ਰਾਹੁਲ ਗਾਂਧੀ ਤੇ ਸਰਬਜੀਤ ਖ਼ਾਲਸਾ ਨੇ ਸਾਂਝੀਆ ਕੀਤੀਆ ਦਿਲ ਦੀਆ ਗਲ਼ਾ

  Рет қаралды 195,438

WORLD NEWS

WORLD NEWS

7 күн бұрын

ਰਾਹੁਲ ਗਾਂਧੀ ਤੇ ਸਰਬਜੀਤ ਖ਼ਾਲਸਾ ਨੇ ਸਾਂਝੀਆ ਕੀਤੀਆ ਦਿਲ ਦੀਆ ਗਲ਼ਾ #rahulgandhi #parliament #public #pm

Пікірлер: 771
@harmandersinghcheema6102
@harmandersinghcheema6102 5 күн бұрын
ਰਾਹੁਲ ਇੱਕ ਸਿਆਣਾ ਰਾਜਨੀਤੀਵਾਨ ਹੈ
@gurdeepbal9708
@gurdeepbal9708 5 күн бұрын
ਰਾਹੁਲ ਗਾਂਧੀ ਦੀ ਸਿਆਣਪ ਹੈ ਇੰਦਰਾ ਗਾਂਧੀ ਨੁੰ ਗਲਤੀ ਦੀ ਸਜ਼ਾ ਮਿਲਗੀ
@KawalGurdeep
@KawalGurdeep 5 күн бұрын
Good job by rahul
@AngrejSingh-or8ff
@AngrejSingh-or8ff 5 күн бұрын
😢😮
@KulwantSingh-zh2vg
@KulwantSingh-zh2vg 5 күн бұрын
Good job
@user-dz9uw3og6c
@user-dz9uw3og6c 5 күн бұрын
Please come to point because rest of the episode is well known it's quite generous attitude of Rahul Gandhi Tamil peoples hated Rajiv Gandhi because of the conflict of sri lanka
@user-dz9uw3og6c
@user-dz9uw3og6c 5 күн бұрын
To be honest with you sarbjit singh should respond positively
@LakhwinderSingh-xb4id
@LakhwinderSingh-xb4id 5 күн бұрын
ਰਾਹੁਲ ਗਾਂਧੀ ਵੱਲੋਂ ਚੁੱਕਿਆ ਕਦਮ ਬਹੁਤ ਹੀ ਸਲਾਘਾ ਯੋਗ ਹੈ। ਇਕ ਚੰਗੀ ਸੋਚ ਦੀ ਨਿਸ਼ਾਨੀ ਹੈ ਪਰ ਅਫਸੋਸ ਇਹ ਇਕ ਕੌੜਾ ਸੱਚ ਹੈ ਕਿ ਸਿੱਖ ਕੌਮ ਦੀ ਅਖੌਤੀ ਠੇਕੇਦਾਰ ਸ਼੍ਰੋਮਣੀ ਕਮੇਟੀ ਅਤੇ ਹੋਰ ਵੱਡੀਆਂ ਜਥੇਬੰਦੀਆਂ ਵੱਲੋਂ ਇਸ ਪ੍ਰਵਾਰ ਦੀ ਕੋਈ ਮੱਦਦ ਨਹੀਂ ਕੀਤੀ। ਹਾਂ ਇਸ ਵਾਰ ਫਰੀਦਕੋਟ ਵਾਲਿਆਂ ਨੇ ਜਰੂਰ ਮੁੱਲ ਪਾਇਆ ਹੈ।
@KulwinderSingh-vv1xw
@KulwinderSingh-vv1xw 4 күн бұрын
100% ਸਹੀ ਵੀਰ ਜੀ
@gursevaksingh497
@gursevaksingh497 5 күн бұрын
ਰਾਹੁਲ ਗਾਂਧੀ ਜੀ ਦਾ ਤੇ ਸਰਵਜੀਤ ਸਿੰਘ ਖਾਲਸਾ ਜੀ ਦਾ ਕੋਈ ਕਸੂਰ ਨਹੀਂ
@manpreetkaurjhally2636
@manpreetkaurjhally2636 5 күн бұрын
ਸਹੀ ਗੱਲ ਆ ਵੀਰ
@lovepreetsinghgill517
@lovepreetsinghgill517 5 күн бұрын
​@@manpreetkaurjhally2636100%ਸਹੀ
@balrajsingh8247
@balrajsingh8247 4 күн бұрын
@@gursevaksingh497 ਬਿਲਕੁਲ ਸਈ ਗੱਲ ਭਰਾ
@DarshanSingh-ph7rt
@DarshanSingh-ph7rt 5 күн бұрын
ਕਿਸੇ ਵੀ ਬੰਦੇ ਦੇ ਗਲਾਂ ਤੇ ਕੰਮਾਂ ਤੋਂ ਉਸ ਸਮਝਿਆ ਜਾ ਸਕਦਾ ਰਾਹੁਲ ਗਾਂਧੀ ਦੀ ਸੋਚ ਬਹੁਤ ਵਧੀਆ ਰਾਹੁਲ ਗਾਂਧੀ ਦੇ ਵਿੱਚ ਹੰਕਾਰ ਦੀ ਬੋ ਨਹੀਂ ਦਿਸਦੀ ਨਿਮਰਤਾ ਅਤੇ ਦੲਇਆ ਪ੍ਰਤੀਤ ਹੋ ਰਹੀ
@ravistudiotk6031
@ravistudiotk6031 2 күн бұрын
ਜਿਸ ਦਿਨ ਸੱਤਾ ਮਿਲ ਗਈ ਉਸ ਦਿਨ ਦੇਖ ਲਈ ਕੀ ਪ੍ਰਤੀਤ ਹੁੰਦਾ ਵਾ
@kulwindersingh8167
@kulwindersingh8167 5 күн бұрын
ਸਹੀ ਗਲ ਐ ਬਾਈ ਜੀ ਰਾਹੁਲ ਦਾ ਵਿਹਾਰ ਬਹੁਤ ਵਧੀਆ
@nachhattarsingh2122
@nachhattarsingh2122 5 күн бұрын
ਰਾਹੁਲ ਗਾਂਧੀ ਜੀ ਦੀ ਫਰਾਖਦਿਲੀ ਦੀ ਹਰ ਸੱਚਾ ਇਨਸਾਨ ਕਦਰ ਕਰਦਾ ਜੀ।
@bharpoorbhoora7836
@bharpoorbhoora7836 5 күн бұрын
@avtarsingh2531
@avtarsingh2531 5 күн бұрын
ਜਿਨਾਂ ਜਿਨਾਂ ਨੇ ਕੋਈ ਅਪਰਾਧ ਕੀਤਾ ਉਨ੍ਹਾਂ ਨੂੰ ਸਜ਼ਾ ਮਿਲ ਗਈ ਹੁਣ ਜੇਕਰ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਦੇ ਵਿੱਚ ਨੇੜਤਾ ਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ।
@babbisamana7043
@babbisamana7043 5 күн бұрын
Right ji ❤
@BaldevrajMall
@BaldevrajMall 4 күн бұрын
ਜੀ
@gurmaizkaur-co6zo
@gurmaizkaur-co6zo 3 күн бұрын
Nhi. Vishash nhi krna. Ih politcs h
@jarnailsingh3672
@jarnailsingh3672 5 күн бұрын
ਰਾਹੁਲ ਗਾਂਧੀ ਦੀ ਵਿਚਾਰਧਾਰਾ ਬਹੁਤ ਅੱਛੀ ਹੈ
@SandhuBaldev-yq6mz
@SandhuBaldev-yq6mz 5 күн бұрын
ਰਾਹੁਲ ਗਾਂਧੀ ਸੁਲਝਿਆ ਬੰਦਾ ਹੈ॥
@jogindersaini7200
@jogindersaini7200 5 күн бұрын
ਰਾਹੁਲ ਪੜ੍ਹਿਆ-ਲਿਖਿਆ ਵਿਅਕਤੀ ਹੈ।ਉਸਨੂੰ ਪਤਾ ਹੈ ਕਿ ਦੂਸਰੇ ਨੂੰ ਕਿਵੇਂ ਬੁਲਾਉਣਾ ਹੈ। ਸਰਬਜੀਤ ਸਿੰਘ ਖਾਲਸਾ ਵੀ ਕੋਈ ਨਿਆਣਾ ਨਹੀਂ ।ਉਹ ਵੀ ਸਭ ਸਮਝ ਰੱਖਦਾ ਹੈ।
@KanwarjitSinghGill-fn4iq
@KanwarjitSinghGill-fn4iq 5 күн бұрын
ਵਾਕਿਆ ਹੀ ਰਾਹੁਲ ਗਾਂਧੀ ਦੀ ਇੱਹ ਬਹੁਤ ਵੱਡੀ ਇਨਸਾਨੀਅਤ ਹੈ ,ਰਾਹੁਲ ਅੱਜ ਇੰਡੀਆ ਦਾ ਬਹੁਤ ਵੱਡਾ ਲੀਡਰ ਹੈ ,
@balwinderkaurpp9
@balwinderkaurpp9 5 күн бұрын
sikha da nhi ih knjr indra rajiv soniya da gnda khun ve.jo nhi.saf ho skda.
