No video

Great Nicobar 'ਚ ਪੰਜਾਬੀ ਇੰਝ ਕਰਦੇ ਨੇ ਖੇਤੀ। Punjabi In Campbell Bay । Amrik Manpreet । Walk With Turna

  Рет қаралды 221,871

Walk With Turna

Walk With Turna

Күн бұрын

ਗ੍ਰੇਟ ਨਿਕੋਬਾਰ ‘ਚ ਪੰਜਾਬੀ ਇੰਝ ਕਰਦੇ ਨੇ ਖੇਤੀ
ਸਰਦਾਰ ਜੀ ਦੇ ਖੇਤ ਵੇਖ ਰੂਹ ਖਿੜ ਜਾਊ
ਪਹਿਲੀ ਵਾਰ ਵੇਖੀ ਲੌਂਗ ਤੇ ਕਾਲੀ ਮਿਰਚ ਦੀ ਖੇਤੀ
#WalkWithTurna #GreatNicobar #CampbellBay #Punjab #Farmers #Agriculture #Punjabi
Great Nicobar । Punjabi Farmers In Campbell Bay । Amrik Manpreet । Walk With Turna

Пікірлер: 192
@SukhwinderSingh-vi7sf
@SukhwinderSingh-vi7sf Жыл бұрын
ਮੇਰੀ ਪੰਜਾਬੀ ਕੋਮ ਬਹੁਤ ਮਿਹਨਤੀ ਹੈ ਬਾਬੇ ਨਾਨਕ ਦੀ ਕ੍ਰਿਪਾ ਸਦਕਾ ਹਰ ਜਗ੍ਹਾ ਆਬਾਦ ਕਰ ਦਿੰਦੇ
@user-ou4fc9cu3e
@user-ou4fc9cu3e 4 ай бұрын
Qq😊
@sukhdevkaur9697
@sukhdevkaur9697 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕💕🌹🌷❤️🙏🙏
@JasvirSingh-ny2do
@JasvirSingh-ny2do Жыл бұрын
ਬਹੁਤ ਵਧੀਆ ਜੀ, ਅਕਾਲ ਪੁਰਖ ਪਰਮਾਤਮਾ ਆਪ ਜੀਆ ਨੂੰ ਹਰ ਖੁਸ਼ੀਆ, ਤੰਦਰੁਸਤੀਆ ਅਤੇ ਹਮੇਸ਼ਾਂ ਚੜ੍ਹਦੀਆ ਕਲਾਵਾਂ ਬਖ਼ਸ਼ੇ ਜੀ।
@BaljitSingh-bu1no
@BaljitSingh-bu1no Жыл бұрын
ਵੀਡੀਓ ਵੇਖਕੇ ਬਹੁਤ ਵਧੀਆ ਲੱਗਿਆ। ਵਾਹਿਗੁਰੂ ਨਿੱਕੋਬਾਰ ਵਸਦੇ ਪੰਜਾਬੀਆਂ ਨੂੰ ਚੜ੍ਹਦੀਕਲਾ ਬਖਸ਼ਣ। ਬਲਜੀਤ ਸਿੰਘ, ਖਰੜ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਮੋਹਾਲੀ )
@tarankang298
@tarankang298 Жыл бұрын
ਬਹੁਤ ਵਧੀਆ ਮੇਹਨਤ ਦਿਖਦੀ ਹੈ
@HarpreetSingh-bt4sd
@HarpreetSingh-bt4sd Жыл бұрын
ਵਾਹ ਜੀ ਵਾਹ, ਪੰਜਾਬੀਆਂ ਨੇ ਤਾਂ ਟਾਪੂਆਂ ਵਿੱਚ ਵੀ ਨਜ਼ਾਰਾ ਬੰਨਤਾ। ਚੜਦੀਕਲਾ ਵਿੱਚ ਰਹੋ ਵੀਰੋ🙏🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ASingh1699k
@ASingh1699k Жыл бұрын
Panjab te Sikh kaum galam hn ta kr k Sikh nu bahr jana pai raha. Eh gal da ki zindabad?
