dt1tt 19 күн бұрын
ਖੁੱਡੀਆਂ ਨੂੰ ਕਿਹੜਾ ਜਿੱਤਾ ਦਿੱਤਾ। ਇਹ ਪ੍ਰੀਵਾਰ ਦੀ ਵੀ ਕੁਰਬਾਨੀ ਆ।
@majorcheema4004
@majorcheema4004 19 күн бұрын
ਟੈਹਣਾ ਸਾਬ ਬੈਹਸ ਕਰ ਕੇ ਹੀ ਪਤਾ ਲੱਗਦਾ ਕੇ ਏਹ ਮੂਰਖ ਹੈ, ਪਹਿਲਾ ਪਤਾ ਨਹੀਂ ਲੱਗਦਾ ਕਈ ਵਾਰ 🙏🏻
@Santokhsingh-ci3bd
@Santokhsingh-ci3bd 19 күн бұрын
3:09
@deepbrar.
@deepbrar. 19 күн бұрын
ਹਲਕਾ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ...🙏🙏
@daljitsingh7980
@daljitsingh7980 19 күн бұрын
ਦੀਪ ਬਰਾੜ 👍🙏
@deepbrar.
@deepbrar. 19 күн бұрын
@@daljitsingh7980 ਸੰਧੂ ਵੀਰੇ 😍🙏
@winderGill-jd8jl
@winderGill-jd8jl 17 күн бұрын
ਧੰਨਵਾਦ ਨਾ ਕਹੋ ਜੀ ਇਹ ਸਾਡਾ ਫਰਜ਼ ਸੀ 🙏🙏
@deepbrar.
@deepbrar. 16 күн бұрын
@@winderGill-jd8jl 😍🙏😍 ਜੀ
@GurpreetSingh-dq2rz
@GurpreetSingh-dq2rz 16 күн бұрын
​@@deepbrar.😅😅😅😅😅😅😅😅😅😅p ll bhul mool LP
@deepbrar.
@deepbrar. 19 күн бұрын
ਬਹੁਤ ਗ਼ਰੂਰ ਸੀ ਛੱਤ ਨੂੰ ਛੱਤ ਹੋਣ ਦਾ ‬ ‪ *ਇੱਕ ਮੰਜਿਲ ਹੋਰ ਬਣੀ ਤਾਂ ਛੱਤ ਫਰਸ਼ ਹੋ ਗਈ*
@daljitsingh7980
@daljitsingh7980 19 күн бұрын
ਦੀਪ ਬਰਾੜ 👌👌👍
@deepbrar.
@deepbrar. 19 күн бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@JaspalchahalJaspalchahal
@JaspalchahalJaspalchahal 18 күн бұрын
​@@deepbrar.22222
@BaljinderKaur-767
@BaljinderKaur-767 16 күн бұрын
ਸਹੀ ਗੱਲ
@deepbrar.
@deepbrar. 19 күн бұрын
ਦਿਮਾਗ਼ ਤੇ ਜ਼ੋਰ ਪਾ ਕੇ ਸਭ ਦੂਜਿਆਂ ਦੀਆਂ ਗਲਤੀਆਂ ਗਿਣਦੇ ਹਨ ਤੇ ਗਿਣਾਉਂਦੇ ਹਨ ‬ ‪ *ਕਦੀ ਕਦੀ ਦਿਲ ਨੂੰ ਪੁੱਛਣਾ ਚਾਹੀਦਾ ਹੈ ਕਸੂਰ ਕਿਸਦਾ ਸੀ*
@daljitsingh7980
@daljitsingh7980 19 күн бұрын
ਦੀਪ ਬਰਾੜ 👌👌👍
@deepbrar.
