Jangal De Vich Mangal Tapoban Valeyan La Dita | TAPOBAN PARKASH DIWAS | 22 Feb |Tapoban Dhakki Sahib

  Рет қаралды 298,105

Dhakki Sahib

Dhakki Sahib

Жыл бұрын

Special video dedicated to Tapoban Parkash Diwas
ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ
22 ਫਰਵਰੀ 1987 ਉਹ ਭਾਗਾਂ ਭਰਿਆ ਦਿਨ ਸੀ ਜਿਸ ਦਿਨ ਕਹਿਣੀ ਤੇ ਕਰਨੀ ਦੇ ਪੂਰੇ, ਜੰਗਲ ਵਿੱਚ ਮੰਗਲ ਲਾਉਣ ਵਾਲੇ ਰਾਜੇ ਯੋਗੀ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਅਕਾਲ ਪੁਰਖ ਦੇ ਅਗੰਮੀ ਹੁਕਮ ਅੰਦਰ ਪਹਿਲੀ ਵਾਰ ਤਪੋਬਣ ਦੀ ਧਰਤੀ ਤੇ ਆਪਣਾ ਚਰਨ ਟਿਕਾਇਆ ਸੀ।
For all latest updates, please visit the following page:
Website Link: www.dhakkisahib.tv​​​​
Facebook Information Updates: / dhakkisahib​​​​
KZfaq Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw​​​​
Contact us - +91- 9872888550, +91-9915715600, +91-9872752208
#tapobanparkashdiwas #jangaldevichmangal #22feb #22feb1987 #tapoban #tapobanparkashdiwas2023 #santbabadarshansinghji ​​ #TapobanDhakkiSahib

Пікірлер: 314
@rajdeepkaur617
@rajdeepkaur617 Жыл бұрын
Tapoban ਵਾਲਿਆ ਸੰਤਾਂ ਨੇ ਤਪੋਬਨ ਦੀ ਪਵਿੱਤਰ ਧਰਤੀ ਤੇ ਆ ਕੇ ਸਾਡੇ ਵਰਗੇ ਕਲਜੁਗੀਆਂ ਨੂੰ ਤਾਰਿਆ 🙏
@anandveerkaur6698
@anandveerkaur6698 Жыл бұрын
ਬਿਲਕੁਲ ਸੱਚ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਆਪਣੀ ਭਗਤੀ ਸਦਕਾ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਹਨ।
@rajdeepkaur617
@rajdeepkaur617 Жыл бұрын
ਧੰਨ ਤਪੋਬਨ ਵਾਲੇ ਸੰਤ ਜੀ 🙏❤️ ਧੰਨ ਤਪੋਬਨ ਦੀ ਪਵਿੱਤਰ ਧਰਤੀ 🙏
@iqbalbenipal199
@iqbalbenipal199 Жыл бұрын
ਵੱਡੀ ਹੈ ਕਮਾਈ ਤੇਰੀ ਮੇਰੇ ਢੱਕੀ ਵਾਲੇ ਸ਼ਹਿਨਸ਼ਾਹ 🙏
@user-lq6yh9fv7b
@user-lq6yh9fv7b 28 күн бұрын
ਵਾਹਿਗੁਰੂ ਜੀਓ ❤️🙏
@rupindersingh1312
@rupindersingh1312 Жыл бұрын
❤ 22 ਫਰਵਰੀ ਤੇ ਸੰਨ ਸਤਾਸੀ ❤ ਦਿਨ ਭਾਗਾਂ ਵਾਲਾ ਚੜ੍ਹਿਆ ਜਦੋਂ ਮਹਾਂਪੁਰਖਾਂ ਨੇ ਢੱਕੀ ਵਿੱਚ ਸੰਗਤੇ ਆਪਣਾ ਚਰਨ ਧਰਿਆ
@Rajindersidhu2914
@Rajindersidhu2914 Жыл бұрын
Ethe diwan kado hunde ne ja jod mela
@SukhwinderSingh-hc3mp
@SukhwinderSingh-hc3mp Күн бұрын
@rupindersingh1312 - ji ih baba darshan sion 22 Feb 1947 nu paida hoyia c jan kise hor di gl krde ho ?
@sharanjeetsingh7948
@sharanjeetsingh7948 Ай бұрын
ਵਾਹ ਵਾਹ❤
@ManpreetSingh-ui2uk
@ManpreetSingh-ui2uk Жыл бұрын
ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏
@swarankaur1163
@swarankaur1163 Жыл бұрын
ਬਹੁਤ ਹੀ ਪਿਆਰੀ ਵੀਡਿਓ ਹੈ ਇੰਝ ਲਗਦਾ ਹੈ ਕਿ ਉੱਡ ਕੇ ਢੱਕੀ ਸਾਹਿਬ ਪਹੁੰਚ ਜਾਵਾਂ।
@khalsa.tejbirr5223
@khalsa.tejbirr5223 Жыл бұрын
ਤੁਸੀਂ ਕਿੰਨੇ ਪਿਆਰੇ ਪਿਆਰੇ ਹੋਂ, ਮਾਤਾ ਜੀ ਦੇ ਲਾਲ ਦੁਲਾਰੇ ਹੋਂ, ਬਾਪੂ ਜੀ ਦੀਆਂ ਅੱਖਾਂ ਦੇ ਤਾਰੇ ਹੋਂ, ਸਭ ਸੰਗਤਾਂ ਦੇ ਤਾਰਨਹਾਰੇ ਹੋਂ, ਕੋਈ ਕੁਛ ਆਖੇ ਕੋਈ ਕੁਛ ਆਖੇ, ਤੁਸੀਂ ਸਭਦੇ ਸਿਰਜਨਹਾਰੇ ਹੋ, ਖੰਡਾਂ ਬਰਹਿਮੰਡਾਂ ਵਿੱਚ ਜੀਵਾਂ ਦੇ, ਤੁਸੀਂ ਕਰਦੇ ਪਾਰ ਉਤਾਰੇ ਹੋਂ, ਤਪੋਬਣ ਦੇ ਵਿੱਚ ਰੱਬੀ ਜੋਤ ਜਗੇ, ਸਭ ਦੇ ਦਿਲਾਂ ਦੀਆਂ ਜਾਨਣਹਾਰੇ ਹੋਂ🙏🏻🙏🏻
@DharminderSingh-tg2lw
