Diljit ਨਾਲ ਫਿਰ ਹੋਇਆ ਧੱਕਾ Anandpur Act ਕੀ ਹੈ ? New Punjabi Podcast EP 28

  Рет қаралды 115,915

MITTRAN DA PODCAST

MITTRAN DA PODCAST

Жыл бұрын

CONTACT ME BUDDIES - / skullpunjabi

Пікірлер: 1 000
@manpreetgill4598
@manpreetgill4598 Жыл бұрын
ਦੇਸ਼ ਭਗਤੀ ਦਾ ਸਬੂਤ ਏ ਵੀ ਆ ਕੀ ਜਦੋਂ India di defence ਬਣਾਉਣੀ ਸੀ ਤਾਂ ਇਕੱਲੇ ਪੰਜਾਬ ਨੇ 272 ਕਿੱਲੋ ਸੋਨਾ ਦਿੱਤਾ ਸੀ financial help ਕਰਨ ਲਈ ਤੇ ਬਾਕੀ ਸਾਰੇ ਹਿੰਦੁਸਤਾਨ ਨੇ ਸਿਰਫ 5 ਕਿੱਲੋ ਸੋਨਾ ਦਿੱਤਾ ਸੀ defence ਨੂੰ ਬਣਾਉਣ ਲਈ
@Animationlyf
@Animationlyf Жыл бұрын
Other hand raj. And mp govt ne 1 lakh acre di announcement kiti c sikha lyi pura article padhla phela🤞
@royallrajput1235
@royallrajput1235 Жыл бұрын
Hindhu rajeya ne 566 riyasta daan kitiaa c tn hindhustan bnya c
@manpreetgill4598
@manpreetgill4598 Жыл бұрын
@@Animationlyf koi in brother don’t worry main jo padna pad lavangi tuc pehla Bolan di Akal Sikh Lao
@Animationlyf
@Animationlyf Жыл бұрын
@@manpreetgill4598 bro pyar naal keha aadha gyan na lwo.....the tribune the article waah pura mil ju ga Google te padh lo sikha lyi mp te raj di state ne 1 lakh acre di announcement kari c oss tym
@manpreetgill4598
@manpreetgill4598 Жыл бұрын
@@Animationlyf ਇਹ ਮੇਰਾ ਆਖਰੀ ਜਵਾਬ ਇਸ ਤੋਂ ਬਾਅਦ ਤੁਸੀਂ ਜੋ ਬੋਲਣਾ ਬੋਲੋ ਲਕੀਰ ਦੇ ਫਕੀਰ ਨਾ ਬਣਿਆਂ ਕਰੋ ਜਦੋਂ ਪੰਜਾਬ ਦੇ ਲੋਕਾਂ ਨੇ ਸੋਨਾ ਦਿੱਤਾ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਹੁਤ ਮਾੜੀ ਸੀ ਕਿਉਂਕਿ ਲੋਕ ਵੰਡ ਕਰਕੇ ਘਰੋਂ ਬੇਘਰ ਹੋਏ ਸੀ ਲੋਕਾਂ ਲਈ ਇੱਕ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਸੀ ਤੇ ਉਸ ਸਮੇਂ 272 ਕਿੱਲੋ ਸੋਨਾ ਦੇਣਾ ਛੋਟੀ ਗੱਲ ਨਹੀਂ ਸੀ ਜੇ ਪੰਜਾਬ ਨੇ ਸੋਨਾ ਦਿੱਤਾ ਫੇਰ ਜ਼ਮੀਨ ਦੇਣ ਦੀ ਗੱਲ ਹੋਈ ਏਦਾਂ ਤਾਂ ਨਹੀਂ ਹੋਇਆਂ ਕੀ ਸਰਕਾਰ ਨੇ ਜ਼ਮੀਨ ਪਹਿਲਾ ਦਿੱਤੀ ਸੀ ਜੇ ਉਹ ਸੋਨਾ ਪੰਜਾਬ ਦੇ ਵਿਕਾਸ ਤੇ ਲਾਇਆ ਜਾਂਦਾ ਤਾਂ ਸਾਨੂੰ ਲੋੜ ਨਹੀਂ ਸੀ ਜ਼ਮੀਨ ਦੀ ਜਿਹੜੇ ਸੰਵਿਧਾਨ ਜੇ ਇਹ ਲਿਖਿਆਂ ਸੀ ਕਿ ਪੰਜਾਬ ਨੂੰ ਸਹੂਲਤਾਂ ਵੱਧ ਮਿਲਣਗੀਆਂ ਸਿੱਖਾ ਨੂੰ ਜਿਹੜੇ ਹੱਕ ਓ ਮੰਗਦੇ ਨੇ ਓ ਦਿੱਤੇ ਜਾਣਗੇ ਓ ਸੰਵਿਧਾਨ ਨਹੀਂ ਪੜਿਆ ਤੁਸੀਂ ਕਿੱਥੇ ਨੇ ਸਾਡੇ ਹੱਕ ਉਸ ਤੋਂ ਉਲਟ ਧੱਕਾ ਹੁੰਦਾ ਹਰ ਵਾਰ ਪੰਜਾਬ ਨਾਲ ਜਿਹੜੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਸੋਨਾ ਦਿੱਤਾ ਸੀ ਪੰਜਾਬ ਤੋਂ ਲਿਜਾ ਕੇ ਉਹਨਾਂ ਦਾ ਕਤਲ ਹੋ ਗਿਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆਂ ਅੱਜ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਕਿਸੇ ਨੂੰ ਜਵਾਬ ਦੇਣਾ ਹੋਵੇ ਸਾਰਾ ਕੁਝ ਜ਼ਮੀਨੀ ਪੱਧਰ ਤੋਂ ਪਤਾ ਕਰੀ ਦਾ ਹੁੰਦਾ ਏ ਸਾਰਾ ਕੁਝ ਲ਼ਿਖਿਆ ਸੀ ਉਸ ਆਰਟੀਕਲ ਚ ਬਾਕੀ ਅੱਜ ਸਾਨੂੰ ਹੀ ਅੱਤਵਾਦੀ ਕਿਹਾ ਜਾਂਦਾ ਕਦੇ ਕੁਝ ਕਦੇ ਕੁਝ ਬਾਕੀ ਵੀਰ ਏ ਸੀ ਮੇਰਾ ਆਖਰੀ ਜਵਾਬ ਹੁਣ ਸੋਚੀ ਜ਼ਰੂਰ ਰੱਟੇ ਮਾਰ ਕੇ ਨਾ ਆਇਆ
