No video

Charanjit Brar on Akali Dal | ਜੇ... ਨਾ ਬਚਣੀ SGPC ਤੇ ਨਾ ਬਚਣਾ ਅਕਾਲੀ ਦਲ! | Sukhbir Badal | N18V

  Рет қаралды 67,474

News18 Punjab

News18 Punjab

Күн бұрын

ਜੇ... ਨਾ ਬਚਣੀ SGPC ਤੇ ਨਾ ਬਚਣਾ ਅਕਾਲੀ ਦਲ!
#charanjitbrar #akalidalcrisis #news18punjab #punjabnews #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 94
@baggarsingh9600
@baggarsingh9600 Ай бұрын
ਯਾਰ ਸ਼ਰਮ ਕਰੋ ਸੇਵਾ ਨੂੰ ਸਜਾ ਕਹੀ ਜਾਨੇ ਸਜਾ ਤਾ ਉਹ ਹੁੰਦੀ ਆ ਦੋਸ਼ੀਆ ਨੂੰ ਚੌਰਾਹੇ ਚ ਪੁੱਠਾ ਟੰਗੋ ਬੱਜਰ ਗਲਤੀਆ ਮਾਫ ਨੀ ਕੀਤੀਆ ਜਾ ਸਕਦੀਆ
@AvtarSingh-bj2vm
@AvtarSingh-bj2vm Ай бұрын
ਗੁਰਦੁਆਰਾ ਸੁਧਾਰ ਲਹਿਰ ਨੂੰ ਸੁਰੂ ਕੀਤੀ ਜਾਵੇ ਤਾ ਸਿੱਖਾਂ ਭਾਲਾ ਹੋ ਸਕਦਾ ਹੈ ਜੀ। ਮੁਆਫੀ ਮੰਗਣ ਨਾਲ ਕੁੱਝ ਨਹੀਂ ਹੋਣਾ ਇਹ ਲੀਡਰ ਤਾਂ ਸੌਦਾ ਸਾਧ ਨੂੰ ਵੀ ਇਹਨਾਂ ਸਿੰਘ ਸਾਹਿਬਾਨ ਤੋਂ ਮੁਆਫੀ ਦਿਵਾਈ ਸੀ।
@amansahota3345
@amansahota3345 Ай бұрын
ਕਾਂਗਰਸ ਤੇ ਆਪ ਪਾਰਟੀ ਨੇ ਆਵਦੇ ਸਮੇਂ ਸੌਦਾ ਸਾਧ ਤੇ ਕੀ ਸਜ਼ਾ ਦਿਵਾਈ ਹੈ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਅਕਾਲ ਤਖ਼ਤ ਤੇ ਉਂਗਲ ਉਠਾਉਣ ਵਾਲਿਆਂ ਨੂੰ
@GurleenKaur-bg6jo
@GurleenKaur-bg6jo Ай бұрын
ਮੁਆਫ ਕਰਨ ਵਾਲੀ ਤਾ ਕੋਈ ਗਲ ਹੀ ਕੋਈ ਨਹੀ ਮਰਿਆਦਾ ਤਾ ਤੁਸੀ ਛੱਡੀ ਨਹੀ
@SardarKS
@SardarKS Ай бұрын
ਇਸ ਗਦਾਰ ਬਾਦਲ ਪਰਿਵਾਰ ਨੂੰ ਤੇ ਇਹਦੇ ਝੋਲੀ ਚਕ ਸਭ ਬਾਹਰ ਕੱਢਣੇ ਚਾਹੀਦੇ ਨੇ ਅਗਰ ਸਿੱਖ ਧਰਮ ਬਚਾਉਣਾ
@manjitsinghexsarpanch21
@manjitsinghexsarpanch21 Ай бұрын
@sardarks..ਜੀ..ਚਰਨਜੀਤ ਬਰਾੜ ਵੀ ਉਨ੍ਹਾਂ ਝੋਲੀਚੁੱਕਾਂ ਵਿੱਚ ਹੀ ਸ਼ਾਮਿਲ ਹੈ ਤੇ ਸਿਰਫ ਕੁਰਸੀ ਤੇ ਤਾਕਤ ਨੂੰ ਰੋਣ ਵਾਲਾ ਈ ਹੈ..ਇਹਨੂੰ ਵੀ ਬਾਹਰ ਦਾ ਰਾਹ ਹੀ ਵਖਾਉਣ ਦੀ ਲੋੜ ਹੈ...ਜਿਂਨਾ ਇਹ ਨਮਾਣਾ ਬਣਦਾ ਏ ਉਨਾਂ ਇਹ ਹੈ ਨਹੀਂ..ਨਮਾਣਾ ਸਿੱਖ ।
@Singh_5149
@Singh_5149 Ай бұрын
ਭਾਵੇਂ ਮਾਫ਼ੀ ਮੰਗ ਵੀ ਲੈਣ ਬਾਦਲ ਤੇ ਪੁਰਾਣਾ ਟੋਲਾ ਇਹਨਾਂ ਨੂੰ sgpc ਤੇ ਅਕਾਲੀ ਦਲ ਤੋ ਦੂਰ ਰੱਖੋ ਭਰੋਸਾ ਨਾ ਕਰਿਓ
@ssss4705
@ssss4705 Ай бұрын
ਬਾਦਲ ਪਰਿਵਾਰ ਨੇ ਗ਼ਲਤੀਆਂ ਨਹੀਂ ਕੀਤੀਆਂ ਗੁਨਾਹ ਕੀਤੇ ਹਨ ਗੁਨਾਹਾਂ ਦੀ ਮੁਆਫੀ ਨਹੀਂ ਸਜ਼ਾ ਸੁਣਾਈ ਜਾਂ ਦੀ ਹੈ ਬਾਦਲ ਧੜਾ ਤੇ ਬਾਗ਼ੀ ਧੜਾ ਬੀਜੇਪੀ ਦੀਆਂ ਕਠਪੁਤਲੀਆਂ ਹਨ ਇਹ ਸਿੱਖਾਂ ਦੇ ਬੁੱਕਲ ਦੇ ਸੱਪ ਹਨ ਇਹ ਸਿੱਖ ਵਿਚਾਰਧਾਰਾ ਦੇ ਨਹੀਂ ਮੰਨੂਵਾਦੀ ਵਿਚਾਰਧਾਰਾ ਦੇ ਸਿੱਖ ਹਨ ਇਨ੍ਹਾਂ ਚੋਂ ਕੋਈ ਪ੍ਰਧਾਨ ਬਣ ਜਾਏ ਕੋਈ ਫਰਕ ਨਹੀਂ ਪੈਣਾ
