Cheap trali hub dhuri ਵੱਡੀ ਜਾਂ ਛੋਟੀ ਟਰਾਲੀ ਸਹੀ ਰੇਟ ਵਿੱਚ ਬਣਵਾਉਣ ਲਈ ਵੀਡੀਓ ਜਰੂਰ ਦੇਖੋ

  Рет қаралды 291,970

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

3 жыл бұрын

#ਟਰਾਲੀ #ਧੂਰੀ_ਦੀ_ਟਰਾਲੀ #ਸਸਤੀਆਂ_ਟਰਾਲੀਆਂ
our other social media platforms
our new KZfaq vlog channel
d entertainment and vlogs-
live- / @dhindsatv
Facebook- / dhindsainfo
instagram- pB6HHcPrBr...
email-motor601@gmail.com

Пікірлер: 533
@satnam_bhangu.1915
@satnam_bhangu.1915 2 жыл бұрын
ਬਹੁਤ ਵਧੀਆ ਸੋਚ ਆ ਬਾਈ ਤੇਰੀ 2 ਨੰਬਰ ਦੇ ਪੈਸੇ ਆਲਿਆਂ ਨੇ ਟਰੈਕਟਰ ਟਰਾਲੀਆਂ ਦੇ ਰੇਟ ਵਧਾਏ ਨੇ ਮਿਹਨਤ ਦੀ ਕਮਾਈ ਨਾਲ ਸੰਦ ਕਿਵੇਂ ਬਣਦੇ ਨੇ ਇਹੇ ਉਹੀ ਜਾਣਦਾ
@Malhi_DeeP_Singh
@Malhi_DeeP_Singh 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ 👏👏 ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨੰਬਰ ਦਸੋ ਵੀਰ
@nirmalsinghsohi4750
@nirmalsinghsohi4750 2 жыл бұрын
ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨਾਮ ਤੇ ਨੰਬਰ ਦਸੋ ਭਾਜੀ
@harmeetkharoud8994
@harmeetkharoud8994 3 жыл бұрын
ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@big--brain4231
@big--brain4231 3 жыл бұрын
ਸਲਾਮ ਤੇਰੀ ਸੋਚ ਨੂੰ ਮੈਂ ਵਾਅਦਾ ਕਰਦਾ ਅੱਜ ਤੋਂ ਜੋ ਕੰਮ ਕਰਵਾਂਗਾ ਜ਼ਰੂਰ ਲੋਕਲ ਮਿਸਤਰੀ ਤੋਂ ਕਰਵਾਂਗਾ
@manjinderrandhawa6565
@manjinderrandhawa6565 3 жыл бұрын
ਸਾਡੇ ਤਰਨਤਾਰਨ ਵਿਚ ਮਰਹਾਣਾ ਪੈਦਾ ਉਥੇ ਵੀ ਬਹੁਤ ਟਰਾਲੀ ਬਣਦੀ ਨੇ
@user-jy2tq4yx5y
@user-jy2tq4yx5y 3 жыл бұрын
ਮੈਂ 2015 ਵਿੱਚ 13 ਫੁੱਟੀ ਟਰਾਲੀ ਧੂਰੀ ਤੋਂ ਬਨਵਾਈ ਸੀ ਗੰਨੇ ਤੇ ਆਲੂਆਂ ਤੇ ਚੱਲਦੀ ਆ ਵਧੀਆ ਟਰਾਲੀ ਆ
@kamaljitmehrok3603
@kamaljitmehrok3603 3 жыл бұрын
ਬਾਈ ਜੀ ਧੂਰੀ ਤੁਸੀਂ ਕਿਸ ਮਿਸਤਰੀ ਤੋ ਬਣਾਈ ਸੀ ਕੋਈ ਫੋਨ ਨੰਬਰ ਹੋਇਆ ਤਾਂ ਦੱਸਿਓ
@user-jy2tq4yx5y
@user-jy2tq4yx5y 3 жыл бұрын
@@kamaljitmehrok3603 ਬਾਈ ਗੁਰਦੇਵ ਮਿਸਤਰੀ ਆ ਜਿਸ ਸੈੜ ਗੰਨਾ ਮਿੱਲ ਦਾ ਪੁਰਾਣਾ ਗੇਟ ਹੁੰਦਾ ਸੀ ਨੇੜੇ ਪੈਟਰੋਲ ਪੰਪ ਆ ਸਾਰੇ ਟਰਾਲੀਆਂ ਆਲੇ ਮਿਸਤਰੀ ਉਥੇ ਹੀ ਹਨ
@HarjitSingh-ip1hb