@balwinderkaurpp9
@balwinderkaurpp9 5 күн бұрын
je tenu pta ve sap de put spoliye te rahul knjr spoliy hi hega ve
@balwinderkaurpp9
@balwinderkaurpp9 5 күн бұрын
tenu rahul bra chnga lg reha ve....shrm kr ...lakha sikh mar dite tenu o nhi dikhda
@balwinderkaurpp9
@balwinderkaurpp9 5 күн бұрын
rahul gandhi nhi ...khan ve aa knjr....aa nirmta nhi dikha riha natk ..kr riha ve...aaaiii smjh...
@SukhdevSingh-nx6ks
@SukhdevSingh-nx6ks 5 күн бұрын
@@balwinderkaurpp9enna putha sidda liken de tha eh keh k j Rajiv gandhi nu marn wale Reha ho sakde pher Indra Gandhi de kyu nai ?
@MohanLal-wh1qm
@MohanLal-wh1qm 5 күн бұрын
ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ। ਵਾਹਿਗੁਰੂ ਜੀ ਅਗੇ ਅਰਦਾਸ ਕਰੀਏ ਕਿ ਰਾਹੁਲ ਗਾਂਧੀ ਜੀ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਬਣਨ। ਤਾਨਾਸ਼ਾਹੀ ਰਾਜ ਖਤਮ ਹੋ ਜਾਵੇ।
@rajwinder1968
@rajwinder1968 5 күн бұрын
ਵਧੀਆ ਆ ਕੁੜੱਤਣ ਘਟਣੀ ਚਾਹੀ ਦੀ
@baljeetkaur8149
@baljeetkaur8149 5 күн бұрын
ਰਾਹੁਲ ਗਾਧੀ ਜੀ ਦੇ ਵਡੱਪਣ ਨੂੰ ਸਲਾਮ ❤❤❤
@BaldevrajMall
@BaldevrajMall 4 күн бұрын
@gurmeetsinghgurmeetsingh2599
@gurmeetsinghgurmeetsingh2599 5 күн бұрын
ਵਧੀਆਂ ਵਿਚਾਰ ਨੇ ਬਾਈਁ ਜੀ
@ramkrishansingathiya3289
@ramkrishansingathiya3289 5 күн бұрын
ਬਹੁਤ ਸਹੀ ਕਿਹਾ ਭਾਈ ਸਾਹਬ। ਕਿਸੇ ਪ੍ਰਤੀ ਨਫਰਤ ਨੂੰ ਜਿੰਨੀ ਜਲਦੀ ਹੋ ਸਕੇ ਖਤਮ ਕਰਨਾ ਚਾਹੀਦਾ ਹੈ। ਇਹ ਸਬ ਤੋਂ ਪਹਿਲਾਂ ਆਪਣੇ ਆਪ ਵਾਸਤੇ ਨੁਕਸਾਨ ਦਾਇਕ ਹੈ।
@SukhBeer-hc8vf
@SukhBeer-hc8vf 5 күн бұрын
ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ
@Eastwestpunjabicooking
@Eastwestpunjabicooking 5 күн бұрын
ਦਾਦੇ ਪਿਓ ਦੀਆਂ ਗੱਲਾਂ ਕਰ ਕੇ ਤਾਜ਼ਾ ਦੁਸ਼ਮਣੀ ਈਰਖਾ ਭਰਨੀ ਨੀ ਚਾਹੀਦਾਂ ਰਾਹੁਲ ਨੇਕ ਦਿਲ ਇਨਸਾਨ ਏ ਤਿੰਨੋਂ ਮਾ ਪੁੱਤ ਬੇਟੀ ਵਧੀਆ । ਬਹੁਤ ਹੀ ਵਧੀਆ ਵਿਚਾਰ ਤੇ down to earth, ਤੇ ਖਾਸ ਸਾਡੇ ਕਿਸਾਨ ਤੇ ਸਿੱਖਾਂ ਲਈ ਬਹੁਤ ਹੀ ਵਧੀਆ ਪਿਆਰ ਇੱਜ਼ਤ ਏ
@jagtarsunny7826
@jagtarsunny7826 5 күн бұрын
ਹਰਮੰਦਰ ਸਾਹਿਬ ਤੇ ਹਮਲਾ ਸੋਨੀਆ ਗਾਂਧੀ ਦੇ ਕਹਿਣ ਤੇ ਹੋਇਆ ਸੀ ਨਾ ਕੇ ਇੰਦਰਾ ਗਾਂਧੀ ਨੇ ਆਪਣੇ ਆਪ ਕੀਤਾ ਸੀ
@Surjitsingh-eg2hb
@Surjitsingh-eg2hb 5 күн бұрын
Galt soch hai tuhadi, hamla badal and advani ne keh keh ke karwaya sie,,,,,,.......​@@jagtarsunny7826
@user-lo8ij4fw5b
@user-lo8ij4fw5b 5 күн бұрын
ਇੰਦਰਾ ਦੀ ਕੁੜੀ ਨੇ ਬਿਆਨ ਦਿੱਤਾ ਸੀ ਕੇ ਮੇਰੀ ਦਾਦੀ ਨੂੰ ਅੱਤਵਾਦੀਆਂ ਨੇ ਮਾਰਿਆ,, ਮੇਨਕਾ ਗਾਂਧੀ ਬੋਹੁਤ ਗਲਤ ਬੋਲਦੀ ਏ
@RajKumar-pg8ln
@RajKumar-pg8ln 4 күн бұрын
😅​@@jagtarsunny7826
@sakinderkaur846
@sakinderkaur846 4 күн бұрын
@@jagtarsunny7826 je na pta hove ta chup raho .rahul os time 14 sal de ass pass c .Sonya kitho aa gi
@khalsafreefire9273
@khalsafreefire9273 5 күн бұрын
ਜੋ ਗਲਤੀ ਇੰਦਿਰਾ ਗਾਂਧੀ ਨੇ ਕੀਤੀ ਸੀ ਉਸ ਦੀ ਸਜ਼ਾ ਉਸ ਨੂੰ ਮਿਲ ਗਈ ਸੀ। ਪਰ ਰਾਹੁਲ ਗਾਂਧੀ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ। ਨਾ ਹੀ ਸਰਬਜੀਤ ਸਿੰਘ ਖਾਲਸਾ ਦਾ ਦੋਸ਼ ਸੀ। ਕਿਉ ਕਿ ਸਿੱਖੀ ਦਾ ਸਿਧਾਂਤ ਨਹੀਂ ਕੇ ਜਿਸ ਨੇ ਗਲਤੀ ਕੀਤੀ ਉਸ ਦੇ ਬੱਚਿਆਂ ਨਾਲ ਵੈਰ ਰੱਖਿਆ ਜਾਏ ।ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਕੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਅਤੇ ਨਿਮਰਤਾ ਦਿਖਾਈ ਹੈ।
@user-vz5ch5es4j
@user-vz5ch5es4j 5 күн бұрын
ਬਹੁਤ ਵਧੀਆ ਵਿਚਾਰ ਨੇ ਤੁਹਾਡੇ.. ਰਾਹੁਲ ਗਾਂਧੀ ਇੱਕ ਬਹੁਤ ਹੀ ਨੇਕ, ਪੜ੍ਹਿਆ ਲਿਖਿਆ ਤੇ ਅਗਾਂਹਵਧੂ ਸੋਚ ਦਾ ਮਾਲਕ ਹੈ.. ਰਾਹੁਲ ਗਾਂਧੀ ਨੇ ਖਾਲਸਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਕੇ ਦਿਲਾਂ ਵਿੱਚ ਪਈਆਂ ਦੂਰੀਆਂ ਤੇ ਕੁੜਤਨਾ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਹੈ. ਖਾਲਸਾ ਜੀ ਨੂੰ ਹੁਣ ਅਤੀਤ ਨੂੰ ਭੁੱਲਕੇ ਅੱਗੇ ਵਧਣਾ ਚਾਹੀਦਾ..