@kulwantkaur1692
@kulwantkaur1692 3 ай бұрын
ਕੇਲੇ ਵੀ ਬੜੀ ਤਰਾਂ ਦੇ ਨੇ ਇਹ ਪਹਿਲੀ ਵਾਰ ਪਤਾ ਲਗਾ ਏਨਾ ਕੁਸ਼ ਬੀਜ ਦਿੱਤਾ ਤੁਸਾਂ ਨੇ ਕਿੰਨਾ ਵਧੀਆ ਲੱਗ ਰਿਹਾ ਏ
@AjitSingh-gq6cb
@AjitSingh-gq6cb Жыл бұрын
ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਦੂਰ ਦੂਰਾਡੇ ਰਹਿਦੇ ਪੰਜਾਬੀਆਂ ਦੀਆਂ ਮਿਹਨਤਕਸ਼ਾਂ ਦਿਖਾਈਆਂ ਹਨ
@WalkWithTurna
@WalkWithTurna Жыл бұрын
ਤੁਹਾਡਾ ਵੀ ਧੰਨਵਾਦ ਜੀ ਸਮਾਂ ਕੱਢਕੇ ਵੇਖਣ ਲਈ
@harjindarkaurkang2431
@harjindarkaurkang2431 Жыл бұрын
ਬਹੁਤ ਵਧੀਆ ਖੇਤੀ ਬਾੜੀ ਕੰਮ ਪੰਜਾਬੀਆ ਰੋਣਕਾ ਲਈਆ ਹਨ 👌👌👌
@rssarai7144
@rssarai7144 Жыл бұрын
👉Kenya ਦੇਸ਼ ਵਿੱਚ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਫਾਰਮ ਹਨ ਉਹ ਵੀ ਦਿਖਾਉ 🙏
@gurwantsandhu2699
@gurwantsandhu2699 Жыл бұрын
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ
@rekeshkumar626
@rekeshkumar626 Жыл бұрын
ਬਹੁਤ ਵਧੀਆ ਵਲੋਗ ਵੀਰ ਜੀ
@kabalsingh579
@kabalsingh579 4 ай бұрын
Very nice and very hard work Sardar Ji you are doing great job in Nikolaev’s no doubt all sardars are proud of our country
@thewarrior679
@thewarrior679 Жыл бұрын
ਗੁਰੂ ਪਾਤਸ਼ਾਹ ਸਦਾ ਸਹਾਈ ਹੋਣ
@avtarsingh9667
@avtarsingh9667 Жыл бұрын
Bohat wadhia ji Andaman Nicobar mozza la dittia. Dhan ho Ex servicemen punjabio. Guru di bohat bakhshish hai.
@jagrajsinghsidhu706
@jagrajsinghsidhu706 4 ай бұрын
Very interesting. Punjabi farmers- zindabad . Excited to know n see Great Nikobar .
@JagroopSingh-fh9dp
@JagroopSingh-fh9dp Жыл бұрын
ਬਹੁਤ ਹੀ ਵਧੀਆ ਨਜ਼ਾਰਾ ਲਿਆਤਾ ਪੰਜਾਬੀ ਪਰਿਵਾਰਾਂ ਨੇ
@RanjeetSingh-bl6ry
@RanjeetSingh-bl6ry Жыл бұрын
love kheti love my Zimidar community and love Indian defence Defence Services. I AM FROM ZIMIDAR FAMILY, I SERVED IN INDIAN AIR FORCE. FROM AUSTRALIA
@shaukatjaveduppal752
@shaukatjaveduppal752 Жыл бұрын
Punjabi zandabad , Lahore Pakistan 🇵🇰
@madhosingh9158
@madhosingh9158 Жыл бұрын
ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਜੀ ਪੰਜਾਬ ਤੋਂ ਬਾਹਰ ਰਹਿ ਕੇ ਵੀ ਮਾਸਟਰ ਜੀ ਇਸ ਟਾਪੂ ਦਾ ਨਾ ਕੀ ਆ
@bhangu-
@bhangu- Жыл бұрын
Cambell island haiji shayad
@TZR_Gaming_125_com
@TZR_Gaming_125_com Жыл бұрын
ਮ੍ਹਹਿਨਤ ਅੱਗੇ ਲੱਛਮੀ ਜਿਉਂ ਪੱਖੇ ਅੱਗੇ ਪੌਣ
@user-pn4yp6iy9i
@user-pn4yp6iy9i Жыл бұрын
ਵਾਹ ਪੰਜਾਬੀਓ ਗੁਰੂ ਕਿਰਪਾ ਕਰੇ
@swarnsinghvirk8679
@swarnsinghvirk8679 3 ай бұрын
Salute to brave Punjabi farmers who have settled in Nicobar Island and doing wonderful farming
@baljindershah9373
@baljindershah9373 Жыл бұрын
ਜੇ ਕ੍ਰਿਪਾ ਕਰਨ ਵਾਹਿਗੁਰੂ ਜੀ , ਤਾਂ ਮੈਂ ਗੁਰੂ ਨਾਨਕ ਜੀ ਦੀ ਸੋਚ ਸਿਧਾਂਤਕ ਸਾਂਭ ਲਵਾਂ । ਛੱਡ ਦੇਵਾਂ ਦੇਸ਼ ਕਨੇਡਾ ਨੂੰ ,ਤੇ ਇੰਡੀਆ ਆ ਕੇ ਆਪਣੀ ਵਿਰਾਸਤ ਸਾਂਭ ਲਵਾਂ ।
@anilchopra4751
@anilchopra4751 Жыл бұрын
Amazing !!! I am from Jalandhar City. Kaash ke main bhi aap ki kheti ko dekh sakta. Tusi kamaal kar ditta hai.
