ਕੁੜੀ ਤੋਂ ਬਣਿਆ ਮੁੰਡਾ|Girl To Boy|LGBTQ Interview|Mani Parvez|

  Рет қаралды 97,308

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

5 күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਕੁੜੀ ਤੋਂ ਬਣਿਆ ਮੁੰਡਾ|Girl To Boy|LGBTQ Interview|Mani Parvez| @kaintpunjabi
ਕੁੜੀ ਤੋਂ ਬਣਿਆ ਮੁੰਡਾ|Boy To Girl|LGBTQ Interview|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 108
@AmarjeetKaurSandhu174
@AmarjeetKaurSandhu174 3 күн бұрын
ਪੈਸੇ ਵਾਲਿਆਂ ਦੇ ਚੋਜ ਆ ਗਰੀਬ ਦੀ ਤਾ ਰੋਟੀ ਪੂਰੀ ਨਹੀਂ ਹੁੰਦੀ
@FRESHYHOOD
@FRESHYHOOD 2 күн бұрын
ਬਿਲਕੁਲ ਸਹੀ ਗੱਲ ਭੈਣ ਮੇਰੀਏ ।। ਪਰ ਜਿੰਨੀ ਮੱਦਦ ਕਰ ਹੁੰਦੀ ਜਰੂਰ ਕਰੀ ਦੀ।। ਮੰਨ ਹਤਾਸ਼ ਹੋ ਜਾਂਦਾ ਭੈਣ 😢
@user-cl7nq4dh3j
@user-cl7nq4dh3j 3 күн бұрын
ਵੀਰ ਮੇਰਿਆ ਬੰਦਾ ਆਪਣੀ ਮਰਜੀ ਨਾਲ ਕੁੱਝ ਵੀ ਨਹੀਂ ਕਰ ਸਕਦਾ ਹੈ ਕਿਉਂਕਿ ਬੰਦਾ ਬਨਾਉਣਾ ਬੁੜੀ ਬਨਾਉਣਾ ਇਹ ਵੀ ਰੱਬ ਦੇ ਹੱਥਵੱਸ ਹੈ ਪਰ ਜਿਵੇ ਤੂੰ ਕੁੜੀ ਤੋਂ ਮੁੰਡਾ ਬਣਕੇ ਸਹੀ ਸਲਾਮਤ ਆਪਣੇ ਘਰ ਪਰਿਵਾਰ ਵਾਲਿਆਂ ਕੋਲ ਪਹੁੰਚ ਗਿਆ ਹੈ ਇਸ ਵਿੱਚ ਵੀ ਤੇਰੇ ਇਸ ਕੰਮ ਵਿੱਚ ਰੱਬ ਦਾ ਪੂਰਾ ਸਹਿਯੋਗ ਸੀ ਤੇਰੇ ਕੁੜੀ ਤੋਂ ਮੁੰਡਾ ਬਣਨ ਵਿੱਚ ਕਿਉਂਕਿ ਅਗਰ ਰੱਬ ਦਾ ਹੱਥ ਨਾ ਹੁੰਦਾ ਤਾਂ ਅਪਰੇਸ਼ਨ ਕਰਦੇ ਸਮੇਂ ਕੁੱਝ ਵੀ ਗਲਤ ਹੋ ਸਕਦਾ ਸੀ ਕਿਉਂਕਿ ਇਹਨਾਂ ਡਾਕਟਰਾਂ ਨੂੰ ਵੀ ਆਪਣੇ ਇਸੇ ਰੱਬ ਨੇ ਹੀ ਬਣਾਇਆ ਹੈ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਖੁਸ਼ ਰਹਿ ਭਰਾ ਮੇਰਿਆ ਹੁਣ ਕੁੜੀਆਂ ਤੋ ਪਾਸੇ ਆਪਣੀ ਮੁੰਡਿਆਂ ਵਾਲੀ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ
@manjotsaini3173
@manjotsaini3173 3 күн бұрын
Dhanwaad
@rajindersinghsingh4287
@rajindersinghsingh4287 3 күн бұрын
ਬਹੁਤ ਵਧਿਆ ਕੀਤਾ ਕਿਸੇ ਦੀ ਜਿੰਦਗੀ ਖਰਾਬ ਤਾਂ ਨਹੀਂ ਕੀਤੀ ਨਹੀਂ ਤਾਂ ਪਰਿਵਾਰ ਵਿਆਹ ਕਰਾ ਕਿ ਕਿਸੇ ਦੀ ਲਾਈਫ ਖ਼ਰਾਬ ਕਰ ਦਿੰਦਾ
@manjotsaini3173
@manjotsaini3173 3 күн бұрын
Thx for this comment ..I proud my brother ....he deal his life in a wonderful manner....ihi jihi soch di sadey samaj nu bahut jarrorat hey
@rajindersinghsingh4287
@rajindersinghsingh4287 3 күн бұрын
@@manjotsaini3173 🥰🥰
@arrinahar9056
@arrinahar9056 2 күн бұрын
