ਦੋ ਹਜ਼ਾਰ ਸਾਲ ਪੁਰਾਣਾ ਬਠਿੰਡਾ ਕਿਲ੍ਹਾ; ਬਾਬਰ ਦੀਆਂ ਤੋਪਾਂ ਅਜੇ ਵੀ ਪਈਆਂ|Killa Mubark Bathinda|Harbhej Sidhu|

  Рет қаралды 367,281

Harbhej Sidhu

Harbhej Sidhu

3 жыл бұрын

#BathindaFork #HarbhejSidhu #IndianTourish #PunjabHeritage

Пікірлер: 610
@user-jh9ox1jo9j
@user-jh9ox1jo9j 3 жыл бұрын
2015 ਵਿੱਚ ਸਾਡੀ ਅਧਿਆਪਕ ਯੂਨੀਅਨ ਤੇ ਜਦ ਲਾਠੀ ਚਾਰਜ ਹੋਇਆ ਤਾਂ ਪੁਲਿਸ ਨੇ ਸਾਨੂੰ ਫੜਨ ਦਾ ਬਹੁਤ ਜੋਰ ਲਾਇਆ ਤਾਂ ਅਸੀਂ ਇੱਥੇ ਕਿਲੇ ਚ ਆ ਵੜੇ ਐਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਫੋਜਾਂ ਲੜ ਕੇ ਸ਼ਾਮ ਨੂੰ ਕਿਲੇ ਵਿੱਚ ਆ ਵੜੀਆ਼ ਹੋਣ।ਬਹੁਤ ਹਾਸਾ ਆਉਂਦਾ ਯਾਦ ਕਰਕੇ।ਸਾਡੇ ਪੰਜਾਬ ਦੀ ਅਮੀਰ ਵਿਰਾਸਤ ਇਹ ਮਹਾਨ ਕਿਲਾ ।
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@paulsingh4593
@paulsingh4593 2 жыл бұрын
😄😄😄😄😄😄😄😄👍
@NirmalSingh-ww8tg
@NirmalSingh-ww8tg Жыл бұрын
😄
@guribrar240
@guribrar240 3 жыл бұрын
ਮਾਲਵੇ ਦੇ ਸਿਰ ਦਾ ਤਾਜ ਹੈ ਮੇਰੇ ਸ਼ਹਿਰ ਦਾ ਇਹ ਕਿਲ੍ਹਾ..... ਬਠਿੰਡੇ ਆਉਣ ਤੇ ਬਹੁਤ ਬਹੁਤ ਸਵਾਗਤ ਵੀਰ ਤੁਹਾਡਾ ਤੇ ਤੁਹਾਡੀ ਟੀਮ ਦਾ..🙏
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@harmailsingh6472
@harmailsingh6472 2 жыл бұрын
ਹਰਮੇਲ ਸਿੰਘ ਟੀਟੂ ਵੀ ਆ ਰਿਹਾ।
@trend_boutique201
@trend_boutique201 2 жыл бұрын
trend Boutique 🙏🏻 👗 kzfaq.info/get/bejne/jtx8psh-t6jGqGw.html
@baljitsinghnirgun
@baljitsinghnirgun 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ 🙏
@parmjeetkaur7336
@parmjeetkaur7336 2 жыл бұрын
My city
@Pannu.kulwindersingh
@Pannu.kulwindersingh 3 жыл бұрын
ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਰਕੇ ਇਹ ਕਿਲ੍ਹਾ ਮੁਬਾਰਕ ਬਣ ਗਿਆ ਹੈ । ਮੈਂ ਇਸ ਕਿਲ੍ਹਾ ਮੁਬਾਰਕ ਦੇ ਕਈ ਵਾਰ ਦਰਸ਼ਨ ਕੀਤੇ ਹਨ ਜਦੋਂ ਮੈਂ ਬਠਿੰਡਾ ਵਿਖੇ ਨੌਕਰੀ ਕਰਦਾ ਸੀ ।
@GJ-yx1nb
@GJ-yx1nb 2 жыл бұрын
Great
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@kuldeepsinghsahota3999
@kuldeepsinghsahota3999 3 жыл бұрын