@HarjitSingh-ip1hb 3 жыл бұрын
No sd kri
@kamaljitmehrok3603
@kamaljitmehrok3603 3 жыл бұрын
ਬਾਈ ਤੁਸੀਂ ਆਪਣਾ ਨੰਬਰ ਦਿਉ ਗੱਲ ਕਰਲਾਗੇ ਜਿਸ ਦਿਨ ਗਏ ਧੂਰੀ
@kulwindergoraya9266
@kulwindergoraya9266 3 жыл бұрын
Veer g ssa veer g NRI veera ne rate aihna chejja da vadda ditta tarctor modification hi bhutt mehngga karr ditta
@sohi5103
@sohi5103 3 жыл бұрын
ਬਿਲਕੁੱਲ ਸਹੀ ਗੱਲ ਹੈ 100%
@JaspreetSingh-cc9ck
@JaspreetSingh-cc9ck 3 жыл бұрын
ਬਾਈ ਜੀ ਤੁਹਾਡੀ ਗੱਲ ਸਹੀ ਆ ਪਿੰਡਾਂ ਦੇ ਮਿਸਤਰੀਆਂ ਵਿੱਚ ਵੀ ਬਹੁਤ ਟੈਲੇਂਟ ਆ ਸਾਡੇ ਕੋਲ ਵੀ ਧੂਰੀ ਦੀ ਟਰਾਲੀ ਅ
@kamaljitmehrok3603
@kamaljitmehrok3603 3 жыл бұрын
ਬਾਈ ਕਿਸ ਮਿਸ੍ਤੀ ਤੋ ਬਣਵਾਈ ਸੀ ਕੋਈ ਨੰਬਰ ਦਿਉ ਗੱਲ ਕਰਾਂਗੇ
@amrindersingh8817
@amrindersingh8817 3 жыл бұрын
ਕਿੱਨੇ ਦੀ ਬਣੀ ਸੀ ਕਿੱਨੀ ਲੰਬੀ ਤੇ ਚੋੜੀ ਏ ?
@jaspreetSingh-df5ji
@jaspreetSingh-df5ji 3 жыл бұрын
9356292021 Dhuri
@balbirdhindsa9306
@balbirdhindsa9306 3 жыл бұрын
Paji bhut good information for farmer🙏
@bigbro4562
@bigbro4562 2 жыл бұрын
Ur every video is too genuine and useful for the farmers. Gr8 man u are bro Love u veere
@singhmalkit3336
@singhmalkit3336 2 ай бұрын
Now he is promoting bilga trolley by paid promotion
@myland973
@myland973 2 жыл бұрын
ਕਿੱਡੀ ਸੋਹਣੀ ਰੈ ਦਿੱਤੀ ਵੀਰੇ ਨੇ ਸਾਡੇ ਪੇਡੂੰ ਮਿ. ਨੂੰ ਜਰੂਰ ਮੋਕਾ ਦਿਆ ਕਰੋ । ਤਾਂ ਜੋ ਓਹਨਾ ਦਾ ਜੀਵਨ ਸੋਖਾਲਾ ਹੋ ਸਕੇ । ਫਿਰ ਹੀ ੫ ਆਬ ਖੁਸ਼ਹਾਲ ਹੋਏ ਗਾ।🙏
@deepakbtl
@deepakbtl 3 жыл бұрын
ਬਹੁਤ ਵਧੀਆ ਜਾਣਕਾਰੀ 👍
@parvindergill2883
@parvindergill2883 3 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ।ਸਾਡੇ ਗੁਆਂਢੀਆਂ ਕੋਲ 26,27 ਸਾਲ ਪੁਰਾਣੀ ਧੂਰੀ ਦੀ ਬਣੀ ਟਰਾਲੀ ਜਦੋਂ ਪਿੰਡਾਂ ਵਿੱਚ ਵੇਚਣ ਆਉਂਦੇ ਹੁੰਦੇ ਸੀ ਹਲੇ ਵੀ ਵਧੀਆ ਚਲਦੀ ਹੈ।
@cssidhu6884
@cssidhu6884 3 жыл бұрын
Mere kol v aa bhai dhuri wali trolly 11 6.5 1991 di bani aa hun v vadiya halat ch chaldi aa naale usto ganne da kam v liya 8 saal.