@DharminderSingh-tg2lw Жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ ਬਾਬਾ ਜੀ ਜੀ ਆਇਆਂ ਨੂੰ ਜੀ
@luckykainth8917
@luckykainth8917 Ай бұрын
Waheguru g 🙏🌺🌷🌹💐
@user-wy5gb1yg6b
@user-wy5gb1yg6b 5 ай бұрын
THANKYOU SO MUCH BABA JEE
@rupindersingh1312
@rupindersingh1312 Жыл бұрын
22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ, ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ, ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ, ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ,
@GurvinderSingh-bc4bn
@GurvinderSingh-bc4bn Жыл бұрын
ਵਾਹਿਗੁਰੂ ਜੀ
@rajdeepmannrajdeepmann2721
@rajdeepmannrajdeepmann2721 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ
@ramgarh1110
@ramgarh1110 Жыл бұрын
ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਹੈ ਜੀ ਸ਼ਬਦ ਦੇ ਇਕ ਇਕ ਬੋਲ ਬਿਲਕੁੱਲ ਸੱਚ ਹੈ ਜੀ
@karmjitkaur2954
@karmjitkaur2954 Жыл бұрын
ਭਾਰੀ ਕਰਕੇ ਤਪੱਸਿਆ ਜਿਨ੍ਹਾਂ ਨੇ ਮੰਗਲ ਤਪੋਬਣ ਲਾ ਦਿੱਤਾ ਤਪ ਕਰਕੇ ਤਪੋਬਣ ਵਾਲਿਆਂ ਨੇ ਢੱਕੀ ਸਾਹਿਬ ਬਣਾ ਦਿੱਤਾ 🙏🙏
@khushkhannakhannna6860
@khushkhannakhannna6860 Жыл бұрын
Waheguru ji waheguru ji waheguru ji waheguru ji waheguru ji
@balwinderkaur4881
@balwinderkaur4881 Жыл бұрын
ਮਹਾਨ ਤਪੱਸਵੀ ਸੰਤ ਖਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਜਿੰਨ੍ਹਾਂ ਨੇ ਜੰਗਲ ਵਿੱਚ ਮੰਗਲ ਲਾ ਦਿੱਤਾ 🙏🙏
@khalsa.tejbirr5223
@khalsa.tejbirr5223 Жыл бұрын
ਵਾਕਯ ਹੀ ਕਲਿਯੁਗ ਵਿੱਚ ਸਤਿਯੁਗ ਜਿਹਾ ਵਰਤਾਰਾ ਹੈ ਤਪੋਬਣ ਢੱਕੀ ਸਾਹਿਬ। ਸੱਚਮੁੱਚ ਤਪੋਬਣ ਹੂ ਬ ਹੂ ਗੁਰੂ ਕਾਲ ਨੂੰ ਰੂਪਮਾਨ ਕਰਦਾ ਹੈ। ਪਰਤੱਖ ਜੰਗਲਾਂ ਚ ਮੰਗਲ ਲੱਗੇ ਹੋਏ ਨੇ, ਦਿਨ ਰਾਤ ਨਾਮ ਬਾਣੀ ਦੇ ਪਰਵਾਹ ਚੱਲਦੇ, ਸਾਧੂ ਨਾਮ ਦੀਆਂ ਦਾਤਾਂ ਵਰਤਾਉਂਦੇ ਨੇ, ਮਾਤਲੋਕ ਤੇ ਪਰਤੱਖ ਬੈਕੁੰਠ ਹੈ ਤਪੋਬਣ। ਐਸੇ ਅਲੌਕਿਕ ਦਰਿੱਸ਼ ਕਿੱਥੇ ਵੇਖਣ ਨੂੰ ਮਿਲਣੇ ਸੀ ਸਾਨੂੰ ਸਭ ਬਾਬਾ ਜੀਆਂ ਦੀ ਬਦੌਲਤ ਸੰਭਵ ਹੈ ਅਸੀਂ ਬਹੁਤ ਸ਼ੁਕਰਗੁਜਾਰ ਹਾਂ ਬਾਬਾ ਜੀਆਂ ਦੀ ਵੱਡੀ ਕਮਾਈ ਨੂੰ ਬਾਰਮ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ🙏🏻
@tejiteji4811
@tejiteji4811 Жыл бұрын
Waheguru ji🙏🙏🙏🙏🙏🙏🙏🙏
@satwindersingh7138
@satwindersingh7138 Жыл бұрын
ਜੰਗਲ ਦੇ ਵਿਚ ਮੰਗਲ ਲਾ ਦਿੱਤਾ ਜੀ ਬਿਲਕੁਲ ਸੋ ਪਰਸੈਂਟ ਜੀ ਪੂਰਨ ਮਹਾ ਪੁਰਸ਼ਾਂ ਨੇ ਇਲਾਕਾ ਨਿਵਾਸੀਆਂ ਸੰਗਤਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀਆ ਨਾਲ ਜੋੜਿਆ ਹੀ ਹੈ ਸਾਰੇ ਪੰਜਾਬ ਤੇ ਭਾਰਤ ਦੇ ਹੋਰ ਸੂਬਿਆਂ ਤੇ ਦੇਸ਼ ਵਿਦੇਸ਼ਾਂ ਵਿੱਚ ਜਾਕੇ ਸੰਗਤਾਂ ਤਾਰਦੇ ਹੋਏ ਸਾਰੇ ਸੰਸਾਰ ਦਾ ਭਲਾ ਲੋਚਦੇ ਹਨ ਪਰ ੳਪਕਾਰੀ ਸੰਤ ਮਹਾਂਪੁਰਸ ਖਾਲਸਾ ਜੀਆ ਨੂੰ ਕੋਟੀ ਕੋਟਿਨ ਨਮਸਕਾਰ ਚਰਨਾਂ ਵਿੱਚ ਜੀ
@user-ef3kt4vd1z
@user-ef3kt4vd1z Ай бұрын
Sachhi mainnu lagda 10guru sahib ji etthe he renhde ne kyonki eh he ik jagah hai jiste kalyugi cheejan ne haale tak fera nahi paya mainnu tan eh video dekh ke eh lagta ke m satyug vich aa gai han😊😊👋👋❤
@khalsa.tejbirr5223
@khalsa.tejbirr5223 Жыл бұрын
ਆਵਹੁ ਸਜਣਾ ਹਉੁ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉੁ ਘਨੇਰਾ ਰਾਮ ॥ ਮਨਿ ਚਾਉੁ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥🙏🏻🙏🏻
