Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ,Bathinda ਤੋਂ ਲੱਖਾਂ ਸਿਧਾਣਾ ਦਾ ਧਮਾਕੇਦਾਰ Interview

  Рет қаралды 173,144

DainikSavera

DainikSavera

Ай бұрын

#JantaDiAdalat #lakhasidhana #LokSabhaElections
Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ,Bathinda ਤੋਂ ਲੱਖਾਂ ਸਿਧਾਣਾ ਦਾ ਧਮਾਕੇਦਾਰ Interview
In Dainik Savera's special program 'Janata Di Adalat', the explosive interview of Lakha Sidhana from Bathinda
#interview #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 324
@kulwantsingh3183
@kulwantsingh3183 Ай бұрын
ਪਤਰਕਾਰ ਸਾਬ ਜੀ ਲੱਖਾ ਸਿੰਘ ਸਿਧਾਣਾ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਹੀ ਵਧੀਆ ਸੇਵਾਦਾਰ ਹੈ ਅਤੇ ਜਿੱਥੇ ਵੀ ਕਿਤੇ ਬੇਨਿਆਈਂ ਹੁੰਦੀ ਹੈ ਬਹੁਤ ਜਲਦੀ ਪਹੁੰਚ ਕੇ ਨਿਆਂ ਪ੍ਰਾਪਤ ਕਰ ਲਿਆ ਜਾਂਦਾ ਹੈ ਜੀ ਵਾਹਿਗੁਰੂ ਸਾਹਿਬ ਜੀ
@UttamSingh-rc9lz
@UttamSingh-rc9lz Ай бұрын
ਲੱਖਾ ਸਿਧਾਣਾਂ ਪੰਜਾਬ ਦਾ ਰਾਖਾ ਪੁੱਤਰ ਲੋਕੋ ਹੁਣ ਤੁਹਾਡੇ ਹੱਥ ਵਿੱਚ ਹੈ ਆਪਣੀ ਜਮੀਰ ਦੀ ਅਵਾਜ ਸੁਣਿਉਂ ਕੱਲੀ ਕੱਲੀ ਵੋਟ ਲੱਖੇ ਸਿਧਾਣੇਂ ਨੂੰ ਪਾਇਉ ,ਆਪਣੇ ਪੁੱਤ ਚਿੱਟੇ ਤੋਂ ਬਚਾਅ ਲਉ।
@dhimancinma12345
@dhimancinma12345 28 күн бұрын
ਇਹ ਗੱਲ ਤਾਂ ਹੈ ਜਦੋਂ 6,7‌ ਸਾਲ ਪਹਿਲਾਂ ਮਾਂ ਬੋਲੀ ਪੰਜਾਬੀ ਸਕੂਲਾਂ ਵਿੱਚ ਦੂਸਰੇ ਨੰਬਰ ਤੇ ਕਰਦੇ ਸੀ ਉਸ ਵੇਲੇ ਹੋਰ ਕੋਈ ਲੀਡਰ ਨਹੀਂ ਸੀ ਬੋਲਿਆ,
@KaramjitSingh-ni1qu
@KaramjitSingh-ni1qu Ай бұрын
ਬਾਈ ਲੱਖਾਂ ਸਿਧਾਨਾ ਜਿੰਦਾਬਾਦ ਬਠਿੰਡੇ ਵਾਲੇਉ ਲੱਖੇ ਵੀਰ ਵੋਟ ਪਾ ਕੇ ਉਸ ਨੂੰ ਜਿਤਾ ਦਿਉ ਤੁਹਾਡਾ ਬਹੁਤ ਧੰਨਵਾਦ ਧੰਨਵਾਦ
@santokhsingh-ss6hl
@santokhsingh-ss6hl 29 күн бұрын
ਬਹੁਤ ਸੋਹਨੇ ਵਿਚਾਰ ਰੱਖੇ ਲੱਖੇ ਬਾਈਨੇ ਲੱਖੇ ਨੂੰ ਵੋਟਾਂ ਪਾਕੇ ਇੱਕ ਵਾਰ ਜਰੂਰ ਜਿਤਾਓ
@manjitkaur.765
@manjitkaur.765 Ай бұрын
ਬਠਿੰਡੇ ਵਾਲਿਓ ਹੱਥ ਜੋੜਕੇ ਬੇਨਤੀ ਹੈ,ਵੀਰ ਲੱਖੇ ਨੂੰ ਵੱਡੀ ਲੀਡ ਨਾਲ ਜਿਤਾਓ । 🙏🙏
@user-qq7il8bd8u
@user-qq7il8bd8u Ай бұрын
ਬਾਈ ਲੱਖਾਂ ਸਿੰਘ ਸਿਧਾਨਾ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ .M.P.ਬਣਾਕੇ ਭੈਜੋਂ ਜਸਬੀਰ ਸਿੰਘ
@user-oc2pc2km9k
@user-oc2pc2km9k Ай бұрын
ਲੱਖਾ ਸਿਧਾਨਾ ਬਹੁਤ ਵਧੀਆ ਵੀਰ ਹੈ ਤੁਹਡੀ ਗੱਲ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ
@kashmirkaur8977
@kashmirkaur8977 Ай бұрын
ਪੰਜਾਬ ਦੇ ਭਲੇ ਵਾਸਤੇ ਲੱਖੇ ਨੂੰ ਵੱਡੀ ਲੀਡ ਤੇ ਜਤਾਉਣਾ ਚਾਹੀਦਾ ਹੈ
@JaswinderMadahar
@JaswinderMadahar Ай бұрын
ਪੰਜਬ‌।ਦੇ।ਬਲੇ।੍ਸੇਰਾ❤❤❤❤❤
@Raajjegke-gm7if
@Raajjegke-gm7if 23 күн бұрын
O😮😮😮​@@JaswinderMadahar
@kulwinderbrar2537
@kulwinderbrar2537 20 күн бұрын
jamanat jabt aa 😂😂😂
@jyotigurm1406
@jyotigurm1406 Ай бұрын
ਲੱਖੇ ਦਾ ਜਿੱਤਣਾ ਬਹੁਤ ਜਰੂਰੀ ਆ ਤਾ ਜੋ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਤਾ ਹੋਵੇ
@avtarsingh2531
@avtarsingh2531 29 күн бұрын
ਲੱਖਾ ਸਿਧਾਣਾ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਇਸ ਲਈ ਵੋਟਰਾਂ ਦੀਆਂ ਵੋਟਾਂ ਦਾ ਹੱਕਦਾਰ ਹੈ
@tarsemsohi677
@tarsemsohi677 Ай бұрын