@simarsingh401
@simarsingh401 Жыл бұрын
25:53 ਅਨੰਦਪੁਰ ਸਾਹਿਬ ਮਤਾ। ਯਾਰ ਮੇਰੀ ਹੱਥ ਬੰਨ ਕੇ ਬੇਨਤੀ ਸਾਰੇ ਜਾਣੇ ਇਹ 18 ਮੰਗਾਂ ਜਰੂਰ ਸੁਣਿਓ ❣️🙏
@user-fr4th5ek9b
@user-fr4th5ek9b 11 ай бұрын
ਮੈਂ ਪੂਰੀ ਵੀਡੀਓ ਨੀ ਵੇਖੀ ਵੀਰ ਜੀ ਬੱਸ ਏਨਾ ਕ ਦੱਸ ਦੂ ਕੀ ਵੀਡੀਓ ਚ ਪਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਚੰਗਾ ਕਿਆ ਜਾ ਮਾੜਾ
@avihair1878
@avihair1878 Жыл бұрын
ਸੱਚ ਅੱਗੇ ਲੇਉਣ ਲਈ ਤੁਹਾਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸੇ❤️🙏🏻⛳
@rajveerkaur4205
@rajveerkaur4205 Жыл бұрын
ਬਿਲਕੁਲ ਸਹੀ ਗੱਲ ਆ ਤੁਹਾਡੀ ਸਭ ਸਿੱਖਾਂ ਨੂੰ ਹੀ ਮਾੜਾ ਸਮਝਦੇ ਨੇ ਹੋਰ ਕਿਸੇ ਨੂੰ ਕੋਈ ਕੁੱਝ ਨਈ ਬੋਲਦਾ। ਵਾਹਿਗੁਰੂ ਜੀ ਮਿਹਰ ਕਰਨ ਸਭ ਸਿੱਖ ਭਾਈਆ ਤੇ 🙏🏻
@KaurSandy951
@KaurSandy951 Жыл бұрын
ਸੱਚੀਂ ਕੋਈ ਨੀ ਸਾਥ ਦਿੰਦਾ ਔਖੇ ਟਾਈਮ ਚ, ਪੰਜਾਬੀ ਹੀ ਨੀ ਸਕੇ ਕਿਸੇ ਦੇ. ਜਦੋ ਮੂਸੇਵਾਲੇ ਦਾ ਸਾਥ ਓਹਨਾ ਦੇ ਅਪਨੇ ਲੋਕਾਂ ਨੇ ਨੀ ਦਿੱਤਾ ਤਾਂ ਅਮ੍ਰਿਤਪਾਲ ਦਾ ਕਿਥੇ ਸਾਥ ਦੇਣਾ ਸੀ ਕਿਸੇ ਨੇ 😢
@jaspreetgill3576
@jaspreetgill3576 Жыл бұрын
Absolutely truth
@pb07352
@pb07352 Жыл бұрын
India 🇮🇳 cha mahol kharab karan walaya nall ta ada hi hova ga pols agai pols paa gai ja pichaa jaldi to jaldi viral kardooo😂😂😂😂😂😅😅😅😅😅😅😅😂😂😂😂😂😂
@gurneksingh5126
@gurneksingh5126 Жыл бұрын
ਬੁਹਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਰੱਬ ਤੁਹਾਨੂੰ ਖ਼ੁਸ਼ ਰੱਖੇ ❤️ ਰੱਬ ਮੇਹਰ ਭਰਿਆ ਹੱਥ ਰੱਖਣ ਪੰਜਾਬ ਤੇ ਅਰਦਾਸ ਕਰਦੇ ਹਾਂ
@gurdeepkaur7005
@gurdeepkaur7005 Жыл бұрын
ਬਹੁਤ ਹੀ ਵਧੀਆ ਪੋਡਕਾਸਟ ਵੀਰੇ, ਇਕ ਇਕ ਗੱਲ ਸੋਚਣ ਤੇ ਸਮਜਣ ਵਾਲੀ ਏ ਬਹੁਤ ਸੋਹਣਾ ਕੰਮ ਰਹੇ ਹੋ ਵੀਰ ਜੀ ਤੁਸੀ ਜਿਉਂਦੇ ਵਸਦੇ ਰਹੋ ਰੱਬ ਚੜਦੀਕਲਾ ਵਿੱਚ ਰੱਖੇ 👏👏👏
@kuljinderpandit07
@kuljinderpandit07 Жыл бұрын
ਜੀ ਆਇਆ ਨੂੰ ਦੋਵੇ ਵੀਰਾ ਨੂੰ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜਿਉਂਦੇ ਵੱਸਦੇ ਰਹੋ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਘੈਂਟ ਪੋਡਕਾਸਟ 👌👌👌
@jassekhon5696
@jassekhon5696 Жыл бұрын
Shabash, bravo.. much needed poscast for these days. I was waiting for it. Please make more podcast..
@KaurSandy951
@KaurSandy951 Жыл бұрын
ਸੱਚੀਂ ਗੱਲ ਆ, ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਲੋਕ ਫਜ਼ੂਲ ਸਮਝਦੇ ਆ, ਲੋਕਾਂ ਦੀ ਮਤ ਨੂੰ ਪਤਾ ਨੀ ਕੀ ਹੋ ਗਿਆ 😢
@meetk670
@meetk670 Жыл бұрын
Freshy bhaji, italy wale bhaji Twade warga aj tak kise ne nai smjaya na hi dasya kise v youtuber ne eda dia video nai bnaiya…. Twanu sachiii salute aa …. Dilo Veere twanu rub sada chardi kala ch rakhe te sukhi wassso tusi jithe v howo… Waheguru twanu sada khushia den
