Dukhyian De Dukhde Door Kre(ਦੁਖੀਆਂ ਦੇ ਦੁੱਖੜੇ ਦੂਰ ਕਰੇ)-Sant Darshan Singh Ji Tapoban Dhakki Sahib

  Рет қаралды 156,904

Dhakki Sahib

Dhakki Sahib

4 жыл бұрын

For all latest updates, please visit the following page:
Website Link: www.dhakkisahib.tv
Facebook Information Updates: / dhakkisahib
KZfaq Media Clips: / dhakkisahibtv
DOWNLOAD "Tapoban Dhakki Sahib" OFFICIAL app from play store
play.google.com/store/apps/de...
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#TapobanDhakkiSahib #SantBabaDarshanSinghJiKhalsa

Пікірлер: 197
@rajpreetgrewal7117
@rajpreetgrewal7117 3 жыл бұрын
ਗੁਰੂ ਨਾਨਕ ਤੇਰੀ ਬਾਣੀ ਕਲਯੁੱਗ ਦੇ ਦੁਖੜੇ ਦੂਰ ਕਰੇ🙏🙏 ਬਹੁਤ ਹੀ ਪਿਆਰੀ ਧਾਰਨਾਂ ਹੈ ਜੀ। ਸਤਿਕਾਰਯੋਗ ਮਹਾਂਪੁਰਸ਼ ਗੁਰਬਾਣੀ ਨੂੰ ਬਹੁਤ ਹੀ ਪਿਆਰ ਸਤਿਕਾਰ ਕਰਨਾ ਸਿਖਾਓਂਦੇ ਹਨ ਤੇ ਸਾਡੇ ਕਲਯੁਗੀ ਜੀਵਾਂ ਦੇ ਮਨਾਂ ਚ ਗੁਰਬਾਣੀ ਨਾਲ ਪਿਆਰ,ਪੂਰਨ ਸਰਧਾ ,ਭਾਵਨਾ ,ਵਿਸ਼ਵਾਸ ਪੈਦਾ ਕਰਨ ਲਈ ਮਹਾਨ ਉਪਰਾਲੇ ਕਰਦੇ ਹਨ । ਕੇਵਲ ਇਕ ਗੁਰਬਾਣੀ ਹੀ ਹੈ ਜੋ ਸਾਡੇ ਜਨਮਾਂ ਜਨਮਾਤਰਾ ਦੇ ਦੁੱਖ ਦੂਰ ਕਰਦੀ ਹੈ। ਵਾਹਿਗੁਰੂ ਜੀ🙏🙏
@sapinderdeepkaurvirk9110
@sapinderdeepkaurvirk9110 3 күн бұрын
ਬਹੁਤ ਬਹੁਤ ਬਹੁਤ ਸ਼ੁਕਰਾਨਾਂ ਵਾਹਿਗੁਰੂ ਜੀਆਂ ਦਾ ਜਿੰਨਾਂ ਨੇ ਪੂਰਨ ਸਾਧੂਆਂ ਦਾ ਮਿਲਾਪ ਬਖਸ਼ ਦਿੱਤਾ 🙏🏻 ਹੁਣ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਇਹੋ ਅਰਦਾਸ ਹੈ ਮਹਾਰਾਜ ਜੀ ਸਾਰੀ ਜਿੰਦਗੀ ਚਰਨਾਂ ਨਾਲ ਨਿਭਾ ਲੱੈਣ
@rupindersinghkhalsa2320
@rupindersinghkhalsa2320 4 жыл бұрын
ਸਤਿ ਬਚਨ ਹਨ ਮਹਾਪੁਰਸ਼ਾਂ ਦੇ ਗੁਰਬਾਣੀ ਜਨਮਾਂ ਜਨਮਾਤਰਾਂ ਦੇ ਦੁਖ ਦੂਰ ਕਰਨ ਸਮਰੱਥ ਹੈ ਲੋੜ ਹੈ ਪੂਰਨ ਸਰਧਾ ,ਵਿਸਵਾਸ਼ ਗੁਰੂ ਸਾਹਿਬ, ਗੁਰਬਾਣੀ ਤੇ ਲਿਆਉਣ ਦੀ ਇਹ ਤਾਂ ਹੀ ਹੋਏਗਾ ਜੇ ਅਸੀ ਐਸੇ ਨਾਮ ਬਾਣੀ ਦੀ ਕਮਾਈ ਵਾਲੇ ਸਾਧੂਆਂ ਦੀ ਸੰਗਤ ਕਰਾਂਗੇ।
@user-im8lq9kb1e
@user-im8lq9kb1e 4 жыл бұрын
ਸਚਮੁੱਚ ਗੁਰਬਾਣੀ ਸਾਡੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਦੀ ਹੈ, ਪ੍ਰੰਤੂ ਗੁਰਬਾਣੀ ਦਾ ਰਸ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਕੇ ਹੀ ਆਉਂਦਾ ਹੈ ਜਿਹਨਾਂ ਦੇ ਪ੍ਰਤਾਪ ਸਦਕਾ ਗੁਰਬਾਣੀ ਦੀ ਗੂੜ ਲਗਨ ਗੁਰਬਾਣੀ ਦੇ ਰਸੀਏ ਬਣਾਉਂਦੀ ਹੈ ਤਪੋਬਣ ਦੀ ਧਰਤੀ ਤੋਂ ਸੰਤ ਖਾਲਸਾ ਜੀ ਦੀ ਸੰਗਤ ਕਰਕੇ ਅਣਗਿਣਤ ਪ੍ਰਾਣੀ ਗੁਰਬਾਣੀ ਦੇ ਐਸੇ ਰਸੀਏ ਬਣੇ ਜਿਹਨਾਂ ਦਾ ਜੀਵਨ ਹੀ ਗੁਰਬਾਣੀ ਬਣ ਗਿਆਂ
@BaljeetKaur-ff7bg
