ਸੂਣ ਨੇੜੇ ਪਸ਼ੂਆਂ ਦੀ ਜ਼ਰੂਰੀ ਖੁਰਾਕ ■ Milking amimal Feed formula in Comerical dairy farming

  Рет қаралды 116,564

Crops Information

Crops Information

10 ай бұрын

#cow #feed #dairy #animal
Dr jiwan gupta youtube channel
youtube.com/@drjiwangupta?si=...

Пікірлер: 127
@cropsinformation
@cropsinformation 10 ай бұрын
Dr jiwan gupta ji da channel Link :- youtube.com/@drjiwangupta?si=_g3T6dobTWN375Ro
@KarnailKarnail-jz7yo
@KarnailKarnail-jz7yo 4 ай бұрын
21:36
@baltejdairyfarmmogapb6312
@baltejdairyfarmmogapb6312 10 ай бұрын
ਮੈਂ ਡਾਕਟਰ ਸਾਹਿਬ ਜੀ ਤੇ ਵੀਰ ਜੀ ਦਾ ਕੋਟਨ ਕੋਟਿ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਸੂ ਪਾਲਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ
@MandeepKumar-tg8vj
@MandeepKumar-tg8vj 28 күн бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਇੱਕ ਗੱਲ ਦੱਸ ਦਿਓ ਕਿ ਵਿਟਾਮਿਨ ਈ 5 ਗਰਾਮ ਹੋ ਗਿਆ ਜਿਵੇਂ ਜਿੰਕ 5 ਗਰਾਮ ਹੋ ਗਿਆ ਬਾਇਓ ਟਨ ਹੋ ਗਿਆ ਤੁਹਾਡੇ ਦੱਸਣ ਦੇ ਮੁਤਾਬਿਕ ਜੀ ਇਹ ਪਿਓਰ ਕੈਮੀਕਲ ਸਾਰੇ ਅਲੱਗ ਅਲੱਗ ਲੈਣੇ ਨੇ ਕਿ ਮਿਕਸ ਮਿਲ ਜਾਂਦੇ ਨੇ
@BainsBreedingFarm
@BainsBreedingFarm 10 ай бұрын
ਬੰਦੇ ਅੱਜ ਦੋਵੇਂ ਹੀ ਸਿਰੇ ਦੇ ਬੈਠੇ ਆ❤❤😊😊Bai tere tu v bhut kuz sikhan hun😊
@pa1765289732
@pa1765289732 10 ай бұрын
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਦੋਵਾਂ ਸਖਸ਼ੀਅਤਾਂ ਦਾ ਧੰਨਵਾਦ ਜੀ 🎉🎉
@veerdivender3109
@veerdivender3109 10 ай бұрын
ਬਹੁਤ ਹੀ ਵਧੀਆ ਜਾਣਕਾਰੀ
@beantsingh1463
@beantsingh1463 10 ай бұрын
ਬਹੁਤ ਵਧੀਆ ਜਾਣਕਰੀ ਜੀ ਧੰਨਵਾਦ ਡਾ ਸਾਹਿਬ ਜੀ
@lakhveer8678
@lakhveer8678 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@gurpeetsingh7494
@gurpeetsingh7494 10 ай бұрын
ਬਾਈ ਜੀ ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@gurpreetjangianavetnerypha5327
@gurpreetjangianavetnerypha5327 10 ай бұрын
ਧੰਨਵਾਦ ਜੀ ਡਾਕਟਰ ਸਾਹਿਬ 🙏
@KaddonNavdeepMusic
@KaddonNavdeepMusic 10 ай бұрын
Dr jiwan Gupta 🙏 Bht hi ght doctor ne eda de , thx to u sir
@indigenouszebucattleclub3422
@indigenouszebucattleclub3422 9 ай бұрын
Bahut sira bai Dr. Saab is very experienced person
@sarbjeetsarba7790
@sarbjeetsarba7790 10 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ
@jaswinderlaibaithi3596
@jaswinderlaibaithi3596 9 ай бұрын
Dona Vadde veera da dhanwaad waheguru ji kush rakhn
@jasdevsingh7802
@jasdevsingh7802 10 ай бұрын