@khalsa.tejbirr5223
@khalsa.tejbirr5223 Жыл бұрын
ਸਾਧੂ ਤਾਂ ਧੁਰ ਦਰਗਾਹੋਂ ਹੀ ਪੂਰੇ ਆਉਂਦੇ ਹਨ ਪਰੰਤੂ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਵਾਸਤੇ ਸਾਨੂੰ ਭਗਤੀ ਦੇ ਪੂਰਨੇ ਪਾਕੇ ਦਿਖਾਉਂਦੇ ਹਨ। ਬਾਬਾ ਜੀਆਂ ਦੀ ਸੰਗਤ ਕਰਕੇ ਅਨੇਕਾਂ ਜੀਵ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਗਏ ਹਨ, ਅੱਜ ਵੀ ਹੋ ਰਹੇ ਹਨ ਅਤੇ ਸਦਾ ਹੁੰਦੇ ਰਹਿਣਗੇ, ਇਹ ਸਭ ਗਿਣਤੀ ਮਿਣਤੀ ਤੋਂ,ਕਹਿਣ ਕਥਨ ਤੋਂ ਬਾਹਰ ਹੈ।🙏🏻🙏🏻
@mahindersidhu9340
@mahindersidhu9340 Жыл бұрын
Waheguru ji wmk Jiiiii
@karmjitkaur2954
@karmjitkaur2954 Жыл бұрын
ਭਾਰੀ ਕਰਕੇ ਤਪੱਸਿਆ ਜਿਨ੍ਹਾਂ ਨੇ ਮੰਗਲ ਤਪੋਬਣ ਲਾ ਦਿੱਤਾ ਤਪ ਕਰਕੇ ਤਪੋਬਣ ਵਾਲਿਆਂ ਨੇ ਢੱਕੀ ਸਾਹਿਬ ਬਣਾ ਦਿੱਤਾ🙏🙏
@amarjeetkaur7351
@amarjeetkaur7351 Жыл бұрын
ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸਿਰ ਝੁਕਦਾ
@cheemwheguruacheema3295
@cheemwheguruacheema3295 Жыл бұрын
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇਧੰਨ ਤਪੋਬਣ ਪਵਿੱਤਰ ਧਰਤੀ ਰੂਹੀਅਨਤ ਤੇ ਸਾਂਝੀਵਾਲਤਾ ਦਾ ਕੇਂਦਰ ਧੰਨ ਵਾਹਿਗੁਰੂ ਦੇ ਪਿਆਰੇ ਜੰਗਲਾ ਵਿੱਚ ਮੰਗਲ ਲਾ ਦਿੱਤੇ
@khalsa.tejbirr5223
@khalsa.tejbirr5223 Жыл бұрын
ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ, ਰਾਹਾਂ ਤੇ ਫੁੱਲ ਵਰਸਾਵਣ ਦੀ, ਰਾਹਾਂ ਤੇ ਫੁੱਲ ਵਰਸਾਵਾਂ ਮੈਂ, ਲੱਖ ਲੱਖ ਖੁਸ਼ੀ ਮਨਾਵਾਂ ਮੈਂ, ਜਿਨ੍ਹਾਂ ਰਾਹਾਂ ਤੋਂ ਬਾਬਾ ਜੀ ਆਏ ਨੇ, ਉਨ੍ਹਾਂ ਰਾਹਾਂ ਦੇ ਭਾਗ ਸੁਭਾਗੇ ਨੇ, ਚੁੱਕ ਧੂੜ ਮੱਥੇ ਤੇ ਲਾਵਾਂ ਮੈਂ, ਰਾਹਾਂ ਤੇ ਫੁੱਲ ਵਰਸਾਵਾਂ ਮੈਂ, ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ, ਰਾਹਾਂ ਤੇ ਫੁੱਲ ਵਰਸਾਵਣ ਦੀ, ਅੱਜ ਖੁਸ਼ੀ ਮੇਰੇ ਮਨ ਛਾਈ ਏ, ਇਹ ਘੜੀ ਸੁਲੱਖਣੀ ਆਈ ਏ, ਇਸ ਘੜੀ ਦਾ ਮੁੱਲ ਕੀ ਪਾਵਾਂ ਮੈਂ, ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ, ਰਾਹਾਂ ਤੇ ਫੁੱਲ ਵਰਸਾਵਣ ਦੀ, ਰਾਹਾਂ ਤੇ ਫੁੱਲ ਵਰਸਾਵਾਂ ਮੈਂ, ਇਹ ਜਿੰਦ ਇੱਕ ਖਿਨ ਵੀ ਟਿਕ ਨਾ ਬਹਿੰਦੀ ਏ, ਪਿਆਰੇ ਦੇ ਦਰਸ਼ਨਾਂ ਦੀ ਚਾਹ ਮਨ ਰਹਿੰਦੀ ਏ, ਪਿਆਰੇ ਦਾ ਰੱਜ਼ ਰੱਜ ਦਰਸ਼ਨ ਪਾਵਾਂ ਮੈਂ, ਰਾਹਾਂ ਤੇ ਫੁੱਲ ਵਰਸਾਵਾਂ ਮੈਂ, ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ, ਰਾਹਾਂ ਤੇ ਫੁੱਲ ਵਰਸਾਵਣ ਦੀ।
@amarpandher9480
@amarpandher9480 Жыл бұрын
ਪਰਮਾਤਮਾ ਦੇ ਹੁਕਮ ਵਿੱਚ ਬਾਬਾ ਜੀ ਇਸ ਅਸ਼ਥਾਨ ਤੇ ਆਏ ਤੇ ਇਸ ਜੰਗਲ ਵਿੱਚ ਸਾਲਾ ਦੀ ਤਪੱਸਿਆ ਕਰਕੇ ਇਸਨੂੰ ਤਪੋਬਣ ਬਣਾ ਦਿੱਤਾ ਜਿੱਥੇ ਹੁਣ ਤੱਕ ਲੱਖਾਂ ਹੀ ਜੀਵਾ ਦਾ ਉਧਾਰ ਹੋ ਚੁਕਿਆ ਹੈ ਤੇ ਹੋ ਰਿਹਾ ਹੈ। ਬਾਬਾ ਜੀ ਨੇ ਹੁਣ ਵੀ ਧਰਮ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਅਸ਼ਥਾਨ ਤੇ ਜਾਕੇ ਰੱਬ ਰੂਪੀ ਸੰਤਾਂ ਦੇ ਦਰਸ਼ਨ ਕਰਕੇ ਇੱਕ ਅਜਿਹੀ ਸਾਂਤੀ ਪ੍ਰਾਤ ਹੁੰਦੀ ਹੈ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚੋ ਨਹੀ ਮਿਲ ਸਕਦੀ
@user-kt6cu2tg2e
@user-kt6cu2tg2e 11 ай бұрын
waheguru ❤waheguru ❤waheguru ji aa
@khalsa.tejbirr5223
@khalsa.tejbirr5223 Жыл бұрын
ਸੋਹਣੀ ਹੈ ਸੂਰਤ ਜਿਸਦੀ ਮਨਮੋਹਣੀ ਹੈ ਸੀਰਤ ਜਿਸਦੀ, ਤੱਕ ਜਿਸਨੂੰ ਪਵੇ ਝਲਕਾਰਾ ਖੁਦਾ ਦੀ ਰੱਬੀ ਮੂਰਤ ਦਾ, ਪਿਆਰਾ ਇਕ ਐਸਾ ਆਇਆ ਵਿਹੜੇ ਵਿੱਚ ਤਪੋਬਣ ਦੇ, ਕੈਸਾ ਹੈ ਕਰਿਸ਼ਮਾ ਦੇਖੋ ਹਰ ਪਾਸੇ ਇਲਾਹੀ ਨੂਰ ਹੈ ਛਾਇਆ, ਪਿਆਰਾ ਇਕ ਐਸਾ ਆਇਆ ਵਿਹੜੇ ਵਿੱਚ ਤਪੋਬਣ ਦੇ, ਵਿਹੜੇ ਵਿੱਚ ਢੱਕੀ ਦੇ........🌷🙏🏻💓🥰
