ਦੇਖੋ ਜੀ ਗੋਰੇ ਦਾ 1000 ਕਿੱਲਿਆਂ ਦਾ ਫਾਰਮ ਜਿੱਥੇ ਪੰਜਾਬੀ Student ਕੰਮ ਕਰਦੇ ਬਿਨਾ ਕਿਸੇ ਮੋਟਰ ਤੋਂ ਖੇਤੀ ਹੁੰਦੀ ਏਥੇ

  Рет қаралды 254,578

Bobby Bhullar Cover Songs & Vlogs

Bobby Bhullar Cover Songs & Vlogs

10 ай бұрын

ਪੂਰੇ ਕੈਨੇਡਾ ਦੇ ਘੈਂਟ ਘੈਂਟ ਜਾਣਕਾਰੀ ਵਾਲੇ ਨਵੇਂ ਨਵੇਂ ਵੀਡੀਓ ਦੇਖਣ ਲਈ ਮੇਰੇ ਇਸ KZfaq channel ਨੂੰ subscribe ਕਰੋ ਜੀ 👆
ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਕੰਮੈਂਟ ਜਰੂਰ karo ji
👍Subscribe My This KZfaq Channel for New Videos releated to Canada work , Canada Student Life , Student life , international student , Study , Vlogs , Canada Life , Canada Weather , Canada Trucking , Trucking Life , Uber Drivers , groceries Rates in Canada , Farm work in canada , Canada Visa , Student work , Hospitals in canada , Tourist place’s in canada , Best places in Canada , Work in Canada , Factorieswork in canada
Singer/Lyricist/composer - Bobby Bhullar
( Follow Bobby Bhullar on )
Facebook - / bobbybhullar003
Instagram - / bobbybhullar003
Snapchat - / bobbybhullar003
Twitter- / bobbybhullar003
Tiktok - / bobbybhullar003
(❤️👇Listen All Songs of Bobby Bhullar on❤️👇)
All Songs on Spotify - open.spotify.com/artist/6uIcx...
All Songs on Apple - / bobby-bhullar
All Songs on Jiosavan - www.jiosaavn.com/artist/bobby...
All Songs on Amazon - music.amazon.in/artists/B00O1...
All Songs on Gaana - gaana.com/artist/bobby-bhullar
All Songs on Wynk- wynk.in/music/artist/bobby-bh...
All Songs on Resso- www.resso.com/artist/Bobby-Bh...
All Songs on Hungama - www.hungama.com/artist/bobby-...
All Songs on Shazam- www.shazam.com/gb/artist/bobb...
All Songs on Kkbox- www.kkbox.com/tw/en/search?q=...
#bobbybhullar #canadavideos #vlog
Comment , Like , and Share
Subscribe My this youtube channel for more videos

Пікірлер: 96
@BobbyBhullarCoverSongs