@harjitlitt1375
@harjitlitt1375 3 ай бұрын
Very good information about Great Nicobar. Very hard worker and bold people. Proud of them
@annabaaabvdhdbfjfbc9071
@annabaaabvdhdbfjfbc9071 Жыл бұрын
Punjabi mehnati hunde han.Kaale panian nu v chitte paniaan vich bdl ditta hai.
@jogabining4759
@jogabining4759 Жыл бұрын
Balle Balle punjabio, we are success everywhere around the world
@HarpreetSingh-bt4sd
@HarpreetSingh-bt4sd Жыл бұрын
ਪੰਜਾਬ ਦੇ ਕਿਸਾਨਾਂ ਨੂੰ ਵੀ ਬਾਪੂ ਕੋਲ਼ੋਂ ਕੁੱਝ ਸਿੱਖਣਾ ਚਾਹੀਦਾ ਹੈ।
@IndiaIsSupreme
@IndiaIsSupreme Жыл бұрын
Salute to people who have done Great sacrifice by moving to this deserted place in their prime age and establishing there lives . In current time if we think it still seems difficult to move to such place leaving behind everything.
@singh.pradeep
@singh.pradeep 2 ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@kaursukhwant9757
@kaursukhwant9757 3 ай бұрын
Waheguru ji chardi klaa vich rakhe jiyunde vasde raho punjabiyo tuhadi keeti mehnat disdi hai rab ne bhaag laye hoe ne
@surjitsingh-kx3lu
@surjitsingh-kx3lu 4 ай бұрын
ਵੀਰ ਜੀ ਇਹ ਤਾਂ ਬਹੁਤ ਟਾਈਮ ਪਹਿਲਾਂ ਦੇਖ ਲਿਆ ਹੈ ਹੋਰ ਨਵੀਂ ਚੀਜ਼ ਦਿਖਾਓ
@WalkWithTurna
@WalkWithTurna 4 ай бұрын
ਇਹ ਤਾਂ ਪਿਛਲੇ ਸਾਲ 2023 ਦੀ ਵੀਡੀਓ ਹੈ ਵੀਰ ਜੀ ਤੁਹਾਡੇ ਅੱਗੇ ਹੁਣ 2024 ਚ ਆਈ ਹੋਵੇਗੀ, ਵੈਸੇ ਇਸ ਜਗ੍ਹਾ ਆਪਾਂ ਹੀ ਗਏ ਹਾਂ ਕੋਈ ਹੋਰ ਗਿਆ ਵੀ ਨੀ ਹੋਣਾ ਫਿਲਹਾਲ
@ManjitSingh-wz7hr
@ManjitSingh-wz7hr Жыл бұрын
Jithe Jaan Punjabi uthe navan Punjab Vasa lainde.