ਬਾਈ ਜੀ! ਜਿਹੜਾ ਹਿਸਾ ਬੰਦ ਪਿਆ ਉਹ ਵੀ ਦੇਖਣ ਆਲਾ। ਬਹੁਤ ਹੀ ਸੋਹਣਾ ਬਣਿਆ ਹੋਇਆ ਆ। ਕਮਰਿਆਂ ਦੀ ਛੱਤਾਂ ਤੇ ਬਹੁਤ ਹੀ ਸੋਹਣੀਆ ਕਲਾਕ੍ਰਿਤੀਆਂ ਬਣੀਆਂ ਹੋਈਆਂ ਨੇ। ਅਸੀ ਆਪ ਖੁਦ ਦੇਖਿਆ ਹੋਇਆ ਆ। 2005 - 06 ਸਕੂਲ ਟਾਈਮ ਵੇਲੇ ਦੇਖਿਆ ਸੀ। ਉਹ ਚੀਜ ਤਾ ਬੰਦ ਕਰਕੇ ਰੱਖਦੇ ਆ ਪਤਾ ਨੀ ਕਿਉ
@trend_boutique201
@trend_boutique201 2 жыл бұрын
Trend Boutique👗👗 kzfaq.info/get/bejne/jtx8psh-t6jGqGw.html
@jasdeepdandiwal9215
@jasdeepdandiwal9215 Жыл бұрын
Sahi gal h
@laba3423
@laba3423 4 ай бұрын
maintain nhi krde ohna kamreyan dee chhatan kde v digg sakdiyaan
@hardeepsingh-dc2zw
@hardeepsingh-dc2zw 3 жыл бұрын
ਬਹੁਤ ਵਧੀਆ ਇਤਿਹਾਸ ਬਿਆਨ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@daljitdally3615
@daljitdally3615 3 жыл бұрын
ਜੇ ਕਿਤੇ ਸਾਡੀਆਂ ਸਰਕਾਰਾਂ ਪੁਰਾਣਾ ਵਿਰਸਾ ਸੰਭਾਲ ਲੈਂਦੀਆਂ
@trend_boutique201
@trend_boutique201 2 жыл бұрын
Trend Boutique 👗🙏🏻kzfaq.info/get/bejne/jtx8psh-t6jGqGw.html
@bootadreger4540
@bootadreger4540 3 жыл бұрын
ਇਹ ਨੂੰ ਸਾਂਭਿਆ ਨਹੀਂ ਗਿਆ ਇਹ ਇਕ ਭਾਰਤ ਦਾ ਇਤਿਹਾਸ ਹੈ ਇਸ ਨੂੰ ਜਾਣ ਬੁੱਝ ਕੇ ਭੁਲਾ ਦਿਤਾ
@manithakur.
@manithakur. 3 жыл бұрын
ਭਾਰਤ ਇਤਿਹਾਸ ਨਾਲ ਭਰਿਆ ਪਿਆ 😍
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@ParamjitSingh-ok8he
@ParamjitSingh-ok8he 3 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਬਠਿੰਡੇ ਦਾ ਇਹ ਵਿਰਾਸਤੀ ਪੁਰਾਤਨ ਕਿਲਾ ਆਰਕੀਟੈਕਚਰ ਦਾ ਬਹੁਤ ਹੀ ਵਧੀਆ ਨਮੂਨਾ ਹੈ।
@charanjitsingh2981
@charanjitsingh2981 3 жыл бұрын
ਬਹੁਤ ਵਧੀਆ ਜਾਣਕਾਰੀ ਇਕੱਤਰ ਕੀਤੀ ਹੈ। ਬਾੲੀ ਜੀ ਧੰਨਵਾਦ ❤️
@trend_boutique201
@trend_boutique201 2 жыл бұрын
Trend Boutique 👗 🙏🏻 kzfaq.info/get/bejne/jtx8psh-t6jGqGw.html
@rohiramsingh5073
@rohiramsingh5073 3 жыл бұрын
ਵੀਰ ਜੀ ! ਬਹੁਤ ਬਹੁਤ ਧਨਵਾਦ, ਬਹੁਤ ਸੋਹਣੀ ਜਾਣਕਾਰੀ ਹੈ, ਸਾਨੂੰ ਇਤਿਹਾਸ ਹੋਰ ਖੋਜਣ ਦੀ ਜਰੂਰਤ ਹੈ, ਸਾਡੀਆਂ ਸਰਕਾਰਾਂ ਨੂੰ ਇਨਾਂ ਥਾਵਾਂ ਨੂੰ ਸੰਭਾਲਣ ਦੀ ਜਰੂਰਤ ਹੈ, ਤੁਹਾਡੇ ਜਿਹੇ ਨੌਜਵਾਨਾਂ ਨੂੰ ਪਰਮਾਤਮਾ ਬਲ ਬਖਸ਼ੇ ਜੋ ਸਮੇਂ ਦੀਆਂ ਸਰਕਾਰਾਂ ਦਾ ਧਿਆਨ ਖਿੱਚ ਸਕਾਓ।ਮੈ ਤਹਿਤ ਦਿਲ ਤੋਂ ਤੁਹਾਡੀ ਸਾਰੀ ਟੀਮ ਧਨਵਾਦੀ ਹਾ, ਅਗਲੀ ਖੋਜ ਜਾਰੀ ਰੱਖੋ, ਧਨਵਾਦ।