@deepbrar. 19 күн бұрын
@@daljitsingh7980 ਸੰਧੂ ਵੀਰੇ 😍😍
@sanjogtarani2079
@sanjogtarani2079 19 күн бұрын
ਜਦੋਂ ਸਰਦਾਰ ਮਨਮੋਹਣ ਸਿੰਘ ਪਰਾਈਮ ਮਿਨਿਸਟਰ ਸਨ ਤਾਂ ਬਾਦਲ ਸਾਹਿਬ ਨੂੰ ਉਹ ਪੰਜਾਬ ਦੇ ਵਿਕਾਸ ਲਈ ਗੱਫੇ ਭਰ ਭਰ ਕੇ ਵਿਤੀ ਸਹਾਇਤਾ ਦਿੰਦੇ ਸਨ
@boharsingh7725
@boharsingh7725 19 күн бұрын
ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@Santokhsingh-ci3bd
@Santokhsingh-ci3bd 19 күн бұрын
7:20
@dalvindersingh2848
@dalvindersingh2848 18 күн бұрын
ਆਪ ਦੋਨਾਂ ਦੀ ਬੋਲੀ ਇਤਨੀ ਮਿੱਠੀ ਔਰ ਦਿਲ ਨੂੰ ਜਿੱਤ ਲੈਂਦੀ ਹੈ l ਆਪਜੀ ਦੇ ਵਿਚਾਰ ਸਹੀ ਚ ਚੱਜ ਦੇ ਨੇ l
@harindersingh9787
@harindersingh9787 18 күн бұрын
ਟਹਿਣਾ ਸਾਹਿਬ ਹੰਸਰਾਜ ਜੀ ਨੇ ਕਿਹੜਾ ਕਿਸਾਨਾਂ ਨੂੰ ਘੱਟ ਟੀਚਰਾਂ ਕੀਤਿਆ ਹੁਣ ਹਾਰਨ ਤੇ ਉਹ ਵੀ ਖੁਸੀ ਤੇ ਮਨਾਉਣਗੇ ਹੀ 🙏
@GulshanKumar-pl7pd
@GulshanKumar-pl7pd 19 күн бұрын
ਵਧੀਆ ਪ੍ਰੋਗਰਾਮ ਹੈ.
@randhirsingh5935
@randhirsingh5935 19 күн бұрын
Sadey valey ta ja k punjab nu bhull jande a
@SukhwinderSingh-wq5ip
@SukhwinderSingh-wq5ip 19 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@DilbagSingh-rs8tr
@DilbagSingh-rs8tr 18 күн бұрын
Bhaji te bhain ji bahut hi vadia program ji
@hardipnagra142
@hardipnagra142 18 күн бұрын
Pppp00pp0aaaap😊a​@@DilbagSingh-rs8tr
@deepbrar.
@deepbrar. 19 күн бұрын
ਤੈਰਨਾ ਸਿੱਖ ਲਵੋ ਜ਼ਿੰਦਗੀ ਦੇ ਸਮੁੰਦਰ ਚ ‬ ‪ *ਡੋਬਣ ਵਾਲੇ ਇੱਥੇ ਸਿਰਫ ਮੌਕਾ ਹੀ ਭਾਲਦੇ ਹਨ*
@daljitsingh7980
@daljitsingh7980 19 күн бұрын
ਦੀਪ ਬਰਾੜ 🙏❤👌👌
@deepbrar.
@deepbrar. 19 күн бұрын
@@daljitsingh7980 😍🙏 ਸੰਧੂ ਵੀਰੇ
@bhupinderkaurgarcha9641
@bhupinderkaurgarcha9641 19 күн бұрын
it's true
@deepbrar.
