ਜੰਗਲਾਂ ਵਿੱਚ ਮੰਗਲ (Jungla vich Mangal) | Tapoban Dhakki Sahib | Latest Punjabi Song 2022

  Рет қаралды 207,295

Dhakki Sahib

Dhakki Sahib

2 жыл бұрын

Tapoban Dhakki Sahib presents official new Punjabi song 2022 "Jungla vich Mangal" in the soulful voice of Dhadi Jatha Bhai Jarnail Singh Bains.
Special Thanks to the Blessings of
SANT BABA DARSHAN SINGH JI TAPOBAN DHAKKI SAHIB.
----------------------------------------------------------------------------
Song Credits
Song : Jungla vich Mangal
Singer : Dhadi Jatha Bhai Jarnail Singh Bains, Bhai Satnam Singh, Bhai Mandeep Singh
Sarangi Master: Bhai Gurjant Singh
Lyrics : Lakhvir Singh Rasoolpuri
Music : Pareet Herry
Video : TAPOBAN DHAKKI SAHIB
Label : TAPOBAN DHAKKI SAHIB
-------------------------------------------------------------------------------
Download / Stream on:
Itune - apple.co/3ODFbXl
Hungama - bit.ly/3zEaI7y
Amazon - amzn.to/3zEaMnO
Spotify - spoti.fi/3OE3rc8
Jiosaavn - bit.ly/3zbV6Xi
Wynk - bit.ly/3BmPpsh
Shazam - bit.ly/3cOk47F
--------------------------------------------------------------------------------
For all latest updates, please visit the following page:
Website Link: www.dhakkisahib.tv
Facebook Information Updates: / dhakkisahib
KZfaq Media Clips: / dhakkisahibtv
DOWNLOAD "Tapoban Dhakki Sahib" OFFICIAL app from play store
play.google.com/store/apps/de...
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#newsong #punjabisong #latest #tapobandhakkisahib #tapobandhakkisahib

Пікірлер: 281
@jathasahauliwale
@jathasahauliwale 2 жыл бұрын
🌹ਹਸਤੀ ਰਾਜਿਆਂ ਤੋ ਉਪਰ ਮਸਤੀ ਫਕੀਰਾਂ ਵਾਲੀ ਪਾਤਸ਼ਾਹ ਜੀਉ ਕੇ ਸ਼ਾਹਿਜਾਦੇ ਬੇਪਰਵਾਹ ਸਾਧੂ ਮਹਾਨ ਤਪੱਸਵੀ ਤਿਆਗ ਵੈਰਾਗ ਪ੍ਰੇਮ ਦੀ ਮੂਰਤ ਰਾਜੇ ਯੋਗੀ ਪਰਉਪਕਾਰੀ ਕਹਿਣੀ ਕਰਣੀ ਦੇ ਪੂਰੇ ਧੰਨ ਸ੍ਰੀ ਹਜ਼ੂਰ ਮਹਾਂਪੁਰਖ ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ🌹
@anandveerkaur6698
@anandveerkaur6698 2 жыл бұрын
ਤਪੋਬਣ ਭਗਤੀ ਦਾ ਘਰ ਹੈ, ਸ਼ਾਂਤੀ ਦਾ ਸਾਗਰ ਹੈ,ਧਰਤੀ ਤੇ ਬੈਕੁੰਠ ਦਾ ਰੂਪ ਹੈ
@LovneetKaur-su4ot
@LovneetKaur-su4ot 3 ай бұрын
😂*#😊
@kamalgrewal8075
@kamalgrewal8075 2 жыл бұрын
ਧੰਨ ਹੋ ਤੁਸੀ ਬਾਬਾ ਜੀ ਧੰਨ ਹੈ ਤੁਹਾਡੀ ਕਮਾਈ ਬਹੁਤ ਤਪੱਸਿਆ ਕੀਤੀ ਹੈ ਪਿਆਰੇ ਬਾਬਾ ਜੀਆ ਨੇ ਪਰ ਅਸੀ ਦੂਰ ਕਰਕੇ ਸਤਿਸੰਗ ਤੋ ਵਾਂਝੇ ਰਹਿ ਜਾਂਦੇ ਹਾਂ ਜੀ ਅਸੀ ਘਰ ਬੈਠ ਕੇ ਹੀ ਲਾਈਵ ਦੇਖਦੇ ਹਾ ਬਹੁਤ ਸੋਹਣਾ ਗਾਇਆ ਵੀਰ ਜੀਆ ਨੇ🙏🙏🙏🙏🙏🌹🌹🌹🌹
@sumandeepkaur940
@sumandeepkaur940 2 жыл бұрын
ਧੰਨ ਤਪੋਬਨ ਵਾਲਿਆਂ ਦੀ ਤਾਂ ਗੱਲ ਅਵੱਲੀ ਏ ਓਹਦਾ ਹੋ ਜਾਏ ਬੇੜਾ ਪਾਰ ਜੀਹਤੇ ਨਦਰਿ ਸਵੱਲੀ ਏ ਸਾਰੀ ਦੁਨੀਆਂ ਤੱਕ ਕੇ ਵੇਖ ਲਵੋ ਸਭਨਾਂ ਤੋਂ ਵੱਖਰੀ ਇਹ ਰੂਹ ਇਕੱਲੀ ਏ 🙇‍♀️❤️❤️
@singhsaab6631
@singhsaab6631 2 жыл бұрын