@jaspreet2034
@jaspreet2034 11 ай бұрын
Waheguru ji
@arshugill8001
@arshugill8001 Жыл бұрын
ਧੰਨ ਧੰਨ ਸ੍ਰੀ ਬਾਬਾ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ
@khalsa.tejbirr5223
@khalsa.tejbirr5223 Жыл бұрын
22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ, ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ, ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ, ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ, ਭਗਤੀ ‘ਚ ਜੁੜ ਬੈਠ ਗਏ ਸੰਤ ਜੀ ਵਿੱਚ ਜੰਗਲ ਦੇ ਬੇਪਰਵਾਹ ਹੋਕੇ, ਵੱਡੀ ਕਮਾਈ ਹਰਿ ਕੇ ਪਿਆਰੇ ਦੀ ਸੱਪ ਵਿੱਛੂ ਵੀ ਸਮਾਧੀ ਨਾ ਤੋੜ ਸਕੇ, ਭਾਗਾਂ ਦਾ ਦਿਨ ਚੜਿਆ ਫੇਰ ਲੱਖਾਂ ਲੋਕੀਂ ਢੱਕੀ ਦੇ ਵਿੱਚ ਆਉਣ ਲੱਗੇ, ਅਗੰਮੀ ਹੁਕਮ ਦੇ ਅੰਦਰ ਸੰਤ ਜੀ ਗੁਰਮਤਿ ਦੀਵਾਨ ਸਜਾਉਣ ਲੱਗੇ, ਚਾਰੇ ਪਾਸੇ ਢੱਕੀ ਦੀ ਮਹਿਮਾ ਫੈਲੀ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਨੇ, ਖੰਡਾਂ ਬਰਹਿਮੰਡਾਂ ਵਿੱਚ ਲੱਖਾਂ ਰੂਹਾਂ ਸੰਤ ਜੀ ਅੱਗੇ ਸੀਸ ਨਿਵਾਉਂਦੀਆਂ ਨੇ, ਹੱਥ ਜੋੜੀਂ ਦੇਵਤੇ ਖੜੇ,ਇੰਦਰ ਦੀਆਂ ਪਰੀਆਂ ਵੀ ਫੁੱਲ ਵਰਸਾਉਂਦੀਆਂ ਨੇ, ਰੱਬੀ ਰੂਹ ਦੇ ਚਰਨਾਂ ਵਿੱਚ ਸੰਗਤਾਂ ਬਾਰਮ ਬਾਰ ਸੀਸ ਨਿਵਾਉਂਦੀਆਂ ਨੇ, ਸੰਗਤਾਂ 22 ਫਰਵਰੀ ਨੂੰ ਲੱਖ-ਲੱਖ ਖੁਸ਼ੀ ਮਨਾਉਂਦੀਆਂ ਨੇ, ਸ਼ਬਦ ਪਿਆਰ ਦੇ ਗਾਉਂਦੀਆਂ ਨੇ ਸੰਗਤਾਂ ਰਲਕੇ ਚਾਅ ਮਨਾਉਂਦੀਆਂ ਨੇ। 🙏🏻🙏🏻❤️❤️🌺🌺💕💕🙏🏻🙏🏻
@JaspreetSingh-l5i
@JaspreetSingh-l5i 4 күн бұрын
Waheguru ji waheguru ji
@nirmalchoudhary9190
@nirmalchoudhary9190 Жыл бұрын
Dhan dhan mahan purash tapasvi sant baba darshan singh ji sahib dhan dhan ❤ guru pita de full kirpa waheguru ji ka khalsa sri waheguru ji ki fateh ji satnam sri waheguru sahib ji
@hardeepkaur458
@hardeepkaur458 Жыл бұрын
ਧੰਨ ਧਰਤੀ ਤਪੋਬਣ ਦੀ ਜਿੱਥੇ ਅਾਣ ਸੰਤ ਖਾਲਸਾ ਜੀ ਨੇ ਦਿਨ ਰਾਤ ਸਾਲਾਂ ਬੱਧੀ ਨਾਮ ਸਿਮਰਨ ਦੀਅਾਂ ਕਮਾੲੀਅਾ ਕਰਕੇ ਜੰਗਲ ਵਿੱਚ ਮੰਗਲ ਲਾ ਦਿੱਤਾ ਜੀ।
@jaswinderkauraujla1056
@jaswinderkauraujla1056 Жыл бұрын
ਧਨ ਧਨ ਸੰਤ ਖਾਲਸਾ ਜੀਓ 🙏🙏🙏❤️❤️❤️
@kamaljeetkaur3073
@kamaljeetkaur3073 Жыл бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਸੱਚ ਨੂੰ ਬਿਆਨ ਕਰ ਰਹੀ ਕਵਿਤਾ ਵੀ ਬਹੁਤ ਪਿਆਰੀ ਹੈ🙏🙏🙏🙏🌹🌹🌹
@khalsa.tejbirr5223
@khalsa.tejbirr5223 Жыл бұрын
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉੁਲਾ ਨਾਮੁ ਜਪੰਦੜੀ ਲਾਲੀ ॥ ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥🙏🏻
@user-kp9wf6sc5b
@user-kp9wf6sc5b 9 ай бұрын
Waheguru g 🙏🙏
@dilwarrajsingh6687
@dilwarrajsingh6687 Жыл бұрын
Eh hai shi sikhi ...te tpp... Asi sirf guru Ka sadka hi ho skda hai... Waheguru
@pargatsingh387
@pargatsingh387 10 ай бұрын
Satnam Waheguru Ji
@vijaykumarralowal5485
@vijaykumarralowal5485 Жыл бұрын
Waha guru ji
@khalsa.tejbirr5223
@khalsa.tejbirr5223 Жыл бұрын
ਤਪੋਬਣ ਵਾਲਿਆਂ ਕਲਿਯੁਗ ਵਿੱਚ ਸਤਿਯੁਗ ਵਰਤਾ ਦਿੱਤਾ ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ 🙏🏻🙏🏻
@surinderpaulkaushal4463
@surinderpaulkaushal4463 Жыл бұрын