@czarholystone4059
@czarholystone4059 Жыл бұрын
Very good content, you guys are doing great job 👏🏻. As a follower of both of you this podcast is next level.
@bhullar1779
@bhullar1779 Жыл бұрын
ਜ਼ਿੰਦੇ ਵੱਸਦੇ ਰਹਿਣ ਦੋਵੇਂ ਵੀਰ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ। ਵਾਹਿਗੁਰੂ ਸਾਡੇ ਪੰਜਾਬ ਤੇ ਵੀ ਮੇਹਰ ਕਰੇ। ਮੇਰਾ ਭਰਾ।
@maninderkaur227
@maninderkaur227 Жыл бұрын
Bht bht shukriya sahi gal lokan tak leyon layi 🙏 lokan nu khalistan da mtlb hi nhi pta nahi anand pur sahib de mate vaare pta c bht vadiya kaam kar rahe ho keep it up! Waheguru ji mehr karn Punjab te punjabiyan te 🙏
@bakhshinderkaur8021
@bakhshinderkaur8021 Жыл бұрын
Boht wdia Galla kitia...vadia suneha ditta.... waheguru tuhanu dona veera nu chadhdikala ch rakhe.
@KaurSandy951
@KaurSandy951 Жыл бұрын
ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਰੱਬ ਮੇਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰੱਖੇ 😘
@ammusaini7771
@ammusaini7771 Жыл бұрын
paji mai dubai ch rehndi meri company ch mere manager maharaster da aa sade nalo v jyada ohnu hindu ho k sade dharm te bharosa daily baba deep singh ji sheeda di jot lganda.main ithe tour guide da km krdi mainu ik turkey d family mili kada paya dekh boli you are sikh mai boli yes boleya u people are very amazing hr time tusi log langer lgande sadi turkey ch v mainu oh family ne google te check krke dikhaya which is bravest community in the world te aggo asi jihna nu 2 %wale bol k har koi dabaan nu firda
@arshdeepkaur_1138
@arshdeepkaur_1138 Жыл бұрын
Waheguru dona verra te mehar pareya hath rakhe bahut vdia information dende ne ❤ jayda toh jayda lokka tak veere huna de prodcast pujne chaide ne ta ke ona no khalisatan da shi mtlb pta lage ❤
@RakeshKumar-ql1wy
@RakeshKumar-ql1wy Жыл бұрын
ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@kulbirsingh4137
@kulbirsingh4137 Жыл бұрын
Waheguru hmesha chardikla ch rakhe dove veeran nu❤
@DeepikaSharma-qx5mo
@DeepikaSharma-qx5mo Жыл бұрын
Veere I am from Hindu family and I got married with Sikh boy. And we never hate other religions. No hate for others.
