ਸੰਤ ਜੀ ਸੰਗਤਾਂ ਦੇ ਘਰਾਂ ਵਿੱਚ ( ਬੁਆਣੀ ਸਮਾਗਮ ) - Sant Baba Darshan Singh Ji Tapoban Dhakki Sahib

  Рет қаралды 25,004

Dhakki Sahib

Dhakki Sahib

6 ай бұрын

ਪਿੰਡ ਬੁਆਣੀ ਸਮਾਗਮ ਦੀਆਂ ਝਲਕੀਆਂ
Sant Baba Darshan Singh Ji Tapoban Dhakki Sahib
This Content is copyright of Tapoban Dhakki Sahib © - Tapoban Dhakki Sahib .
SANT BABA DARSHAN SINGH JI OFFICIAL SOCIAL LINKS :
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g4ytjNzEx
🠺 You Tube Channel (Official) :
/ @dhakkisahibtv
🠺 Instagram Account (Official) :
gurudwara_tapob...
🠺 Facebook Page (Official) :
DhakkiSahib?...
🠺 Website (Official) :
www.dhakkisahib.tv/
🠺 Baba Ji's Old Satsang Programs (You Tube Channel - Official) :
/ @tapobandhakkisahib
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.gl/nmqheuF3HWD3F...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
#highlights #samagam #santkhalsaji #santbabadarshansinghji #tapobandhakkisahib #tapoban #village #buani #houses

Пікірлер: 124
@ArshdeepKaur-t2n
@ArshdeepKaur-t2n 10 күн бұрын
Dhan dhan baba ji waheguru ji
@BaghwanSingh-rd3sj
@BaghwanSingh-rd3sj 6 ай бұрын
❤🎉🎉🎉🎉🎉🎉❤
@khalsa.tejbirr5223
@khalsa.tejbirr5223 6 ай бұрын
ਸੋਹਣੀਆਂ ਤੇਰੀਆਂ ਸ਼ਾਨਾਂ ਦੋਹਾਂ ਜਹਾਨਾਂ ਤੋਂ
@RanjitKaur-oh3yl
@RanjitKaur-oh3yl Ай бұрын
🙏🙏🙏🙏🙏❤️❤️
@sunnysunny-ed3sj
@sunnysunny-ed3sj 6 ай бұрын
👏SATNAM SHRI WAHEGURU JI❤️🌹💐👏🙏❤️
@amarjeetkaur7351
@amarjeetkaur7351 6 ай бұрын
Waheguru ji
@chetandhaliwalofficial4119
@chetandhaliwalofficial4119 6 ай бұрын
Waheguru ji🌹🙏🌹
@ManpreetsinghBhupal
@ManpreetsinghBhupal 6 ай бұрын
❤❤❤
@Amarjit956
@Amarjit956 6 ай бұрын
ਆਇਓ ਬਾਬਾ ਜੀ ਸਾਡੀ ਕੱਖਾ ਦੀ ਕੁੱਲੀ ਨੂੰ ਭਾਗ ਲਾਏਓ 🙏🙏🙏🙏🙏🙏🙏