@user-mb9hy4ex4w
@user-mb9hy4ex4w 5 күн бұрын
ਬਾਈ ਜੀ ਦਿਲ ਜਿੱਤ ਲਿਆ ਤੁਸੀਂ ਆਪਣਾ ਇਹ ਸੰਦੇਸ ਦੇ ਕੇ ਬਹੁਤ ਵਧੀਆ ਲੱਗਿਆ ਜੀ।
@Raju1069
@Raju1069 5 күн бұрын
ਗੱਲ ਕਰਨੀ ਚਾਹੀਦੀ ਕੋਈ ਦੁਸਮਣੀ ਨਹੀਂ ਰਹਿ ਜਾਂਦੀ ਜਦੋਂ ਕੋਈ ਤੁਹਾਨੂ ਸਤਕਾਰ ਨਾਲ ਬਲਾਉਦਾ BJP ਨਾਲੋਂ ਰਾਹੁਲ ਠੀਕ ਹੈ
@balwinderbhullar7027
@balwinderbhullar7027 5 күн бұрын
lakh ghuna changga hai punjab l8ye
@bakhshishsingh4248
@bakhshishsingh4248 4 күн бұрын
ਹਜਾਰਾਂ ਗੁਣਾ ਚੰਗਾ ਹੈ ਰਾਹੁਲ ਗਾਂਧੀ, ਬੀਜੇਪੀ ਨਾਲੋ, ਬਹੁਤ ਵਧੀਆ ਇਨਸਾਨ ਹੈ ਰਾਹੁਲ ਜੀ
@VijayKumarphlonokiranichmeliha
@VijayKumarphlonokiranichmeliha 3 күн бұрын
Rahul Gandhi ji Khalsa g app b Rahul Gandhi ji ko satsiri akaal bulao ta ke futt puaan wale log bol n sakan aapni koi gall Rahul naal saanji kroge ta Bhai chara vde ga r gandi ji n drde n drande schai te hunn hand to hand raho satsiri akaal
@Kkulvir0401
@Kkulvir0401 5 күн бұрын
ਵਾਹਿਗੁਰੂ ਜੀ ਫਤਿਹ ਦਾ ਜਬਾਬ ਫਤਿਹ ਵਿੱਚ ਦਿੱਤਾ ਬਹੁਤ ਚੰਗਾ ਲੱਗਾ ਪਿਆਰ ਵੱਧਦਾ ਹੈ ਦੁਸ਼ਮਣੀ ਘੱਟ ਜਾਂਦੀ ਹੈ 🙏🏽👍🏽❤️
@user-xu2pw4eo5w
@user-xu2pw4eo5w 5 күн бұрын
Rahul ਦੇ ਅੰਦਰ ਸ਼੍ਵੀ ਫਿਰੋਜ ਗਾਂਧੀ ਜੀ ਦਾ genetic ਹੈ ਫਿਰੋਜ ਗਾਂਧੀ ਜੀ ਬਹੁਤ ਸਮਝਦਾਰ ਸਨ ਉਨਾ ਦਾ ਜੀਵਨ ਪੜੋ
@satwinderkumar575
@satwinderkumar575 4 күн бұрын
ਗਾਂਧੀ ਪਰਿਵਾਰ ਨੇ ਤਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਮੁਆਫ਼ ਕਰ ਦਿੱਤਾ ਹੈ। ਇਸ ਪਰਿਵਾਰ ਦੀ ਸੋਚ ਬਹੁਤ ਉੱਚੀ ਹੈ।
@baggasingh9234
@baggasingh9234 5 күн бұрын
ਹਰਣਾਖਸ ਦੀ ਸੋਚ ਹੋਰ ਸੀ,,,, ਪਰ ਭਗਤ ਪ੍ਰਹਿਲਾਦ ਦੀ ਸੋਚ ਕੁਝ ਹੋਰ ਸੀ,,, ਤੁਹਾਡੀਆਂ ਗੱਲਾਂ ਸੌਂ ਪ੍ਰਸੰਟ ਸਹੀ ਹਨ ਵੀਰ ਜੀ,,,,
@kmldeepramgarhia5899
@kmldeepramgarhia5899 3 күн бұрын
Ryt ❤ਪਰ ਲੋਕ ਸਮਜਦੇ ਨਹੀਂ ।ਹੁਣ ਪਿਛਲੀ ਪੀੜ੍ਹੀ ਦੀ ਗਲਤੀ ਦੀ ਸਜਾ ਛੋਟੇ ਆ ਨੂ ਕਿਉ😢
@amanpreetsaini8522
@amanpreetsaini8522 5 күн бұрын
ਰਾਹੁਲ ਗਾਂਧੀ ਜੀ ਇੱਕ ਵਧੀਆ ਇਨਸਾਨ ਹਨ ਉਹਨਾਂ ਦਾ ਵਾਰ-ਵਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਣਾ ਤੇ ਸੇਵਾ ਭਾਵਨਾ ਨਾਲ ਆਣਾ ਇਹ ਦਰਸਾਂਓਦਾ ਹੈ ਕਿ ਸਿੱਖ ਧਰਮ ਦਾ ਸਤਿਕਾਰ ਹੀ ਨਹੀਂ ਕਰਦੇ ਸਗੋ ਆਪਣੇ ਪੁਰਖਿਆਂ ਵੱਲੋਂ ਕੀਤੀਆਂ ਗਲਤੀਆਂ ਨੂੰ ਵੀ ਬਖਸ਼ਾੳੁਣ ਆਉਂਦਾ ਹੈਤੇ ਦੂਸਰੇ ਪਾਸੇ ਬੀਜੇਪੀ\ਆਰਐਸਐਸ ਜੋ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡਦੀ ਤੇ ਈਰਖਾ ਰੱਖਦੀ ਨਾਲੋ ਕਿਤੇ ਵਧੀਆ ਸੋਚ ਹੈਸੋ ਭਾਈ ਸਰਬਜੀਤ ਜੀ ਜਦੋਂ ਵੀ ਚਾਹੀਦਾ ਹੈ ਕਿ ਸਮਾਂ ਪਾ ਕੇ ਇੱਕ ਰਸਮੀ ਅਤੇ ੳੁਸਾਰੂ ਸੋਚ ਨਾਲ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ।ਕਿਉਂਕਿ ਨੇੜਤਾ ਅਤੇ ਪਿਆਰ ਸਤਿਕਾਰ ਨਾਲ ਹੀ ਆਪਣੀ ਕੌਮ ਦੇ ਮਸਲੇ ਹੱਲ ਕਰਾੳੁਣੇ ਚਾਹੀਦੇ ਹਨਅਤੇ ਵੈਰ, ਵਿਰੋਧ ਤੇ ਦਵੈਬ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-fp2un5qz7r
@user-fp2un5qz7r 5 күн бұрын
ਇਹ ਇੱਕ ਚੰਗਾ ਕਦਮ ਹੈ। ਦੇਸ ਅਤੈ ਪੰਜਾਬ ਦਾ ਇਸੇ ਵਿੱਚ ਹੀ ਭਲਾ ਹੈ।
@lovepreetsinghgill517
@lovepreetsinghgill517 5 күн бұрын
ਬਿਲਕੁਲ ਸਹੀ ਵੀਡੀਓ। ਜਦੋਂ ਰਾਹੁਲ ਗਾਂਧੀ ਮੋਦੀ ਤੋਂ ਨੀ ਡਰਦਾ ਤਾਂ ਬਾਕੀ ਦੇ ਐਮਪੀ'ਜ਼ ਤੋ਼ ਕਿਉਂ ਡਰੂ। ਬਾਕੀ ਰਹੀ ਗੱਲ ਮੌਤ ਦੇ ਡਰ ਦੀ, ਹੁਣ ਰਾਹੁਸ ਗਾਂਧੀ ਉਸ ਗੱਲ ਤੋਂ ਉੱਪਰ ਉੱਠ ਚੁਕਿਆ ਹੈ। ਹੁਣ ਰਾਹੁਸ ਗਾਂਧੀ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ ਹੈ। ਸਾਨੂੰ ਵੀ ਉਸਨੂੰ ਪਾਜਿਟਿਵ ਲੈਣਾ ਚਾਹੀਦਾ ਹੈ।
@user-vo8gd1fl6i