❤❤❤ ਬਹੁਤ ਵਧੀਆ ਜੀ
@parwinderkaurkang9734
@parwinderkaurkang9734 10 ай бұрын
Thanks 🙏 Pargat veer ji and dr saab 👍👍👍
@gurlabhsingh790
@gurlabhsingh790 10 ай бұрын
Good information deti sahi time te
@JassiLehra
@JassiLehra 10 ай бұрын
ਧੰਨਵਾਦ
@gurnamuppal5064
@gurnamuppal5064 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਂ ਸਾਬ 🙏🏻
@harmangill4049
@harmangill4049 10 ай бұрын
Dhanbaad veer ji🎉
@RanjeetSingh-ks4lh
@RanjeetSingh-ks4lh 10 ай бұрын
Sirra jankari
@GurcharanSandhu-gf4yc
@GurcharanSandhu-gf4yc 8 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@pargatsingh4366
@pargatsingh4366 10 ай бұрын
❤❤ great job jnab
@preetkhaira1259
@preetkhaira1259 10 ай бұрын
Good information Dr saab
@naibchahal2336
@naibchahal2336 9 ай бұрын
Doctor sabb salute a jj
@vinodchaudhary1558
@vinodchaudhary1558 10 ай бұрын
Salute dr saab
@HappySandhu-cs6pr
@HappySandhu-cs6pr 10 ай бұрын
Bhut vdia
@sonysinhg2931
@sonysinhg2931 8 ай бұрын
ਧੰਨਵਾਦ ❤
@MohitSharma-lw7xx
@MohitSharma-lw7xx 10 ай бұрын
Nice knowledge
@JaskaranSingh-ke1rq
@JaskaranSingh-ke1rq 10 ай бұрын
Good DR sahib ji
@laddikalkat
@laddikalkat 10 ай бұрын
Rabh ruup aa banday Dr sabh 🙏🙏🙏🙏👍
@kuldeepnain7362
@kuldeepnain7362 10 ай бұрын
Good information
@Cheemadairyfarm8032
@Cheemadairyfarm8032 10 ай бұрын
ਬਾਈ ਜੀ ਗਲ ਵਿਚੋ ਕਟ ਨਾ ਕਰੀਏ ਡਾਕਟਰ ਸਾਹਿਬ ਜੀ ਨੂੰ ਪੂਰੀ ਕਰਨ ਦਿਉ ਜਿਵੇ ਕਿ ਟਰਾਂਜਿਟਰ ਫੀਡ ਦੇਣ ਸਮੇ ਤੂੜੀ ਨਾਲ ਕੀ ਦੇਣਾ ਹੈ ?
@gurmailsingh7258
@gurmailsingh7258 10 ай бұрын
Dil too danwad sir ji
@karanbirbhinder
@karanbirbhinder 10 ай бұрын
Dr gupta jee zindabaad, great information dr saab
@drjiwangupta
@drjiwangupta 10 ай бұрын
❤❤❤❤❤Love you Buddy
@aseesfarm9012
@aseesfarm9012 10 ай бұрын
Nice information
@brar-bathindewala
@brar-bathindewala 10 ай бұрын
Best doctor
@panjabsingh4773
@panjabsingh4773 9 ай бұрын
Good job jiii
@balwinderkumar73
@balwinderkumar73 10 ай бұрын
Good information Y G
@amandeepladdi9984
@amandeepladdi9984 Ай бұрын
Great job sir
@jugadifarmer5928
@jugadifarmer5928 10 ай бұрын
Weldone
@bikramjitmaan9437
@bikramjitmaan9437 10 ай бұрын
Good job bro and Dr sahib🎉
@gurpearsingh1486
@gurpearsingh1486 9 ай бұрын
Dono best Dr.