@Aman-hm6cw
@Aman-hm6cw Жыл бұрын
Amritpal ne saaf kaha tha ki hin..yaha punjab me moorti poojke aur janev pehnke beadbi krte h
@Hinda__Thandal
@Hinda__Thandal Жыл бұрын
​@@Aman-hm6cw to sachi dasso kon krda kehri community da banda krda ?
@Aman-hm6cw
@Aman-hm6cw Жыл бұрын
@@Hinda__Thandal what do u mean?
@Aman-hm6cw
@Aman-hm6cw Жыл бұрын
@@Hinda__Thandal tum log bc hote kaun ho hmare rlgn pe bolne wale
@Hinda__Thandal
@Hinda__Thandal Жыл бұрын
​@@Aman-hm6cw i mean which community people do beadbi of guru granth sahib?
@sukhisandhu1500
@sukhisandhu1500 Жыл бұрын
Veere jaldi La k aia kro Podcast pls 🙏🏻❤️bhout he jyda vdya Lagda Veere ji soda Podcasts love u Mere Dono Bde Veera nal
@aloneboyedits4439
@aloneboyedits4439 Жыл бұрын
ਸਹੀ ਤੇ ਸੱਚੀਆ ਗੱਲਾਂ ਕੀਤੀਆਂ ਨੇ ਤੁਸੀ ਦੋਨੋ ਵੀਰਿਆ ਨੇ ਦਿਲੋ support ਵੀਰੇ।
@yuvisethi7187
@yuvisethi7187 Жыл бұрын
Ajj full siraaa podcast bro waheguru meher kre🙏🏻🙏🏻🙏🏻🙏🏻🙏🏻👈👌👌👌👌👈
@freebird2380
@freebird2380 Жыл бұрын
Great job..May Waheguru ji bless u both… specially Italy wala bro jehra kam karan di kise hor di himmat nahi bro you doing that.. sei molto bravo 🙌 👏
@No_Name9046
@No_Name9046 Жыл бұрын
Veer ji bohat vadia kam kar rahe tuc 🙏🏻🙏🏻🙏🏻🙏🏻🙏🏻🙏🏻❤ hun tan tuhade nal hor vi pyar vadh gya ❤❤❤❤ Waheguru khush rakhe😇
@aulakh_234
@aulakh_234 Жыл бұрын
Bhut sohni video Dona Veera dii shukr aa koi ta sach bolda 💯💯
@singhdhillon1
@singhdhillon1 Жыл бұрын
ਪੰਜਾਬ ਜਿੰਦਾਬਾਦ ਬਹੁਤ ਵਧੀਆ ਪੌਡਕਾਸਟ ਭਾਰਤ ਦੀ ਅਜਾਦੀ ਲਈ ਕੁਲ 121 ਲੋਕ ਫਾਂਸੀ ਚੜ੍ਹੇ ਜਿਨਾ ਵਿੱਚੋਂ 93 ਸਿਖ ਸੀ । ਜਦਕਿ ਅਸੀ 2% ਹਾਂ । ਪਰ ਕੁਰਬਾਨੀ ਚ ਸਭ ਤੋਂ ਮੂਹਰੇ ।
@RakeshKumar-ql1wy
@RakeshKumar-ql1wy Жыл бұрын
ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ
@Aman-hm6cw
@Aman-hm6cw Жыл бұрын
He is spreading lies bro
@Aman-hm6cw
@Aman-hm6cw Жыл бұрын
Amritpal ne saaf kaha tha ki hin..yaha punjab me moorti poojke aur janev pehnke beadbi krte h
@prabhkaur2170
@prabhkaur2170 Жыл бұрын
Bhaji free ho k jd you tube kholya jaan ch jaan pegi 😂 dekh k podcast miss you badly 🥺 mai kine dina di ghre kri jani aa podcast ni aye aa you tube kholn nu v ni ji krda c daily chk kri da v ajj aye aa ajj aye chlo finally agya ❤️❤️ superb 🔥🔥🔥🔥🔥🔥🔥🔥🔥
@sandipdhillon9858
@sandipdhillon9858 Жыл бұрын
Brilliant show, taught me a few things about Punjab politics 👌🏾
@gazalmanchanda8676
@gazalmanchanda8676 Жыл бұрын
Waheguru mehar kre❤️❤️ freshy bai and Italy wala bai❤️ respect from heart ❤️
@jacksparowyt1557
@jacksparowyt1557 Жыл бұрын
ਅਨੰਦਪੁਰ ਪੁਰ ਨੀ ਸ਼੍ਰੀ ਅਨੰਦਪੁਰ ਸਾਹਿਬ ਲਿਖੀ ਮਨਿੰਦਰ ਵੀਰ ❤ ਬਾਕੀ ਦੇਖਦੇ ਸਾਰਾ ਪੋਡਕਾਸਟ ਘੈਂਟ ਹੀ ਹੋਣਾ ਭਰਾ ਇਨੀ ਮੇਹਨਤ ਕਰਦੇ ਨੇ ❤❤
@navneet9811
@navneet9811 Жыл бұрын
Bhut vdean lagi pra video!! So Satisfy dhanwad praa❤
@all_in_all4
@all_in_all4 Жыл бұрын
❤ we were just waiting for your podcast 😌🥺❤
@gsingh1984
@gsingh1984 Жыл бұрын
Thanks your explaining the Anandpur Sahib resolution to all. There was no unreasonable or seperatist demands.