So Inspirational story ....We should understand how much struggle u had faced bro.....I always pray to God to fulfill all your dreams......
@user-se9gi7jz7e
@user-se9gi7jz7e 3 күн бұрын
ਨਾਂ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ। ਤੇ ਤੇਰੇ ਮਾਰਿਆਂ ਮੂਲ ਨਾ ਮਰਦੇ...🎶🎼🩷 ਹੁਣ ਇਕ ਕੰਮ ਹੋਰ ਕਰ ਧਰਮਰਾਜ ਨੂੰ ਪੁੱਛ ਤੂੰ ਅਪਣੀ ਵਹੀ ਚੈਕ ਕਰ ਕੇ ਦੱਸ ਉਹ ਕੁੜੀ ਧਰਤੀ ਤੇ ਹੈ ਹੁਣ..
@rajni2322
@rajni2322 2 күн бұрын
God bless u ....bhut nice lagi tuhadi story puttar ji .....feel so proud
@rajni2322
@rajni2322 2 күн бұрын
Bhut impressive video hai eh ....bcz sarkaar ne vi bhut ammendments kitiya apne law vch trans community nu le k and hun is topic te real story naal loka nu bhut vadiya awareness de rahe ne eh reporters ....well done guys
@MandeepKaur-vr1kr
@MandeepKaur-vr1kr 3 күн бұрын
She/he lived with us in uk Very hardworking Very nice person Isne apne parents li bahut kuch kita
@manjotsaini3173
@manjotsaini3173 3 күн бұрын
Thanx di....his parents and me proud on him.....shayad kuj lok...ghatiya comment Karan. .but jehdey veer is dey struggle nu samjh rhe ney...mein una di bohat abahrri a.
@user-wt3wy5dt3c
@user-wt3wy5dt3c 3 күн бұрын
@worldpeacelover5417
@worldpeacelover5417 2 күн бұрын
@@manjotsaini3173kisse nu Haq ni bann da ke bad comments karre why?
@reshmaharris
@reshmaharris 2 күн бұрын
We are proud of you Sam.. We are happy for you & our blessings are always with you..
@arrinahar9056
@arrinahar9056 3 күн бұрын
😊 great brother tusi apne supna pura kar liya brother 😊😊I'm so happy to see u please guys share and support 😊
@AJ-vz4os
@AJ-vz4os 3 күн бұрын
God bless you beta ❤ Im very happy to see that you made a right decision. You only get….ONE LIFE…Live the way you like it 🎉 it gives you happiness. Don’t worry about the whole world.
