Gurmeet Bawa ਦੀ ਧੀ ਗਲੋਰੀ ਬਾਵਾ ਨੂੰ ਆਖ਼ਰ ਆਰਥਿਕ ਮਦਦ ਲਈ ਗੁਹਾਰ ਕਿਉਂ ਲਾਉਣੀ ਪਈ | 𝐁𝐁𝐂 𝐏𝐔𝐍𝐉𝐀𝐁𝐈

  Рет қаралды 8,639

BBC News Punjabi

BBC News Punjabi

26 күн бұрын

#gurmeetbawa #glorybawa #akshaykumar
ਮਰਹੂਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਦੀ ਧੀ ਦੀ ਇੱਕ ਅਪੀਲ ਤੋਂ ਬਾਅਦ ਪੰਜਾਬੀ ਅੱਗੇ ਆ ਰਹੇ ਹਨ, ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਆਪਣੇ ਮਾਪਿਆਂ ਅਤੇ ਭੈਣ ਦੇ ਜਾਣ ਦੇ ਬਾਅਦ ਪਰਿਵਾਰ ਦੀ ਮਾੜੀ ਹਾਲਤ ਬਾਰੇ ਮੀਡੀਆ ਨੂੰ ਦੱਸਿਆ ਸੀ। ਗਲੋਰੀ ਬਾਵਾ ਦੇ ਗੁਹਾਰ ਲਾਉਣ ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਆਰਥਿਕ ਸਹਾਇਤਾ ਭੇਜੀ ਹੈ, ਇਸ ਦੇ ਇਲਾਵਾ ਕਈ ਹੋਰ ਵੀ ਲੋਕ ਹਨ ਜਿੰਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ।
ਰਿਪੋਰਟ- ਰਵਿੰਦਰ ਸਿੰਘ ਰੋਬਿਨ
ਐਡਿਟ- ਗੁਰਕਿਰਤਪਾਲ ਸਿੰਘ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 29
@user-uc5dy3mx7f
@user-uc5dy3mx7f 25 күн бұрын
ਵਾਹ ਜੀ ਵਾਹ ਰੋਜ਼ੀ ਰੋਟੀ ਲਈ ਪੰਜਾਬੀ ਤੇ ਬੱਚਿਆਂ ਨੂੰ ਹਿੰਦੀ ਬੋਲਣੀ ਸਿਖਾ ਰਹੇ ਹੋ ਦੋਹਰਾ ਚਿਹਰਾ
@HarpreetSingh-ux1ex
@HarpreetSingh-ux1ex 25 күн бұрын
ਸੋਸ਼ਲ ਮੀਡੀਆ ਤੇ ਕੋਈ ਨਾ ਨਵੇਂ ਬੰਦੇ ਨੂੰ ਚੁੱਕ ਕੇ ਗਾਇਕ ਬਣਾ ਦਿੰਦੇ ਨਾ ਸੁਰ ਤਾਲ ਨਾ ਬੋਲਣਾ ਆਉਂਦਾ ਕਨੇਡਾ ਅਮਰੀਕਾ ਲੈਕੇ ਜਾਂਦੇ ਫੋਕੀ ਸ਼ੋਹਰਤ ਲਈ ਜ਼ੋ ਅਸਲੀ ਹੱਕਦਾਰ ਨੇ ਸਾਡੀ ਮਾਂ ਬੋਲੀ ਪੰਜਾਬੀ ਦੇ ਅਨਮੋਲ ਵਾਰਸਾਂ ਦੀ ਮਾੜੇ ਹਾਲਾਤ ਵਿੱਚ ਗੁਜ਼ਾਰੇ ਕਰ ਕਰ ਰਹੇ ਇਨਾਂ ਦੀ ਮੱਦਦ ਕਰਨੀ ਚਾਹੀਦੀ 🙏
@ranjitpossi
@ranjitpossi 25 күн бұрын
ਬਹੁਤ ਦੁੱਖ ਹੁੰਦਾ ਹੈ ਜਦੋਂ ਮਹਾਨ ਕਲਾਕਾਰਾਂ ਦੇ ਅਜਿਹੇ ਹਾਲਾਤਾਂ ਨੂੰ ਦੇਖਦੇ ਹਾਂ ।
@user-fp1nb7hr1c
@user-fp1nb7hr1c 25 күн бұрын
ਮੈਂ ਕਲਾਕਾਰਾਂ ਸਹਿਕ ਰਹ ਚੁੱਕਿਆ,, ਜਦੋਂ ਇਹਨਾਂ ਕੋਲ ਧੰਨ ਆਉਂਦਾ,,ਉਸ ਟੈਮ ਬਹੁਤ ਬੇਫਜੂਲ ਖ਼ਰਚੇ ਕਰਦੇ,, ਦੂਸਰੀਆਂ ਨੂੰ ਵੀ ਪ੍ਰਭਾਵਿਤ ਕਰਦੇ,,, ਇਹਨਾਂ ਨੂੰ ਇੱਝ ਲਗਦਾ ਸਦਾ ਦਿਨ ਸਾਡੇ ਤੇ ਇਸ ਤਰ੍ਹਾਂ ਦੇ ਰਹਿਣੇ ,,,
@rkaur7649
@rkaur7649 25 күн бұрын
ਸਾਡੀ ਆਉਣ ਵਾਲੀ ਪੀੜ੍ਹੀ ਦੀ ਸਾਂਝ ਵੀ ਪੰਜਾਬੀ ਵਿਰਸੇ ਨਾਲ ਪੱਕੀ ਹੋਵੇ। ਇਸ ਲਈ ਉਹਨਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਪਰਮਾਤਮਾ ਤੁਹਾਡੇ ਪਰਿਵਾਰ ਤੇ ਮਿਹਰ ਕਰੇ ਹਮੇਸ਼ਾ। ਬਹੁਤ ਸਤਿਕਾਰਯੋਗ ਸ਼ਖਸੀਅਤ ਸਨ ਗੁਰਮੀਤ ਬਾਵਾ ਜੀ 🙏
@gurcharndhaliwal1493
@gurcharndhaliwal1493 25 күн бұрын