@sharanjitsaroya2694
@sharanjitsaroya2694 Жыл бұрын
Very good job you are doing .. keep it up and bring awareness in everyone
@harmeetkaur1468
@harmeetkaur1468 Жыл бұрын
The way you guys did show today nobody can even imagine to do it. They always care more abt thier bread and butter instead on their community. Waheguru meher kare.
@jasvirkaur3480
@jasvirkaur3480 Жыл бұрын
ਬਹੁਤ ਵਧੀਆ ਪੋਡਕਾਸਟ ਵੀਰੋ 👍👍👍👍👍🙏🙏🙏🙏
@punjabihistory
@punjabihistory Жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ❤
@robinpreetk.1696
@robinpreetk.1696 Жыл бұрын
hrr vaar di trah boht hi vdia hoyuga for sure bs thoda jldi upload krya kro wait rehndi 💕🔥
@kinderbrar2243
@kinderbrar2243 Жыл бұрын
Bhut vdea nd very knowledgeable show.. great work done by both of you..
@bajwasaab4967
@bajwasaab4967 Жыл бұрын
ਜਿਉਂਦੇ ਰਹੋ ਸ਼ੇਰੋ💯👌🏻🔥
@Gursanj2022
@Gursanj2022 Жыл бұрын
Waheguru ji 🙏🏼
@sharrysandhu8917
@sharrysandhu8917 Жыл бұрын
Ajj da podcast bhut e jada vadiya te knowledge bharya c✌️well done brothers👍
@navjotjoyti8484
@navjotjoyti8484 Жыл бұрын
Veere tuhanu dona veera nu bhot dhanwad gal sahi krde o tusi bhot bhot respect tuhade lyi
@amanbasra2568
@amanbasra2568 Жыл бұрын
Well done Bhji tohadi video podcast cho bhit kuj sikhon nu milda kis da sath dena chida ki nai hak lyi bolde aa bhut vadia 🙏
@Aman-hm6cw
@Aman-hm6cw Жыл бұрын
Amritpal ne saaf kaha tha ki hin..yaha punjab me moorti poojke aur janev pehnke beadbi krte h
@dhindsajpl7466
@dhindsajpl7466 Жыл бұрын
Ajj tkk da sbto best podcast,hr gl on point jug jug jeo veere
@simarlatty7494
@simarlatty7494 Жыл бұрын
Bai bot bot dhanwad thoda jo Ena kr. Rhe ho punjab lyi dilo slute a bai....wmk❤❤❤❤❤❤❤❤❤❤❤❤❤❤❤
@gilljass2582
@gilljass2582 Жыл бұрын
Keep it up Veera ❤
@indermann-nu4nn
@indermann-nu4nn Жыл бұрын
ਸੱਤ ਸ਼੍ਰੀ ਆਕਾਲ ਦੋਨੋ ਵੀਰਾ ਨੂੰ 🙏🏻🙏🏻 ਸਹੀ ਬੋਲ ਰਹੇ ਹੋ ਵੀਰੇ ਤੁਸੀ ਦੋਨੋ। ਅਸੀ ਵੀ ਉਡੀਕ ਕਰ ਰਹੇ ਸੀ 🙏🏻 ਬਾਕੀ ਮਨਿੰਦਰ ਵੀਰੇ ਤੁਸੀ ਠੀਕ ਓ ਹੁਣ
@inderjeet302
@inderjeet302 Жыл бұрын
👍👍👍✌️✌️
@inderjeet302
@inderjeet302 Жыл бұрын
Hi
@indermann-nu4nn
@indermann-nu4nn Жыл бұрын
@@inderjeet302 hnjj 😂
@PARMINDERKAUR-fy4io
@PARMINDERKAUR-fy4io Жыл бұрын
bhut vadia gallan kitia veer ji . god bless u both❤
@simransimran8595
@simransimran8595 Жыл бұрын
I like how you guys research before sharing information. Keep up the amazing work ✨🌻
@Shelly_1shorts
@Shelly_1shorts Жыл бұрын
As a Hindu sare matte pass hone chahide bs 1 nu shad k note te Gandhi di hi photo Rehan do kyunki note ta changi maadi har tha use hunde te shaheed ya bhagwaan di photo nahi use honi chahidi oh bahut upper aa ina chiza to te tusi bahut achi Tarah explain kiti har cheeze bhagwaan Karke sab di soch ise Tarah ho jave ⭐⭐⭐⭐
@preetkaur-xj7vy
