ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl |

  Рет қаралды 48,889

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

15 күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl | Mani Parvez @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 169
@kaintpunjabi
@kaintpunjabi 14 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@Officialshortp08
@Officialshortp08 12 күн бұрын
Kaintpunjai channel nu 🙏jod ke benti ke Dr shab da address jarur dasyeo je thunu pata a plz
@satnamji__waheguriji
@satnamji__waheguriji 11 күн бұрын
ਇਸ ਬੱਚੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਠੀਕ ਹੋ ਜਾਣਾ
@kahlon3618
@kahlon3618 10 күн бұрын
​@@Officialshortp08 ji tusi Dr Avtaar maavi homeopathy search kro address aa jana jalandhar vich ne Dr.
@Mika786moga
@Mika786moga 13 күн бұрын
ਔਰਤ ਤਾਂ ਸਾਰਿਆ ਹਿ ਬਹੁਤ ਹਿਮਤ ਵਾਲਿਆ ਨੇ,, ਜਿਵੇਂ ਕਿ ਜੋਂ ਮਾਵਾ ਨਰੇਗਾ ਜਾਂਦੀਆ,, ਜਾਂ ਮਿਸਤਰੀ ਨਲ ਦਿਹਾੜੀ ਜਾਂਦੀਆ ਹਰ ਔਰਤ ਬਹੁਤ ਹੀ ਜਿਯਦਾ ਹਿਮਤ ਨਾਲ ਕੁਮ ਕਰਦੀ ਆ,,,, ਸਾਡੇ ਗੁਆਂਢ ਵਿੱਚ ਹੀ ਇਕ ਔਰਤ ਕਿਰਾਏ ਤੇ ਆਪਣੇ 5 ਸਾਲ ਦੇ ਬੇਟੇ ਨਾਲ ਰਹਿੰਦੀ ਆ ਓਹ ਸਕੂਲ ਵਿਚ 4 ਹਜ਼ਾਰ ਤੇ ਕੁਮ ਕਰਦੀ ਆ ਨਾ ਉਸ ਕੋਲ ਘਰ ਵਾਲ਼ੇ ਦਾ ਸਾਥ ਨਾ ਮਾਪਿਆ ਦਾ ਨਾ ਕੋਈ ਜ਼ਮੀਨ ਨਾ ਕੋਈ ਹੋਰ ਸਪੋਟ
@Downsyndrome_diaries
@Downsyndrome_diaries 13 күн бұрын
🙏🏻🙏🏻
@baljinderkaur3083
@baljinderkaur3083 13 күн бұрын
ਵਾਹਿਗੁਰੂ ਜੀ ਇਹ ਦੇਖ ਕੇ ਬਹੁਤ ਦੁਖ ਹੋਇਆ। ਤੁਸੀਂ ਇਸ ਬੱਚੇ ਨੂੰ ਪੰਜੋਖਰਾ ਸਾਹਿਬ ਜ਼ਰੂਰ ਮੱਥਾ ਟਿਕਾ ਕੇ ਲਿਆਉ । ਸ਼ਾਇਦ ਮਾਲਿਕ ਕਿਰਪਾ ਕਰ ਦੇਣ ਉਸ ਦੇ ਰਾਹ ਨਿਆਰੇ ਨੇ । ਪਤਾ ਨਹੀਂ ਕਿਹੜੇ ਵੇਲੇ ਕਿਰਪਾ ਕਰ ਦੇਣ।
@Downsyndrome_diaries
@Downsyndrome_diaries 13 күн бұрын
Ji jarur le k javange🙏🏻🙏🏻Thank u ji🙏🏻🙏🏻
@mahinderpal9404
@mahinderpal9404 13 күн бұрын
ਦੁਨੀਆਂ ਦੁੱਖਾਂ ਅਤੇ ਸੁੱਖਾਂ ਦਾ ਘਰ ਮੰਨਿਆਂ ਜਾਂਦਾ ਹੈ ਪਰ ਕਈ ਵਾਰ ਦੁੱਖਾਂ ਦੇ ਪਹਾੜ ਕਈ ਇਨਸਾਨਾਂ ਤੇ ਲਗਾਤਾਰ ਡਿੱਗਦੇ ਜਾਰੀ ਰਹਿੰਦੇ ਹਨ। ਸ਼ਾਇਦ, ਪਰਮਾਤਮਾ ਅਜਿਹੇ ਦੁੱਖਾਂ ਦਾ ਕਹਿਰ ਝੱਲਣ ਵਾਲ਼ੇ ਇੰਨਸਾਨ ਦੀ ਪਰਖ਼ ਕਰਨਾ ਜਾਰੀ ਰੱਖਦੇ ਹਨ। ਸਲਾਮ ਕਰਦਾ ਹਾਂ ਭੈਣ ਜੀ ਨੂੰ ਜਿਹਨਾਂ ਨੇ ਦੁੱਖਾਂ ਦੇ ਸਮੇਂ ਦਿਲ ਨਹੀਂ ਛੱਡਿਆ ਅਤੇ ਦ੍ਰਿੜ੍ਹ ਇਰਾਦੇ ਨਾਲ ਦੁੱਖਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਅਜੇ ਵੀ ਸ਼ਾਇਦ ਕਰ ਹੀ ਰਹੇ ਹਨ। ਮੈਂ, ਭੈਣ ਜੀ ਨੂੰ ਦਿਲੋਂ ਹੌਸਲਾ ਅਫ਼ਜ਼ਾਈ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਇਵੇਂ ਹੀ ਅੱਗੇ ਵਧਦੇ ਰਹੋ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@Downsyndrome_diaries