@gagankaur4209
@gagankaur4209 Ай бұрын
ਜੇ ਜਥੇਦਾਰ ਨੇ ਹੁਣ ਵੀ ਬਾਦਲਾਂ da ਪੱਖ ਪੂਰਿਆ ਸੱਚ ਨਾ ਬੋਲਿਆ ਤਾ ਅਕਾਲੀ sgpc ਦਾ ਬੇੜਾ ਗਰਕ a ਕੌਮ ਤਾ ਪਹਿਲਾ ਏ ਗੁਲਾਮ ਬਣਾ ਤੇ
@msrayat6409
@msrayat6409 Ай бұрын
ਪੁਰਾਣਾ ਟੋਲਾ ਇਹਨਾਂ ਨੂੰ sgpc ਤੇ ਅਕਾਲੀ ਦਲ ਤੋ ਦੂਰ ਰੱਖੋ ਭਰੋਸਾ ਨਾ ਕਰਿਓ
@bb-vi5db
@bb-vi5db Ай бұрын
ਸ੍ਰ ਰਘਵੀਰ ਸਿੰਘ ਸਹੀ ਫਰਜ ਨਿਭਾ ਦਿਤਾ ਤਾ ਸੰਗਤ ਯਾਦ ਕਰੇ ਨਹੀ ਤਾ ਬਾਦਲ ਦੀ ਜੇਬ। ਵਿਚੋ ਮੰਨਿਆ ਜਾਵੇ ਗਾ
@sjmahal5
@sjmahal5 Ай бұрын
ਹੁਣ ਤਾਂ ਹੱਟਜਾ ਪਾਪੀ ਨੂੰ ਸਰਦਾਰ ਕਿਹਣੋ ਮੁੰਨਸ਼ੀ ? 😢
@farmertv5483
@farmertv5483 Ай бұрын
ਸਹੀ ਗੱਲਾ ਬਰਾੜ ਸਾਬ,ਕੌਮ ਨੂੰ ਲੌੜ ਆ ਨਵੇ ਲੀਡਰ ਦੀ ਜੋ ਨਿਡਰ ਨਿਧੱੜਕ ਹੋਵੇ ਕੇਦਰ ਨਾਲ ਠੋਕ ਕੇ ਗੱਲ ਕਰੇ ਸਾਰੀ ਕੌਮ ਉਹਨਾ ਦੇ ਨਾਲ ਚੱਲੇ
@ksdhaliwal3670
@ksdhaliwal3670 Ай бұрын
ਪਿਛਲੀ ਸ਼੍ਰੋਮਣੀ ਕਮੇਟੀ ਦੀਆਂ 60ਲਖ ਦੇ ਕਰੀਬ ਵੋਟਾਂ ਪਈਆਂ ਸਨ ਜਦ ਕਿ ਨਵੀਆਂ ਵੋਟਾਂ ਕੇਵਲ 17 ਲਖ ਕੁ ਬਨੀਆ ਹਨ ਜੋਂ ਚਿੰਤਾ ਦਾ ਵਿਸ਼ਾ ਹੈ।
@GurmeetSingh-yz3jt
@GurmeetSingh-yz3jt Ай бұрын
ਜਥੇਦਾਰ ਨੇ ਵੀ ਸੁਖਬੀਰ ਦੇ ਹੱਕ ਵਿੱਚ ਭੁਗਤਣਾ,ਪਰ ਤੁਹਾਨੂੰ ਹੁਕਮ ਕਰੇਗਾ ਬਈ ਇੱਕਠੇ ਹੋਵੋ।ਪਰਮਾਤਮਾ ਤਾਂ ਮਾਫ਼ ਕਰ ਦੇਵੇਗਾ,ਪਰ ਪੰਜਾਬ ਦੇ ਲੋਕ ਕਿਸੇ ਨੂੰ ਮਾਫ ਨਹੀ ਕਰਨਗੇ।ਤੁਸੀ ਸਾਰੇ ਚਲ ਚੁੱਕੇ ਤੀਰ ਹੋ। ਵਿਚਾਲੇ ਹੀ ਟੁੱਟ ਗਏ।
@HarbansSingh-bt8br
@HarbansSingh-bt8br Ай бұрын
ਸੁਖੇ ਬਾੲਈ ਛੱਡ ਦਿਓ ਖਹਿੜਾ
@FFGAMER-xc7xh
@FFGAMER-xc7xh Ай бұрын
ਹੁਣ ਆਇਆ ਊਂਠ ਪਹਾੜ ਥੱਲੇ
@rajpalsingh4459
@rajpalsingh4459 Ай бұрын
तुसीं जिनियां मरजी तकदीरां देई जाओ, होना ओहि जो सुखबीर बादल चाहेगा
@GurmeetSingh-hs4xs
@GurmeetSingh-hs4xs Ай бұрын
ਅਕਾਲ ਤਖ਼ਤ ਸਾਹਿਬ ਜੀ ਦੇ ਜੋ ਜਥੇਦਾਰ ਹਨ ਜੋ ਸੇਵਾ ਲਾਉਂਦੇ ਹਨ ਬਹੁਤ ਵੀਕ ਹੁੰਦੀ ਹੈ ਮਨ ਲੱਉ ਤੁਸੀਂ 10ਪਾਠ ਕਰੋ ਸੇਵਾ ਕਰੋ ਕੀਰਤਨ ਸੁਣੋ ਇਹ ਕੋਈ ਸਜਾ ਨਹੀਂ ਹੁੰਦੀ ਇਹ ਹਰ ਗੁਰੂ ਸਿੱਖ ਦਾ ਧਰਮ,ਕਰਮ ਹੈ ਸੇਵਾ ਘਟੋ ਘਟ 2ਮਹੀਨੇ ਸਮਾਜ ਵਿਚ ਵਿਚਰਨ ਬੰਦ, ਕੋਈ ਹੋਰ ਰਜੇਵੇ, ਬੰਦ ਕੇਵਲ ਪਸ਼ਚਾਤਾਪ ਆਪਣੇ ਗੁਨਾਹਾਂ ਦਾ 25ਪਾਠ ਰੋਜ਼ ਦੋ ਘੰਟੇ ਸੇਵਾ ਗੁਰਬਾਣੀ ਸ੍ਰਵਣ ਕਰਨੀ ਮੀਡੀਆ ਦੇ ਸਾਹਮਣੇ ਨਹੀਂ ਜਾਣਾ ਨਾ ਕੋਈ ਦਿਖਾਵਾ ਫਿਰ ਸੇਵਾ ਕਰਨ ਜਾਂ ਸਜ਼ਾ ਦਾ ਲਾਭ ਹੋਵੇਗਾ।ਬਾਕੀ ਸਭ ਲੋਕਾਂ ਦੇ ਅੱਖਾਂ ਵਿੱਚ ਮਿੱਟੀ ਪਾਣ ਵਾਲਾ ਕੰਮ। ਸੇਵਾ ਲਗੇ ਉਹ ਨਜਰ ਆਵੇ ਸਿੰਘ ਸਾਹਿਬ ਸੰਜੀਦਾ ਹਨ।