@BobbyBhullarCoverSongs 10 ай бұрын
ਕਮੈਂਟ ਜਰੂਰ ਕਰਿਓ ਕਿਵੇਂ ਲੱਗਾ ਜੀ ਮੇਰੇ ਨਵੇ ਨਵੇ ਵੀਡੀਓ ਦੇਖਣ ਲਈ ਮੇਰੇ ਇਸ ਚੈਨਲ ਨੂੰ Subscribe ਕਰਲੋ ਜੀ
@social_media771
@social_media771 10 ай бұрын
ਕਰ ਲਿਆ ਸਬਕ੍ਰਾਈਬ
@pargatdhillon3909
@pargatdhillon3909 Ай бұрын
​@@social_media771😢😢😢 re e mail to
@jatidersingj9237
@jatidersingj9237 17 күн бұрын
​@@social_media771bbn mmmmmnnññnnnnne😊
@social_media771
@social_media771 10 ай бұрын
ਅਸਲੀ ਸਰਦਾਰੀ ਆਪਣਾ ਕੰਮ ਆਪਣੇ ਹੱਥੀਂ ਕਰਨ ਨਾਲ ਹੁੰਦੀ ਹੈ। ਕਨੇਡਾ ਜਾ ਕੇ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ ਪਰ ਉਨ੍ਹਾਂ ਲੋਕਾਂ ਲਈ ਸਬਕ਼ ਜ਼ਰੂਰ ਹੈ ਜੋ ਪੰਜਾਬ ਵਿੱਚ ਕੰਮ ਕਰਨ ਨੂੰ ਪਹਿਲ ਨਹੀਂ ਦਿੰਦੇ।
@simarmohali1483
@simarmohali1483 10 ай бұрын
Hain main os nu glt Manda Jo 5 +kile aa fer bhar gye ne but jina kol ek do kile ja heni oh munde apne Kam lyi gye ne ithe 10 hajaar ya 15 hajaar che Ghar hi msa chalu fer future plane ki krn GE os hisaab nal je Oni mehanl othe krde ne na 50 +vi je mom dad nu bejnn da 5 year che future plane set kar skde Kam se kam ta plz apne Chanel lyi nhi hakikat nu likho
@charangitsahota7952
@charangitsahota7952 9 ай бұрын
ਸਰਦਾਰ ਜੀ ਨੇ ਸਰਦਾਰ ਹੀ ਰਹਿਣ। ਚਾਹੇ ਦਿਹਾੜੀ ਕਰੇ ਚਾਹੇ ਆਪਣਾ ਕੰਮ ਕਰੇ।ਸਾਡੀ ਸੋਚ ਨਹੀ ਬਦਲੀ।ਬਾਹਰ ਕੰਮ ਦੀ ਕਦਰ ਕਰਦੇ ਨੇ ਨਾ ਕਿ ਸ਼ਕਲ / ਸੂਰਤ ਦੀ।ਸਾਡੇ ਮੁਲਕਾਂ ਦਾ ਸਿਸਟਮ ਸਹੀ ਹੋਵੇ,ਪਰਸਾਸ਼ਨ ਠੀਕ ਹੋਵੇ ਤਾਂ ਕੀ ਲੋੜ ਪਈ ਹੈ ਆਪਣਾ ਘਰ ਛੱਡਕੇ ਜਾਣ ਦੀ।ਸਾਡੇ ਲੀਡਰਾਂ ਨੇ ਆਪਣੇ ਹਿੱਤ ਪਹਿਲਾਂ ਰੱਖੇ, ਆਪਣੇ ਢਿੱਡ ਭਰਨ ਦਾ ਸੋਚਿਆ ਨਾ ਕਿ ਆਮ ਲੋਕਾਂ ਦੀ ਭਲਾਈ ਬਾਰੇ ਤੇ ਰੋਜ਼ਗਾਰ ਬਾਰੇ।ਜਾਣ ਬੁਝਕੇ ਪੰਜਾਬ ਹਾਲਾਤ ਖ਼ਰਾਬ ਬਣਾਏ ਜਾ ਰਹੇ ਹਨ।
@kindersingh5525
@kindersingh5525 18 күн бұрын
@user-nq2zo4pu4n
@user-nq2zo4pu4n 14 күн бұрын
❤Right
@Nupa-bb1xs
@Nupa-bb1xs 3 күн бұрын
Jdo khud nu kise de kamm karna painda hai te apnia kudia nu dihadi te bhejna painda tad kehnde ne kamm de ki sharam hai, ithe Punjab vich kinnia jatta dea kudia dooje jatta de khet vich narma chugan bejde ho ?