@Downsyndrome_diaries 13 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@JaggaMt
@JaggaMt 10 күн бұрын
Rab da jeeh a waheguru ji mehar rakhn 🙏🏻
@arrymaan9577
@arrymaan9577 11 күн бұрын
O doctor nu v salam aa salute doctor sab
@Downsyndrome_diaries
@Downsyndrome_diaries 10 күн бұрын
🙏🏻🙏🏻
@prabhjotkaur629
@prabhjotkaur629 13 күн бұрын
ਵਾਹਿਗੁਰੂ ਜੀ ਕਿਰਪਾ ਕਰੋ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਪਿਛਲੇ ਕੋਈ ਲੇਖਾ ਜੋਖਾ ਭੈਣੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏
@Downsyndrome_diaries
@Downsyndrome_diaries 13 күн бұрын
🙏🏻🙏🏻
@prabhjotkaur629
@prabhjotkaur629 13 күн бұрын
@@Downsyndrome_diaries 🙏🙏
@Noobgaming65018
@Noobgaming65018 13 күн бұрын
Sister tuhade vrgi dhee nooh maa and wife sb nu deve.. Bhain rabb parkhda v os nu hai jo bardasht kr skda.. Rabb bete nu jldi theek kre..
@Downsyndrome_diaries
@Downsyndrome_diaries 13 күн бұрын
Thank u mere veer🙏🏻🙏🏻
@laddibhangu994
@laddibhangu994 12 күн бұрын
❤️ touching video
@Downsyndrome_diaries
@Downsyndrome_diaries 10 күн бұрын
🙏🏻🙏🏻
@Theal-qb8pz
@Theal-qb8pz 14 күн бұрын
ਵਾਹਿਗੂਰੁ ਜੀ ਦੁੱਖ ਵੀ ਉਹਨਾਂ ਨੂੰ ਦਿੰਦਾ ਜਿਹੜੇ ਦੁੱਖ ਸਾ ਹੈ ਸਕਣ ਆਪਾਉ ਆਪਣੇ ਕਰਮ ਦਾ ਫਲ ਹੈ ਭੈਣ
@Downsyndrome_diaries
@Downsyndrome_diaries 13 күн бұрын
Hanji veer🙏🏻🙏🏻
@gurjotjohal5700
@gurjotjohal5700 13 күн бұрын
Put mand budi nahi rab Roop a❤
@Downsyndrome_diaries
@Downsyndrome_diaries 13 күн бұрын
Hanji veer ji 🙏🏻🙏🏻
@GaganDeep-cg6cw
@GaganDeep-cg6cw 8 күн бұрын
Kinna dukh sheya es behn ne 😢😢wmk kare parivar teh 😢😢
@dhaliwalpb3116
@dhaliwalpb3116 12 күн бұрын
ਹੇ ਵਾਹਿਗੁਰੂ ਜੀ ਦੁੱਖ ਥੋੜਾ ਥੋੜਾ ਵੰਡ ਕੇ ਦਿਆ ਕਰੋ ਇਕ ਪਰਿਵਾਰ ਨੂੰ ਬਹੁਤ ਮੁਸਕਲ ਹੋ ਜਾਂਦਾ 🙏ਬੱਚੇ ਨੂੰ ਤੰਦਰੁਸਤੀ ਬਖਸ਼ੋ 🙏
@Downsyndrome_diaries
@Downsyndrome_diaries 12 күн бұрын
🙏🙏🙏
@arrymaan9577