@AmitKumar-co1jv
@AmitKumar-co1jv 10 ай бұрын
Thanks veere❤
@satpalram9341
@satpalram9341 10 ай бұрын
ਡਾਕਟਰ ਸਾਹਬ ਤੇ ਪਰਮਾਤਮਾ ਦੀ ਬੜੀ ਕਿਰਪਾ ਹੈ
@drjiwangupta
@drjiwangupta 10 ай бұрын
🙏🙏🙏
@lshulshu3676
@lshulshu3676 9 ай бұрын
Thanks 🙏
@palwindersingh7931
@palwindersingh7931 10 ай бұрын
Doctor saab valueable information dinde ne
@AmanBakhorakhurd-oc2ow
@AmanBakhorakhurd-oc2ow 10 ай бұрын
ਸਤਿ ਸ੍ਰੀ ਅਕਾਲ ਪਰਗਟ ਬਾਈ
@rajwindersongh2045
@rajwindersongh2045 5 ай бұрын
V nice g
@darshpreetsingh9229
@darshpreetsingh9229 10 ай бұрын
Es baare bhi video bano cattle nu kini prali paddy straw ooni chidi aaa
@sangatsingh4672
@sangatsingh4672 10 ай бұрын
Changi.video.a
@gurdhiansingh7228
@gurdhiansingh7228 10 ай бұрын
🙏🙏
@HarwinderSingh-dr8re
@HarwinderSingh-dr8re 10 ай бұрын
Lub yu bai ji
@dramanvirk6014
@dramanvirk6014 9 ай бұрын
ਰਿਪੋਰਟਰ ਸਾਬ੍ਹ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਰਾਈਵੇਟ ਡਾਕਟਰਾਂ ਤੇ ਤਵਾ ਲਾ ਕੇ ਕੀਤਾ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ ਕੀ ਤੁਸੀਂ ਸਾਰੇ ਸਰਕਾਰੀ ਡਾਕਟਰਾਂ ਦੀ ਗਰੰਟੀ ਲੈਅ ਸਕਦੇ ਹੋ ਕੇ ਉਹ ਪੂਰੇ ਕਾਬਲ ਤੇ ਪੈਸੇ ਦੇ ਲਾਲਚੀ ਨਹੀਂ ਵੀਰ ਮੇਰਿਆ ਸਿੱਕੇ ਦੇ ਦੋ ਪਾਸੇ ਹੁੰਦੇ ਨੇਂ ਜਿਹੜੇ ਸਰਕਾਰੀ ਡਾਕਟਰਾਂ ਨੂੰ ਗੱਲ ਸ਼ੂਰੂ ਹੀ ਪ੍ਰਾਈਵੇਟ ਡਾਕਟਰਾਂ ਦੀ ਨਿਦੀਆ ਤੋਂ ਕਰਨੀ ਪੈਂਦੀ ਮੈਂ ਓਹਨਾਂ ਨੂੰ ਡਾਕਟਰ ਨੀ ਮੰਨਦਾ ਜੇ ਸਰਕਾਰੀ ਡਾਕਟਰਾਂ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਪ੍ਰਾਈਵੇਟ ਦੀ ਲੋੜ੍ਹ ਕਿਉ ਪੈਂਦੀ ਨੰਬਰ ਦੋ ਜੇ ਪ੍ਰਾਈਵੇਟ ਡਾਕਟਰ ਸੌ ਦੋ ਸੌ ਫ਼ਾਲਤੂ ਲੈਅ ਵੀ ਜਾਉ ਆਪਾ ਮੰਨ ਕੇ ਚੱਲਦੇ ਹਾਂ ਤਾਂ ਸਰਕਾਰੀ ਡਾਕਟਰ ਮਹੀਨੇ ਦਾ ਲੱਖ ਤੋਂ ਉੱਪਰ ਤਨਖਾਹ ਲੈਂਦਾ ਉਹ ਪਬਲਿਕ ਦੇ ਟੈਕਸ ਤੋਂ ਹੀ ਆਉਂਦੀ ਹੋਰ ਉਹ ਜਿੱਦਾ ਫੀਲਿੰਗ ਦਿੰਦੇ ਲ਼ੋਕ ਸੇਵਾ ਦੀ ਕੀ ਓਹਨਾਂ ਸਾਰਿਆ ਵਿੱਚ ਸੇਵਾ ਭਾਵਨਾ ਹੈ
@dramanvirk6014
@dramanvirk6014 9 ай бұрын
ਆਹ ਸਾਰਾ ਕੁੱਝ ਰਿਪੋਰਟਰ ਸਾਬ੍ਹ ਕਿਤਾਬਾਂ ਵਿੱਚ ਵਾਧੂ ਲਿਖਿਆ ਹੋਇਆ ਪਰ ਇਕਲ੍ਹਾ ਕਿਤਾਬੀ ਗਿਆਨ ਫੀਲਡ ਵਿੱਚ ਨਹੀਂ ਚੱਲਦਾ ਫ਼ੀਲਡ ਵਿੱਚ ਕਿਸੇ ਫ਼ਾਰਮ ਤੇ ਵਰਕ ਕਰਕੇ ਦੇਖੋ ਫ਼ਿਰ ਪਤਾ ਲੱਗਦਾ ਕੀ ਭਾ ਵਿੱਕਦੀ
@ramadeepsinghraman3852