@preetkaur-xj7vy Жыл бұрын
Thnkuu
@jowanghuman7051
@jowanghuman7051 Жыл бұрын
I support your viewpoint brother
@Shelly_1shorts
@Shelly_1shorts Жыл бұрын
@@jowanghuman7051 sorry brother I am sister 😅😅
@garrysandhu6218
@garrysandhu6218 Жыл бұрын
@jowanghuman7051
@jowanghuman7051 Жыл бұрын
@@Shelly_1shorts ok bhain sorry mnu pta nhi c thodi id de name to mnu lgya shayd kise veer di id aa okok bhain jug jug jeo
@reet7772
@reet7772 Жыл бұрын
God bless you brothers❤️
@KaranCalifornia
@KaranCalifornia Жыл бұрын
Bhot vdiya mere veero 🙏🏻💐 siraa lata .. 💯
@JagjittSingh
@JagjittSingh Жыл бұрын
U guys described Everything in a great good correct way with proofs GBU both bro keep it up 👍🏻 ❤
@Dhillonjatt13
@Dhillonjatt13 Жыл бұрын
ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਦੋਵੇ ਵੀਰਾ ਨੂੰ ਬਹੁਤ ਸੋਹਣਾ ਕੰਮ ਕਰ ਰਹੇ ਜੀ
@manwindersingh9028
@manwindersingh9028 Жыл бұрын
i have been waiting for the posdcast finally its here 🎉 keep it up ❤
@mandeepsohi2868
@mandeepsohi2868 Жыл бұрын
Very good content… waheguru mehar kare… chardi kala ch raho ❤❤
@deepammu252
@deepammu252 Жыл бұрын
Tohade podcast ch bohut zada knowledge mili thankyou vire❤❤❤❤❤❤❤
@majhaalapau2676
@majhaalapau2676 Жыл бұрын
Love that accent of itlay ala 22 freshy pajiiiii😂😂
@Baby_Funny334
@Baby_Funny334 Жыл бұрын
God Job Bro
@baljitkaur1137
@baljitkaur1137 Жыл бұрын
Boht sohni video aa. Hemasa wait krde aa tuhdi videos da❤
@navusekhon2976
@navusekhon2976 Жыл бұрын
Thanks for explaining Anandpur sahib resolutions ❤️🙏🏻such a informative podcast 💯keep it up brothers 🫶
@jasmeenkaur658
@jasmeenkaur658 Жыл бұрын
Pajji mera ek suggestion se… mnu lagda thonu video de nl english ch subtitles ve dena chahide ne nl …. I think ehda non punjab jn non hinduan tk ve thodi gl ve pounch skdi aa..everyone should know what punjabi people think about punjabi matter
@S2R2srr
@S2R2srr Жыл бұрын
bilkul agree kathey rll mill k ek duje de hkka lae nal khdna chahida va👌👌👌👌👌
@United_states_of_Panjab
@United_states_of_Panjab Жыл бұрын
Bahut vadia kam nhi balki apna farz samj ke kom di sewa kr rhe ho 🙏🙏 waheguru 🙏
@majhedejatti8968
@majhedejatti8968 Жыл бұрын
Bewak podcast ajj te veera sukoon mil gya mind inna frusted ho gya c faltu diya khabra suun ke pr ajj jedi tuc tasali krwayi na mind relax ho gya jiyonde vasde rehn mere dove veer ❤❤❤
@jassieesekhon4152
@jassieesekhon4152 Жыл бұрын
ਜਿਉਂਦੇ ਵਸਦੇ ਰਹੋ ਭਰਾਵੋਂ 🥳👌🏻
@simanpreetkaur1410
@simanpreetkaur1410 Жыл бұрын
Super informative podcast. Good job you both guys. THE BEST THING ABOUT THIS PODCAST WAS THAT YOU WERE SPEAKING WITH ALL THE FACTS AND KNOWLEDGE. BRAVO ♥️😊
@vickyvickt1477
@vickyvickt1477 Жыл бұрын
Simranpreet kaur hlo madem.
