'Chamkila Movie ਦੀ ਸ਼ੁਰੂਆਤ ਹੀ Sex ਤੋਂ ਹੁੰਦੀ ਹੈ', Film ਦੇ ਗਾਣਿਆਂ 'ਤੇ Jasbir Jassi ਦਾ ਵਾਰ | N18V

  Рет қаралды 22,358

News18 Punjab/Haryana/Himachal

News18 Punjab/Haryana/Himachal

28 күн бұрын

'Chamkila Movie ਦੀ ਸ਼ੁਰੂਆਤ ਹੀ Sex ਤੋਂ ਹੁੰਦੀ ਹੈ', Film ਦੇ ਗਾਣਿਆਂ 'ਤੇ Jasbir Jassi ਦਾ ਵਾਰ | N18V
#chamkilamovie #jasbirjassi #news18punjab #punjabnews #diljitdosanjh #imtiazali
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_entertainment
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 194
@jatindersinghsingh5296
@jatindersinghsingh5296 26 күн бұрын
ਹੁਣ ਦੇ ਵਾੰਗੁ ਨੱਗੀਆ ਕੁੜੀਆ ਤਾ ਨਹੀ ਨਚਾਉਦਾ ਸੀ ਅਮਰ ਸਿਘ ਚਮਕੀਲਾ ਸਾਹਿਬ ਜੀ ਹੁਣ ਦੇ ਗਾਈਕਾ ਨਾਲੋ ਕੀਤੇ ਹਜਾਰ ਗੁਣਾ ਵਧੀਆ ਗਾਈਕ ਸੀ
@ranjeetnk4660
@ranjeetnk4660 19 күн бұрын
Ajj de time hunda ta oh full nggia videos bna dinda us ne ta kudi di ma na chddi Teri maa di talashi laini ni bapu sada chori ho gya
@JarnailSingh-bb9hp
@JarnailSingh-bb9hp 23 күн бұрын
ਵਾਹ ਵੀ ਵਾਹ ਜੱਸੀ ਕਯਾ ਬਾਤ ਆ ਏਹ ਤਾਂ ਸਿਅਣੇਆ ਦੀ ਕਹਾਵਤ ਸਚ ਹੋਗੀ ਕਿ ਆਪਣੀਆ ਕੱਛ ਚ ਦੂਜੇ ਦੀਆ ਹਥ ਚ ਜੱਸੀ ਤੈਂਨੂੰ ਇੰਨਾ ਯਾਦ ਕਿ ਆਹੂਜਾ ਸਾਬ ਦੇ ਸੰਗੀਤ ਵਿੱਚ ਤੇਰਾ ਇਕ ਗੀਤ ਰਿਕਾਰਡ ਹੋਅਾ ਸੀ ਚੰਨਾ ਵੇ ਚਾਨਣੀ ਅਸਾਂ ਨਹੀਓਂ ਮਾਨਨੀ ਓਦੋਂ ਤੇਰੀ ਕੋਈ ਪੇਹਚਾਣ ਨਹੀ ਬਣੀ ਓਹ ਗੀਤ ਵੀ ਲੋਕਾ ਨੇ ਤਾਂ ਸੁਣ ਲੇਅਾ ਸੀ ਕਿ ਤੇਰੇ ਨਲ ਵੱਡੇ ਸਿੰਗਰ ਸੀ ਸਰਦੂਲ ਸਿਕੰਦਰ ਹੰਸ ਰਾਜ ਹੰਸ ਕੈਸਟ ਦਾ title ਸਿ ਜੁਗ ਜੁਗ ਜੇਓਣ ਭਾਬੀਆਂ ਤੈਨੂੰ ਕਿਸੇ ਨੇ ਵੀ ਪੁਸ਼ੇਆ ਤੂ ਜਦੋਂ ਹੀ ਲੱਚਰਤਾ ਵਲ ਧਿਆਨ ਦਿੱਤਾ ਤੇਰਾ ਗੀਤ ਆਯਾ ਦਿਲ ਲੇਗੀ ਕੁੜੀ ਗੁਜਰਾਤ ਦੀ ਓਸ ਦੀ ਵੀਡੀਓ ਦਾ ਫਲਮਾਕਣ ਵਾਹ ਵੀ ਵਾਹ ਏਨਾ ਨੰਗੇਜ ਤਾ bolywood ਵਾਲੇ ਵੀ ਨਹੀ ਸੀ ਦਿਖੋਦੇ ਓਸ ਟਾਈਮ ਜਿੰਨਾ ਤੂ ਇਸ ਵੀਡੀਓ ਚ ਦਿਖਾਇਆ ਹੈ ਫਿਰ ਤੇਰਾ ਗੀਤ ਆਯਾ ਨਿਸ਼ਾਨੀ ਯਾਰ ਦੀ ਓਹ ਗੀਤ ਏਨਾ ਵਧੀਆ ਸੀ ਪਰ ਉਸਦੀ ਵੀਡੀਓ ਏਨੀ ਗੰਦੀ ਅੱਜ ਤੂ ਸਭਯਚਾਰ ਦੀਆ ਗੱਲਾਂ ਕਰਦਾ ਬਾਅਦ ਚ ਤਾ ਸਾਰਿਆ ਨੂ ਅਕਲ ਆ ਜਾਂਦੀ ਆ ਮਿੱਤਰਾ ਤੂ ਗੱਲ ਕੀਤੀ ਮਾਣਕ ਸਦੀਕ ਦੀ ਏਨਾ ਦੀ ਸਾਰੀ ਉਮਰ ਲੰਗ ਗਈ ਗਾਉਂਦਿਆਂ ਦੀ ਵੀਰ ਚਮਕੀਲੇ ਨੂੰ ਤਾ 5-6 ਸਾਲ ਦਾ ਸਮਾਂ ਮਿਲਿਆ ਸੀ ਗਾਓਣ ਸੀ ਜੇ ਕਿਤੇ 2-4 ਸਾਲ ਹੋਰ ਮਿਲ ਜਾਦੇ ਸਬ ਦਾਗ ਧੋ ਜਾਂਦਾ ਓ ਤੇ ਤਸੀ ਆਹੂਜਾ ਸਾਬ ਕੋਲ ਜਾ ਕੇ ਜੁੱਤੀਆਂ ਚੈਟ ਦੇ ਓ ਤੇ ਚਮਕੀਲਾ ਤਾ ਰਾਜ ਕਰਦਾ ਸੀ ਓਥੇ ਨਾਲੇ ਸ਼ੱਜ ਤਾ ਬੋਲੇ ਸ਼ਾਨਨੀ ਕੀ ਬੋਲੇ
@leviparrish2386
@leviparrish2386 20 күн бұрын
Sahi gal ki hundi 26 27 saal di umar jis umar wich oh duniya ton chlaa gya ajj kl 26 saal diyan shota bacha samjde ne.