ਤਪੋਬਣ ਵਾਲੇ ਮਹਾਨ ਤਪੱਸਵੀ ਭਜਨ ਬੰਦਗੀ ਵਾਲੀ ਰੱਬੀ ਰੂਹ ਸੰਤ ਮਹਾਰਾਜ ਜੀ ਦੀ ਤੁੱਕ ਮਾਤਰ ਮਹਿਮਾ ਵਖਿਆਨ ਕੀਤੀ ਹੈ ਢਾਡੀ ਜੱਥਾ ਭਾਈ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਇਸ ਨਵੇਂ ਗੀਤ ਆਉਣ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ
@manjinderkaur7208
@manjinderkaur7208 2 жыл бұрын
ਬਹੁਤ ਹੀ ਪਿਆਰਾ song ਆ।ਦਿਲ ਕਰਦਾ ਬਾਰ ਬਾਰ ਸੁਣੀ ਜਾਇਏ।
@ramansidhu2092
@ramansidhu2092 2 жыл бұрын
ਬਹੁਤ ਹੀ ਸੋਹਣਾ song ਹੈ ਤੇ ਮਹਾਪੁਰਸ਼ਾਂ ਦੇ ਬਹੁਤ ਸੋਹਣੇ scenes ਹਨ। ਜੰਗਲਾਂ ਵਿਚ ਮੰਗਲ ਲਗਾਉਣ ਵਾਲੇ ਧੰਨ ਮਹਾਪੁਰਸ਼ ਜਿਨ੍ਹਾਂ ਦੀ ਧੰਨ ਕਮਾਈ ਹੈ। ਤਪੋਬਣ ਭਗਤੀ ਦਾ ਕੇਂਦਰ ਹੈ ਜਿੱਥੇ ਨਾਮ ਬਾਣੀ ਦਾ ਕੁੰਭ ਲਗਿਆ ਹੋਇਆ ਹੈ ਵੱਡੇ ਭਾਗਾਂ ਵਾਲਿਆਂ ਨੂੰ ਇਹ ਅਮੋਲਕ ਘੜੀਆਂ ਮਿਲਦੀਆਂ ਹਨ।
@Sukhwindersingh-wk6ox
@Sukhwindersingh-wk6ox 2 жыл бұрын
ਬਹੁਤ ਹੀ ਬਹੁਤ ਵਧੀਆ ਜੀ
@simransharma2132
@simransharma2132 2 жыл бұрын
ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਰਾਜੇ ਯੋਗੀ ਮਹਾਨ ਤਪੱਸਵੀ ਸੰਤਾਂ ਦੀ ਮਹਿਮਾ ਕੁੱਲ ਦੁਨੀਆਂ ਤੋਂ ਨਿਆਰੀ ਹੈ ਜੋ ਕਿ ਇਹ ਵੀਡੀਉ ਇਹ ਗੀਤ ਖੂਬ ਦਰਸਾ ਰਹੇ ਹਨ🙏🏻🥰
@HarpreetKaur-tv5hc
@HarpreetKaur-tv5hc 2 жыл бұрын
ਬਹੁਤ ਪਿਅਾਰਾ ਗਾਣਾ ਹੈ ਜੀ। ਸੰਤ ਖਾਲਸਾ ਜੀਅਾਂ ਦੀ ਸਿਫਤ ਵਡਿਅਾੲੀ ਬਹੁਤ ਵਧੀਅਾ ਗਾੲਿਨ ਕੀਤੀ ਹੈ ਜੀ। ਧੰਨ ਸੰਤ ਖਾਲਸਾ ਜੀ ਸਾਡੇ ਕਲਯੁਗੀ ਜੀਵਾਂ ਦੇ ਭਲੇ ਹਿਤ ਅਾਪ ਜੀਅਾਂ ਨੇ15ਮੲੀ1964 ਨੂੰ ੲਿਸ ਸੰਸਾਰ ਵਿੱਚ ਅਾੳੁਣਾ ਕੀਤਾ। ਸੰਤ ਖਾਲਸਾ ਜੀਅਾਂ ਨੇ ਸਾਡੇ ਲੲੀ ਹਰ ਪੱਖ ਤੋਂ ਭਾਂਵੇ ਸਮਾਜਿਕ ਭਾਂਵੇ ਰੁਹਾਨੀਅਤ ਦੇ ਕਾਰਜ਼ ਕੀਤੇ ਬਹੁਤ ਸ਼ਲਾਘਾਯੋਗ ਹਨ ਜੀ।ਅਾਪ ਜੀਅਾ ਦੀ ਜਿੰਨੀ ੳੁਪਮਾ ਹੋਵੇ ਥੋੜੀ ਹੀ ਥੋੜੀ ਹੈ ਜੀ ☬ੴ☬
@cheemakaddon3265
@cheemakaddon3265 2 жыл бұрын
ਪੂਰਾ ਸੱਚ ਪੇਸ਼ ਕੀਤਾ ਗਿਆ ਹੈ 🙏🙏🙏💐👌
@sharandeepsingh2844
@sharandeepsingh2844 2 жыл бұрын
ਬਹੁਤ ਹੀ ਵਧੀਆ ਗੀਤ ਹੈ ਇਸ ਵਿਚ ਹਰ ਇਕ ਚੀਜ਼ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ
@navdep-zp6pi
@navdep-zp6pi 2 жыл бұрын
ਧੰਨ ਪਰਉਪਕਾਰੀ ਸਾਧੂ 🙏🏻🙏🏻🙏🏻🙏🏻🙏🏻
@GurwinderSingh-dx4jv
@GurwinderSingh-dx4jv 2 жыл бұрын
ਧੰਨ ਪਰਉਪਕਾਰੀ ਸਾਧੂ
@anandveerkaur6698
@anandveerkaur6698 2 жыл бұрын
ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥ ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥ ਦੀਨ ਦਇਆਲ ਜਪਹਿ ਕਰੁਣਾਮੈ ਨਾਨਕ ਸਦ ਬਲਿਹਾਰੇ ॥🙏🏻
@iqbalbenipal199
@iqbalbenipal199 2 жыл бұрын
ਬਹੁਤ ਹੀ ਵਧੀਆ ਹੈ ਮਹਿਮਾ ਸੰਤਾਂ ਦੀ ਬਿਲਕੁਲ ਸੱਚਾਈ ਬਿਆਨ ਕੀਤੀ ਹੈ
@cheemwheguruacheema3295
@cheemwheguruacheema3295 2 жыл бұрын
ਮਹਿਮਾ ਵਾਹਿਗੁਰੂ ਦੇ ਪਿਆਰਿਆ ਦੀ ਬਹੁਤ ਪਿਆਰ ਨਾਲ ਗਾਈ ਹੈ
@gurtejsinghkhalsa6428
@gurtejsinghkhalsa6428 2 жыл бұрын
ਜੰਗਲਾਂ ਚ ਮੰਗਲ ਤਾਂ ਤਪੋਬਣ ਵਾਲੇ ਹੀ ਲਾ ਸਕਦੇ ਨੇ ਜਿਨ੍ਹਾਂ ਦੀ ਮਹਿਮਾ ਕੁੱਲ ਜਹਾਨ ਤੋਂ ਨਿਆਰੀ ਹੈ। ਸੰਤ ਜੀ ਦਇਆ ਪਿਆਰ ਦੀ ਮੂਰਤ ਹਨ ਹਰ ਕਿਸੇ ਨੂੰ ਬਸ ਪਰਮਾਤਮਾ ਦੀ ਭਗਤੀ ਲਈ ਪਰੇਰਦੇ ਹਨ ਹਰ ਕਿਸੇ ਨੂੰ ਗਲ ਨਾਲ ਲਾਉਂਦੇ ਹਨ ਭਾਵੇਂ ਪਾਪੀ ਆਵੇ ਪੁੰਨੀ ਆਵੇ ਅਮੀਰ ਆਵੇ ਗਰੀਬ ਆਵੇ ਹਰ ਇੱਕ ਦਾ ਦੁੱਖ ਸੁਣਦੇ ਹਨ। ਤਪੋਬਣ ਦਾ ਜੋ ਬੈਕੁੰਠੀ ਨਜਾਰਾ ਹੈ ਉਹ ਤਾਂ ਵੇਖਿਆਂ ਹੀ ਬਣਦਾ ਹੈ। ਜੋ ਮੌਜ਼ ਜੋ ਅਨੰਦ ਤਪੋਬਣ ਵਿਖੇ ਹੈ ਉਹ ਹੋਰ ਕਿਤੇ ਨਹੀਂ। ਅਸੀਂ ਪਰਦੇਸਾਂ ਚ ਬੈਠੇ ਬਹੁਤ miss ਕਰ ਰਹੇ ਹਾਂ ਤਪੋਬਣ ਨੂੰ, ਸੰਤ ਜੀ ਨੂੰ🥺
@harkiratsingh2627
@harkiratsingh2627 2 жыл бұрын
ਧੰਨ ਧੰਨ ਤਪੋਬਣ ਵਾਲੇ ਪਰਉਪਕਾਰੀ ਸਾਧੂ...