*ਵੇਖਿਆ ਗਿਆ ਹੈ ਕਿ ਕਲਾਕਾਰਾਂ ਦਾ ਆਖਰੀ ਸਮਾਂ ਬਹੁਤ ਤਕਲੀਫਾਂ ਭਰਿਆ ਹੁੰਦਾ ਹੈ,ਕਲਾਕਾਰਾਂ ਨੂੰ ਸਿਰਫ ਕਲਾ ਦੇ ਬਲਬੂਤੇ ਹੀ ਜੀਵਨ ਨਹੀਂ ਜੀਣਾ ਚਾਹੀਦਾ, ਕਲਾ ਨੂੰ ਸਿਰਫ ਸਹਾਇਕ ਧੰਦੇ ਦੇ ਤੌਰ ਤੇ ਹੀ ਸੋਚਣਾ ਚਾਹੀਦਾ ਹੈ, ਕਲਾ ਖਤਮ ਹੋਣ ਤੋ ਪਹਿਲਾਂ ਪਹਿਲਾਂ, ਲੋਕਾਂ ਕੋਲੋਂ ਮੰਗ ਕੇ ਖਾਣ ਨਾਲੋਂ, ਕੋਈ ਹੋਰ ਕੰਮ ਵੀ ਸੋਚਿਆ ਜਾ ਸਕਦਾ ਹੈ*
@vipinKumar-wu4kv
@vipinKumar-wu4kv 25 күн бұрын
ਅਕਸ਼ੇ ਕੁਮਾਰ ਦਾ ਬਹੁਤ ਬਹੁਤ ਧੰਨਵਾਦ
@harpreetharpreetsingh6483
@harpreetharpreetsingh6483 25 күн бұрын
ਹੁਣ ਕਿੱਥੇ ਗਈਆ ਸੰਸਥਾਵਾ ,ਸਰਮ ਕਰੋ ਆ ਲੰਡੂਆ ਪਿੱਛੇ ਜਿਵੇ ਸੀਤੇਵਾਲਾ ਕੋਈ ਨਮੂਨਾ ਇੱਕ ਅਣਗਿਣਤ ਤੁਰੇ ਫਿਰਦੇ ਨੇ ਓਹਨਾ ਨੂ ਸਪੋਰਟ ਕਰਦੇ ਓ ,ਜੋ ਅਸਲ ਚ ਹੱਕਦਾਰ ਆ ਪੰਜਾਬ ਦੇ ਓਹਨਾ ਦੀ ਕੋਈ ਸਪੋਰਟ ਨੀ ,
@gurjas4786
@gurjas4786 24 күн бұрын
ਜਿਹੜੀ ਮਾਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾ ਸਿਖਾ ਕਿ ਹੋਰ ਬੋਲੀ ਸਿਖਾਉਂਦੀ ਐ ਓਹਨੇ ਦਰ ਦਰ ਦੀ ਮੁਥਾਜ ਹੋਣਾ ਈ ਆ
@sandeepmotivationalspeaker7266
@sandeepmotivationalspeaker7266 24 күн бұрын
We thanks who help them .....
@ManpreetSingh-vv1zi
@ManpreetSingh-vv1zi 25 күн бұрын
Waheguru ji 🙏
@divyabawa2010
@divyabawa2010 21 күн бұрын
🙏🏻♥
@bookslovers5138
@bookslovers5138 25 күн бұрын
🎉❤
@user-sn1ob1uz6t
@user-sn1ob1uz6t 25 күн бұрын
Akshay kumar❤
@princeshahrandhawaprincesh3792
@princeshahrandhawaprincesh3792 23 күн бұрын
ਬੱਚੇ ਹਿੰਦੀ ਕਿਉਂ ਬੋਲ ਰਹੇ ਆ ਜੀ ਥੋਡੇ ਕੀ ਗੱਲ ਉਹ ਸਾਡੇ ਪੰਜਾਬੀ ਵਿਸਰੇ ਵਿੱਚੋ ਨਹੀਂ ਹਨ
@user-tl6jc4gc4r
@user-tl6jc4gc4r 25 күн бұрын
Lekin thuadi aapni dhee te hindi boldi e tuhade naal . Tusi taan aapne ghar punjabi mukaa ti.
@lovekeshtalhotra2103
@lovekeshtalhotra2103 24 күн бұрын
Unfortunately, youngsters people don't have a knowledgeable about our civilization,its all depends upon parent who can teach about our real Punjab. I wonder, badshah, honey singh,mika singh besure ,betuke bande kivein agge vadh gye. These folk singer only deserve.
@user-ke9if4sw3r
@user-ke9if4sw3r 25 күн бұрын
Muj dekho mere Punjab washeo sala sonu setowala ke aa tusi os mad mudi pishe apne eine shone kalakara de Ghar de v dekh bhal kro kuj galat keha te maff kar deo plz
@harsimransingh4924
@harsimransingh4924 25 күн бұрын
