Chamkila ਫ਼ਿਲਮ 'ਤੇ Jasbir Jassi ਦਾ ਬਿਆਨ ਹੋ ਰਿਹਾ ਵਾਇਰਲ, ਤੁਸੀਂ ਵੀ ਸੁਣੋ | Diljit Dosanjh | N18V

  Рет қаралды 9,649

News18 Punjab/Haryana/Himachal

News18 Punjab/Haryana/Himachal

20 күн бұрын

Chamkila ਫ਼ਿਲਮ 'ਤੇ Jasbir Jassi ਦਾ ਬਿਆਨ ਹੋ ਰਿਹਾ ਵਾਇਰਲ, ਤੁਸੀਂ ਵੀ ਸੁਣੋ | Diljit Dosanjh | N18V
#chamkila #jasbirjassi #news18punjab #diljitdosanjh #imtiazali
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_entertainment
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 80
@amarjeeetsingh5692
@amarjeeetsingh5692 14 күн бұрын
ਚਮਕੀਲਾ ਅੱਜ ਵੀ ਪੰਜਾਬ ਦੀ ਸ਼ਾਨ ਹੈ
@NirmalSingh-vq9gv
@NirmalSingh-vq9gv 12 күн бұрын
ਜਿਨਾਂ ਦੀਆਂ ਜਮੀਰਾਂ ਜਾਗਦੀਆਂ ਸਨ ਉਹੀ ਚਮਕੀਲੇ ਨੂੰ ਆਪਣੇ ਫਕਸਨਾ ਵਿੱਚ ਅਖਾੜਿਆ ਲਈ ਬੁਲਾਉਂਦੇ ਸਨ ਉਨਾਂ ਵੱਲੋਂ ਇਹ ਫਿਲਮ ਦੇਖ ਕੇ ਪਸੰਦ ਕੀਤੀ ਗਈ ਹੈ ਸਿਰਫ ਦੋ ਚਾਰ ਫੀਸਦੀ ਲੋਕ ਮਰੀ ਹੋਈ ਜਮੀਰ ਵਾਲੇ ਹਨ ਜਿਹੜੇ ਇਸ ਫਿਲਮ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਫਿਲਮਾਂ ਜਾਂ ਗੀਤ ਲੋਕਾਂ ਦੇ ਮਨੋਰੰਜਨ ਵਾਸਤੇ ਹੁੰਦੇ ਹਨ ਚਮਕੀਲੇ ਦੇ ਗੀਤ ਸੁਣ ਕੇ ਲੋਕ ਪਹਿਲਾਂ ਵੀ ਮਨੋਰੰਜਨ ਕਰਦੇ ਸਨ ਹੁਣ ਵੀ ਕਰ ਰਹੇ ਹਨ ਅਤੇ ਕਰਦੇ ਰਹਿਣਗੇ ਉਸ ਨਾਲ ਬੇਇਨਸਾਫੀ ਹੋਈ ਹੈ ਜੋ ਗਲਤ ਹੈ
@hargopalbangar1000
@hargopalbangar1000 14 күн бұрын
ਆਹ ਬੰਦਾ ਵੀ ਚਮਕੀਲੇ ਤੋਂ ਬਹੁਤ ਦੁਖੀ ਹੈ
@kamalsingh4523
@kamalsingh4523 17 күн бұрын
All time super hit Jodi amar Singh Chamkila ji and amar jot ji ❤❤
@pamdeol8693
@pamdeol8693 15 күн бұрын
Jasi ji kise di kamjabi te itna nahi sari da. Punjab love and proud Daljit Dosanj is a supper hero.
@salindernarr1864
@salindernarr1864 13 күн бұрын
22 Amar singh chamkila group of all artists legends always & old is gold all the time.
@sukhwinderkaur1988
@sukhwinderkaur1988 16 күн бұрын
Lagend चमकिला।amarjot ❤❤❤❤❤❤❤
@user-fe8ix9so8w
@user-fe8ix9so8w 17 күн бұрын
Jassi bekaar vehla banda😂😂😂😂😂😂😂😂😂😂ehnu kaun pushda
@RajinderKumar-ss4uc
@RajinderKumar-ss4uc 15 күн бұрын
Vehla banda
@harminderkaur8519
@harminderkaur8519 8 күн бұрын
Achcha, Har ik intelligent banda tuhade ansaar vehla hunda..
@user-fe8ix9so8w
@user-fe8ix9so8w 17 күн бұрын
Chamkila diljit sira❤❤❤❤❤❤❤🎉🎉🎉🎉🎉🎉🎉❤❤❤❤❤❤❤❤❤❤
@NirmalSingh-vq9gv
@NirmalSingh-vq9gv 12 күн бұрын
ਜੱਸੀ ਜੀ ਬੱਸ ਰਹਿਣ ਦਿਓ ਪਹਿਲਾਂ ਹੀ ਇਹਨਾਂ ਸਾਧਾਂ ਤੇ ਡੇਰੇ ਵਾਲਿਆਂ ਨੇ ਦੁਖੀ ਕੀਤਾ ਪਿਆ ਪੰਜਾਬ ਨੂੰ ਜੇਕਰ ਸਲਾਹ ਦੇਣੀ ਹੈ ਤਾਂ ਬੱਚਿਆਂ ਨੂੰ ਸਕੂਲ ਭੇਜਣ ਬਾਰੇ ਦਿਓ
@harminderkaur8519
@harminderkaur8519 15 күн бұрын
Finally, a voice of sanity, please keep speaking.
@humanbody580
@humanbody580 17 күн бұрын
Cmkella ji zindabad
@baljindersingh8527
@baljindersingh8527 11 күн бұрын
ਜਿਵੇਂ ਕਿ ਕਹਿੰਦੇ ਸੀ ਚਮਕੀਲਾ ਜੀ ਨੂੰ ਉਹਨਾਂ ਦੀ ਚੜ੍ਹਾਈ ਕਰਕੇ ਹੀ ਮਾਰਿਆ ਇਹ ਗੱਲ ਬਿਲਕੁਲ ਸੱਚੀ ਹੈ ਉਹਨਾਂ ਨੂੰ ਗਿਆ ਨੂੰ 35 36 ਸਾਲ ਹੋ ਗਏ ਪਰ ਹਾਲੇ ਵੀ ਕਈਆਂ ਦੇ ਮਿਰਚਾਂ ਵਾਂਗੂ ਲੜਦੇ ਆ
@officialkaramiqbal
@officialkaramiqbal 16 күн бұрын
ਸਾਨੂੰ ਦਿਲ ਲੈ ਗਈ ਕੁੜੀ ਗੁਜਰਾਤ ਦੀ ਦੇ ਗਾਇਕ ਬਾਰੇ ਵੀ ਨਹੀਂ ਪਤਾ,.. ਕਿੰਨਾ ਧਾਰਮਿਕ ਗੀਤ ਸੀ ਸਮਾਜ ਨੂੰ ਬਹੁਤ ਸੇਧ ਦੇਣ ਵਾਲਾ ਸੀ। ਸਾਡੇ ਯੂਥ ਦਾ ਬੇੜਾ ਗ਼ਰਕ ਹੋਣ ਤੋਂ ਬਚਾਇਆ ਸੀ ਤੁਸੀਂ ਉਸ ਵੇਲੇ 😂😂😂😂
@user-uq5bf5rz5c
@user-uq5bf5rz5c 13 күн бұрын
Jassi. Nu. We. Chamkila. DE. Nam. To. Bahuat. Takleef. Ho. Rahe. He. Chamkila. Jindawaad
@Bng256
@Bng256 10 күн бұрын
Chamkila ❤❤
@navvdhamimusicpb08
@navvdhamimusicpb08 15 күн бұрын
Ehde piche mircha Lagg Rayi aw😁
@Mr.Singh-ub8iw
@Mr.Singh-ub8iw 9 күн бұрын
Amar singh chamkila movei is blouckbuster super👌👍✌️
@shivr2925
@shivr2925 15 күн бұрын
sachi jadbir maha murakh bnda
@harjitkaur4946
@harjitkaur4946 14 күн бұрын
वेहला जो होया
@jasbirsingh1187
@jasbirsingh1187 17 күн бұрын
Baba jassi je .kot kot parnam.