@deepbrar. 19 күн бұрын
​@@bhupinderkaurgarcha9641ਧੰਨਵਾਦ ਆਂਟੀ ਜੀ 😍😍
@GulshanKumar-pl7pd
@GulshanKumar-pl7pd 19 күн бұрын
Vadhia program ❤
@SatnamSingh-bc5zm
@SatnamSingh-bc5zm 19 күн бұрын
ਮੂਰਖਾਂ ਨਾਲ਼ ਨਾ ਫਸੀਏ ਦੇਖ ਕੇ ਦੂਰੋੱ ਹੀ ਨੱਸੀਏ
@user-pl9tf4xp3o
@user-pl9tf4xp3o 19 күн бұрын
Bahut badhiya program
@AmarjitSingh-ci1vs
@AmarjitSingh-ci1vs 19 күн бұрын
Hello bhaji satsri akal
@BalkarSingh-ko2qy
@BalkarSingh-ko2qy 18 күн бұрын
ਟਹਿਣਾ ਸਾਹਿਬ ਜੀ ਨਤੀਸ਼ ਕੁਮਾਰ ਜੀ ਨੇ ਤਿੰਨ ਮਹਕਿਮੇ ਮੰਗੇ ਬਿਹਾਰ ਵਾਸਤੇ ਵਿਸ਼ੇਸ਼ ਪੇਕਿਜ ਤੇ ਫਿਰ ਸਾਡੇ ਪੰਜਾਬ ਦਾਂ ਤੇ ਰੱਬ ਹੀ ਰਾਖਾ ਹੈ ਜੀ
@daljitsingh7980
@daljitsingh7980 19 күн бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 19 күн бұрын
😍🙏 ਸੰਧੂ ਵੀਰੇ
@harman7261
@harman7261 19 күн бұрын
Good
@user-pl9tf4xp3o
@user-pl9tf4xp3o 19 күн бұрын
Sat shri Akaal ji
@user-nx2op8nt7w
@user-nx2op8nt7w 18 күн бұрын
Very nice program
@gurpreetsinghdhaliwal807
@gurpreetsinghdhaliwal807 18 күн бұрын
ਸਤਿ ਸ੍ਰੀ ਅਕਾਲ ਜੀ
@BalkarSingh-ko2qy
@BalkarSingh-ko2qy 18 күн бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਤੇ ਸਾਰੇ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤
@tejinderpalsingh7817
@tejinderpalsingh7817 19 күн бұрын
Sat shri akal Tehna j and Harman Thind j
@ranjodhsingh7314
@ranjodhsingh7314 19 күн бұрын
Bilkul sach Tahina sir and thind ji chaahe koi dushman v hai usdi v izzat karni chahidi hai
@pritpalkaurudasi9139
@pritpalkaurudasi9139 18 күн бұрын
Waheguru bless you Both my dear
@JaswinderKaur-gp1on
@JaswinderKaur-gp1on 19 күн бұрын
Yes right
@jagtargill-rc4gy
@jagtargill-rc4gy 19 күн бұрын
Very good ji thana shiab and Harman thind ji thinks
@palasingh5151
@palasingh5151 19 күн бұрын
😂 ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@veerpalsingh9698
@veerpalsingh9698 18 күн бұрын
ਟਹਿਣਾ ਸਾਬ ਸਾਡੇ 2 ਘੰਟੇ ਤਾਂ ਪ੍ਰਾਇਮ ਡਿਸਕਸਨ ਪੵਾਇਮ ਫੋਕਸ ਤੇ ਚੱਜ ਦਾ ਵਿਚਾਰ ਈ ਪੂਰੇ ਹੋ ਜਾਂਦੇ ਆ
@VarinderSingh-he7wo
@VarinderSingh-he7wo 19 күн бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ। ਤਪਾ ਮੰਡੀ ਵਿੱਚ ਮੀਂਹ ਨਹੀਂ ਪਿਆ। ਹਨੇਰੀ ਬਥੇਰੀ ਆ ਗਈ।
@PargatSingh-fd8fg
@PargatSingh-fd8fg 15 күн бұрын
ਸਤਿ ਸ੍ਰੀ ਅਕਾਲ ਜੀ 🙏🙏
@JagdevBhullar-dt1tt
@JagdevBhullar-dt1tt 19 күн бұрын
ਇਲੈਕਸ਼ਨ ਲੜਣਾ ਦਾ ਹਰੇਕ ਨੂੰ ਹੱਕ ਹੈ।ਪਰ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਇਹਨਾਂ ਨੂੰ ਇਲੈਕਸ਼ਨ ਨਹੀਂ ਲੜਣੀ ਚਾਹੀਦੀ।
@gurmailram6960
@gurmailram6960 15 күн бұрын