@GurvirGrewal-pm3xs
@GurvirGrewal-pm3xs 6 ай бұрын
Waheguru ji 🙏
@MALWABELT0008
@MALWABELT0008 6 ай бұрын
❤❤❤❤🙏🙏🙏🙏
@yodhbenipal
@yodhbenipal 6 ай бұрын
🙏🙏🙏🙏🙏🙏🙏🙏
@Amarjit956
@Amarjit956 6 ай бұрын
ਵਾਹਿਗੁਰੂ ਜੀ ਕਿਰਪਾ ਕਰੋ
@anandveerkaur6698
@anandveerkaur6698 6 ай бұрын
🙏🙏🙏🙏🙏
@user-oc3mu3uh9m
@user-oc3mu3uh9m 6 ай бұрын
🙏🏻💐🙏🏻
@LovelySingh-vy6kc
@LovelySingh-vy6kc 6 ай бұрын
🙏🙏🙏
@HarpreetKaur-tv5hc
@HarpreetKaur-tv5hc 6 ай бұрын
ਬਹੁਤ ਪਿਅਾਰੀ ਵੀਡਿਓ ਹੈ ਜੀ ❤ ਧੰਨ ਪਿਅਾਰੇ ਸੰਤ ਖਾਲਸਾ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਅਮੀਰਾਂ ਨੂੰ ਤਾਂ ਸਭ ਪਸੰਦ ਕਰਦੇ ਹਨ ਪਰ ਸੰਤ ਖਾਲਸਾ ਜੀ ਅਮੀਰਾਂ ਤੋਂ ਕਿਤੇ ਵਧਕੇ ਗਰੀਬਾਂ ਨੂੰ ਪ੍ਰੇਮ ਕਰਦੇ ਹਨ ਜੀ।
@karanvirkullar110
@karanvirkullar110 6 ай бұрын
🌹🌹🌹🌹🌹🌹🌹🌹🌹🌹🌹🌹
@sardoolsingh2894
@sardoolsingh2894 6 ай бұрын
Waheguruji kakhalsa waheguru ji ki fateh parwar nu apnea charna nal jori rakho ji
@jaggabrar6319
@jaggabrar6319 6 ай бұрын
🎉🎉🎉🎉🎉🎉🎉🎉
@khalsa.tejbirr5223
@khalsa.tejbirr5223 6 ай бұрын
ਸਾਡੀ ਵੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦਿਓ ਜੀ ਰਾਜਿਆਂ ਦੇ ਜਾਣ ਵਾਲਿਓ ਸਾਡੇ ਨੀਚਾਂ ਤੇ ਵੀ ਕਿਰਪਾ ਕਰਦੋ ਮਹਾਰਾਜ ਜੀ 🙏🏻
@zarmalaulakh4133
@zarmalaulakh4133 3 ай бұрын
Such a beautiful video showcasing sangats love for baba ji 🙏
@kamaljeetkaur3073
@kamaljeetkaur3073 6 ай бұрын
Very beautiful video🙏🌹🌹🙏
@kuldeepjhajj7745
@kuldeepjhajj7745 6 ай бұрын
ਤੇਰੇ ਖ਼ਾਲਸੇ ਦੀ ਚੜ੍ਹਦੀ ਕਲਾ ਜੀ
@user-cg3hq1zr9f
@user-cg3hq1zr9f 6 ай бұрын
ਵਾਹ ਪ੍ਰਮਾਤਮਾ ਦੀਭਗਤੀ ਦੇ ਰੰਗ ਕਮਾਲਹ ਹਨ ਵਾਹ ਵਾਹ ਨਾਮ ਦੀ ਕਮਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@TapobanAustrlia0515
@TapobanAustrlia0515 6 ай бұрын
Very nice video ji
@TapobanAustrlia0515
@TapobanAustrlia0515 6 ай бұрын