ਲੱਖੇ ਸਿਧਾਣੇ ਨੇ ਕੀਤਾ,,,ਸਿਰਾ,,,, ਜ਼ਿੰਦਾਬਾਦ
@LovelyBoat-rz3su
@LovelyBoat-rz3su Ай бұрын
ਇਸ ਟਾਈਮ ਸਭ ਨੂੰ ਵੱਡਾ ਮੁੱਦਾ ਹੈ ਪੰਜਾਬ ਵਿੱਚ ਨਸ਼ਾ ਬੰਦ ਕਰਨਾ ਕਿਉਂਕਿ ਬਿਹਾਰ ਵੱਲ ਕੇਂਦਰ ਸਰਕਾਰ ਨੇ ਸਾਰਾ ਨਸ਼ਾ ਬੰਦ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਸਾਰਾ ਨਸ਼ਾ ਡਬਲ ਕਰ ਦਿੱਤਾ ਹੈ।
@RIYANSEHGAL6327
@RIYANSEHGAL6327 Ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@gholiasandhu5700
@gholiasandhu5700 Ай бұрын
ਸਭ ਤੋਂ ਪਹਿਲਾਂ ਵੀਰ ਫਤਿਹ ਅਰਜ਼ ਕੀਤੀ ਜਾਂਦੀ ਹੈ
@jogindersaini7200
@jogindersaini7200 Ай бұрын
ਲੱਖਾ ਸਿਧਾਣਾ ਦਿਲੋਂ ਲੋਕਾਂ ਅਤੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਹੈ ਏਹ ਮਸਲੇ ਹਨ ਨਸ਼ੇ, ਪੰਜਾਬ ਦੇ ਪਾਣੀ, ਪੰਜਾਬੀ ਬੋਲੀ, ਪੰਜਾਬ ਦਾ ਚੰਡੀਗੜ੍ਹ, ਪੰਜਾਬ ਦੇ ਡੈਮ, ਪੰਜਾਬ ਵਿੱਚ ਜੰਗਲਾਂ ਦੀ ਘਾਟ ਤੇ ਅੰਨ੍ਹੇਵਾਹ ਕਟਾਈ ਦੀ ਗੱਲ ਕਰਦਾ ਰਿਹਾ ਹੈ I ਏਹ ਪੰਜਾਬੀ ਲੋਕਾਂ ਦੀਆਂ ਸਮੱਸਿਆਵਾਂ ਹਨ I ਅਤੇ ਲੱਖਾ ਹੱਲ ਕਰਨ ਲਈ ਸਾਥ ਦੇਣ ਲਈ ਤਿਆਰ ਹੈ I
@pamajawadha5325
@pamajawadha5325 Ай бұрын
Lakhver singh lakha sidhna nu vote pavo apna Punjabi di shan
@shamdhiman8717
@shamdhiman8717 Ай бұрын
ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁਖਪਾਲ ਖਹਿਰਾ ਭਾਨਾ ਸਿੱਧੂ। ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਜ਼ਿੰਦਾਬਾਦ
@PargatSingh-ct2dx
@PargatSingh-ct2dx Ай бұрын
ਬਠਿੰਡੇ ਵਾਲੇ ਉਸ ਪਿਠ ਨਾ ਲਵਾ ਦਿਉ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾ ਰਹੇ ਹਾਂ
@kulwinderbrar2537
@kulwinderbrar2537 20 күн бұрын
ihna cho koi ni jitt da punjabi fuddu à
@SukhwinderSingh-ti1bx
@SukhwinderSingh-ti1bx Ай бұрын
ਲੱਖਾ by ਜ਼ਿੰਦਾਬਾਦ
@shindas4282
@shindas4282 Ай бұрын
ਬਠਿੰਡੇ ਵਾਲਿਓ ਲੱਖਾਂ ਸਿੰਘ ਸਿਧਾਣਾ ਨੂੰ ਬੋਟ ਪਾਇਓ ਵੀਰੋਂ
@sukhvinderjassal3208
@sukhvinderjassal3208 Ай бұрын
👌👌👌🏻👌🏻👌🏻
@JaswinderSingh-io7uo
@JaswinderSingh-io7uo Ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤
@narinderpalkaur2080
@narinderpalkaur2080 Ай бұрын
Very good veer ji
@truckmakhma20
@truckmakhma20 Ай бұрын
ਜੱਟਾ ਇਸ ਵਾਰ ਤੂੰ ਬਣੇਗਾ MP ਬਾਬਾ ਭਲੀ ਕਰੋ
@avtarsingh2531
@avtarsingh2531 29 күн бұрын
ਹਲਕਾ ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਵੀਰ ਲੱਖਾ ਸਿਧਾਣਾ ਹੈ ਵਿਕਾਊ ਅਤੇ ਬੇਈਮਾਨ ਲੀਡਰ ਨਹੀਂ
@SimarjeetKaur-xh5qq
@SimarjeetKaur-xh5qq 18 күн бұрын
❤🌾🌄⛳🌹💪🪑🌺🎇🎆💐🌶️🌶️🌶️🌶️🌶️🌶️🌶️🌶️🌶️
@RanjitSingh-ms2yu
@RanjitSingh-ms2yu Ай бұрын
ਲੰਖੇ ਜਿੰਦਾਬਾਦ
@jaswindersingh6776
@jaswindersingh6776 Ай бұрын
ਵੀਰੋ ਤੇ ਭੈਣੋਂ ਜੇਕਰ ਇਸ ਵਾਰ ਖੁੰਝ ਗਏ ਲਖੇ ਨੂੰ ਵੋਟਾਂ ਨਾਂ ਪਾਈਆਂ ਤਾਂ ਪਛਤਾਓਗੇ ਬਾਕੀ ਤਾਂ ਮੁਦੇ ਚੁਕਦਾ ਹੀਂ ਕੋਈ ਨਹੀਂ ਸੋ ਵੋਟਾਂ ਜਰੂਰ ਪਾਇਓ ਜੀ ਗਲਾਂ ਬਿਲਕੁਲ ਸਹੀ ਹਨ
@charanjitkaur8450
@charanjitkaur8450 27 күн бұрын
Lakha veer ji votaa. Pao plesse
@charanjitkaur8450
@charanjitkaur8450 27 күн бұрын
Bahano. Veer nu votta pao.
