Prime Time (1675) || ਸਿਆਸਤ ਵਿੱਚ ਪੈ ਸਕਦੈ ਪਟਾਕਾ, ਕਸੂਤੇ ਫਸਣਗੇ ਇਹ ਮੰਤਰੀ,ਕਰੋੜਾਂ ਦਾ ਘਪਲਾ ਕਰ ਗਏ ਵੱਡੇ ਲੀਡਰ?

  Рет қаралды 17,882

Prime Asia TV

Prime Asia TV

4 күн бұрын

#primeasiatv #PrimeTime #navjeet #bhagwantmann #latestnews #breakingnews #amritpalsingh #punjabnewstoday #amritpalsingh #highcourt #sukhbirbadal #sukhbirsinghbadal #kejriwal #arvindkejriwal supremecourt
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 22
@deepbrar.
@deepbrar. 3 күн бұрын
ਜ਼ਲੀਲ ਭੀ ਕਰੋ ਤਾਂ ਤਰੀਕੇ ਨਾਲ ਕਰੋ ‬ ‪ *ਏਹ ਤਹਿਜ਼ੀਬ ਦਾ ਸ਼ਹਿਰ ਹੈ, ਲਫਜ਼ ਯਾਦ ਰੱਖੇਗਾ ਤੁਹਾਡੇ*
@deepbrar.
@deepbrar. 3 күн бұрын
ਜਿਵੇਂ ਹੀ ਪਤਾ ਲਗਿਆ ਸ਼ਹਿਰ ਅੰਨਿਆਂ ਦਾ ਹੈ,, *ਮੈਂ ਸ਼ੀਸ਼ੇ ਵੇਚਣੇ ਬੰਦ ਕਰ ਦਿੱਤੇ*
@deepbrar.
@deepbrar. 3 күн бұрын
ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*
@dhainchand1643
@dhainchand1643 3 күн бұрын
ਅੰਗ੍ਰੇਜਾਂ ਨੂੰ ਸਰਕਾਰ ਚਲਾਉਣ ਦਾ ਠੇਕਾ ਦੇ ਦੇਣਾ ਚਾਹੀਦਾ।
@SukhchainSingh-db3bm
@SukhchainSingh-db3bm 3 күн бұрын
ਅੱਜ ਕੱਲ੍ਹ ਧਰਮ ਦੇ ਨਾਂ ਤੇ ਗੰਦ ਪਾਅ ਦਿੱਤਾ ਜਿਸਦਾ ਸਬੰਧ ਰਾਜਨੀਤੀ ਨਾਲ਼ ਕੋਈ ਵਾਸਤਾ ਨਹੀਂ
@harnekmalhans7783
@harnekmalhans7783 3 күн бұрын
Voters should not vote for the corrupt
@kanwerdawinder8888
@kanwerdawinder8888 Күн бұрын