@kamaldeepkaur9750
@kamaldeepkaur9750 2 жыл бұрын
ਦੁਨੀਆਂ ਦਾ ਸਭ ਤੋਂ ਸੋਹਣਾ ਅਸਥਾਨ ਤਪੋਬਣ ਢੱਕੀ ਸਾਹਿਬ🙏
@SandeepSinghMajitha
@SandeepSinghMajitha 2 жыл бұрын
ਫਿਰ ਬਾਬਾ ਜੀ ਦੇ ਹੀ ਚੇਲੇ ਕੈਨੇਡਾ ਕਈ ਕਰਨ ਜਾਦੇ ☹☹
@jaswinderkauraujla1056
@jaswinderkauraujla1056 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏🌹🙏🙏🙏
@rajinderpanjeta6875
@rajinderpanjeta6875 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasleenbajwa9764
@jasleenbajwa9764 2 жыл бұрын
ਜੰਗਲਾਂ ਵਿੱਚ ਮੰਗਲ ਲੱਗ ਜਾਣ ਜਿਥੇ ਹੋਜੇ ਵਾਸਾ ਸੰਤਾਂ ਦਾ.... ਇਹ ਧਾਰਨਾ ਸੁਣੀ ਬਹੁਤ ਸੀ ਪਰ ਇਸ ਨੂੰ ਸੱਚ ਹੁੰਦੇ ਪਹਿਲੀ ਵਾਰ ਤਪੋਬਣ ਦੀ ਧਰਤੀ ਤੇ ਵੇਖਿਆ ਜਿਥੇ ਪੂਰਨ ਅਵਤਾਰ ਸਾਧੂਆਂ ਨੇ ਭਜਨ ਬੰਦਗੀ ਦੇ ਪ੍ਰਤਾਪ ਸਦਕਾ ਜੰਗਲਾਂ ਵਿਚ ਮੰਗਲ ਲਗਾ ਦਿੱਤੇ ਇਹ ਗੱਲ ਕਹਿਣ ਨੂੰ ਤਾਂ ਤਿੰਨ ਅੱਖਰਾਂ ਦੀ ਹੈ ਪਰ ਐਸਾ ਕਰਨਾ ਕੋਈ ਪੂਰਨ ਜੋਤ ਹੀ ਜਾਣਦੀ ਹੈ
@pardeepkhattra1563
@pardeepkhattra1563 2 жыл бұрын
ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਸੰਤ ਢੱਕੀ ਸਾਹਿਬ ਵਾਲਿਆਂ ਵਰਗਾ🙏🏻🙏🏻🙇‍♀️ ਬਹੁਤ ਹੀ ਸੋਹਣੀ ਵੀਡੀਓ ਹੈ। ਇਸ ਗੀਤ ਰਾਹੀਂ ਮਹਾਂਪੁਰਸ਼ਾਂ ਦੀ ਮਹਿਮਾ ਪੂਰੀ ਹਰ ਪੱਖ ਤੋਂ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਮਹਾਂਪੁਰਸ਼ਾਂ ਦੀ ਮਹਿਮਾ ਤਾਂ ਬੇਅੰਤ ਹੈ। ਬਾਬਾ ਜੀਆਂ ਨੇ ਇਸ ਬੀਆਬਾਨ ਜੰਗਲ ਨੂੰ ਸੱਚਖੰਡ ਦਾ ਰੂਪ ਦੇ ਦਿੱਤਾ ਜਿੱਥੇ 24/7 ਪ੍ਰਭੂ ਦਾ ਨਾਮ ਲਿਆ ਜਾਂਦਾ ਹੈ, ਗੁਰਬਾਣੀ ਕੀਰਤਨ ਹੁੰਦਾ ਹੈ, ਸੰਗਤਾਂ ਰਲ ਮਿਲ ਸੇਵਾ ਸਿਮਰਨ ਕਰਦੀਆਂ ਹਨ। ਇੱਥੇ ਬਾਬਾ ਜੀ ਦੀ ਛਤਰ ਛਾਇਆ ਹਠ ਹਰ ਜੀਵ ਜੰਤੂ ਵੀ ਖੁਸ਼ ਰਹਿੰਦੇ ਹਨ। ਸਾਡੇ ਭਾਗ ਬਹੁਤ ਚੰਗੇ ਹਨ ਜੋ ਸਾਨੂੰ ਇਸ ਜਨਮ ਵਿਚ ਪੂਰਨ ਬ੍ਰਹਮਗਿਆਨੀ ਮਿਲੇ ਹਨ। ਜਿਹਨਾਂ ਨੇ ਸਾਡੀ ਜਿੰਦਗੀ ਪੂਰੀ ਬਦਲ ਦਿੱਤੀ ਅਤੇ ਸਾਨੂੰ ਰੱਬ ਨਾਲ ਜੋੜ ਦਿੱਤਾ।
@jaswinderkauraujla1056
@jaswinderkauraujla1056 2 жыл бұрын
Dhan Dhan Mahapurs jio🙏🌹🙏🙏🌹🌹🙏🙏
@TapobanAustrlia0515
@TapobanAustrlia0515 2 жыл бұрын
ਢਾਡੀ ਜੱਥੇ ਨੇ ਪਰਮ ਪਿਆਰੇ ਮਹਾਨ ਪਰਓਪਕਾਰੀ ਸੰਤਾ ਬਾਰੇ ਬਹੂਤ ਹੀ ਵਧੀਆ ਗਾਇਨ ਕੀਤਾ ਹੈ ਜੀ ਦਿਲ ਕਰਦਾ ਬਾਰ ਬਾਰ ਸਰਵਨ ਕਰੀ ਜਾਈੰਏ ਜੀ ।ਸੱਚ ਮੁਚ ਜੰਗਲ਼ਾ ਚ ਮੰਗਲ ਦਾ ਦਿੱਤੇ ਇਨਾ ਵਰਗਾ ਕੌਣ ਆ ਜਿਨਾ ਨੇ ਜੰਗਲ਼ਾ ਚ ਮੰਗਲ ਲਾਇਆ ਹੋਵੇ ਜੀ ।ਧੰਨ ਧੰਨ ਪਰਮ ਪਿਆਰੇ ਬਾਬਾ ਜੀ 🙏
@RanjitSingh-mj2td
@RanjitSingh-mj2td 2 жыл бұрын
Dhan dhan jungala vich mangle lon vale tapasvee sadhu.dunea nu Taran lae jug te ae hn🙏🏻🙏🏻🙏🏻
@kanwaljitkaur3201
@kanwaljitkaur3201 2 жыл бұрын
ਸੰਤ ਖਾਲਸਾ ਜੀ ਦੀ ਮਹਿਮਾ ਨੂੰ ਬਹੁਤ ਸੁੰਦਰ ਸ਼ਬਦਾਂ ਵਿਚ ਬਿਆਨ ਕੀਤਾ ਹੈ 🙏🏻🙏🏻🙏🏻🙏🏻
@mdsk6273
@mdsk6273 2 жыл бұрын
ਜੰਗਲਾਂ ਵਿੱਚ ਮੰਗਲ ਲਾਏ, ਧੰਨ ਪਰਉਪਕਾਰੀ ਸਾਧੂ 🙏🙏🙏🙏🙏।
@kulbirkaur3286
@kulbirkaur3286 2 жыл бұрын
Waheguru Ji, hnji 100% true Ji, very very thkx Ji, baba Ji di mehma song rehi, sari duniya nu desn lyi Ji 🙏🙏🙏🙏🙏🤟🤟🤟💯🤗👌👌👌👌
@kaptanbatth7583
@kaptanbatth7583 2 жыл бұрын