@harvinderjindu9555
@harvinderjindu9555 18 күн бұрын
Good 👍🏽
@sikandersingh6415
@sikandersingh6415 16 күн бұрын
जसी को जैलस हो रही है किऊ के जसी खुद अछा गायक नहीं बन सका
@ManojKumar-pb7gm
@ManojKumar-pb7gm 13 күн бұрын
No body listening to the your song 😂😂😂😂😂😂now
@user-uq5bf5rz5c
@user-uq5bf5rz5c 13 күн бұрын
Jassi. Ko. We.. Chamkila.. To.. Jalas. Ho.. Rahe. He.. Chamkila. Jindawaa
@ravindersingh2914
@ravindersingh2914 17 күн бұрын
Jassi ji duniya dia gala bacho chamkila ta hdda rach gaya e ta rahandi duniya tak geet challenge
@jagwantsingh9531
@jagwantsingh9531 17 күн бұрын
waheguru ji.
@harjinderkaur6749
@harjinderkaur6749 10 күн бұрын
Very nice veer ji
@tajwrsingh5990
@tajwrsingh5990 18 күн бұрын
Right ✅️
@lifetruth430
@lifetruth430 11 күн бұрын
Pehlan kithe suta piya c Ajj eh galan tenu kiven yaad aa giyan
@harveersamra7855
@harveersamra7855 18 күн бұрын
Right 💯
@bhupinderbrar5567
@bhupinderbrar5567 11 күн бұрын
Aj takk da sab ton luccha geet te shayad rehandi dunia tak rahuga. Dil ley gai kudi gujrat di. Hunn eh mattan dinda
@ASTeer1699
@ASTeer1699 14 күн бұрын
Jassi 22 ne right te sensible point bolle. Babe deria wallia te ahne bhagtua nu nircha ta lagnia.
@bharathiwadhwacp9825
@bharathiwadhwacp9825 15 күн бұрын
Why is he saying like this chamkila was chamkila look at his religious bhajans also they were so divine whats wrong because his other songs were also listened by the public who were also there at. His aakhaddas
@user-nv6fu1xu4w
@user-nv6fu1xu4w 9 күн бұрын
Jasbir is right to some extent...jasbir jassi hit song..Dil lay gai kude Gujrat dee😂😂
@atindersinghasr7225
@atindersinghasr7225 17 күн бұрын
ਸਹੀ ਕਿਹਾ ਜੱਸੀ ਨੇ
@user-uq5bf5rz5c
@user-uq5bf5rz5c 13 күн бұрын
Lwo. Je. Jassi. DE. We. Chamkila. De.. Nam. To .bhund. fatttt. Rahe. Heeee
@JSVB
@JSVB 18 күн бұрын
ਸਹੀ ਕਿਹਾ ਜਸਬੀਰ ਜੱਸੀ ਜੀ |
@shivr2925
@shivr2925 15 күн бұрын
culture nu define kida krri daa oss region da prhrava,khana, reeti revaaz, boli oss jagah da lok sangeet...... ager koi gayak apni lekhni ander apne music ,apni gayaki ander ennha sare subject nu jagah dinda he...ohh bina shaq oos ilake di representation hi krr rehaa hunnda he........ chamikla aur uss de gaane sach much punjabi culture hi he...... chamkila symbol of punjabi culture.......ehnnu ehh puchoo tu punjabi culture di gall apne geeta ch kadoo kiti he.....