ਬਾਬਾ ਜੀ ਦੇ ਤਪ ਸਦਕਾ ਜੰਗਲ ਵਿਚ ਮੰਗਲ ਦਾ ਅਨੰਦ ਆ ਰਿਹਾ ਹੈ।
@khalsa.tejbirr5223
@khalsa.tejbirr5223 Жыл бұрын
ਅੱਜ ਵਿਸ਼ਵ ਦੇ ਕੋਨੇ ਕੋਨੇ ਵਿੱਚ ਵਸਦੀਆਂ ਲੱਖਾਂ ਸੰਗਤਾਂ ਦੇ ਹਰਮਨ ਪਿਆਰੇ, ਲੱਖਾਂ ਸੰਗਤਾਂ ਦੇ ਦਿਲਾਂ ਦੀ ਧੜਕਣ ਹਨ ਮਹਾਂਪੁਰਖ। ਜੇ ਮਹਾਂਪੁਰਖ ਸਾਡੇ ਜੀਵਨ ਚ ਨਾ ਆਉਂਦੇ ਤਾਂ ਅਸੀਂ ਸੱਚੀਂ ਰੁਲ ਜਾਣਾ ਸੀ।ਸਾਡਾ ਰੋਮ ਰੋਮ ਮਹਾਂਪੁਰਖਾਂ ਦਾ ਰਿਣੀ ਹੈ। ਬਾਬਾ ਜੀਆਂ ਦੀ ਮਿਹਰ ਸਦਕਾ, ਕਠਿਨ ਘਾਲ ਕਮਾਈ ਸਦਕਾ ਹੀ ਅੱਜ ਸਾਨੂੰ ਅਤਿ ਪਵਿੱਤਰ ਤਪੋ ਭੂਮੀ ਤਪੋਬਣ ਢੱਕੀ ਸਾਹਿਬ ਦੇ ਦਰਸ਼ਨ ਕਰਨ ਦਾ ਇੱਥੇ ਬੈਠਣ ਦਾ ਸੇਵਾ ਸਿਮਰਨ ਕਰਨ ਦਾ ਸੁਭਾਗ ਮਿਲਦਾ ਹੈ। ਬਾਰਮ ਬਾਰ ਲੱਖਾਂ ਕਰੋੜਾਂ ਵਾਰ ਸ਼ੁਕਰਾਨਾ ਹੈ ਪਿਆਰੇ ਬਾਬਾ ਜੀਆਂ ਦਾ। ਤਪੋਬਣ ਪਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ। ਸਭ ਸੰਗਤਾਂ ਰੱਜ਼ ਰੱਜ਼ ਖੁਸ਼ੀ ਮਨਾਉ ਜੀ ਅਸੀਂ ਵੀ ਪਰਦੇਸਾਂ ਚ ਬੈਠੇ ਬਹੁਤ ਮਿੱਸ ਕਰ ਰਹੇ ਹਾਂ ਜੀ 🥹🙏🏻❤️
@pinderdroch2041
@pinderdroch2041 Жыл бұрын
Wahe guru ji
@sukhminderkaur1658
@sukhminderkaur1658 Жыл бұрын
ਜਿਹਨੇ ਤਪੋਬਣ ਦਿਆ ਜੰਗਲਾ ਨੂੰ ਭਾਗ ਲਾਏ ਨੇ।। ਸੰਗਤਾ ਤਾਰਨੇ ਨੂੰ, ਸੰਗਤਾ ਤਾਰਨੇ ਨੂੰ ਨਿਰੰਕਾਰ ਆਪ ਆਏ ਨੇ🙏🙏
@khalsa.tejbirr5223
@khalsa.tejbirr5223 Жыл бұрын
ਚੜ੍ਹਦੀਕਲਾ ਜੀ। ਦੱਸ ਨਹੀਂ ਸਕਦੇ ਮਨ ਨੂੰ ਕਿੰਨਾ ਸਕੂਨ ਮਿਲ ਰਿਹਾ ਹੈ ਇਸ ਵੀਡੀਉ ਕਲਿੱਪ ਨੂੰ ਵੇਖਕੇ। ਬੇਨਤੀ ਹੈ ਜੀ ਕਿਰਪਾ ਕਰਕੇ ਹੋਰ ਵੀ video clips upload ਕਰਦੇ ਰਿਹੋ ਜੀ। ਜਲਦਾ ਬਲਦਾ ਮਨ ਖੁਸ਼ ਹੋ ਜਾਂਦਾ ਹੈ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ, ਇਹਨਾਂ ਦੀ ਜੈ ਜੈਕਾਰ ਹੁੰਦੀ ਵੇਖਕੇ। ਅਸੀਂ ਵਿਦੇਸ਼ਾਂ ਚ ਆਕੇ ਇੱਕ ਬਹੁਤ ਵੱਡੀ ਗੱਲ realize ਕੀਤੀ ਹੈ ਤੇ ਉਹ ਇਹ ਹੈ ਕਿ ਦੁਨੀਆਂ ਦੇ ਭਾਵੇਂ ਅਸੀਂ ਕਿਸੇਂ ਵੀ ਕੋਨੇ ਚ ਚਲੇ ਜਾਈਏ ਨਾ ਸਾਨੂੰ ਕਿਤੇ ਤਪੋਬਣ ਜੈਸਾ ਬੈਕੁੰਠ ਮਿਲਣਾ ਹੈ ਨਾ ਬਾਬਾ ਜੀ ਜੈਸੇ ਰੱਬ ਦਾ ਰੂਪ ਦਇਆ ਦੇ ਸਮੁੰਦਰ ਮਹਾਂਪੁਰਖ🙏🏻🌺💯💕
@roopmaan2617
@roopmaan2617 Жыл бұрын
ਬਿਲਕੁਲ ਸੱਚ ਹੈ ਕਿ ਸ‌ੰ‌ੜ ਬਾਬਾ ਦਰਸ਼ਨ ਸਿੰਘ ਜੀ ਨੇ ਆਪਣੀ ਭਗਤੀ ਜਗਲਾ ਵਿਚ
@JagmailSingh-co5jo
@JagmailSingh-co5jo 5 күн бұрын
Waheguru ji 🙏
@gur_meharmalwa2914
@gur_meharmalwa2914 Жыл бұрын
waheguru waheguru waheguru ji 💗 🙏🏽
@satwindersingh7138
@satwindersingh7138 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਾਬਾ ਜੀਆ ਢੱਕੀ ਸਾਹਿਬ ਆਉਣ ਦੇ ਦਿਵਸ ਦੀਆ ਕਰੋੜਾਂ ਵਾਰ ਵਧਾਈਆਂ ਜੀ ਪਿਆਰੀ ਸੰਗਤਾ ਨੂੰ ਵੀ ਲੱਖਾ ਕਰੋੜਾ ਵਾਰ ਵਧਾਈਆਂ ਜੀ
@surinderkaur2332
@surinderkaur2332 Жыл бұрын
Jai baba ji di
@harvirsingh117
@harvirsingh117 Жыл бұрын
Bhut sundar sthan hai
@prabhjotkaur6553
@prabhjotkaur6553 Жыл бұрын
ਜੰਗਲਾ ਵਿੱਚ ਮੰਗਲ ਲਾ ਤੇ ਤਪੋਬਣ ਵਾਲਿਆ ਨੇ🙇🏻‍♀️🙇🏻‍♀️
@khalsa.tejbirr5223
@khalsa.tejbirr5223 Жыл бұрын
ਸਭ ਸੰਗਤਾਂ ਨੂੰ ਇਸ ਵਡਭਾਗੇ ਦਿਨ ਦਾ ਬੜਾ ਹੀ ਚਾਅ ਹੁੰਦਾ ਹੈ। ਐਸਾ ਭਾਗਾਂ ਭਰਿਆ ਦਿਨ ਜਦੋਂ ਨਾਮ ਰੰਗੀ ਤਪੱਸਵੀ ਰੂਹ ਧੰਨ ਬਾਬਾ ਜੀਆਂ ਨੇ ਮਕਸੂਦੜੇ ਦੀ ਸਦੀਆਂ ਪੁਰਾਣੀ ਬੇਅਬਾਦ ਢੱਕੀ ਨੂੰ ਅਬਾਦ ਕੀਤਾ। ਇੱਕ ਐਸਾ ਬੀਆਬਾਨ ਜੰਗਲ ਜਿਸਦੇ ਕੋਈ ਰਾਤ ਤਾਂ ਕੀ ਦਿਨ ਚ ਵੀ ਕੋਲੋਂ ਲੰਘਣ ਤੋਂ ਡਰਦਾ ਸੀ,ਜਿੱਥੋਂ ਕਿਸੇ ਨੂੰ ਡੱਕਾ ਚੁੱਕਣਾ ਵੀ ਮਨਜ਼ੂਰ ਨਹੀਂ ਸੀ,ਜਿੱਥੇ ਕੋਈ ਸਾਧੂ ਸੰਤ ਫਕੀਰ ਕੋਈ ਵੀ ਦੋ ਚਾਰ ਦਿਨਾਂ ਤੋਂ ਵੱਧ ਟਿਕ ਨਹੀਂ ਸੀ ਸਕਿਆ।