@sukhwantsingh9760
@sukhwantsingh9760 10 ай бұрын
ਪੰਜਾਬ ਵਿੱਚ ਸਰਦਾਰੀ ਤੇ ਉੱਥੇ ਨੋਕਰੀਆ ਵਾਹ ਜੀ ਵਾਹ ਬੜੀ ਮਾਣ ਵਾਲੀ ਗੱਲ ਏ
@AmrikSingh-of7tn
@AmrikSingh-of7tn 10 ай бұрын
😂😂😂😂😂
@LakhVeer-li4wv
@LakhVeer-li4wv 9 ай бұрын
ਭਰਾਵਾ ਪੰਜਾਬ ਦੇ ਵਿੱਚ ਤਾਂ ਚਾਰ ਪੰਜ ਕਿਲਿਆਂ ਦਾ ਜੱਟ ਵੀ ਆਪ ਨਹੀਂ ਕੰਮ ਕਰਦਾ ਉਹ ਤਾਂ ਕਹਿੰਦਾ ਚੂੜੇ ਚ ਮਿਆਰਾਂ ਤੋਂ ਕੰਮ ਕਰਾਵਾਂਗੇ ਬਈਆਂ ਤੋਂ ਕਰਾਵਾਂਗੇ ਅਸੀਂ ਤਾਂ ਬਹੁਤ ਵੱਡੇ ਸਰਦਾਰ ਹਾਂ
@makhansingh3002
@makhansingh3002 10 ай бұрын
ਪੰਜਾਬ ਵਿੱਚ ਕੰਮ ਕਰਦੇ ਨਹੀਂ ਬਹਾਰ ਜਾਂ ਕੇ ਦਿਹਾੜੀਆਂ ਕਰਦੇ
@avtarsinghdhillondhillon3858
@avtarsinghdhillondhillon3858 10 ай бұрын
ਪੰਜਾਬ ਵਿੱਚ ਸਰਦਾਰ। ਬਾਹਰ ਪੰਜਾਬੀ ਵੲਈਏ
@raghuveerchahal1870
@raghuveerchahal1870 10 ай бұрын
ਮਾੜੀ ਸੋਚ ਅਤੇ ਪੈਰ ਦੀ ਮੋਚ ਬੰਦੇ ਲੈਕੇ ਬੈਠ ਜਾਂਦੀ ਆ। ਵੈਸੇ ਪੈਰ ਦੀ ਮੋਚ ਤਾਂ ਸਹੀ ਹੋ ਸਕਦੀ ਏ।।।। ।ਪਰ 22ਜੀ ਥੋਡੇ ਵਰਗਿਆਂ ਦੀ ਸੋਚ ਠੀਕ ਨਹੀਂ ਹੋ ਸਕਦੀ🙏
@JaspinderSingh-op4lj
@JaspinderSingh-op4lj 10 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਸਲੂਟ ਹੈ
@mangjitsingh4606
@mangjitsingh4606 10 ай бұрын
ਆਪਣੇ ਕੁਝ ਲੋਕਾਂ ਦੀ ਉਹ ਗੱਲ ਆ ਕੁਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ ਜਿਹੜੇ ਠੰਡੇ ਦੁੱਧ ਨੂੰ ਫੂਕਾ ਮਾਰਦੇ ਗਏ ਹਨ
@GurwinderSingh-zi4fd
@GurwinderSingh-zi4fd 10 ай бұрын
ਬਹੁਤ ਵਧੀਆ ਬਲੌਗ,,ਵੱਲੋਂ,,ਭੁੱਲਰ ,,ਮਾਝੇ ਆਲੇ,,
@JagsirSingh-xg4nu
@JagsirSingh-xg4nu 10 ай бұрын
ਬਹੁਤ ਵਧੀਆ ਜੀ ਮੈਂ ਜਗਸੀਰ ਸਿੰਘ ਦੰਦੀਵਾਲ ਸਮਾਘ ਬਲਾਕ ਗਿਦੜਬਾਹਾ ਪੰਜਾਬ ਇਸ ਤਰਾਂ ਦੀ ਖੇਤੀ ਵੇਖ ਕੇ ਚੰਗਾ ਲਗਿਆ ਧੰਨਵਾਦ ਜੀ
@Nupa-bb1xs
@Nupa-bb1xs 3 күн бұрын
Gidderbaga tou main v ha , Dandiwal got hai
@makhansingh3002
@makhansingh3002 10 ай бұрын
ਵੀਰ ਪੰਜਾਬ ਨਾਲ਼ ਦੀ ਸਰਦਾਰੀ ਨਹੀਂ ਲੱਭਣੀ
@Surinder1507
@Surinder1507 10 ай бұрын
Punjab vich sardari v modi khatm kr rha bro
@user-tv4mg8me7u
@user-tv4mg8me7u 10 ай бұрын
ਐਧਰ ਤਾਂ ਪਸ਼ੂਆਂ ਨੂੰ ਪੱਠੇ ਨੀਂ ਪਾਂਉਦੇ ਐਧਰ ਦਿਹਾਂ ੜੀਆਂ ਕਰਦੇ ਆ
@user-wb6um8de9j
@user-wb6um8de9j 18 күн бұрын
ਵਿਚਾਰੀ ਵਾਲੀ ਗੱਲ ਗਲਤ ਹੈ ਅੰਗਰੇਜ ਕੰਮ ਕਾਰਨ ਅਤੇ ਸਰਕਾਰਾਂ ਦੀ ਸਹੀ ਸੋਚ ਕਾਰਨ ਤਰੱਕੀ ਕਰ ਰਹੇ ਹਨ
@JagsirSingh-sn1pe
@JagsirSingh-sn1pe 9 ай бұрын
2000 ਸਾਲ ਪੁਰਾਣੀ ਗੁਲਾਮੀ ਹਲੇ ਨਿਕਲੀ ਨਹੀਂ ਇਸੇ ਕਰਕੇ ਗੋਰੇ ਦੇ ਜਾ ਸੀਰੀ ਰਲਦੇ ਨੇ। ਅਪਣੇ ਖੇਤਾਂ ਵਿਚ ਕੰਮ ਨਹੀਂ ਕਰਨਾ
@lakwindersingh6018
@lakwindersingh6018 10 ай бұрын
ਜੈ,ਦਿਹੜੀਆ,ਈ,ਕਰਨੀਆ,ਫਿਰ,ਸਰਦਾਰੀ,ਕਾਦੀ
@ranjltsingh2605
@ranjltsingh2605 10 ай бұрын
ਬਹੁਤ। ਵਧੀਆ
@baljindersran8484
@baljindersran8484 10 ай бұрын
ਬਹੁਤ ਵਧੀਆ ਵੀਡਿਉ ਆ ਜੀ
@gurindersidhu1625
@gurindersidhu1625 9 ай бұрын