@Satnamharuwal
@Satnamharuwal 17 күн бұрын
shaj.taan.bole Shanani.ki.bole.jassi.taan Apne.geetan.vich.short Kapre.vikhaunda Ithon.tak.k.doordarshan.de Folk.mirza.song.vich.modeling.kuri.nu.half.dress.puai Peelu.v.sochda.hona.eh.ki.a
@ramajakhu6807
@ramajakhu6807 12 күн бұрын
Jassi ਤੁਸੀਂ ਇਸ ਸਮੇਂ ਵਿਹਲੇ ਬੈਠੇ ਹੋ, ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ, ਕੋਈ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤੁਸੀਂ ਬੱਸ ਗੱਲਾਂ ਕਰ ਰਹੇ ਹੋ।
@satnamsattu8461
@satnamsattu8461 17 күн бұрын
Amar Singh chamkila agent ❤❤❤❤❤🎉🎉🎉
@kohlinarinder77
@kohlinarinder77 9 күн бұрын
ਜੱਸੀ ਨੂੰ ਪੁਛਦਾ ਕੌਣ ਹੈ, ਤੂੰ ਕੌਣ ਮੈ ਖਾਮ ਖਾਂ, ਏਹਦੇ ਅਜ ਤੱਕ 5-7 ਗਾਣੇ ਹੀ ਹਿੱਟ ਹਨ, ਏਹ ਬੱਸ ਐਹੋ ਜਿਹੇ ਬਿਆਨ ਦੇ ਕੇ ਅਪਣੇ ਆਪ ਨੂੰ ਸ਼ੋਅ ਕਰ ਰਿਹਾ.... ਏਹ ਦੇਵੇਗਾ direction ਹੁਣ, ਏਹ ਲੱਗਦਾ ਹੁਣ ਬਾਬਾ ਬਨਣ ਨੂੰ ਫਿਰਦਾ
@iqbalsingh1790
@iqbalsingh1790 15 күн бұрын
Os time vi sare jalde c tahi marva deta c osde jan to bad jalan muki nhi ehna di
@godisone7399
@godisone7399 15 күн бұрын
Har koi chamkile nu permot kr reha
@shonkipunjab
@shonkipunjab 15 күн бұрын
ਇਸ ਵਿੱਚ ਕੁੱਝ ਗਲਤ ਨਹੀਂ ਕਿਹਾ , ਗਾਇਕ ਅਲੱਗ ਹੈ ਕਲਚਰ ਅਲੱਗ ਹੈ। ਜਦ ਜਸਬੀਰ ਡੇਰਿਆਂ ਬਾਰੇ ਬੋਲਿਆ ਉਸ ਸਮੇਂ ਆਪਾ ਬਹੁਤ ਵਾਹ ਵਾਹ ਕੀਤੀ ਸੀ। ਯਾਦ ਰੱਖੋ ਕਿ ਇਹ ਕੇ ਪੀ ਐੱਸ ਮੂਹਰੇ ਅੜ ਗਿਆ ਸੀ ਤੇ ਨੌਕਰੀ ਛੱਡ ਦਿੱਤੀ ਜਦ ਕਿ ਉਸ ਸਮੇਂ ਦੇ ਨਾਮਵਰ ਗਾਇਕ ਬੁੱਚੜ ਦੇ ਯਾਰ ਬਣ ਗਏ ਸੀ ਡਰਦੇ।
@SehajSingh-po4dp
@SehajSingh-po4dp 11 күн бұрын
ਦਲਜੀਤ ਦੀ ਚੜਾਈ ਤੋਂ ਮਿਰਚ ਲੱਗੀ
@ramajakhu6807
@ramajakhu6807 12 күн бұрын
ਤੁਹਾਡੇ ਵਰਗੇ ਕਲਾਕਾਰਾਂ ਨੇ ਉਸਨੂੰ ਮਾਰਿਆ ਸੀ
@ramajakhu6807
@ramajakhu6807 12 күн бұрын
Jasi warge floof singer bus gala karan joge a
@ramajakhu6807
@ramajakhu6807 11 күн бұрын
ਦਲਜੀਤ ਦੁਸਾਂਝ ਸੁਪਰਹਿੱਟ ਗਾਇਕ ਹੈ ਪਰ ਤੁਸੀਂ ਫਲਾਪ ਗਾਇਕ ਹੋ। ਹੁਣ ਤੈਨੂੰ ਕੌਣ ਪੁੱਛਦਾ ਤੇਰੇ ਗੀਤਾਂ ਨੂੰ ਕੋਈ ਨਹੀਂ ਸੁਣਦਾ।
@Satnamharuwal
@Satnamharuwal 17 күн бұрын
Chalo.ji.diljit.ne.chamkile.karke.pagg.lah.diti.baaki.singer.v.taan.sikh.ne.jina.kade.pagri.aajai.hi.nahi.jaan.sukh.parivaranq.de.bache.taan.5.vaje.sawere.ja.ke.selune.te.bethe.hundea Us.paase.dhyan.dena.di.lor.hai Ik.actor.te.nahi
@KaranChauhan-vs9ib
@KaranChauhan-vs9ib 12 күн бұрын
Ohh saleya ihde vich diljit da jikar kithe kita jihne aa video payi aa na mainu lagda odi behan diljit nu pasand kar dindi aa jehdi Tu radak kad riha
@AVTARSINGH-qk2oq
@AVTARSINGH-qk2oq 18 күн бұрын
O baithja tu flop singar
@47records65
@47records65 13 күн бұрын