@arrymaan9577 11 күн бұрын
Dhan dhan dhan aa o tusi sister
@Downsyndrome_diaries
@Downsyndrome_diaries 10 күн бұрын
Thank u veer🙏🏻🙏🏻
@gurmaildhaliwal9510
@gurmaildhaliwal9510 12 күн бұрын
Wahaugur ji 🙏🙏🙏🙏🙏🙏🙏🙏
@manpreet7108
@manpreet7108 13 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚੇ ਤੇ
@Downsyndrome_diaries
@Downsyndrome_diaries 13 күн бұрын
🙏🏻🙏🏻
@SmilingEel-jo5we
@SmilingEel-jo5we 13 күн бұрын
ਵਾਹਿਗੁਰੂ ਜੀ ਇਸ ਬੱਚੇ ਤੇ ਮਹਿਰ ਭਰਿਆ ਹੱਥ ਰੱਖਣਾ ਜੀ
@Downsyndrome_diaries
@Downsyndrome_diaries 13 күн бұрын
Thank u ji 🙏🏻🙏🏻
@AmandeepSingh-bu4wn
@AmandeepSingh-bu4wn 13 күн бұрын
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@Downsyndrome_diaries
@Downsyndrome_diaries 13 күн бұрын
🙏🏻🙏🏻
@JaspreetKaur-cg8gz
@JaspreetKaur-cg8gz 13 күн бұрын
Tuc bhaut strong lady a Puaa G🙏🏻 Waheguru Mehar Kre🙏🏻
@Downsyndrome_diaries
@Downsyndrome_diaries 13 күн бұрын
Thank you Beta 🙏
@satnamji__waheguriji
@satnamji__waheguriji 6 күн бұрын
ਬੇਟੇ ਨੂੰ ਮਨੁਖਤਾ ਦੀ ਸੇਵਾ ਸੋਸਾਇਟੀ ਹਸਨਪੁਰ ਗੁਰਪ੍ਰੀਤ ਵੀਰ ਜੀ ਕੋਲ ਲੈ ਜਾਓ ਬੱਚਾ ਆਪਣੇ ਆਪ ਜੋਗਾ ਹੋ ਜਾਨਾ ਫ੍ਰੀ ਦਵਾਈ ਦਿੰਦੇ ਹਨ
@user-uw8fq7oq9d
@user-uw8fq7oq9d 13 күн бұрын
❤ ਵਾਹਿਗੁਰੂ ਜੀ ਭੈਣ ਤੇ ਵੀਰ ਤੇ ਬੱਚੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਪਰਿਵਾਰ ਵਿੱਚ ਖੁਸ਼ੀਆਂ ਪਰਤਣ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@Downsyndrome_diaries
@Downsyndrome_diaries 10 күн бұрын
🙏🏻🙏🏻
@pavitarjeet
@pavitarjeet 13 күн бұрын
ਸ਼ਾਬਾਸ਼ ਬੇਟੀ ਧੰਨ ਆ
@Downsyndrome_diaries
@Downsyndrome_diaries 13 күн бұрын
Thank u ji🙏🏻🙏🏻
@desrajkhatana8305
@desrajkhatana8305 13 күн бұрын
🙏🙏🙏
@JasbirSingh-rw4ds
@JasbirSingh-rw4ds 12 күн бұрын
ਵਾਹਿਗੁਰੂ ਜੀ ਬਹੁਤ ਦੁਖਦਾਈ ਹੈ
@Downsyndrome_diaries
@Downsyndrome_diaries 10 күн бұрын
🙏🏻🙏🏻
@jeetinderkaur5896
@jeetinderkaur5896 13 күн бұрын
Wahguru ji Maher karna sari family upper
@Downsyndrome_diaries
@Downsyndrome_diaries 10 күн бұрын
🙏🏻🙏🏻
@anjaananjaan5107
@anjaananjaan5107 12 күн бұрын
Son looks very cute. I hope miracle happens and boy recovers.