@jagdevsandhu6186
@jagdevsandhu6186 Жыл бұрын
Hard work pays&our youth should Learn from this God bless him
@muhammadashrafkhan5533
@muhammadashrafkhan5533 Жыл бұрын
SsA ji very sweet Jodi
@darshpreetsingh5399
@darshpreetsingh5399 Жыл бұрын
Waheguru ji ka khalsa waheguru ji ki Fateh so great 👍👍
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@exploringhistoryofpunjab739
@exploringhistoryofpunjab739 2 ай бұрын
Good job stay blessed-love from Canada
@beaconsharman7159
@beaconsharman7159 Жыл бұрын
Ask sardar jee to start tourism business , we want to visit and stay with him, and pay him for that. From usa
@user-sj7uz4vs3d
@user-sj7uz4vs3d 5 ай бұрын
ਮੈ . ਗਰੀਬ ਵਿਧਵਾ ਹਾ ਮੈਨੂ ਕਮ ਕਾਰ ਲਈ ਹੈਲਪ ਚਾਹੀਦੀ ਹੈ
@raipallpall5452
@raipallpall5452 Жыл бұрын
Slam hai tuhanu bapoo g ❤
@kuldeepsinghlahoria5268
@kuldeepsinghlahoria5268 Жыл бұрын
ਸਤਿ ਸ੍ਰੀ ਅਕਾਲ 2ਵਾ ਜੀਆਂ ਨੂੰ
@jassajattsangha3784
@jassajattsangha3784 Жыл бұрын
Dil khush ho gya tuhadi video dekh k waheguru t kirpa rakhn eda e dekhonde raho
@JasbirSingh-wj9qm
@JasbirSingh-wj9qm 4 ай бұрын
Nice video 📹, thanks for sharing ❤
@ranjitsingh5942
@ranjitsingh5942 Жыл бұрын
I'm from roopnagar (ਰੋਪੜ)
@gurdarshansingh6297
@gurdarshansingh6297 4 ай бұрын
ਵੇਖੋ ਜੀ ਅਸੀ ਇਥੇ ੧੯੮੧ ਵਿੱਚ ਇਨਫੈਕਸ ਐਕਸਰਕਾਈਜ਼ ਲੀਏ ਐਟੈਕਿੰਗ ਫੋਰਸ ਵਜੋਂ ਇਹ ਆਈਲੈਂਡ ਤੇ ਆਏਸੀ ਜਿੱਥੇ ਰਾਤ ਨੂੰ ਲੈਂਡ ਕੀਤੇ ਸੀ ਦਿਨ ਵਿੱਚ ਉਥੇ ਦੇਖਿਆਤਾਂ ਦੱਸ ਬਾਰਾਂ ਮੱਗਰਮੱਛਪਾਣੀ ਵਿੱਚਪਏ ਸੀ ਇਹਥੇ ਆਪਣੀ ਪੰਜਾਬੀ ਪ੍ਰਵਾਰ ਸਾਨੂੰ ਵੇਖ ਕੇ ਬਹੁਤ ਹੈਰਾਨ ਸਨ ਕਿ ਕਿਵੇਂ ਆ ਗਏ ਉਹ ਇਥੇ ਸਰਪੰਚਸੀ ਨਾਲੇ ਉਹਨਾਂ ਹਾਈ ਐਲਰਟਤੇ ਸੀ ਵੈਸੇ ਉਹ ਵੀ ਫੌਜ਼ੀ ਰਿਟਾਇਰ ਸੀ
@KuldeepKaur-fu1sj
@KuldeepKaur-fu1sj Жыл бұрын
Very beautiful place
@khalsasingh4479
@khalsasingh4479 Жыл бұрын
Bhut vdiya g
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@darshansingh4293
@darshansingh4293 Жыл бұрын
Very Very nice Video & Great great information. Thanks
@kashmirkaur4459
@kashmirkaur4459 Жыл бұрын
Good job waheguru chardikalan bakhshe ji
@suchasingh5202
@suchasingh5202 Жыл бұрын
Bahut vadhia jee
@karamjitsinghsalana4648
@karamjitsinghsalana4648 Жыл бұрын
Niçe vedio
@rajwindersidhu8158
@rajwindersidhu8158 Жыл бұрын
Good Singh sahab keep it up waheguru ji meher beria hath rahio
@RanjitSingh-ed4wc
@RanjitSingh-ed4wc Жыл бұрын
Amrik Singh turna nice parsan
@harvelsingh3088
@harvelsingh3088 3 ай бұрын
waheguru ji charhdikla bakshe
@harimeetkaurmarwah1907
@harimeetkaurmarwah1907 Жыл бұрын
Waheguru mehar kare ji.