ਪਰਮ ਸਤਿਕਾਰਯੋਗ ਨਵਜੀਤ ਜੀ ਤੁਸੀਂ ਹਜੇ ਵੀ ਇਹਨਾਂ ਤੋਂ ਆਸ ਰੱਖਦੇ ਹੋ ਵੀ ਇਹ ਜਨਤਾ ਦੇ ਦੁੱਖਾਂ ਦਾ ਨਿਵਾਰਨ ਕਰਨਗੇ ਇੱਕ ਮੁਲਾਜ਼ਮ ਤੇ ਇਹ ਪਾਬੰਦੀ ਹੁੰਦੀ ਹੈ ਕੰਮ ਨਹੀਂ ਤਨਖਾਹ ਨਹੀਂ ਜੇਕਰ ਉਹ ਕੰਮ ਨਹੀਂ ਕਰਦਾ ਤੇ ਉਹਨੂੰ ਤਨਖਾਹ ਨੂੰ ਮਿਲੂਗੀ ਉਹਦੇ ਖਿਲਾਫ ਮਹਿਕਮਾਨਾ ਕਾਰਵਾਈ ਹੋਊਗੀ ਪਰ ਸਾਡੇ ਐੱਮਐਲਏ ਸਾਹਿਬਾਨ ਅਤੇ ਐਮਪੀ ਸਾਹਿਬਾਨ ਇਸੇ ਵਾਸਤੇ ਬਣਦੇ ਹਨ ਪੰਜਾਬੀਆਂ ਦੇ ਦੁੱਖਾਂ ਦਾ ਨਿਵਾਰਨ ਕਿਸ ਤਰ੍ਹਾਂ ਕਰਨਾ ਹੈ ਪਰ ਇਹ ਦੁੱਖਾਂ ਦਾ ਨਿਵਾਰਨ ਕਰਨ ਦੀ ਬਜਾਏ ਦੁੱਖ ਦੇ ਰਹੇ ਹਨ ਪਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕੋਰਟਾਂ ਕੋਈ ਫੈਸਲਾ ਰਹੀਆਂ ਨਾ ਜਨਤਾ ਕੋਟਾਂ ਵਿੱਚ ਜਾ ਰਹੀ ਹੈ ਵੀ ਇਹਨਾਂ ਨੂੰ ਤਨਖਾਹਾਂ ਕਾਹਦੀਆਂ ਮਿਲਦੀਆਂ ਕਿਉਂ ਮਿਲਦੀਆਂ ਇਹਨਾਂ ਦੀ ਕੋਈ ਯੋਗਤਾ ਕੋਈ ਕੰਮ ਕਰਨ ਦੀ ਵਿਧੀ ਇਹਨਾਂ ਨੇ ਵੀ ਜਿਹੜਾ ਪੰਜਾਬੀਆਂ ਦਾ ਕੰਮ ਕਰਤਾ ਹੋਵੇ ਤੇ ਪੰਜਾਬੀਆਂ ਨੂੰ ਦੁੱਖਾਂ ਤੋਂ ਨਿਜਾਤ ਦਵਾ ਤੀ ਹੋਵੇ ਇਹ ਤਾਂ ਦੁੱਖ ਕ੍ਰੀਏਟ ਕਰਦੇ ਆ ਜੇਕਰ ਜਨਤਾ ਹਜੇ ਵੀ ਇਹਨਾਂ ਤੋਂ ਦੁੱਖਾਂ ਦਾ ਨਿਵਾਰਨ ਭਾਲਦੀ ਹੈ ਤੇ ਜਨਤਾ ਆਪਣੇ ਸਮੇਂ ਦੀ ਬਰਬਾਦੀ ਕਰ ਰਹੀ ਹੈ ਪੰਜਾਬ ਕੋਈ ਵੀ ਸਟੇਟ ਸਰਕਾਰ ਦੇਖ ਲਓ ਉਹ ਲੱਖਾਂ ਕਰੋੜ ਰੁਪਏ ਦੇ ਘਾਟੇ ਚ ਹ ਲੱਖਾਂ ਕਰੋੜ ਰੁਪਏ ਦਾ ਕਰਜਾ ਦੇਣਾ ਆਨੰਦ ਦਫਤਰਾਂ ਚ ਬੈਠ ਕੇ ਹਰ ਐਸੋ ਆਰਾਮ ਇਹ ਲੁੱਟ ਰਹੇ ਹਨ ਮੋਟੀਆਂ ਤਨਖਾਹਾਂ ਲੈ ਰਹੇ ਹਨ ਬਹੁਤ ਹੀ ਘੱਟ ਪੈਸਿਆਂ ਤੇ ਇਹੀ ਪੁਲਸੀਆਂ ਬਣਾ ਕੇ ਸਾਨੂੰ ਬੜੇ ਪੜ੍ਹੇ ਲਿਖੇ ਲੋਕ ਸਾਡੇ ਕੋਲ ਹੈਗੇ ਨੇ ਸੀਏਏ ਹੈਗੇ ਨੇ ਇਹਨਾਂ ਅਫਸਰਾਂ ਦੀ ਵੀ ਨਹੀਂ ਲੋੜ ਜਿਹੜੇ ਅਫਸਰ ਰੱਖੇ ਹੋਏ ਹਨ ਉਹਨਾਂ ਨੇ ਇਹ ਸਾਰਾ ਇੱਕ ਲੋਟੂ ਟੋਲਾ ਲੋਕਾਂ ਨੂੰ ਹੱਕਣ ਵਾਸਤੇ ਬਣਿਆ ਹੋਇਆ
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@user-he7gr5mx6q
@user-he7gr5mx6q 3 күн бұрын
Great 👍
@jeetasingh9510
@jeetasingh9510 3 күн бұрын
Talwandi- Ludhiana highway incomplete even after 12 years. Bathinda- Amritsar highway still incomplete but toll is being charged.