Sharam di gal hai bacheya nu punjabi naal na jod sake tussi 😢😢
@AmarjeetKaurSandhu174
@AmarjeetKaurSandhu174 25 күн бұрын
ਇਕੱਲੇ ਰਹਿਣਾਂ ਬਹੁਤ ਔਖਾਂ
@mr.razz.00
@mr.razz.00 25 күн бұрын
Loko sambh lai virsa bhen di help karke
@AmarjeetSingh-vi8sq
@AmarjeetSingh-vi8sq 25 күн бұрын
Bina tere bache Hindi bolde aa kadi seva tusin apne bacheyan noo Punjabi nhi sikha ske
@GrewalUK
@GrewalUK 25 күн бұрын
Maaf krna. Bawa ji ne punjab da naam ucha kita c. Pr galori ji apne bacheya naal hundi vich gal karde ne. Kyun ki iss video vich keha ki meri kudi boli ki agar mera laptop sell krdo. Eh da matlab aa ki ghar vich hindi boli jandi aa.
@ccc5451
@ccc5451 25 күн бұрын
Kyo punjabi boldi ta tu penson la deni c punjabi boln ale kinne bukhe marde aa ona nu de de ja k kuch khan nu besharm kise tha de
@GrewalUK
@GrewalUK 25 күн бұрын
@@ccc5451 bedharam kaun aa. Teri language dass rahi aa. Jada taqleef hoi mere bolan te . Tu laa de pension. Kyun jada taqleef tenu he hoi aa. Nale pension de sikh la etho. Mein likhya. Penson nai hunda anpad. Pension. 😀
@GrewalUK
@GrewalUK 25 күн бұрын
@ccc5451 nale mein ohde jawaka di gal kiti aa. Na ki ohdi. Oh tan punjabi he boldi aa. Pr jo ohne apne bacheya lai keha oss lai gal kiti aa. Pehla mera comment pad fir dubara. Ki likhya mein. Fir bol. Chawal kisi thaa di. Chal turr..
@karama709
@karama709 25 күн бұрын
Akshay Kumar should be elected as MP from Punjab as BJP candidate in future
@jaswindersinghdhillon8460
@jaswindersinghdhillon8460 25 күн бұрын
ਗੁਹਾਰ ਕੀ ਬਲਾ ਹੈ
@jasjitsinghsingh3070
@jasjitsinghsingh3070 23 күн бұрын
ਭੈਣ ਜੀ ਗੁੱਸਾ ਨਾ ਕਰਿਓ ਪੰਜਾਬੀ ਤਾਂ ਆਪਾਂ ਵੀ ਛੱਡੀ ਜਾ ਰਹੇ ਆ ਂ
Получилось у Миланы?😂
00:13
ХАБИБ
Рет қаралды 4,9 МЛН
Stay on your way 🛤️✨
00:34
A4
Рет қаралды 25 МЛН
Little girl's dream of a giant teddy bear is about to come true #shorts
00:32
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Получилось у Миланы?😂
00:13
ХАБИБ
Рет қаралды 4,9 МЛН