@Downsyndrome_diaries
@Downsyndrome_diaries 10 күн бұрын
Thank u so much ji🙏🏻🙏🏻for blessing
@manjeetkaur774
@manjeetkaur774 13 күн бұрын
ਭੈਣ ਜੀ ਸਤਸ਼੍ਰੀਅਕਾਲ ਜੀ ਤੂਸੀ ਬਹੁਤ ਚੰਗੇ ਆ ਤੂਸੀ ਠੀਕ ਕਹਿਦੇ ਇਹ ਕਰਮਾਂ ਦਾ ਫਲ ਆ ਸਾਨੂੰ ਕਰਮ ਚੰਗੇ ਕਰਨੇ ਚਾਹੀਦੇ ਆ ਸਾਨੂੰ ਕਿਸੇ ਦੀ ਬੀ ਗੱਲ ਨਈ ਕਰਨੀ ਚਾਹੀਦਾ ਰੱਬ ਦਾ ਨਾਮ ਲਉ ਸਬ ਠੀਕ ਹੋ ਜਾਣਾ ਆ
@Downsyndrome_diaries
@Downsyndrome_diaries 13 күн бұрын
ਹਾਂਜੀ ਵੀਰ ਜੀ 🙏🙏
@GurjeetSingh-ry5mf
@GurjeetSingh-ry5mf 13 күн бұрын
ਪੁੱਤ ਸਭ ਕਰਮਾ ਦੇ ਫਲ ਨੇ ਇਨਸਾਨ ਦੇ ਹੱਥ ਕੂਝ ਨੀ ਕੀ ਕਰ ਸਕਦੇਆ
@Downsyndrome_diaries
@Downsyndrome_diaries 13 күн бұрын
Hanji ji🙏🏻🙏🏻
@manjeetkaur774
@manjeetkaur774 13 күн бұрын
ਬੱਚੇ ਨੇ ਠੀਕ ਹੋ ਜਾਣਾ ਆ ਤੂਸੀ ਗੁਰੂ ਰਾਮਦਾਸ ਦੇ ਜਾ ਕਿ ਆਉ ਪਾਠ ਕਰਿਆ ਕਰੋਂ ਸਬ ਠੀਕ ਹੋ ਜਾਣਾ ਬਾਬਾ ਦੀਪ ਸਿੰਘ ਜੀ ਕਿਸੇ ਨਾ ਮਾੜਾ ਨਈ ਕਰਦੇ ਤੂਸੀ ਬਹੁਤ ਚੰਗੇ ਆ ਦੋਨੋ ਪਤੀ ਪਤਨੀ ਵਾਹਿਗੁਰੂ ਮਿਹਰ ਕਰੋਂ ਜੀ 🌹🌹🌹🌹🌹🌹🙏🏻🙏🏻🪷🙏🏻🙏🏻🙏🏻
@Downsyndrome_diaries
@Downsyndrome_diaries 13 күн бұрын
ਜਰੂਰ ਜੀ 🙏🙏
@rajdeepkaursidhu9247
@rajdeepkaursidhu9247 12 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤
@Downsyndrome_diaries
@Downsyndrome_diaries 10 күн бұрын
🙏🏻🙏🏻
@Kaur.brar23
@Kaur.brar23 13 күн бұрын
Sareya nu 🙏🏼🙏🏼 ke banti a ji pregnancy ch 12 weeks te ultrasound jrur kar vao ji odde ch bache ware sab ptta lag janda ji
@SukhwinderSingh-wq5ip
@SukhwinderSingh-wq5ip 13 күн бұрын
ਵਾਹਿਗੁਰੂ ਜੀ ❤❤❤
@Downsyndrome_diaries
@Downsyndrome_diaries 13 күн бұрын
🙏🏻🙏🏻
@jatinderkumar383
@jatinderkumar383 13 күн бұрын
Guru Maharaj ki always bless u with good health
@Downsyndrome_diaries
@Downsyndrome_diaries 13 күн бұрын
Thank u ji 🙏🏻🙏🏻
@sukhvindersoora8646
@sukhvindersoora8646 14 күн бұрын
WaheGuru Ji Blessed are these people. Amazing🤩😍
@Downsyndrome_diaries
@Downsyndrome_diaries 13 күн бұрын
Thank u ji 🙏🏻🙏🏻
@user-ll9wy3nr9g
@user-ll9wy3nr9g 13 күн бұрын
❤❤❤❤
@harpreetsinghbrar1427
@harpreetsinghbrar1427 13 күн бұрын
Grateful ladie
@Downsyndrome_diaries
@Downsyndrome_diaries 13 күн бұрын
Thank u 🙏🏻🙏🏻
@SunnyGill899
@SunnyGill899 13 күн бұрын