@ramadeepsinghraman3852 10 ай бұрын
ਅਜਿਹੇ ਵੀ ਲੋਕ ਨੇ ਵੀਰ ਸਾਮ ਨੂੰ ਚੁਆਈ ਕੀਤੀ ਸਵੇਰੇ ਸੂ ਪੈਣਾ
@drjiwangupta
@drjiwangupta 10 ай бұрын
🙏🙏🙏🙏🙏
@harbhagwansingh6756
@harbhagwansingh6756 10 ай бұрын
Nae reesan jatta teriaan ❤❤
@Cheemadairyfarm8032
@Cheemadairyfarm8032 10 ай бұрын
ਮਝ ਵਾਸਤੇ ਵੀ ਦੱਸਿਆ ਜਾਵੇ ਜੀ
@NavjotSingh-cg6re
@NavjotSingh-cg6re 9 ай бұрын
❤❤❤
@Sidhupawan001
@Sidhupawan001 10 ай бұрын
ਬਾਈ ਇਹ ਵਿਟਾਮਿਨ ਈ ਤੇ ਜਿੰਕ ਕਿੱਥੋਂ ਮਿਲੂ
@gurjindersingh184
@gurjindersingh184 10 ай бұрын
❤❤❤❤❤❤
@punitbishnoi796
@punitbishnoi796 10 ай бұрын
1847 di rate di lut te v video bnao pls
@harjeetrandhawa9486
@harjeetrandhawa9486 10 ай бұрын
biotin di jaga ecotac diaa goliaa de sakde aa g ja nahi
@GurvinderSingh-cw3hx
@GurvinderSingh-cw3hx 10 ай бұрын
Pargat ver eh sariya cheja di list bna dio
@lovesingh5388
@lovesingh5388 9 ай бұрын
Bai gg patheya te video bnao,, ke kine ku pane ne
@gurmeetsinghgill5145
@gurmeetsinghgill5145 9 ай бұрын
ਬਹੁਤ ਵਧੀਆ ਡਾਕਟਰ ਸਾਹਿਬ ਦੀਆਂ ਗੱਲਾਂ । ਡਾਕਟਰ ਸਾਹਿਬ ਆਪਣਾ ਨੰਬਰ ਦੱਸਿਆ ਜੀ ।
@JagroopBal-qk3pl
@JagroopBal-qk3pl 6 ай бұрын
Sir jo tuc dss rye o oh sare pashuan nu de k dudh vadd skda ja breeded pashuan lye jruri aa...eh v dss dyo plizz
@dhindsafarmGaming1424
@dhindsafarmGaming1424 10 ай бұрын
Dr.ji vitamin E ,Zinc,Biotin Ekattha mix kar kae dae sakdae ha ji
@manindersidhu2876
@manindersidhu2876 10 ай бұрын
ਫੀਡ ਬਣਾਉਣ ਲਈ ਜੇ ਆਚਾਰ ਹੈਗਾ ਤਾ ਮੱਕੀ ਦੀ ਤਾ ਕੀ ਲੋੜ ਆ
@rupinderkaursidhu814
@rupinderkaursidhu814 9 ай бұрын
Thank you so much
@harjindersinghgill9632
@harjindersinghgill9632 10 ай бұрын
ਵੀਰ ਫੀਡ ਵਾਲੇ ਨੀ ਦਿੰਦੇ ਕਿਹ ਦਿੰਦੇ ਨੇ ਸਾਡੀ ਫੀਡ ਲਉ ਉਸ ਵਿਚ ਸਾਰਾ ਕੁਝ ਪਾਇਆ ਹੁੰਦਾ
@baljindersingh1636
@baljindersingh1636 5 ай бұрын
Veere online mal jada amazon te
@jaspreetsingh1245
@jaspreetsingh1245 2 ай бұрын
​@@baljindersingh1636 products da koi link mil skda veer aawe search kro ta bhut kuch aa jaanda extra v