@NirmalSingh-vl1bs
@NirmalSingh-vl1bs 3 күн бұрын
Aam admi party jindabad congress party corrupt party
@malkitsidhukhudian403
@malkitsidhukhudian403 2 күн бұрын
ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਬਤੀਆ ਵਾਲੇ ਚੌਕ ਵਿਚ 8ਤੋ10 ਬੱਚੇ ਗਡੀਆ ਤੇ ਕਪੜਾ ਜਾ ਪਾਣੀ ਮਾਰ ਕੇ ਪੈਸੇ ਦੀ ਮੰਗ ਕਰਦੇ ਆ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ
@nachhatarsidhu7259
@nachhatarsidhu7259 3 күн бұрын
ਆਸ਼ੂ ਦੇ ਮੁਕੱਦਮੇਆਂ ਦਾ ਕੀ ਬਣਿਆਂ ? ਬਾਬਾ ਜੀ ਦਾ ਠੁਲੂ 😮
@jarnailsingh9949
@jarnailsingh9949 3 күн бұрын
Fifty first Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@jeetasingh9510
@jeetasingh9510 3 күн бұрын
Which scam has been investigated properly and people punished? Nothing will happen.
@narinderjeetkaur2918
@narinderjeetkaur2918 3 күн бұрын
🙏🙏
@GurmeetSingh-rz6zk
@GurmeetSingh-rz6zk 2 күн бұрын
Te karza hoya kive
@roopchand4769
@roopchand4769 3 күн бұрын
ਰਾਜਨੀਤਕ ਨੇਤਾ ਕੋਈ ਵੀ ਅਜਿਹਾ ਕੰਮ ਨਾਂ ਕਰਨ ਜਿਸ ਨਾਲ ਲੋਕਾਂ ਦਾ ਭਰੋਸਾ ਨਾਂ ਟੁੱਟੇ।ਜੇ ਇੱਕ ਵਾਰ ਭਰੋਸਾ ਟੁੱਟ ਗਿਆ ਤਾਂ ਉਹ ਗੱਲ ਨਹੀਂ ਬਣਨੀ ਭਾਵੇਂ ਤੁਸੀਂ ਰੋਜ਼ ਲੋਕਾਂ ਵਿੱਚ ਵਿਚਰੋ।
@malkitsingh-vs9zn
@malkitsingh-vs9zn 3 күн бұрын