@lakhwinderchahal78
@lakhwinderchahal78 24 күн бұрын
ਤੁਸੀਂ ਸਾਰੀਆਂ ਭੇਡਾਂ ਇਕੱਠੀਆਂ ਹੋ ਕੇ ਜਿਨ੍ਹਾਂ ਮਰਜ਼ੀ ਭੰਡੀ ਜਾਉ ਚਮਕੀਲੇ ਨੂੰ ਪਰ ਅੱਜ ਵੀ ਉਸਦੀ ਪਹਿਲਾਂ ਜਿਨੀਂ ਹੀ ਚੜਾਈ ਏ। ਉਸਦੇ ਰਿਕਾਰਡ ਕੋਈ ਨਹੀਂ ਤੋੜ ਸਕਦਾ। 36 ਸਾਲ ਹੋ ਗਏ ਪਰ ਅੱਜ ਵੀ ਉਸਤੇ ਫਿਲਮ ਬਣੀ ਹੈ ਨਹੀਂ ਤਾਂ ਦੁਨੀਆਂ 1 ਜਾਂ 2 ਸਾਲ ਹੀ ਯਾਦ ਰੱਖਦੀ ਹੈ। ਹੋਰ ਵੀ ਬਹੁਤ ਗਾਇਕ ਆਏ ਤੇ ਗਏ ਪਰ ਚਮਕੀਲੇ ਦੀ ਬਰਸੀ ਤੇ ਅੱਜ ਵੀ ਲੱਖਾਂ ਲੋਕ ਆਉਂਦੇ ਨੇ।
@beinghuman4622
@beinghuman4622 25 күн бұрын
ਯਰ ਬਾਈ ਤੁਸੀਂ ਉਨ੍ਹਾਂ ਰਾਜਿਆਂ ਘਰਾਂ ਵਿੱਚ ਹੀ ਗਾਉਂਦੇ ਹੋ ਜਿਨ੍ਹਾਂ ਨੇ ਪੰਜਾਬ ਤਬਾਹ ਕਰ ਦਿੱਤਾ
@gurbachansingh6428
@gurbachansingh6428 23 күн бұрын
ਜੇਕਰ ਚਮਕੀਲਾ ਫਿਲਮ ਦੀ ਸ਼ੁਰੂਆਤ ਸੈਕਸ ਦੀ ਗੱਲ ਤੋ ਹੁੰਦੀ ਆ ਤਾਂ ਤੂੰ ਬਿਨਾ ਸੈਕਸ ਤੋ ਪੈਦਾ ਹੋ ਗਿਆ ??
@lovelygolay1989
@lovelygolay1989 23 күн бұрын
😅
@ManjitSingh-yp2wj
@ManjitSingh-yp2wj 22 күн бұрын
😂😂😂😂😂😂😂😂
@ramajakhu6807
@ramajakhu6807 22 күн бұрын
Wah nice
@deepsingh982
@deepsingh982 22 күн бұрын
😂😂😂😂😂😂😂😂
@Rajkumar9920_
@Rajkumar9920_ 20 күн бұрын
😂😂😂😂😂
@parveenkumarchandel8574
@parveenkumarchandel8574 20 күн бұрын
ਜੱਸੀ ਵੀਰੇ ਤੈਨੂੰ ਕੋਈ ਅੱਜ ਕਲ ਪੁੱਛਦਾ ਨਹੀਂ ਪਿਆ।ਐਵੇਂ ਡੀਂਗਿਆ ਟੇਢੀਆਂ ਮਾਰ ਕੇ limelite ਚ ਆਉਣਾ ਚਾਹੁੰਦੇ ਹੋ ਤੁਸੀ।ਅਪਣੇ ਗੀਤਾ ਚ ਤੁਸੀ ਔਸ ਟਾਈਮ ,ਇੱਕ ਗੇੜਾ ਗਿੱਧੇ ਵਿੱਚ ਹੋਰ ਵਾਲੇ ਗਾਣੇ ਚ ਕਿਹੜੇ ਸੱਭਿਆਚਾਰਕ ਕਪੜੇ ਪਾਏ ਸੀ।ਵੇਹਲਾ ਬੰਦਾ....