@BaljeetKaur-ff7bg 2 жыл бұрын
ਗੁਰੂ ਨਾਨਕ ਤੇਰੀ ਬਾਣੀ ਦੁੱਖੀਆ ਦੇ ਦੁੱਖੜੇ ਦੂਰ ਕਰੇ।❤🙏
@Deepjailer
@Deepjailer 4 жыл бұрын
ਧੰਨ ਬਾਬਾ ਜੀ ਸਾਨੂੰ ਟੁੱਟੀਆਂ ਰੂਹਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ..ਬਾਬਾ ਜੀ ਹਮੇਸ਼ਾ ਹੀ ਇਹੀ ਦਿ੍ਰੜ ਕਰਵਾਉਂਦੇ ਹਨ...ਕਿ ਗੁਰਬਾਣੀ ਹੀ ਰੱਬ ਹੈ..ਸਾਰੀਆਂ ਹੀ ਬਖਸ਼ਿਸਾਂ ਗੁਰਬਾਣੀ ਤੋਂ ਹੁੰਦੀਆਂ ਨੇ..ਬਾਣੀ ਸਾਡੇ ਹਰ ਜਨਮਾਂ ਜਮਾਤਰਾਂ ਦੇ ਦੁੱਖ ਕੱਟਣ ਨੂੰ ਸਮਰੱਥ ਹੈ..
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏
@paramjitkaur1028
@paramjitkaur1028 3 жыл бұрын
ਸੱਚਮੁਚ ਮਹਾਂਪੁਰਸ਼ ਹੈ ਹੀ ਦੁਖੀਆਂ ਦੇ ਮਸੀਹੇ ।
@cheemwheguruacheema3295
@cheemwheguruacheema3295 4 жыл бұрын
ਦਰਗਾਹੀ ਬਾਣੀ ਸੱਚ ਹੈ ਸਭ ਦੁਖਾ ਦਾ ਨਾਸ ਕਰ ਦਿੰਦੀ
@ajit2227
@ajit2227 Жыл бұрын
DHAN satguru ji DHAN ha👍🌹👏👏👏🌹💐🙏🙏🙏💐
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਦੈਵ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ
@ManpreetSingh-113
@ManpreetSingh-113 4 жыл бұрын
ਸਤਿਕਾਰਯੋਗ ਬਾਬਾ ਜੀਆ ਦੇ ਬਚਨ ਸਤਿ ਹਨ ਜੀ। ਗੁਰਬਾਣੀ ਸਾਡੇ ਜਨਮਾ ਜਨਮਾਤਰਾ ਦੇ ਦੁੱਖੜੇ ਕੱਟਣ ਦੇ ਸਮਰੱਥ ਹੈ ਜੀ।
@user-im8lq9kb1e
@user-im8lq9kb1e 4 жыл бұрын
ਧੁਰ ਕੀ ਬਾਣੀ ਪੜਣ ਦੀ ਲਗਨ ਪੂਰਨ ਸੰਤਾਂ ਦੀ ਸੰਗਤ ਕਰਕੇ ਹੀ ਸਾਨੂੰ ਕਲਯੁਗੀ ਅਲਪੱਗ ਜੀਵਾਂ ਨੂੰ ਲੱਗੀ ਹੈ। ਨਹੀਂ ਅਸੀਂ ਤਾਂ ਦੁੱਖਾਂ ਕਲੇਸ਼ਾਂ ਦਾ ਇਲਾਜ ਵੀ ਦੁਨੀਆਂ ਵਿਚੋਂ ਹੀ ਲੱਭ ਰਹੇ ਸੀ ਜਿਥੋਂ ਇਹ ਘਟਣ ਦੀ ਬਜਾਏ ਹੋਰ ਜਿੰਦ ਨੂੰ ਲੱਗ ਰਹੇ ਸਨ। ਧੰਨ ਤਪੋਬਣ ਦੇ ਮਹਾਨ ਤਪੱਸਵੀ ਜਿਹਨਾਂ ਨੇ ਸਾਨੂੰ ਭੁੱਲਿਆ ਨੂੰ ਰਸਤੇ ਪਾਇਆ ਤੇ ਗੁਰਬਾਣੀ ਨਾਲ ਜੋੜ ਕੇ ਸਾਡੇ ਦੁੱਖਾਂ ਕਲੇਸ਼ਾਂ ਤੋਂ ਸਾਨੂੰ ਮੁਕਤ ਕੀਤਾ
@user-im8lq9kb1e
@user-im8lq9kb1e 4 жыл бұрын
ਤਪੋਬਣ ਵਿਖੇ ਛੋਟੇ ਛੋਟੇ ਬੱਚੇ ਵੀ ਸੰਤਾਂ ਦੀ ਪ੍ਰੇਰਨਾ ਦੇ ਨਾਲ ਗੁਰਬਾਣੀ ਦਾ ਬਹੁਤ ਹੀ ਸ਼ੁੱਧ ਸੁਰੀਲਾ ਪਾਠ ਕਰਦੇ ਹਨ ਤੇ ਗੁਰੂ ਸਾਹਿਬ ਜੀ ਦੀ ਸੇਵਾ ਬੜੀ ਭੈ ਭਾਵਨੀ ਸ਼ਰਧਾ ਪ੍ਰੇਮ ਦੇ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ ਹਨ।ਇਹ ਸਭ ਸੰਤ ਖਾਲਸਾ ਜੀ ਦੁਆਰਾ ਕੀਤੀ ਗਈ ਪ੍ਰੇਰਨਾ ਦਾ ਸਦਕਾ ਹੀ ਹੈ।
@davindersinghvirk3926
@davindersinghvirk3926 4 жыл бұрын
ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥
@karanvirkullar110
@karanvirkullar110 Жыл бұрын
🍀🍀🙏🏻🙏🏻ਵਾਹਿਗੁਰੂ ਜੀ🙏🏻🙏🏻🍀🍀
@user-tt4uf7qe3v
@user-tt4uf7qe3v 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹
@user-jr1jh8cg5b
@user-jr1jh8cg5b 4 жыл бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ 💐🙏
@goldychouhan1366
@goldychouhan1366 4 жыл бұрын
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ। waheguru ji mehar kro sab ta 🙏🙏🙏🙏🙏🙏🙏🙏🙏🙏🙏🙏
@khalsa.tejbirr5223
@khalsa.tejbirr5223 4 жыл бұрын
ਸੱਚਮੁੱਚ ੲਿਹ ਤਾਂ ਗੁਰੂ ਨਾਨਕ ਦਾ ਹੀ ਘਰ ਹੈ ਜਿੱਥੇ ਸੁੱਤੇ ਭਾਗ ਜਗਾੲੇ ਜਾਂਦੇ ਹਨ,ਜਿੱਥੇ ਤਕਦੀਰਾਂ ਦੇ ਮਾੜੇ ਲੇਖ ਮਿਟਾੲੇ ਜਾਂਦੇ ਹਨ ਤੇ ਜਿੱਥੇ ਦੁਨੀਅਾਂ ਦੇ ਸਤਾੲੇ ਲੋਕ ਗਲ ਨਾਲ ਲਗਾੲੇ ਜਾਂਦੇ ਹਨ।ਜੋ ਸ਼ਰਧਾ ਧਾਰਕੇ ਗੁਰੂ ਕੋਲ,ਸਾਧੂਅਾਂ ਕੋਲ ਅਾ ਜਾਵੇ,ੳੁਸਦਾ ਬੇੜਾ ਪਾਰ ਹੋ ਜਾਂਦਾ ਹੈ। ਤਪੋਬਣ ਉਹ ਧਰਤੀ ਹੈ ਜਿੱਥੇ ਕਾਦਰ ਤੇ ਕੁਦਰਤ ਦੋਨੋਂ ਵਸਦੇ ਹਨ।ਜਿੱਥੇ ਦਿਨ ਰਾਤ ਨਾਮ ਬਾਣੀ ਦੀ ਗੰਗਾਂ ਵਹਿੰਦੀ ਹੈ,ਜਿੱਥੇ ੲਿੱਕ ਐਸੀ ਨਾਮ ਰੰਗੀ ਰੂਹ ਦਾ ਵਾਸਾ ਜੋ ਦਿਨ ਰਾਤ ਸੰਗਤਾਂ ਨੂੰ ਰੱਬ ਨਾਲ ਜੋੜਦੀ ਹੈ,ਜਿੱਥੇ ਦਿਨ ਰਾਤ ਨਿਸ਼ਕਾਮ ਸੇਵਾਵਾਂ ਚੱਲਦੀਅਾਂ ਹਨ।ਜਿੱਥੇ ਪਸ਼ੂ ਪੰਛੀ ਬਿਨ੍ਹਾਂ ਕਿਸੇ ਡਰ ਤੋਂ ਅਾਪਣੀ ਮੌਜ਼ ਵਿੱਚ ਰਹਿੰਦੇ ਹਨ।
@wahegurumeharkaro6993
@wahegurumeharkaro6993 Жыл бұрын
ੴਵਾਹਿਗੁਰੂ ਜੀ ੴ 🅆🄰🄷🄴🄶🅄🅁🅄 🄹🄸🙏
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji wahe guru ji
@maninderkaur5484
@maninderkaur5484 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@taranpreetsingh3251
@taranpreetsingh3251 3 жыл бұрын
ਸਤਿ ਨਾਮੁ ਵਾਹਿਗੁਰੂ ਜੀ
@LOVEPREETSINGH-nh6mq
@LOVEPREETSINGH-nh6mq 2 жыл бұрын
ਵਾਹਿਗੁਰੂ ਜੀ
@gurtejsinghkhalsa6428
@gurtejsinghkhalsa6428 4 жыл бұрын
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
@jasleenkauraraich8236
@jasleenkauraraich8236 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JagjitSingh-xb4dm
@JagjitSingh-xb4dm Жыл бұрын
Waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee
@ParamjitSingh-lc2kw
@ParamjitSingh-lc2kw Жыл бұрын
Waheguru ji mehar kro sab te baba ji 🙏🏼🙏🏼🙏🏼🙏🏼🙏🏼🙏🏼🙏🏼🙏🏼💕
@androiduser7508
@androiduser7508 2 жыл бұрын
Dhan Dhan Dhakki Sahib wale Baba Ji Sarbat da bhLa karna Ji 🙏 Satnaam Sri Waheguru Ji 🙏
@baljitkaur3065
@baljitkaur3065 2 жыл бұрын
ਵਾਹਿਗੁਰੂ ਵਾਹਿਗੁਰੂ
@samsungphone65434
@samsungphone65434 Жыл бұрын