@ReshamSingh-jf5il
@ReshamSingh-jf5il 3 жыл бұрын
Jankari bhut badia lagi brother from greece
@dharmindersingh4487
@dharmindersingh4487 3 жыл бұрын
Bht vadhia video c veer ji tuanu v rab hmesha chardi kala ch rakhe
@sukhjotsidhu8408
@sukhjotsidhu8408 3 жыл бұрын
ਆਪਣੀ ਜੇਬ ਅਤੇ ਜਰੂਰਤ ਦੇਖੋ......... ✌️✌️✌️ ਰੀਸ ਨਾ ਕਰੋ......... ✌️✌️✌️
@hardiphundal2060
@hardiphundal2060 3 жыл бұрын
👍👍👍
@preetteema1035
@preetteema1035 3 жыл бұрын
ਮੈਂ ਇੱਕ ਟਰਾਲੀ 11 ਜਾਂ 12 ਫੂਟੀ ਲੈਣਾ ਚਹੁੰਦਾ ਹਾਂ l 5 ਜਾਂ 6 ਇੰਚੀ ਹਿਸਾ l ਡਬਲ ਟਾਇਰ, ਡਬਲ ਲਿਫਟ l ਕੀ ਤੁਹਾਡੇ ਕੋਲ ਹੈ? ਜਾਂ ਦਵਾ ਦਿਓਗੇ l ਅਸਟੀਮੇਟ ਵੀ ਹੋ ਸਕੇ ਤਾਂ ਦੱਸ ਦਿਓ l ਮੈਂ ਰਾਜਪੁਰੇ ਤੋਂ ਹਾਂ l ਜੇ ਹੋ ਸੱਕਦਾ ਹੈ ਤਾਂ ਮੈਂ ਤੁਹਾਡੇ ਕੋਲ ਆਵਾਂ l ਆਪਣੀ ਵਰਕਸ਼ਾਪ ਦਾ ਨਾਂਮ ਤੇ ਆਪਣਾ contect ਨੰਬਰ ਭੇਜ ਦੋ ਲੈ ਧੰਨਵਾਦ ਜੀ l
@bluepen215
@bluepen215 3 жыл бұрын
Preet menu avda number deo
@jasspreetsingh9728
@jasspreetsingh9728 3 жыл бұрын
@@preetteema1035 àaa
@HarpreetSingh-ni6gk
@HarpreetSingh-ni6gk 3 жыл бұрын
Good job
@amangill9753
@amangill9753 3 жыл бұрын
ਬਾਈ ਹਿਸਾ ਹਾਪੜ ਯੂਪੀ ਤੋਂ ਲੋਲੋ ਪੱਜ ਇੱਚ ਤਿੰਨ ਸਾਲ ਦੀ ਗਰਾਨਟੀ ਰੇਟ 25 ਹਜ਼ਾਰ ਬਜਣ 350ਕਿਲੋ ਬਜਣ ਚੱਕਣ ਦੀ ਸਮਤਾ 350ਕਵੀਟਲ
@gurvirdhindsa6334
@gurvirdhindsa6334 3 жыл бұрын
ਵੀਰ ਰੇਲ ਦਾ ਹੁੰਦਾ
@surjeetcheemasurjeetcheema4225
@surjeetcheemasurjeetcheema4225 3 жыл бұрын
ਵੀਰ ਜੀ ਆਸ਼ਰ 242 ਟਰੈਕਟਰ ਇੱਕ ਸਿਲੰਡਰ ਨੂੰ ਕੰਪਨੀ ਨੇ ਪਾਵਰ ਸਟੈਰੀਗ ਕੀਤਾ ਹੈ ਤੇ ਕੰਪਨੀ ਨੇ ਪਾਵਰ ਸਟੈਰੀਗ ਬਹੁਤ ਨਵੀਂ ਤਕਨੀਕ ਨਾਲ ਕੀਤਾ ਉਸ ਬਾਰੇ ਜਾਣਕਾਰੀ ਦੇਵੋ ਤੇ ਦੱਸੋ ਕਾਮਯਾਬ ਹੋਵੇਂਗਾ ਤੇ ਉਸੇ ਤਰ੍ਹਾਂ ਹੋਰ ਵੀ ਟਰੈਕਟਰ ਪਾਵਰ ਆਉਣ ਗੲੇ ਜ਼ਰੂਰ ਵੀਡੀਓ ਬਣਾਉਣਾ ਜੀ ਧੰਨਵਾਦ
@baljindermanila474
@baljindermanila474 2 жыл бұрын
ਵਹੂਤ ਵਧੀਆ ਵੀਰੇ ਸੁਝਾਅ ਦਿੱਤਾ ਜੀ
@jagmohansingh8501
@jagmohansingh8501 3 жыл бұрын
ਬਿਲਗੇ ਦੀ ਟਰਾਲੀ ਦਾ ਰੇਟ ਬਹੁਤ ਜਾਦੇ ਹੈ ਸੈਗਡ ਹੈਡ ਹੀ ਸਹੀ ਨੇ
@ranvirkhinda5875
@ranvirkhinda5875 3 жыл бұрын
Bht wadia Guide kita veer. Nic wrk
@dharampeetsingh5060
@dharampeetsingh5060 2 жыл бұрын
ਬਹੁਤ ਵਧੀਆ ਲੱਗਿਆ ਬਾਈ ਧੰਨਵਾਦ ਬਾਈ ਜੀ
@Sahota-Farm
@Sahota-Farm 3 жыл бұрын