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@karangamer4046
@karangamer4046 3 жыл бұрын
ਮੈ ਜਦੋ ਵੀ ਬਠਿੰਡਾ ਆਇਆ ਕਿਲੇ ਚ ਜਾਏ ਬਗੈਰ ਨਹੀ ਗਿਆ
@hardeepdhindsa5956
@hardeepdhindsa5956 3 жыл бұрын
ਜਿਉਂਦਾ ਰਹਿ ਬਾਈ ਹਰਭੇਜ
@preetpreet5321
@preetpreet5321 3 жыл бұрын
ਧੰਨਵਾਦ ਵੀਰ ਜੀ ਤੁਸੀ ਮੇਰੇ ਕਹਿਣ ਤੇ ਬਠਿੰਡੇ ਪਹੁੰਚੇ ਤੇ ਕਿਲੇ ਦੇ ਇਤਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਮੇਰੇ ਸ਼ਹਿਰ ਆਉਣ ਤੇ ਆਪ ਜੀ ਦਾ ਸਵਾਗਤ
@vikkdhillon1
@vikkdhillon1 3 жыл бұрын
Welcome to Bathinda bai ji 🙏🥰
@sukhjeetsidhu8199
@sukhjeetsidhu8199 3 жыл бұрын
Swruiobhxs
@sukhjeetsidhu8199
@sukhjeetsidhu8199 3 жыл бұрын
,
@harmanpreetsingh8724
@harmanpreetsingh8724 3 жыл бұрын
Kis road ta aa
@gymproduct665
@gymproduct665 3 жыл бұрын
Takhtpura be video Bana dyeo ji gurua bara beer ji
@Amanchahal169
@Amanchahal169 3 жыл бұрын
ਬਾਈ ਲੋਪੋ ਵਾਲੇ ਦੀ ਅਵਾਜ਼ ਪਹਿਲੇ ਬੋਲ ਤੋ ਪਤਾ ਚਲ ਜਾਦਾ ਬਹੁਤ ਸੋਹਣੀ ਜਾਣਕਾਰੀ ਦਿੱਤੀ
@balbirbhinder7829
@balbirbhinder7829 3 жыл бұрын
ਬਹੁਤ ਵਧੀਆ ਵੀਰ ਜੀ ਇਤਿਹਾਸ ਦਸ਼ਿਆ ਸ਼ਾਡੇ ਸ਼ਹਿਰ ਕੈਥਲ ਵਿੱਚ ਹੀ ਕਤਲ ਹੋਇਆ ਸੀ ਰਜਿਆ ਸ਼ੁਲਤਾਨ ਦਾ ਅਜੇ ਵੀ ਜਗਾ ਬਣੀ ਹੋਈ ਹੈ ਜਿਸ ਦਾ ਹਾਲ ਮਾੜਾ ਹੈ
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@gora9973
@gora9973 3 жыл бұрын
ਬਾਬਰ ਸਿਰਫ 12000 ਫੌਜ ਨਾਲ ਇਬਰਾਹਿਮ ਲੋਧੀ ਦੀ 100000 ਫੌਜ ਨੂੰ ਇਹਨਾਂ ਤੋਪਾਂ ਕਰਕੇ ਹੀ ਹਰਾ ਦਿੱਤਾ ਸੀ ਭਾਰਤ ਵਿਚ ਪਹਿਲੀ ਵਾਰ ਗੋਲਾ ਬਰੂਦ ਤੇ ਤੋਪਾਂ ਦੀ ਵਰਤੋਂ ਬਾਬਰ ਨੇ ਹੀ ਕੀਤੀ ਸੀ
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@GurpreetSingh-jo8pz
@GurpreetSingh-jo8pz 3 жыл бұрын
ਇਹਨਾਂ ਕਿਲਿਆਂ ਦੀ ਸੰਭਾਲ ਬਹੁਤ ਹੀ ਜ਼ਰੁਰੀ ਹੈ। ਹੋਰ ਕਿਲਿਆਂ ਦੀ ਜਾਣਕਾਰੀ ਵੀ ਦੇਸੋਂ ਵੀਰ ਜੀ।
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@jassiball3303
@jassiball3303 3 жыл бұрын