@user-vo8gd1fl6i 5 күн бұрын
❤❤ ਵਾਹਿਗੁਰੂ ਜੀ ਚੜਦੀ ਕਲਾ ਵੀਰ ਜੀ ਜੋਂ ਆਪ ਰਾਹੁਲ ਗਾਂਧੀ ਔਰ ਸਰਬਜੀਤ ਸਿੰਘ ਜੀ ਖਾਲਸਾ ਬਾਰੇ ਚਰਚਾ ਕੀਤੀ ਬਹੁਤ ਵਧੀਆ ਹੈ ਜੀ ਦੋਵਾਂ ਨੂੰ ਗੱਲ ਕਰਨੀ ਚਾਹੀਦੀ ਹੈ ਸਾਵਧਾਨ ਵਿੱਚ ਰਹ ਕੇ ਸਾਨੂੰ ਤਾਂ ਗੁਰੂਆ ਨੇ ਬਹੁਤ ਵਧੀਆ ਸਿਖਿਆ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@meetokaur6000
@meetokaur6000 5 күн бұрын
ਸਰਬਜੀਤ ਨੂੰ Rahul ਗਾਂਧੀ ਨਾਲ਼ੇ ਬੋਲਣਾ ਪੈਣਾ ਦੋਨੋ ਜਣੇ ਬਚੇ ਸੀ ਜਦੋ ਜ਼ੋ ਕੁੱਛ ਹੋਇਆ ਪਰ ਦੋਨਾਂ ਜਣੇ ਰਲ਼ ਮਿਲ ਕੇ ਇਸ ਦੁਨੀਆ ਦਾ ਖਿਆਲ ਰੱਖਣਾ ਜੇਕਰ ਪਿਆਰ ਨਾਲ਼ੇ ਸਭ ਠੀਕ ਹੋਉਗਾ ਸਰਬਜੀਤ ਖਾਲਸਾ ਨੂੰ ਵੀ ਇਹ ਸਾਰੀਆਂ ਗੱਲਾਂ ਸੋਚਣੀਆਂ ਚਾਹੀਦਾ ਕਿਉਂ ਫਿਰ ਹੀ ਤੁਸੀਂ ਸਾਰੀਆਂ ਮੁਸਕਲਾਂ ਹੱਲ ਕਰ ਸਕਦੇਓ ਹੋ ਬੇਨਤੀ ਆ ਤੇਰੇ ਮੂਹਰੇ ਰਲ਼ ਮਿਲ ਕੇ ਦੁਨੀਆ ਦਾ ਭਲਾ ਕਰ ਸਕਦੇਓ very nice video thanks uk🌹🙏
@shinderpalsingh4794
@shinderpalsingh4794 5 күн бұрын
ਭਾਈ ਸਾਹਿਬ ਜੀ,ਆਪ ਜੀ ਨੇ ਬੀ ਗੱਲ ਬਹੁਤ ਸੋਹਣੇ ਤਰੀਕੇ ਨਾਲ ਰੱਖੀ ਹੈ l ਗੱਲ ਸਮਝਾਉਣ ਦਾ ਤਰੀਕਾ verry Good,...ਸਾਡੀ ਪੰਜਾਬੀਆਂ ਦੀ ਫਿਤਰਤ ਇਹ ਬਣਗੀ,ਅਸੀਂ ਮਰਨ ਮਰਾਓਣ ਚ ਹੀ ਬਹਾਦਰੀ ਸਮਝਦੇ ਹਾਂ,ਲਿਆਕਤ ਨਾਲ ਗੱਲ ਰੱਖਣੀ ਅਸੀਂ ਘੱਟ ਪਸੰਦ ਕਰਦੇ ਹਾਂ,...ਲੋੜ ਆ ਅੱਜ ਆਪਣੇ ਮਸਲੇ ਸੋਹਣੇ ਤਰੀਕੇ ਨਾਲ ਉਠਾ ਕੇ ਉਹਨਾਂ ਦਾ ਹੱਲ ਕਰਵਾਈਏ,ਜਿਸ ਲਈ ਸਾਡੀ ਚੋਣ ਹੋਈ ਹੈ l ਬਾਕੀ ਗੁਰੂ ਨਾਨਕ ਸਾਹਿਬ ਦੇ ਘਰ ਚ ਦੁਸ਼ਮਣੀ ਰੱਖਣੀ ਨਹੀਂ ਸਖਾਈ ਜਾਂਦੀ,l ਬਹੁਤ ਬਹੁਤ ਧੰਨਵਾਦ ਜੀ 👏
@SukhdevSingh-up7ed
@SukhdevSingh-up7ed 4 күн бұрын
ਰਾਹੁਲ ਗਾਂਧੀ ਦੀ ਸੋਚ ਵਧੀਆ ਐ ਜੀ । ਚੰਗਾ ਹੋਇਆ ਜੇ ਉਸ ਨੇ ਪਹਿਲ ਕੀਤੀ ਐ ਤਾਂ!
@majorsingh8288
@majorsingh8288 4 күн бұрын
ਸ੍ਰੀਮਾਨ ਜੀ ਤੁਸੀਂ ਬਹੁਤ ਵਧੀਆ ਆਪਸੀ ਮੇਲ ਮਿਲਾਪ ਨਾਲ ਰਹਿਣ ਦੀ ਨਸੀਹਤ ਦਿੱਤੀ ਸਾਨੂੰ ਗੱਡੇ ਮੁਰਦੇ ਨਹੀਂ ਪੁੱਟਣੇ ਚਾਹੀਦੇ ਰਾਹੁਲ ਜੀ ਨੇ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰੇਕ ਭਾਸਾ ਵਿੱਚ ਚਾਹੇ ਗਰੀਬ ਚਾਹੇ ਅਮੀਰ ਹਰ ਇੱਕ ਨੂੰ ਆਪਣੇ ਗਲੇ ਲਾਇਆ ਅਸੀਂ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਰਹੇ ਹਾਂ ਕਿ ਉਹ ਬਿਨਾਂ ਸਿਕਿਉਰਟੀ ਤੋਂ ਹੀ ਆਮ ਪਬਲਿਕ ਵਿੱਚ ਵਿਚਰਦੇ ਰਹੇ ਅਤੇ ਹਰ ਇੱਕ ਨੂੰ ਆਮ ਵਾਂਗ ਮਿਲਦੇ ਰਹੇ ਉਨਾਂ ਵਿੱਚ ਨੇਤਾ ਵਾਲੀ ਕੋਈ ਝਲਕ ਦਿਖਾਈ ਹੀ ਨਹੀਂ ਦੇ ਰਹੀ ਸੀ ਉਨਾਂ ਦੇ ਪਿਆਰ ਅਤੇ ਮੁਹੱਬਤ ਨੇਹੀ ਉਨਾਂ ਨੂੰ ਇੰਨੀ ਵੱਡੀ ਕੁਰਸੀ ਬਖਸ਼ਿਸ਼ ਕੀਤੀ ਹੈ ਸਾਡੇ ਦਿਲ ਦੇ ਵਿੱਚ ਤਾਂ ਰਾਹੁਲ ਜੀ ਅੱਜ ਵੀ ਪੀਐਮ ਹਨ❤❤ ਸ੍ਰੀਮਤੀ ਸੋਨੀਆ ਗਾਂਧੀ ਜੀ ਪ੍ਰਿਅੰਕਾ ਗਾਂਧੀ ਜੀ ਅਤੇ ਪੂਰੇ ਦੇਸ਼ ਦਾ ਕਾਂਗਰਸ ਪਰਿਵਾਰ ਆਮ ਅਤੇ ਖਾਸ ਸਮੂਹ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@rajvirbrar631
@rajvirbrar631 4 күн бұрын
ਸਰਦਾਰ ਸਰਬਜੀਤ ਸਿੰਘ ਖ਼ਾਲਸਾ ਤੇ ਸ੍ਰੀ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀਂ ਹੈ। ਫ਼ਤਹਿ ਬੁਲਾ ਕੇ ਰਾਹੁਲ ਗਾਂਧੀ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਮੇਰੀ ਨਿਗਾਹ ਵਿੱਚ ਤਾਂ ਰਾਹੁਲ ਗਾਂਧੀ ਦਾ ਸਨਮਾਨ ਬਹੁਤ ਵੱਡਾ ਹੋ ਗਿਆ ਹੈ। ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਨੂੰ ਫਤਿਹ ਬੁਲਾ ਕੇ ਸਿਆਣਪ ਹੀ ਦਿਖਾਈ ਹੈ। ਸਰਬਜੀਤ ਸਿੰਘ ਖ਼ਾਲਸਾ ਨੂੰ ਵੀ ਵੱਡਾ ਦਿਲ ਵਿਖਾਉਣਾ ਚਾਹੀਦਾ ਹੈ। ਜ਼ਿਆਦਾਤਰ ਗਰਮ ਖਿਆਲੀਆਂ ਦੇ ਬੱਚੇ ਤਾਂ ਵਿਦੇਸ਼ ਰਹਿੰਦੇ ਹਨ।
@user-vz5ch5es4j
@user-vz5ch5es4j 5 күн бұрын
ਰਾਹੁਲ ਗਾਂਧੀ ਨੇ ਸੱਤ ਸ਼੍ਰੀ ਅਕਾਲ ਬੁਲਾਕੇ ਖਾਲਸਾ ਜੀ ਨੂੰ ਪਿਆਰ ਦਾ ਸੁਨੇਹਾ ਦਿੱਤਾ.. ਸਾਰੇ ਗਰਮ ਖਿਆਲੀ ਵੀਰਾ ਨੂੰ ਬੇਨਤੀ ਹੈ ਕੇ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ.. ਹੁਣ ਨਾ ਦੇਖਨਾਂ ਪਵੇ..