ਆਖਰ 22 ਫਰਵਰੀ ਸੰਨ 1987 ਦਾ ਉਹ ਭਾਗਾਂ ਭਰਿਆ ਦਿਨ ਆਇਆ ਜਿਸ ਦੀ ਸਦੀਆਂ ਤੋਂ ਇਸ ਬੀਆਬਾਨ ਢੱਕੀ ਵੱਲੋਂ ਉਡੀਕ ਹੋ ਰਹੀ ਸੀ। ਅਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਨਗਰ ਘੜੂੰਆਂ ਸਾਹਿਬ ਤੋਂ ਅਤਿਸਤਿਕਾਰਯੋਗ ਬਾਪੂ ਜੀ ਪਿਤਾ ਸੂਬੇਦਾਰ ਸੁਰਜੀਤ ਸਿੰਘ ਜੀ ਅਤੇ ਅਤਿਸਤਿਕਾਰਯੋਗ ਮਾਤਾ ਜੀ ਮਾਤਾ ਰਾਜ਼ਿੰਦਰ ਕੌਰ ਜੀਆਂ ਦੇ ਚੰਨ ਨੇ ਇਸ ਬੀਆਬਾਨ ਢੱਕੀ ਨੂੰ ਭਾਗ ਲਾਏ।ਮਹਾਂਪੁਰਖਾਂ ਦੀ ਪਵਿੱਤਰ ਚਰਨ ਛੋਹ ਨਾਲ ਢੱਕੀ ਇਸ ਕਦਰ ਸ਼ਾਂਤ ਹੋ ਗਈ ਜਿੱਦਾਂ ਸਦੀਆਂ ਬਾਅਦ ਉਸਨੂੰ ਆਪਣੇ ਪਿਆਰੇ ਦਾ,ਆਪਣੇ ਅਸਲ ਮਾਲਕ ਦਾ ਮਿਲਾਪ ਹੋ ਗਿਆ ਹੋਵੇ।ਮਹਾਂਪੁਰਖਾਂ ਨੇ ਇੱਥੇ ਪ੍ਭੂ ਭਗਤੀ ਚ ਲੀਨ ਹੋਕੇ ਅਰੂੜ ਸਮਾਧੀਆਂ ਲਾਈਆਂ, ਏਥੋਂ ਦਾ ਕਣ ਕਣ ਨਾਮ ਨਾਲ ਰੰਗ ਦਿੱਤਾ ਅਤੇ ਇਸ ਬੀਆਬਾਨ ਬਣ ਨੂੰ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ। 🙏🏻🥹
@Harpreetkaur-he3hj
@Harpreetkaur-he3hj Жыл бұрын
ਜੰਗਲਾਂ ਵਿਚ ਮੰਗਲ ਲਾਏ ਧਨ ਪਰਉਪਕਾਰੀ ਸਾਧੂ 🙏🙏
@Jupitor6893
@Jupitor6893 Жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏
@baljindersingh1184
@baljindersingh1184 Жыл бұрын
ਸਾਡੇ ਲੋਕਾਂ ਦੀ ਮਾਨਸਿਕਤਾ ਐਨੀ ਨਿੱਘਰ ਗਈ ਹੈ ਕਿ ਅਸੀਂ ਜਮੀਨਾਂ ਧੱਕੇ ਨਾਲ ਦੱਬਣ ਵਾਲਿਆਂ ਨੂੰ ਹੀ ਸੰਤ ਮੰਨੀ ਜਾਂਦੇ ਹਾਂ।ਇਸ ਦਾ ਫਾਇਦਾ ਪਖੰਡੀ ਬਾਬੇ ਲੁੱਟ ਰਹੇ ਹਨ।
@sirajdeen9165
@sirajdeen9165 Жыл бұрын
We are agree with you community It is the reality and truth
@kakudhaliwal6342
@kakudhaliwal6342 Жыл бұрын
ਧੰਨ ਧੰਨ ਸੰਤ ਖ਼ਾਲਸਾ ਜੀ🙏🙏
@Harjitkaur-cj8mx
@Harjitkaur-cj8mx 11 ай бұрын
Wahaguru ji ❤
@balwinderkaur4881
@balwinderkaur4881 Жыл бұрын
ਵਾਰੇ ਵਾਰੇ ਜਾਈਏ ਜੀ ਐਸੇ ਪੂਰਨ ਮਹਾਂਪੁਰਸ਼ਾਂ ਤੋਂ
@baldishdaroch
@baldishdaroch Жыл бұрын
Waheguru ji waheguru ji ❤❤🎉🎉🎉🎉🎉🎉🎉🎉🎉🙏🙏
@roopkaur7687
@roopkaur7687 Жыл бұрын
Dhan dhan sant baba darshan singh ji jine ne sunne biyaban jungle vich mangle laa ditte . Dhan ho tusi pyare sant khalsa ji , kotti kotti pranam 🙏🏻🙏🏻🙏🏻
@gurpreetbrar2922
@gurpreetbrar2922 11 ай бұрын
waheguru ji 🙏🙏
@jaspreetkaur7572
@jaspreetkaur7572 Жыл бұрын
Ver very right with the arrival of sant ji the gloomy and dark forest turned into the Gurdwara sahib .
@TapobanAustrlia0515
@TapobanAustrlia0515 2 ай бұрын
Amazing clip
@SukhwinderSingh-wy6qn
@SukhwinderSingh-wy6qn Жыл бұрын
ਵਾਹ
@Fatehkhattravlogs
@Fatehkhattravlogs 8 ай бұрын
Waheguru ji ❤❤
@tejinderjitsinghtej8717
@tejinderjitsinghtej8717 Жыл бұрын
Waheguru ji dhan baba ji
@paramjeetghumaan
@paramjeetghumaan Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@khalsa.tejbirr5223
@khalsa.tejbirr5223 Жыл бұрын
ਧਰਤੀ ਉੱਤੇ ਜਿਨ੍ਹਾਂ ਨੇ ਨਗਰ ਬੈਕੁੰਠ ਵਸਾ ਦਿੱਤਾ, ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ.. ਵਾਹ ਜੀ ਬਹੁਤ ਹੀ ਪਿਆਰੀ ਕਵਿਤਾ ਪੜ੍ਹੀ ਹੈ ਵੀਰ ਜੀਆਂ ਨੇ, ਇੱਕ ਇੱਕ ਬੋਲ ਸਤਿ ਹੈ। 🙏🏻🥹
@ManjitSingh-db3ns
@ManjitSingh-db3ns Жыл бұрын
Dhan dhan sant Baba Darshan Singh ji
@satnamsingh-bv1ju
@satnamsingh-bv1ju Жыл бұрын
Mann shant ho gya darshan karke Baba Darshan g de
@khalsa.tejbirr5223
@khalsa.tejbirr5223 Жыл бұрын