🙏🙏ਹਰਭੇਜ ਵੀਰ ਜੀ ਬਹੁਤ ਵਧੀਆ ਜੀ ਇਹ ਕਿਲਾ ਆਪਣੇ ਆਪ ਵਿਚ ਹਜਾਰਾ ਵਰਿਆ ਇਤਿਹਾਸ ਲਈ ਖੜਾ ਹੈ ਜਿਉਦੇ ਰਹੋ ਵੀਰੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਬੀਆ ਉਮਰਾ ਵੱਖਸੇ ਤੇ ਬਹੁਤ ਵਧੀਆ ਜੀ ਤੁਸੀਂ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋ ਤਹਿ ਦਿਲੋਂ ਧੰਨਵਾਦ ਜੀ
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@rachhpalthind5667
@rachhpalthind5667 3 жыл бұрын
ਬਹੁਤ ਹੀ ਸਹੀ ਇਤਿਹਾਸ ਬਿਆਨ ਕੀਤਾ ਹੈ, ਧੰਨਵਾਦ।
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sukhmansandhu4340
@sukhmansandhu4340 2 жыл бұрын
ਬਾੲੀ ਜੀ ਤੁਹਾਡੇ ਸ਼ਬਦ ਵੀ ਦਿਲ ਨੂੰ ਖਿੱਚ ਪਾਉਂਦੇ ਨੇ
@jattmovie1896
@jattmovie1896 2 жыл бұрын
ਗੁਰੂ ਗੋਬਿੰਦ ਸਿੰਘ ਜੀ ਦਾ ਵੀ ਇਤਿਹਾਸ ਇਸ ਕਿਲੇ ਨਾਲ ਜੁੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ ਇਸ ਕਿਲੇ ਨੂੰ। ਇੱਥੇ ਗੁਰੂਘਰ ਵੀ ਹੈ ਤੇ ਹਰ ਰੋਜ ਲੰਗਰ ਵਰਤਾਏ ਜਾ ਰਹੇ ਹਨ। ਕੋਈ ਦੂਰੋ ਬਠਿੰਡੇ ਆਏ ਤਾਂ ਇਸ ਕਿਲੇ ਦੇ ਦਰਸਨ ਜਰੂਰ ਕਰ ਕੇ ਜਾਇਓ 🙏🙏🙏🙏
@iSaabRaiMusic
@iSaabRaiMusic 3 жыл бұрын
Wah sidhu bai 💯👌
@PremSingh-uw5yj
@PremSingh-uw5yj 3 жыл бұрын
Good job wah
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@HarpreetSingh-uc2kp
@HarpreetSingh-uc2kp 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਤੁਸੀਂ
@sarvjitdeol9622
@sarvjitdeol9622 3 жыл бұрын
🙏💐🌽ੴ 🌽💐🙏 ਧੰਨਵਾਦ ਗੁਰਭੇਜ ਸਿਹਾਂ ਬਹੁਤ ਚੰਗੀ ਜਾਣਕਾਰੀ ਦਿੱਤੀ
@gurpreetsinghgopi2155
@gurpreetsinghgopi2155 2 жыл бұрын
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਜੀ ਇਸ ਅਹਿਮ ਇਤਿਹਾਸਕ ਜਾਣਕਾਰੀ ਦੇਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@harpreetsingh6563
@harpreetsingh6563 3 жыл бұрын
ਵੀਰ ਜੀ ਗੁਰਦੁਆਰਿਆਂ ਵਿੱਚੋ ਸ਼੍ਰੋਮਣੀ ਕਮੇਟੀ ਤੇ ਡੇਰਿਆਂ ਵਾਲੇ ਬਾਬਿਆਂ ਤੇ ਕਾਰ ਸੇਵਾ ਵਾਲਿਆਂ ਨੇ ਪੁਰਾਤਨ ਇਤਿਹਾਸ ਸਾਰਾ ਖਤਮ ਕਰ ਦਿੱਤ।
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@sandeepkhiala5665
@sandeepkhiala5665 3 жыл бұрын
Veer ਨੇ ਬਹੁਤ ਸੋਹਣਾ ਪੇਸ਼ ਕੀਤਾ
@romanasingh431
@romanasingh431 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਨੇ
@bhavyasharma303
@bhavyasharma303 3 жыл бұрын