Dhan Dhan Waheguru Ji Sarbat da bhLa karna Ji 🌹🌹Satnaam Shri Waheguru Ji 🌹🌹
@khalsa.tejbirr5223
@khalsa.tejbirr5223 4 жыл бұрын
ਗੁਰੂ ਨਾਨਕ ਤੇਰੀ ਬਾਣੀ ਕਲਿਯੁਗ ਦੇ ਦੁੱਖੜੇ ਦੂਰ ਕਰੇ, ਗੁਰੂ ਨਾਨਕ ਤੇਰੀ ਬਾਣੀ ਦੁਖੀਅਾਂ ਦੇ ਦੁੱਖੜੇ ਦੂਰ ਕਰੇ... ਬਹੁਤ ਹੀ ਪਿਅਾਰੀ ਧਾਰਨਾ..ਸਤਿਕਾਰਯੋਗ ਬਾਬਾ ਜੀ ੲਿਹ ਵਚਨ ਕਰਿਅਾ ਕਰਦੇ ਹਨ ਕਿ ਜੇਕਰ ਅਸੀਂ ਕੋੲੀ ਅਾਮ ਦੁਨਿਅਾਵੀ ਲਿਖਤ ਪੜਦੇ ਹਾਂ ਤਾਂ ੳੁਹ ਵੀ ਹਜ਼ੇ ਸਾਡੇ ਸ਼ਾਂਤ ਮਨ ਨੂੰ ਵੀ ਅਸ਼ਾਂਤ ਕਰ ਦਿੰਦੀ ਹੈ, ਪਰੰਤੂ ਜਦੋਂ ਅਸੀਂ ਗੁਰਬਾਣੀ ਪੜਦੇ ਹਾਂ,ੲਿਸ ਨਾਲ ਸਾਡਾ ਖਿੰਡਿਅਾਂ ਹੋੲਿਅਾ ਅਸ਼ਾਂਤ ਮਨ ਵੀ ੲਿੱਕ ਚਿੱਤ ਹੋ ਜ਼ਾਂਦਾ ਹੈ ਅਤੇ ਜੋ ਮਨ ੲਿੱਕ ਚਿੱਤ ਹੋ ਜਾਵੇ ੳੁਹ ਸ਼ਾਂਤੀ ਨਾਲ ਭਰਪੂਰ ਹੁੰਦਾ ਹੈ। ਮੈਂ ਅੱਜਤੱਕ ਜਿੰਨੇ ਵੀ ਬਾਬਾ ਜੀਅਾਂ ਦੇ ਦੀਵਾਨ ਸਰਵਣ ਕੀਤੇ ਜਾਂ video clips ਸੁਣੇ, ਸਦਾ ਹੀ ਬਾਬਾ ਜੀ ਦੇ ਵਚਨ ਸਾਡੇ ਮਨ ਚ ਵਾਹਿਗੁਰੂ ਪਿਅਾਰੇ ਲੲੀ,ਗੁਰਬਾਣੀ ਲੲੀ ਪਰੇਮ ਅਤੇ ਸ਼ਰਧਾ ਜਗਾੳੁਂਦੇ ਹਨ,ਸਾਡੇ ਨਿਰਾਸ਼ਾ ਭਰੇ ਮਨ ਨੂੰ positivity ਪਰਦਾਨ ਕਰਦੇ ਹਨ,ਸਾਨੂੰ ੲਿਹ ਵਿਸ਼ਵਾਸ ਦਿਵਾੳੁਂਦੇ ਹਨ ਕਿ ਗੁਰੂ ,ਗੁਰੂ ਕੀ ਬਾਣੀ ਸਾਡੇ ਸਾਰੇ ਦੁੱਖ ਦਰਦ ਕੱਟਣ ਦੇ ਸਮਰੱਥ ਹੈ।
@AmandeepKaur-te5zw
@AmandeepKaur-te5zw Жыл бұрын
Dhan Dhan Sant baba ji
@balbirkaur22
@balbirkaur22 2 жыл бұрын
Wahegurug ka khalsha wahegurug ki fateh wahegurug kirpa karog hedata bakslaug🙏🙏🙏🙏🙏🙏🙏🙏🙏🙏🙏
@rupindersinghkhalsa2320
@rupindersinghkhalsa2320 4 жыл бұрын
ਮੈ ਸੁਣਿਆ ਹੈ ਬਾਬਾ ਜੀ ਤੂੰ ਤਾ ਦੁਖੀਆ ਦਾ ਦਰਦੀ ਮੈ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਘਰ ਦੀ ਜਿਹੜੇ ਰਾਹ ਥਾਂਈਂ ਲੰਘਦਾ ਹੈ ਓਹ ਰਾਹ ਚ ਥਾਂ ਦੇ ਦਿਓ ਜੀ ਧੂੜੀ ਤੇਰੇ ਅੰਮ੍ਰਿਤ ਭਰਪੂਰ ਚਰਨਾ ਦੀ ਮੇਰੇ ਸਿਰ ਵਿੱਚ ਪੈੰਦੀ ਰਹੇ ਜੀ ਮੈ ਸੁਣਿਆ ਹੈ ਬਾਬਾ ਜੀ ਤੂੰਸੀ ਦੁਖੀਆ ਦੇ ਮਸੀਹੇ ਬਣ ਕੇ ਇਸ ਤਪੋਵਣ ਦੀ ਧਰਤੀ ਤੇ ਆਣ ਵਿਹਾਜੇ ਹੋ ਜੀ ।ਤੁਸੀ ਸਾਡੇ ਜੀਵਨ ਵਿੱਚ ਆਕੇ ਖ਼ੁਸ਼ਹਾਲੀ ਭਰ ਦਿੱਤੀ ।ਸਾਰੇ ਰਿਸ਼ਤੇਦਾਰ ਅਸੀਂ ਭੁੱਲ ਇਕ ਤੁਹਾਨੂੰ ਆਪਣਾ ਬਣਾ ਲਿਆ ਤੁਸੀ ਸਾਡਾ ਸਭ ਕੁਝ ਹੋ ਜੀ 🙏ਇਨੀ ਵਧੀਆਂ ਕਲਿੱਪ ਹੈ ਕਿ ਦਿਲ ਕਰਦਾ ਓਸਤਤ ਕਰੀ ਚਲੀਏ ਆਪਣੇ ਮਾਲਕ ਦੀ ਜੀ ਜਿਨਾ ਮਰਜ਼ੀ ਅਸੀਂ ਲਿਖ ਲਿਂਖ ਓਸਤਤ ਕਰ ਲਈਏ ਪਰ ਫਿਰ ਭੀ ਤੇਰੀ ਬਡਿਆਈ ਅਸੀਂ ਨਹੀਂ ਕਰ ਸਕਦੇ ਤੇਰਾ ਜੱਸ ਲਿਖਿੰਾ ਨਾ ਜਾਵੇ ਲੱਖਾਂ ਮਣਾਂ ਕਾਗ਼ਜ਼ਾਂ ਤੇ ਜੀ 🙏
@avinderaulakh1053
@avinderaulakh1053 2 жыл бұрын
Dhan oh baba ji rab Sonu lambi umar bakshe
@Harpreetkaur-he3hj
@Harpreetkaur-he3hj 2 жыл бұрын