ਪਿਆਰੇ ਬਾਬਾ ਜੀ ਸਾਰਿਆ ਦੀ feeling understand ਕਰਦੇ ਹੋਏ ਕਿਸੇ ਨੂ ਨਾਰਾਜ ਨੀ ਕਰ ਰਹੇ ਸਾਰਿਆ ਦੇ ਘਰ ਚਰਨ ਪਾ ਰਹੇ ਹਨ ਜੀ
@kamaljeetkaur3073
@kamaljeetkaur3073 6 ай бұрын
ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦਿਉ ਰਾਜਿਆਂ ਦੇ ਜਾਣ ਵਾਲਿਉ🙏
@jaswinderkauraujla1056
@jaswinderkauraujla1056 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️ਜੀ 🙏🙏🙏
@HarwinderSingh-dc8us
@HarwinderSingh-dc8us 6 ай бұрын
ਧੰਨ ਧੰਨ ਪਿਆਰੇ ਮਹਾਰਾਜ ਜੀ ਤਪੋਬਨ ਵਾਲੇ 🙏🏻❤️🌹🚩
@sarbjitkaur3369
@sarbjitkaur3369 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@karanvirkullar110
@karanvirkullar110 6 ай бұрын
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
@jaswinderkauraujla1056
@jaswinderkauraujla1056 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@user-te2cv4oi3e
@user-te2cv4oi3e 6 ай бұрын
Waheguru ji ka khalsa Waheguru ji ki fathe ji Waheguru ji sada Ghar vi change pao amritsar sahib ❤🙏
@RajaSingh-qs7ym
@RajaSingh-qs7ym 6 ай бұрын
Waheguru Waheguru Waheguru Waheguru Waheguru Jio
@TapobanAustrlia0515
@TapobanAustrlia0515 6 ай бұрын
ਬਹੂਤਤਤਤਤਤਤਤ ਚੰਗਾ ਲੱਗਿਆ ਵੀਡੀਓ ਵੇਖਕੇ ਜੀ ਬਹੂਤਤਤਤਤਤ ਸੋਹਣੀ ਵੀਡੀਓ ਆ ਜੀ ਦਿਲ ਕਰਦਾ ਬਾਰ ਬਾਰ ਦੇਖੀ ਜਾਈਏ ਜੀ
@kuldeepjhajj7745
@kuldeepjhajj7745 6 ай бұрын
ਕਰਮਾਂ ਨਾਲ ਮਿਲਦੇ ਨੇ ਐਵੇਂ ਨੀ ਮਿਲਦੇ ਸਾਧੂ
@jagtarsohi9001
@jagtarsohi9001 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rangrej_R.D
@rangrej_R.D 6 ай бұрын
ਧੰਨ ਧੰਨ ਸੰਤ ਮਹਾਰਾਜ ਜੀ 🙏
@BaljeetKaur-ff7bg
@BaljeetKaur-ff7bg 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏
@khalsa.tejbirr5223
@khalsa.tejbirr5223 6 ай бұрын