@tinybeatsanhadroopkaur8832
@tinybeatsanhadroopkaur8832 2 күн бұрын
Hi, Simran . We r in same school same college 😍See you after long time . Happy to see you follow your dream. Simran de ek ek gl Sachi a . GOD bless you 🙏🏻
@kuldipkaur1470
@kuldipkaur1470 3 күн бұрын
God bless you. All in gods hand
@SunnySingh-xe3mr
@SunnySingh-xe3mr 3 күн бұрын
ਪੂਰੀ ਵੀਡਿਓ ਦੇਖਣ ਤੋਂ ਬਾਅਦ ਮੀਨੂ ਇਹ ਲੱਗਿਆ ਕਿ ਜੇ ਕੋਈ ਮਰਦਾ ਤੋ ਵੀ ਉਪਰ ਕੋਈ ਮਰਦ ਹੈ ਤਾਂ ਇਹ ਵੀਰ ਏ ਬੁਹਤ ਸੰਗਰਸ਼ ਕਿੱਤਾ ਜੋਂ ਬੁਹਤ ਔਖਾ ਕੰਮ ਸੀ ਬੁਹਤ ਵਧੀਆ ਬਾਈ ਜੀ
@manjotsaini3173
@manjotsaini3173 3 күн бұрын
Bahut bahut thanwaad. Merey veer de struggle nu samjhan lyi
@kashbassey9149
@kashbassey9149 3 күн бұрын
I fully understand how you felt..but unless you go through your experience other people wont understand!...You are so brave sharing this with others...Hope you have all the happiness in the world ❤❤❤
@manjotsaini3173
@manjotsaini3173 3 күн бұрын
Thanwaad
@user-wc4jg2zt8m
@user-wc4jg2zt8m 3 күн бұрын
ਕੀ ਸੱਚਮੁੱਚ ਇਹ ਸੰਭਵ ਹੈ ਸਰਜਰੀ ਕਿਥੇ ਹੁੰਦੀ ਹੈ, ਕਿੰਨੇ ਪੈਸੇ ਲੱਗਦੇ ਨੇ, ਸਪੇਅਰ ਪਾਰਟਸ ਕਿੱਥੋਂ ਮਿਲਦੇ ਹਨ
@SunnySingh-xe3mr
@SunnySingh-xe3mr 3 күн бұрын
ਤੁਸੀ ਇਹ ਕਰਨਾ ਚਾਹੁੰਦੇ ਹੋ ਕਯਾ
@balsotra
@balsotra 3 күн бұрын
Kdi tu school gyea hunda ptaa hunda ethe fake account bna ke bakwas kr rha
@lovebrar8416
@lovebrar8416 3 күн бұрын
Pta ta daso ​@@SunnySingh-xe3mr
@SunnySingh-xe3mr
@SunnySingh-xe3mr 3 күн бұрын
@@balsotra ਤੇਰਾ ਹੀ ਤਾਂ ਨੀ ਕੀਤੇ
@balsotra
@balsotra 3 күн бұрын
@@SunnySingh-xe3mr kusiyaa mera ta ptaa nhi par apne baap wal wekhi kite us da hi na hoye,ki ptaa tu chache di maar hoye
@lakhveerkaur3953
@lakhveerkaur3953 Күн бұрын
Ki dekha rahe oo eh ta kudrat nal kelvad a rab ne sanu jida da bnaya v oda de hi rahoo
@manindersingh6319
@manindersingh6319 2 күн бұрын
ancor madam nu sawal hi karn di akal nai main gallan ta puss nai rahi ohi gallan dubara pushi jandi aa
@brandsardar6676
@brandsardar6676 Күн бұрын