Bohot vadia jaankari ditti veer tusi
@yadwindersingh7399
@yadwindersingh7399 3 жыл бұрын
15*7 di Kinne Di bnu ge trali double tyar with Zack
@sohrabkang3600
@sohrabkang3600 3 жыл бұрын
Bro j kise de kol tractor di fibre hood factory hove ta daseo ji
@lovepunjab8289
@lovepunjab8289 3 жыл бұрын
Bahut vadia jankari diti veer ji
@PbSurrey
@PbSurrey 3 жыл бұрын
Good bro,,,godbless you
@deepukular1298
@deepukular1298 3 жыл бұрын
Veer 11 ,,6.5 trolley de thalle 75*40 de vatte 1.5 killo per foot wale chal jnde aa???? Ke nhi ji,,,,,,je chal skde aa ta ghato ghat kinne vatte laone chiade aa???? Mai mitti de kam ch vartni aa ,,,,,,and ship da farsh lauona y 5 mm da,,,,,saade mistri ds de ni veer,,,,,,,Veer reply jrur kreo ji plzzzzzzzz
@avtarsinghavtarsingh7584
@avtarsinghavtarsingh7584 3 жыл бұрын
22 ji jick wali troli 6.6 12 dasi loha without tyer to kine di banu
@sumitbissu8417
@sumitbissu8417 3 жыл бұрын
bhot vdiya video 👌👌👌❤🙏
@rupindersidhu4878
@rupindersidhu4878 3 жыл бұрын
ਬਹੁਤ ਸੋਹਣੇ ਵੀਡੀਓ ਆ ਵੀਰ
@PavitarRehal
@PavitarRehal 3 жыл бұрын
ਜੀਓ y ਜੀ ਜੀਓ 👌👌
@matordasingh8931
@matordasingh8931 3 жыл бұрын
ਬਾੲੀ ਜੀ ਜਿਹੜੇ ਛੋਟੇ ਟਰੈਕਟਰ jivo series 365 mahindra' johandear 3036 Farmtrac atom ਓਹਨਾਂ ਟਰੈਕਟਰਾਂ ਬਾਰੇ ਵੀ ਦਸੋ ਜੀ ਧੰਨਵਾਦ ਜੀ
@RajbirSingh-tu5cl
@RajbirSingh-tu5cl 3 жыл бұрын
Good veer ji.. Att kara te ji..
@sippyratti9506
@sippyratti9506 3 жыл бұрын
Bhut vdiya information veere
@naveenchopra6728
@naveenchopra6728 3 жыл бұрын
Traly mein hydrolice jack do tarah se lgaye ja rahein h. Ek to center exel se aage ke taraf or ek aage se pichhe ke taraf uthne wale dumper ke tarah. Dono mein se koun sa jyada kamyab h. Please make a video on this.
@navjotsingh2495
@navjotsingh2495 3 жыл бұрын
Shi gll aa 22g local aalea ch boht talent h
@sumittyagi5930
@sumittyagi5930 3 жыл бұрын
Good information bhai ji..