@ajaypalsinghdhaliwal1490
@ajaypalsinghdhaliwal1490 Ай бұрын
ਇਹ ਤਾਂ ਵੱਡਾ ਇਕੱਠ ਕਰਕੇ ਨਾਲ ਮੀਡੀਆ ਕੈਮਰੇ ਲੈਕੇ ਜਾਵੇਗਾ
@mailsingh-ib5ve
@mailsingh-ib5ve Ай бұрын
wahguru ji
@BalkarSingh-dc1oq
@BalkarSingh-dc1oq Ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@ManjitSingh-fm6uc
@ManjitSingh-fm6uc Ай бұрын
waheguru ji mehr karo
@raghbirsingh6145
@raghbirsingh6145 Ай бұрын
ਨੇਕ ਸਲਾਹ ਹੈ॥ ਸਮੇਂ ਦੀ ਲੋੜ ਹੈ॥ ਅਕਾਲੀ ਦਲ ਦੁੱਧ ਵਾਂਗ ਰਿਰੜ ਹੋ ਰਿਹਾ ਦੇਖੋ ਮੱਖਣ ਨਿਕਲਦਾ ਹੈ ਜਾਂ ਨਹੀਂ॥ ਅਕਾਲੀ ਦਲ ਦੀ ਵਿਰਾਸਤ ਚ ਆਈਆਂ ਗਲਤ ਨੀਤੀਆ ਨੂ ਸੁਧਾਰਨ ਦੀ ਲੋੜ ਹੈ ਤੇ ਇਸ ਨੂੰ ਸਥਾਨਕ ਪਾਰਟੀ ਹੀ ਰੱਖਣਾ ਚਾਹੀਦਾ ਜੋ ਪੰਜਾਬ ਦੀਆਂ ਲੋੜਾਂ ਨੂੰ ਸਮਝ ਸਕੇ ਤੇ ਸੁਧਾਰ ਕਰ ਸਕੇ॥ ਅੱਜ ਲੋੜ ਲੀਡਰ ਦੀ ਜੋ ਨਿਧੜਕ ਤੇ ਵਿਵੇਕੀ ਹੋਏ॥ ਜੋ ਛੇਵੇਂ ਪਾਤਸ਼ਾਹ ਦੀ ਚਲਾਈ ਮਰਯਾਦਾ ਨੂੰ ਬਲਾਲ ਕਰ ਸਕੇ॥ ਸਿੱਖਾਂ ਨੂੰ ਵੀ ਚਾਹੀਦਾ ਹੈ ਉਹ ਗੁਰਬਾਣੀ ਦੇ ਲੜ ਲੱਗਣ ਨਾ ਕੇ ਤੰਤਰਕਾ ਤੇ ਬਾਬਿਆਂ ਤੇ ਅੰਨਾ ਵਿਸ਼ਵਾਸ ਰੱਖਣ॥
@mangatsingh670
@mangatsingh670 Ай бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@BalbirmankuGrover
@BalbirmankuGrover Ай бұрын
ਜ਼ਰੂਰੀ ਥੋੜੀ ਹੈ ਕਿ ਪੰਜਾਬ ਦੇ ਲੋਕ ਤੁਹਾਨੂੰ ਹੀ ਨਮਾਇੰਦੇ ਬਨਾਉਣ।
@Lakha-ov5mr
@Lakha-ov5mr Ай бұрын
ਜਿੰਨਾ ਤੱਕ ਬਾਦਲ ਪਰਿਵਾਰ ਰਹੂਗਾ ਅਕਾਲੀ ਦਲ ਵਿੱਚ ਉਹਨਾਂ ਤੱਕ ਕੁਝ ਨਹੀਂ ਹੋ ਸਕਦਾ ਅਕਾਲੀ ਦਲ ਦਾ ਕਿਉਂਕਿ ਬਾਦਲ ਪਰਿਵਾਰਾਂ ਨੇ ਗਲਤੀਆਂ ਹੀ ਇਨੀਆਂ ਕਰਤੀਆਂ ਮਾਫ ਕਰਨ ਦੇ ਲੈ ਗਈਆਂ ਨਹੀਂਗੇ ਇਹਨਾਂ ਸਾਡਾ ਗੁਰੂ ਨਹੀਂ ਛੱਡਿਆ ਸਾਡੇ ਭਰਾ ਦੇ ਨਾਲ ਛੱਡਣੇ ਕੀ ਸੀਗੇ
@mohindersinghparhar3729
@mohindersinghparhar3729 Ай бұрын
ਪੁਰਾਣਾ ਇਤਹਾਸ ਦੱਸਦਾ ਹੈ ਕਿ ਅਕਾਲ ਜਥੇਦਾਰ ਦੇ ਹੁਕਮਾਂ ਨੂੰ ਅਕਾਲੀ ਲੀਡਰਾਂ ਨਹੀਂ ਮੰਨਿਆ ॥ ਸਗੋਂ ਜਥੇਦਾਰਾ ਨੂ ਫ਼ਾਰਗ ਕਰ ਦਿੱਤਾ ॥ ਹੁਣ ਪਬਲਿਕ ਨੂੰ ਜਥੇਦਾਰ ਤੋਂ ਉਮੀਦ ਨਹੀ ਹੈ ਕਿ ਉਹ ਬਿਨਾ ਪੱਖਪਾਤ ਤੋਂ ਫੈਸਲਾ ਕਰਨ ਦੇ ਕਾਬਿਲ ਹਨ ॥
@SatnamSingh-fg5oz
@SatnamSingh-fg5oz Ай бұрын