@charanjitkaur8450
@charanjitkaur8450 27 күн бұрын
Veer lakha nubar sand karo
@AbhishekRana-ev2of
@AbhishekRana-ev2of Ай бұрын
ਵਾਹਿਗੁਰੂ ਜੀ ਲੱਖ ਜਿੱਤ ਜਾਵੇ
@chamkaursinghhappy4342
@chamkaursinghhappy4342 Ай бұрын
ਬਾਈ ਲੱਖੇ ਨੂੰ ਵੋਟ ਪਾਉ
@kaursingh8369
@kaursingh8369 Ай бұрын
ਮੈਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਐ ਜੇ ਮੇਰੀ ਵੋਟ ਪੈ ਸਕਦੀ ਹੁੰਦੀ ਤਾਂ ਮੈਂ ਅੰਮਿ੍ਤਪਾਲ ਵਿਸਵਦੀਪ ਫਾਜਲਿਕਾ ਜਾਂ ਲੱਖੇ ਸਿਧਾਣੇ ਨੂੰ ਜਰੂਰ ਪਾਓਣੀ ਸੀ ਪਰ ਮੈਂ ਮਜਬੂਰ ਐਂ ਵੋਟ ਪਾ ਨਹੀਂ ਸਕਦਾ ਮੇਰਾ ਹਲਕਾ ਹੋਰ ਐ ਭਰਾਵੋ ਜਿਤਾ ਦਿਓ ਇਹ ਤਿੰਨ ਚਾਰ ਕੋਹਿਨੂਰ ਹੀਰੇ ਸੁਖਪਾਲ ਖਹਿਰਾ ਸਾਹਿਬ ਵਰਗੇ
@harnetchoudhary1782
@harnetchoudhary1782 Ай бұрын
❤ ਬਠਿੰਡੇ ਹਲਕੇ ਦੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਲੱਖੇ ਸਿਧਾਣਾ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਲੱਖਵੀਰ ਸਿੰਘ ਲੱਖਾ ਸਿਧਾਣਾ ਵੀਰ ਨੂੰ ਜਿਤਾਓ ਆਮ ਘਰ ਦਾ ਆਪਣੇ ਵਰਗਾ ਇਨਸਾਨ ਹੈ, ਸਰਕਾਰ ਵੱਲੋਂ ਨਜਾਇਜ਼ ਧੱਕਾ ਕਰਨ ਵਾਲੀਆਂ ਦੇ ਨਾਲ ਖੜਦਾ ਆਇਆ ਹੈ ਜਦੋਂ ਜਦੋਂ ਪੰਜਾਬ ਵਿੱਚ ਕੋਈ ਵੀ ਕਿਸੇ ਤਰਾਂ ਦਾ ਧੱਕਾ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ ਪਿਛਲੇ ਪੰਜ ਸੱਤ ਸਾਲਾਂ ਤੋਂ ਲੱਖਾਂ ਵੀਰ ਉੱਥੇ ਜਾ ਕੇ ਖੜਦਾ ਹੈ, ਪੰਜਾਬੀ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਸੀ ਪੰਜਾਬ ਵਿੱਚ ਬੋਰਡਾਂ ਤੇ ਵੀ ਸੱਭ ਤੋਂ ਥੱਲੇ ਪੰਜਾਬੀ ਵਿੱਚ ਲਿਖੀਆਂ ਜਾਂਦਾ ਸੀ ਲੱਖੇ ਵੀਰ ਨੇ ਉਦੋਂ ਉਪਰਾਲਾ ਕੀਤਾ ਪੋਚੇ ਫੇਰ ਕੇ ਇੰਗਲਿਸ਼ ਹਿੰਦੀ ਵਿੱਚ ਪੰਜਾਬੀ ਤੋਂ ਉੱਪਰ ਲਿਖੀਆਂ ਸਾਰੀਆਂ ਤੇ ਪੋਚਾ ਮਾਰੀਂਆ ਇਸ ਦੇ ਬਦਲੇ ਲੱਖੇ ਤੇ ਪਰਚੇ ਹੋਵੇ ਜੇਲ ਵੀ ਕੱਟੀ, ਡਾਕਟਰਾਂ ਵੱਲੋਂ ਲੂੱਟ ਕੀਤੀ ਜਾਂਦੀ ਡਾਕਟਰਾਂ ਨਾਲ ਲੜੀਆਂ ਉਹਨਾਂ ਦੇ ਖ਼ਿਲਾਫ਼ ਆਮ ਲੋਕਾਂ ਦੇ ਹੱਕ ਵਿੱਚ ਖੜੀਆ, ਅੱਜ ਕੱਲ ਸਕੂਲਾਂ ਵਿੱਚ ਬੱਚਿਆਂ ਨਾਲ ਇੰਗਲਿਸ਼ ਵਿੱਚ ਹੀ ਗੱਲ ਕੀਤੀ ਜਾਂਦੀ ਹੈ, ਕਿਸੇ ਬੱਚੇ ਨੂੰ ਸੋ ਤੱਕ ਗਿਣਤੀ ਨਹੀਂ ਆਉਂਦੀ ਪੰਜਾਬੀ ਵਿੱਚ ਨੰਬਰ ਬੋਲੇ ਤੌਂ ਬੱਚੇ ਬਾਰਵੀਂ ਪਾਸ ਕਰਨ ਵਾਲੇ ਵੀ ਨਹੀਂ ਸਮਝਦੇ ਉਹ ਵੀ ਇੰਗਲਿਸ਼ ਵਿੱਚ ਨੰਬਰ ਪੁੱਛਦੇ ਜਾਂ ਦੱਸਦੇ ਨੇ, ਇਹ ਹਾਲ ਹੈ ਸਕੂਲਾਂ ਦਾ ਪੰਜਾਬ ਵਿੱਚ ਆਪਣੇ ਸਕੂਲ ਚਲਾ ਰਹੇ ਨੇ ਪੰਜਾਬੀਆਂ ਦੇ ਬੱਚੀਆ ਦੇ ਸਿਰ ਤੇ ਕਮਾਂਈ ਕਰ ਰਹੇ ਹਨ ਆਪਣੇ ਬਿਜ਼ਨਸ ਚਲਾ ਰਹੇ ਹਨ ਪਰ ਪੰਜਾਬ ਵਿੱਚ ਸਕੂਲ ਹੋਣ ਦੇ ਬਾਵਜੂਦ ਪੰਜਾਬੀ ਹੀ ਨਹੀਂ ਪੜਾਈ ਜਾਂਦੀ ਹੈ ਇਸ ਤੋਂ ਉੱਪਰ ਕੀ ਤਰਾਸਦੀ ਹੈ ਲੱਖੇ ਵੀਰ ਨੇ ਉਹਨਾਂ ਸਕੂਲਾਂ ਵਿੱਚ ਜਾ ਕੇ ਪ੍ਰਿੰਸੀਪਲ ਤੱਕ ਤਾੜਨਾ ਲਾਈ, ਦਿੱਲੀ ਕਿਸਾਨ ਅੰਦੋਲਨ ਵਿੱਚ ਲਗਾਤਾਰ ਰਿਹਾ, ਬੰਦੀ ਸਿੰਘਾਂ ਦੇ ਲੱਗੇ ਮੋਰਚੇ ਤੇ ਜਾਂਦਾ ਰਿਹਾ ਪਿੰਡਾਂ ਵਿੱਚ ਹੋਕੇ ਦੇ ਕੇ ਮੋਰਚੇ ਵਾਰੇ ਦੱਸਦਾ ਹੈ ਤੇ ਪਿੰਡਾਂ ਵਿੱਚ ਇਕੱਠ ਕਰਕੇ ਬੰਦੀ ਸਿੰਘਾਂ ਦੇ ਮੋਰਚੇ ਤੇ ਜਾਂਦਾ ਹੈ, ਦਿੱਤੀ ਕਿਸਾਨ ਅੰਦੋਲਨ ਵਿੱਚ ਲੱਖੇ ਨੂੰ ਕਿਸਾਨਾਂ ਨੇ ਗਦਾਰ ਤੱਕ ਕਿਹਾ ਲੱਖਾ ਵੀਰ ਫੇਰ ਵੀ ਚੁੱਪ ਰਿਹਾ ਏਕਤਾ ਦੀ ਗੱਲ ਕੀਤੀ ਅੰਦੋਲਨ ਦੋਫਾੜ ਨਾ ਹੋ ਜਾਵੇ ਦਿੱਲੀ ਪੁਲਿਸ ਨੇ ਇੱਕ ਲੱਖ ਦਾ ਇਨਾਮ ਰੱਖ ਦਿੱਤਾ ਭਗੋੜਾ ਇਕਰਾਰ ਕਰ ਦਿੱਤਾ ਪਰ ਫੇਰ ਵੀ ਲੱਖਾਂ ਲੁੱਕ ਛਿਪਕੇ ਦਿੱਲੀ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਵਾਉਂਦਾ ਰਿਹਾ, ਦਿੱਲੀ ਪੁਲਿਸ ਨੇ ਨਜਾਇਜ਼ ਲੱਖੇ ਵੀਰ ਦੇ ਚਾਚੇ ਦੇ ਮੁੰਡੇ ਨੂੰ ਚੁੱਕ ਕੇ ਲੈ ਗੲਈ ਸਾਰਾ ਲੱਖੇ ਵਾਲਾ ਗੁੱਸਾ ਲੱਖੇ ਵੀਰ ਦੇ ਚਾਚੇ ਦੇ ਮੁੰਡੇ ਤੇ ਕੱਢੀਆ ਨਜਾਇਜ਼ ਏਨੀ ਕੁਟਾਈ ਕੀਤੀ ਹੁਣ ਤੱਕ ਵੀ ਚੰਗੀ ਤਰਾਂ ਠੀਕ ਨਹੀਂ ਹੋਈਆ ਮੋਜੂਦਾ ਸਰਕਾਰ ਦੇ ਕਾਲੇ ਕਾਰਨਾਮਿਆਂ ਦੇ ਵਿਰੁੱਧ ਆਪਣੀ ਆਵਾਜ਼ ਚੁੱਕਦਾ ਹੈ ਮੋਜੂਦਾ ਮੁੱਖ ਮੰਤਰੀ ਭਗਵੰਤ ਦੇ ਦੇ ਵਿਰੁੱਧ ਸ਼ਰੇਆਮ ਨਾਂ ਲੈ ਕੇ ਉਸਦੇ ਕਾਰਨਾਮੇ ਦੱਸਦਾ ਹੈ, ਬੀਜੇਪੀ ਮੋਦੀ ਸਰਕਾਰ ਆਰ ਐਸ ਐਸ ਵਾਰੇ ਆਪਣੀ ਨਿੱਧੜਕ ਹੋ ਕੇ ਪੰਜਾਬ ਦਾ ਕਰ ਰਹੇ ਨੁਕਸਾਨ ਵਾਰੇ ਸ਼ਰੇਆਮ ਆਪਣੀ ਗੱਲ ਰੱਖਦਾ ਸਰਕਾਰਾਂ ਕੁੱਝ ਵੀ ਕਰ ਸਕਦੀਆਂ ਹਨ ਕਰਵਾ ਸਕਦੀਆਂ ਹਨ ਪਰ ਲੱਖਾ ਬਿਨਾਂ ਡਰ ਤੋਂ ਆਪਣੇ ਪੰਜਾਬ ਪੰਜਾਬੀ ਭਾਈਚਾਰੇ ਨਾਲ ਖੜਦਾ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲੱਗੀਆਂ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਲਗਾਤਾਰ ਜਾਂਦਾ ਹੈ, ਬਾਹਰਲੇ ਸੂਬਿਆਂ ਵਿੱਚੋਂ ਘੱਟ ਰੇਟ ਤੇ ਜੀਰੀ ਖਰੀਦ ਕੇ ਪੰਜਾਬ ਆਉਂਦੀ ਦੇ ਟਰੱਕ ਘੇਰਦਾ ਹੈ ਤੇ ਕਹਿੰਦਾ ਹੈ ਪਹਿਲਾਂ ਪੰਜਾਬੀਆਂ ਦੀ ਜੀਰੀ ਚੱਕੋ ਆਮ ਪਰਿਵਾਰ ਵਿੱਚੋਂ ਕਿਸਾਨ ਦੇ ਪੁੱਤ ਲੱਖਾ ਸਿਧਾਣਾ ਨੂੰ ਵੋਟਾਂ ਪਾ ਕੇ ਤਾਕਤ ਦਿਓ ਤਾਂ ਕਿ ਲੱਖਾਂ ਵੀਰ ਦਿੱਲੀ ਲੋਕ ਸਭਾ ਵਿੱਚ ਸਾਰੇ ਪੰਜਾਬ ਦੀ ਅਵਾਜ਼ ਚੁੱਕਣ, ਬਠਿੰਡੇ ਵਾਲੀਓ ਤੁਹਾਡੇ ਹੱਥ ਤੌਂ ਤੁਹਾਡੀ ਪਾਈ ਸਹੀ ਵੋਟ ਦੀ ਵਰਤੋਂ ਕਰਨ ਦੀ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਹੈ ਇਸ ਮੌਕੇ ਨੂੰ ਸਾਂਭ ਲਵੋ ਜਿਤਾਉਣਾ ਥੋਨੇ ਹੈ ਆਵਾਜ਼ ਸਾਰੇ ਪੰਜਾਬ ਦੀ ਬਣ ਕੇ ਗੁੰਜੇ ਗਾ ਲੱਖਾ ਵੀਰ ਅੱਜ ਲੱਖੇ ਵੀਰ ਨੂੰ ਇਹ ਪਾਵਰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਆਪ ਜੀ ਦਾ ਬੱਚਾ ਲਖਵੀਰ ਸਿੰਘ ਲੱਖਾ ਸਿਧਾਣਾ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@balpreetsingh4764
@balpreetsingh4764 25 күн бұрын
ਧੰਨਵਾਦ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੇ ਹਰੇਕ ਇਨਸਾਨ ਦੀ ਸੋਚ ਤੁਹਾਡੇ ਵਰਗੀ ਹੋਵੇ ਤਾਕਿ ਬਾਈ ਲੱਖਾ ਸਿਧਾਣਾ ਵਰਗੇ ਮਹਾਨ ਯੋਧੇ ਜਿੱਤ ਕੇ ਪੰਜਾਬ ਦੀ ਸੇਵਾ ਕਰ ਸਕਣ ਧੰਨਵਾਦ ਜੀ
@antarpalsingh1403
@antarpalsingh1403 Ай бұрын
ਲੱਖਾ ਬਾਈ ਜਿੰਦਾਬਾਦ 🙏🙏🙏🙏🙏👍👍👍👍👍👍👍👍
@balvirsingh2658
@balvirsingh2658 Ай бұрын
ਪੰਜਾਬ ਦੀ ਬੁਲੰਦ ਆਵਾਜ਼ ਲੱਖਾ ਸਿੰਘ ਸਿੱਧਣਾ
@Singhsbhagurudwara
@Singhsbhagurudwara Ай бұрын
ਲੱਖੇ ਸਥਾਨੇ ਲੋਕ ਸਭਾ ਭੇਜ ਕੇ ਆਪਣੀ ਆਵਾਜ ਨੂੰ ਬਲੰਦ ਕਰੋ।ਹਾਕਮਾ ਨੂੰ ਆਪਣੀ ਵੋਟ ਦੀ ਤਾਕਤ ਨਾਲ ਜਵਾਬ ਦੇਵੋ।ਗੱਲ ਕੱਲੇ ਵਿਕਾਸ ਦੀ ਨੀ।ਗੱਲ ਜਮੀਰ ਦੀ ਵੀ।ਵਿਕਾਸ ਨਾਲੋ। ਜਮੀਰ ਦੀ ਗੱਲ ਵੱਡੀ ਐ।ਵੋਟ ਜਮੀਰ ਨੂੰ ਦੇਖਕੇ ਪਾਇਉ।
@parasdeepsingh3896