🌹🥀ਵਾਹਿਗੁਰੂ 🙏 ਜੀ🥀🌹
@Downsyndrome_diaries
@Downsyndrome_diaries 13 күн бұрын
🙏🏻🙏🏻
@BalwinderSingh-gs9fr
@BalwinderSingh-gs9fr 14 күн бұрын
Waheguru sab theek karu bhene
@Downsyndrome_diaries
@Downsyndrome_diaries 13 күн бұрын
Hanji veer🙏🏻🙏🏻
@JaswinderKaur-qw1zs
@JaswinderKaur-qw1zs 13 күн бұрын
God bless you waheguru ji
@Downsyndrome_diaries
@Downsyndrome_diaries 13 күн бұрын
🙏🏻🙏🏻
@RajinderJawandha-ss8do
@RajinderJawandha-ss8do 13 күн бұрын
Waheguru ji wahegueu ji waheguru ji waheguru ji waheguru ji
@Downsyndrome_diaries
@Downsyndrome_diaries 10 күн бұрын
🙏🏻🙏🏻
@kuldipkaur9155
@kuldipkaur9155 13 күн бұрын
waheguru ji
@Downsyndrome_diaries
@Downsyndrome_diaries 13 күн бұрын
🙏🏻🙏🏻
@mahibhagat3636
@mahibhagat3636 14 күн бұрын
Yes muja bi apni story share karni ha puri duniya ka sath
@jagdevsingh9993
@jagdevsingh9993 13 күн бұрын
Please
@user-yf6wo7bn6d
@user-yf6wo7bn6d 13 күн бұрын
God bless you ❤❤❤
@Downsyndrome_diaries
@Downsyndrome_diaries 13 күн бұрын
🙏🏻🙏🏻
@Likhari_Pb31
@Likhari_Pb31 9 күн бұрын
ਮੇਰਾ ਬੇਟਾ ਵੀ ਇਸ ਤਰਾਂ ਹੈ ਹੁਣ ਫੋਰਜਪੁਰ ਤੋਂ ਹੁਣ ਠੀਕ ਹੈ
@user-ir3dm1lp8z
@user-ir3dm1lp8z 13 күн бұрын
Waheguru ji 🙏
@Downsyndrome_diaries
@Downsyndrome_diaries 13 күн бұрын
🙏🏻🙏🏻
@GurpreetKaur-pg3gf
@GurpreetKaur-pg3gf 13 күн бұрын
Waheguruji mehar krn put ta
@Downsyndrome_diaries
@Downsyndrome_diaries 13 күн бұрын
Thank u ji🙏🏻🙏🏻
@sippygill-ro2pj
@sippygill-ro2pj 13 күн бұрын
God bless you ❤❤❤❤❤❤❤
@Downsyndrome_diaries
@Downsyndrome_diaries 13 күн бұрын
🙏🏻🙏🏻
@jasvirkaur390
@jasvirkaur390 13 күн бұрын
Rona a gya menu 😢😢😢
@Downsyndrome_diaries
@Downsyndrome_diaries 10 күн бұрын
🙏🏻🙏🏻
@jatinderkumar383
@jatinderkumar383 13 күн бұрын
Great salute to u sister
@Downsyndrome_diaries
@Downsyndrome_diaries 13 күн бұрын
Thank u veer🙏🏻🙏🏻
@SimranDhillon-tv5wt
@SimranDhillon-tv5wt 13 күн бұрын
Chlo na koi na rab imtehaan lenda bde rab hun sare sukh te khushiyan dave tarkiyaa bakshe parmatma ❤❤