True bachans of Sant Khalsa ji
@GurpreetSingh-uf1xi
@GurpreetSingh-uf1xi 4 жыл бұрын
ਇਕ ਗੁਰਾ ਦੇ ਦੁਆਰੇ ਕੋਲੋਂ ਮੰਗ ਲਈ ਕਦੇ ਨੀ ਤੈਨੂੰ ਖਾਲੀ ਮੋੜਦੇ
@kirandeepkaur5975
@kirandeepkaur5975 4 жыл бұрын
ਮੇਰਾ ਵੈਦ ਗੁਰੂ ਗੋਬਿੰਦਾ ਰੋਗੀਆਂ ਦੇ ਰੋਗ ਤੋੜਦਾ।
@pritamkaur8471
@pritamkaur8471 2 ай бұрын
Waheguru ji
@JaswantSingh-fv1ex
@JaswantSingh-fv1ex 3 жыл бұрын
Satnam Shri waheguru ji
@user-im8lq9kb1e
@user-im8lq9kb1e 4 жыл бұрын
ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥
@rupindersinghkhalsa2320
@rupindersinghkhalsa2320 4 жыл бұрын
ਬਿਲਕੁਲ ਸੱਚ ਕਿਹਾ ਜੀ ਸੱਚੇਪਾਤਸ਼ਾਹ ਜੀ ਦੀ ਬਾਣੀ ਤੋ ਬਿਨਾ ਹੋਰ ਕੋਈ ਵੀ ਅਜਿਹੀ ਵਸਤੂ ਨਹੀਂ ਜੋ ਸਾਡੇ ਦੁੱਖਾਂ ਨੂੰ ਦੂਰ ਕਰੇ ਸਭ ਵੱਡੇ ਵੱਡੇ ਦੁੱਖ ਭਾਵੇਂ ਓਹ ਸਰੀਰਕ ਹੋਣ ਜਾ ਮਾਨਸਿਕ , ਵਾਹਿਗੁਰੂ ਜੀ ਦੀ ਬਾਣੀ ਅੱਗੇ ਸਭ ਛੋਟੇ ਹਨ🙏🏻🙏🏻🙏🏻
@sadvdrsinghsadvdr4112
@sadvdrsinghsadvdr4112 2 жыл бұрын
No one
@pummibhele8629
@pummibhele8629 3 жыл бұрын
ਞਾਹਿਗੁਰੂ।ਜੀ।🌷🌷🌷🌷
@ravidhillon4154
@ravidhillon4154 4 жыл бұрын
ਸਾਡੀ ਜਿੰਦਜਾਨ..ਸੰਤ ਖਾਲਸਾ ਜੀ..❤️❤️
@hisansidhu5154
@hisansidhu5154 2 жыл бұрын
Waheguru waheguru waheguru ji
@harmanghotra5673
@harmanghotra5673 2 жыл бұрын
Waheguru ji waheguru ji waheguru ji 🙏
@harmindersingh1216
@harmindersingh1216 2 жыл бұрын
ਲਵਵ
@rashpalbains5838
@rashpalbains5838 4 жыл бұрын
Waheguru Waheguru Waheguru Waheguru Waheguru ji
@navpreetsingh5164
@navpreetsingh5164 Жыл бұрын
Waheguruji daya kro ji🙏🙏🙏🙏🙏
@RanjitKaur-zz7oz
@RanjitKaur-zz7oz 3 жыл бұрын
Waheguru ji sarbat da plla Krna ji
@yodhbenipal
@yodhbenipal 7 ай бұрын
Waheguru g
@SandeepKaur-ry4sj
@SandeepKaur-ry4sj Жыл бұрын
🙏🙏🙏🥀🥀🥀 waheguru ji 💖💖
@Sukhwindersingh-wk6ox
@Sukhwindersingh-wk6ox 4 жыл бұрын
Wah wah wah baba ji
@satgursingh829
@satgursingh829 4 жыл бұрын
🙏🌹🌷🌻ਵਾਹਿਗੁਰੂ ਜੀ ਭੱਲਾ ਕਰੋ ਦੁਨੀਆ ਦਾ ਦਿਨ ਸੁੱਖਾ ਦਾ ਲੱਗੇ ਵਾਹਿਗੁਰੂ ਜੀ 🙏🌹🌷🌻
@malkitsingh9335
@malkitsingh9335 4 жыл бұрын
ਧਨੰ ਧਨੰ ਸ਼ਚੈ ਸਤਿਗਰੁ।ਤੇਰੀ ਵਡਿਆਈ ਤੁਹੀ ਜਾਣਦੇ ।ਧਨੰ ਧਨੰ ਤਰੇ ਪਿਆਰੇ ।ਹੇਵੈ ਚੜਦੀ ਕਲਾ ਤਰੈ ਨਾਮ ਦੀ ।ਹੇਵੈ ਸ਼ਰਬਤ ਦਾ ਭਲਾ ।