@parasdeepsingh3896 Ай бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ
@GurdevSingh-jr9xb
@GurdevSingh-jr9xb Ай бұрын
ਜਿੱਤੇਗਾ ਬਾਈ,,ਅੰਦਰ ਸੜੇ ਸੜਦੇ ਰਹਿਣ, ਉਹੋ ਵਿਰੋਧ ਕਰਨਗੇ, ਕਦੇ ਚੰਡੀਗੜ੍ਹ ਮਸਲੇ ਤੇ, ਪਾਣੀਂ ਦੀ ਲੁਟ ਤੇ, ਪੰਜਾਬੀ ਭਾਸ਼ਾ ਤੇ, ਨਸ਼ਿਆਂ ਤੇ ਕਦੇ ਪੰਜਾਬ ਨਾਲ ਨਹੀਂ ਖੜੇ 🙏 ਤੇਰੇ ਨਾਲ ਕਿਵੇਂ ਖੜਨ ਗੇ ਇਹ ਮਸਲੇ ਤੁਸੀਂ ਹੱਲ ਕਰਨੇ, ਉਹਨਾਂ ਗੱਲ਼ਤ ਹੀ ਬੋਲਣਾਂ ਭਰਾਵਾਂ
@nsparmar
@nsparmar Ай бұрын
ਪੰਜਾਬੀਓ ਜਾਗੋ, ਇਸ ਵਾਰ ਤੁਸੀ ਸਾਰਿਆਂ ਨੇ ਵੀਰ ਲਖਬੀਰ ਸਿੰਘ ਸਿਧਾਣਾ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਵਾਕੇ ਪਾਰਲੀਮੈਂਟ ਵਿੱਚ ਭੇਜਣਾ ਹੈ। ਮੈੰ ਅੱਜ ਜਰਮਨੀ ਵਿੱਚ ਬੈਠਾ ਤੁਹਾਨੂੰ ਸਾਰੇ ਬਠਿੰਡਾ ਨਿਵਾਸੀਆਂ ਨੂੰ ਹੱਥ ਜੋੜ ਬੇਨਤੀ ਕਰਦਾ ਹਾਂ। ਵਾਹਿਗੁਰੂ ਨੂੰ ਹਾਜ਼ਰ ਨਾਜਰ ਜਾਂਣਕੇ ਆਪਣੀਆਂ ਅਗਲੀਆ ਨਸਲਾਂ ਨੂੰ ਸਾਂਭਣ ਲਈ ਜਿੰਦਗੀ ਦਾ ਇੱਕ ਇਹ ਅਹਿਮ ਕਦਮ ਅਤੇ ਯੋਗਦਾਨ ਜਰੂਰ ਪਾ ਲਿਆ ਜੇ। ਧੰਨਵਾਦ। ਵੀਰ ਲੱਖਾ ਸਿਧਾਣਾ ਜਿੰਦਾਬਾਦ।
@GurpreetSingh-fy8eh
@GurpreetSingh-fy8eh Ай бұрын
Mamber bana hai😢😢
@sukhamalhisukhamalhi8978
@sukhamalhisukhamalhi8978 Ай бұрын
Opera browser Sidhu Moose wala katla Ho Gaya jail Lakhani koi pata nahin ki karenge location
@raniya-wl2gy
@raniya-wl2gy Ай бұрын
ਲੱਖਾ ਸਿੰਘ ਸਿਧਾਣਾ ਮਰਦ ਬੰਦਾ ਪੰਜਾਬ ਦੀ ਬਲੰਦ ਅਵਾਜ ਹੈ ਪੰਜਾਬੀ ਮਾਂ ਬੋਲੀ ਪੰਜਾਬ ਦੇ ਪਾਣੀਆ ਦੀ ਅਵਾਜ ਬਲੰਦ ਕੀਤੀ ਵਾਤਾਵਰਨ ਗੰਦਲਾ ਕਰਨ ਵਾਲਿਆ ਖਿਲਾਫ ਅਵਾਜ ਬਲੰਦ ਕੀਤੀ ਜਿੱਥੇ ਕਿਤੇ ਕਿਸੇ ਨਾਲ ਧੱਕਾ ਹੋਇਆ ਉਥੇ ਜਾਕੇ ਲੋਕਾ ਨਾਲ ਖੜਦਾ ਹੈ ਨਸ਼ਿਆ ਖਿਲਾਫ ਲੜਦਾ ਹੈ ਕਿਸਾਨੀ ਮੋਰਚੇ ਚੋ ਡਾਟ ਕੇ ਖੜਾ ਸੀ ਏਸ ਕਰਕੇ ਬਠਿੱਡਾ ਦੇ ਲੋਕਾ ਨੂੰ ਵੋਟਾਂ ਪਾਉਣੀਆਂ ਚਾਹੀਦੀਆ ਨੇ
@swarnjeetkaur2241
@swarnjeetkaur2241 Ай бұрын
ਸਹੀ ਆ ਜੀ ਮੇਰੇ ਹਸਬੈਂਡ ਉਹਨੀ 4 ਭਰਾ ਸਨ, ਸਾਰੇ ਹਾ ਸ਼ਰਾਬ ਪੀ ਕੇ ਖਤਮ ਹੋ ਗਏ
@JagdishSingh-mm9bn
@JagdishSingh-mm9bn Ай бұрын
SiDHANA.SAAB.PUNJAB.DA.BABBAR.SHER.🙏🙏🙏🙏🙏🙏💪💪💪💪💪💪💪💪💪💪💪💪💪💪💪💪💪🌹🌹🌹🌹❤️🧡💜♥️💛💗❣️🤍💚💙🧡❤️♥️💜💛💗❣️🤍💚💙💛♥️💜❣️💗🤍❤️💜♥️💛💗❣️🤍💚💜♥️💗❣️🧡🤍❤️
@HarpreetMangre
@HarpreetMangre Ай бұрын
ਲੱਖਾਂ ਬਾਈ ਫੁੱਲ ਸਪੋਰਟ
@aspaltv8479
@aspaltv8479 Ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@mohindersingh628
@mohindersingh628 Ай бұрын
Vote and support lakha Sadhana
@SukhchainSingh-kx6tm
@SukhchainSingh-kx6tm Ай бұрын
ਲੱਖੇ ਵੀਰ ਜੀ ਤੁਹਾਡੇ ਤੇ ਸਭ ਨੂੰ ਬਹੁਤ ਮਾਣ ਹੈ ਕਿਰਪਾ ਕਰਨ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸਣ ਸੁਖਚੈਨ ਸਿੰਘ ਗਿਆਸਪੁਰਾ ਲੁਧਿ
@RanjitSingh-nl9bf
@RanjitSingh-nl9bf Ай бұрын