ਆਪਸ ਵਿੱਚ ਮਿਲ ਕੇ ਹੀ ਖਿੱਚੜੀ ਪੱਕਾ ਰਹੇ ਹਨ ਨਾ ਸਿੱਖ ਪੰਥ ਨੂੰ ਪੁਛਿਆ ਜਾਂਦਾ ਤੇ ਨਾ ਹੀ ਸਰਬੱਤ ਖਾਲਸਾ ਸੱਦਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ ਲੱਗਦੇ ਸਿੱਖ ਕੌਮ ਨੂੰ ਨਾ ਤਾਂ ਅਕਾਲੀ ਦਲ ਵਾਲੇ ਤੇ ਨਾ ਹੀ ਸ਼੍ਰੋਮਣੀ ਕਮੇਟੀ ਵਾਲੇ ਖੱਚ ਚਵਲਾ ਦੀ ਲੋੜ ਹੈ ਕ੍ਰਿਪਾ ਕਰਕੇ ਮੰਗਰੋਂ ਲਥੋ ਗੁਰੂ ਘਰ ਦੇ ਦੋਖੀਓ ਸਿੱਖ ਪੰਥ ਆਪੇ ਸੇਵਾ ਸੰਭਾਲ ਕਰਲੇਗਾ ਗੁਰੂ ਘਰਾਂ ਦੀ ਤੁਸੀਂ ਸਾਰੇ ਆਪਣੀਆਂ ਕਰਤੂਤਾਂ ਦਾ ਪਛਤਾਵਾ ਕਰਨ ਲਈ ਕਿਤੇ ਦੂਰ ਜਾ ਕੇ ਡੂੱਬ ਮਰੋ ਤੇ ਪੰਥ ਦਾ ਖਹਿੜਾ ਛੱਡੋ
@SinghBh-mu8wv
@SinghBh-mu8wv Ай бұрын
ਜਥੇਦਾਰ ਸਾਹਿਬ ਤੋਂ ਕੀ ਉਮੀਦ ਕਰ ਸਕਦੇ ਹਾਂ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਵਿੱਚ ਸਭ ਤੋਂ ਪਹਿਲਾਂ ਸਾਈਨ ਬਾਦਲ ਕੇ ਜਥੇਦਾਰ ਨੇ ਕੀਤੇ ਸਾਡਾ ਪੰਥਕ ਜਥੇਦਾਰ ਇਦਾਂ ਦਾ ਨਹੀਂ ਹੋ ਸਕਦਾ ਇਥੇ ਸੁੱਖੇ ਅਮਲੀ ਨੂੰ ਵੀ ਦੁਬਾਰੇ ਅਹੁਦੇ ਤੇ ਆਉਣ ਲਈ ਪ੍ਰੇਰਤ ਕਰੇਗਾ ਸਾਨੂੰ ਪਤਾ ਗੁਰਸਿੱਖ ਸੰਗਤ ਜਾ ਕੇ ਮੁਢ ਤੋਂ ਸਭ ਦਲਿਆ ਨੂੰ ਤਿਆਗੇ ਨਾ ਇਦਾਂ ਦੇ ਜਥੇਦਾਰ ਚਾਹੀਦੇ ਨਾ ਸਾਨੂੰ ਇਦਾਂ ਦਾ ਨਸ਼ੇੜੀ ਚਾਹੀਦਾ ਸਾਡੇ ਐਸਜੀਪੀਸੀ ਅਕਾਲੀ ਦਲ ਦੇ ਲਈ ਪੰਥ ਕਿਉਂ ਨਹੀਂ ਜਾਗਦਾ ਕਿਉਂ ਨਹੀਂ ਬੋਲਦਾ ਸਰਬੱਤ ਖਾਲਸਾ ਇਕੱਤਰ ਕਿਉਂ ਨਹੀਂ ਹੁੰਦਾ ਭਾਈ ਜਗਤਾਰ ਸਿੰਘ ਹਵਾਰਾ ਹੁਕਮਨਾਮਾ ਜਾਰੀ ਕਰਨ
@BalbirmankuGrover
@BalbirmankuGrover Ай бұрын
ਸਭ ਡਰਾਮੇ ਕਰਦੇ ਏ ਕੁਰਸੀਆਂ ਵਾਸਤੇ ਬਾਕੀ ਗਲ਼ ਸਾਡਾ ਸਿੱਖ ਧਰਮ ਮਹਾਨ ਹੈ, ਮਹਾਨ ਰਹਿ ਗਾ ਰਹੀਂ ਗੱਲ ਅਕਾਲ ਤਖ਼ਤ ਦੇ ਜਥੇਦਾਰ ਦੀ ਛੱਡੋ ਦਰਬਾਰ ਸਾਹਿਬ ਦੀ ਪਵਿੱਤਰਤਾ ਪੂਰੀ ਹੈ ਜੇ ਮਨ ਵਿਚ ਸ਼ਰਧਾ ਸਤਿਕਾਰ ਹੈ ਤਾਂ
@SukhpreetKaur-pn1be
@SukhpreetKaur-pn1be Ай бұрын
ਸਿੱਖ ਧਰਮ ਦੇ ਵਿੱਚ ਏਡੀਆਂ ਏਡੀਆਂ ਗਲਤੀਆਂ ਕਰਕੇ ਜੇ ਤੁਸੀਂ ਕਹੋਗੇ ਇਹ ਮਾਫੀ ਮੰਗ ਲਈਏ ਇਸ ਨੇ ਤਾਂ ਇਸ ਨੂੰ ਮਾਫ ਕੀਤਾ ਗਿਆ ਤਾਂ ਇਹ ਕੋਈ ਮਾਫੀ ਨਹੀਂ ਮਾਫੀ ਉਹ ਹੁੰਦੀ ਆ ਜੇ ਕੋਈ ਅੰਮ੍ਰਿਤਧਾਰੀ ਸਿੱਖ ਆਪਣੀ ਰਹਿਤ ਮਰਿਆਦਾ ਛੱਡ ਦਿੰਦਾ ਉਹ ਦੁਬਾਰੇ ਪੰਜ ਪਿਆਰਿਆਂ ਦੇ ਮੱਥੇ ਲੱਗਦਾ ਤਾਂ ਉਹਨਾਂ ਨੂੰ ਜਦੋਂ ਉਹ ਸਜ਼ਾ ਸੁਣਾਉਂਦੇ ਨੇ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਜਦੋਂ ਉਹ ਗਲਤੀ ਮੰਨ ਕੇ ਪੰਜਾਂ ਪਿਆਰਿਆਂ ਤੋਂ ਘਰੇ ਪਹੁੰਚ ਜਾਂਦੇ ਆ ਤਾਂ ਉਹਨਾਂ ਨੂੰ ਘੱਟੋ ਘੱਟ ਤਿੰਨ ਮਹੀਨੇ ਲਗਾਤਾਰ ਨੀਂਦ ਨਹੀਂ ਆਉਂਦੀ ਕਿਉਂਕਿ ਉਹ 90 ਦਿਨ ਦੀ ਸਜ਼ਾ ਲਾ ਦਿੰਦੇ ਆ ਸਜਾ ਉਹ ਹੁੰਦੀ ਆ ਜੋ ਗਲਤੀ ਮੰਨ ਲਵੇ ਤੇ ਪਛਤਾਵੇ ਸਜਾ ਇਹ ਨਹੀਂ ਹੁੰਦੀ ਕਿ ਗਲਤੀ ਵੀ ਮੰਨ ਲਈ ਤੇ ਉਥੇ ਖਾਈਏ 20 ਲੱਖ ਦੀਆਂ ਜਲੇਬੀਆਂ ਵਾ ਅਕਾਲੀ ਦਲ ਬਾਦਲ
@narindergillnarinder9250