😊
@majorverygoodbhatti4101
@majorverygoodbhatti4101 18 күн бұрын
Tehnna shab te thind shab 100 percent sach boldey aa salute ♥aa ji
@SukhrajKaur-pq5zb
@SukhrajKaur-pq5zb 15 күн бұрын
Wehegur ji ka Khalsa waheguru ji ki Fateh 🙏👏👏🙏🙏👏🙏🙏
@bindasjindghi4984
@bindasjindghi4984 19 күн бұрын
ਹੋਣਾ ਸਰਕਾਰ ਦਾ ਇਕ ਦਲਾਲ ਰਿਟਾਇਰ ਹੋ ਗਿਆ ਅਗਲਿਆਂ ਦੂਸਰਾ ਖੜਾ ਕਰ ਲਿਆ ਹੁਣ ਰਹਿੰਦੀ ਉਮਰ ਤੱਕ ਇਹ ਮਾਮੂ ਬਣਾਉ ਕੌਮ ਨੂੰ
@shivanisharma5562
@shivanisharma5562 19 күн бұрын
ਲੋਕਾਂ ਨੇ ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਵਿਚੋਂ,😮😮😮
@shivanisharma5562
@shivanisharma5562 19 күн бұрын
ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਭਗਵੰਤ ਮਾਨ ਦੇ ਟੋਲ ਫ੍ਰੀ ਨੰਬਰ ਤੇ ਕੰਪਲੇਟ ਕਰੀ ਸੀ ਕੋਈ ਫਾਇਦਾ ਨਹੀਂ ਹੋਇਆ, ਹੂਣ ਮੇਰੀ ਆਤਮਾ ਠੰਡੀ ਹੋ ਗੲਈ ਹੈ,ਇਕ ਵੀ ਨਹੀਂ ਜਿਤੀਆਂ ਬੀਜੇਪੀ ਦਾ ਲੀਡਰ,😮😮😮😮
@SwatiSwati-le6sp
@SwatiSwati-le6sp 19 күн бұрын
Veer g 18.49,%vote paei aa g punjab ch😊
@SwatiSwati-le6sp
@SwatiSwati-le6sp 19 күн бұрын
Bjp zindabad aa te rhe gi
@bholanehal4234
@bholanehal4234 19 күн бұрын
ਘਣੀਆਂ ਨਹੀਂ ਕਣੀਆਂ ਪੜਿਆ ਜਾਵੇ
@Manjit_Kaur.dhillon
@Manjit_Kaur.dhillon 19 күн бұрын
🙏🙏🙏🙏🙏🌳🌳
@kaursingh8369
@kaursingh8369 19 күн бұрын
ਟਹਿਣਾ ਸਾਹਿਬ ਫਰੀਦਕੋਟ ਹਲਕੇ ਤੋਂ ਹੰਸੂ ਤਾ 2 ਜੂਨ ਤੋਂ ਪਹਿਲਾਂ ਈ ਹੰਸ ਉਡਾਰੀ ਮਾਰ ਗਿਆ ਕਹਿੰਦੇ 😂😂😂
@jarnailsingh9949
@jarnailsingh9949 19 күн бұрын
26136th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@satnamsaini584
@satnamsaini584 19 күн бұрын
Sir / Madam ji thude start vali galbat bahut bakamal ha ji te bada kuj sikhan nu millyea kya bat ji thanks
@satveersingh7362
@satveersingh7362 18 күн бұрын
Yes sir
@PritamSingh-wt7jx
@PritamSingh-wt7jx 19 күн бұрын
ਟਿਹਣਾ ਜੀ ਮਸ਼ੀਨਾਂ ਵਿੱਚ ਤਾਂ ਵਲਟੋਹਾ ਵਲਟੋਹਾ ਹੋਈ ਪੲਈ ਹੈ ਤੁਸੀਂ ਵਲਟੋਹਾ ਵਾਰੇ ਵੀ ਦੇ ਬੋਲੋ
@amandeepsingh-lm5xu
@amandeepsingh-lm5xu 19 күн бұрын
ਬੀੜਾ ਸ਼ਬਦ ਦੀ ਥਾਂ ਜੰਮੇਬਾਰੀ ਬੋਲਣਾ ਠੀਕ ਸੀ ਬੀੜਾ ਸ਼ਬਦ ਮੁਸਲਮਾਨ ਪਾਨ ਵਾਲੀ ਡੱਬੀ ਚੋਂ ਪਾਨ ਚੁੱਕ ਕੇ ਕਿਸੇ ਕੰਮ ਦੀ ਜੰਮੇਬਾਰੀ ਲੈਂਦੇ ਸੀ ਉਹਨੂੰ ਬੀੜਾ ਚੁੱਕਣਾ ਬੋਲਦੇ ਹੈ ਜੀ 🙏
@harjinderjinda2572
@harjinderjinda2572 19 күн бұрын
Tahna.sahib.sare.sabka.neta.desh.upper.bojh.hun Enka,subkush Band Hona.chaiyea
@dycmmsignal2928
@dycmmsignal2928 17 күн бұрын
Mr maan has not closed even single liquor vend( theeka) in last two years. ਨਸ਼ਾ ਕੰਟਰੋਲ ਕਈ ਕਰਨਾ ਇਹਨਾ
@GurpreetKaur-lx9tp
@GurpreetKaur-lx9tp 19 күн бұрын
🙏🇩🇪♥️
@santoshkaur1818
@santoshkaur1818 18 күн бұрын