ਆਜਾਦ ਉਮੀਦਵਾਰ ਬੰਦੇ ਸਾਰੇ ਵਧੀਆ ਨੇ ਬੇਅੰਤ ਸਿੰਘ ਦਾ ਮੁੰਡਾ ਵੀ ਖੜਾ ਅੰਮ੍ਰਿਤ ਪਾਲ ਵੀ ਵਧੀਆ ਅਤੇ ਲੱਖੇ ਸਧਾਣੇ ਨੂੰ ਵੀ ਜਰੂਰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਲੋਕਾਂ ਨੂੰ ਇਹ ਜਾ ਕੇ ਅੜਨ ਗੇ ਪੰਜਾਬ ਦੀ ਖਾਤਰ
@RajinderSingh-vd7ul
@RajinderSingh-vd7ul Ай бұрын
ਖੇਤਾ ਵਿੱਚ ਪਰਾਲੀ ਸਾੜਨ ਵੇਲੇ ਬਹੁਤ ਛੇਤੀ ਵੇਖ ਲੇਂਦੇ ਨੇ ਨਸ਼ੇ ਬਾਰੇ ਕੁਝ ਨਹੀਂ ਦਿਸਦਾ ਲੱਖਾਂ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜੀ
@bhullarmk
@bhullarmk Ай бұрын
Mari vote lakha sidhana nu
@nsparmar
@nsparmar Ай бұрын
ਲੱਖਾ ਵੀਰ ਕਾਹਦੇ ਇਹ ਧਨਾਢ ਯਾਂ ਰਜਵਾੜੇ। ਦੇਸ਼ ਪੰਜਾਬ ਨੂੰ ਇੰਨਾ ਸਭਨੇ ਰਜਕੇ ਲੁੱਟਿਆ ਹੈ। ਇਹ ਤਾਂ ਲੁਟੇਰੇ ਤੇ ਚੋਰ ਹਨ। ਹੁਣ ਤਾਂ ਲੋਕਾਂ ਨੂੰ ਹੀ ਸਮਝਦਾਰ ਬਣਨਾ ਪਵੇਗਾ।
@kaptanmusic143
@kaptanmusic143 Ай бұрын
ਬਾਈ ਲੱਖਾ ਸਿੰਘ ਸਿਧਾਣਾ ਜਿੰਦਾਬਾਦ
@HarmeetSingh-ki4tj
@HarmeetSingh-ki4tj Ай бұрын
Lakkha Punjab Di Awaaz hai
@user-ko2zx2dh1q
@user-ko2zx2dh1q Ай бұрын
ਰਪੋਟਰ ਸਾਬ ਜਿਹਨਾਂ ਨੂੰ ਤੁਸੀ ਪੁੱਛ ਰਹੇ ਜੌ ਕੇ ਲੱਖਾ ਵੋਟ ਦਾ ਹੱਕ ਦਾਰ ਹੈ ਉਹ ਕਹਿੰਦੇ ਹਾ ਹੈ ਪਰ ਓਹਨਾ ਨੂੰ ਕੁਜ ਵੀ ਪਤਾ ਨਹੀਂ ਜੌ ਸਿੱਖਾ ਕੇ ਬਿਠਾ ਤਾਂ ਓਹੀ ਬੋਲ ਰਹੇ ਨੇ ਇਹ ਦੂਸਰੇ ਆ ਨੂੰ ਪੁੱਛੋ
@shamdhiman8717
@shamdhiman8717 Ай бұрын
ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ
@user-vs8ij5lu9k
@user-vs8ij5lu9k Ай бұрын
ਲੱਖਾ ਸਿੰਘ ਸਿਧਾਣਾ ਜਿੰਦਾਬਾਦ❤💪
@prabhjotPandher493
@prabhjotPandher493 Ай бұрын
ਗੁੱਡ ਗੱਲ ਬਾਤ ਬਾਈ
@ashmeetbrar261
@ashmeetbrar261 Ай бұрын
Lakha❤❤❤❤❤
@jagmeetsingh5018
@jagmeetsingh5018 Ай бұрын
Lakha singh sidhana ❤
@balpreetsingh4764
@balpreetsingh4764 25 күн бұрын
ਬਠਿੰਡਾ ਹਲਕੇ ਵਾਲੇ ਸਾਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਭਰਾਵਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਬਾਈ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ
@user-dr2fz2nk2t
@user-dr2fz2nk2t Ай бұрын
ਸਿਰਾ👌👌👌👌👌
@SukhdeepSingh-oz2qg
@SukhdeepSingh-oz2qg Ай бұрын
Very god job je❤❤❤❤❤
@kiranjitkaur9624
@kiranjitkaur9624 Ай бұрын
Lakha sidhana nu vota pa ke jetao Lakha sidhana jindabad
@davindersidhu2767
@davindersidhu2767 Ай бұрын
ਲੱਖਾ ਵੀਰ ਨੂੰ ਵੋਟਾਂ ਪਾ ਕੇ ਜਤਾਓ
@kakadhillon1091
@kakadhillon1091 21 күн бұрын
ਬਾਈ ਨੂੰ ਞੋਟ ਜਰੂਰ ਪਾਉ ਬਠਿੰਡੇ ਵਾਲਿਉ ❤❤❤
@user-wo6zb6ji2g
@user-wo6zb6ji2g Ай бұрын
Very nice Bai ji ❤❤
@kuldeepsidhu9970
@kuldeepsidhu9970 Ай бұрын
ਲੱਖਾ ਸਿਧਾਣਾ ਜਿੰਦਾਬਾਦ
@Gopy_Pannu_Turh
@Gopy_Pannu_Turh Ай бұрын
Zindabad ਲੱਖਾ
@kanwarbirsingh4216
@kanwarbirsingh4216 Ай бұрын