@vasdevbhawa9374
@vasdevbhawa9374 5 күн бұрын
ਰਾਹੁਲ ਗਾਂਧੀ ਇੱਕ ਪੜਿਆ ਲਿਖਿਆ ਸੂਝਵਾਨ ਇਨਸਾਨ ਹੈ, ਨਿਮਰਤਾ ਹੈ ਹੰਕਾਰ ਨਹੀਂ ਮੋਦੀ ਵਾਂਗ । ਭਾਰਤ ਲਈ ਠੀਕ ਹੋਵੇਗਾ ਜੇਕਰ ਇਸ ਦੀ ਜਲਦੀ ਪਹਿਚਾਣ ਕਰਕੇ ਦੇਸ਼ ਦਾ ਮੁਖੀਆ ਬਣਾ ਦਿੱਤਾ ਜਾਵੇ
@sukhwinderbling1330
@sukhwinderbling1330 5 күн бұрын
ਬਹੁਤ ਉੱਚੀ ਸੋਚ ਹੈ ਵੀਰ ਦੀ ! ਸਿਖ ਕੌਮ ਲਾਈਲਗ ਹੈ ਇਸਦਾ ਤੀਸਰਾ ਫਾਇਦਾ ਚੁੱਕ ਰਿਹਾ ਹੈ ਅਸਲ ਵਿੱਚ ਤੀਸਰੇ ਨੂੰ ਪਛਾਨਣ ਦੀ ਲੋੜ ਹੈ ! ਰਬ ਰਾਖਾ !
@spsingh5551
@spsingh5551 4 күн бұрын
ਵਧੀਆ ਪਹਿਲ ਕੀਤੀ ਐ ਰਾਹੁਲ ਗਾਂਧੀ ਨੇ ਹੁਣ ਸਰਬਜੀਤ ਸਿੰਘ ਨੂੰ ਵੀ positive ਲੈਣਾਂ ਚਾਹੀਦਾ ਹੈ । ਨਾਂ ਕੋਈ ਕਸੂਰ ਰਾਹੁਲ ਗਾਂਧੀ ਦਾ ਹੈ ਨਾਂ ਕੁੱਝ ਸਰਬਜੀਤ ਸਿੰਘ ਨੇ ਕੀਤਾ ।ਵੱਡਾਪਣ ਹੈ ਰਾਹੁਲ ਗਾਂਧੀ ਦਾ ਜਿਸਨੇ ਆਪ ਬੁਲਾਇਆ ਹੈ
@harbhajansingh4663
@harbhajansingh4663 4 күн бұрын
ਬਹੁਤ ਬਹੁਤ ਵਧਿਆ ਹੈ ਗਲਬਾਤ ਸ੍ਰ ਜੀ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਇਸ ਗੱਲ ਤੇ ਅਮਲ ਕਰਨਾ ਚਾਹੀਦਾ ਹੈ
@surinderpalsingh4600
@surinderpalsingh4600 5 күн бұрын
Vadia soch aa ਰਾਹੁਲ ਗਾਂਧੀ ਅਤੇ Sarabjit ਸਿੰਘ MP Sahib ਪੰਜਾਬ ਦੀ ਸੇਵਾ ਲਈ ਰਲ ਮਿਲ ਕੰਮ ਕਰੋ
@AvtarSingh-bj2vm
@AvtarSingh-bj2vm 5 күн бұрын
ਗ਼ਲਤ comment ਕਰਨਾ ਬਹੁਤ ਮਾੜੀ ਗੱਲ ਹੈ ਨਫ਼ਰਤ ਨੂੰ ਘਟਾਉਣਾ ਚਾਹੀਦਾ ਵਧਾਉਣਾ ਨਹੀਂ ਚਾਹੀਦਾ ਨਫ਼ਰਤ ਫੈਲਾਉਣ ਲਈ ਤਾਂ ਇਕੱਲੇ ਮੋਦੀ ਸਾਹਿਬ ਹੀ ਬਹੁਤ ਹਨ ਸਾਨੂੰ ਪਿਆਰ ਵਧਾਉਣਾ ਚਾਹੀਦਾ ਹੈ ਜੀ। ਰਾਹੁਲ ਗਾਂਧੀ ਬਹੁਤ ਵਧੀਆ ਇਨਸਾਨ ਹਨ ਦਿਲ ਸਾਫ਼ ਹਨ ਸਰਬਜੀਤ ਸਿੰਘ ਪਹਿਲੀ ਵਾਰ ਸੰਸਦ ਮੈਂਬਰਾਂ ਬਣੇ ਹਨ ਬਹੁਤ ਸਮਝਦਾਰ ਹਨ ਉਮੀਦ ਹੈ ਕਿ ਦੋਨੋਂ ਲੀਡਰ ਪਿਆਰ ਨੂੰ ਵਧਾਉਣਗੇ।
@user-xu2pw4eo5w
@user-xu2pw4eo5w 5 күн бұрын
Love begets love ❤️ Hatred begets hate ਸਿੱਖ ਵੀਰੋ ਕਦੇ ਅਸੀ ਮੁਆਫ ਕਰਨਾ ਵੀ ਸਿੱਖੀਏ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਸਾਨੂੰ ਸੁਮੱਤ ਆਵੇ ਦੀ
@gksamra229
@gksamra229 5 күн бұрын
ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਹਨ ਬਿਲਕੁਲ ਸਹੀ ਗੱਲਾਂ ਕਹੀਆਂ ਹਨ ਰਾਹੁਲ ਨੇ ਸਰਬਜੀਤ ਸਿੰਘ ਨੂੰ ਫਤਿਹ ਬੁਲਾਈ ਇਸ ਵਿੱਚ ਰਾਹੁਲ ਗਾਂਧੀ ਦਾ ਬਹੁਤ ਵਡੱਪਨ ਹੈ ਫਲ ਨੀਵਿਆਂ ਰੁਖਾਂ ਨੂੰ ਲੱਗਦੇ ਸਾਡੇ ਗੁਰੂਆਂ ਨੇ ਤਾਂ ਬਚਨ ਕੀਤੇ ਹੋਏ ਹਨ
@vinodbhagsar5432
@vinodbhagsar5432 5 күн бұрын
राहुल गांधी बेहतरीन इंसान है
@d.s.dhaliwal8209
@d.s.dhaliwal8209 5 күн бұрын
ਰਾਹੁਲ ਗਾਂਧੀ ਇੱਕ ਸਿਆਣਾ ਆਗੂ ਹੈ ।ਬਾਕੀ ਕਾਂਗਰਸ ਵਾਲੀ ਜਗ੍ਹਾ ਜੋ ਫ਼ਿਰਕੂ ਸੋਚ ਵਾਲੀ ਹੈ ਉਹ ਬੀਜੇਪੀ ਨੇ ਲੈ ਲਈ ਹੈ । ਬਾਕੀ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਹੈ । ਮਗਰੋਂ ਸਿੱਖ ਕੌਂਮ ਨੇ ਜੋ ਇੱਧਰ ਬੈਠੇ ਨੇ ਉਹਨਾਂ ਨੇ ਸ਼ਹੀਦ ਪ੍ਰਵਾਰਾਂ ਦੀ ਬਹੁਤੀ ਮੱਦਦ ਨਹੀਂ ਕੀਤੀ ਸਗੋਂ ਫੌਰਨ ਵਿੱਚੋਂ ਉਹਨਾਂ ਲਈ ਆਈ ਮੱਦਦ ਕੁੱਝ ਲੋਕਾਂ ਨੇ ਹੜੱਪ ਹੀ ਕੀਤੀ ਹੈ।ਅਜੇ ਵੀ ਸ਼ਹੀਦ ਪਰਵਾਰ ਰੁਲ ਰਹੇ ਨੇ । ਸਰਬਜੀਤ ਖ਼ਾਲਸੇ ਦੇ ਪਰਵਾਰ ਦੀ ਹਾਲਤ ਵੀ ਚੰਗੀ ਨਹੀਂ ਸੀ ।ਹੁਣ ਸਿੱਖ ਕੌਂਮ ਨੇ ਉਹਨਾਂ ਦੀ ਸ਼ਹੀਦੀ ਦਾ ਤੁਸ ਜਿਹਾ ਮੁੱਲ ਮੋੜਿਆ ਹੈ ।ਸੋ ਭਰਾਵੋ ਰਾਹੁਲ ਗਾਂਧੀ ਅਤੇ ਸਰਬਜੀਤ ਵਿਚਕਾਰ ਨਫ਼ਰਤ ਦੇ ਬੀਜ਼ ਨਾ ਬੀਜਿਓ।ਇਹ ਦੋਨੋਂ ਹੀ ਬੇਕਸੂਰ ਹਨ ।ਰਾਹੁਲ ਗਾਂਧੀ ਵੀ ਛੋਟਾ ਸੀ ਉਸਦਾ ਪਿਤਾ ਜਿਸਨੇ ਗਲਤੀਆਂ ਕੀਤੀਆਂ ਉਹ ਮਾਰਿਆ ਗਿਆ ਹੈ । ਸਰਬਜੀਤ ਸਿੰਘ ਦੇ ਭਾਈ ਬੇਅੰਤ ਸਿੰਘ ਤਾਂ ਬਦਲਾ ਲੈਣ ਸਮੇਂ ਹੀ ਸ਼ਹੀਦ ਹੋ ਗਏ ਸਨ ‌