ਪਰਉਪਕਾਰੀ ਜਨ🌺🌺🌺ਬਾਰਮੇਨ ਬਾਰ ਨਮਸਕਾਰ ਸਾਧੂਆਂ ਨੂੰ 🌸🌸🌸
@ranjitkaur7223
@ranjitkaur7223 2 жыл бұрын
Waheguru ji🌹🌹🌹🌹🌹🌹🌹🙏🙏🙏🙏🙏
@manjitkaur8871
@manjitkaur8871 2 жыл бұрын
Dhan dhan baba Darshan Singh Ji khala jo dhan ho thui baba ji 🙏🏽🙏🏽🙏🙏👏
@gurliveleen_deol
@gurliveleen_deol 2 жыл бұрын
ਤਪੋਬਣ ਦੇ ਕੁਦਰਤੀ ਅਤੇ ਪਰਮਾਤਮਾਂ ਦੇ ਰਚੇ ਹੋਏ ਮਨਮੋਹਕ ਨਜ਼ਾਰਿਆਂ ਨੂੰ ਬਹੁਤ ਹੀ ਵਧੀਆ ਫਿਲਮਾਇਆ ਅਤੇ ਵਰਣਨ ਕੀਤਾ ਗਿਆ ਹੈ ਇਸ ਗੀਤ ਵਿੱਚ 🙏🏻🙏🏻
@devinderrandhawa9248
@devinderrandhawa9248 2 жыл бұрын
ਦੁਨੀਆ ਦਾ ਸਭ ਤੋ ਸੋਹਣਾ ਤੇ ਸ਼ਾਤੀ ਪੂਰਵਕ ਅਸਥਾਨ ਤਪੋਬਣ ਢੱਕੀ ਸਾਹਿਬ 🙏🙏
@amanpreetsinghmundi7901
@amanpreetsinghmundi7901 2 жыл бұрын
True lines for sant khalsa ji
@Sukhwindersingh-wk6ox
@Sukhwindersingh-wk6ox 2 жыл бұрын
ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ
@gurvinderpanjeta2568
@gurvinderpanjeta2568 2 жыл бұрын
Bilkul sat hee ji aase sadu nahi veke jo dunia te aye hi parupkar karn ne maksudra nger di dhakki jithe dine vi dar lagda c hun rata noo vi ronkan lagya hun sab baba ji di bhakti da partap hee
@baljinderkaur735
@baljinderkaur735 2 жыл бұрын
Bhut he vaidya song hai wahegureji wahegureji wahegureji wahegureji wahegureji 🙏🙏🙏🙏🙏🌹🌹🌹🌹🌹
@rajpreetkaur8945
@rajpreetkaur8945 2 жыл бұрын
ਜਿਨਾਂ ਆਇਆ ਤੋਂ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਹਨਾਂ ਦਾ🙏🙏
@jasmeetkaur9794
@jasmeetkaur9794 2 жыл бұрын
Wah ji wah bhut bhut vdia gaya ji bhut bhut dhanbad ji 🙏💓
@jugrajbenipal3279
@jugrajbenipal3279 2 жыл бұрын
ਕੀ ਕੀ ਸਿਫਤ ਕਰਾਂ ਮੈਂ ਆਪਣੇ ਪਿਆਰੇ ਦੀ🙏🙏🙏🙏🙏ਵਾਹਿਗੁਰੂ ਜੀ🙏🙏🙏🙏🙏
@LovelySingh-vy6kc
@LovelySingh-vy6kc 2 жыл бұрын
ਜਿਨਾਂ ਆਇਆ ਤੋਂ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਹਨਾਂ ਦਾ
@rav_waraich2865
@rav_waraich2865 2 жыл бұрын
Waheguru ji
@amandeepkaurmangat5442
@amandeepkaurmangat5442 2 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਗੀਤ 🙏🙏🙏🌹🌹💥
@user-mc2ub7es4p
@user-mc2ub7es4p 2 жыл бұрын
ਵਾਹ ਵਾਹ ਵਾਹ। ਸ਼ਬਦ ਹੀ ਨੀ ਮਿਲਦੇ ਕੀ ਮਹਿਮਾ ਕਰੀਏ ਬੇਅੰਤ ਹੈ ਮਹਿਮਾ ਜੰਗਲ ਵਿੱਚ ਮੰਗਲ ਲਾਉਣ ਵਾਲਿਆਂ ਦੀ ਢੱਕੀ ਨੂੰ ਤਪੋਬਣ ਢੱਕੀ ਸਾਹਿਬ ਬਣਾਉਣ ਵਾਲਿਆਂ ਦੀ। ਬਹੁਤ ਹੀ ਸੋਹਣੀ ਕਲਿੱਪ ਹੈ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਭ ਨਾਲ share ਕਰਨ ਲਈ🙏🏻
@gurtejsinghkhalsa6428
@gurtejsinghkhalsa6428 2 жыл бұрын