Very good bhullar sahib
@bhupendersingh1593
@bhupendersingh1593 10 ай бұрын
ਬਹੁਤ ਵਧੀਆ ਲੱਗੀ ਵੀਡਿਓ
@JotKaur-oi6lg
@JotKaur-oi6lg 10 ай бұрын
Good work
@keharrana9728
@keharrana9728 10 ай бұрын
Apna desh vadhiya Vehle bhi reh le mahina Koi chinta nahi
@gurnamsinghrattu4449
@gurnamsinghrattu4449 10 ай бұрын
Punjabi ann datta working for gora ann datta today. This is our progress.
@jasbirpalsingh8910
@jasbirpalsingh8910 Ай бұрын
Waheguru ji puttar carry on chuk do fatte
@m.goodengumman3941
@m.goodengumman3941 10 ай бұрын
Good 👍
@user-wm7em3sg7x
@user-wm7em3sg7x 20 күн бұрын
Bahut badhiya hai
@satnamrandhawa1199
@satnamrandhawa1199 10 ай бұрын
22ji very nice
@narinderpal884
@narinderpal884 10 ай бұрын
Very nice
@pindadalifestyle682
@pindadalifestyle682 7 ай бұрын
ਬਹੁਤ ਵਧੀਆ ਲਗਿਆ ਅਸੀਂ ਆਉਣਾ ਜੀ ਕਿਵੇਂ ਆਆਈਏ
@Surpreetkaur2277
@Surpreetkaur2277 9 ай бұрын
Bahot mehnat krde aa ethe bache.. jimmewaria mehnat krni skha dindia ethe
@baljindersingh4504
@baljindersingh4504 10 ай бұрын
Good veer g
@ashokdhanda9002
@ashokdhanda9002 10 ай бұрын
Lakh de lahnat iss canada day pujab de krem k kar rehy ha iss naloo merra great punjab thek ha
@a4ansh17
@a4ansh17 10 ай бұрын
Vvvvvv good 22g
@puneet6509
@puneet6509 18 күн бұрын
Very good
@rajindersingh-uh1tn
@rajindersingh-uh1tn 9 ай бұрын
Nice work man
@harvinderromana4805
@harvinderromana4805 10 ай бұрын
Good idea
@kamalsandhu8681
@kamalsandhu8681 9 ай бұрын
So nice jaan
@american798
@american798 10 ай бұрын
Asi america vich rehda ha 1979 vich papa ta chacha 2 aye c ajj da time 43 to 44 year ho chale U.S.A vich 4700 killa jameen di kheti karde ha 2000 cow da 2 faram ne 3 patrol pump 9 truck bnye na apne ma aikle punjab vich v kheti karvode ha aikle ma 5 to 6 month india 6 month U.S.A vich reh da 2020 tu india kheti karn lage baki total famli U.S.A hi rehdi ha india tu U.S.A aun wale kye 24 to 25 munde sade faram ta kam karde ne
@user-kb5mp9cx7s
@user-kb5mp9cx7s 7 күн бұрын
Tusi dono jaga kheti kar rahe is bare jrur jankari devi g
@jogindersinghmahingu7782
@jogindersinghmahingu7782 Ай бұрын
ਬਾਈ ਜੀ ਬਾਹਰ ਵੀ ਵਾਧੂ ਸਪਰੇਆਂ ਕਰਦੇ ਨੇ
@jasvindersingh8656
@jasvindersingh8656 9 ай бұрын
Nice
@jug569
@jug569 10 ай бұрын
Punjabi bahhie... same....