@GurtajSingh-zz4cn
@GurtajSingh-zz4cn 5 күн бұрын
ਰਾਹੁਲ ਗਾਂਧੀ ਚੰਗੀ ਸੋਚ ਦਾ ਇਨਸਾਨ।ਵੱਡੇ ਕੱਦ ਦਾ ਨੇਤਾ।
@Voiceoftruthxf88g
@Voiceoftruthxf88g 5 күн бұрын
ਬਹੁਤ ਸਿਆਣੀ ਗੱਲ ਕੀਤੀ ਇਹ ਲੋਕ ਅੱਗ ਲਾਉਣ ਵਾਲੇ ਹਨ
@drkuldipsingh1400
@drkuldipsingh1400 5 күн бұрын
RAHUL IS GREAT HUMAN BEING GOD BLESS HIM
@sadhusinghbhullar7339
@sadhusinghbhullar7339 5 күн бұрын
ਸਰਦਾਰ ਸਾਹਿਬ ਤੁਹਾਡੇ ਵਿਚਾਰ ਯੂ ਟਿਉਬ ਉੱਤੇ ਸੁਣੇ ਬਹੁਤ ਸਕੂਨ ਮਿਲਿਆ ਸੋਹਣੇ ਸ਼ਬਦਾਂ ਰਾਹੀ ਤੁਸੀ ਕੱਲ ਪਰਸੋਂ ਲੋਕ ਸਭਾ ਵਿੱਚ ਸਾਡੇ ਐਮ ਪੀ ਸਰਬਜੀਤ ਸਿੰਘ ਖਾਲਸਾ ਅਤੇ ਸ੍ਰੀ ਰਾਹੁਲ ਗਾਂਧੀ ਜੀ ਆਪਸ ਵਿੱਚ ਨੇੜੇ ਹੋਏ ਫਤਹਿ ਦੀ ਸਾਂਝ ਪਾਈ ਬਹੁੱਤ ਚੰਗਾ ਲੱਗਿਆ ਅਜੀਬ ਵੀ ਸੀ ਅਜੀਬ ਨਹੀਂ ਵੀ ਸੂਝਵਾਨ ਪੜੇ ਲਿਖੇ ਲੋਕ ਇਹ ਕਰ ਸਕਦੇ ਹਨ ਇਸ ਸੱਭ ਨੂੰ ਸੁਣਨ ਕੇ ਵੇਖ ਕੇ ਬਹੁੱਤ ਸਕੂਨ ਮਿਲਿਆ ਰਾਹੁਲ ਗਾਧੀ ਪਰਤੀ ਸਤਿਕਾਰ ਪਿਆਰ ਵਧਿਆ ਜਿਸ ਵੀਰ ਨੇ ਸਰਦਾਰ ਨੇ ਇਹ ਟਿੱਪਣੀ ਕੀਤੀ ਬੇਹੱਦ ਸਲਾਘਾ ਯੋਗ ਹੈ ਤੁਹਾਡਾ ਬਹੁੱਤ ਬਹੁੱਤ ਧੰਨਵਾਦ ਬਹੁੱਤ ਉੱਚੀ ਸੁੱਚੀ ਸੋਚ ਰੱਬ ਤੁਹਾਡਾ ਸਾਥ ਦੇਵੇ ਸਦਾ ਖੁਸ਼ ਰਹੋ ਖੁਸ਼ੀਆਂ ਵੰਡੋ ਧੰਨਵਾਦ ਵੀਰੇ ਸਰਦਾਰਾਂ ਧੰਨਵਾਦ ਤੇਰੇ ਸ਼ਬਦ ਲੱਖਾਂ ਕਰੋੜਾਂ ਦੇ
@narindersingh3140
@narindersingh3140 5 күн бұрын
ਆਪਣੇ ਲੋਕਾਂ ਦੇ ਵਿੱਚ ਕੱਟੜਵਾਦੀ ਸੋਚ ਬਹੁਤ ਜਿਆਦਾ ਭਰੀ ਜਾਂਦੀ ਹੈ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਗਾ
@hardialsingh1
@hardialsingh1 5 күн бұрын
Bhai tainu pata hona chahida k Sikhan te Punjab naal ki beinsafian keetian ne !
@kulwantsingh9415
@kulwantsingh9415 5 күн бұрын
ਸਹੀ ਕਿਹਾ
@harbhajansingh-ss9nf
@harbhajansingh-ss9nf 5 күн бұрын
Rahul ji ਦਾ ਕੋਈ ਕਸੂਰ ਨਹੀ❤
@rashpalsingh8767
@rashpalsingh8767 5 күн бұрын
ਰਾਹੁਲ ਗਾਂਧੀ ਨੇ ਫਿਰਾਖ-ਦਿਲੀ ਵਿਖਾਈ ਹੈ ਅੱਗੋਂ ਸਰਬਜੀਤ ਸਿੰਘ ਖਾਲਸਾ ਜੀ ਨੇ ਵੀ ਜਵਾਬ ਦੇ ਕੇ ਸਿਆਣਪ ਦਿੱਤੀ ਇਨ੍ਹਾਂ ਦੋਹਾਂ ਦਾ ਕੋਈ ਕਸੂਰ ਨਹੀਂ।ਜੇ ਕਰ ਆਪਣੇ ਇਲਾਕੇ ਦਾ,ਕੌਮ ਦਾ ਭਲਾ ਹੁੰਦਾ ਹੋਵੇ ਤਾਂ ਕੱਲ੍ਹ ਨੂੰ ਰਲ ਕੇ ਚੱਲਣ ਵਿੱਚ ਹੀ ਭਲਾਈ ਹੈ। ਭਾਜਪਾ,ਆਪ ਪਾਰਟੀਆਂ ਵਾਲੇ ਵੀ ਸਾਡੇ ਸੱਕੇ ਨਹੀਂ।
@punjabsoundsystem
@punjabsoundsystem 5 күн бұрын
ਰਾਹੁਲ ਨੇ ਠੀਕ ਕੀਤਾ ਦੂਰੀ ਘਾਟ ਕੀਤੀ
@akpalsingh
@akpalsingh 5 күн бұрын
ਰਾਹੁਲ ਜੀ ਧਵੀਆ ਇਨਸਾਨ ਹਨ
@balrajsingh8247
@balrajsingh8247 4 күн бұрын
ਯਾਰ ਰਾਹੁਲ ਗਾਂਧੀ ਬਹੁਤ ਹੀ ਵਧੀਆ ਬੰਦਾ ਏ
@balveersingh1721
@balveersingh1721 4 күн бұрын
❤ ਬਾਈ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ,,, ਨਫਰਤ ਨੂੰ ਦੂਰ ਕਰਕੇ ਰਾਹੁਲ ਗਾਂਧੀ ਨੇ ਹੱਥ ਜੋੜ ਕੇ ਫਤਿਹ ਬੁਲਾਈ ਹੈ ਇਹ ਪੜੇ ਲਿਖੇ ਦੀ ਨਿਸ਼ਾਨੀ ਹੈ ਸਿਆਣਪ ਦੀ ਗੱਲ ਹੈ ਵਾਹਿਗੁਰੂ ਪਰਮਾਤਮਾ ਰਾਹੁਲ ਗਾਂਧੀ ਨੂੰ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਬਣਾਵੇ❤
@harbhajansingh0248
@harbhajansingh0248 4 күн бұрын
ਪੱਤਰਕਾਰ ਵੀਰ ਬਹੁਤ ਉਚੀ ਤੇ ਸੁੱਚੀ ਸੋਚ ਤੇ ਜੋੜਨ ਵਾਲਾ ਇਨਸਾਨ ਹੈ ❤
@avtargrewal3723
@avtargrewal3723 4 күн бұрын