@AmanKumar-lf8hb
@AmanKumar-lf8hb Жыл бұрын
Ĺ
@yodhbenipal
@yodhbenipal 3 жыл бұрын
Tu mera rakha sabni thai 🙏
@harsimransingh6634
@harsimransingh6634 2 жыл бұрын
bilkul sahi hai ji..really peaceful
@khushpreetkaurdhaliwal
@khushpreetkaurdhaliwal Жыл бұрын
Waheguru ji 🙏🙏
@navpreetsingh5164
@navpreetsingh5164 2 жыл бұрын
Waheguru ji dukhre dur kro ji
@Sukhwindersingh-wk6ox
@Sukhwindersingh-wk6ox 4 жыл бұрын
Dhan.dhan dhan ji
@pkmahalofficial2460
@pkmahalofficial2460 4 жыл бұрын
Babaji sahdev dukh dur hona asey v amritvela uth sakiye simran kar sakiye babaji kripa Karo
@kaurr1633
@kaurr1633 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jassgill3071
@jassgill3071 4 жыл бұрын
ਕਲਜੁਗ ਦੇ ਦੁੱਖੜੇ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ ਸਚਮੁੱਚ ਜੀ ਗੁਰੂ ਨਾਨਕ ਦੀ ਬਾਣੀ ਸਾਰੇ ਹੀ ਦੁੱਖਾਂ ਰੋਗਾਂ ਦਾ ਨਾਸ ਕਰਨ ਦੇ ਸਮਰੱਥ ਹੈ
@manjitgurm6943
@manjitgurm6943 4 жыл бұрын
ਕਲਯੁਗ ਦੇ ਦੁੱਖੜੇ ਦੂਰ ਕਰੇ ਕਲਯੁਗ ਦੇ ਦੁੱਖੜੇ ਦੂਰ ਕਰੇ ਸਤਿਗੁਰ ਤੇਰੀ ਬਾਣੀ ਕਲਯੁਗ ਦੇ ਦੁੱਖੜੇ ਦੂਰ ਕਰੇ ਬਿੱਲਕੁੱਲ ਸੱਚ ਨੂੰ ਦ੍ਸਾੳੁਂਦੀ ਹੈ ਜੀ ਸਤਿਪੁਰਸ਼ ਜੀਅਾਂ ਦੀ ਅੈਹਿ ਵੀਡਿਓ ਸਤਿਪੁਰਸ਼ ਜੀ ਕਿੰਨਾਂ ਪਿਅਾਰ ਸਤਿਕਾਰ ਕਰਦੇ ਹਨ ਜੀ ਸਤਿਗੁਰੂ ਜੀ ਦਾ ਅੌਰ ੲਿਸੀ ਤਰਾਂ ਸੰਗਤਾਂ ਨੂੰ ੳੁਪਦੇਸ਼ ਸੰਦੇਸ਼ ਦਿਅਾ ਕਰਦੇ ਹਨ ਜੀ ਕਿ ਜੇ ਤੁਸੀਂ ਸਤਿਗੁਰੂ ਜੀ ਦਾ ਪਿਅਾਰ ਸਤਿਕਾਰ ਕਰੋਗੇ ਤਾਂ ਤੁਹਾਡਾ ਹੋਵੇਗਾ ਸਤਿਗੁਰ ਜੀ ਅਾਪਣੀ ਜਿੰਦ-ਜਾਨ ਹਨ ੲਿਸੇ ਤਰਾਂ ਸਾਡੇ ਵਰਗੇ ਕਲਯੁਗੀ ਦੁੱਖੀ ਲੋਕਾਂ ਦੇ ਦੁੱਖ ਤਕਲੀਫਾਂ ਸੁਣ ਕੇ ਸਾਨੂੰ ਗੁਰਬਾਣੀ ਲੜ ਲਾ ਕੇ ਸਾਡਾ ਜੀਵਨ ਮਾਰਗ ਸੁਖਾਲਾ ਕਰਦੇ ਹਨ ਜੀ ੲਿੱਕ ਨਹੀਂ ਦੋ ਨਹੀਂ ਅਨੇਕਾਂ ਸਾਡੇ ਵਰਗੇ ਦੁੱਖੀ ਲੋਕਾਂ ਨੂੰ ਸਤਿਪੁਰਸ਼ ਜੀਅਾਂ ਦੀ ਸੰਗਤ ਕਰਕੇ ਜੀਵਨ ਦਾ ਅਸਲ ਮਾਰਗ ਪ੍ਦਾਨ ਹੋੲਿਅਾ ਜੀ ਅਸੀਂ ਮਹਾਂਪੁਰਸ਼ ਜੀਅਾਂ ਦਾ ਕਰੋੜਾਂ ਕਰੋੜਾਂ ਬਾਰ ਸ਼ੁਕਰਾਨਾਂ ਕਰਦੇ ਹਾਂ ਜਿਨਾਂ ਸਾਨੂੰ ਜੀਵਨ ਦੇ ਅਸਲ ਮਾਰਗ ਦੀ ਸੋਝੀ ਬਖਸ਼ਿਸ਼ ਕੀਤੀ ਜੀ
@kulveersingh6074
@kulveersingh6074 2 жыл бұрын
Wahagure ji🙏🙏
@jasmeetsingh1078
@jasmeetsingh1078 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@gurtejsinghkhalsa6428
@gurtejsinghkhalsa6428 4 жыл бұрын
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@purneetkaur8194