@PargatbawaDairyfarm
@PargatbawaDairyfarm 8 ай бұрын
Nice. Job
@balwindersinghjaihind5979
@balwindersinghjaihind5979 9 ай бұрын
❤👍👌✌️
@varindersingh486
@varindersingh486 10 ай бұрын
Punjab punjab aya sada punjab
@BalwinderSingh-kc5zc
@BalwinderSingh-kc5zc Ай бұрын
@jaswindersinghgosal3467
@jaswindersinghgosal3467 10 ай бұрын
ਵਾਈ ਜੀ ਬਹੁਤ ਵਧੀਆ
@inderpreetsingh6145
@inderpreetsingh6145 10 ай бұрын
ਬਾਹਰ ਜਾਕੇ ਸਿਰੀ ਰੱਲਗੇ
@harbanslalsharma4052
@harbanslalsharma4052 9 ай бұрын
Working dress/dungrees/overalls di vi gall kro.
@BalwinderSingh-kc5zc
@BalwinderSingh-kc5zc Ай бұрын
🎉
@rupinderrupinder8350
@rupinderrupinder8350 9 ай бұрын
🖐🖐👍
@BalbirSingh-ou8wx
@BalbirSingh-ou8wx 7 ай бұрын
Here big big speakers on the tractor of kistaaann😂
@gurmailthind6931
@gurmailthind6931 10 ай бұрын
ਪੰਜਾਬ ਵਿਚ ਕੰਮ ਕਰਨ ਨਹੀਂ ਹੁਣ ਦੇਖੋ
@dharmpreetkandhola5155
@dharmpreetkandhola5155 10 ай бұрын
y surrey city kol b heagea a farm mea krna c kamm jrur dsea o
@dharmpreetkandhola5155
@dharmpreetkandhola5155 10 ай бұрын
dsea o y agar pta
@user-tl1tu3in5n
@user-tl1tu3in5n 7 ай бұрын
Adi bi farm bich work krde aa ithe sellary bij hundi aa asi bi onion bicho garbe putde aa
@Charnjit-bajekhanewala
@Charnjit-bajekhanewala 9 ай бұрын
Hn bai krna pena awde khet tan kde chaa ne fda ke aye hone ethe hun chara v ki a
@hirasingh9139
@hirasingh9139 6 күн бұрын
100 ਸਾਲ ਅੱਗੇ ਆ ਪੰਜਾਬ ਨਾਲੋਂ
@smallkisaan6502
@smallkisaan6502 10 ай бұрын
Nevar back punjab
@user-tl1tu3in5n
@user-tl1tu3in5n 7 ай бұрын
Eh farm kithe aa canada bich
@Mangalsingh-km3de
@Mangalsingh-km3de 9 ай бұрын
Punjab vich bihari bhar punjabi dohan vich koi fark nahi hai fark sirf khet de maalik vich ek insaan insaan samjda te dusra insaan nu naukar samjda maalki insaaniyat vich hai aur barkatv. Nahi tan fir fukarpuna and akkard jini margi karo
@SahibSingh-wf2po
@SahibSingh-wf2po 10 ай бұрын
Bhai sahab money money money. Assi tha jehar peda kar rahe hai.