@295love
@295love Жыл бұрын
@@vickyvickt1477 simp 😂🤣
@vickyvickt1477
@vickyvickt1477 Жыл бұрын
@@295love 😥😥😥😥😂🤣😂😂
@kamaljitkaur212
@kamaljitkaur212 Жыл бұрын
Thanku ene vadia podcast lyi 🙏🙏🙏🙏🙏
@KaurJ789
@KaurJ789 Жыл бұрын
Bilkul sahi keh re veere Shukr hai koi tah sach bolde🙏
@kimjongun161
@kimjongun161 Жыл бұрын
Ooo bale aa gye mere veer..tu c jo v bolde tol moll ke ni bolde bs ohi bolde jo schayi aa pave kise nu v gussa lge❤❤
@luckybhinder9179
@luckybhinder9179 Жыл бұрын
Love you bro🤜🤜
@harkiratsingh5266
@harkiratsingh5266 Жыл бұрын
Bilkul vr bhot vdiya vichar ne tuhde ess trike nal hi Sanu ldai ladni chahidi aa full spot aa vr tuhnu ❤❤❤❤
@OnlyVolgs20
@OnlyVolgs20 Жыл бұрын
Bohut vadia veer ❤❤ Kita thodi gl hi kise nu samaj aa jave Bohut informative video c yr ❤
@kulwant3066
@kulwant3066 Жыл бұрын
ਪੰਜਾਬੀਆ ਨੂੰ ਟਵੀਟਰ ਤੇ ਆਉਣਾ ਚਾਹੀਦਾ ਕਾਉੰਟਰ ਅਂਟੈਕ ਲਈ।
@PrinceSharmaChicago
@PrinceSharmaChicago Жыл бұрын
Bilkul 22 g… thonu dona nu pasand e is krk kita janda tusi sach bolde o, dono paaseo di gal krde o… galat nu galat kene o sahi nu sahi kehne o… sooo bs ehi kamm jaari rakheeo…
@Aman-hm6cw
@Aman-hm6cw Жыл бұрын
Really?? Amritpal ne saaf kaha tha ki hin..yaha punjab me moorti poojke aur janev pehnke beadbi krte h
@Aman-hm6cw
@Aman-hm6cw Жыл бұрын
He too is biased for his religion
@PrinceSharmaChicago
@PrinceSharmaChicago Жыл бұрын
@@Aman-hm6cw I’m talking about these guys… not about amritpal… me amritpal dia kuch gallan nal agree krda kuch gallan nal agree nahi krda… but jo govt kar rhi aa oh v theek nahi,
@gurvinderkaur7229
@gurvinderkaur7229 Жыл бұрын
Bhut vadia paji.. waheguru tuhde dowa Veera te mehar bharya hath rakhe 🙏
@GurpreetKaur-qc6or
@GurpreetKaur-qc6or Жыл бұрын
V nice video brothers waheguru mehar Karan,,, take care vere
@Gs_vlogs01
@Gs_vlogs01 Жыл бұрын
Very good paji keep it up ❤ bahut vadia c podcast, bahut sone mudde chakke tusi aaj, sadi marjburi aa paji nhi BOL sakde, Ithe te police wale munde chak chak ke lai jande paye ne, Kal saade pind vicho 8 munde chuk ke lai gye ne
@jowanghuman7051
@jowanghuman7051 Жыл бұрын
Kis gl piche veer??
@Gs_vlogs01
@Gs_vlogs01 Жыл бұрын
@@jowanghuman7051 ohna ne amritpal veer ji nu follow kita hoya c te, oh amritpal veer de hak vich post paa rahe c regular, shak te adhar te chak liya ki eh v ohde naal de sathi ne
@punjabipeople345
@punjabipeople345 Жыл бұрын
Kehra pind aa????
@satisfy_music
@satisfy_music Жыл бұрын
Veer oh gaurv arya di ik hor video aa gayi lawerance nu spot kr riha ohde te reply kro 🙏
@loveleen1626
@loveleen1626 Жыл бұрын
What a way to explain things,,,well done brother 🙏🏻💯
@Jattbelt
@Jattbelt Жыл бұрын
Shukrr aa guru ayge tusi dono bai🔝❤️‍🔥
@navreet_randhawa26
@navreet_randhawa26 Жыл бұрын
bhut vdia kar rhe o tuc veere....plus singers nu boycott kro sirf support onha nu kro jo Panjab bare khad de ne.