@gurisr24
@gurisr24 3 жыл бұрын
Veer Asin 11*6*6 trolly krauni a,veer m do vaar ja v Aaya par koi mistri ni Shi milya hale tk,veer kise mistri da address da deo,Jo full saaf trolly bna deve
@ManpreetSingh-xc8tc
@ManpreetSingh-xc8tc 3 жыл бұрын
Hanjii veer jii bhut jada Fark aa rate da ma vrr 2011 ch trali bani ch dhuri toa bhut he Jada fark aa oas time vich manu 40/50 hazar Fark laga c baki trali bhut e vadia banoda aa full mazboot aaa
@defendkhanpur2624
@defendkhanpur2624 3 жыл бұрын
Vir jiNew holland 5510 excel da review karo jrur...
@Gurdassidhu485
@Gurdassidhu485 3 жыл бұрын
Bai aapan 12*7 ja 13*7 de double tyre trali bnoni aa kine de bnu
@KissanMarhana
@KissanMarhana 3 жыл бұрын
kzfaq.info/get/bejne/pdGKZr2WsdTRhn0.html
@rajpalverma4649
@rajpalverma4649 3 жыл бұрын
Siraa veer ji
@parvindergill2883
@parvindergill2883 3 жыл бұрын
ਵੀਰ 241 ਮੈਸੀ ਸ਼ਾਇਦ ਗੋਲ ਸ਼ੋ ਵਿੱਚ ਆਇਆ। ਜੇਕਰ ਆਇਆ ਤਾਂ ਵੀਡੀਓ ਬਣਾ ਜਾਣਕਾਰੀ ਜਰੂਰ ਦਿਓ ਜੀ
@Ganupatil302
@Ganupatil302 3 жыл бұрын
Sir ji tractor ki startar motar ki sarvis kese krte hai o video banao
@amolsingh138
@amolsingh138 3 жыл бұрын
Siraa veer g
@NavjotSingh-kk1hw
@NavjotSingh-kk1hw 3 жыл бұрын
Good information ji
@PritamSingh-nj2sl
@PritamSingh-nj2sl Жыл бұрын
Vir ji dhuri kisse vadia Mistry da number de do dhuri to trolley bnaoni a 14.7 di jeck wali ja koi purani trolly hove
@Sidhu_bai_13
@Sidhu_bai_13 3 жыл бұрын
Bai ji powertrac euro 45 plus 4 wd da review krdeyo 🙏
@bluepen215
@bluepen215 3 жыл бұрын
Yes
@singhgagan5731
@singhgagan5731 3 жыл бұрын
Vir old model swaraj 735 te pao vir
@GurdeepSingh-zx8ym
@GurdeepSingh-zx8ym 2 жыл бұрын
22 g purani trolley leniya size 7•5×15 ya 16 agar kai oye ta plz dasyo kimat bhi dasyo
@majhailxn2381
@majhailxn2381 3 жыл бұрын
Veere 735 taapa torh dinda koi hall das
@brarharpreet2375
@brarharpreet2375 2 жыл бұрын
Bai yr meri bilga gal krn di tayari c trali bnoni aa rehna vese me America bapu nu gift krna par hun apne local bande lab k os ton bilga style bnon da pkka mn ban gya tuadi video da asar ho gya tuadi nigga wich koi vadiya karigar hove area muktsar, kotkapura
@Dinfotainmentlive
@Dinfotainmentlive 2 жыл бұрын
sure bro
@Anaminikhil
@Anaminikhil 3 жыл бұрын
Bhut ache soch h aap ki
@paramjeetsingh8894
@paramjeetsingh8894 3 жыл бұрын
Vir g tata sale de lohe da & desi lohe da v rate dasso g. 1 video dhuri market di v bana k pao jithe traliya bandiya ne plz..
@desertdevils
@desertdevils 3 жыл бұрын
Veer ji sail de lohe bare jankari devo ki pahchan original di
@jagrop7148
@jagrop7148 3 жыл бұрын
ਸਹੀ ਕਿਹਾ ਬਾਈ
@LakhvirKhalyan
@LakhvirKhalyan 3 жыл бұрын
ਬਹੁਤ ਸਹੀ ਕਿਹਾ ਵੀਰੇ
@narindersingh821
@narindersingh821 3 жыл бұрын
👍👍
@karampreetsingh8386
@karampreetsingh8386 3 жыл бұрын
ਸਹੀ ਜਾਣਕਾਰੀ
@karampreetsingh8386
@karampreetsingh8386 3 жыл бұрын
ਚੰਗੀ ਸੋਚ
@Dinfotainmentlive
@Dinfotainmentlive 3 жыл бұрын
Thanks 22 ji
@silentboy4023
@silentboy4023 3 жыл бұрын
Bai local v vadia cheez bna dinde ne. Ona nu idea ja de de.