Love from bathinda ❤️
@jaswinderbrar2318
@jaswinderbrar2318 2 жыл бұрын
ਬਹੁਤ ਵਧੀਆ ਜਾਣਕਾਰੀ।
@hardeepsinghcheema429
@hardeepsinghcheema429 3 жыл бұрын
ਬਹੁਤ ਵਧੀਆ ਕੰਮ ਕੀਤਾ ਵੀਰੇ ਇਤਹਾਸਕ ਕਿਲਾ ਦਿਖਾ ਕੇ।
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@harjaapkaur2615
@harjaapkaur2615 3 жыл бұрын
Thanks g es qille vare jo jankari tu c diti koi nai eni vadiya de skeya
@SurinderKaur-kw4if
@SurinderKaur-kw4if 3 жыл бұрын
From uk assi we wekhaya hai Bhthinda mere Dad uthe Tahseeldar lage san tusi detail ch dasseya mai Government school ch padri see fir uk aa gai wapis jaake fir dekhna gai killa tusi bahut ashi taran dassi history
@manpreetsidhu8787
@manpreetsidhu8787 2 жыл бұрын
Sada qila mrra bathinda with great history thnku sir g
@kiranjitkaursra340
@kiranjitkaursra340 3 жыл бұрын
ਬਹੁਤ ਵਧੀਆ।
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@gurpreetsinghmatti8489
@gurpreetsinghmatti8489 3 жыл бұрын
Thx y ji ..eni galbat dasn lyi ..
@JaswinderKaur-yv2qc
@JaswinderKaur-yv2qc 3 жыл бұрын
ਬਹੁਤ ਵਧੀਆ ਲੱਗੀ ਧੰਨਵਾਦ
@msgill4307
@msgill4307 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
@PunjabiVlogandStories
@PunjabiVlogandStories 3 жыл бұрын
ਬਹੁਤ ਖੂਬ ਵੀਰ ਜੀ..ਬਹੁਤ ਸਾਰਾ ਧੰਨਵਾਦ ਜੀ। ਕ੍ਰਿਪਾ ਕਰਕੇ science city ਕਪੂਰਥਲਾ ਬਾਰੇ ਵੀ ਵੀਡੀਓ ਬਣਾਓ।
@trend_boutique201
@trend_boutique201 2 жыл бұрын
Trend Boutique 👗 🙏🏻 kzfaq.info/get/bejne/jtx8psh-t6jGqGw.html
@artistic9549
@artistic9549 3 жыл бұрын
Thanks for information waheguru ji
@sukhdevkaur5767
@sukhdevkaur5767 3 жыл бұрын
ਬਹੁਤ ਖੂਬ
@AmandeepSingh-xg8rq
@AmandeepSingh-xg8rq 2 жыл бұрын
ਬਹੁਤ ਵਧੀਆ ਵੀਰ
@paulsingh4593
@paulsingh4593 2 жыл бұрын
Harbhej Singh ji bahut bahut sukaria ,atihaas di parat dar parat kile naal jurhi mahatavpuran jankari ditti hai.