ਅਤਿ ਸੁੰਦਰ ਵੀਡੀਉ ਕਲਿੱਪ ਹੈ। ਸ਼ਬਦ ਨੀ ਮਿਲ ਰਹੇ ਕੀ ਲਿਖਾਂ ਬੇਅੰਤ ਹੈ ਮਹਿਮਾ ਤਪੋਬਣ ਵਾਲਿਆਂ ਦੀ। ਮਨ ਭਰ ਆਇਆ ਸੰਗਤਾਂ ਦਾ ਬਾਬਾ ਜੀ ਪਰਤੀ ਐਸਾ ਪਰੇਮ ਵੇਖਕੇ। ਇਸ ਵੀਡੀਉ ਕਲਿੱਪ ਨੂੰ ਵੇਖਦਿਆਂ ਹੰਝੂਆਂ ਨੂੰ ਰੋਕਣਾ ਬੜਾ ਮੁਸ਼ਕਿਲ ਸੀ ਕਿਉਂਕਿ ਧੰਨ ਬਾਬਾ ਜੀਆਂ ਦੀ ਨਿਮਰਤਾ ਉਹਨਾਂ ਦੀ ਦਿਆਲਤਾ ਵੇਖ ਮਨ ਸ਼ੁਕਰਾਨੇ ਚ ਜੁੜ ਗਿਆ ਕਿ ਹੇ ਪਿਆਰਿਉ ਧੰਨ ਹੋਂ ਆਪ ਜੀ ਸੰਗਤਾਂ ਤੇ ਕਿੰਨੀ ਮਿਹਰ ਕਰ ਰਹੇਂ ਹੋਂ, ਹਰ ਕਿਸੇ ਨੂੰ ਕਿੰਨਾ ਪਰੇਮ ਬਖਸ਼ ਰਹੇ ਹੋਂ, ਆਪ ਜੈਸਾ ਨਾ ਕੋਈ ਹੈ ਨਾ ਹੋ ਸਕਦਾ। ਸੰਗਤਾਂ ਵੀ ਕਿਵੇਂ ਪਰੇਮ ਉਤਸਾਹ ਨਾਲ ਭਰੀਆਂ ਹਨ ਹਰ ਕਿਸੇ ਨੂੰ ਕਿੰਨਾ ਚਾਅ ਹੈ ਕਿ ਬਾਬਾ ਜੀ ਸਾਡੇ ਘਰ ਚਰਨ ਪਾ ਦੇਣ। ਬਾਬਾ ਜੀਆਂ ਦੇ ਦਰਸ਼ਨ ਕਰਕੇ ਸੰਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਸੱਚਮੁੱਚ ਬਾਬਾ ਜੀਆਂ ਦੇ ਤਾਂ ਇੱਕ ਘੜੀ ਦੇ ਦਰਸ਼ਨ ਵੀ ਜੀਵ ਆਤਮਾ ਨੂੰ ਵੈਰਾਗੀ ਬਣਾ ਦੇਣ ਵਾਲੇ ਹਨ। 🙏🏻🙏🏻🙏🏻
@karanvirkullar110
@karanvirkullar110 6 ай бұрын
💐💐🌹🌹🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਵਾਲੇ🙏🏻🙏🏻🌹🌹💐💐
@kuldeepjhajj7745
@kuldeepjhajj7745 6 ай бұрын
ਪਰੳਉਪਕਾਰੀ ਖਾਲਸਾ ਜੀ ਸਭ ਦੇ ਮਨਾਂ ਨੂੰ ਰੰਗਦੇ ਨੇ
@dimpykaur5994
@dimpykaur5994 6 ай бұрын
ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮੑਣੇ ॥🙏🙇‍♀🎉🎉🎉🎊🚩
@mahaveerdhiman5388
@mahaveerdhiman5388 6 ай бұрын
ਸੰਤਾਂ ਦੇ ਦਰਸ਼ਨ ਹੁੰਦੇ ਦਰਸ਼ਨ ਭਗਵਾਨ ਦੇ❣️❣️ ਸੰਤਾਂ ਦੇ ਦਰਸ਼ਨ ਹੁੰਦੇ ਦਰਸ਼ਨ ਭਗਵਾਨ ਦੇ ❣️❣️
@user-xj6hr4vv1g
@user-xj6hr4vv1g 6 ай бұрын
ਆਪ ਤਰਗੇ ਲੱਖਾ ਨੂੰ ਤਾਰੀ ਜਾਦੇ ਨੇ ਪੂਰਨ ਯੋਗੀ ਮੇਰੇ ਬਾਬਾ ਜੀ 🙏🙏🙏🙏🌹🌹🌹🌹🙏🙏🌹
@kuldeepjhajj7745
@kuldeepjhajj7745 6 ай бұрын
ਰੂਹ ਗਦ ਗਦ ਹੋ ਜਾਵੇ ਦਰਸ਼ਨ ਕਰਕੇ ਜੀ
@GurmeetSingh-bn8kh
@GurmeetSingh-bn8kh 6 ай бұрын
ਧੰਨ ਧੰਨ ਸ੍ਰੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਵਣ ਢੱਕੀ ਸਾਹਿਬ ਵਾਲੇ ਜੀ ਆਪਿ ਜੀ ਬਹੁਤ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿਚ ਮੰਗਲ ਲਾ ਦਿੱਤੇ ਗਏ ਹਨ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@TapobanAustrlia0515
@TapobanAustrlia0515 6 ай бұрын
ਜਦੋਂ ਸੁਣਿਆ ਸੀ ਸਾਹਿਬਾ ਤੇਰਾ ਆਓਣਾ ਮਨ ਚਾਓ ਹੋ ਗਿਆ