@amarjeetsinghamar7197
@amarjeetsinghamar7197 22 күн бұрын
ਹੁਣ ਤੈਨੂੰ ਕੋਈ ਪੁੱਛ ਦਾ ਨਹੀਂ ਤੇ ਕਦੇ ਕਿਸੇ ਨੂੰ ਮਾੜਾ ਤੇ ਕਦੇ ਕਿਸੇ ਨੂੰ ਮਾੜਾ ਬੋਲਕੇ ਸੁਰਖੀਆਂ ਵਿੱਚ ਰਹਿਣਾ ਤੇਰੀ ਆਦਤ ਬਣ ਗਈ ਹੈ
@parminderwaraich6678
@parminderwaraich6678 26 күн бұрын
Kuri gujrat di kitho da culture c
@humanbody580
@humanbody580 26 күн бұрын
Legend man cmkella ji zindabad
@umathakur2413
@umathakur2413 26 күн бұрын
Jasbir jassi da Dil le gyi kudi gujrat di ch bikni girls nachaan wala kisi hor nu sabhyachara di gal krda changa ni lagda
@bobbysandhu5918
@bobbysandhu5918 26 күн бұрын
Tu v Dil le gi kudi gujrat di gya video dekh
@rinkumanohar-un7ed
@rinkumanohar-un7ed 26 күн бұрын
ohnay chamkila nu kado mada kiha movie nu kiha jo dikhya gya ki chamkila ta marya ke oh chamar si
@Gurshan1313
@Gurshan1313 25 күн бұрын
ਤੁਸੀਂ ਤਾਂ ਪਰੋਗਰਾਮ ਕਰਦੇ ਵੀ ਪੰਜਾਬੀ ਪਹਿਰਾਵਾ ਨਹੀਂ ਪਾਉਣਦੇ ਪੰਜਾਬੀ ਕਲਚਰ ਦੀ ਗੱਲ ਸਿਰਫ਼ ਕਹਿਣ ਦੀ ਗੱਲ ਹੈ ਤੁਹਾਡੇ ਲਈ ਚਮਕੀਲਾ ਜੀ ਨੂੰ ਤਸੀ ਲੱਚਰ ਕਹਿ ਕੇ ਬਦਨਾਮ ਨਾ ਕਰੋ ਹੁਣ ਨੰਗੀਆਂ ਕੁੜੀਆਂ ਨੂੰ ਨਚਾਉਦੇ ਨੇ ਜਿਹੜੇ ਉਹਨਾਂ ਬਾਰੇ ਤਾਂ ਕੋਈ ਨਹੀਂ ਬੋਲਦਾ।
@hakikatrai
@hakikatrai 26 күн бұрын
Tussi video song bich ardh naghia kudia nu dikha osnu calachar ban dita
@jass73409
@jass73409 20 күн бұрын
ਜਿੰਨਾ ਕੋਈ ਪੁੱਛਦਾ ਨਹੀਂ ਉਹ ਚਮਕੀਲੇ ਦੀ ਚਰਚਾ ਕਰਕੇ ਮਸ਼ਹੂਰ ਹੋਣਾ ਚਾਹੁੰਦਾ ਜੇ ਉਹ ਮਾੜਾ ਕਿਉ ਚਰਚਾ ਕਰਕੇ ਖੁਦ ਮਸ਼ਹੂਰ ਹੁੰਦੇ ਹੋ ਨਾਲ ਹੀ ਚਮਕੀਲਾ ਨੁੰ ਮਸ਼ਹੂਰ ਕਰਦੇ ਹੋ
@JatinderKumar-sl7qi
@JatinderKumar-sl7qi 26 күн бұрын
ਦਿਲ ਲੈ ਗਈ ਕੁੜੀ ਗੁਜਰਾਤ ਦੀ ਕਿਆ ਵੀਡੀਓ ਸੀ। ਭਾਜੀ ਮਜ਼ਾ ਆ ਜਾਦਾ ਓਸ ਵਿਚ ਪੰਜਾਬ ਦਾ ਕਲਚਰ ਆ। ਉਹ ਤੁਸੀਂ ਪ੍ਰੀਵਾਰ ਵਿਚ ਬੈਠ ਕੇ ਦੇਖ ਸਕਦੇ ਹੋ 😅😅😅
@rinkumanohar-un7ed
@rinkumanohar-un7ed 26 күн бұрын
yaar tuhadi umar shoti aa ke gal samaj nai lagdi oh chamkila nu nahi ohdi movie galat bani aa ki ohnu es lai marya k oh dalit si punjab vich jatt vs majbi karwa rhe ne lok
@JatinderKumar-sl7qi
@JatinderKumar-sl7qi 26 күн бұрын
@@rinkumanohar-un7ed ਸਾਈਦ ਤੁਹਾਡੀ ਪੰਜਾਬੀ ਕਮਜ਼ੋਰ ਆ ਜਾ ਸਮਜ । ਐਕਸਪੈਰ ਜੱਸੀ ਚਮਕੀਲੇ ਦੇ ਕੁਝ ਗਾਣੇ ਜੋ ਗ਼ਲਤ ਵੀ ਆ ਬਹੁਤ ਪੁਰਾਣੇ ਵੀ ਜੋ ਸਟੇਜ ਤੇ ਵੀ ਘੱਟ ਹੀ ਗਾਏ ਓਨਾਂ ਦਾ ਨਾਮ ਲੈ ਕੇ ਗਿਆਨ ਦੇ ਰਿਹਾ ਸੀ ਕਿ ਯਾਰ ਏਹ ਸਾਡਾ ਕਲਚਰ ਥੋੜ੍ਹੀ ਆ ਏਹ ਅਸੀਂ ਅਪਣੀ ਧੀ ਭੈਣਾਂ ਵਿਚ ਸੁਣ ਸਕਦੇ ਆ। ਤਾਂ ਜੱਸੀ di ਓਸ ਵੀਡੀਓ ਦੀ ਯਾਦ ਕਰਵਾਈ ਆ ਜਿਸ ਵਿਚ ਉਹ ਆਪਣੀਆਂ ਭੈਣਾਂ ਨੂੰ ਪੂਰੀ ਡ੍ਰੈਸ ਨਾਲ਼ ਡਾਂਸ ਕਰਵਾਉਂਦਾ ਆ
@Tstarmusic
@Tstarmusic 26 күн бұрын
lahant vidio te
@jaspreetsinghsaggu295
@jaspreetsinghsaggu295 21 күн бұрын
ਬਿਲਕੁਲ ਸਹੀ ਕਿਹਾ dil Lai gayi kudi song di video bohat gandi c.. jassi ne v bohat gand paya..
@HarjeetSingh-sr9cf
@HarjeetSingh-sr9cf 19 күн бұрын
ਵੀਰ ਜੀ ਗੁਜਰਾਤ ਵਾਲਾ ਗੀਤ ਤਾਂ ਜੱਸੀ ਨੇ ਬਦਲਾ ਲਿਆ ਅਮਿਤਾਭ ਬੱਚਨ ਨੇ ਗਾਇਆ ਸੀ ਇਕ ਪੰਜਾਬਣ ਕੁੜੀ ਪੰਜਾਬਣ ਕੁੜੀ ਪਟਾਕਾ ਉਸ ਨੇ ਕਿਨਾਂ ਕਿਹਾ ਪਰ ਜੱਸੀ ਨੇ ਨਹੀਂ
@gill-punjab
@gill-punjab 19 күн бұрын
ਚਮਕੀਲੇ ਦੇ ਧਾਰਮਿਕ ਗਾਣਿਆ ਦਾ ਜਿਕਰ ਵੀ ਕਰਨਾ ਚਾਹੀਦਾ ਸੀ
@khuralgarhia
@khuralgarhia 22 күн бұрын
ਤੇਰੇ ਵਾਂਗੂੰ ਦਿਲ ਲੈ ਗਈ ਕੁੜੀ ਗੁਜਰਾਤ ਦੀ ਵੀਡੀਓ ਵਿੱਚ ਨੰਗੀਆਂ ਕੁੜੀਆਂ ਤਾਂ ਨਹੀਂ ਦਿਖਾਈਆਂ...ਉਹ ਸਹੀ ਸੀ?