ਬਿਲਕੁਲ ਠੀਕ ਰਾਹੁਲ ਗਾਂਧੀ ਜੀ ਦਾ ਸਰਬਜੀਤ ਸਿੰਘ ਖਾਲਸਾ ਪ੍ਰਤੀ ਸਤਿਕਾਰ ਤੇ ਪਿਆਰ ਦਿਖਾਇਆ ਸਰਬਜੀਤ ਸਿੰਘ ਖਾਲਸਾ ਨੂੰ ਵੀ ਰਾਹੁਲ ਗਾਂਧੀ ਨਾਲ ਪਿਆਰ ਦਿਖਾਉਣਾ ਚਾਹੀਦਾ ਪਿਆਰ ਨੂੰ ਵਧਾਇਆ ਪਿਆਰ ਵੱਧਦਾ ਹੈ ਜੀ ਖਾਲਸਾ ਜੀ ਨੂੰ ਪਿਆਰ ਰਾਹੁਲ ਜੀ ਨਾਲ ਵਧਾਉਣਾ ਚਾਹੀਦਾ ਧੰਨਵਾਦ ਜੀ
@dhiansingh3103
@dhiansingh3103 3 күн бұрын
ਰਾਹੁਲ ਗਾਂਧੀ ਅਤੇ ਸ੍ਰ ਸਰਬਜੀਤ ਸਿੰਘ ਖਾਲਸਾ MP ਫਰੀਦਕੋਟ ਵਿੱਚ ਨੇੜਤਾ ਹੋਣੀ ਪੰਜਾਬ ਲਈ ਲਾਹੇਵੰਦ ਸਾਬਤ ਹੋਵੇਗੀ
@daljeetsinghsethi6586
@daljeetsinghsethi6586 4 күн бұрын
ਵੀਰ ਜੀ ਤੁਹਾਡੀ ਗੱਲ ਨਾਲ ਇਤੇਫ਼ਾਕ ਰੱਖਦਾ ਹਾਂ, ਯਾਦਾਂ ਆਉਂਦੀਆਂ ਨੇ ਘੇਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਜਿੰਦਗੀ ਕਿਵੇਂ ਜੀਵਾਂ ਮੈ। ਕਿਹਾ ਜਾਂਦਾ ਹੈ ਕਿ ਟਾਈਮ ਇਸ ਏ ਗ੍ਰੇਟ ਹੀਲਰ ਸਮਾਂ ਜਖਮਾ ਨੂੰ ਭਰ ਦੇਂਦਾ ਹੈ। ਪ੍ਰਿਯੰਕਾ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਦੇ ਸਜ਼ਾਯਾਫਤਾ ਹਤਿਆਰਿਆਂ ਨੂੰ ਮਿਲਣ ਜੇਲ ਗਈ ਸੀ ਅਤੇ ਵੱਡਾ ਦਿਲ ਦਿਖਾਉਂਦਿਆ ਉਨ੍ਹਾਂ ਨੂੰ ਆਪਣੀ ਤਰਫੋਂ ਮਾਫ਼ ਵੀ ਕਰ ਦਿੱਤਾ ਸੀ। ਸਿੱਖ ਕੌਮ ਜ਼ਿੰਦਾਦਿਲ ਦਰਿਆਦਿਲ ਕੌਮ ਮੰਨੀ ਜਾਂਦੀ ਹੈ।
@SarabjitDhiman-jc6tc
@SarabjitDhiman-jc6tc 5 күн бұрын
ਤੁਹਾਡੀ ਸੋਚ ਨੂੰ ਸਲਾਮ ਵੀਰ ਜੋਤੁਸੀ ਇਕ 2 ਨਾਲ ਮਿਲ ਕਿ ਰਹਿਣ ਦੀ ਸਲਾਹ ਦਿੱਤੀ
@kewalsingh7790
@kewalsingh7790 5 күн бұрын
ਪੱਤਰਕਾਰ ਛੋਟੇ ਵੀਰ ਜੀ ਤੁਹਾਡੇ ਵਿਚਾਰ ਵਧੀਆ ਅਤੇ ਅਗਾਂਹਵਧੂ ਹਨ ਦੋਨਾ ਧਿਰਾਂ ਨੂੰ ਨੇੜੇ ਹੋਣਾ ਚਾਹੀਦਾ ਹੈ ਪੱਤਰਕਾਰ ਜੀ ਵਧਾਈ ਦੇ ਪਾਤਰ ਹੋ ਧੰਨਵਾਦ ਜੀ
@ajwantsingh3712
@ajwantsingh3712 5 күн бұрын
ਬੇਅੰਤ ਮੁਖ ਮੰਤਰੀ ਦਾ ਪਰਵਾਰ ਅਜੇ ਆਪ ਦੇ ਬਾਪ ਦਾ ਗਲਤ ਕੰਮ ਕਰ ਆਪ ਮੁਡਿਆਂ ਨੂੰ ਨੲਇਜ ਮਾਰਨ ਦਾ ਦੋਸ਼ ਕਬੂਲਿਆ ਨਹੀ ਰਹੁਲ ਨੇ ਤਾਂ ਮੰਨ ਲਿਆ
@baggasingh9234
@baggasingh9234 5 күн бұрын
ਇਹ ਪੱਤਰ ਕਾਰ ਵੀਰ ਜੀ,, ਬਹੁਤ ਬਹੁਤ ਹੀ ਸੂਝਵਾਨ ਬੁਧੀਜੀਵੀਆਂ ਇਨਸਾਨ ਹਨ,, ਜੇਕਰ ਅਜੇ ਵੀ ਕੌਮ ਨੂੰ ਨਾ ਸਮਝ ਆਈ,, ਤਾਂ ਫਿਰ ਉਹ ਕਹਾਵਤ ਹੈ ਕਿ,,,ਸੰਡੇ ਅੱਗੇ,,,ਝੋਟੇ ਅੱਗੇ,,ਬੀਨ ਵਜਾਉਣ ਵਾਲੀ ਗੱਲ ਹੈ,,,
@jarnailsingh2895
@jarnailsingh2895 5 күн бұрын
ਵੀਰ ਜੀ ਆਪ ਜੀ ਨੇ ਸਰਬਜੀਤ ਸਿੰਘ ਖਾਲਸਾ ਅਤੇ ਗਰਮ ਖਿਆਲੀਆ ਨੂੰ ਚੰਗੀ ਸਲਾਹ ਦਿੱਤੀ ਹੈ। ਰਾਹੁਲ ਗਾਂਧੀ ਜੀ ਕੱਦ ਹੋਰ ਉੱਚਾ ਹੋਇਆ ਹੈ। ਮੈਂ ਆਪ ਜੀ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਨ।
@amrithans2267
@amrithans2267 5 күн бұрын
सरदार साहब जी आपजी ने बहुत ही सुन्दर संदेश दिया है । सदभावना का एक बेहतरीन संदेश है ।
@BaldevSingh-zx6lu
@BaldevSingh-zx6lu 5 күн бұрын
rahul gandhi is really a great personaliy whose thinking is very high who has no hatred for family members of smt.indra gandhi,s killer.rahul ji is really a saint.god bless rahul ji.
@angejsing1413
@angejsing1413 5 күн бұрын
ਸਹੀ ਗੱਲ ਹੈ ਜੀ ਜਦੋਂ ਕੋਈ ਦੁਸ਼ਮਣ ਵੀ ਪਿਆਰ ਸਤਿਕਾਰ ਨਾਲ ਬੁਲਾਵੇ ਤਾ ਬੋਲ ਪੈਣਾ ਚਾਹੀਦਾ ਹੈ ਜੀ
@pirthisingh4112
@pirthisingh4112 5 күн бұрын
ਸਾਲੂਟ ਤੁਹਾਡੇ ਵਿਚਾਰਾਂ ਨੂੰ ਅੱਗੇ ਸਰਬਜੀਤ ਸਿੰਘ ਜੀ ਨੇ ਸੋਚਣਾ ਹੈ ਆਉਣ ਵਾਲਾ ਸਮਾ ਧੰਨਵਾਦ ਜੀ।
@shminderkumar1735
@shminderkumar1735 5 күн бұрын
Very nice 💯 correct speaking.