@gurjindersingh184
@gurjindersingh184 10 ай бұрын
cattle feed -tara feed, cargill da purina, asees, cigma feed
@SinghBrar1
@SinghBrar1 10 ай бұрын
Asses best aaa
@amanpreetkauraman1931
@amanpreetkauraman1931 29 күн бұрын
Cigma feed
@yadwindersinghkhalsa1345
@yadwindersinghkhalsa1345 10 ай бұрын
👍🏿👍🏿👍🏿👍🏿👍🏿❤️❤️❤️❤️❤️
@GurvinderSingh-cw3hx
@GurvinderSingh-cw3hx 10 ай бұрын
Buffer benegar ju eh kis comny da aunda
@komalpreetkaur-tp4xf
@komalpreetkaur-tp4xf 10 ай бұрын
Sr jdo wsi phli war suaaa os nu drai feed dni a g
@Masterdhillon3596
@Masterdhillon3596 10 ай бұрын
Privet kayi kma cha bhot agge ne
@karanaujla7409
@karanaujla7409 7 ай бұрын
Vir g agr pashu majj gabban hai 4 month soon vich rehnde ne dry hai ta kehri feed te kinni matra ch de skde haa
@user-hy9xj8wr4v
@user-hy9xj8wr4v 10 ай бұрын
Bhai system samajh ke bahar he simple kar ke batao ji .
@user-dv6nu7qp8h
@user-dv6nu7qp8h 5 ай бұрын
Cargil da trastion ik hee kaffi hai
@ranveergaming8330
@ranveergaming8330 4 ай бұрын
👍🌹🌹🌹🌹🌹💯
@nishanboparai4648
@nishanboparai4648 7 ай бұрын
Sir pind vich ਸੂਣ de nal hi lok ਕਣਕ ਅਤੇ ਗੁੜ ਬਾਲਟੇ vich pa ke de dinde aa Tuci dso eh sahi aa
@GursewakSingh-nr3wy
@GursewakSingh-nr3wy 10 ай бұрын
Bai tusi book vi likho dairy farm tea
@nishanboparai4648
@nishanboparai4648 8 ай бұрын
Vir ji dry feed kehri koi name daseyo
@arjunbhandari9887
@arjunbhandari9887 10 ай бұрын
داکتر.جیبن..گوپتا.. جی. نو. سلام. جی
@drjiwangupta
@drjiwangupta 9 ай бұрын
🙏🙏🙏
@parmjeets85
@parmjeets85 6 ай бұрын
Tupaa kadya parniya aa aa daso jatur
@gurmeet856
@gurmeet856 9 ай бұрын
Bai g sare private Dr ik tra de nhi hunde TUC sareya nu ik hi keh rahe o glt aa
@gursewaksidhu2200
@gursewaksidhu2200 5 ай бұрын
Eh buffalo lai vi hai ji ja sirf cows lai hai?