@user-nf5qw8sk2u
@user-nf5qw8sk2u 23 күн бұрын
ਚਮਕੀਲੇ ਦੇ ਧਾਰਮਿਕ ਖਾਣੀਆਂ ਦੀ ਵੀ ਵੇਖਿਆ ਕਰੋ
@C5Punjab
@C5Punjab 20 күн бұрын
Koi teri sister nal bat miji kar k bad ch hor kuri di help kar deve ta ki teri sister vali gal bhul jan j ehna hi vadia lagda ta apni mom Nal ਬਹਿ ਕ mere dase ganne chamkile de sun la te earth vi dasi apni ma nu
@RoshanLal-hn5qn
@RoshanLal-hn5qn 19 күн бұрын
Chamkila amarjot ji jindabad super⭐❤❤❤❤❤
@sudan7254
@sudan7254 21 күн бұрын
Bilkul sahi akhya tuc sir.
@gurbhejsingh2285
@gurbhejsingh2285 24 күн бұрын
Sahi a bai
@anandchauhan1156
@anandchauhan1156 20 күн бұрын
मुझे पंजाबी समझ नहीं आती लेकिन चमकिला जी की जैसी दमदार आवाज आज तक नहीं सुनी चमकिला जी की आवाज सुनकर मजा आ जाता है । जसी तो जल रहा है जसी तो नशेडी है।
@rajandeepkour5247
@rajandeepkour5247 25 күн бұрын
thoughtful person 👍
@Aman_2233
@Aman_2233 17 күн бұрын
ਸਹੀ ਗੱਲ ਆ ਬਾਈ ਮੈਂ Chamkila ਜੀ ਦੇ 5 to 6 Song 🎶ਛੱਡ ਕੇ ਬਾਕੀ ਸਾਰੇ ਸੁਣਦਾ ਮਸ਼ੀਨ ਤੇ 👌👌👌🔥🔥
@charanjeetram9425
@charanjeetram9425 19 күн бұрын
Chamkila Amarjot jindabad ❤
@ParamjitSingh-vc2bl
@ParamjitSingh-vc2bl 23 күн бұрын
Chamkila amar ha amarjot amar ha ❤
@satwinderkaur118
@satwinderkaur118 26 күн бұрын
jassi 1 gana krke hero samjda apne aap nu..tenu ki pta chamkila koun ae.tenu gujrat da pta
@randhirs1256
@randhirs1256 21 күн бұрын
ਸਵਰਨ ਸਿਞੀਆ ਦਾ ਮਤਲਬ ਸੀ ਅਸਲੀ ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਮਾਰਿਆ. ਕਿ ਦੀਪਾ ਅਤੇ ਦਁਲਾ ਸਿੰਘ ਨਹੀ ਲੁਟੇਰੇ ਸਨ ੳਹ ਬਹੁਤ ਨੇੜੇ ਸੀ ਚਮਕੀਲੇ ਦੇ. ਸਭ ਤੋ ਞਁਧ ਜਾਣਦਾ ਸੀ. ਇਹ ਸਮਝੋ. ਅਸਲੀ ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਲੁਟਿਰੇਆ ਨੇ ਆਮ ਲੋਕਾ ਨੂ ਮਾਰਦੇ ਸੀ. ਅਸਲੀ ਸਿੰਘ ਤਾ ਚਮਕੀਲੇ ਨੂ ਸਿਵੀਆਂ ਦੀ ਹਾਜ਼ਰੀ ਞਿਚ ਇਨਾਮ ਦੇ ਕੇ ਧਾਰਮਿਕ ਗਾਣਾ ਸੁਣ ਕਿ ਚਲੇ ਗਏ ਸੀ. ਤਰਨਤਾਰਨ ਅਤੇ ਲਿਬੜਾ ਬੱਸ ਞਾਲਿਆ ਦੇ ਞਿਆਹ ਞਿਚ. ਭਗਤ ਸਿਘ ਨੇ ਗੋਰੇ ਨੂ ਮਾਰਨਾ ਸੀ ਲੁਕ ਕਿ .ਕਿ ਗੋਰੇ ਕੋਲ ਹਥਿਆਰ ਸੀ. ਅਤੇ ਠਾਣੇ ਅੰਦਰ ਪੂਰੀ ਪੁਲਸ. ਭਗਤ ਸਿਘ ਕੋਲ ਪਿਸਟਲ ਸੀ. ਇਸ ਲਈ ਲੁਕ ਕੇ ਮਾਰਿਆ. ਪਰ ਚਮਕੀਲੇ ਕੋਲ ਨਾ ਪੁਲਸ ਨਾ ਹਥਿਆਰ. ਪਰ ਬੁੱਚੜਾ ਕੋਲ ੲੈ ਕੇ ਸਤਾਲੀ. ਲੁਕ ਕੇ ਮਾਰਨ ਦੀ ਕੀ ਜਰੂਰਤ ਸੀ. ਲੁਟਿਰੇਆ ਦਾ ਭਗਤ ਸਿੰਘ ਨਾਲ ਮੁਕਾਬਲਾ ਨਾ ਕਰੋ. ਇਕ ਤਾ ਪੂਛ ਦਁਬ ਕੇ ਲੁਕ ਕੇ ਇੰਗਲੈਂਡ ਬੈਠਾ ਹੋਇਆ. ਕੀ ੳਹ ਭਗਤ ਸਿਘ ਦੇ ਬਰਾਬਰ ਹੈ?? ??