@narindergillnarinder9250 Ай бұрын
Bhai Ranjeet Singh should be given temporarily charge of Akal Takht Jathedar.Only then we can expect some respect to the post.
@amarjeetsingh7561
@amarjeetsingh7561 Ай бұрын
ਬਰਾੜ ਸਾਹਿਬ ਤੁਸੀਂ ਵੀ ਬਹੁਤ ਮਲਾਈ ਖਾਧੀ ਹੈ ਅਕਾਲੀ ਸਰਕਾਰ ਵਿੱਚ।
@chadhamanpreetsingh2337
@chadhamanpreetsingh2337 Ай бұрын
ਬਰਾੜ ਸਾਹਿਬ ਦੀ ਤਿਆਗ ਦੀ ਭਾਵਨਾ ਦੀ ਦਾਤ ਦੇਣੀ ਚਾਹੀਦੀ ਹੈ। ਨਸੀਅਤ ਇਨਾ ਸੁਖਬੀਰ ਬਾਦਲ ਨੂੰ ਦਿਤੀ ਸੋ ਦਿਤੀ ਅਕਾਲ ਤਖ਼ਤ ਦੇ ਸਤਿਕਾਰਤ ਜਥੇਦਾਰ ਸਾਹਿਬਾਨ ਨੂੰ ਵੀ ਗਲ ਚ ਪਲੂ ਪਾ ਕੇ ਜੋਦੜੀ ਰਾਹੀ ਪਹਿਲਾ ਜਥੇਦਾਰ ਸਾਹਿਬਾਨ ਵਲੋ ਹੋਈ ਗਲਤੀ ਸੁਧਾਰਨ ਦੇ ਆਏ ਸਮੇ ਦੀ ਨਸੀਅਤ ਦਿਤੀ। ਨਾਲ ਹੀ ਜਥੇਦਾਰ ਸਾਹਿਬਾਨ ਵਲੋ ਸੁਖਬੀਰ ਬਾਦਲ ਨੂੰ ਜੋ ਇਸ ਸੰਬੰਧ ਵਿੱਚ ਸੇਵਾ ਲਗਦੀ ਹੈ ਜਿਸ ਨੂੰ ਸਜਾ ਕਹਿ ਰਹੇ ਨੇ ਉਸ ਸੰਬੰਧ ਵਿੱਚ ਨਪਿੰਦਰ ਬਰਾੜ ਜੀ ਵਲੋ ਪੁਛੇ ਸਵਾਲ ਦੇ ਜਵਾਬ ਵਿੱਚ ਕਹਿ ਗਏ ਸੇਵਾ ਲਗਣ ਉਪਰੰਤ ਵੀ ਸੁਖਬੀਰ ਵਡੇ ਦਿਲ ਨਾਲ ਪ੍ਰਧਾਨਗੀ ਛਡ ਦੇਣ, ਛਡਣੀ ਹੀ ਪੈਣੀ ਹੈ।ਫਿਰ ਅਕਾਲ ਤਖਤ ਸਾਹਿਬ ਦੇ ਫਰਮਾਨ ਦਾ ਕੀ ਮਾਇਨਾ ਰਹਿ ਜਾਣੈ। ਕਹਿੰਦੇ ਸਾਨੂੰ ਚਾਹੇ ਕੁਛ ਵੀ ਪਾਰਟੀ ਚ ਨਾ ਮਿਲੇ ਆਪਣਾ ਇਲਾਕਾ ਛਡ ਰਾਜਪੁਰੇ ਫਿਰ ਕੀ ਲੈਣ ਆਏ ਸੀ, ਸਾਰੇ ਰਾਜਪੂਰੇ ਦੇ ਟਕਸਾਲੀ ਜਿੰਦਾ ਸ਼ਹੀਦ ਕਰਕੇ ਬਰਾੜ ਸਾਹਿਬ ਛਜ ਤਾ ਬੋਲੇ ਛਾਨਣੀ ਕਿਉ ਬੋਲੇ।
@jagdishssaini
@jagdishssaini Ай бұрын
Chona larhan te sare ਅਕਾਲੀ ਦਲ ਦੇ ਨੇਤਾਵਾਂ Jo MP MLA ya kise v ਅਹੁਦੇ te rhe ਚੋਣਾਂ larhan te ban la diu
@harjitkaur3769
@harjitkaur3769 Ай бұрын
Mafi lipa pochi honi hai
@user-ze8tl3le9t
@user-ze8tl3le9t Ай бұрын
ਅਕਾਲੀ ਦਲ,,,,,ਐਸ ਜੀ ਪੀ ਸੀ,,,,,ਦੋਵੇ ਚੜਦੀ ਕਲਾ ਰਹਿਣਗੇ,,,,ਬੇੜਾ ਗਰਕ ਗੋਲਕ ਚੋਰ,,,ਗੁਰੂ ਰਾਮਦਾਸ ਦੇ ਘਰ ਦੀ ਪ੍ਰੋਪਟੀ ਦਾ ਦੁਰਵਰਤੋ ਕਰਨ ਵਾਲਿਆ ਦਾ ਨਾਮੋ ਨਿਸਾਨ ਮਿੱਟ ਜਾਵੇਗਾ
@AjitSingh-ct7cy
@AjitSingh-ct7cy 24 күн бұрын
ਜਥੇਦਾਰ ਵੀ ਬਾਦਲਾ ਲਿਫਾਫੇ ਚੋਣ ਨਿਕਲਦੇ ਨੇ
@Dharampal-fd4em
@Dharampal-fd4em Ай бұрын
Jathedar Badal de naukariyan
@harjitkaur3769
@harjitkaur3769 Ай бұрын
Agey jathdara dey hath vich ki hai
@manjitbedi5836
@manjitbedi5836 Ай бұрын
Jathedars are Juttidars of Badal, so what kind of Justice from "Juttidars".