Yar awaz. V mundeya wali vir di fer ohne galt hi kita shi kita yr
@Aman-sekhon
@Aman-sekhon 2 күн бұрын
Waheguru ji
@khadoorsah249
@khadoorsah249 Күн бұрын
A bahut vada a msala punjab da thxx veer g tusi punjabi vaste bahut jarurat kamrade jo
@SukhWantkaur-yi4hk
@SukhWantkaur-yi4hk 3 күн бұрын
ਅਮ੍ਰਿਤਸਰ ਸਾਹਿਬ ਮਜੀਠਾ ਰੋਡ ਸੰਧੂ ਕਲੋਨੀ ਵਿੱਚ ਰਾਜੂ ਨਾਂਮ ਦੀ ਕੁੜੀ ਸੀ। ਉਸ ਨੇ ਵੀ ਆਪਣਾ ਲਿੰਗ ਬਦਲ ਕੇ ਮੁੰਡਾ ਬਣ ਗਿਆ ਹੈ। ਉਹ ਵੀ ਮੁੰਡਿਆਂ ਵਾਂਗ ਹੀ ਰਹਿ ਰਿਹਾ ਹੈ
@user-dd4xl3ed1g
@user-dd4xl3ed1g 2 күн бұрын
Eh 88 foot road te gg
@patialablogs293
@patialablogs293 15 сағат бұрын
Aa bai aa ta sirra hi krta salam a per sala hun munde kudye bn rahi a
@param7329
@param7329 6 сағат бұрын
Jo rabb na banea us vich kush raho
@EknoorSilsila-fs3vs
@EknoorSilsila-fs3vs 3 күн бұрын
Veere jo Kudrat ne ditta uhnu savikar Karo sariya nu benti aa ehna Galla noo ignore karo
@gaganchann383
@gaganchann383 2 күн бұрын
No matter how hard u try. You can not paint the wall.
@jatindersalaria-zq5yt
@jatindersalaria-zq5yt 2 күн бұрын
ਬਕਵਾਸ ਹੈ ਸਭ ਹੁਣ ਮੈਂ ਮੁੰਡਾ ਹਾ ਤੇ ਅਸੀ ਵੀ ਕੁੜੀ ਬਣ ਜਾਂਦੇ ਹਾਂ ਕੁਝ ਨਹੀਂ ਹੁੰਦਾ ਝੂਠ ਹੈ ਸਭ ਮੈਂ ਨਹੀਂ ਮੰਨਦਾ ਇਹ ਜ਼ਿੰਦਗੀ ਰੱਬ ਨੇ ਦਿੱਤੀ ਹੈ ਰੱਬ ਨੂੰ ਵੀ ਭੁੱਲ ਗਏ ਲੋਕ ਹੁਣ ਇਹ ਮੁੰਡਾ ਹੀ ਹੈ ਬਕਵਾਸ
@hardip1508
@hardip1508 2 күн бұрын
ਸਹੀ ਕਿਹਾ y,ਲੋਕ ਸਾਲ਼ੇ proud of ਲਿਖੀ ਜਾਂਦੇ ਨੇ, ਪਤਾ ਨੀ ਕਿਹੜੀ ਜੰਗ ਜਿੱਤ ਕੇ ਆਇਆ.
@kuldeepkaur3171
@kuldeepkaur3171 3 күн бұрын
ਸਾਡੀ ਵੀ ਰਿਸ਼ਤੇਦਾਰ ਕੁੜੀ ਤੋਂ ਮੁੰਡਾ ਬਣਿਆ ਹੁਣ ਉਹਦਾ ਵਿਆਹ ਹੋ ਗਿਆ ਇਕ ਕੁੜੀ ਨਾਲ
@sandeepsingh-fl8vz
@sandeepsingh-fl8vz 3 күн бұрын
🤭🤭
@satpalsingh-fk5cz
@satpalsingh-fk5cz 3 күн бұрын
ਕਿੰਨਾ ਖਰਚਾ ਆਉਂਦਾ ਏ ਦਸ ਦੋ
@lovepunjab8375
@lovepunjab8375 3 күн бұрын
2rupye wala Bled
@harpreetsinghharrymovies
@harpreetsinghharrymovies 3 күн бұрын
dhakka g eh dhakka a
@GianGill-js3hp
@GianGill-js3hp 3 күн бұрын
❤❤😂😂
@hardip1508
@hardip1508 3 күн бұрын
ਕਲਯੁਗ ਆ ਗਿਆ,
@GurpreetSingh-bp5pb
@GurpreetSingh-bp5pb 2 күн бұрын
ਕਦੋਂ ਆਇਆ?