ਬਹੁਤਤਤਤਤ ਹੀ ਪਿਆਰੀ ਵੀਡੀਉ ਕਲਿੱਪ ਹੈ। ਵੇਖ ਵੇਖ ਦਿਲ ਨਹੀਂ ਰੱਜ਼ਦਾ ਦਿਲ ਕਰਦਾ ਬਸ reverse ਕਰ ਕਰ ਵੇਖੀ ਜਾਈਏ। ਅਸੀਂ ਬਹੁਤ wait ਕਰ ਰਹੇ ਸੀ ਇਸ song ਦੀ ਜਦੋਂ ਤੋਂ ਪੋਸਟ ਵੇਖੀ ਹੈ। ਰੱਬ ਦੇ ਪਿਆਰਿਆਂ ਦੇ ਅੰਤੋਂ ਬਾਹਰੇ ਚੋਜ਼ ਮਨਾਂ ਨੂੰ ਖੂਬ ਭਾਉਂਦੇ ਹਨ। ਹੱਸਦੇ ਮੁਸਕਰਾਉਂਦੇ ਕਿੰਨੇ ਪਿਆਰੇ ਲਗਦੇ ਹਨ ਜਿਵੇਂ ਮੁੱਖੜੇ ਤੋਂ ਅੰਮ੍ਰਿਤ ਫੁੱਲ ਕਿਰਦੇ ਹੋਣ ਤੇ ਸੰਗਤਾਂ ਦੇ ਰੂਪ ਚ ਪਿਆਸੇ ਬਬੀਹੇ ਉਹਨਾਂ ਫੁੱਲਾਂ ਨੂੰ ਅਪਣੇ ਹਿਰਦੇ ਰੂਪੀ ਝੋਲੀ ਵਿੱਚ ਪਵਾਉਣ ਲਈ ਖੜੇ ਹੋਣ। ਝਲਕ ਨਿਰਾਲੀ ਹੈ ਤਪੋਬਣ ਵਾਲਿਆਂ ਦੀ। ਇਹਨਾਂ ਵਰਗਾ ਸਾਧੂ ਅੱਜ ਤਾਈਂ ਸਾਨੂੰ ਨਾ ਕੋਈ ਮਿਲਿਆ ਹੈ ਨਾ ਮਿਲਣਾ ਹੈ ਭਾਵੇਂ ਸਾਰਾ ਜੱਗ ਢੂੰਡ ਲਈਏ। ਇਹ ਮਿਲ ਗਏ ਮੰਨੋਂ ਸਾਡੇ ਜੀਵਨ ਚ ਕੁਝ ਵੀ ਅਧੂਰਾ ਹੀ ਨੀ ਰਿਹਾ ਕਿਉਂਕਿ ਪੂਰਿਆਂ ਦਾ ਸੰਗ ਜੀਵਨ ਨੂੰ ਪੂਰਾ ਕਰ ਦਿੰਦਾ ਹੈ।
@sumandeepkaur940
@sumandeepkaur940 2 жыл бұрын
ਆਜੋ ਜੀਹਨੇ ਦਰਸ਼ਨ ਕਰਨਾ ਸੱਚੀ ਸਰਕਾਰ ਦਾ ਤਪੋਬਨ ਦੇ ਵਿਚ ਵਸਦਾ ਹੈ ਰੂਪ ਕਰਤਾਰ ਦਾ ❤️
@satinderkaur8100
@satinderkaur8100 2 жыл бұрын
ਕਵੀਸ਼ਰੀ ਜੱਥੇ ਨੇ ਤਪੋਬਣ ਵਾਲੇ ਪੂਰਨ ਮਹਾਂਪੁਰਖਾਂ ਦੀ ਬਹੁਤ ਸੁੰਦਰ ਮਹਿਮਾ ਗਾਈ ਜੀ ਬਹੁਤ ਸੁੰਦਰ ਸ਼ਬਦਾਵਲੀ ਜੀ ਬਹੁਤ ਸੁੰਦਰ ਸੰਗੀਤ ਤੇ ਲੈਅ ਵਿੱਚ ਗਾਇਆ ਜੀ ਬਾਕੀ ਤਪੋਬਣ ਵਾਲਿਆਂ ਸੰਤਾਂ ਦੀ ਮਹਿਮਾ ਤਾਂ ਬੇਅੰਤ ਹੈ ਜੀ ਕਥਨ ਤੋਂ ਬਾਹਰੀ ਹੈ ਜੀ🙏🌹🙏
@khalsa.tejbirr5223
@khalsa.tejbirr5223 2 жыл бұрын
ਬਹੁਤ ਦਿਨਾਂ ਤੋਂ ਸਾਨੂੰ ਇਸ ਗੀਤ ਦੀ ਬੜੀ ਬੇਸਬਰੀ ਨਾਲ ਉਡੀਕ ਸੀ। ਆਖਿਰ ਉਹ ਸਮਾਂ ਆ ਹੀ ਗਿਆ। ਅਤਿ ਸੁੰਦਰ ਵੀਡੀਉ ਹੈ। ਕੋਈ ਸ਼ਬਦ ਹੀ ਨੀ ਮਿਲ ਰਹੇ ਅਪਣੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ। ਸੱਚਮੁੱਚ ਸੰਤ ਜੀ ਨੇ ਤਪੋਬਣ ਦੇ ਬੀਆਬਾਨ ਜੰਗਲਾਂ ਨੂੰ ਨਾਮ ਦੀ ਅਥਾਹ ਕਮਾਈਆਂ ਦੁਆਰਾ ਐਸਾ ਰੁਸ਼ਨਾਇਆ ਹੈ ਕਿ ਜਿੱਥੋਂ ਕੋਈ ਦਿਨੇ ਵੀ ਕੋਲੋਂ ਲੰਘਣ ਤੋਂ ਡਰਦਾ ਸੀ ਅੱਜ ਦੁਨੀਆਂ ਦੇ ਕੋਨੇ ਕੋਨੇ ਚੋੰ ਸੰਗਤਾਂ ਉੱਥੇ ਨਤਮਸਤਕ ਹੁੰਦੀਆਂ ਹਨ। ਭਾਰੀ ਰੌਣਕਾਂ ਲਗਦੀਆਂ ਨੇ। ਅੱਠੇ ਪਹਿਰ ਨਾਮ ਬਾਣੀ ਦੇ ਪਰਵਾਹ ਚੱਲਦੇ। ਢੱਕੀ ਤਾਂ ਅਪਣੇ ਮਾਲਕ ਦੇ ਚਰਨ ਪਾਉਂਦਿਆ ਹੀ ਇਸ ਕਦਰ ਸ਼ਾਂਤੀ ਨਾਲ ਭਰ ਗਈ ਜਿੱਦਾਂ ਚਿਰਾਂ ਦੀ ਇਸ ਮਿਲਾਪ ਨੂੰ ਹੀ ਉਡੀਕ ਰਹੀ ਹੋਵੇ।
@khalsa.tejbirr5223
@khalsa.tejbirr5223 2 жыл бұрын
22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ, ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ, ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ, ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ, ਭਗਤੀ ‘ਚ ਜੁੜ ਬੈਠ ਗਏ ਸੰਤ ਜੀ ਵਿੱਚ ਜੰਗਲ ਦੇ ਬੇਪਰਵਾਹ ਹੋਕੇ, ਵੱਡੀ ਕਮਾਈ ਹਰਿ ਕੇ ਪਿਆਰੇ ਦੀ ਸੱਪ ਵਿੱਛੂ ਵੀ ਸਮਾਧੀ ਨਾ ਰੋਕ ਸਕੇ, ਭਾਗਾਂ ਦਾ ਦਿਨ ਚੜਿਆ ਫੇਰ ਲੱਖਾਂ ਲੋਕੀਂ ਢੱਕੀ ਦੇ ਵਿੱਚ ਆਉਣ ਲੱਗੇ, ਅਗੰਮੀ ਹੁਕਮ ਦੇ ਅੰਦਰ ਸੰਤ ਜੀ ਗੁਰਮਤਿ ਦੀਵਾਨ ਸਜਾਉਣ ਲੱਗੇ, ਚਾਰੇ ਪਾਸੇ ਢੱਕੀ ਦੀ ਮਹਿਮਾ ਫੈਲੀ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਨੇ, ਖੰਡਾਂ ਬਰਹਿਮੰਡਾਂ ਵਿੱਚ ਲੱਖਾਂ ਰੂਹਾਂ ਸੰਤ ਜੀ ਅੱਗੇ ਸੀਸ ਨਿਵਾਉਂਦੀਆਂ ਨੇ।
@gurmeetkhalsa6336
@gurmeetkhalsa6336 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਗਏ ਹਨ ਜੀ ਬਹੁਤ ਵਧੀਆ ਕਵੀਸਰੀ ਗਾਈ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਦੇ ਸਾਰੇ ਜੱਥੇ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@devinderrandhawa9248
@devinderrandhawa9248 2 жыл бұрын
waheguru waheguru waheguru waheguru waheguru waheguru waheguru ji🙏🙏