@atarsingh9960
@atarsingh9960 2 жыл бұрын
Bahut Bahut wadhia Harbhej Singh Ji Bahut Bahut Dhanwad Ji 👋🌷Sat Sri Akal 🌷👋
@meenusidhu5119
@meenusidhu5119 2 жыл бұрын
ਟੌਹਰ ਸਾਡੇ ਬਠਿੰਡੇ ਦੀ 👌👌
@devinderotaal6272
@devinderotaal6272 2 жыл бұрын
ਹਰਭੇਜ ਵੀਰੇ ਮੈ ਵੀ ਦੇਖਿਆ ਇਹ ਕਿਲਾ ਮੁਬਾਰਕ
@JasveerSingh-xl8nn
@JasveerSingh-xl8nn 3 жыл бұрын
Nazar e aa geya veerji 😲😲😲👌👌🙏
@madhugupta105
@madhugupta105 2 жыл бұрын
I love my Bathinda 🤗❤️
@labhsaharan2503
@labhsaharan2503 5 ай бұрын
ਜੁਗ ਜੁਗ ਜੀਉ ਗੁਰਭੇਜ ਵੀਰ❤
@sachinghavri4166
@sachinghavri4166 3 жыл бұрын
DHANVAAD 22 PURANI YADAAN TAAZA HO GAYEEN. MAI 2011 TO 2013 TAK BAHOT VAARI ISS PYARE QILE NU VEKHYA TE APNE HATHON CHHOOYA. RAAJ . LALRU DIST, MOHALI
@gurdipram7691
@gurdipram7691 2 жыл бұрын
ਬਹੁਤ ਵਧੀਆ ਢੰਗ ਨਾਲ ਸਮਝਦੇ ਹਰਭੇਜ ਅਤੇ ਸੁਖਜਿੰਦਰ ਲੋਪੋ ਜੀ ਧੰਨਵਾਦ ਜੀ
@sudeshkumari4442
@sudeshkumari4442 3 жыл бұрын
Good knowledge about bhadinda qila.carry on .
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@opvideos9298
@opvideos9298 2 жыл бұрын
Bathinda
@sukhreenkaurkaur3017
@sukhreenkaurkaur3017 Жыл бұрын
Thank u bro sada bathinda sadi shaan aa
@prabjit7425
@prabjit7425 3 жыл бұрын
This is a beautiful fort. Thanks for giving the knowledgeable video 🙏 .
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@NewEra25
@NewEra25 Жыл бұрын
Harbhej you are very intelligent person! Thanks.
@Gyanshalaaa
@Gyanshalaaa Жыл бұрын
Bai g bhut bhut dhanvaad
@harjindersingh-tm1co
@harjindersingh-tm1co 3 жыл бұрын
ਬਹੁਤ ਵਧੀਆ ਜੀ .. .! 👍👍
@GurpreetSingh-co6hl
@GurpreetSingh-co6hl 3 жыл бұрын
ਬਹੁਤ ਵਧੀਆ ਕੰਮ ਕੀਤਾ।
@sonux6931
@sonux6931 3 жыл бұрын
dhan vaad ver g tusi sanu ena vadia kuch dikha reho..rab tuhadi umar labi kre...kash sade kol b sama hunda a sb dekhan nu real ch...
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@pinderdhaliwal5245
@pinderdhaliwal5245 3 жыл бұрын
Very informative video! Thank you. Pls continue your research and bring us more historical videos! 🙏
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@satpalsharma5182
@satpalsharma5182 3 жыл бұрын
Pride & honour of Malwa region Kila Mubarak situated at Bathinda.Dilapidated position of this historical&antique fort shows the apathy of the department concerned to it.
@trend_boutique201
@trend_boutique201 2 жыл бұрын
Trend Boutique 👗 🙏🏻 kzfaq.info/get/bejne/jtx8psh-t6jGqGw.html
@sulakshan11
@sulakshan11 3 жыл бұрын
I request you to contact Bathinda Heritage society’s office bearers who can throw more light on the history of the bathinda forte.