@MRMKhalsa
@MRMKhalsa Ай бұрын
ਜਥੇਦਾਰ ਸਾਹਿਬ ਵੀ ਤਾਂ ਬਾਦਲਾਂ ਦੇ ਲਾਏ ਹੋਏ ਨੇ ਜੀ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਕਿ ਇਹ ਪੰਥ ਦੀ ਗੱਲ ਕਰਨਗੇ ਇਹ ਤਾਂ ਬਾਦਲ ਦੀ ਗੱਲ ਕਰਨਗੇ ਹੁਣ ਤਾਂ ਵਿਸ਼ਵਾਸ ਨਹੀਂ ਰਿਹਾ ਹੁਣ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਕਦੇ ਵੀ ਮਾਫ਼ ਨਹੀਂ ਕਰਨਗੇ ਸਿੱਖ ਕੌਮ ਦੇ ਇਨੇ ਫਿਰਦੇ ਗਰੂਰੇ ਗਏ ਨੇ
@GuruKhalsa-rh6um
@GuruKhalsa-rh6um Ай бұрын
ਕੋਈ ਮਰਿਆਦਾ ਨਹੀਂ ਜਿਸ ਵਕਤ ਤੁਹਾਡੇ ਤੇ ਭੀੜ ਬਣਦੀ ਫਿਰ ਤੈਨੂੰ ਮਰਿਆਦਾ ਚੇਤੇ ਆ ਜਾਂਦੀ ਪਹਿਲੋਂ ਤੁਸੀਂ ਮਰੇ ਹੁੰਦੇ ਜੀ ਕੌਮ ਦਾ ਤੁਸੀਂ ਨੁਕਸਾਨ ਕਰਕੇ ਤੇ ਅੱਜ ਤੁਹਾਨੂੰ ਮਰਿਆਦਾ ਜੀ ਇੱਥੇ ਆ ਗਈ ਆ ਅਸੀਂ ਕਦੀ ਵੀ ਵੋਟ ਨਹੀਂ ਇਹਨਾਂ ਨੂੰ ਪਾਵਾਂਗੇ ਅਸੀਂ ਜਿਹੜਾ ਨਵਾਂ ਸ਼੍ਰੋਮਣੀ ਅਕਾਲੀ ਦਲ ਬਣੇਗਾ ਉਸਨੂੰ ਹੀ ਕਾਮਯਾਬ ਕਰਾਂਗੇ ਇਹ ਹੁਣ ਤੁਸੀਂ ਚੇਤਾ ਭੁੱਲ ਜੋ ਕੌਮ ਤੁਹਾਡੇ ਤੋਂ ਬਹੁਤ ਦੁਖੀ ਹੋ ਚੁੱਕੀ ਹੈ
@chanchalsandhu8628
@chanchalsandhu8628 Ай бұрын
Guru shib de beadbi kron wale badla nu kom kde maf nhi kregi
@HarjinderSharma-p9u
@HarjinderSharma-p9u Ай бұрын
J bhul hoi aw wali gal na bai ,khorr paap hoyeya ,hun side te hoje sukhvir
@MRMKhalsa
@MRMKhalsa Ай бұрын
ਵਾਰ-ਵਾਰ ਬਾਦਲ ਸਾਹਿਬ ਨਾਲ ਹੋ ਜੀ ਇਸ ਬਾਦਲ ਦੇ ਅੰਦਰ ਇੰਨੀ ਕੁ ਲਾਲਚ ਤੇ ਇਨੇ ਕੁ ਹੋਮੇ ਭਰੀ ਹੋਈ ਆ ਜਿਨੇ ਪਹਿਲਾਂ ਗੁਰੂ ਨੂੰ ਹੁਣ ਸਮਝਿਆ ਗੁਰੂ ਮਹਾਰਾਜ ਦੇ ਅੰਗ ਘੜੀਆਂ ਚ ਖਲਾਰੇ ਅੱਜ ਮਾਫੀ ਮੰਗਣ ਆ ਰਿਹਾ ਉਹ ਤਾਂ ਕੌਮ ਕਦੇ ਮਾਫ ਨਹੀਂ ਕਰ ਸਕਦੇ ਜੀ ਇਹ ਡਰਾਮੇ ਨਾ ਕਰੇ ਹੁਣ ਤੁਸੀਂ ਵੀ ਆਪਣਾ ਦੇ ਨਾਲ ਲੱਗ ਕੇ ਆਪਣਾ ਕਿ ਉਹ ਟਾਈਮ ਬਰਬਾਦ ਕਰਦੇ ਹੋ
@JodhSekhon-ju5nc
@JodhSekhon-ju5nc Ай бұрын
Gunah maf hundejulam nahi jathedar ji fesala sahi karange
@OP-HARMAN-GAMERZ
@OP-HARMAN-GAMERZ Ай бұрын
Wik gaya
@baggarsingh9600
@baggarsingh9600 Ай бұрын
ਜਥੇਦਾਰ ਨੇ ਕੀ ਹੁਕਮ ਕਰਨਾ ਜਥੇਦਾਰ ਤਾਂ ਆਪ ਸੁਖਬੀਰ ਬਾਦਲ ਦੀ ਜੇਬ ਚੋ ਨਿਕਲਿਆ ਸਰਸੇ ਵਾਲੇ ਦੀ ਮਾਫੀਆ ਮੱਗਰੋ ਜਿਹੜੀਆ ਸਿੱਖਾ ਦੇ ਡਾਂਗਾ ਪੁਆਈਆ ਮਸ਼ੀਨਰੀ ਮੋਟਰਸਾਈਕਲ ਕਾਰਾ ਜੀਪਾ ਦੀ ਭੰਨਤੋੜ ਕੀਤੀ ਉਸ ਦੀ ਭਰਪਾਈ ਕੌਣ ਕਰੂ
@harbhajandhaliwal4966
@harbhajandhaliwal4966 Ай бұрын
All bad
@bhushansingla2005
@bhushansingla2005 Ай бұрын
Guru sabh Venda ai , ohde ghar der ai andher nahi
@AmrikSingh-iz4nv
@AmrikSingh-iz4nv Ай бұрын
Akali dal jindabad
@JasPinder-gx3xs
@JasPinder-gx3xs Ай бұрын
SGPC ZS SUKHBIR NOO KEE PUNTH CHO SHEKEGI GUNAH BHOT TUKRRHA KITA HAI KE SGPC VEE SUKHBIR DEE M KAULI' CHUT BNOO R'S DHALIWALL ❤
@user-bv6pv4wj5q
@user-bv6pv4wj5q Ай бұрын
Jatedar ga joka galo laho sare daki n
@AmrikSingh-iz4nv
@AmrikSingh-iz4nv Ай бұрын
Tu apna ap bcha mama😊
@GurkirpalSingh-fz7hd