@randhirs1256
@randhirs1256 21 күн бұрын
ਕੋਈ ਗਲਤ ਨਹੀ ਗਾਇਆ. ਸਁਚ ਗਾਇਆ. ੳਹ ਜੋ ਦੁਨੀਆ ਞਿਚ ਞਾਪਰਦਾ ਸੀ. ਜਿਞੇ ਲਾਲ ਮਾਰੂਤੀ ਆਈ ਸੀ. ੳਸ ਨੇ ਲਾਲ ਮਾਰਤੀ ਤੇ ਗਾਣਾ ਲਿਖ ਦਿਤਾ ਸੀ. ੳਹ ਸਁਚ ਬੋਲਦਾ ਸੀ. . ਥੋੜਾ ਮੋਟਾ ਤਾ ਮਸਾਲਾ ਤਾ ਚਾਹੀਦਾ ਹੀ ਹੈ. .ਲੁਟਿਰੇਆ ਨੇ ਮਾਰਿਆ. ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਰੁਪਏ ਲੈ ਗਏ ਸੀ. ਇਹ ਕਹਿ ਕੇ ਕਿ ਚਮਕੀਲਾ ਕਿਊ ਬਲਿੲਆ. ਕਿ ਜੁਰਮਾਨਾ ਦੇਣਾ ਪਵੇਗਾ . ਸਿੰਘਾ ਦੀ ਲੜਾਈ ਸਰਕਾਰ ਨਾਲ ਸੀ .ਪਰ ਨਕਲੀ ਸਿੰਘ ਲੁਟੇਰੇ ਅਆਮ ਲੋਕਾ ਨੂ ਹੀ ਮਾਮੂਲੀ ਗਁਲ ਤੋ ਮਾਰ ਦਿਦੇ ਸੀ. ਇੰਨਾ ਨੇ ਬਹੁਤ ਪਰਵਾਰ ਮਾਰੇ. ਬੱਚੇ ਯਤੀਮ ਕੀਤੇ. ਆਪ ਇਹ ਚਮਕੀਲੇ ਦੇ ਗਾਣੇ ਸੁਣਦੇ ਸੀ. ਸਰਾਬ ਪੀਦੇ ਸੀ .ਪੈਸੈ ਲੁਟਦੇ ਸੀ. ਇਨਾ ਦੀ ਆਮਦਨ ਦਾ ਸਾਧਨ ਪੈਸੈ ਲੋਕਾ ਨੂ ਡਰਾ ਕਿ ਜਾ ਮਾਰ ਕਿ ਲੁਟਦੇ ਸੀ. ਫਿਰ ਤੰਗ ਆ ਕੇ ਲੋਕਾ ਨੇ ਹੀ ਇਨਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਗੋਰਿਆਂ ਤੋ ਅਜ਼ਾਦੀ ਮਸਾ ਮਿਲੀ ਹੈ. ਇਹ ਦੋਬਾਰਾ ਗੁਲਾਮ ਬਨਾੳਣ ਦੀ ਕੋਸ਼ਿਸ਼ ਕਰ ਸੀ. ਕਿ ਕੀ ਸੁਣਨਾ ਹੈ ਕੀ ਖਾਣਾ ਹੈ. ਕੀ ਪਹਿਨਣਾ ਹੈ. ਤਾਲਿਬਾਨ ਰਾਜ ਕਾਇਮ ਕਰਨਾ ਚਹੁੰਦੇ ਸੀ. ਗਿਲ ਨੇ ਇਹਨਾ ਲੁਟਿਰੇਆ ਦੇ ਪਿਛਵਾੜੇ ਮਿਰਚਾ ਪਾ ਕਿ ਖਾਤਮਾ ਕੀਤਾ. ਅਸਲੀ ਸਿਘ ਆਮ ਲੋਕਾ ਦੀ ਰਁਖਿਅਆ ਕਰਦੇ ਸੀ. ਅਖਾੜਿਆ ਞਿਚ ਕਈ ਞਾਰੀ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਜਾਦੇ ਸੀ. ੳਹਨਾ ਦੀ ਲੜਾਈ ਸਰਕਾਰ ਨਾਲ ਸੀ ਨਾ ਕਿ ਅਆਮ ਲੋਕਾ ਤੇ ਤਾਨਾਸ਼ਾਹੀ ਕਰਦੇ ਸੀ
@gurjitsingh1714
@gurjitsingh1714 20 күн бұрын
Jasbir Jassi is great, brave and true person
@user-iu7ov8rs9s
@user-iu7ov8rs9s 19 күн бұрын
Are songs of jassi Cultural ? Are video songs of jassi Cultural ?
@surjitsingh-vl8me
@surjitsingh-vl8me 20 күн бұрын
Dil lagi jassi saab ne v tehlka hi macha dita si kayi vari dekhya youngster ne
@user-gg8ic8xt8q
@user-gg8ic8xt8q 26 күн бұрын
Dil le gi kudi gujrat di video dekho
@AshwaniKumar-rg4kg
@AshwaniKumar-rg4kg 25 күн бұрын
Jasbir Jassi excellent thinking about Punjabi culture. Always speak truth as Jassi.
@rakeshchander9170
@rakeshchander9170 20 күн бұрын
ਚਮਕੀਲਾਂ ਤੁਹਾਡੇ ਵਾਂਗੂੰ ਨੰਗੀਆਂ ਕੁੜੀਆਂ ਤਾਂ ਨਹੀਂ ਸੀ ਨਚਾਉਦਾਂ? ਤੁਹਾਡੇ ਤਾਂ ਵੈਸੇ ਹੀ ਅੱਗ ਲੱਗੀ ਪਈ ਆ ਬਈ ਗਰੀਬ ਤੇ ਫਿਲਮ ਕਿਉਂ ਬਣਾਤੀ, ਤੁਹਾਨੂੰ ਕਿਹੜਾ ਪੁਛਦਾ ਆ ਓਏ ਲੱਲੀ ਛੱਲੀ ਨੂੰ
@user-iu7ov8rs9s
@user-iu7ov8rs9s 19 күн бұрын
Ki Jassi de song vi cultural ne ? Ki jassi diya nangia kudia diya video vi cultural ne ?