@Downsyndrome_diaries
@Downsyndrome_diaries 13 күн бұрын
Thank u ji🙏🏻🙏🏻
@surindergrewal4965
@surindergrewal4965 13 күн бұрын
❤❤❤❤❤🎉🎉🎉👍👍
@Downsyndrome_diaries
@Downsyndrome_diaries 10 күн бұрын
🙏🏻🙏🏻
@HardeepSingh-xg8dm
@HardeepSingh-xg8dm 13 күн бұрын
Waheguru ji kerpa karn
@Downsyndrome_diaries
@Downsyndrome_diaries 13 күн бұрын
🙏🏻🙏🏻
@AmarpalKaur-rj7mf
@AmarpalKaur-rj7mf 13 күн бұрын
Greatsister❤❤❤
@Downsyndrome_diaries
@Downsyndrome_diaries 13 күн бұрын
Thank u veer🙏🏻🙏🏻
@BalwantKour-fm9of
@BalwantKour-fm9of 14 күн бұрын
🙏🙏
@gurjotjohal5700
@gurjotjohal5700 13 күн бұрын
Bilkul sahi ji waheguru ji 🙏 app hi sara kuj karva lede a tuci apne dr da add dasna jroor
@Downsyndrome_diaries
@Downsyndrome_diaries 13 күн бұрын
Dr Avtaar maavi 176, near Mann Scanning Centre, Gujral Nagar, Jalandhar, Punjab 144001
@gurjotjohal5700
@gurjotjohal5700 13 күн бұрын
Sukarea ji 🙏
@gurjeetgillgill8787
@gurjeetgillgill8787 14 күн бұрын
Waheguru ji waheguru ji 🙏🙏
@Downsyndrome_diaries
@Downsyndrome_diaries 13 күн бұрын
🙏🏻🙏🏻
@paramjeetkaur5429
@paramjeetkaur5429 7 күн бұрын
Wheguru ji
@MariaRodrigues-jh5nc
@MariaRodrigues-jh5nc 13 күн бұрын
God Bless you dear 🙏
@Downsyndrome_diaries
@Downsyndrome_diaries 13 күн бұрын
🙏🏻🙏🏻
@buntydeol7948
@buntydeol7948 14 күн бұрын
Waheguru
@Downsyndrome_diaries
@Downsyndrome_diaries 13 күн бұрын
🙏🏻🙏🏻
@balwantkaur2437
@balwantkaur2437 13 күн бұрын
Dr ਅਵਤਾਰ mani ਦਾ ਪੂਰਾ ਐਡਰੈਸ ਦੱਸਣਾ
@Downsyndrome_diaries
@Downsyndrome_diaries 13 күн бұрын
Dr Avtaar maavi 176, near Mann Scanning Centre, Gujral Nagar, Jalandhar, Punjab 144001
@KamalKumar-jd1kv
@KamalKumar-jd1kv 13 күн бұрын
Face too he Raab roop lagadi hai sister 🙏🙏🙏🙏🙏
@Downsyndrome_diaries
@Downsyndrome_diaries 13 күн бұрын
Thank u so much mere veer🙏🏻🙏🏻🙏🏻
@gurcharansingh2677
@gurcharansingh2677 14 күн бұрын
GBU SISTER
@Downsyndrome_diaries
@Downsyndrome_diaries 13 күн бұрын
🙏🏻🙏🏻
@kahlon3618
@kahlon3618 14 күн бұрын
👌🏻👌🏻🙏🏻🙏🏻