@jairajsinghsidhujhondeerel7395
@jairajsinghsidhujhondeerel7395 3 жыл бұрын
Good job brother
@bodybuilder1495
@bodybuilder1495 3 жыл бұрын
veer ji trali vich 4" da hissa 150 quantal wait lai sahi aa????? reply jrur kreyo jiii
@KissanMarhana
@KissanMarhana 3 жыл бұрын
175 kg
@jagpreetsingh5253
@jagpreetsingh5253 3 жыл бұрын
Vry nycc video,s
@laxmikishanchenal6707
@laxmikishanchenal6707 2 жыл бұрын
Swaraj 963 kon sa hol caltivar change 13 da
@kubuspl8593
@kubuspl8593 Жыл бұрын
Veer g trali laiye ship de farsh chaiyde kitho mil skde dasiyo thx information laiye
@JagmeetSinghtoor
@JagmeetSinghtoor 3 жыл бұрын
Jitha kita v vadda railway station hunda ha othay markit sasti hindi ha... baki try kro ta kafi frq painda ha...
@gurjeetsingh4976
@gurjeetsingh4976 2 жыл бұрын
Love u r thinking bro
@jaswantsingh-rk6fm
@jaswantsingh-rk6fm Жыл бұрын
Veer ji16 7 de tralla wadiya vich kine vich tiar hove ge kine rupee kilo mile ga me tiar karvana app
@silentboy4023
@silentboy4023 3 жыл бұрын
Bai apne kol 11ft trali a odi repair krva lie ke navi le lie.
@chaudharymandeepsingh1346
@chaudharymandeepsingh1346 3 жыл бұрын
Mailpreet bro apna number deo
@badalsinghghumann8766
@badalsinghghumann8766 3 жыл бұрын
ਕਿੰਨਾ ਚਿਰ ਹੋ ਗਿਆ ਟਰਾਲੀ ਆਈ ਨੂੰ
@jagdeepsingh-fi2vo
@jagdeepsingh-fi2vo 3 жыл бұрын
Good info 👍
@amanprinja28
@amanprinja28 2 жыл бұрын
Koi gal nahi jaroor ਬਣਾਉਣ ਲਈ mauka ਦੇਵਾਂਗੇ
@sukhsingh2189
@sukhsingh2189 3 жыл бұрын
Mera kol 2 a traliya ik lokal 1 tsb di alluan di kheti karde a dono 14.7 a pr jdo 380 .85 gate pa lai deya ohdo lokal trala vala tractor okha vda hunda te tsb vala tractor suta he tura janda sadak chngi hove jini mrji rase krlo
@prabhgill135
@prabhgill135 3 жыл бұрын
👍👍👍
@avtarsinghavtarsingh7740
@avtarsinghavtarsingh7740 3 жыл бұрын
ਧੂਰੀ ਦੀ ਟਰਾਲੀ ਬਹੁਤ ਵਧੀਆ ਹੈ
@harpreetg.h.smaleanemogaka4848
@harpreetg.h.smaleanemogaka4848 3 жыл бұрын
Address send kar de Mai banone aa trali
@Selflearnervk
@Selflearnervk 2 жыл бұрын
Bhai ji ek trolly banwani 12*6 ki kitne me pdegi branded lohe k sath m
@atri.vlogs99
@atri.vlogs99 3 жыл бұрын
13, 6.5 keep trolley kitne de banu
@dadabhaifarm555
@dadabhaifarm555 3 жыл бұрын
Trolley di price please
@KarandeepSingh-ln4lr
@KarandeepSingh-ln4lr 3 жыл бұрын
Bai new Holland 5620 te video banao
@harendersingh4437
@harendersingh4437 3 жыл бұрын
Bilkul theek veer ji
@mohanaujlainfotainmentlive7422
@mohanaujlainfotainmentlive7422 3 жыл бұрын
Very high thinking sallute bro
@harjeetsingh6802
@harjeetsingh6802 3 жыл бұрын
Good job
@Italian_machine3630
@Italian_machine3630 2 жыл бұрын
Shukria 22 g
@happybhullar3639
@happybhullar3639 3 жыл бұрын