@rajpreetkaur8945
@rajpreetkaur8945 2 жыл бұрын
ਵਾਹ ਜੀ ਵਾਹ ਬਹੁਤ ਹੀ ਪਿਆਰੀ ਵੀਡੀਓ ਕਲਿੱਪ ਹੈ ਜੀ। ਵੀਰਾਂ ਨੇ ਬਹੁਤ ਹੀ ਸੋਹਣਾ ਗਾਇਨ ਕੀਤਾ ਹੈ ਹਰ ਪੱਖ ਤੋਂ ਸਤਿਕਾਰਯੋਗ ਮਹਾਂਪੁਰਸ਼ਾ ਜੀਆ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਮਹਾਨ ਤਪੱਸਵੀ ,ਸੂਰਵੀਰ ਯੋਧੇ, ਸੰਤ ਖ਼ਾਲਸਾ ਜੀ ਜਿੰਨਾਂ ਦੀ ਜਿੰਨੀ ਮਹਿਮਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਜੀ ਜਿੰਨਾ ਦੀ ਸੰਗਤ ਕਰਕੇ ਕਿੰਨੀਆ ਹੀ ਸੰਗਤਾਂ ਦੇ ਜੀਵਨ ਬਦਲ ਗਏ ਤੇ ਬਦਲ ਰਹੇ ਹਨ। ਧੰਨ ਹਨ ਸਤਿਕਾਰਯੋਗ ਮਹਾਂਪੁਰਸ਼ ਧੰਨ ਹੈ ਇਹਨਾਂ ਦੀ ਕਮਾਈ 🙏🙏
@gurcharansingh9570
@gurcharansingh9570 2 жыл бұрын
Waheguru ji 🙏
@RanjitSingh-mj2td
@RanjitSingh-mj2td 2 жыл бұрын
Sade sutte bhagg jagae hn mahapursa ne tapobn vich mangle la k.sadi zindgi hai jehna ne sawari dhan fakeer Rab de 🙏🏻
@gurbajsingh1765
@gurbajsingh1765 2 жыл бұрын
Dhan tapoban di dharti 🙏🙏💫💫💐💐🥀🥀💮
@manpreetkauraujla593
@manpreetkauraujla593 2 жыл бұрын
ਧੰਨ ਹੈ ਕਮਾਈ ਤੇਰੀ ਤਪੋਬਣ ਵਸਾਉਣ ਵਾਲਿਆਂ
@jasleenbajwa9764
@jasleenbajwa9764 2 жыл бұрын
ਇਕ ਐਸੇ ਬੀਆਬਾਨ ਜੰਗਲ ਵਿੱਚ ਮੰਗਲ ਲੱਗਦੇ ਪਹਿਲੀ ਵਾਰ ਵੇਖੇ ਹਨ ਜਿਥੇ ਯੁਗਾਂ ਤੋਂ ਕੋਈ ਨਾ ਗਿਆ ਹੋਵੇ,ਸਿਜਦੇ ਕਰਦੇ ਹਾਂ ਤਪੋਬਣ ਦੇ ਮਹਾਨ ਤਪੱਸਵੀ ਸੰਤ ਖਾਲਸਾ ਜੀ ਦੀ ਘਾਲ ਕਮਾਈ ਨੂੰ ਜਿਸਦੇ ਪ੍ਰਤਾਪ ਸਦਕਾ ਇਹ ਸਦੀਆਂ ਯੁਗਾਂ ਪੁਰਾਣਾ ਜੰਗਲ ਆਬਾਦ ਹੋਇਆ
@rajpreetkaur8945
@rajpreetkaur8945 2 жыл бұрын
ਵਾਹਿਗੁਰੂ ਜੀ🙏🙏
@simrankaur5865
@simrankaur5865 2 жыл бұрын
ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ🙏🙏
@jasleenkauraraich8236
@jasleenkauraraich8236 2 жыл бұрын
Thank you Baba Ji for changing our life 🙏🙏💯💯🌹🌹❤️❤️
@AvtarSingh-wl6dm
@AvtarSingh-wl6dm 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jasmeetkaur9794
@jasmeetkaur9794 2 жыл бұрын
Waheguru ji waheguru waheguru waheguru waheguru waheguru ji 🙏💓🌹
@rajdeepkaur6032
@rajdeepkaur6032 8 ай бұрын
Dhan Dhan Sant Darshan Singh Ji ❤
@kiranjeetkaur136
@kiranjeetkaur136 2 жыл бұрын
ਮਹਾਂਪੁਰਸ਼ਾਂ ਦੀ ਜਿੰਨੀ ਸਿਫਤ ਕਰੀ ਜਾਵੇ ਥੋੜ੍ਹੀ ਹੀ ਹੈ ਮਹਾਂਪੁਰਸ਼ਾਂ ਦੀ ਮਹਿਮਾ ਅਕੱਥ ਤੇ ਅਪਾਰ ਹੈ ਜਿਸਦਾ ਕੋਈ ਅੰਤ ਨਹੀਂ ਐਸੇ ਨੂਰੀ ਮੁੱਖੜੇ ਦੇ ਦਰਸ਼ਨ ਕਰਦਿਆ ਕਦੇ ਅੱਖੀਆਂ ਨਹੀਂ ਰੱਖਦੀਆਂ ਦਿਲ ਕਰਦਾ ਦਰਸ਼ਨ ਕਰੀ ਜਾਈਏ।
@pindergill5508
@pindergill5508 2 жыл бұрын
Waheguru waheguru waheguru waheguru ji 👏👏
@jasleenbajwa9764
@jasleenbajwa9764 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sumandeepkaur940
@sumandeepkaur940 2 жыл бұрын