@InderjitBhagat-fd6vr
@InderjitBhagat-fd6vr 2 күн бұрын
Tusi te bilkul munda lg rahe oo
@Karmjitalika
@Karmjitalika 5 сағат бұрын
ਮੇਰੇ ਪਿੰਡ ਵਿਚ ਵੀ ਦੇ ਹੈਗੇ ਨੇ ਦੋ ਬੰਦੇ ਦੋ ਕੁੜੀ ਤੇ ਮੁੰਡੇ ਬਣੇ
@jazzchouhan2167
@jazzchouhan2167 3 күн бұрын
Jdo fer kudarat apna rang dilhandi a fer bond pat di a eda deya kuj lachan Karan waleya di
@santlashmanmuni6045
@santlashmanmuni6045 3 күн бұрын
ਹਾਏ ਅੱਗਾਂ ਲਾਉਂਦੇ ਨੇ ਹਾਏ ਪਾਣੀ ਮੁਕਾਤਾ ਕੁਦਰਤ ਨਾਲ ਸੇੜਸਾੜ ਇਹ ਕੁਦਰਤ ਨਾਲ ਸੇੜਸਾੜ ਨਹੀਂ??
@SunnySingh-xe3mr
@SunnySingh-xe3mr 3 күн бұрын
ਨਾਮ ਅੱਗੇ ਸੰਤ ਲਗਾ ਦੇਖ ਮੈਂ ਚੁੱਪ ਹੋ ਗਿਆ ਨਹੀਂ ਤੈਨੂੰ ਜਵਾਬ ਏਹੀ ਜਾ ਦੇਂਦਾ ਮੁੜਕੇ ਤੂੰ ਚੁੱਪ ਹੋ ਜਾਣਾ ਸੀ ਵੱਡਾ ਮੁਣੀ ਬਾਬਾ
@santlashmanmuni6045
@santlashmanmuni6045 3 күн бұрын
@@SunnySingh-xe3mr ਇਹੋ ਜਿਹਾ ਮੈਂ ਕੀ ਕਹਿ ਦਿੱਤਾ ਵੀਰ ਐਨਾ ਗੁੱਸੇ ਹੋ ਰਿਹਾ ਹੈ
@SunnySingh-xe3mr
@SunnySingh-xe3mr 3 күн бұрын
@@santlashmanmuni6045 ਓਹਨੇ ਸ਼ੇਡ ਸ਼ਾਰਡ ਆਪਣੇ ਸ਼ਰਿਰ ਨਾਲ਼ ਕੀਤੀ ਨਾ ਕੇ ਹਵਾ, ਪਾਣੀ, ਅਗਾ ਲਾਇਆ ਵਾਤਾਵਰਨ ਤਾਂ ਨਿ ਦੂਸ਼ਿਤ ਕੀਤਾ, ਓਹਦੀ ਪੂਰੀ ਵੀਡਿਓ ਸੁਣ ਓਹ ਕਿ ਕੁਝ ਕਰਨ ਦੀ ਗੱਲ ਕਰਦਾ ਉਹ ਆਉਣ ਵਾਲੇ ਸਮੇਂ ਵਿੱਚ ਬੁਹਤ ਚੰਗੇ ਕਮ ਕਰੂ ਉਹ ਵੀ ਬਿਨਾਂ ਲਾਲਚ ਤੋ ਬੁਹਤ ਪੜ੍ਹਿਆ ਲਿਖਿਆ ਤੇ ਹਿਮਤੀ ਏ ਸੰਤ ਸਾਧੂ ਹਰ ਕੋਈ ਬਣ ਜਾਂਦਾ ਤੇ ਕਮਾਈ ਕੋਈ ਕੋਈ ਕਰਦਾ ਭਗਵਾ ਭੇਸ ਵਿੱਚ ਰੱਬ ਨਹੀ ਲ਼ੋਕ ਸੇਵਾ ਤੇ ਗਊ ਗ਼ਰੀਬ ਲੋਕਾਂ ਦੀ ਸੇਵਾ ਹੀ ਰੱਬ ਦਾ ਦਵਾਰ ਏ ਮੂਨੀ ਕੋਹਾਨਾ ਤੇ ਚੁੱਪ ਰਹਿਣਾ ਵਿੱਚ ਬੁਹਤ ਫਰਕ ਏ ਸੰਤ ਉਦਾਸੀਨ ਬਣਨਾ, ਪਰ ਸੁੱਖ ਗ੍ਰਸਤ ਤੋਂ ਵੀਂ ਵਾਦ ਲੈਣਾ, ਫ਼ੇਰ ਕਹਿਣਾ ਜੀ ਅਸੀ ਤਾਂ ਉਦਾਸੀਨ ਹੁੰਦੇ ਆ।