Lakha is the best candidate to bring normalcy in the Punjab by eliminating illegal drugs, standup for the rights to protect water, air and Punjabi language. No body should be locked up if they have already completed their sentences. The “Law” of the land should return for the common people of Punjab.
@simarjitsingh8787
@simarjitsingh8787 Ай бұрын
Asle Sarder Lahka Singh ji MP MP MP MP MP MP MP MP jindabad
@SIKANDAR_03
@SIKANDAR_03 Ай бұрын
Lakha nu vote te 💪💪💪
@GurpreetSingh-zb3mi
@GurpreetSingh-zb3mi Ай бұрын
Vote for Lakha bai
@jagdevmaan2600
@jagdevmaan2600 Ай бұрын
❤❤❤
@gaganrupalinfo
@gaganrupalinfo Ай бұрын
Save Punjab Vote Lakha
@user-bl1gn3dj2l
@user-bl1gn3dj2l Ай бұрын
good veer ji
@jatindersidhu6212
@jatindersidhu6212 Ай бұрын
Lakha gud luck
@GurjeetSingh-kj3ti
@GurjeetSingh-kj3ti Ай бұрын
#VoteForLakhaSinghSidhana #LakhaSinghSidhana #LakhaSidhana #Bathinda #LokSabhaElection2024 #Punjab #Punjabi #Sikh #Sikhs #Sikhism ਲੱਖਾ ਸਿੰਘ ਸਿਧਾਣਾ ਬਾਈ ਜੀ ਨੂੰ ਬਠਿੰਡੇ ਤੋਂ ਬਾਧ ਤੋਂ ਬਾਧ ਵੋਟਾਂ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜੋ ਤਾਂ ਜੋ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬੀ ਮਾਂ ਬੋਲੀ ਦੀ ਗੱਲ ਸਿੱਖ ਕੌਮ ਦੀ ਨੋਜੁਆਨੀ ਬਚਾਉਣ ਦੀ ਗੱਲ ਬੰਦੀ ਸਿੰਘਾਂ ਸਿੰਘਣੀਆਂ ਦੀ ਗੱਲ ਪੰਜਾਬ ਦੀ ਪਵਿੱਤਰ ਧਰਤੀ ਦੀ ਗੱਲ ਪੰਜਾਬੀ ਨੌਜੁਆਨਾਂ ਨੂੰ ਨਸੇ ਤੋਂ ਬਚਾਉਣ ਦੀ ਗੱਲ ਪੰਜਾਬ ਦੇ ਨੌਜਵਾਨਾਂ ਮੁੰਡੇ ਕੁੜੀਆਂ ਨੂੰ 90% ਨੋਕਰੀਆਂ ਪਹਿਲ ਦੇ ਆਧਾਰ ਤੇ ਪੱਕਾ ਕਾਨੂੰਨ ਸਦਾ ਲਈ ਬਣੇ ਪੰਜਾਬ ਦੀ ਵਿਰਾਸਤ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਲੱਖਾ ਸਿੰਘ ਸਿਧਾਣਾ ਬਾਈ ਜੀ ਨੂੰ ਬਠਿੰਡੇ ਤੋਂ ਬਾਧ ਤੋਂ ਬਾਧ ਵੋਟਾਂ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜੋ ਲੱਖਾ ਸਿੰਘ ਸਿਧਾਣਾ ਜਿੰਦਾਬਾਦ ❤️🧡💖💙💛🌼🌹💐🎉🎊🌾⚔️🗡️🏹⛳🦅🦁✊🙏🏻
@pardumansingh495
@pardumansingh495 Ай бұрын
Lakha 22 jindabad ✌️✌️✌️🚩🚩
@luckyraisong
@luckyraisong Ай бұрын
Billkul jitt Bandi aa - nhi taa bhad ch rowo gai 🙌🏻
@bulet-350
@bulet-350 Ай бұрын
ਲੱਖੇ ਨੂੰ ਵੋਟ ਪਾਓ
@baljitsinghchahal4058
@baljitsinghchahal4058 Ай бұрын
ਸ਼੍ਰੋਮਣੀ ਅਕਾਲੀਦਲ ਅਮ੍ਰਿਤਸਰ ਜਿੰਦਾਬਾਦ। 🙏🙏🙏🙏🙏
@jarnailsingh6276
@jarnailsingh6276 Ай бұрын
ਪੱਤਰਕਾਰਜੀਕੋਈਚੱਜਦਾਸਵਾਲਪੁੱਛਣਾਚਾਹੀਦਾਸੀਕੀਗੱਲਜਿਹੜੇਦੂਜੇਲੀਡਰਵੋਟਾਂਮੰਗਦੇਨੇਓਨਾਂਨੇਲੋਕਮੁੱਲਖਰੀਦੇਨੇਕੇਲੱਖਾਵੋਟਾਂਕਿਓਮੰਗਦੈਲੱਖਾਤਾਂਸੁਰੂਤੋਂਹੀਪੰਜਾਬਤੇਪੰਜਾਬੀਆਂਲ‌ਈਲੜਦੈਆਰਿਹੈਸਭਤੋਂਪਹਿਲਾਹੱਕਲੱਖਾਬਾਈਅੰਮ੍ਰਿਤਪਾਲਸਿਮਰਜੀਤਮਾਨ‌ਇਹਨਾਂਆਜਾਦ‌ਉਮੀਦਵਾਰਾਂਦਾਹੈ