@mandeepprincesingh
@mandeepprincesingh 6 ай бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ🛐 🙏🌺🥀🌷🌼🌻💐🌹
@HarpreetKaur-tv5hc
@HarpreetKaur-tv5hc 6 ай бұрын
ਧੰਨ ਪਿਅਾਰੇ ਸੰਤ ਖਾਲਸਾ ਜੀ ਧੰਨ ਸੰਤ ਖਾਲਸਾ ਜੀਅਾਂ ਦੀਅਾਂ ਸੰਗਤਾਂ ਜੀ ❤❤❤❤❤❤❤❤❤❤
@kuldeepjhajj7745
@kuldeepjhajj7745 6 ай бұрын
ਚੱਕਦਾ ਦੇ ਮਨਾਂ ਚੋਂ ਆਗਿਆਨਤਾ ਦਾ ਹਨੇਰਾ ਜਿੱਥੇ ਚਰਨ ਗੁਰੂ ਦੇ ਪਿਆਰੇ ਪਾਉਂਦੇ ਸਭ ਗਰੀਬਾਂ ਦੁਖੀਆ ਨੂੰ ਗਲ ਨਾਲ ਲਾਉਦੇ ਦੇ ਕੇ ਦਰਸ਼ਨ ਰੂਹਾਂ ਰੁਸ਼ਨਾਉਂਦੇ
@kuldeepjhajj7745
@kuldeepjhajj7745 6 ай бұрын
ਸੱਚ ਹੈ ਜੀ ਦੇ ਤਪੋਬਨ ਵਾਲੇ ਰਿਸ਼ੀ ਜੀ ਸਾਡੀ ਬਾਂਹ ਨਾ ਫੜਦੇ ਪਤਾ ਨਹੀਂ ਕਿੱਥੇ ਭਟਕਦੇ
@satinderkaur8324
@satinderkaur8324 6 ай бұрын
ਪਿਆਰੇ ਵਾਹਿਗੁਰੂ ਜੀਉ ਚੜਦੀ ਕਲਾ ਜੀ 🙏🌹🙏
@kamaljeetkaur3073
@kamaljeetkaur3073 6 ай бұрын
ਵਾਹਿਗੁਰੂ🙏
@sachjhajj1480
@sachjhajj1480 6 ай бұрын
Assi kiva dhanwad karya khalsa ji thoda sadda pind ta kirpa kardo ooo khalsa ji sangta nu khula Tym dina oooo
@kuldeepjhajj7745
@kuldeepjhajj7745 6 ай бұрын
ਤੱਕ ਤੱਕ ਸ਼ਾਨਾਂ ਕਰ ਕਰ ਦਰਸ਼ਨ ਰੱਜਦੇ ਨੈਣ ਨਾ
@TapobanAustrlia0515
@TapobanAustrlia0515 6 ай бұрын
ਬਾਬਾ ਜੀ ਕਿੱਡੇ ਸੋਹਣੇ ਲੱਗਦੇ ਨੇ ਘੋੜੇ ਸਮੇਤ ਹੀ ਸੰਗਤਾਂ ਦੇ ਘਰ ਚਰਨ ਪਾ ਰਹੇ ਹਨ ਇਹ ਵੇਖਕੇ ਗੁਰੂ ਸਾਹਿਬ ਜੀ ਦੀ ਯਾਦ ਆ ਜਾਂਦੀ ਆ ਕਿ ਸਾਡੇ ਦਸਮੇਸ਼ ਪਿਤਾ ਜੀ ਭੀ ਇਸ ਤਰਾਂ ਚੋਜ ਕਰਦੇ ਹੋਣਗੇ ਜੀ
@kuldeepjhajj7745
@kuldeepjhajj7745 6 ай бұрын
ਜੰਗਮ ਤੀਰਥਿ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਤਰਦੇ
@TapobanAustrlia0515
@TapobanAustrlia0515 6 ай бұрын
ਸੰਤ ਹਮਾਰਾ ਗਹਿਣਾ ਹੈ ਜਿੰਦ ਮੇਰੀਏ ਨੀ
@sardoolsingh2894
@sardoolsingh2894 6 ай бұрын
Sanu ve tar lio ji
@kuldeepjhajj7745
@kuldeepjhajj7745 6 ай бұрын
ਤੇਰਾ ਕਿਵੇਂ ਸ਼ੁਕਰਾਨਾ ਰਿਸ਼ੀ ਪਿਆਰੇ ਜੀ
@TapobanAustrlia0515
@TapobanAustrlia0515 6 ай бұрын
ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦਿਓ ਰਾਜਿਆ ਦੇ ਜਾਣ ਵਾਲਿਆ ਕਿੱਡੀ ਹਿਰਦੇ ਨੂ ਛੂਹਣ ਵਾਲੀ ਧਾਰਨਾ ਸੰਗਤਾਂ ਵੱਲੋਂ ਪੜੀ ਗਈ ਹੈ ਜੀ ਸੰਗਤਾਂ ਦਾ ਭੀ ਕਿਨਾ ਪਿਆਰ ਆ ਜੀ ਪਰਮ ਪਿਆਰੇ ਬਾਬਾ ਜੀ ਨਾਲ ਜੀ ਇਹ ਵੀਡੀਓ ਵੇਖ ਕੇ ਅੱਖਾ ਚੋ ਪਾਣੀ ਆ ਰਿਹਾ ਕਿ ਇਨੇ ਪਿਆਰ ਵਾਲੀਆ ਸੰਗਤਾ ਹਨ ਅਸੀਂ ਪਿਆਰੇ ਬਾਬਾ ਜੀ ਅਤੇ ਇਨਾ ਦੇ ਚਰਨਾ ਦੀ ਚਰਨ ਛੋਹ ਮੰਗਦੇ ਹਾ ਜੀ 🙏
@TapobanAustrlia0515
@TapobanAustrlia0515 22 күн бұрын
ਅਕਲ ਆਪਣੀ ਤੇ ਰੋਵੋ ਜਿਸਤੇ ਰੱਬ ਨੇ ਮਾਇਆ ਦਾ ਪੜਦਾ ਪਾਇਆ ਹੋਇਆ …ਰੋਵੋਗੇ ਤਾ ਤੁਸੀ ਓਸ ਦਿਨ ਜਿਸ ਦਿਨ ਸਿਰ ਜੰਮ ਡੰਡੇ ਲੈਕੇ ਖੜੇ ਹੋਣਗੇ ਫਿਰ ਤੁਹਾਨੂ ਅਕਲ ਆਓਣੀ ਆ ਰੋਣ ਦੀ …ਸਾਨੂ ਅਕਲ ਨਾ ਦੇਵੋ
@jargaribalvidersingh7006
@jargaribalvidersingh7006 6 ай бұрын
🙏🙏🙏🙏🌹🌹🌹🌹💐💐💐🫶
@user-ue6mh3ok4e
@user-ue6mh3ok4e 6 ай бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ 🙏💐❤️
@pardeepkhattra1563
@pardeepkhattra1563 6 ай бұрын
ਸਾਧੂ ਜਿੱਥੇ ਜਾਂਦੇ ਨੇ ਭਾਗ ਲਾਈ ਜਾਂਦੇ ਨੇ..। ਬਹੁਤ ਹੀ ਪਿਆਰੀ ਵੀਡੀਓ ਹੈ। ਬਾਬਾ ਜੀਆਂ ਲਈ ਸੰਗਤਾਂ ਦਾ ਪਿਆਰ ਦੇਖ ਕੇ ਬਹੁਤ ਹੀ ਖੁਸ਼ੀ ਹੋਈ। ਭਾਗਾਂ ਵਾਲੀਆਂ ਹਨ ਸੰਗਤਾਂ ਜਿਹਨਾਂ ਦੇ ਘਰ ਮਹਾਂਪੁਰਸ਼ਾਂ ਨੇ ਚਰਨ ਪਾਏ ਅਤੇ ਜਿਹਨਾਂ ਨੂੰ ਮਹਾਂਪੁਰਸ਼ਾਂ ਦੀ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।
@sachjhajj1480
@sachjhajj1480 6 ай бұрын
Sadda pind da v bhag khul gaya
@khalsa.tejbirr5223
@khalsa.tejbirr5223 6 ай бұрын
ਬਹੁਤ ਹੀ ਵਡਭਾਗੀਆਂ ਨੇ ਵਧਾਈ ਦੀਆਂ ਪਾਤਰ ਨੇ ਪਿੰਡ ਬੁਆਣੀ ਦੀਆਂ ਸੰਗਤਾਂ ਜਿਨ੍ਹਾਂ ਦੇ ਘਰ ਨਗਰ ਖੁਦ ਪਰਮੇਸ਼ਰ ਸਰੂਪ ਸੰਤਾਂ ਨੇ ਅਪਣੇ ਪਾਵਨ ਚਰਨ ਟਿਕਾਏ, ਦਰਸ਼ਨ ਦੀਦਾਰੇ ਬਖਸ਼ਕੇ, ਮਿੱਠੇ ਬਚਨ ਸੁਣਾਕੇ ਨਿਹਾਲ ਨਿਹਾ ਕੀਤਾ। ਇਹ ਪਲ ਬਹੁਤ ਮਹਿੰਗੇ ਨੇ ਜੋ ਦੁਨੀਆਂ ਦੀ ਸਾਰੀ ਧੰਨ ਦੌਲਤ ਲਗਾਕੇ ਵੀ ਖਰੀਦੇ ਨੀ ਜਾ ਸਕਦੇ।🙏🏻🥹
@kuldeepjhajj7745
@kuldeepjhajj7745 6 ай бұрын
ਤੇਰੇ ਖ਼ਾਲਸੇ ਦੀ ਸ਼ਾਨ ਵੱਖਰੀ ਹੈ ਸਤਿਗੁਰੂ ਜੀ
@kanwaljeetmallhi510
@kanwaljeetmallhi510 6 ай бұрын
ਧਰਤੀ ਤੇ ਰੱਬ ਆਪ ਉਤਰ ਕੇ ਆਇਆ ਵਾਹਿਗੂਰੂ ਜੀ
@KuljeetKaursandhu-so1iy
@KuljeetKaursandhu-so1iy 6 ай бұрын
Sade Ghar kdu ayo ge rajyan de Jaan walyeo🎉