SIR JI PUNJAB DI ECONOMIC HEALTH KIHO JIHI HAI IS TE V IK PROGRAM KARO KOI PUNJAB DE NAMI ECONOMIST NU LAY KE FREE MUFT NEIN PUNJAB DA BEDA GARAK KAR DITA
@kanwerdawinder8888
@kanwerdawinder8888 Күн бұрын
ਪਰਮ ਸਤਿਕਾਰਯੋਗ ਵੈਡਿੰਗ ਸਾਹਿਬ ਐੱਮਐਲਏ ਜਾਂ ਐਮਪੀ ਸਾਹਿਬਾਨ ਜਨਤਾ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਥੋੜਾ ਹੁੰਦੇ ਆ ਜਨਤਾ ਉਹਨਾਂ ਕੋਲ ਜਾਵੇ ਤੇ ਉਹਨਾਂ ਦੀਆਂ ਤਕਲੀਫਾਂ ਦਾ ਨਿਵਾਰਨ ਕਰਨ ਇਹ ਕਦੋਂ ਹੁੰਦਾ ਜੇ ਜਨਤਾ ਦੀਆਂ ਤਕਲੀਫਾਂ ਦਾ ਤੁਸੀਂ ਨਿਵਾਰਨ ਕਰਦੇ ਹੋ ਤੇ ਤੁਹਾਡੇ ਵਟਸਪ ਨੰਬਰ ਤੇ ਮੇਰੀਆਂ ਕਿੰਨੀਆਂ ਤਕਲੀਫਾਂ ਪਈਆਂ ਜਿਹੜੀਆਂ ਤੁਸੀਂ ਦੇਖੀਆਂ ਹੋਈਆਂ ਮੇਰੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਸੀ ਐਸ ਐਸ ਪੀ ਨਾਨਕ ਸਿੰਘ ਨੇ ਤੇ ਮੈਂ ਤੁਹਾਨੂੰ ਪੂਰੇ ਦਾ ਪੂਰਾ ਕੇਸ ਤਿਆਰ ਕਰਕੇ ਦਿੱਤਾ ਸੀ ਵੀ ਦੇਖੋ ਕਿਵੇਂ ਮੇਰੇ ਖਿਲਾਫ ਝੂਠਾ ਪਰਚਾ ਦਰਜ ਹੋਇਆ ਕੱਲੇ ਤੁਹਾਨੂੰ ਨਹੀਂ ਪੰਜਾਬ ਦੇ ਸਾਰੇ ਐਮਐਲਏ ਨੂੰ ਭੇਜਿਆ ਸੀ ਅਕਾਲੀ ਕਾਂਗਰਸੀ ਤੇ ਆਪ ਵਾਲਿਆਂ ਨੂੰ ਆਪਦੇ ਵੀ ਉਹਦੇ ਕਈ ਮੰਤਰੀ ਸਾਹਿਬਾਨ ਆਏ ਜਿਨਾਂ ਨੂੰ ਮੈਂ ਭੇਜਿਆ ਸੀ ਵੀ ਮੇਰੇ ਖਿਲਾਫ ਪੁਲਿਸ ਨੇ ਝੂਠਾ ਮੁਕਦਮਾ ਦਰਜ ਕੀਤਾ ਜਿਹਦੀ ਮੈਂ ਦੋ ਵਾਰੀ ਮੁਕਦਮਾ ਝੂਠਾ ਪਾਇਆ ਗਿਆ ਕੋਰਟ ਚੋਂ ਮਾਮਲਾ ਡਿਸਪੋਜ਼ ਆਫ ਹੋ ਗਿਆ ਦੋਸ਼ੀਆਂ ਖਿਲਾਫ ਪੁਲਿਸ ਨੇ 182 ਦੀ ਕਾਰਵਾਈ ਕੀਤੀ ਹੈ ਨਾ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਜਿਨਾਂ ਨੇ ਝੂਠਾ ਪਰਚਾ ਮੇਰੇ ਕੁੜਮ ਪਰਿਵਾਰ ਤੋਂ ਪੈਸੇ ਲੈ ਕੇ ਮੇਰੇ ਦਿੱਤਾ ਸੀ ਤੁਸੀਂ ਕਹਿਣਾ ਜਨਤਾ ਦੀਆਂ ਤਕਲੀਫਾਂ ਸੁਣਾਂਗੇ ਤੁਸੀਂ ਤਕਲੀਫਾਂ ਸੁਣਨ ਵਾਸਤੇ ਨਹੀਂ ਤੁਸੀਂ ਅਹੁਦੇ ਮੰਨਣ ਵਾਸਤੇ ਹੋ ਕੋਈ ਇਹੋ ਜਿਹਾ ਪਲੇਟਫਾਰਮ ਬਣਾਓ ਜਿੱਥੇ ਅਹੁਦੇ ਮਾਨਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਵੋਟਾਂ ਜਨਤਾ ਦੀਆਂ ਲਈਆਂ ਜਾਂਦੀਆਂ ਹੋਣ ਅਹੁਦੇ ਮੰਨਣ ਦੀ ਟ੍ਰੇਨਿੰਗ ਹੋਵੇ ਵੀ ਕਿਵੇਂ ਐਮਐਲਏ ਬਣ ਕੇ ਐਮਪੀ ਬਣ ਕੇ ਲੋਕਾਂ ਤੋਂ ਦੂਰ ਹੋ ਜਾਣਾ ਲੋਕਾਂ ਨੂੰ ਮਿਲਣਾ ਨਹੀਂ ਜੇ ਕੋਈ ਵਟਸਪ ਤੇ ਆਪਦੀ ਚਿੱਠੀ ਪਾ ਵੀ ਦੇਵੇ ਤੇ ਉਹ ਸੁਣਨੀ ਨਹੀਂ ਐਸੀ ਕੋਈ ਟਰੇਨਿੰਗ ਦਾ ਪ੍ਰਬੰਧ ਕਰੋ ਐੱਮਐਲਏ ਐਮਪੀ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਦੂਰ ਕਰਨ ਵਾਸਤੇ ਨਹੀਂ ਹੁੰਦੇ ਵੈਸੇ ਤਾਂ ਐੱਮਐਲਏ ਤੇ ਐਮਪੀ ਪੰਜਾਬੀਆਂ ਦੀ ਕਿਸਮਤ ਦੇ ਘਾੜੇ ਹੁੰਦੇ ਆ ਜੇ ਦੇਖਿਆ ਜਾਵੇ ਤਾਂ ਐਮ ਐਲ ਏ ਦੇ ਐਮਪੀ ਉਹੀ ਲੋਕ ਹੁੰਦੇ ਨੇ ਜਿਨਾਂ ਨੇ ਦੇਸ਼ ਦੇ ਲੋਕਾਂ ਦੀ ਕਿਸਮਤ ਘਟ ਨਹੀਂ ਹੁੰਦੀ ਹੈ ਉਹਨਾਂ ਵਧੀਕੀਆਂ ਨੂੰ ਰੋਕਣਾ ਹੁੰਦੀਆਂ ਜਿਹੜੀਆਂ ਲੋਕਾਂ ਨਾਲ ਹੋਈਆਂ ਹੁੰਦੀਆਂ ਨਵੇਂ ਕਾਨੂੰਨ ਬਣਾਉਣੇ ਹੁੰਦੇ ਆ ਤੁਸੀਂ ਕਾਨੂੰਨ ਘਾੜੇ ਹੋ ਪਰ ਤੁਸੀਂ ਲੋਕਾਂ ਵਾਸਤੇ ਨਹੀਂ ਆਪਣੇ ਵਾਸਤੇ ਹੋ ਜੇ ਸੰਪਰਕ ਕਰਨਾ ਹੋਵੇ ਤੇ ਮੇਰਾ ਨਾਂ ਜਗਸੀਰ ਸਿੰਘ ਹੈ ਜਿਲਾ ਮੇਰਾ ਬਠਿੰਡਾ ਹੈ ਮੋਬਾਈਲ ਨੰਬਰ9592976024
MEU IRMÃO FICOU FAMOSO
00:52
Matheus Kriwat
Рет қаралды 32 МЛН
MEU IRMÃO FICOU FAMOSO
00:52
Matheus Kriwat
Рет қаралды 32 МЛН