Please help mi🙏🙏 meri ak video apne program me lga do m penjab k logo ko prarthana krugi mujhe cuhh 6 privar mujhe tdpa rhe h
@GurfatehSingh-ce2vc
@GurfatehSingh-ce2vc 18 күн бұрын
Tennessee di rann bahut ghant
@GurpreetSingh-rn4ki
@GurpreetSingh-rn4ki 17 күн бұрын
Shhi gall filmi star ne karam jeet anmol
@satwantsingh9096
@satwantsingh9096 18 күн бұрын
ਬਹੁਤ ਵਧੀਆ ਵਾਰਤਾਲਾਪ ਟੀਮ ਦਾ
@nachhattarsingh4890
@nachhattarsingh4890 19 күн бұрын
Sat shri akal ji sawarn singh tehna and Harman thind ji good work good news
@gurmailsingh3254
@gurmailsingh3254 19 күн бұрын
ਬੀ ਜੇ ਪੀ ਤੇ ਅਕਾਲੀ ਦਲ ਤੋ ਜਾਂਦਾ ਵੋਟਾ ਬਾਸਪਾ ਲੈ ਗਈ ਸਾਡੇ ਪਿੰਡ ਛਾਜਲੀ ਜਿਲਾ ਸੰਗਰੂਰ ਵਿਚ
@ManjeetSingh-xu3kj
@ManjeetSingh-xu3kj 19 күн бұрын
Tahina Amritpal too kuch jayada hi jalda
@jaspreetgill6
@jaspreetgill6 19 күн бұрын
ਆਰ ਕੀ ਹੁੰਦੀ ਹੈ ਜੀ??
@mohinderpal8052
@mohinderpal8052 16 күн бұрын
Sirjiyouyourright
@AHUJASS
@AHUJASS 18 күн бұрын
Punjab agenda is already clear like demand for punjabi speaking areas, Chandigarh, BMBB and atrocities to the Sikh community including Delhi massacre.
@majorcheema4004
@majorcheema4004 19 күн бұрын
ਮੈਨੂੰ ਸਹੂ ਲੱਗੇ ਵੱਡੇ ਮਹਾਰਾਜ ਦੀ ਏਦਾਂ ਚੱਕੂ ਗਾ 😂😂
@user-tm9lx3kv6c
@user-tm9lx3kv6c 19 күн бұрын
Kida ji
@ashmeetbrar261
@ashmeetbrar261 19 күн бұрын
ਕਿਸਦੀ ਚੁਗਲੀ ਕੀਤਾ ਸ਼ੁਰੂ ਵਿੱਚ
@devvys.9906
@devvys.9906 15 күн бұрын
Title ki likhya hoya... Andar bhakaii mari jande eve e
@harjitsingh-pp4ik
@harjitsingh-pp4ik 19 күн бұрын
Kaam karde karde program Sandhya
@chahal-bhau
@chahal-bhau 19 күн бұрын
Kanga bare daso
@pushpindersingh3929
@pushpindersingh3929 19 күн бұрын
Tehna g sannu pata thonu bahut dukh hoya AAP 13-0 ni kitti 😂😂😂 te tusi tensn na lavo apna kamm karo AAP vaste
@SukhpalSingh-dx7cm
@SukhpalSingh-dx7cm 19 күн бұрын
Medicine ghat mili he jeada milne chahide se
@Vir850
@Vir850 19 күн бұрын
ਚਕਣੀ ਹੀ ਪਊ ਏਦੇ ਪਿਉ ਦਾ ਰਾਜ ਬਿਨਾ ਸੌਹ ਚੱਕੇ mp ਬਣੂ ਬਾਕੀ ਭਾਈ ਮੋਦੀ ਨਾਲ ਸਿੱਧੀ ਗਲ ਬਾਤ ਆ ਕੁਝ ਵੀ ਹੀ ਸਕਦਾ 😂😂😂😂🤣🤣🤣🤣🥴🥴🥴🥴😂
@harpreetbilling8690
@harpreetbilling8690 19 күн бұрын
ਸਾਡੇ ਪਿਓ ਦਾ ਰਾਜ ( ਖਾਲਸਾ ਰਾਜ) ਵੀ ਜਲਦੀ ਆਊਗਾ ਤੇ ਪਹਿਲਾਂ ਸੱਤਰ ਸਾਲ ਆਇਆ ਵੀ ਹੈ ਜਿਸਦਾ ਸਾਰੀ ਦੁਨੀਆਂ ਹਾਮੀ ਭਰਦੀ ਆ
@anilmahi6780
@anilmahi6780 17 күн бұрын
Jail ch hi rahu
@majorverygoodbhatti4101
@majorverygoodbhatti4101 18 күн бұрын
Tehnna shab kde cycle 🚲 vi chla kro
@dycmmsignal2928
@dycmmsignal2928 17 күн бұрын
ਕੀ ਇਹ ਵਿਚਾਰ ਕੰਗਨਾ ਬਾਰੇ ਹੈ?