@iqbalrai6085
@iqbalrai6085 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@ravidhillon1745
@ravidhillon1745 6 ай бұрын
ਚੜਦੀ ਕਲਾ ਜੀ ❤️🚩
@khalsa.tejbirr5223
@khalsa.tejbirr5223 6 ай бұрын
ਸੰਤਨ ਸਿਉੁ ਮੇਰੀ ਲੇਵਾ ਦੇਵੀ ਸੰਤਨ ਸਿਉੁ ਬਿਉੁਹਾਰਾ ॥ ਸੰਤਨ ਸਿਉੁ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥🙏🏻🙏🏻
@cheemwheguruacheema3295
@cheemwheguruacheema3295 6 ай бұрын
ਖਾਲਸੇ ਦੀ ਚੜਦੀ ਕਲਾ
@khalsa.tejbirr5223
@khalsa.tejbirr5223 6 ай бұрын
ਦੁਨੀਆਂ ਦੀ ਸ਼ਾਨ ਨੇ ਕਲਗੀਧਰ ਜੀ ਦੇ ਲਾਡਲੇ🙏🏻🚩 ਸਾਡੇ role model ਨੇ ਗੁਰੂ ਕਲਗੀਧਰ ਪਾਤਸਾਹ ਜੀ ਦੇ ਲਾਡਲੇ ਸਾਡੇ ਪਰਮ ਪਿਆਰੇ ਸੰਤ ਖਾਲਸਾ ਜੀ ਤਪੋਬਣ ਵਾਲੇ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਫੈਨ ਤਪੋਬਣ ਵਾਲਿਆਂ ਦੇ ਜਿਹੜੇ ਅਣਖਾਂ ਨਾਲ ਜਿਉਂਦੇ ਨੇ। ਸੰਤ ਖਾਲਸਾ ਜੀਆਂ ਦੀ ਪਿਆਰੀ ਮੂਰਤ ਚੋਂ ਪਰਤੱਖ ਦਸ਼ਮੇਸ਼ ਪਿਤਾ ਜੀਆਂ ਦੇ ਦਰਸ਼ਨ ਹੁੰਦੇ ਨੇ। ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਅਣਖ ਨਾਲ ਜਿਉਣ ਦਾ ਜੋ ਮਾਰਗ ਸਿਖਾਇਆ ਉਹ ਸਾਰਾ ਸੰਤ ਖਾਲਸਾ ਜੀਆਂ ਦੇ ਜੀਵਨ ਚ ਖੂਬ ਝਲਕਾਰੇ ਮਾਰਦਾ ਹੈ 🙏🏻🙏🏻
@khalsa.tejbirr5223
@khalsa.tejbirr5223 6 ай бұрын
ਤੱਕ ਤੱਕ ਸ਼ਾਨਾ ਕਰ ਕਰ ਦਰਸ਼ਨ ਰੱਜ਼ਦੇ ਨੈਣ ਨਾ🙏🏻
@user-ue6mh3ok4e
@user-ue6mh3ok4e 6 ай бұрын
Waheguru Waheguru
@satgurudattsingh5003
@satgurudattsingh5003 6 ай бұрын
Baba ji photo setion bahut karvande ne
@kuldeepjhajj7745
@kuldeepjhajj7745 6 ай бұрын
ਵਾਹਿਗੁਰੂ ਜੀ
@kuldeepjhajj7745
@kuldeepjhajj7745 6 ай бұрын
ਤੀਰਥ ਵੀ ਲੋਚਦੇ ਸਾਧੂ ਦੀ ਧੂੜੀ ਤਾਈਂ
@AmanAman-bd9cd
@AmanAman-bd9cd 6 ай бұрын
ਧੰਨ ਧੰਨ ਸੰਤ ਖਾਲਸਾ ਜੀ ❤
@khalsa.tejbirr5223
@khalsa.tejbirr5223 6 ай бұрын
ਸੱਚਮੁੱਚ ਬੱਚੀਆਂ ਦੇ ਬੋਲ ਸੱਚ ਨੇ ਜੇ ਤੁਸੀਂ ਨਾ ਫੜਦੇ ਸਾਡੀ ਬਾਂਹ ਬਾਬਾ ਜੀਓ ਅਸਾਂ ਰੁਲ ਜਾਣਾ ਸੀ🙏🏻
@nattrajoana
@nattrajoana 6 ай бұрын
ਮੇਰੇ ਗਰੀਬ ਦੇ ਘਰੇ ਵੀ ਆਓ ਕਦੇ ਬਾਬਾ ji😢😢 ਆਓਗੇ ਬਾਬਾ ji😭😭🙏
@manjeetkaur5281