@user-dq1ll5zb9d
@user-dq1ll5zb9d 2 ай бұрын
Great work ❤❤❤❤❤❤❤❤
@gurvindersingh7522
@gurvindersingh7522 Жыл бұрын
Great job by Turna ji
@tarjitsingh5991
@tarjitsingh5991 Жыл бұрын
ਸਤਿ ਸ੍ਰੀ ਆਕਾਲ ਜੀ
@nicejatt6818
@nicejatt6818 4 ай бұрын
Good
@pritpalsingh2303
@pritpalsingh2303 4 ай бұрын
Balley balley turna privar nu sat Siri akaal hovey jee main tan Manpreet di awaaz pehchani fer parhiya ke turna family
@WalkWithTurna
@WalkWithTurna 4 ай бұрын
Thank You 🤗🙏
@tilbendrasingh1042
@tilbendrasingh1042 Жыл бұрын
Very nice ji thanks sir
@shahbazsingh9366
@shahbazsingh9366 Жыл бұрын
Nice
@singhdhaliwal6342
@singhdhaliwal6342 Жыл бұрын
hard life real life pays at the end waheguru ji ka khalsa waheguru ji ki fateh
@gurdialsingh6769
@gurdialsingh6769 Жыл бұрын
Well done Waheguru mehar kare
@saritalamba205
@saritalamba205 4 ай бұрын
Amrik ji varye nice vedo
@outlawgentleman9289
@outlawgentleman9289 Жыл бұрын
ਭਾਜੀ ਇਕ ਸਵਾਲ ਸੀ, ਇਹ ਜਰੂਰ ਦੱਸੋ ਕਿ ਅਗਰ ਕਿਸੇ ਨੇ ਘੁੰਮਣ ਲਈ ਜਾਣਾ ਹੋਵੇ Campbell Bay, ਹੋਟਲ ਜਾਂ ਹੋਰ ਕੋਈ ਗੈਸਟ ਹਾਊਸ ਵਗੈਰਾ ਹੈਗਾ ਓਥੇ?
@JaspreetSingh-ws7iq
@JaspreetSingh-ws7iq Жыл бұрын
Nhi bai g koi hotal nahi aa par apne Punjabi veer bhut aa
@outlawgentleman9289
@outlawgentleman9289 Жыл бұрын
​@@JaspreetSingh-ws7iq ਵੀਰੇ ਏਥੇ ਕਮੈਂਟ ਕਰਨ ਤੋਂ ਬਾਅਦ ਮੈਂ Google ਚ Search ਕੀਤਾ ਸੀ, ਓਥੇ PWD ਵਾਲਿਆ ਦਾ ਇਕ ਗੈਸਟ ਹਾਊਸ ਹੈਗਾ ਆ
@user-ql7su4pb3h
@user-ql7su4pb3h 3 ай бұрын
ਬਾਬੇ ਨਾਨਕ ਦੀ ਕੋਮ ਨੂੰ ਕੋਈ ਨਾਈ ਹਰਾ ਸਕਦਾ
@ASingh1699k
@ASingh1699k Жыл бұрын
Waheguru ji kirat kamai nu sahara den. Sikh kaum azad hundi sada ghar hunda eh sab sade gura peera di dhati te v ho sakda c.
@bababudhasahibdairyfarm7614
@bababudhasahibdairyfarm7614 Жыл бұрын
ਵੀਰੇ ਬੂਟੇ ਦੇ ਲਾਗੇ ਕੈਮਰਾ ਕਰਕੇ ਦਿਖਾਈਆ ਕਰੋ
@tarjitsingh5991
@tarjitsingh5991 Жыл бұрын
ਇਸ ਦਾ ਸਾਗ ਬਣਦਾ ਹੈ ਵੀਰ ਜੀ
@SurjitSingh-qw7ok
@SurjitSingh-qw7ok Жыл бұрын
Vir Ji Jan Sakhia Vi Vadhao Ji
@rajasandhuchatha2201
@rajasandhuchatha2201 Жыл бұрын
Very good
@gurbanssingh2732
@gurbanssingh2732 Жыл бұрын
Waheguru Waheguru ji
@rajveermander3217
@rajveermander3217 Жыл бұрын
Waheguru Ji Maharaj Ji Mahadev Ji Mata Ji Bapu Ji Baba Ji Sai Baba Ji Sai Baba Ji Sai Ji Khawaja Peer Ji Goga Ji Jogi Peer Ji Khawaja Peer Ji Baba Brahma Ji Baba VisavKarma Ji Baba Deep Singh Ji Baba Nanak Dev Ji Baba Ramdev Ji Guru Gobind Singh Ji Guru Granth Sahib Ji Guru Harkrishan Ji Baba Vadhbhag Singh Ji Baba Deep Singh Ji Baba Banda Singh Bahadur Singh Ji Sabna Te Hamesha Meher Karna Ji
@harmitsingh9086
@harmitsingh9086 Жыл бұрын
Good job 👏 👍
@harwindersidhu6773
@harwindersidhu6773 Жыл бұрын
Bhut vadea lagya 🎉g
@amritpalSingh-gd6ki
@amritpalSingh-gd6ki Жыл бұрын
ਕਿਹੜੇ ਪਿੰਡ ਦੇ ਨੇ ਇਹ ਸਰਦਾਰ ਸਾਹਿਬ?