@kiratjass8602
@kiratjass8602 9 ай бұрын
😢Bai gal ta sari 8 ,10 per ghantey de dollar di aa
@ninder.e719
@ninder.e719 7 ай бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@aqbalsandhu1297
@aqbalsandhu1297 9 ай бұрын
How much money he saves because there are no MPC in India
@beparwah9177
@beparwah9177 10 ай бұрын
Kehra area
@hardip9879
@hardip9879 9 ай бұрын
Student 😂😂😂
@Nirmalbhangu123
@Nirmalbhangu123 9 ай бұрын
ਗੋਰਿਆ ਦੇ ਭਾਈਏ 😂
@parampreet-9863
@parampreet-9863 10 ай бұрын
Kah ta svah da sardar na Punjab vic Sara karja da tala daba a iho jihi sardari nalo dihari cangi a
@user-lj5bc9dw9w
@user-lj5bc9dw9w 9 ай бұрын
@Parampreet:- karja wi Free ch nai milda
@parampreet-9863
@parampreet-9863 9 ай бұрын
@@user-lj5bc9dw9w Bai ma kdo kiha free vic milda apni jmen ganja rakni padiba fir viaj bi bhot Dan pada
@ikodapasara8143
@ikodapasara8143 8 ай бұрын
18-19 ਸਾਲ ਦਾ ਬੱਚਾ ਨਿੱਕਾ ਹੁੰਦਾ ?
@AK-bp2qp
@AK-bp2qp 9 ай бұрын
ਵੀਰੇ vlog ਵਧੀਆ ਪਰ ਕਿਹੜੇ province ਦਾ ਫਾਰਮ ਹੈ, ਇਹ ਨੀ ਦੱਸਿਆ, ਜਾਣਕਾਰੀ ਪੂਰੀ ਦਿਆ ਕਰੋ ਵੀਰ 🙏🏻🇨🇦
@rampalbansal7143
@rampalbansal7143 6 ай бұрын
ਭਾਈ ਸਾਹਿਬ ਘੈਂਟ ਕੀ ਹੂਦੈ ।
@singhgurjant4497
@singhgurjant4497 14 күн бұрын
ਬਹੁਤ ਵਧੀਆ ਸਿਰਾ
@manjitseerha3955
@manjitseerha3955 10 ай бұрын
ਕਨੇਡਾ ਵਿਚ ਬਿਮਾਰੀਆ ਬਹੁਤ ਨੇ
@gurbuxsingh7397
@gurbuxsingh7397 9 ай бұрын
What silly you are talking about Punjab, Canadian agriculture depends upon the nature, it depends upon the rain water, For Six months its land is clad with snow. Moreover Canadian farm land of not even, which can be irrigated by flood water method. India is far better country than Canada, where the weather remains supportive and India has too much natural and artificial resources where a population of 140 crores live in comparison to three and half crores of Canadian population.
@harjeetsinghmaan7005
@harjeetsinghmaan7005 10 ай бұрын
Bhain choda mehnat punjab ch nahi ho sakdi
@GurwinderSingh-zi4fd
@GurwinderSingh-zi4fd 10 ай бұрын
ਬਹੁਤ ਵਧੀਆ ਬਲੌਗ,,ਵੱਲੋਂ,,ਭੁੱਲਰ ,,ਮਾਝੇ ਆਲੇ,,
@harbanskhattra584
@harbanskhattra584 10 ай бұрын
Very nice
Slow motion boy #shorts by Tsuriki Show
00:14
Tsuriki Show
Рет қаралды 8 МЛН
Little girl's dream of a giant teddy bear is about to come true #shorts
00:32
A little girl was shy at her first ballet lesson #shorts
00:35
Fabiosa Animated
Рет қаралды 7 МЛН
Italy Dairy Farm...
5:01
Outdoors by ShammiKalkat
Рет қаралды 2,3 М.
Slow motion boy #shorts by Tsuriki Show
00:14
Tsuriki Show
Рет қаралды 8 МЛН