@SunnySingh-xe3mr
@SunnySingh-xe3mr 3 күн бұрын
੧੦੦੮ ਸੰਤ ਲਕਸ਼ਮਣ ਮੂਨੀ ਜੀ ਕੁਦਰਤ ਹੀ ਕਾਦਰ ਏ ਕੁਦਰਤ ਨੂੰ ਪਿਆਰ ਕਰੋ ਅੱਗਾ ਨਾ ਲਾਓ ਰੁੱਖ ਨਾ ਸਾੜੋ, ਆਪਣਾ ਚੌਰਾਸੀ ਦਾ ਗੇੜ ਕਟੋ ਨਾ ਕੇ ਦੂਜੇ ਓਗਣ ਲਬੀਏ, ਓਹਨੇ ਤਾਂ ਕੋਇ ਮਾੜਾ ਨੀ ਕਿੱਤਾ,੧੦੦੮ ਸੰਤ ਲਕਸ਼ਮਣ ਮੂਨੀ ਜੀ
@harman_vir
@harman_vir 3 күн бұрын
​@@santlashmanmuni6045 ਅੱਗ ਲਾਉਣੀ ਵੀ ਕੁਦਰਤ ਨਾਲ ਛੇੜ ਛਾੜ ਆ ਬਾਬਾ ਜੀ
@user-rq4rs3rd1i
@user-rq4rs3rd1i 3 күн бұрын
Haji ho sakda a Ji
@amangrewal2235
@amangrewal2235 2 күн бұрын
insaan hun rabb nu be challenge karn lagg giya es karkay duniya tabah ho rehi ah...
@s.stoor.2964
@s.stoor.2964 Күн бұрын
ਕੁਝ ਕਰਲੇ ਰੱਬ ਵਾਲਾ ਨਹੀ ਹੋ ਸਕਦਾ
@InderjitBhagat-fd6vr
@InderjitBhagat-fd6vr 2 күн бұрын
Galt a sidee khuda naal takkar lainde ku j , brother sisters lz enj na krya 😢😢😢
@reenaraibhangal6771
@reenaraibhangal6771 3 күн бұрын
Es duneai da kya banega parmatma.koi munde toh kudi.te koi kudi toh mundah.te koi insan toh janvar bani jandah
@jashanpreetsingh4777
@jashanpreetsingh4777 Күн бұрын
😂😂😂😂
@tajurbekar22
@tajurbekar22 17 сағат бұрын
ਆਪਣੇ ਸਵਾਦ ਲਈ ਰੱਬ ਦੀ ਬਖਸ਼ੀ ਦਾਤ ਨੂੰ ਗਲਤ ਬਣਾ ਦਿੰਦੇ ਆ ਭਲਾ ਓਹ ਪਰਮਾਤਮਾ ਕਿੱਦਾ ਕਿਸੇ ਨੂੰ ਗਲਤ ਰੂਪ ਦੇ ਸਕਦਾ ਸਬ ਆਪਣੇ ਸਵਾਦ ਲਈ ਕਰਦੇ ਆ ਇਹ ਤੇ ਸਿੱਧਾ ਸਿੱਧਾ ਰੱਬ ਨੂੰ ਕਹਿਣਾ ਆ ਤੂੰ ਗਲਤ ਬਣਾ ਦਿੱਤਾ ਸਾਨੂੰ ਅਸੀ ਆਪਣੇ ਆਪ ਨੂੰ ਹੁਣ ਸਹੀ ਕੀਤਾ ਬਾਕੀ ਇਹ ਤੇ ਸਭ ਆਪਣੇ ਚੋਜ ਨੇ ਇਨਸਾਨ ਆਪਣੇ ਆਪ ਨੂੰ accept, ਨਈ ਕਰਦਾ ਇਸ ਕਰਕੇ ਇਹ ਸਭ gay ਬਣੀ ਜਾਂਦੇ ਜਾ lesbian ਹੋਈ ਜਾਂਦੇ ਇਹ ਸਭ ਆਪਣੀ ਮਰਜੀ ਕਰਦੇ ਆ ਆਪਣੇ ਸਰੀਰ ਨਾਲ ਰੱਬ ਨੂੰ ਝੂਠਾ ਬਨੌਣ ਲਈ ਬਾਕੀ ਰਹੀ ਗੱਲ ਇਹ ਕੁਝ ਕੂ ਸਾਲ ਪਹਿਲਾ ਤੋ ਹੀ ਬਣਨ ਲੱਗੇ ਆ ਪਹਿਲਾਂ ਤੁਸੀ search ਕਰਕੇ ਦੇਖ ਲਵੋ ਏਦਾਂ ਦਾ ਕੁਝ ਨਈ ਹੁੰਦਾਂ ਸੀ