@Downsyndrome_diaries
@Downsyndrome_diaries 13 күн бұрын
❤❤
@vikramsharma3086
@vikramsharma3086 13 күн бұрын
God bless you all
@Downsyndrome_diaries
@Downsyndrome_diaries 13 күн бұрын
🙏🏻🙏🏻
@vikramsharma3086
@vikramsharma3086 13 күн бұрын
@@Downsyndrome_diaries mam u r like jhansi ki rani , I pray to God that ur son gets fully healthy very soon, I m orphan child but ur story is very inspiring for all of us
@Downsyndrome_diaries
@Downsyndrome_diaries 13 күн бұрын
Thank u so much bro🙏🏻🙏🏻nahi aap orphan nahi ho m hu aapki behan mere bhai 🙏🏻🙏🏻❤❤
@kuldeepgrewal8981
@kuldeepgrewal8981 14 күн бұрын
👌👌🙏🏼🙏🏼
@Downsyndrome_diaries
@Downsyndrome_diaries 13 күн бұрын
🙏🏻🙏🏻
@Rai99245
@Rai99245 14 күн бұрын
❤❤❤❤❤❤❤
@Downsyndrome_diaries
@Downsyndrome_diaries 13 күн бұрын
@user-hn5jm3yl6s
@user-hn5jm3yl6s 13 күн бұрын
Pheli vaar aani vedhiaa video Punjab de positive .nhi munda ho ,munda nhi hoa aasi murjga . Ade dea vides . BUT AANI POSITIVE VIDEO 😊😊
@Downsyndrome_diaries
@Downsyndrome_diaries 10 күн бұрын
Thank u ji🙏🏻🙏🏻
@rajasidhu6594
@rajasidhu6594 13 күн бұрын
Good sister
@Downsyndrome_diaries
@Downsyndrome_diaries 13 күн бұрын
thank u veer🙏🏻🙏🏻
@JasveerKaur10dsbr
@JasveerKaur10dsbr 13 күн бұрын
ਏਸ ਸ਼ਕਲ ਦੇ ਦੁਨੀਆ ਤੇ ਕਈ ਬੱਚੇ ਹਨ,ਮੇਰੇ ਚਾਚਾ ਜੀ ਦੀ ਬੇਟੀ ਭੀ ਅਹੋਂ ਜਿਹੀ ਸਕਲ ਦੀ ਹੈ ਉਹ ਭੀ ਥੋੜੀ upset ਹੈ ਏਹ ਕੋਈ ਰੱਬ ਦੀ ਕੁਦਰਤ ਹੈ
@Downsyndrome_diaries
@Downsyndrome_diaries 13 күн бұрын
Hanji🙏🏻🙏🏻
@user-qq2ev3jt8z
@user-qq2ev3jt8z 13 күн бұрын
Hanji Mera beta vi same hai oh te Sade hair far lainda muskil na sadwone painde
@satnamji__waheguriji
@satnamji__waheguriji 11 күн бұрын
ਮਨੁਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਵਿਖੇ ਫ੍ਰੀ ਦਵਾਈ ਦਿੰਦੇ ਹਨ ਜ਼ਰੂਰ ਫਰਕ ਪੈਂਦਾ ਜੀ
@satnamji__waheguriji
@satnamji__waheguriji 11 күн бұрын
​@@user-qq2ev3jt8zveer ji ਤੁਸੀਂ ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਫੇਸਬੁੱਕ ਤੇ ਵੀਡੀਓ ਦੇਖੋ ਬਹੁਤ ਇਸ ਤਰ੍ਹਾਂ ਦੇ ਬੱਚੇ ਆਪਣਾ ਆਪ ਸੰਭਾਲਣ ਜੋਗੇ ਹੋ ਜਾਂਦੇ
@Inderjit_Singh.