ਵਾਹ ਵਾਹ ਵਾਹ। ਸੱਚਮੁੱਚ ਰੂਹ ਖੁਸ਼ ਹੋ ਗਈ। ਬਹੁਤਤਤਤਤ ਹੀ ਪਿਆਰੀ ਵੀਡੀਉ ਹੈ। ਢੱਕੀ ਤੇ ਢੱਕੀ ਸਾਹਿਬ ਦੀਆਂ ਸੰਗਤਾਂ ਸਦਾ ਹੀ ਆਪਣੇ ਪਿਆਰੇ ਬਾਬਾ ਜੀ ਦੀ ਚੜਦੀਕਲਾ ਮੰਗਦੀਆਂ ਹਨ ਜਿਹਨਾਂ ਨੇ ਢੱਕੀ ਨੂੰ ਭਾਗ ਲਾਕੇ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ ਜਿੱਥੇ ਅੱਜ ਨਿੱਤ ਸੰਗਤਾਂ ਦੇ ਮੇਲੇ ਲਗਦੇ ਹਨ। ਜੰਗਲਾਂ ਵਿੱਚ ਮੰਗਲ ਲਾ ਦਿੱਤੇ ਇਸ ਰੱਬੀ ਰੂਹ ਪਿਆਰੀ ਨੇ। ਸਾਡੇ ਸਾਰਿਆਂ ਦੇ ਜੀਵਨ ਰੁਸ਼ਨਾ ਦਿੱਤੇ। ਲੱਖਾਂ ਵਾਰੀ ਰੋਮ ਰੋਮ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਾਂ ਗੁਰੂ ਕਲਗੀਧਰ ਪਿਤਾ ਦੇ ਵਾਰਸ ਅਪਣੇ ਪਿਆਰੇ ਬਾਬਾ ਜੀ ਤੋਂ ਜਿਹਨਾਂ ਨੇ ਕੁੱਲ ਸੰਸਾਰ ਵਿੱਚ ਕਲਿਯੁਗ ਦਾ ਹਨੇਰਾ ਦੂਰ ਕਰਕੇ ਗਿਆਨ ਦੀ ਰੌਸ਼ਨੀ ਦੇ ਦੀਪ ਜਗਾਏ ਹਨ।
@AmriksinghAmriksingh-gk8vp
@AmriksinghAmriksingh-gk8vp Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@jaswindersinghkaka302
@jaswindersinghkaka302 4 ай бұрын
Waheguru ji Sade karma d vich apne darshan likh do ji 🙏🙏🙏
@zarmalaulakh4133
@zarmalaulakh4133 Жыл бұрын
Really its truly video how baba g change jungle into heaven.... we people cant imagine how baba g always live with us in every situation..this jungle was very lucky that one face of god as baba g took step into jungle and converted into heaven on 22 feb 1987..we are so lucky that beacause of baba g pur life gonna totally change into gursikhi jiwan so thanks to baba g for always being with us abd we always do sewa for baba g and for tapoban.
@RavanShamra-rf6ft
@RavanShamra-rf6ft Жыл бұрын
Sab sikhan Ko Hukam Hai Guru manyo Granth🙏🙏 waheguru ji dhan guru nanka dev ji
@paramjitkaur1028
@paramjitkaur1028 Жыл бұрын
ਜਿੱਥੇ ਬੈਠ ਗਏ ਨੇ ਸੰਤ ਪਿਆਰੇ ਧਰਤੀ ਨੂੰ ਭਾਗ ਲੱਗ ਗਏ ।
@nirmalchoudhary9190
@nirmalchoudhary9190 Жыл бұрын
Dhan dhan dharti jethe nam da beej bejya janda aa ji waheguru waheguru waheguru waheguru waheguru waheguru waheguru waheguru waheguru waheguru waheguru sahib ji
@user-pv2nd8pu1d
@user-pv2nd8pu1d Жыл бұрын
True a veer ❤❤❤❤❤
@iqbalbenipal199
@iqbalbenipal199 Жыл бұрын
ਧੰਨ ਧੰਨ ਸੰਤ ਖਾਲਸਾ ਜੀ 🙏
@heenaranirani2966
@heenaranirani2966 Жыл бұрын
Dhann Hea My Khalasha Sri Gurgovind Singh Jii 🙏🙏🙏🙏
@DharamveerSingh-ve5ld
@DharamveerSingh-ve5ld Жыл бұрын
Bhut hi sohni video aa g
@user-mw2ki7it1y
@user-mw2ki7it1y 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@khalsa.tejbirr5223
@khalsa.tejbirr5223 Жыл бұрын
ਪਰੀਤਮ ਜੀ ਤੇਰੇ ਰਸਤੇ ਅੰਦਰ ਅਹਿ ਦਿਲ ਫਰਸ਼ ਵਿਛਾਵਾਂ ਮੈਂ ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੁਇ ਨੈਣ ਬਣਾਵਾਂ ਮੈਂ 🙏🏻🙏🏻🥹🥹
@TapobanAustrlia0515
@TapobanAustrlia0515 Жыл бұрын