@purneetkaur8194 4 жыл бұрын
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
@yodhbenipal
@yodhbenipal 7 ай бұрын
🙏🙏🙏🙏🙏🙏
@AmanAman-bd9cd
@AmanAman-bd9cd 4 жыл бұрын
ਬਾਾਬਾ ਜੀ ਸਰਬੱਤ ਦਾ ਭਲਾ ਸੋਚਦੇ ਹਨ ਅਤੇ ਸਾਨੂੰ ਬਾਣੀ ਨਾਲ ਜੋੜਦੇ ਹਨ ਜੀ...
@JaswinderKaur-rf8sl
@JaswinderKaur-rf8sl 10 ай бұрын
❤❤❤❤❤
@hargun19
@hargun19 2 жыл бұрын
Wahu guru ji🙏🙏
@sattihdstudiorayya2254
@sattihdstudiorayya2254 4 жыл бұрын
Wahegur ji
@ramandeepsidhu7960
@ramandeepsidhu7960 2 жыл бұрын
Wahaguru ji wahaguru
@prabhjotkaur6553
@prabhjotkaur6553 4 жыл бұрын
ਧੰਨ ਹਨ ਬਾਬਾ ਜੀ ਤੇ ਧੰਨ ਹੈ ਤਪੋਬਣ ਦੀ ਧਰਤੀ ਜਿਥੇ ਹਰ ਕਿਸੇ ਦਾ ਦੁੱਖ ਸੁਣਿਆ ਜਾਂਦਾ ਤੇ ਬਾਬਾ ਜੀ ਉਹਨਾਂ ਦੇ ਦੁੱਖ ਤਨ ਮਨ ਤੇ ਧਨ ਨਾਲ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਸਭ ਨੂੰ ਇਕੋ ਜਿਹਾ ਸਤਿਕਾਰ ਦਿੱਤਾ ਜਾਂਦਾ ਹੈ ਚਾਹੇ ਉਹ ਹਿੰਦੂ ਹੋਵੇ ਜਾ ਮੁਸਲਮਾਨ ਜਾ ਫਿਰ ਕਿਸੇ ਵੀ ਧਰਮ ਦਾ ਹੋਵੇ । ਸਭ ਦਾ ਦੁੱਖ ਸੁਣਿਆ ਜਾਂਦਾ ਹੈ
@prabhjotkaur6553
@prabhjotkaur6553 4 жыл бұрын
@SAHI GYAN you can visit tapoban dhaki shaib facebook page and will get all information which u want😊
@prabhjotkaur6553
@prabhjotkaur6553 4 жыл бұрын
@SAHI GYAN 9872888550
@jugrajbenipal3279
@jugrajbenipal3279 2 жыл бұрын
🙏🏻🙏🏻🙏🏻🙏🏻🙏🏻
@karandeep8963
@karandeep8963 3 жыл бұрын
Wahiguru ji 🙏🙏🙏🙏
@inderjeetkaur4512
@inderjeetkaur4512 2 жыл бұрын
🙏🏻🙏🏻🙏🏻🙏🏻🙏🏻 wahaguruji
@amritsingh-el3vb
@amritsingh-el3vb 4 жыл бұрын
Wahegurug
@gurdarshansingh2094
@gurdarshansingh2094 4 жыл бұрын
Waheigur ji baba ji 🙏🙏🙏
@prabhjotkaur6553
@prabhjotkaur6553 4 жыл бұрын
🙏🙏
@LovelySingh-vy6kc
@LovelySingh-vy6kc 4 жыл бұрын
🙏🙏🙏🙏
@jasleenkauraraich8236
@jasleenkauraraich8236 3 жыл бұрын
🙏🏻🙏🏻🙏🏻🙏🏻🙏🏻🙏🏻
@sarpal3261
@sarpal3261 2 жыл бұрын
🙏🙏🙏🙏🙏
@GurpreetSingh-uf1xi
@GurpreetSingh-uf1xi 4 жыл бұрын
🙏🙏🙏
@GOOGLEUSER-kp9nx
@GOOGLEUSER-kp9nx 4 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@queenofgiddha
@queenofgiddha 4 жыл бұрын
Dhan Shiri Guru Granth Sahib Maharaaj ji . 🙏
@kamaldeepkaur9750
@kamaldeepkaur9750 4 жыл бұрын
ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈ ਗਾਵਾਂ ਢੱਕੀ ਵਾਲੇ ਸੰਤ ਖਾਲਸਾ ਜੀ 🙏
@rinkudhillon4573
@rinkudhillon4573 4 жыл бұрын
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ) , (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ। ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) । ਪਰ ਬਾਣੀ ਕਹਿੰਦੀ ਹੈ....ਕੋਈ ਤਨ ਦੁੱਖੀ ਕੋਈ ਮਨ ਦੁੱਖੀ ਕੋਈ ਚਿੰਤਾ ਚਿੱਤ ਉਦਾਸ ਥੌੜੇ ਬਹੁਤ ਸਭ ਦੁੱਖੀ ਇੱਕ ਸੁੱਖੀ ਹਰੀ ਦੇ ਦਾਸ....ਇਸ ਸੰਸਾਰ ਵਿੱਚ ਸਭ ਦੁੱਖੀ ਨੇ ਅਮੀਰ ਗਰੀਬ ਰਾਜੇ ਸਭ ਦੁੱਖੀ ਨੇ...... ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ....ਪਰ ਗੁਰੂਬਾਣੀ ਇਕ ਐਸੀ ਦਾਰੂ ਹੈ ਜੋ ਸਾਡੇ ਸਾਰੇ ਦੁੱਖ ਜਨਮਾਂ ਜਨਮਾਂ ਦੇ ਕੱਟ ਦਿੰਦੀ ਹੈ... ਬਾਬਾ ਜੀ ਵੀ ਹਮੇਸ਼ਾ ਇਹੀ ਕਹਿੰਦੇ ਨਾਮ ਜਪੋ ਬਾਣੀ ਪੜੋ ਸਾਡੇ ਸਾਰੇ ਦੁੱਖ ਕੱਟੇ ਜਾਣਗੇ.... ਆਉ ਸਾਨੂੰ ਐਸੇ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਆ ਜੋ ਸਾਡੇ ਜਨਮਾਂ ਜਨਮਾਂ ਦੇ ਦੁੱਖ ਕੱਟਣ ਦੇ ਬਾਰੇ ਦੱਸ ਰਿਹੇ ਨੇ....ਗੁਰੂਬਾਣੀ ਪੜੋ ਸਭ ਦੁੱਖ ਕੱਟੇ ਜਾਣਗੇ....
@akashbenipal408
@akashbenipal408 2 жыл бұрын
Wehegrur Ji 🙏🙏
@amriksingh2149
@amriksingh2149 Жыл бұрын
Waheguru ji 🙏🙏💐🌹💐💐🌹💐🌹🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@navdeepsingh8886
@navdeepsingh8886 4 жыл бұрын
🙏🙏🙏🙏🌹🌹🌹🌹
@jasbirsingh5764
@jasbirsingh5764 4 жыл бұрын
ਸਾਧੂ ਸੰਗੁ ਕਰਹੁ ਸਭੁ ਕੋਇ ॥ ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥
@manjitkaur8871
@manjitkaur8871 2 жыл бұрын
Wehegur ji 🙏🏽
@GurpreetSingh-uf1xi
@GurpreetSingh-uf1xi 4 жыл бұрын
wahaguru
@jasleenkauraraich8236
@jasleenkauraraich8236 3 жыл бұрын
🙏🏻🙏🏻🙏🏻🥀🥀🥀💯💯💯💯
@yodhbenipal
@yodhbenipal 4 жыл бұрын
WaheGuru Ji ka Khalsa WaheGuru Ji ki Fateh
Женская драка в Кызылорде
00:53
AIRAN
Рет қаралды 511 М.
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
НЫСАНА КОНЦЕРТ 2024
2:26:34
Нысана театры
Рет қаралды 1,4 МЛН
Dhakki wale Khair Mangde | World Peace Day | Tapoban Dhakki Sahib
15:07
BABA JI DI KATHA... Bhai Chamanjit Singh Ji Lal
45:33
KirtanPardhana
Рет қаралды 133 М.
Женская драка в Кызылорде
00:53
AIRAN
Рет қаралды 511 М.