@shangarasingh7786
@shangarasingh7786 19 күн бұрын
ਟਟੇਹਣੇ ਦਾ ਭਾਅ ਜੀ ਹੰਸ ਕਿਥੇ ਗਿਆ। ਚੱਕਾ ਦਿਤੀਆਂ ਪੂਛਾ।
@SukhpalSingh-dx7cm
@SukhpalSingh-dx7cm 19 күн бұрын
Bitu nal ta punjab De lok dukhi han
@lovepreetbrar3758
@lovepreetbrar3758 19 күн бұрын
muse wale ne ina da hya lya c but eh ni tlde nhara de yar
@babumaanfansstudio6507
@babumaanfansstudio6507 18 күн бұрын
ਪਰ ਗੁਰਪ੍ਰੀਤ ਸਿੰਘ ਘੁੱਗੀ ਤੇ ਗਿਪੀ ਭਾਜੀ ਹੁਣਾ ਨੂੰ ਨਹੀ ਸੀ ਆਉਣਾ ਚਾਹੀਦਾ ਏ ਦੋ ਬੰਦੇ ਨੇ ਜੋ ਸਿੱਖ ਇਤਿਹਾਸ ਸਿਨੇਮਾਘਰ ਵਿੱਚ ਲੈ ਕੇ ਆ ਸਕਦੇ ਨੇ
@rajSingh-de2qg
@rajSingh-de2qg 18 күн бұрын
ਪੰਜਾਬ ਦੀ ਕੋਈ ਨੁੱਕਰ 😂
@kirandhillon4875
@kirandhillon4875 19 күн бұрын
Mumy da krke gussa aya 😂 nachaar to
@kuldeepkaur1802
@kuldeepkaur1802 19 күн бұрын
Eh jal ch e theek aa
@narrindersangar6731
@narrindersangar6731 19 күн бұрын
Lucknow, vich log Congress office vich 100000 rupay aa farm le ke pahunch gayene khataa khat waala
@sarbjitdhillon9160
@sarbjitdhillon9160 18 күн бұрын
ਜਿਆਦਾ ਬੋਲਣ ਵਾਲਾ,ਦਲ badlu,ਸੁਆਰਥੀ ਬਹਿ ਗਏ ਘਰ,,ਥੋੜੀ rest ker ke apna ander vichar karan,,voter chup c,per ਮੂਰਖ ਨਹੀਂ।
@hsshsingh8415
@hsshsingh8415 18 күн бұрын
Chibbad sade khet bhut ne
@ravisandhu1889
@ravisandhu1889 19 күн бұрын
te Aam Admi Party da Name ta liya Ni etho hi pta lgda tuhada ki kina de chamche o😂😂😂
@RameshKumar-ok1in
@RameshKumar-ok1in 19 күн бұрын
Tena aaor teni ji❤ bass karo boor na krao😂😂😂
@GurpreetSingh-rn4ki
@GurpreetSingh-rn4ki 17 күн бұрын
😂 vake lgda nhi jun da mhina
@user-yt4mp1lw2x
@user-yt4mp1lw2x 19 күн бұрын
This Is Big Episog No Good This Sir
@amandeepmaan0065
@amandeepmaan0065 19 күн бұрын
ਟਹਿਣਾ ਸਹਿਬ ਬੋਤੇ ਲੋਕਾ ਨੂੰ ਟੇਰਾਨ ਦਾ ਪਤਾ ਹੀ ਨਹੀਂ ਹੋਣਾ
@amandeepkaursandhu1925
@amandeepkaursandhu1925 17 күн бұрын
😂😂😂
@lovepreetbrar3758
@lovepreetbrar3758 19 күн бұрын
nachara da yar tatuhhna te eh kter