@rajsidhu22
@rajsidhu22 8 ай бұрын
Aina kharcha krn lai paise kitho aun gye ? Dudh da rate ta haini
@PammaBajwa-dm1nu
@PammaBajwa-dm1nu 7 ай бұрын
Papdi da matlab
@amanwander431
@amanwander431 10 ай бұрын
Dr nay topa lata company they
@Swamifarms
@Swamifarms 9 ай бұрын
Papdi kya hoti h
@parminderjhajj11931
@parminderjhajj11931 9 ай бұрын
Sir soyabean da doc pouna ja soyabean de khal poni transition feed ch
@drjiwangupta
@drjiwangupta 9 ай бұрын
Doc
@karanveersinghrandhawa836
@karanveersinghrandhawa836 10 ай бұрын
ur sadi ga o 5manth fal sit jandi
@gurpreetranu6855
@gurpreetranu6855 10 ай бұрын
Sir Comical milne kitho na????
@inderpreetsinghdhillon167
@inderpreetsinghdhillon167 10 ай бұрын
Feed factory
@kulvinderhappy8671
@kulvinderhappy8671 10 ай бұрын
ਡਾਕਟਰ ਸਾਹਿਬ ਮੱਝ ਨੂੰ ਸੁਣ ਤੋਂ ਵਾਦ ਭਾਰ ਪੈਦਾ ਉਸ ਤੋਂ ਬਚਣ ਲਈ ਸੁਣ ਤੋਂ ਪਹਿਲਾਂ ਕੇਲਸੀ਼ਅਮ ਮਿਲਟਰੀ ਦਿਤਾ ਸੀ ਪਰ ਫੇਰ ਵੀ ਸੁਣ ਤੋਂ ਵਾਦ ਅਗਲੇ ਦਿਨ ਭਾਰ ਪਿਆ ਇਲਾਜ਼ ਕੀਤਾ ਇਹ ਭਲੇਖਾ ਡਾ਼ ਦਾ ਝੂਠਾ ਸੀ ਮੱਝ ਦੁੱਧ ਘੱਟ ਦੇਵੇ ਗੀ। ਉਹ ਸੁਣ ਦੇ ਅੱਠ ਮਹੀਨੇ ਤੇ ਹੈ ਹੁਣ ਮੈਂ ਉਸ ਨੂੰ ਕਿ ਦੇਵਾਂ ਜਿਸ ਨਾਲ ਇਹ ਭਾਰ ਦੀ ਸਮਸਿਆ ਹੱਲ ਹੋ ਜੇ
@drjiwangupta
@drjiwangupta 10 ай бұрын
Mifex lagwao
@veerpalsran9926
@veerpalsran9926 9 ай бұрын
Thikri nasadar kive dena
@GursahabSingh-ee1je
@GursahabSingh-ee1je 8 ай бұрын
Factory Wale kisan nu dwaia kyo denge
@manpreetkhaira4049
@manpreetkhaira4049 10 ай бұрын
Nayasin kitho miluga kise veer nu pata tan plz dasio jaroor
@cropsinformation
@cropsinformation 10 ай бұрын
Feed ਫੈਕਟਰੀ
@Masterdhillon3596
@Masterdhillon3596 10 ай бұрын
Nahi parget veer ji me bi pravet edda na bolo
@JaspalVirk-kk4uo
@JaspalVirk-kk4uo 9 ай бұрын
ਸਾਹਬ ਪਹਿਲ ਚੋਟੀ ਵਿਹ ਦਿਣ ਬਾਕੀ, ਟਰਾਂਸਜੈਕਸ਼ਨ ਫਿਡ ਕਾਰਗਿਲ ਬਹੁਤ ਘੱਟ ਖਾ ਰਹੀ ਹੈ ਜੀ,
@jagjeetludhar1451
@jagjeetludhar1451 9 ай бұрын
Brother sunjin di feed khva do
@guruprashadbhajipale-qn6bl
@guruprashadbhajipale-qn6bl 10 ай бұрын
Bhai sab Hindi me
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 29 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 29 МЛН