Ke.chemkila.banjaga.tu
@Ssf327
@Ssf327 13 күн бұрын
Kisne kha chamkilla punjab ka culture tha dimag nhi h isme
@GurdialSingh-yn9tq
@GurdialSingh-yn9tq 17 күн бұрын
ਬਿਲਕੁਲ ਸਹੀ ਕਿਹਾ ਜਸੀ ਵੀਰ ਪਰ ਦਲਜੀਤ ਤਾਂ ਲੌਂਡਾ ਹੀ ਰਹੂ
@user-cr7ey9yf4l
@user-cr7ey9yf4l 17 күн бұрын
Bhut hi sohani gal Bai Jassi Ji Gurpreet pind chahal Faridkot
@yashsohi4385
@yashsohi4385 17 күн бұрын
Jase ki nambar h twadda veer ji
@AmrikSingh-sm4iq
@AmrikSingh-sm4iq 16 күн бұрын
Right gal kiti jasbir jassi bai ne
@charanjitbajwaphotography5582
@charanjitbajwaphotography5582 18 күн бұрын
Thode time pehla gane gounda c chamkille de ovi ena nu kabara ch v ni saah len den dya
@goguisukwinder617
@goguisukwinder617 18 күн бұрын
ਜਿਸ ਜਿਸ ਨੂੰ ਚਮਕੀਲੇ ਦੇ ਗੀਤ ਪੰਸਦ ਹੈ ਉਹ ਆਪਣੀ ਬੇਬੇ ਨਾਲ ਬੈਠ ਕੇ ਸੁਣੇ।
@charanjitbajwaphotography5582
@charanjitbajwaphotography5582 18 күн бұрын
@@goguisukwinder617 koi chakar ni nankaana talwar pani da bulbula dharmik sari caste bahut war suni ghar
@PunjabiTolla
@PunjabiTolla 17 күн бұрын
​@@goguisukwinder617bol hun fudi dea
@PunjabiTolla
@PunjabiTolla 17 күн бұрын
​@@charanjitbajwaphotography5582respect bai❤❤❤
@s.p5055
@s.p5055 17 күн бұрын
ਐਵੀ ਝਬਲੀਆਂ ਮਾਰੀ ਜਾਂਦਾ ਕੋਈ ਕੀਤੇ ਜਾਵੇ ਇਹ ਕੋਂਨ੍ ਹੁੰਦਾ ਕਿਸੇ ਮਜਬ ਨੂੰ ਨਫਰਤ ਕਾਰਨ ਵਾਲਾ ....ਇਸੁ ਂਨੂੰ ਕਾਨੂੰਨੀ ਕਾਰਵਾਈ ਦਾ ਪਤਾ ਨਹੀ
@RepalSingh-sb3vg
@RepalSingh-sb3vg 17 күн бұрын
💯 ਜਸਬੀਰ ਜੱਸੀ ਸਦਾ ਸਹੀ ਗੱਲ ਕਰਦਾ!
@kohlinarinder77
@kohlinarinder77 9 күн бұрын
ਏਹਦੇ ਕੋਲ ਕੰਮ ਕੁਮ ਹੈ ਨਹੀਂ ਵਿਹਲਾ ਬੰਦਾ......hahaha
@harminderkaur8519
@harminderkaur8519 15 күн бұрын
Comments parh ke loka de mansik halat te taras aunda, very few tried to understand Jassi's point. Problem eh hai ke saade scholars ghat ne ja bolde nayee. 😢
@KulwantSingh-bh4oe
@KulwantSingh-bh4oe 10 күн бұрын
Sarda h hun bakvas galah
@hsandhu3540
@hsandhu3540 18 күн бұрын
ik chamkile karke diljit ne pag laa diti. sharm di gal aa.
@lovecooper6
@lovecooper6 18 күн бұрын
aes jassi da ik gerha gidhe vich hor gane di video dekhyo.... eh sala kalun bakwas mari janda
@rajkumar-sd4vf
@rajkumar-sd4vf 11 күн бұрын
Jessica os di juti varga v mhi
0% Respect Moments 😥
00:27
LE FOOT EN VIDÉO
Рет қаралды 43 МЛН
Can You Draw The PERFECT Circle?
00:57
Stokes Twins
Рет қаралды 34 МЛН
I MADE A CARDBOARD SWING!#asmr
00:40
HAYATAKU はやたく
Рет қаралды 29 МЛН
0% Respect Moments 😥
00:27
LE FOOT EN VIDÉO
Рет қаралды 43 МЛН