ਸੰਤ ਤੇ ਅਨੰਤ ਇੱਕ ਨੇ ਜਿਵੇਂ ਜਲ ਚ ਤਰੰਗ ਨੇ ਸਮਾਂਵਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੋਭਾ ਸਾਧੂਆਂ ਦੀ ਬਾਣੀ ਚ ਸਣਾਂਵਦੇ ਭਾਰੀ ਉਪਕਾਰ ਵਾਸਤੇ ਰੂਹਾਂ ਜੱਗ ਵਿਚ ਆਉਂਦੀਆਂ ਨਿਆਰੀਆਂ ਸੰਤ ਜਾਣੋ ਰੂਪ ਰੱਬ ਦਾ ਜੀਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਸੰਤ ਓਹੀ ਰੂਪ ਰੱਬ ਦਾ ਜੀਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ 🙇‍♀️🙇‍♀️
@RajwinderKaur-by6zh
@RajwinderKaur-by6zh 2 жыл бұрын
ਧੰਨ ਪਰ ਉਪਕਾਰੀ ਸਾਧੂ🙏🙏🙏🙏🙏🌷🌷🌷👌👌🌹🌹🌹
@sharangrewal3810
@sharangrewal3810 2 жыл бұрын
ਸੰਤ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਭਾਗ ਨੇ ਢੱਕੀ ਨੂੰ ਲਾਏ 🙏🏼🙇🏻‍♂️
@RanjitSingh-mj2td
@RanjitSingh-mj2td 2 жыл бұрын
Bhut he badea song hai g.sadhua de mehma nu darsaea gea hai.🙏🏻🙏🏻🙏🏻🙏🏻
@kaurkhalsa3318
@kaurkhalsa3318 2 жыл бұрын
ਬਹੁਤ ਸੋਹਣਾ ਗੀਤ ਹੈ ਜੀ
@amarjeetkaur7351
@amarjeetkaur7351 2 жыл бұрын
ਮਹਾਨ ਤਪੱਸਵੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜਿੰਨਾ ਨੇ ਜੰਗਲ ਵਿੱਚ ਮੰਗਲ ਲਾ ਦਿੱਤੇ
@amritpalsingh4507
@amritpalsingh4507 2 жыл бұрын
Very nice 👌
@simransharma2132
@simransharma2132 2 жыл бұрын
this song is glorifying the great glory of baba ji in very beautiful words, the divine Saint who blessed the soil of. Dhakki Sahib and made it a heavenly place where Gurbani is chanted all the 24 hours round the clock.
@DaljitSingh-lo3rz
@DaljitSingh-lo3rz 2 жыл бұрын
ਵਾਹ ਜੀ ਵਾਹ
@SARPREETSINGH191
@SARPREETSINGH191 2 жыл бұрын
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਗੁਰੂਪਿਤਾ ਜੀਉ 🙏।
@kiranjeetkaur136
@kiranjeetkaur136 2 жыл бұрын
ਕੀ ਕਰੀਏ ਤੇਰੀਆਂ ਸਿਫਤਾਂ ਨੂੰ ਕੁੱਲ ਦੁਨੀਆਂ ਤੋਂ ਨਿਆਰੀਆ ਨੂੰ ਐਸੀਆਂ ਦਰਗਾਹੀ ਰੂਹਾਂ ਨੂੰ ਪਾਪੀ ਦੁਨੀਆਂ ਨੂੰ ਹੈ ਤਾਰ ਰਹੀਆਂ ਪਾ ਛੋ ਤੇਰਿਆਂ ਚਰਨਾਂ ਦੀ ਆਪਣਾ ਜੀਵਨ ਸਵਾਰ ਰਹੀਆਂ
@meenacawla3697
@meenacawla3697 Жыл бұрын
Jai guru ji Shukrana guruji blessings always Guruji 🌹🌹🦋🦋🕉️🕉️🕉️
@jasbirsingh5764
@jasbirsingh5764 2 жыл бұрын
ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ || ਵੀਰ ਜੀ ਜੰਗਲਾ ਵਿੱਚ ਮੰਗਲ ਬਿਲਕੁਲ ਸੱਚ ਅਤੇ ਬਹੁਤ ਸੋਹਣਾ ਸੁਰੀਲਾ ਗਾਇਅਾ ਹੈ.ਕਈ ਸਾਲਾ ਤੋ ਉਜਾੜ ਪਇਆ ਸੀ ਜੰਗਲ .ਜਦੋ ਧੁਰ ਦਰਗਾਹੋ ਬਖਸ਼ੇ ਪੂਰਨ ਸਾਧੂ ਧੰਨ ਬਾਬਾ ਜੀ ਅਾਪਣੇ ਪਾਵਨ ਚਰਨ ਇਸ ਜੰਗਲ ਵਿੱਚ 1987 ਨੂੰ ਪਾਏ ਤਾਂ ਉਸ ਤੋ ਬਾਦ ਧੰਨ ਬਾਬਾ ਜੀ ਉਜਾੜ ਪਏ ਜੰਗਲ ਵਿੱਚ ਮੰਗਲ ਲਾ ਦਿਤੇ.ਜਿਥੇ ਦਿਨ ਰਾਤ ਸੇਵਾ ਸਿਮਰਨ ਦੇ ਪਰਵਾਹ ਚੱਲ ਪਏ ਅਤੇ ਜੋ ਲਗਾਤਾਰ ਵੱਧਦੇ ਹੀ ਜਾ ਰਹੇ ਹਨ.ਜਿਸ ਨਾਲ ਧੰਨ ਬਾਬਾ ਜੀ ਵਲੋ ਸੰਗਤਾ ਨੂੰ ਧੰਨ ਗੁਰੂ ਸਾਹਿਬ ਨਾਲ ਜੋੜ ਕੇ ਧੰਨ ਬਾਬਾ ਜੀ ਵਲੋ ਗੁਰਮਤਿ ਅਨੁਸਾਰ ਜੀਵਨ ਜੀਉਣ ਦੀਅਾ ਜਾਚਾ ਸਿਖਾਈਅਾ ਜਾਦੀਅਾ ਹਨ.ਜਿਸ ਨਾਲ ਸਾਡਾ ਕਲਯੁਗੀ ਜੀਵਾ ਦਾ ਭਲਾ ਹੋ ਜਾਵੇ.ਅਸੀ ਕਲਯੁਗੀ ਜੀਵ ਸੰਸਾਰ ਰੂਪੀ ਸਾਗਰ ਤੋ ਤਰ ਜਾਈਏ ਜੀ.ਧੰਨ ਬਾਬਾ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਹੈ ਜਿਹਨਾ ਨੇ ਸਾਨੂੰ ਕਲਯੁਗੀ ਜੀਵਾ ਨੂੰ ਧੰਨ ਗੁਰੂ ਗ੍ੰਥ ਸਾਹਿਬ ਜੀ ਨਾਲ ਜੋੜਿਅਾ ਹੈ.