@jazzchouhan2167
@jazzchouhan2167 3 күн бұрын
Sab to wdi chawal janani a interview wali ede kol sari story ashki te love marriage ma banana choti unar ch sharam ni aundi es bonge jehe muh wali nu intrviu krde hoye
@User19navneet
@User19navneet 3 күн бұрын
Kaljug aa kudrat jive bnaunda uda reha kro ki beda grk ho gya duniya da Waheguru ji ikk var khtm krdo sari duniya nu
@SoniaMasih-ju3kj
@SoniaMasih-ju3kj 3 күн бұрын
Yes u are ryt ❤I agree 💯💯💯💯💯💯💯💯💯💯💯💯💯💯💯💯💯💯💯💯💯💯💯💯💯 eh ending time chal reha
@hardip1508
@hardip1508 3 күн бұрын
ਕੁੜੀਆਂ ਮੁੰਡੇ ਬਣੀ ਜਾਂਦੇ ਨੇ, ਮੁੰਡੇ ਕੁੜੀਆਂ ਬਣੀ ਜਾਂਦੇ ਨੇ, ਪਤਾ ਨੀ ਲਗਦਾ ਕੌਣ ਕੀ ਆ, kalyug ਇਹੀ ਆ
@SoniaMasih-ju3kj
@SoniaMasih-ju3kj 3 күн бұрын
@@hardip1508 veer g hun dinya da ant aa gya ta eh sabh chija dekhan nu mil rya ne aje ta is toh v mada time aana is karke paap toh bacche raho 🙏
@gk797
@gk797 2 күн бұрын
Kudrt nal khilwad krde aa eh Lok
@user-eh3tb4hb4f
@user-eh3tb4hb4f 2 күн бұрын
Sahi gall e ji
@amandipsidhu
@amandipsidhu 3 күн бұрын
Voice boy di ha
@gaganchann383
@gaganchann383 2 күн бұрын
May be she took hormones. No matter how hard you try, u can not paint the wall.