@Inderjit_Singh. 13 күн бұрын
Guru maharaj ji kirpa karo
@Downsyndrome_diaries
@Downsyndrome_diaries 13 күн бұрын
🙏🏻🙏🏻
@pavitarjeet
@pavitarjeet 13 күн бұрын
ਬੇਟਾ ਬਹੁਤ ਪਿਆਰਾ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ
@Downsyndrome_diaries
@Downsyndrome_diaries 13 күн бұрын
Thank u ji🙏🏻🙏🏻
@amandeepsingh7546
@amandeepsingh7546 12 күн бұрын
Mera beta bhi MR autism ADHD sp hai
@Downsyndrome_diaries
@Downsyndrome_diaries 12 күн бұрын
😢
@sukhchainsingh227
@sukhchainsingh227 8 күн бұрын
Orat nai Devi wa Devi ..ma durga chandi da seer te hath wa pura puraaa
@laddiladdi7865
@laddiladdi7865 13 күн бұрын
Bhai ji Aisi Patni bhi Karmon Walon Ko hi milati hai Baba ji aapki Har manokamna Puri Kare Meri syster ki Kitni acchi Ho bahan Meri aap Aaj Aankhon Mein Aansu ruk hi nahin rahe the aapka beta theek ho jaega syster Meri
@Downsyndrome_diaries
@Downsyndrome_diaries 13 күн бұрын
Thank u so much ji🙏🏻🙏🏻
@Downsyndrome_diaries
@Downsyndrome_diaries 13 күн бұрын
mere bhai aap hamesha khush raho🙏🏻🙏🏻
@reetdhiman1686
@reetdhiman1686 10 күн бұрын
Mam Jalandhar toh kitho lyi tus apne husband or mehak nu dwai … plz address share karyo dii
@Downsyndrome_diaries
@Downsyndrome_diaries 10 күн бұрын
Dr Avtaar maavi homeopaty search kro address aa jana jalandher vich aa dr
@aaryanpartap
@aaryanpartap 14 күн бұрын
KZfaq Channel: Down Syndrome Diaries
@Downsyndrome_diaries
@Downsyndrome_diaries 13 күн бұрын
❤❤
@ishdeepkaur7381
@ishdeepkaur7381 9 күн бұрын
Didi g tuhada pind kehra aa
@kahlon3618
@kahlon3618 7 күн бұрын
vill... Denewal Distt.. trantaran punjab
@inderjit748
@inderjit748 3 күн бұрын
GHAR GHAR JMAN AH BETE WARGEYA BETEA PUTT TERE SARI GALL BAAT SUN KE LU KANDEY KHARE HO GAYE WAHEGURU JI PUTT TERE PARWAT ÑU WAHEGURU JI CHARDIKLA TANDRUSTI TE TRAKIA BAKSHAN ( AH BETE TAA KLL YUG DE BIBI RAJNI AA)
@Downsyndrome_diaries
@Downsyndrome_diaries 2 күн бұрын
🙏🙏🙏
@user-jb7nc1uy8k
@user-jb7nc1uy8k 13 күн бұрын
Bhene sache mann naal Baba Balaknath ji deotsidh Himachal sukh sukhke aayo...mera vishwas aa baba kirpa jaroor kro
@Downsyndrome_diaries
@Downsyndrome_diaries 13 күн бұрын
ok ji 🙏🏻🙏🏻 thank u ji🙏🏻🙏🏻
@sukhchainsingh227
@sukhchainsingh227 8 күн бұрын
🫡 🫡 🫡 🫡 🫡 🫡
@KARANBIRSINGHWARRAICH-qy4tr
@KARANBIRSINGHWARRAICH-qy4tr 13 күн бұрын
God bless you ❤
@Downsyndrome_diaries
@Downsyndrome_diaries 13 күн бұрын
🙏🏻🙏🏻
@user-yf6wo7bn6d
@user-yf6wo7bn6d 13 күн бұрын
God bless you ❤❤❤❤
@Downsyndrome_diaries
@Downsyndrome_diaries 13 күн бұрын
🙏🏻🙏🏻
@GidarSinghi-iz5ll
@GidarSinghi-iz5ll 14 күн бұрын
Waheguru ji🙏
@Downsyndrome_diaries
@Downsyndrome_diaries 10 күн бұрын
🙏🏻🙏🏻
@veerpalkaur6627
@veerpalkaur6627 13 күн бұрын
🙏🙏
@Downsyndrome_diaries
@Downsyndrome_diaries 13 күн бұрын
🙏🏻🙏🏻
@Harpalsingh-ds8ef
@Harpalsingh-ds8ef 14 күн бұрын
🙏
Can teeth really be exchanged for gifts#joker #shorts
00:45
Untitled Joker
Рет қаралды 16 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Climbing to 18M Subscribers 🎉
00:32
Matt Larose
Рет қаралды 35 МЛН
Karan Kotkapura Life Journey | Motivational Couple interview  @karnz004  @kaintpunjabi
46:36
Kaint Punjabi (ਘੈਂਟ ਪੰਜਾਬੀ)
Рет қаралды 264 М.
ਕੁੜੀ ਤੋਂ ਬਣਿਆ ਮੁੰਡਾ|Girl To Boy|LGBTQ Interview|Mani Parvez|@kaintpunjabi
45:55
Kaint Punjabi (ਘੈਂਟ ਪੰਜਾਬੀ)
Рет қаралды 64 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 333 М.