@GurkirpalSingh-fz7hd Ай бұрын
Tuci ta kaum da berha grak kr dita..hu Riada yaad ayi
@gurcharansingh3299
@gurcharansingh3299 Ай бұрын
Nobody caring for sgpc election.president election every year. What a great maryada befooling sangat since long. All the present akalis should sacrifice for future for next 5 years their families also be barred to end the crisis .Only well-versed people with gurmat be encouraged to lead the sangat. All other activities should be postponed till sgpc election.
@ericsekhon9025
@ericsekhon9025 Ай бұрын
Charanjit baut kuj kat geya esnu eh nhi bolana chaida c kuljug a geya
@bhindermangat2777
@bhindermangat2777 Ай бұрын
This is all drama created by sukha and company through their puppets
@dalveersingh899
@dalveersingh899 Ай бұрын
Fasila tusi hi das dio jathedar sahib sukhvir nu ki sajja sunaun
@raijs7842
@raijs7842 Ай бұрын
All' are not sincere.... drama..all are not good.. person.. they looting tola..🙏🙏..
@FatehSingh-bz6bk
@FatehSingh-bz6bk Ай бұрын
Nahi thik hundi
@ericsekhon9025
@ericsekhon9025 Ай бұрын
Ki eh soch sakda c v bared pa k gal karda sukhveer galt a ehna nhi cahida
@jaswindersingh8592
@jaswindersingh8592 Ай бұрын
VEER BHUL HOYI NHI JANBUJH KE KITE KAM NU KISS TRAH BHUL KAH SAKDE HO
@hakamsinghbrar6014
@hakamsinghbrar6014 Ай бұрын
Mafi ni milni gunah wdde aa mafi yog ni bs ghre baittho
@amandeepsinghkalsi
@amandeepsinghkalsi Ай бұрын
Akalida vico badal telana bhar kadho
@GulzarSingh-ux3en
@GulzarSingh-ux3en Ай бұрын
Sukhbir kde ve pardhangi nhi chadega.Jathedar drama kar rhe han.Lgda Sukhbir nal mile hoe han
@prabhjotsingh2075
@prabhjotsingh2075 Ай бұрын
ਅਕਾਲੀ ਦਲ ਅਤੇ ਐਸਜੀਪੀਸੀ ਨੂੰ ਭਗੌੜਾ ਦਲ ਨੁਕਸਾਨ ਕਰ ਰਿਹਾ
@harbant578
@harbant578 Ай бұрын
Eh saare iko hi hann te jathedar v ehna de hi hann jina chir eh saare nahin hattde onan chir Sikh kaum da bhala nahin ho sakda
@user-jp6hp7hj8m
@user-jp6hp7hj8m Ай бұрын
Pta lag jaega ke jathedar anabd pur wasi ne ke nagpur de je jathedar nagpuriya hoe ta lafafa fer sikh panth aap faisla kr skdahor glaan krn da koi faida nhi
@HakamSingh-bs8kv
@HakamSingh-bs8kv Ай бұрын
ਸੁੱਖੇ ਦੇ ਗੱਪ ਜਾਂਦੇ ਸਾਰੇ ਹੱਦਾਂ ਬੰਨੇ ਟੱਪ 😅😅😅😅
@user-ow8ve1qv9x
@user-ow8ve1qv9x Ай бұрын
Badal da mu kala kro