@hardip1508
@hardip1508 3 күн бұрын
ਕੁੜੀਆ ਮੁੰਡੇ ਬਣੀ ਜਾਂਦੇ ਨੇ, ਸਾਡਾ ਕੀ ਬਣੂ
@sukhrajsingh3280
@sukhrajsingh3280 2 күн бұрын
😂😂😂😂😂
@jaswinderkaur4152
@jaswinderkaur4152 2 күн бұрын
​@@sukhrajsingh3280😂
@Ranjitsinghranjitsingh_swm
@Ranjitsinghranjitsingh_swm Күн бұрын
M bot a par kudi bnna chauna menu koi support kruga
@Tttopkj
@Tttopkj Күн бұрын
Lingh??
@kaurR8
@kaurR8 3 күн бұрын
Period ta aunde e honge
@hardip1508
@hardip1508 3 күн бұрын
J ahi kam ਚਲਦਾ ਰਿਹਾ ਤਾਂ , ਮੁੰਡੇ ਕਿੱਥੇ ਪੀੜ ਲੋਣ ਗੇ , ਤੈਨੂੰ period di ਪਈ ਆ
@Amritgurbani736
@Amritgurbani736 3 күн бұрын
Beta sanu dasso ke viha karke bacha vi ho sakda hai
@kiranjeetkaurdhaliwal4998
@kiranjeetkaurdhaliwal4998 3 күн бұрын
No ji tube test nal hunde a
@kiranjeetkaurdhaliwal4998
@kiranjeetkaurdhaliwal4998 3 күн бұрын
Me kita si PTA kise doctor to
@hardip1508
@hardip1508 3 күн бұрын
O eh ta nakli Munda , eh ਤੋਂ kus ni hunda
@manindersingh6319
@manindersingh6319 2 күн бұрын
ik swal ni chuzz da kitta vivha barre ta puss lainde chwal
@jashanpreetsingh4777
@jashanpreetsingh4777 Күн бұрын
Kise de kam aa janda kudrat nal khilwad krta
@user-eh3tb4hb4f
@user-eh3tb4hb4f 2 күн бұрын
e kudiya nu niwa dikhan di gll kr reha ethe
@gk797
@gk797 2 күн бұрын
Gandi Soch
@param7329
@param7329 6 сағат бұрын
Kudiya Munday bandea Munday kudiya
@NoumanArshad-mo2mo
@NoumanArshad-mo2mo 3 күн бұрын
Fake
@manindersingh6319
@manindersingh6319 2 күн бұрын
swal karn di akal ni hai madam pls is nu kaddo chanal too
@SimonSinghSran-ws9zg
@SimonSinghSran-ws9zg 2 күн бұрын
Bakwas, Madam kise change topic te gall kro, ki aa eh. J kise ne kehta na k gye ta hagi aan hun changi tarah check karli fer tu tadpna.
@JaspalSingh-rf7sl
@JaspalSingh-rf7sl 2 күн бұрын
Fek😂😂😂
@user-ow4vt9on8s
@user-ow4vt9on8s Күн бұрын
Fake
Please be kind🙏
00:34
ISSEI / いっせい
Рет қаралды 179 МЛН
Vivaan  Tanya once again pranked Papa 🤣😇🤣
00:10
seema lamba
Рет қаралды 23 МЛН
Получилось у Вики?😂 #хабибка
00:14
ХАБИБ
Рет қаралды 6 МЛН
FOOLED THE GUARD🤢
00:54
INO
Рет қаралды 62 МЛН
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
35:43
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 348 М.
Karan Kotkapura Life Journey | Motivational Couple interview  @karnz004  @kaintpunjabi
46:36
Kaint Punjabi (ਘੈਂਟ ਪੰਜਾਬੀ)
Рет қаралды 271 М.
Please be kind🙏
00:34
ISSEI / いっせい
Рет қаралды 179 МЛН