Vadde veere 22/24da hissa 32000rs da jitho marji lailo 2nd.veere jive insaan ne ek din marna hi hunda ove ik din loha ta gallu hi bs saamb nal life jyada jrurr ho sakdi aaa
@vickybhangu7
@vickybhangu7 3 жыл бұрын
Good work y
@btisukhjindersingh3924
@btisukhjindersingh3924 3 жыл бұрын
good veeer ji
@navjotsinghtejan2735
@navjotsinghtejan2735 3 жыл бұрын
Great job
@BalwinderSingh-lz4le
@BalwinderSingh-lz4le Жыл бұрын
Very good information
@lavivirk2455
@lavivirk2455 3 жыл бұрын
Bilkull sahi gall a 22
@kaursarpanchmattl8112
@kaursarpanchmattl8112 3 жыл бұрын
ਟਰਾਲੀ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਧੂਰੀ ਵੀ ਪੰਜਾਬ ਚੋਂ ਹੈ
@lakhwindersinggilllakhwind4836
@lakhwindersinggilllakhwind4836 3 жыл бұрын
ਪੰਜਾਬ ਦੀਆਂ ਮਸ਼ਹੂਰ ਟਰਾਲੀਆਂ ਤਾਰਾਂ ਸਿੰਘ ਬਿਲਗਾ
@bhupenderaulakh795
@bhupenderaulakh795 3 жыл бұрын
baiji 13×6.5 double tyre kine k di train bnju completely asi sriganganagar Rajasthan to please reply krio
@Dinfotainmentlive
@Dinfotainmentlive 3 жыл бұрын
Veer eddan comment ch kiven dass sakdan ji ,,kehra maal launa ,kehra hiss launa ,kehrr tyre ,,eddan veer ji possible nahin haiga
@harvindersidhu1535
@harvindersidhu1535 3 жыл бұрын
@@Dinfotainmentlive soda phn no dso vir
@jaspreetSingh-df5ji
@jaspreetSingh-df5ji 3 жыл бұрын
9356292021
@gagankahlon965
@gagankahlon965 3 жыл бұрын
Contact number send Karo sir
@balwindertiwana8806
@balwindertiwana8806 3 жыл бұрын
ਸਹੀ ਗੱਲ ਹੈ ਵੀਰ ਜੀ
@parmpreetmangat9704
@parmpreetmangat9704 3 жыл бұрын
Good beer👍
@parmindersingh71
@parmindersingh71 3 жыл бұрын
Very nice ji
@gurindersingh297
@gurindersingh297 3 жыл бұрын
Good job veer g
@tdotfarmerz1194
@tdotfarmerz1194 3 жыл бұрын
Bantar nhi bandee local mistri kolo asee 2lakh khrab kita 13/7 tralee da
@dilbagdhillon4958
@dilbagdhillon4958 3 жыл бұрын
Very nice bro
@baljeetsandhu3865
@baljeetsandhu3865 3 жыл бұрын
ਸਹੀ ਗੱਲਾਂ ਨੇ ਵੀਰ
Я нашел кто меня пранкует!
00:51
Аришнев
Рет қаралды 5 МЛН
Became invisible for one day!  #funny #wednesday #memes
00:25
Watch Me
Рет қаралды 59 МЛН
How to get a cheap trali ਧੂਰੀ ਤੋਂ ਟਰਾਲੀ ਸਸਤੀ ਕਿਉਂ ਮਿਲਦੀ ਹੈ?
13:02
D infotainment live ਕਰੀਨਾ ਗਰੁੱਪ
Рет қаралды 51 М.
Tyre Resole factory, mobile 8283001111
16:42
sewak singh
Рет қаралды 703 М.
From View Of Rearview Mirror, Can The Driver See That Position !
0:11
ПОКРАСКА ПРОШЛА УСПЕШНО
0:18
KINO KAIF
Рет қаралды 13 МЛН
Все было зря! BMW по итогу сдохла окончательно...
1:34:34
ИЛЬДАР АВТО-ПОДБОР
Рет қаралды 3,2 МЛН
very dangerous 😱 & heavy duty 🚜 |69| #loader #cars #constructionvehicle #loadertruck #cranetruck
0:14
MK Bike Stunt• 532k views • 8 hours ago
Рет қаралды 10 МЛН
зил
0:32
Karol tv
Рет қаралды 761 М.