Рет қаралды 1,756
ਗਵਾ ਨਹੀਂ ਦੇਣਾ ਜੀ ਗਵਾ ਨਹੀਂ ਦੇਣਾ
ਜਨਮ ਦੁਰਲੱਭ ਹੈ ਰੁਲਾ ਨਹੀਂ ਦੇਣਾ ਜੀ ਰੁਲਾ ਨਹੀਂ ਦੇਣਾ
Gawa Nahi Dena Ji Gawa Nhi Dena
Janam Durlabh hai Rula Nhi Dena
ਕਿੰਨੀ ਉਮਰ ਤੂੰ ਹੱਥੋਂ ਬੈਠਾ ਖੋ ਤੇ ਨਾਮ ਨਾ ਧਿਆਇਆ ਬੰਦਿਆ
Kinni Umer Tu Hatho Betha Kho
Te Naam Na Dhyaya Bandeya