@user-ib5ru2hl1f
@user-ib5ru2hl1f 3 ай бұрын
Waheguru ji
@harwinder2354
@harwinder2354 Ай бұрын
👌
@gagansandhu2386
@gagansandhu2386 Жыл бұрын
Nice vlog
@yadwindersingh-rw2de
@yadwindersingh-rw2de Жыл бұрын
Very good job ❤🎉
@surjitkaur7530
@surjitkaur7530 Жыл бұрын
Very.nice.bahut.jankari.khare.bare.diti.kiwe.sikh.mehnat.karde.han
@davinderbhatti9528
@davinderbhatti9528 Жыл бұрын
God bless you all people.❤
@narendermakhijani9512
@narendermakhijani9512 4 ай бұрын
In USA Sikhs r big farmers. Thousands of Acres
@meetokaur6000
@meetokaur6000 Жыл бұрын
Very nice vidio 🌹🙏👌uk
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਪਰੇਸ਼ਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ
@gurbaajsingh-qo4rw
@gurbaajsingh-qo4rw 5 ай бұрын
Wahguruji
@ashwanipathania1207
@ashwanipathania1207 Жыл бұрын
Enjoyed this vlog very much
@SukhjinderSingh-mj4ft
@SukhjinderSingh-mj4ft Жыл бұрын
Very nice happy to you both
@tarlochansingh-yh9oc
@tarlochansingh-yh9oc Жыл бұрын
I was also served at andaman & nicobar during 1991 to jan 1994.
@yodhbirsingh4433
@yodhbirsingh4433 Жыл бұрын
Very nice bai ji
@b.s.dhillon7515
@b.s.dhillon7515 Жыл бұрын
ਮਾਸਟਰ ਜੀ ਨੇ ਰੇਟ ਨਹੀ ਦੱਸਿਆ ਜ਼ਮੀਨ ਦਾ !!!😁
@baliharguru5478
@baliharguru5478 4 ай бұрын
Ta k koi hor na avey😂
@inderjeetpurewall7663
@inderjeetpurewall7663 Жыл бұрын
ਮਾਸਟਰ ਦਾ ਪਰੀਵਾਰ ਤੇ ਘਰ ਨਹੀਂ ਦਿਖਾਇਆ ਤੁਸੀਂ ।
@jasmersingh9725
@jasmersingh9725 5 ай бұрын
Very hard work
@GurpreetSingh-vc9jn
@GurpreetSingh-vc9jn 4 ай бұрын
Good 👍
@smartphonedoctor1242
@smartphonedoctor1242 Жыл бұрын
Waheguru ji kirpa kre ji
@ChandanKumar-wg5sk
@ChandanKumar-wg5sk Жыл бұрын
Dekhiyaa hoyaa g. Mainland naalon Malaysia kol hai. Mera cousin hai othe basically hoshiarpur to. Ik vlog ch kehaa c ki maajhe waaliyaan ne basaaya par main doaba waale ne othe. Jaata jalandhar te hoshiarpur side de. Haalo da boota hai g jo saag ch paindaa baathu waang
@davindergill8582
@davindergill8582 Жыл бұрын
Good job sir
@ananyasharma9210
@ananyasharma9210 Жыл бұрын
DIDI JI KYA ETHE HUN PUNJABI JAMEEN LEGALY KHREED SKDE NE JI. APPROXIMATELY KI PRICE HAGI JI 🙏🏻🙏🏻🌷🌷😊😊
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 22 МЛН
艾莎撒娇得到王子的原谅#艾莎
00:24
在逃的公主
Рет қаралды 53 МЛН
How I Did The SELF BENDING Spoon 😱🥄 #shorts
00:19
Wian
Рет қаралды 37 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 22 МЛН