@SukhpalSingh-bo3rs
@SukhpalSingh-bo3rs 16 күн бұрын
Amrit pal di mp di seat bekar loka di vota bekar hogi
@SukhpalSingh-dx7cm
@SukhpalSingh-dx7cm 19 күн бұрын
Ehna ncharan nal Tera ke samband he
@user-zv6lr7bt2p
@user-zv6lr7bt2p 18 күн бұрын
ਕਲਾ ਦੀ ਕਦਰ ਸਟੇਜ ਤੇ ਕਰਦੇ ਹਾਂ ਜੀ ਪਰ ਜਦੋ ਕਲਾਕਾਰ ਸਟੇਜ ਛੱਡ ਸਿਆਸੀ ਰੋਟੀ ਤੇ ਆਉਣਗੇ ਤਾਂ ਭੈਣਜੀ ਸੁਨਣਾ ਤਾਂ ਪੈਣਾ ਹੀ ਆ ਜੀ 🙏
@RattanArora-rw2jd
@RattanArora-rw2jd 19 күн бұрын
ਇਹ ਗਲਾਂ ਕਰਨ ਨੂੰ ਤੁਸੀਂ ਅਨੰਦ ਮਾਨਣਾ ਆਖਦੇ ਹੋ। ਅਨੰਦ ਮਾਣਨਾ ਕਿਸੇ ਉਚੀ ਅਵਸਥਾ ਦਾ ਨਾਮ ਹੈ। ਦੂਜੀ ਤੀਜੀ ਕਲਾਸ ਵਿੱਚ ਪੜਨ ਵਾਲੇ MA ਦੇ syllabus ਦੀਆਂੰ ਗਲਾਂ ਨਹੀਂ ਕਰ ਸਕਦੇ।
@user-zs4dm1pd5v
@user-zs4dm1pd5v 18 күн бұрын
Sikha lai kanon hor aa
@GurpreetSingh-rn4ki
@GurpreetSingh-rn4ki 17 күн бұрын
Sikh kom hii apnya noo daah laun di
@jaswinderkhaira6282
@jaswinderkhaira6282 15 күн бұрын
Pppppppppppppppppp😊
@rajdeepkaurtiwana7039
@rajdeepkaurtiwana7039 19 күн бұрын
Madam thind tusi bhul gaye jadon Sidhu Moosewala harya c ta tehne ne news kida deti c hun tusi anmol de time gyan dende ho
@rajSingh-de2qg
@rajSingh-de2qg 18 күн бұрын
Tudiea gala sab theek a thnu v ptaa k ਅਮ੍ਰਿਤਪਾਲ ਦਾ name likhiea osda name ta sadi v koie Bhar betha koie news dekha lieaa , a😅😅a ta mna lieo tusi
@KuldeepSingh-py9uz
@KuldeepSingh-py9uz 19 күн бұрын
Sade kanjar ta bas aa akh da se ke sanu ta centre vich ministery da do Punjab da mude gy tathy kuh vich
@klive1699
@klive1699 18 күн бұрын
ਬੀਬੀ ਆਪਦਾ ਨਾਮ ਪੂਰਾ ਲਿਆ ਕਰ.. ਕੌਰ ਅੱਖਰ ਨਾ ਹਟਾਓ
@user-sl8ln7pv7k
@user-sl8ln7pv7k 19 күн бұрын
ਮੂਰਖ਼ ਵੰਦੇ ਦੀ ਗੱਲ ਲੁਧਿਆਣੇ ਤੇ ਲਾ ਤੀ
@preetjyoti7497
@preetjyoti7497 18 күн бұрын
Kitni bakwaas krrhe h
OMG🤪 #tiktok #shorts #potapova_blog
00:50
Potapova_blog
Рет қаралды 17 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 647 М.
Backstage 🤫 tutorial #elsarca #tiktok
00:13
Elsa Arca
Рет қаралды 47 МЛН