@hardishsingh2058
@hardishsingh2058 5 күн бұрын
Very Very nice speech great thank you
@kulwantsingh3183
@kulwantsingh3183 5 күн бұрын
ਵਾਹਿਗੁਰੂ ਸਾਹਿਬ ਜੀ ਲੋਕ ਰਾਜ ਹੈ ਸਮਾਂ ਬਹੁਤ ਹੀ ਬਦਲ ਚੁੱਕਿਆ ਹੈ ਹੁਣ ਪਿਛਲੇ ਗਿਲੇ ਸ਼ਿਕਵੇ ਛੱਡ ਕੇ ਨਵੇਂ ਸਿਰੇ ਤੋਂ ਅੱਗੇ ਵਧਣ ਦੀ ਲੋੜ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@baldevsingh8619
@baldevsingh8619 4 күн бұрын
ਬਾਈ ਜੀ ਤੁਹਾਡੇ ਬਹੁੱਤ ਵਧੀਆ ਵਿਚਾਰ ਹਨ ਪੰਜਾਬ ਦੀਆਂ ਮੰਗਾ ਮਨਵਾਉਣ ਲਈ ਪਾਜਿਟਿਵ ਸੋਚ ਅਪਨਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਦੇ ਪਹਿਲਾਂ ਵੀ ਬਹੁੱਤ MP ਬਣੇ ਹਨ ਪ੍ਰੰਤੂ ਪੰਜਾਬ ਵਾਸਤੇ ਕੁੱਝ ਪ੍ਰਾਪਤ ਨਹੀਂ ਕਰ ਸਕੇ ਲੋਕਾਂ ਨੂੰ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦੈ ਅਗਾਂਹ ਵਧੂ ਸੋਚ ਰੱਖਣੀ ਚਾਹੀਦੀ ਹੈ
@gurmejsingh8971
@gurmejsingh8971 5 күн бұрын
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ
@chanchalsingh9938
@chanchalsingh9938 5 күн бұрын
ਏ ਬਹੁਤ-ਬਹੁਤ ਵਧੀਆ ਗਲ ਆ ਸਵਿੰਧਾਨ ਨੂੰ ਮੰਨਣਾ ਚਾਹੀਦਾ ਹੈ ਸਰਬਜੀਤ ਸਿੰਘ ਨੇ ਔਖਾ ਟਾਈਮ ਦੇਖਿਆ ੳਸ ਸਮਜ ਆ ਬਾਦ ਚ ਕੌਈ ਨਹੀ ਪੁਛਦਾ ਨਾ ਕਿਸ ਪਾਲਟੀਆ ਨੇ ਸਰਬਜੀਤ ਸਿੰਘ ਨੂੰ ਹਰ ਇੰਕ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਰਾਹੁਲ ਨੇ ਵਁਡੇ ਦਿਲ ਨਾਲ ਫਤਹਿ ਬਲਾਈ ਚੰਗੀ ਗਲ ਆ ਫਤਿਹ ਗੁਰੂ ਸਾਹਿਬ ਦੀ ਹੈ ਵਧੀਆ ਲਁਗਾ ❤❤
@kiranjithundal7266
@kiranjithundal7266 4 күн бұрын
ਮੈ ਤਾਂ ਇਸ ਨੂੰ ਬਹੁਤ ਵਧੀਆ ਕਦਮ ਸਮਝਦਾ ਹਾਂ ਦੋਨਾਂ ਧਿਰਾਂ ਵਿੱਚ ਪਿਆਰ ਹੋਰ ਅੱਗੇ ਵਧਾਉਣ ਦੀ ਲੋੜ ਹੈ
@charanjeetkaur3156
@charanjeetkaur3156 5 күн бұрын
Bilkul sahi samjhaya bahut vadhiya,
@khushwantsingh7562
@khushwantsingh7562 5 күн бұрын
Singh Shaib, highly grateful for your very good explanation for a very hospitable gesture by Mr RG
@BhupinderSingh-ik2dh
@BhupinderSingh-ik2dh 5 күн бұрын
ਬਾਈ ਜੀ ਦੀ ਗੱਲ ਬਹੁਤ ਠੀਕ ਹੈ ਨਫਰਤ ਘਟਾਉਣੀ ਚਾਹੀਦੀ ਹੈ ਪਿਆਰ ਵਧਾਉਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੰਮ ਚੱਲ ਸਕਣ
@surjitsinghsurjitsingh2285
@surjitsinghsurjitsingh2285 5 күн бұрын
पर राहुल की निमरता को सलाम 👍🏻👌🏻🙌🏻🙏🏻🙏🏻
@trilochansingh8895
@trilochansingh8895 4 күн бұрын
ਰਾਹੁਲ ਗਾਂਧੀ ਦੀ ਨਿਮਰਤਾ ਨੇ ਸਭ ਦਾ ਦਿਲ ਜਿੱਤ ਲਿਆ ਹੈ ।
@neelamrao
@neelamrao 4 күн бұрын
Very very nice video Waheguru ji 👌👌🙏🙏
@user-iz8cg6dk4q
@user-iz8cg6dk4q 5 күн бұрын
Rahul Gandhi is educated person his thoughts and dream's are absolutely right for country
@harjapsingh6945
@harjapsingh6945 5 күн бұрын
Rahul Gandhi is a great healer and great politician and he took a positive step
@user-ns6oc2im5v
@user-ns6oc2im5v 2 күн бұрын
ਰਾਹੁਲ ਗਾਂਧੀ ਨੇ ਬਹੁਤ ਵਧੀਆ ਕੀਤਾ ਬਹੁਤ ਸਲਾਗਾ ਜੋਗ ਕਦਮ ਹੈ ਸਰਬਜੀਤ ਸਿੰਘ ਖਾਲਸਾ ਨੂੰ ਰਲ ਮਿਲ ਚੱਲਣ ਦੀ ਜ਼ਰੂਰਤ ਹੈ ਰਲ ਮਿਲਕੇ ਪੰਜਾਬ ਦਾ ਭਲਾ ਕਰਨ ਦੀ ਜ਼ਰੂਰਤ ਹੈ
@surjitsinghsurjitsingh2285
@surjitsinghsurjitsingh2285 5 күн бұрын
राहुल गाँधी और बिटू दी सोच में जिमी आसमान का फर्क है, राहुल और मोदी में भी बहुत फर्क है
@PremSinghRasila
@PremSinghRasila 4 күн бұрын
Thanks ji Very Good ਵਿਚਾਰ
@lakhwindersinghkhangura3465
@lakhwindersinghkhangura3465 4 күн бұрын
ਰਾਹੁਲ ਗਾਂਧੀ ਜੀ ਨੇ ਸਰਬਜੀਤ ਸਿੰਘ ਖਾਲਸਾ ਜੀ ਦਾ ਸਤਿਕਾਰ ਕੀਤਾ ਬਹੁਤ ਧੰਨਵਾਦ
@BaldevrajMall
@BaldevrajMall 4 күн бұрын
ਬਹੁਤ ਚੰਗੇ ਖਿਆਲ ਹੈ
@BaljitSingh-by3zp
@BaljitSingh-by3zp 5 күн бұрын
ਰਾਹੁਲ ਗਾਂਧੀ ਬੜਾ ਵਧੀਆ ਬੰਦਾ ਹੈ ਉਸ ਦੇ ਮਨ ਵਿੱਚ ਪਾਪ ਨਹੀਂ ਹੈ ਉਸ ਨੇ ਸਰਬਜੀਤ ਸਿੰਘ ਖਾਲਸਾ ਜੀ ਦਾ ਸਤਿਕਾਰ ਕੀਤਾ ਹੈ
@user-kt4om7zf4y
@user-kt4om7zf4y 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏🙏🙏 ਬਹੁਤ ਵਧੀਆ ਵਿਚਾਰ ਨੇ ਬਹੁਤ ਬਹੁਤ ਧੰਨਵਾਦ🎉
@mukandsingh6105
@mukandsingh6105 3 күн бұрын
ਰਾਹੁਲ ਨੇ ਬਹੁਤ ਸਮਝਦਾਰੀ ਤੇ ਨੇਕ ਇਨਸਾਨ ਹੋਣ ਦਾ ਸਬੂਤ ਦਿੱਤਾ
@balbirkaur8022
@balbirkaur8022 4 күн бұрын
ਜਦ ਸਰਬਜੀਤ ਸਿੰਘ ਖਾਲਸਾ ਨੇ ਮਾਂ ਬਾਪ ਤੋਂ ਬਿਨ੍ਹਾਂ ਧੱਕੇ ਖਾਦੇ ਤਾਂ ਤੇ ਧਰਮ ਦਾ ਕੋਈ ਠੇਕੇਦਾਰ ਨਹੀਂ ਜਾਗਿਆ
@surjitsinghsurjitsingh2285
@surjitsinghsurjitsingh2285 5 күн бұрын
आडवाणी और अटल की सलाह का भुगतान इंद्रा को भुगतना पड़ा
@blocksingh8216
@blocksingh8216 4 күн бұрын
Sr Darshsn pal ji will done you are doing good job, I Daljit i like him sat ਸ੍ਰੀ Akal ਜੀ to all Australia 🇦🇺.
@balrajsingh8247
@balrajsingh8247 4 күн бұрын
ਬਿਲਕੁਲ ਸਈ ਗੱਲਾਂ ਭਾਉ ਤੇਰੀਆਂ
@jagjitsingh-ig6fq
@jagjitsingh-ig6fq 5 күн бұрын
ਗਰਮ ਖਿਆਲੀ ਡੰਗਰ ਨੇ। ਜਦ ਕਿਥੇ ਸੀ ਗਰਮ ਖਿਆਲੀ ਜਦ ਸਰਬਜੀਤ ਸਿੰਘ ਦਰ ਦਰ ਦੀਆਂ ਠੋਕਰਾਂ ਖਾਦਾਂ ਸੀ।ਇਹ ਸਭ ਅਪਦੀਆਂ ਰੋਟੀਆਂ ਸੇਕਦੇ ਨੇ ।
@kishorsingh1578
@kishorsingh1578 5 күн бұрын
ਬਾਈ ਜੀ ਤੁਹਾਨੂੰ ਸਲੂਟ ਕਰਦੇ ਹਾਂ। ਬਹੁਤ ਹੀ ਵਧੀਆ ਵਿਚਾਰ ਹਨ ਮਨੁੱਖਤਾ ਦੀ ਭਲਾਈ ਲਈ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
That's how money comes into our family
00:14
Mamasoboliha
Рет қаралды 9 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Always be more smart #shorts
00:32
Jin and Hattie
Рет қаралды 49 МЛН
Khó thế mà cũng làm được || How did the police do that? #shorts
01:00
That's how money comes into our family
00:14
Mamasoboliha
Рет қаралды 9 МЛН