@surindarsiingh1321
@surindarsiingh1321 25 күн бұрын
Jassi keeps strong, truthful Sirf ikko Banda aa jo tarak de naal sach bol riha aa
@piarasingh9506
@piarasingh9506 20 күн бұрын
ਚਮਕੀਲਾ ਦੁਨੀਆਂ ਤੋਂ ਜਾਣ ਦੇ ਬਾਵਜੂਦ ਵੀ ਦੁਨੀਆਂ ਵਿੱਚ ਹੈ ਤੇ ਕਈ ਗਾਇਕ ਦੁਨੀਆਂ ਤੇ ਜਿਊਂਦੇ ਜੀਅ ਵੀ ਮਰੇ ਹੋਏ ਹਨ।
@Rajkumar9920_
@Rajkumar9920_ 20 күн бұрын
Chamkila❤❤❤🎉🎉🎉
@taylorsvilleyord9720
@taylorsvilleyord9720 19 күн бұрын
Mote dimaag de log comments ch likh rahe ne . Je kite madi ji akal di gal koi banda bolda sun lai di hundi Ohne chamkila no bura bhala ni keha Sun lao dhyan nal Ohne changi gal kiti How to describe punjab's culture?? Tanhi tan fer bollywood aale thoda mzak udaunde. How to present a thing matters the most . Tusi apne mother father nal jehda moh karde o oh kida express karonge Ehoje shabddan di varton kakre ???
@taylorsvilleyord9720
@taylorsvilleyord9720 19 күн бұрын
Similarly hes saying ki ohde vadi ganeyan nu tan dikhaya nhi Dujje gane dikha ke "punjab" nu represent karan da ki mtlb?? Punjab nu bachalo je bacha sakde o
@user-mv8oy6eg9h
@user-mv8oy6eg9h 21 күн бұрын
I like this wacth
@nardokhkumar3483
@nardokhkumar3483 19 күн бұрын
Chamkeela Singer No1 Jasshi No. Zero
@kalerfashionboutiquerahon9192
@kalerfashionboutiquerahon9192 25 күн бұрын
Chamkila jindabad hai
@sukhbirsukhbir4509
@sukhbirsukhbir4509 17 күн бұрын
Dil lai gai kurhi di video punjab da culture c
@MALWASTEELS
@MALWASTEELS 19 күн бұрын
ਜੱਸੀ ਦੀ ਪ੍ਰੌਬਲਮ ਹੈ ਇਹਨੂੰ ਕੇਵਲ ਨਾਂਹ ਪੱਖੀ ਗੱਲ ਹੀ ਨਜ਼ਰ ਆਉਂਦੀ ਹੈ, ਓਧਰ ਨਸੀਬ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਭੰਡ ਦਾ ਰਿਹਾ ਹੁਣ ਦਿਲਜੀਤ ਦੇ ਮਗਰ ਪਿਆ। ਇਹਨਾਂ ਨੂੰ ਤਕਲੀਫ਼ ਇਹ ਆ ਕੇ ਲੋਕ ਚਮਕੀਲੇ ਨੂੰ, ਮੂਸੇ ਵਾਲੇ ਨੂੰ ਤੇ ਦਿਲਜੀਤ ਨੂੰ ਏਨਾ ਪਿਆਰ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਨਹੀਂ। 295 ਗੀਤ ਵਿੱਚ ਸਿੱਧੂ ਨੇ ਜੱਸੀ ਤੇ ਨਸੀਬ ਵਰਗੇ ਬੰਦਿਆ ਲਈ ਲਿਖਿਆ " ਕੁੱਝ ਇੱਕ ਆਏ ਏਥੇ ਭੁੱਖੇ fame ਦੇ, ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ"। ਪਰ ਦਾਲ ਨਹੀਂ ਗਲਣੀ ਇਹੋ ਜਿਹੇ ਫੁਦੂ ਸਿੰਗਰਾਂ ਦੀ। ਨਾਲ਼ੇ ਇਹਨੂੰ ਦੱਸੇ ਬਈ ਤੇਰੀ ਇਸ ਦੁਨੀਆ ਤੇ ਆਉਣ ਦੀ ਸ਼ੁਰੂਆਤ ਵੀ sex ਨਾਲ ਹੀ ਹੋਈ ਸੀ
@user-bn7cc7ue2u
@user-bn7cc7ue2u 21 күн бұрын
Jassi Kota banda chmkela Zendabad daljeet Zendabad 🤘🤘
@gurpreetkau-zl2ie
@gurpreetkau-zl2ie 25 күн бұрын
Bilkul agree
@randhirs1256
@randhirs1256 21 күн бұрын
ਇਹ ਘੜੵਁਮ ਚੌਧਰੀ ਆਮ ਸਰੀਫ ਲੋਕਾ ਦੇ ਲੋਕਾ ਦੇ ਘਰਾ ਞਿਚ ਆ ਕਿ ਜਬਰਦਸਤੀ ਠਹਿਰਦੇ ਸੀ. ਇਨਾ ਕੋਲ ਹਥਿਆਰ ਹੋਣ ਕਰਕੇ ਲੋਕ ਕੁਝ ਬੋਲਦੇ ਨਹੀ ਸੀ. ਞਿਹਲੜ ਫ੍ਰੀ ਦੇ ਪਰਸਾਦੇ ਛਕਦੇ ਸੀ. ਇਨਾ ਲੁਟਿਰੇਆ ਨੂ ਸਰਨ ਦੇਣ ਦੇ ਦੋਸ਼ ਞਿਚ ਆਮ ਲੋਕਾ ਨੂ ਪੁਲਸ ਤੋ ਕੁਁਟ ਖਾਣੀ ਪੈਦਾ ਸੀ. ਲੋਕਾ ਤੇ ਜਬਰਦਸਤ ਹੁਕਮ ਥੋਪਦੇ ਸਨ. ਕਿ ਅਮ੍ਰਿਤ ਛਕੋ. ਸਰਾਬ ਨਾ ਪੀੳ. ਲੜਕੀਆ ਨੂ ਕੇ ਮੇਕ ਅਁਪ ਨਾ ਕਰੋ. ਕੇਸ ਦਾਹੜੀ ਰੱਖੋ. ਪਰ ਅਸਲੀ ਸਿਘ ਜੰਗਲਾ ਞਿਚ ਰਹਿੰਦੇ ਸਨ. ਕਿਸੇ ਨੂ ਕੂਝ ਕਰਨ ਲਈ ਮਜ਼ਬੂਰ ਨਹੀ ਕਰਦੇ ਸੀ. ਡਰਾੳਦੇ ਨਹੀ ਸੀ
@shivr2925
@shivr2925 20 күн бұрын
chamkila ne ohhi keha joo iss samaj di sachai aa
@jatinderjindda2981
@jatinderjindda2981 21 күн бұрын
Teri bhi jall rhi h chamkile se ....tum wo log ho jo chori chori chup krr chamkila sunte h or upr se samajik adambaro ko oadh lete h...The Legend Chamkila
@shivr2925
@shivr2925 20 күн бұрын
sangeet de mamle ch v jassi chamkile di jutti de barabar nhi aa
@user-dq1be5sw9e
@user-dq1be5sw9e 21 күн бұрын
ਕੁਲਦੀਪ ਮਾਣਕ ਤੇ ਫਿਲਮ ਨਹੀ ਬਣੀ ਸਕਦੀ ਕਿਉਕਿ ਉਹ ਸਭਿਆਚਾਰ ਗੀਤ ਗਾਉਦਾ ਸੀ ਚੰਗਾ ਗਾਉਣ ਵਾਲਿਆ ਤੇ ਫਿਲਮਾ ਨਹੀ ਬਣਦੀਆ ।ਜਿਆਦਾ ਲੋਕ ਚੋਦੇ ਚੋਦੇ ਦੋਗਾਣੇ ਗੀਤ ਸੁਣਦੇ ਹਨ
@deepsingh982
@deepsingh982 22 күн бұрын
Jasbir jassi ne aap apne gaanea bikini models dikhai si... Main os vele 9-10 saal da si... Tusi mainu ki Punjabi culture dikhaya os umar vich???