@user-iz7hs9ih6q
@user-iz7hs9ih6q Ай бұрын
Akali phulla singhji vangu jathedar sahib dikhaun daleri par ehe te age badalkian da chaker a panth dte sangat de hath ch de dio faisla ehna panth deia golakan khan walian nu dafa karo chheti
@karamsingh5855
@karamsingh5855 Ай бұрын
ਪੱਤਰਕਾਰ ਸਾਹਿਬ ਜੀ ਕਿਉ ਇਹੋ ਜਿਹੇ ਬੇਵਕੂਫ ਬੇਸ਼ਰਮ ਬੇਸ਼ਮਝ ਗਦਾਰ ਕਲਰਕ ਨੂੰ ਹੀਰੋ ਬਣਾੳਦੇ ਹੋ ਸ਼ਿਆਣੇ ਸਮਝਦਾਰ ਇਮਾਨਦਾਰ ਸ਼ੂਝਵਾਨ ਨਿਧੜਕ ਜਰਨੈਲ ਲੋਕ ਕਿਹਾ ਕਰਦੇ ਹਨ ਕਿ ਜਿਸ ਘਰ ਦਾ ਨਮਕ ਪਾਣੀ ਖਾ ਪੀ ਲਿਆ ਤਾ ਉਸ ਦਾ ਹਰਾਮ ਨਹੀ ਕਰਨਾ ਚਾਹੀਦਾ ਪਰ ਇਹ ਚਰਨੀ ਇਸ ਲਾਇਕ ਨਹੀ ਇਸ ਦਾ ਆਉਣ ਵਾਲਾ ਸਮਾ ਦੇਖਿਉ ਕੀ ਬਣਦਾ ਹੈ ਪਿੰਡਾ ਵਿੱਚ ਰੱਖੇ ਨੋਕਰਾ ਨੂੰ ਮਾਲਕ ਦੇ ਘਰ ਦਾ ਹਰੇਕ ਪੈਦਾ ਹੁੰਦਾ ਨੋਕਰ ਅਤੇ ਮਾਲਕ ਆਪਸ ਵਿੱਚ ਹਰੇਕ ਗਲ ਕਰਦੇ ਹਨ ਪਰ ਇਸ ਚਰਨੀ ਨੇ ਨੋਕਰ ਅਤੇ ਮਾਲਕ ਦੇ ਰਿਸਤੇ ਵਿੱਚ ਤਰੇੜ ਪੈਦਾ ਕਰ ਦਿੱਤੀ ਇਸ ਦੀ ਕਰਤੂਤ ਨੇ ਜੋ ਨੋਕਰ ਅਤੇ ਮਾਲਕ ਦਾ ਰਿਸਤਾ ਸੀ ਜੋ ਇਕ ਦੂਜੇ ਦੇ ਘਰ ਦੀ ਗੱਲ ਕਰ ਲੈਂਦਾ ਸੀ ਉਹ ਰਿਸਤਾ ਖਤਮ ਕਰ ਦਿੱਤਾ ਇਸ ਗਦਾਰ ਨੇ ਸਿਆਣੇ ਕਹਿੰਦੇ ਘਰ ਦਾ ਭੇਤੀ ਲੰਕਾ ਢਾਹੇ ਇਹ ਕਮ ਕੀਤਾ ਇਸ ਨੇ
@SatnamSingh-wv9gg
@SatnamSingh-wv9gg Ай бұрын
ਤੈਨੂੰ ਸੁਖਬੀਰ ਬਾਦਲ ਦਾ ਵੱਧ ਹੇਜ ਆਉਂਦਾ ਲਗਦਾ ਏ ਕਿਉ ਸੁਖਬੀਰ ਦਾ ਨਮਕ ਖਾਣ ਦਾ ਮਤਲਵ ਤਾਂ ਇਸ ਦੇ ਘਰੇ ਕੁੱਝ ਹੈਨੀ ਸੀ ਬਾਦਲ ਪ੍ਰਵਾਰ ਸਾਰੇ ਪੰਜਾਬ ਦੇ ਲੋਕਾਂ ਦਾ ਨਮਕ ਖਾ ਕੇ ਹਰਾਮੀ ਕਰ ਗਿਆ ਉਹ ਨੀ ਦੀਂਹਦਾ ਇਸ ਦਾ ਨਮਕ ਖਾਧਾ ਦਿਸ ਗਿਆ ਬਾਦਲਾਂ ਪੰਜਾਬ ਦਾ ਤੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਤਾ ਉਹ ਹਜੇ ਵੀ ਚੰਗੇ ਲੱਗਦੇ ਆ ਉਨ੍ਹਾਂ ਨੇ ਕੀ ਸਵਾਰਿਆ ਪੰਜਾਬ ਦਾ ਉਹਵੀ ਦੱਸ ਦਿੰਦਾ ਆਪਣੀ ਤੀਵੀਂ ਨੂੰ ਮਨਿਸਟਰੀ ਲੈਣ ਖਾਤਰ ਪੰਜਾਬ ਦੇ ਸਿੱਖ ਕੌਮ ਦੇ ਮਸਲੇ ਦਾਅ ਤੇ ਲਾ ਦਿੱਤੇ ਸਭ ਕੁਝ ਤੇ ਸੈਂਟਰ ਦਾ ਕਬਜ਼ਾ ਕਰਾਤਾ ਫੇਰ ਬਾਦਲ ਚੰਗਾ ਲੱਗਦਾ ਏ ਵਹਿਗੁਰੂ ਜਾਣੇ
@AmrikSingh-iz4nv
@AmrikSingh-iz4nv Ай бұрын
Badal shab jindabad
@Dharampal-fd4em
@Dharampal-fd4em Ай бұрын
American jindabad kahin hai
@ManjitSingh-fm6uc
@ManjitSingh-fm6uc Ай бұрын
waheguru ji mehr karo
@dalveersingh899
@dalveersingh899 Ай бұрын
Jehde mere veer ms padde ne dhian nal padin ih bande Charnjeet nu mai kuhd kiha Jdo ih sukhvir da chamcha hunda se bai ih banti rozi bheem ih reta bechde a party de bahut badnami hundi a tusi pardhaan ji nu Kho ih madde kam band kro Jdo ta ih mere te hi okha ho gia kahnda tusi aynbe na iho jia gla karia kro ih sare mile hoe a
Magic? 😨
00:14
Andrey Grechka
Рет қаралды 18 МЛН
天使救了路飞!#天使#小丑#路飞#家庭
00:35
家庭搞笑日记
Рет қаралды 92 МЛН
艾莎撒娇得到王子的原谅#艾莎
00:24
在逃的公主
Рет қаралды 53 МЛН
👨‍🔧📐
00:43
Kan Andrey
Рет қаралды 11 МЛН
Magic? 😨
00:14
Andrey Grechka
Рет қаралды 18 МЛН