@keemathanda8807
@keemathanda8807 3 жыл бұрын
Thanks 🙏 Sidhu saab ji
@gulabkaur2492
@gulabkaur2492 3 жыл бұрын
Veer ji kamaal di jaankari diti bathinda kiley vaarey thank you so much Saada taan bachpan es kiley vich kheddian beeteya Bahut hi changa lagya
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@BalwinderSingh-fi1cn
@BalwinderSingh-fi1cn 3 жыл бұрын
ਬਹੁਤ ਹੀ ਵਧੀਆਂ ਵੀਡੀਓ
@madhumehta9649
@madhumehta9649 3 жыл бұрын
Bht hi vdia veer ji...keep it up❤️
@reshamsingh2704
@reshamsingh2704 3 жыл бұрын
Ho
@kuldeepbrar3512
@kuldeepbrar3512 3 жыл бұрын
Hi
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@bagwanihouse4507
@bagwanihouse4507 3 жыл бұрын
Wah ji wah kinna mahan hai
@paramgrewal2748
@paramgrewal2748 Жыл бұрын
Both sohna km kr lya Bai ,,,rab lambi umar bakche tenu ,, luv bro
@arshpreetsandhu4027
@arshpreetsandhu4027 3 жыл бұрын
Wowwwwwwww superbbbb bro puri end galbaat
@kulwantsihota7392
@kulwantsihota7392 3 жыл бұрын
Thanks brother Ji 🙏🏻🙏🏻
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@reshamsingh2704
@reshamsingh2704 3 жыл бұрын
Ok
@roshanlalsingla60
@roshanlalsingla60 2 жыл бұрын
Commentary is very nice thank you for your kind information and knowledge full it is very important for historical students
@vbloktv826
@vbloktv826 3 жыл бұрын
Bahut vadia veer ji👍👍
@gurpreetspal2372
@gurpreetspal2372 3 жыл бұрын
Waheguru ji 🙏🏻❤️🙏🏻
@sandhugs9719
@sandhugs9719 3 жыл бұрын
kzfaq.info/get/bejne/b7p7lauBudSReWQ.html
@trend_boutique201
@trend_boutique201 2 жыл бұрын
Trend Boutique 👗 🙏🏻 kzfaq.info/get/bejne/jtx8psh-t6jGqGw.html
@seeratkaur1005
@seeratkaur1005 2 жыл бұрын
Thanks veer ji .... God bless u ..
@manpreetsaggu1333
@manpreetsaggu1333 2 жыл бұрын
ਵੀਰ ਜੀ ਤੁਸੀਂ ਹੋਰ ਵੀ ਕਈ ਕਿਲਿਆਂ ਇਤਿਹਾਸਕ ਥਾਵਾਂ ਦੀ ਜਾਣਕਾਰੀ ਦਿਉ ਜੋ ਪੰਜਾਬ ਦੇ ਹੋਰ ਹਿੱਸਿਆਂ ਵਿਚ ਮੌਜੂਦ ਹਨ
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴੴੴੴੴੴੴੴੴੴੴ
@opinderjitbhamra2201
@opinderjitbhamra2201 3 жыл бұрын
Extremely good, thanks for presenting this part of the history of Punjab, keep up the good work, wish to see you again with more documentaries. All the best.
@sandhugs9719
@sandhugs9719 3 жыл бұрын
kzfaq.info/get/bejne/ht-DkpqFt5q6pp8.html
@trend_boutique201
@trend_boutique201 2 жыл бұрын
Trend Boutique 👗🙏🏻 kzfaq.info/get/bejne/jtx8psh-t6jGqGw.html
@btisukhjindersingh3924
@btisukhjindersingh3924 3 жыл бұрын
ਗੁੱਡ ਵੀਰ ਜੀ
@Seerat1213
@Seerat1213 2 жыл бұрын
Yr bahut vadiya video hundi hai tuhadi aur duji gall sweet voice .god bless you thanks sade layi video banaun layi🙏
@DeepaDeepa-ne2zw
@DeepaDeepa-ne2zw 3 жыл бұрын
22di reporting bahut att aa. Thik aa na.😜😜😜😜
@manjitkaur9014
@manjitkaur9014 2 жыл бұрын
Bahut badia lga 💐💐💐💐💐💐💐💐💐💐
@ramangoel6385
@ramangoel6385 3 жыл бұрын
Wah ji Sidhu Sahib.