@DilshersinghDilsher-ps2td
@DilshersinghDilsher-ps2td Ай бұрын
❤❤❤❤ 17:37
@AvtarSingh-rt5hv
@AvtarSingh-rt5hv Ай бұрын
Ik moka de dwo bai ji jida aap nu dita c
@sukhdevsingh9706
@sukhdevsingh9706 Ай бұрын
Lakha GOOD
@kanwarbirsingh4216
@kanwarbirsingh4216 Ай бұрын
Good interview by the host. Allowed common people to ask questions and talk about the main issues in Punjab.
@user-wo6zb6ji2g
@user-wo6zb6ji2g Ай бұрын
❤❤❤❤❤
@kuldipsingh-wj8qu
@kuldipsingh-wj8qu Ай бұрын
Ok ji
@Jagdeepsingh-ev7yl
@Jagdeepsingh-ev7yl Ай бұрын
👍👍
@JasvirDevgun-jc8li
@JasvirDevgun-jc8li Ай бұрын
Waheguru gi
@kabaddi908
@kabaddi908 Ай бұрын
Shi gal bhai g❤❤❤
@jottasangha4565
@jottasangha4565 Ай бұрын
Bhut Vaidya veer de ser ta mare bhara hate
@chamkaursingh1739
@chamkaursingh1739 Ай бұрын
Lakha sidhana jindabad
@RahulKumar-lm1vu
@RahulKumar-lm1vu Ай бұрын
❤😊
@user-zo4sz8ts8y
@user-zo4sz8ts8y Ай бұрын
Lakha sidhna zindabaad
@SukhbirSingh-hp8qz
@SukhbirSingh-hp8qz Ай бұрын
ਲੱਖਾ ਸਿਧਾਣਾ ਬਾਣੀ ਦੀ ਤੇ ਪਾਣੀ ਦੀ ਗੱਲ ਕਰਦਾ ਹੈ। ਮਾਂ ਬੋਲੀ ਪੰਜਾਬੀ ਨੂੰ ਬਚਾਓਣ ਵਾਲਾ, ਕਈ ਪਰਾਂਤਾਂ ੱਚ ਜਾ ਜਾ ਕੇ ਪੰਜਾਬੀ ਦੇ ਹੱਕ ਵਿੱਚ ਆਵਾਜ਼ ਬੁੱਲੰਦ ਕੀਤੀ।
@kisankhetibadi543
@kisankhetibadi543 Ай бұрын
🙏🙏
@kisankhetibadi543
@kisankhetibadi543 Ай бұрын
Lakha 🙏🙏
@harjindergrewal7244
@harjindergrewal7244 Ай бұрын
Vote please Lakha Sidhana nu pao
@user-fi3we6yc2u
@user-fi3we6yc2u Ай бұрын
Lakha veer jindabad amritpal veer jindabad
@SunnySingh-ke3sh
@SunnySingh-ke3sh Ай бұрын
Lakha zindabad zindabad
@SatnamSingh-dv7jx
@SatnamSingh-dv7jx 15 күн бұрын
ਬਹੁਤ ਵਧੀਆ ਗੱਲਾਂ
@legendsidhumoosewala7567
@legendsidhumoosewala7567 Ай бұрын
Lakhaa full spot 🎉🎉🎉🎉
@jasskahlon5967
@jasskahlon5967 Ай бұрын
Good job 22 ji
@GurwinderSingh-uv9kr
@GurwinderSingh-uv9kr Ай бұрын
Karamjeet anmol nu vi kise mudde da pta ni hun lok soch lain vote kinnu pauni aa
Would you like a delicious big mooncake? #shorts#Mooncake #China #Chinesefood
00:30
I’m just a kid 🥹🥰 LeoNata family #shorts
00:12
LeoNata Family
Рет қаралды 2,5 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 18 МЛН
Would you like a delicious big mooncake? #shorts#Mooncake #China #Chinesefood
00:30