@user-hu7bv5el2w
@user-hu7bv5el2w 19 күн бұрын
😮
@DaljeetSingh-pf6pn
@DaljeetSingh-pf6pn 26 күн бұрын
Eh bande nu pata ni news wale kayo hero banai rakhde aa is bande da ik hi gana hit hoya us to baad bilkul fel singer jassi
@Jaspalsingh-fp5ek
@Jaspalsingh-fp5ek 26 күн бұрын
Bilkul sahi gal karda
@tonyrajesh7026
@tonyrajesh7026 17 күн бұрын
Kudi Gujarat di video keho ji si
@kuldiprai2311
@kuldiprai2311 19 күн бұрын
Dil le gyi kudi punjab di ki c
@premnafri981
@premnafri981 20 күн бұрын
ਤੇਰਾ ਗਾਣਾ ਦਿਲ ਲੈਣ ਗਈ ਕੁੜੀ ਗੁਜਰਾਤ ਦੀ ਫੈਮਿਲੀ ਵਿੱਚ ਬੈਠ ਕੇ ਸੁਣਨਯੋਗ ਹੈ ? ਬਕਵਾਸ ਕਰੀ ਜਾਂਦਾ
@SurinderpalSingh-it3vg
@SurinderpalSingh-it3vg 21 күн бұрын
A banda jdu bolda ame lagda jme a dil tu kuj hor te utto kuj hor a aur lagda a ke a jo ve jasse Sase as de jalis bol rhe a chamkile de lie kyoki a faddu nu hun koi ne puchda bas a bol ke limelight ch rhna chuda
@lakhvirmangaali5461
@lakhvirmangaali5461 26 күн бұрын
Duja nu dakh ka sarda hunda ji
@RoshanLal-dw1br
@RoshanLal-dw1br 26 күн бұрын
o baee chamkeela chamkeela hi c jo us same hunda c ohi chamkeela ne aapney gania ch kiha. sach nu sach kehna chahida. Chamkeela hiq de jor naal ga gi .jina da tu naam lai reha manik vgera ina baare janta sab jandi hai j Chamkeela dunia cho chala gia ta rehe oh v nhi jina ne Chamkeeley nu marwaya. tera te oh hall ae mai dardi rabb rabb kardi
@ManpreetSingh-ow1dl
@ManpreetSingh-ow1dl 24 күн бұрын
Sahi gaal hai sir
@harneksingh6544
@harneksingh6544 21 күн бұрын
ਦਿਲ ਲੈ ਗਈ ਕੁੜੀ ਗੁਜਰਾਤ ਦੀ,, ਕੀ ਇਹ ਸਾਡਾ ਕਲਚਰ ਹੈ,, ?..ਆਪਣੇ ਗੀਤਾਂ ਦਾ ਮਤਲਬ ਵੀ ਦੱਸੋ,,,,,,36 ਸਾਲ ਪਹਿਲਾਂ ਮਰੇ ਹੋਏ ਚਮਕੀਲੇ ਤੋਂ ਵੀ ਡਰ ਰਹੇ ਹੋ ਤੁਸੀਂ, ,,,ਕਿਉਂ ,,,?
@bablibansal572
@bablibansal572 19 күн бұрын
🕉🏖🤔 BILKUL PUNJAB TE PUNJABIYAN NU SHARMINDA KITTA CHAMKILA TE FILM BNA K DALJEET PSRNEETI NU ROLE NIBHANDE SHARAM NA AYI 😮😮
@DatelessCrafts
@DatelessCrafts 26 күн бұрын
Sab se jayada toh ye log ladkiyon ko project krte h pain videos mein…wo nhi dikhta
@Natureloverharvey
@Natureloverharvey 22 күн бұрын
He is an opportunistic person. He has no guts to speak against Chamkila’s killing and his wife’s killing. No killing is justifiable. He is only famous for his one song. Haha
@user-dq1be5sw9e
@user-dq1be5sw9e 21 күн бұрын
ਜਸਬੀਰ ਜੱਸੀ ਗੱਲਾ ਸਹੀ ਹਨ।ਚਮਕੀਲਾ ਦੇ ਗੀਤ ਘਰਾ ਵਿਚ ਸੁਣ ਵਾਲੇ ਨਹੀ ਸੀ।
@amaritpaljatana1664
@amaritpaljatana1664 24 күн бұрын
Tu hai kon aasi ni jande naale tah 22 chamkile de gaane sunde a naale bura bol de a na 👊👊
@parmeshkumar1405
@parmeshkumar1405 22 күн бұрын
Chamkila best than Honey Singh, gippy, you, many other singer,, chamkila singing only, but now bulger move, on every phone,
@palsingh7535
@palsingh7535 22 күн бұрын
Je Na Video Paonda Fir Theek ne see
@jaggikhanpuria8321
@jaggikhanpuria8321 26 күн бұрын
Ik jdo Punjabi Geeta te nangwad dikona suro hoya oss vele kon kon Banda aaa ne virod kita ohna da vvv jikar karo
@user-bt3qz9wy4j
@user-bt3qz9wy4j 20 күн бұрын
Chamkila di bheda ethe jassi nu galla lgge hoye kdn pr jassi ethe bilkul shi keh reha chamkila film ne punjab di image nu badnaam krta india vich ki punjabi dia kudiya ta gandhe geet sundia
@shivr2925
@shivr2925 20 күн бұрын
punjab de ander castism hegga iss vich koi shq nhi aa pinda vich dalit bhaichare naal jo hunda oo kisse kolo lukya
@RanbirSingh-rm1km
@RanbirSingh-rm1km 20 күн бұрын
ਚਮਕੀਲਾ ਚਮਕੀਲਾ ਹੀ ਸੀ ❤❤❤❤❤
@rozysharmarozy9379
@rozysharmarozy9379 22 күн бұрын
Change geet Bara kuj nahi boledha jassi
@gsart3581
@gsart3581 26 күн бұрын
For the first time I agree with Jassi on this particular topic
@lovecooper6
@lovecooper6 25 күн бұрын
apne maa peyo di soh kha k keh k punjab ch jatiwad ni hai ... aidi ik gerha te kudi gujrat di video apni bhen naal baith vekh lyi
@ramajakhu6807
@ramajakhu6807 25 күн бұрын
Diljit nu dekh sada ho gya tanu te hun kam hi nhi mildaa
@gianssingh3958
@gianssingh3958 25 күн бұрын
eh v kde dholki waje wala gawaia hunda c . hun es nu isde mohale wale jwak v nhi jan de . tere warge gwaie da chamkile bare bolna , Matlub Sooraj nu diva dikhauna.