@mandeepkaurshinde1939
@mandeepkaurshinde1939 2 жыл бұрын
Bhut hi pyara song Hai ji
@krishansekhon2115
@krishansekhon2115 2 жыл бұрын
Vry nyc waheguru ji
@RupinderSingh23
@RupinderSingh23 2 жыл бұрын
Wah wah wah 🙏🏻🙏🏻🙏🏻🙏🏻🙏🏻 waheguru g Anand Anand ❤️❤️❤️❤️
@eakamjotkaur4896
@eakamjotkaur4896 2 жыл бұрын
waheguru dhan sant baba darshan singh ji
@amritpalsingh4507
@amritpalsingh4507 2 жыл бұрын
Such a beautiful place tapoban dhakki sahib 👌
@rupindersidhu8972
@rupindersidhu8972 2 жыл бұрын
Dhan dhan baba Darshan singh ji
@arshdeepsingh-06-bnd93
@arshdeepsingh-06-bnd93 2 жыл бұрын
Buhut hi vadia geet hai ji 🙏🏻🌼🙏🏻
@AmandeepSingh-nd8py
@AmandeepSingh-nd8py 2 жыл бұрын
Dhan Dhan sant khalsa ji
@ginasadana780
@ginasadana780 2 жыл бұрын
Harjot : Waheguruji Babaji 🙏🙏🌹🌹
@evenjitkaur2169
@evenjitkaur2169 2 жыл бұрын
ਬਹੁਤ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ । ਇਕ ਇੱਕ ਗੱਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂ ਦਾ ਕਿਹਾ ਰੱਬ ਵੀ ਨਾ ਮੋੜਿਆ ਡੁੱਬਦੇ ਹੋਇਆ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ
@khushdill1605
@khushdill1605 2 жыл бұрын
Very nice song , lyrics,, video heat touching
@TapobanAustrlia0515
@TapobanAustrlia0515 2 жыл бұрын
ਨਾਮ ਦੀ ਸੁੰਗਧੀ ਤਪੋਬਣ ਵਿੱਚੋਂ ਆਵੇ ਭੌਰੇ ਆਓਦੇ ਡਾਰਾ ਬੰਨ ਬੰਨ ਕੇ ਗੁਲਾਬ ਦੀ ਫੁੱਲ ਦੀ ਖੁਸਬੋ ਦੂਰ ਦੂਰ ਤੱਕ ਆਓੋਣ ਲਗਦੀ ਹੈ ।ਇਸ ਤਰਾਂ ਤਪੋਬਣ ਵਾਲੇ ਮਹਾਨ ਰਿਖੀ ਦੀ ਮਹਾਨ ਤਪੱਸਿਆ ਘਾਲਣਾ ਦੀ ਸੁੰਗਧੀ ਦੇਸ਼ਾਂ ਪਰਦੇਸਾ ਵਿੱਚ ਪਹੁੰਚ ਚੁੱਕੀ ਹੈ ਜਿਸ ਸਦਕਾ ਸੰਗਤਾਂ ਭੌਰਿਆਂ ਵਾਂਗ ਆਪ ਮੁਹਾਰੇ ਖਿੱਚੀਆਂ ਆਓਦੀਆ ਹਨ ਅਤੇ ਆਓਦੀਆ ਰਹਿਣ ਗੀਆ ਕਿਓਕਿ ਇਸ ਸਥਾਨ ਤੇ ਕੋਈ ਸਾਧੂ ਸੰਤ ਨੀ ਟਿਕ ਸਕਿਆ ਸਿਵਾਏ ਪਰਮ ਪਿਂਆਰੇ ਬਾਬਾ ਜੀ ਤੋ ਬਿਨਾ ਜੀ 🙏 ਧੰਨ ਧੰਨ ਪਿਆਰੇ ਬਾਬਾ ਜੀ ਦੀ ਮਹਾਨ ਨਾਮ ਦੀ ਘਾਲਣਾ ਅੱਗੇ ਸਾਡਾ ਸਿਰ ਝੁਕਦਾ ਅਤੇ ਸਾਡੀ ਆਤਮਾ ਅੰਦਰੋਂ ਪੁਕਾਰ ਪੁਕਾਰ ਕਹਿੰਦੀ ਹੈ ਜੰਗਲ਼ਾ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜਾਵੇ ਵਾਸਾ ਸੰਤਾ ਦਾ ਜੀ
@Karamjitkaur62532
@Karamjitkaur62532 2 жыл бұрын
ਵਾਹਿਗੁਰੂ ਜੀ
@jasleenkauraraich8236
@jasleenkauraraich8236 2 жыл бұрын
Dhan Baba Ji 🙏💐
@Iqbal.1313
@Iqbal.1313 2 жыл бұрын
Bohat hi vaddia song a ji
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏
@heenaranirani2966
@heenaranirani2966 2 жыл бұрын
Satnam Jii Waheguru Jii
@user-wz5ty6jp2i
@user-wz5ty6jp2i 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙇‍♂️🙇‍♂️🙇‍♂️🙇‍♂️
@kuldeepsinghaulakh8160
@kuldeepsinghaulakh8160 2 жыл бұрын
Dhan Dhan Hunda na sadu Dhan Dhan baba Darshan singh ji
Mori Run Jhun Laya - Sant Baba Darshan Singh Ji Tapoban Dhakki Sahib
8:38
ОБЯЗАТЕЛЬНО СОВЕРШАЙТЕ ДОБРО!❤❤❤
00:45
Survive 100 Days In Nuclear Bunker, Win $500,000
32:21
MrBeast
Рет қаралды 81 МЛН
Mama vs Son vs Daddy 😭🤣
00:13
DADDYSON SHOW
Рет қаралды 48 МЛН