@jattprabhnoor9532
@jattprabhnoor9532 Жыл бұрын
Your podcast should be viral among whole world specially in India, te sarkaara chngia hundia te sikha nu koi lordh ni vakh mannga rakhan di,, but we demand peace and respect ✊
@daljeetjassar3093
@daljeetjassar3093 Жыл бұрын
😅
@daljeetjassar3093
@daljeetjassar3093 Жыл бұрын
😅❤ 59:57
@daljeetjassar3093
@daljeetjassar3093 Жыл бұрын
1:00:11
@daljeetjassar3093
@daljeetjassar3093 Жыл бұрын
1:03:08 1:03:20 1:03:32
@daljeetjassar3093
@daljeetjassar3093 Жыл бұрын
1:05:09 1:05:10
@soniachathial3749
@soniachathial3749 Жыл бұрын
Very informative as always 💯
@manpreetkaur3888
@manpreetkaur3888 Жыл бұрын
Thode podcast di wait rhndi a veero bhut khoob
@hakamsingh9509
@hakamsingh9509 Жыл бұрын
Sat seri akhal dono veera nu ji. Very very podcast brother's. Waheguru ji veer Amritpal singh ji nu Tandrusty chardi kla wakshan ji. Kich ka rakho kam nu veero.couple👫 vloger naa bhoot gand paya hoya. Sikha nu cartoon bnya pya couple👫 vloger na.waheguru ji kra aap dono veer den dugnibraat chogni traki kran. Full sport brothers
@ruchivashishta6385
@ruchivashishta6385 Жыл бұрын
Je Punjab de sare tuhde jihe ho jaan te fer koi v Punjab wal dekhe takk ni but Punjab de munde kudiaa nach nach k reels bana len vlogs okhaa janta da best of luck veero 👍👍🙏
@Aman-hm6cw
@Aman-hm6cw Жыл бұрын
Amritpal ne saaf kaha tha ki hin..yaha punjab me moorti poojke aur janev pehnke beadbi krte h
@Aman-hm6cw
@Aman-hm6cw Жыл бұрын
He is just telling one sided story
@Aman-hm6cw
@Aman-hm6cw Жыл бұрын
Bhindranwale ne bhi bahut kuchh bola tha But they consider him as saint
@jacksparowyt1557
@jacksparowyt1557 Жыл бұрын
ਬਹੁਤ ਸੋਹਣਾ ਪੋਡਕਾਸਟ ਬਣਾਇਆ ਦੋਨਾਂ ਭਰਾਵਾ ਨੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਇਦਾ ਹੋਈ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ ਹਮੇਸ਼ਾ ਸੱਚ ਝੂਠ ਲੋਕਾ ਨੂੰ ਦਸਦੇ ਰਹੋ ❤
@ramandeepkaur-jq1yq
@ramandeepkaur-jq1yq Жыл бұрын
Bht vdiya information veerji Dona wlo, sach bolan lyi bht haunsla chahida and tci rakhdi o oh Himmat.
@vickyvickt1477
@vickyvickt1477 Жыл бұрын
Tera freesy paji kehan ta style dil jit lenda aa sadda darling❤❤❤👌👌👌😘😘
@manindersingh1198
@manindersingh1198 Жыл бұрын
Jee o jatta
@hardeepmehra8840
@hardeepmehra8840 Жыл бұрын
ਸਤਿ ਸ੍ਰੀ ਆਕਾਲ ਵੀਰੋ ਸੱਚੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ knowledge ਮਿਲਦੀ ਆ ਬਾਈ ❤️💯
@Hukam_Virk
@Hukam_Virk Жыл бұрын
Am from pehowa paaji boht sara pyar dona veera merya nu datttt k lge rho nal a tuhade❤❤
@moosedrilla8217
@moosedrilla8217 Жыл бұрын
ਦੋਮੇ ਵੀਰਾ ਨੂੰ ਸਤਿ ਸ੍ਰੀ ਆਕਾਲ 🙏🙏ਜਿਊਂਦੇ ਬਸਦੇ ਰਹੋ।ਰੱਬ ਲਮੀਆ ਓਮਰਾ ਕਰੇ।ਮੈਂ ਥੋਡੇ ਕਹਿਣ ਤੇ ਵਰੌ ਟਵੀਟਰ ਚਲੁਣਾ ਸੁਰੂ ਕਰਤਾ। Godhi media murdabad murdabad murdabad murdabad 🤬🤬🤬🤬Singh is King 👑♥️
@deepammu252
@deepammu252 Жыл бұрын
Freshy vire shirt kyu ni change krda. Lagda paji di girlfriend ne gift kiti aaaa. 😂😂freshy vire gussa na kreyo just mjak kr rahi aaa😅 ❤❤❤❤❤❤❤❤❤
@RajwinderKaur-qt1wq
@RajwinderKaur-qt1wq Жыл бұрын
Bahut information mili ajj veere .. Anandpur sahib de sare ਮਤੇ ajj Pta lgge
Meeti ਚੱਲੀ Jony ਕੋਲ New punjabi podcast EP 14
1:06:42
MITTRAN DA PODCAST
Рет қаралды 111 М.
Alex hid in the closet #shorts
00:14
Mihdens
Рет қаралды 15 МЛН
Spot The Fake Animal For $10,000
00:40
MrBeast
Рет қаралды 181 МЛН
Sigma girl and soap bubbles by Secret Vlog
00:37
Secret Vlog
Рет қаралды 14 МЛН