22ਫਰਵਰੀ ਦਿਨ ਬਡਭਾਗੀ ਸੀ ਆਇਆ ਸੰਤਾ ਨੇ ਤਪੋਬਣ ਦੇ ਜੰਗਲ ਚ ਪਹਿਲੀ ਬਾਰ ਸੀ ਜਦ ਚਰਨ ਟਿਕਾਇਆ ਲ਼ੈ ਥਾਪੜਾ ਦਸਮੇਸ਼ ਤੋ ਬਾਬਾ ਜੀ ਆਣ ਇੱਥੇ ਵਿਰਾਜੇ ਫਿਰ ਨਾਮ ਬਾਣੀ ਦੀ ਕਮਾਈ ਕਰ ਕਰ ਜੰਗਲ਼ਾ ਚ ਮੰਗਲ ਲਾਤੇ ਆਓ ਬਾਬਾ ਜੀਓ ਜੀ ਆਇਆ ਨੂੰ ਜੀ 🙏🌹🌹 ਜਿਨਾ ਰਾਹਾਂ ਤੋਂ ਚੱਲ ਕੇ ਤੁਸੀ ਆਏ ਓਨਾ ਰਾਹਾਂ ਦੇ ਸਦਕੇ ਜਾਏ ਜੀ ਆਇਆ ਨੂੰ ਜੀ 🙏🌹🌹🙏 ਆਓ ਬਾਬਾ ਜੀਓ ਜੀ ਆਇਆ ਨੂੰ ਜੀ ਜੀ ਮੈ ਫੁੱਲ ਵਰਸਾਵਾਂ 🌹🌷🌹🌷 ਧੂੜੀ ਚੁੱਕ ਕੇ ਮੱਥੇ ਨੂੰ ਲਾਵਾ ਆਪ ਜੀ ਨੂੰ ਜੀ ਆਇਆ ਨੂੰ ਆਓ ਬਾਬਾ ਜੀਓ ਆਪ ਜੀ ਨੂੰ ਜੀ ਆਇਆ ਨੂੰ ਜੀ ਢਕੀ ਹੋ ਗਈ ਪਵਿੱਤਰ 🌹🌹🌹 ਘਰ ਆਏ ਸਾਡੇ ਸੱਚੇ ਮਿੱਤਰ ਜੀ ਆਇਆ ਨੂੰ ਜੀ 🌹🌹 ਆਓ ਬਾਬਾ ਜੀਓ ਜੀ ਆਇਆ ਨੂੰ ਜੀ ਧੰਨ ਧੰਨ ਹਮਾਰੇ ਭਾਗ ਕਰਮ ਸੁੱਤੇ ਪਏ ਨੇ ਜਾਗ ਜੀ ਆਇਆ ਨੂੰ ਜੀ ਆਓ ਬਾਬਾ ਜੀਓ ਜੀ ਆਇਆ ਨੂੰ ਜੀ ਸਾਰੇ ਜੱਗ ਵਿੱਚ ਹੈ ਰੁਸ਼ਨਾਈ ਧੰਨ ਪਿਤਾ ਜੀ ਤੇ ਧੰਨ ਮਾਤਾ ਜੀ ਜੀ ਆਇਆ ਨੂੰ ਆਓ ਬਾਬਾ ਜੀਓ ਜੀ ਆਇਆ ਨੂੰ ਜੀ ਸਭ ਦੇਵਤੇ ਫੁੱਲ ਵਰਸਾਏ ਪਰੀਆਂ ਨੇ ਮੰਗਲ ਗਾਏ ਜੀ ਆਇਆ ਨੂੰ ਜੀ ਆਓ ਬਾਬਾ ਜੀਓ ਜੀ ਆਇਆ ਨੂੰ ਤੁਸੀ ਚੱਲਕੇ ਸਾਡੇ ਆਏ ਅਸੀਂ ਫੁੱਲੇ ਨਾਂ ਸਮਾਏ ਜੀ ਆਇਆ ਨੂੰ ਜੀ ਆਓ ਬਾਬਾ ਜੀਓ ਜੀ ਆਇਆ ਨੂੰ ਜੀ ਤਪੋਬਣ ਚਲੱਗੀਆਂ ਨਾਮ ਬਾਣੀ ਦੀਆ ਝੜੀਆਂ ਸਾਨੂੰ ਖੁਸ਼ੀਆਂ ਨੇ ਬੜੀਆਂ ਬੜੀਆਂ ਮਕਸੂਦੜੇ ਦੀ ਢੱਕੀ ਚ ਆਣ ਡੇਰਾ ਹੈ ਲਾਇਆ ਨਾਮ ਬਾਣੀ ਦਾ ਜੱਗ ਚਲਾਇਆ ਜੀ ਆਇਆ ਨੂੰ ਜੀ ਆਓ ਬਾਬਾ ਜੀਓ ਜੀ ਆਇਆ ਨੂੰ ਜੀ ਜੰਗਲ਼ ਚ ਮੰਗਲ ਲਾਏ ਅਨੇਕਾਂ ਪਾਪੀ ਗੁਰੂ ਦੇ ਜਹਾਜ਼ੇ ਚੜਾਏ ਅਤੇ ਪਰਮਾਰਥ ਦੇ ਪਾੰਧੀ ਬਣਾਏ ਲੱਖਾਂ ਦੇ ਨਸ਼ੇ ਛਡਾਏ ਸਾਰੇ ਸਿੱਧੇ ਰਾਸਤੇ ਪਾਏ ਜੀ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਓ ਬਾਬਾ ਜੀਓ ਜੀ ਆਇਆ ਨੂੰ
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@dhaliwalsandeep3665
@dhaliwalsandeep3665 Жыл бұрын
ਆਪ ਜਪੁਦੇ ਤੇ ਜਪਾਉਦੇ ਨਾਮ ਦੁਨੀਆਂ ਨੂੰ ਧੰਨ ਧੰਨ ਆਉਣਾ ਉਹਨਾਂ ਦਾ
@amarjeet7510
@amarjeet7510 Жыл бұрын
Baba ji mehr kro
@prabhjotkaur6553
@prabhjotkaur6553 Жыл бұрын
Wahaguru Wahaguru
@gurbakshishsingh9849
@gurbakshishsingh9849 Жыл бұрын
ਧੰਨ ਸੰਤ ਤਪੋਬਣ ਵਾਲੇ 🙏
@singhpunjabvlogs
@singhpunjabvlogs Жыл бұрын
ਧਰਤੀ ਪਹਿਲਾਂ ਹੀ ਬਹੁਤ ਸੁੰਦਰ ਹੈ,, ਏਸਦਾ ਅਨੰਦ ਮਾਣ ਕੇ ਤਾਂ ਦੇਖੋ ਸਾਧ ਰੂਪ ਹੋਣਾਂ ਗਲਤ ਨਹੀਂ,, ਪਰ ਇਸ ਹੱਠ ਤੇ ਸਾਧ ਰੂਪ ਦੀ ਆਮ ਲੋਕਾਂ ਨੂੰ ਕੀ ਦੇਣ ਹੈ ਇਹਨਾ ਬਾਬਿਆ ਦੀ ਗਲੀ ਜੋਗ ਨਾ ਹੋਇ ਸ਼ਬਦ ਸੁਣ ਕੇ ਦੇਖੋ ,ਪਤਾ ਲੱਗ ਜਾਓ ਕੇ ਬਾਬਾ ਕਿੱਥੇ ਖੜਾ ਹੈ ,
@KulwinderKaur-dc1fz
@KulwinderKaur-dc1fz Жыл бұрын
ਬਹੁਤ ਪਿਆਰੀ ਵੀਡਿਓ ਹੈ ਜੀ ਬਹੁਤ ਸੋਹਣਾ ਕਿਹਾ ਹੈ ਵੀਰ ਜੀ ਨੇ ਬਾਬਾ ਜੀ ਬਾਰੇ ਇਹ ਜੋਤ ਨਿਰੰਜਨੀ ਜੋ ਧੁਰ ਦਰਗਾਹੋਂ ਆਈ ਹੈ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਧੰਨ ਧੰਨ ਤਪੋਬਣ ਦੀ ਧਰਤੀ ਹੈ ਜਿੱਥੇ ਸੰਤਾਂ ਨੇ ਆ ਕੇ ਕਠਿਨ ਤਪੱਸਿਆ ਕੀਤੀ ਤਪੋਬਣ ਦਾ ਇਕੱਲਾ ਇਕੱਲਾ ਪੱਤਾ ਵੀ ਇਸ ਗੱਲ ਦਾ ਗਵਾਹ ਹੈ ਅਸੀਂ ਬਾਬਾ ਜੀ ਦੇ ਬਹੁਤ ਰਿਣੀ ਹਾਂ ਜਿੰਨਾਂ ਨੇ ਸਾਡੇ ਵਰਗਿਆਂ ਨੂੰ ਆਪਦੀ ਸੰਗਤ ਬਖਸ਼ੀ ਹਮੇਸ਼ਾ ਇਹੋ ਬੇਨਤੀ ਹੁੰਦੀ ਹੈ ਸਾਡੀ ਨਿਭ ਜੇ ਗੁਰਾਂ ਦੇ ਨਾਲ ਸਾਰੀ ਜਿੰਦਗੀ ਸਾਰੀ ਜਿੰਦਗੀ🙏🏻🙏🏻
@skbainsverynicejaigurudevj6631
@skbainsverynicejaigurudevj6631 Жыл бұрын
Kithe a ji baba ji da dera🙏🙏
Did you believe it was real? #tiktok
00:25
Анастасия Тарасова
Рет қаралды 53 МЛН
Vivaan  Tanya once again pranked Papa 🤣😇🤣
00:10
seema lamba
Рет қаралды 34 МЛН
Happy 4th of July 😂
00:12
Pink Shirt Girl
Рет қаралды 60 МЛН
HOW DID HE WIN? 😱
00:33
Topper Guild
Рет қаралды 40 МЛН
Did you believe it was real? #tiktok
00:25
Анастасия Тарасова
Рет қаралды 53 МЛН