@manjeetkaur5281 6 ай бұрын
Dhan dhan pyare patshah jii tpobn vale ❤️🙏🙏
@user-zj3ib6it9p
@user-zj3ib6it9p 6 ай бұрын
Dhan Dhan Baba Ji
@Harpreetkaur-he3hj
@Harpreetkaur-he3hj 6 ай бұрын
Dhan Sewa Dhan Guru ke Sewak🙏🙏💙
@prabhjotkaur6553
@prabhjotkaur6553 6 ай бұрын
baba g sada ta vi eh kirpa karn
@zarmalaulakh4133
@zarmalaulakh4133 3 ай бұрын
Dhan sant khalsa ji❤
@RanjitKaur-oh3yl
@RanjitKaur-oh3yl Ай бұрын
baba ji tuhadi ih save nu waheguru bhag lon ji 🙏🙏
@JagdevSingh-tx8ux
@JagdevSingh-tx8ux 6 ай бұрын
❤❤❤❤❤
@jugrajbenipal3279
@jugrajbenipal3279 6 ай бұрын
Waheguru ji❤🙏🏻❤
@nawabceify
@nawabceify 5 ай бұрын
Waheguru ji mehr kuro ji 🌹🌹🌹🌹🙏🙏🙏
@gurdarshansingh2094
@gurdarshansingh2094 6 ай бұрын
Dhan waheguru ji 🙏🌹🇬🇷🇬🇷
@shadowdarkness7336
@shadowdarkness7336 6 ай бұрын
🌹🙏🙏🙏🙏🙏🌹
@manpritsinghkang9969
@manpritsinghkang9969 5 ай бұрын
Wow people have literally lost their minds. So sad, seeing every body bowing to him. He isn’t god nothing close to Waheguru.
@HarwinderSingh-dc8us
@HarwinderSingh-dc8us 6 ай бұрын
Waheguru ji 🙏🏻❤️🌹🚩🚩🚩
@karamjeetkaur8376
@karamjeetkaur8376 6 ай бұрын
Waheguru Waheguru Waheguru Waheguru Waheguru jo 🙏🙏🙏🙏🙏🙏❤️❤️❤️❤️❤️
@user-rh9nj8qf5t
@user-rh9nj8qf5t 6 ай бұрын
Khol khapat guru maileya nanak har sang meet💕
@fanoppo1816
@fanoppo1816 4 ай бұрын
Wmk ji 🙏
Dhakki wale Khair Mangde | World Peace Day | Tapoban Dhakki Sahib
15:07
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Little girl's dream of a giant teddy bear is about to come true #shorts
00:32
What it feels like cleaning up after a toddler.
00:40
Daniel LaBelle
Рет қаралды 87 МЛН