@narindersingh6167
@narindersingh6167 3 жыл бұрын
Sidhu paji bohot bohot vadi ya jankari diti God bless you 🙏
@pawandeep333
@pawandeep333 2 жыл бұрын
super veer kamal di information hai sodi bhuat vadia very good veer
@iqbalsingh9219
@iqbalsingh9219 2 жыл бұрын
I love my Bathinda ❤️❤️🇨🇦🇨🇦
@navdeepharika6007
@navdeepharika6007 3 жыл бұрын
Love from bathinda
@Fancyfacts01
@Fancyfacts01 3 жыл бұрын
😘👍👍👍👍
@nirmalasingh9741
@nirmalasingh9741 2 жыл бұрын
Bhot hi badia januari di 🤴
@gillsarpanch5781
@gillsarpanch5781 2 жыл бұрын
ਇਹ ਕਿਲਾ ਰਾਜਿਆਂ ਤੋ ਬਾਅਦ ਇੱਕ ਦੇਹ ਦੇ ਕੋਲ ਸੀ ਮਤਲਬ ਜਿੰਨ ਕਿਹ ਲੋ ਜਾਂ ਭੁਤ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਝੋਟਾ ਵੱਡ ਕਿ ਖਵਾਇਆ ਸੀ ਝੰਡ ਦੇ ਥੱਲੇ
@gurutv1393
@gurutv1393 2 жыл бұрын
ਜੁਗ ਜੁਗ ਜਿਉ ਵੀਰ
@harjitsinghjheetajheeta4415
@harjitsinghjheetajheeta4415 3 жыл бұрын
Sach mutch Mahan Kila hai Is NAL jurhia han mahan yada Than you Harbhej Ji please. Klinger da Kila Filmao Is Di yad Sher Shah Suri Di maut NAL sanband hai
@SanjeevKumar-vj1vi
@SanjeevKumar-vj1vi 2 жыл бұрын
Bhout vadhia veer
@preetpalsingh1596
@preetpalsingh1596 2 жыл бұрын
This fort has 36 Burj and it is spread over in 40 acre land,. History books tells that this fort has more than 2000 years old nad many kings have got repaired and renovated according to their need.This was a centre place between Multan nad Delhi and in ancient period Multan and Delhi was very big economic centre..Even english people realised this fact and that is why 7 railway lines are passing through bathinda.
@HarjitSingh-wl4er
@HarjitSingh-wl4er 3 жыл бұрын
Very good information about Bhatinda Fort. It is more historical and ancient than all the forts in northern India including Pakistan.
@DineshKumar-lk5ep
@DineshKumar-lk5ep 3 жыл бұрын
Very good information about bhatinda fort
@gurcharnsingh8342
@gurcharnsingh8342 2 жыл бұрын
Very admirable knowledge providing about antique fort 🌲🙏🌹🙏
@manibrar800
@manibrar800 3 жыл бұрын
V nice bro 👌👌 harbhej sidhu bro
@bawa5538
@bawa5538 3 жыл бұрын
Bahut vadia jankari deti 22 👍👍👍👍
@shivcharndhaliwal1702
@shivcharndhaliwal1702 2 жыл бұрын
HARBHEJ BETA YOU KILA ,, BATHINDA VARE JANKARI ,, GOOD,,, PLEASE,,,HUN KILA DIG RIHA HE JI ,,,
@mohindersandhu9950
@mohindersandhu9950 2 жыл бұрын
Verygoodjobveerjigodblessyoujankaridantaverythanksji
Can A Seed Grow In Your Nose? 🤔
00:33
Zack D. Films
Рет қаралды 26 МЛН
Survive 100 Days In Nuclear Bunker, Win $500,000
32:21
MrBeast
Рет қаралды 66 МЛН
Secret Experiment Toothpaste Pt.4 😱 #shorts
00:35
Mr DegrEE
Рет қаралды 37 МЛН
УДИВИЛА ПАРНЯ🤯👏
0:20
Бутылочка
Рет қаралды 3,5 МЛН
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,6 МЛН
Крокодил получил по-заслугам! 😱
0:32
КиноСклад
Рет қаралды 25 МЛН
IQ Level: 10000
0:10
Younes Zarou
Рет қаралды 11 МЛН