@anushpreetkaur4344
@anushpreetkaur4344 24 күн бұрын
Manak ne geet Bola tettu lal surk te chini diya Tania dhilia ne.jdo langi to akh dub k jatt nu nioda marta a mank dy geet change ne.
@harkeshharkesh97
@harkeshharkesh97 25 күн бұрын
Aaj kal kis tarah ke song aah rahe ne jassi ji ko yeh bhi pacho
@balbirkumar6025
@balbirkumar6025 20 күн бұрын
Sharam te ni aundi honi ehnu kudi gujrat vich tu bht satsang kita c oh video aapne ghar parivar naal dubara dekhi tenu shayd apne bhonkan te Sharm ajave
@tarakvicharpunjabichannel6624
@tarakvicharpunjabichannel6624 20 күн бұрын
ਕੁਲਦੀਪ ਮਾਣਕ ਦਾ ਸੁਣੋ, ਚੂਸਲਾ ਬੁੱਲਾਂ ਦੀ ਲਾਲੀ ਵੀ ਸੁਣੋ। ਕੇ. ਦੀਪ. ਬੁੜੇ ਨੇ ਰੰਨ ਪੱਟਲੀ ਲੱਗੇ ਮੇਰੇ ਬਾਪੂ ਹਾਣਦਾ।
@kkaymfg
@kkaymfg 19 күн бұрын
Varinder nu kyo mareya dasdo
@baldevsinghjouhal1945
@baldevsinghjouhal1945 24 күн бұрын
Ek paase kahi janda Chamkila mere hada ch rachia pia naale marha kahi janda. Manak, Sadiq kehnda change sabase tere. Yaar os time da culture Ki C eh os time de lokq to pucho. Naale eh Chamkile di bio pic aa. Na K es film ne claim Kita K eh Chamkila Punjab da culture c. Mawa, bhaina to bina hor v rishte hunde ne har ik Banda gaane mawa bhaina naal beh Ni sunda. Aah Jo kehnde ne K maa bhaina naal beh K Chamkila Ni sun sakde
@DavinderSingh-xj4ip
@DavinderSingh-xj4ip 26 күн бұрын
Jassi da koye cheg psand aye KDE?
@shivr2925
@shivr2925 20 күн бұрын
mukdi gall aa tuci chamkile de marr jan too baad v sddnna bnd nhi krr sakde
@iqbalsingh4431
@iqbalsingh4431 19 күн бұрын
Bakwas hai speach
@Karajh564
@Karajh564 11 күн бұрын
ਤੈਨੂੰ ਕੋਈ ਜਾਣਦਾ ਨਹੀਂ ਓਏ! ਐਵੇਂ ਚਮਕੀਲੇ ਦੇ ਨਾਮ ਤੇ fame ਭਾਲ ਰਿਹਾ 😂😂
@user-ce3xs9ps3c
@user-ce3xs9ps3c 24 күн бұрын
Punjabi song vich bikni wali kudiya sada culture hai
@jagdishsingh-le7tt
@jagdishsingh-le7tt 23 күн бұрын
Ehnu hun koi v sunda nahi….bs bakwas palle reh gya ehde
@shivr2925
@shivr2925 20 күн бұрын
ehh hunn vidhvan bnn di koshish krr reha...... tu aina ghttiya bnda apniya geeta diya video dekhiya kddi...... ohh saare parivaar vich baith ke dekh hundiya.....
@rsinghsingh124
@rsinghsingh124 24 күн бұрын
Jassi Gelsiou karda chamkila varga koi nhi
@sukhdeepsingh1770
@sukhdeepsingh1770 24 күн бұрын
Bai culture 100 percent changa nai Hunda, pros and cons har cheez de hunde a
@chanjichhinji6727
@chanjichhinji6727 22 күн бұрын
Eh kon aa gya
@MandeepSingh-nw4js
@MandeepSingh-nw4js 20 күн бұрын
Nonsense
@paramjitbanga5059
@paramjitbanga5059 19 күн бұрын
Sex ton bgair dunya vich koi Jeev aa sakda
@excellentamazondeals1161
@excellentamazondeals1161 25 күн бұрын
Tu ki kita Jassi Dil legi kudi, Nangiya kuria nachayia si tu, so chuhe kha k billi haj nu chali,
@sandhuamrish1969
@sandhuamrish1969 19 күн бұрын
Chamkilaa hi bas betha reh
@ramajakhu6807
@ramajakhu6807 25 күн бұрын
Nale tanu hun kon pushda
Did you find it?! 🤔✨✍️ #funnyart
00:11
Artistomg
Рет қаралды 118 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 45 МЛН