ਢੱਡਰੀਆਂਵਾਲੇ ਦਾ ਸਿਧਾਂਤਕ ਕੁਰਾਹਾ ਗੁਰਬਾਣੀ ਦੀ ਤਰਕਵਾਦੀ ਵਿਆਖਿਆ-ਪ੍ਰਣਾਲੀ ਦੀ ਕੌੜੀ ਫਸਲ !! ਅਜਮੇਰ ਸਿੰਘ

  Рет қаралды 39,801

The Sikh Viewpoint

The Sikh Viewpoint

Жыл бұрын

ਗੁਰੂ ਦੀਆਂ ਰਮਜ਼ਾਂ ਅਤੇ ਸਾਡੀ ਬੁੱਧੀ ਦੀ ਸੀਮਾ : • ਗੁਰੂ ਦੀਆਂ ਰਮਜ਼ਾਂ ਅਤੇ ਸ...

Пікірлер: 73
@Bhupinder_Singh308
@Bhupinder_Singh308 Жыл бұрын
ਭਾਈ ਅਜਮੇਰ ਸਿੰਘ ਦਾ ਕਿਸੇ ਕਾਮਰੇਡ ਕੋਲ ਕੋਈ ਜਵਾਬ ਨਹੀਂ।
@sukhidhillon4841
@sukhidhillon4841 Жыл бұрын
ਵਾਹਿਗੁਰੂ ਜੀ ਭਾਈ ਅਜਮੇਰ ਸਿੰਘ ਜੀ ਨੂੰ ਲੰਮੀ ਉਮਰ ਬਖਸ਼ੇ
@gurudebariq
@gurudebariq Жыл бұрын
ਢੱਡਰੀਆਂ ਵਾਲੇ ਦਾ ਬਹੁਤ ਹੀ ਸੋਹਣਾ ਮੁਲਾਂਕਣ ਕੀਤਾ ਹੈ. ਉਹ ਸਰਸੇ ਵਾਲੇ ਦੇ ਕਦਮਾਂ ਉੱਤੇ ਹੈ. ਜਿਸ ਤਰਾਂ ਉਹ ਬੀਲੀਵੁਡ ਦੀ ਰੀਸ ਐਕਟਰ ਗਾਇਕ,ਮੋਡਲ ਬਣਨਾ ਚਾਹੁੰਦਾ ਸੀ, ਉਸੇ ਤਰਾਂ ਪਹਿਲਾ ਇਹ ਬਾਬਾ ਬਣਿਆ, ਹੁਣ ਨਵੇਂ ਨਵੇਂ ਪੋਜ਼ ਬਣਾ ਕੇ ਮੌਡਲਿੰਗ ਵੀਡੀੳ ਕਰ ਰਿਹਾ ਹੈ, ਦਿਲਜੀਤ ਦੁਸਾਂਝ ਦੀ ਰੀਸ ਸਮੋਸੇ ਵੀ ਤਲਣ ਲੱਗ ਪਿਆ, ਸ਼ੋਸ਼ਲ ਅੇਕਟੀਵਿਸਟ ਬਣਨ ਦੀ ਕੋਸ਼ਿਸ਼ ਕਰ ਰਿਹਾ. ਸ਼ਾਇਦ ਭਵਿੱਖ ਵਿੱਚ ਕੇ ਐਸ ਮੱਖਣ ਦੀ ਤਰਾਂ ਕਕਾਰ ਵੀ ਉਤਾਰ ਦੇਵੇ. ਹੋ ਸਕਦਾ ਹੈ ਇਹ ਆਪਣੇ ਆਪ ਨੂੰ ਹੋਮੋਸੈਕਸੂਅਲ ਘੋਸਿਤ ਕਰ ਦੇਵੇ. ਹੁਣੇ ਹੁਣੇ ਸੋਨਮ ਬਾਜਵਾ ਇਹਦੇ ਡੇਰੇ ਜਾ ਕੇ ਆਈ ਹੈ ਜੋ ਕਿ ਇਸਾਈ ਬਣੀ ਹੋਈ ਹੈ, ਹੋ ਸਕਦਾ ਇਹ ਭਵਿੱਖ ਵਿੱਚ ਇਸਾਈ ਪਾਸਟਰ ਬਣ ਜਾਵੇ. ਇਹ ਜਿਸ slippery slope ਉੱਤੇ ਖੜਾ ਹੈ,ਇਹ ਤਿਲਕ ਕੇ ਕਿੰਨਾ ਵੀ ਨੀਵਾਂ ਡਿਗ ਸਕਦਾ.
@jeet428
@jeet428 Жыл бұрын
ਘੱਗਰੀ ਨਾ ਤਾ ਪ੍ਰਚਾਰਕ ਹੈ ਨਾ ਹੀ ਵਿਦਵਾਨ, ਏਹ ਤਾ ਫੱਫੇਕੁਟਣੀ ਹੈ ਅੱਜ ਕੱਲ ਦੀ
@karmantransport4636
@karmantransport4636 Жыл бұрын
ਬਾਪੂ ਅਜਮੇਰ ਸਿੰਘ ਜੀ ਨੂੰ ਰੱਬ ਤੰਦਰੁਸਤੀ ਬਕਸ਼ਣ
@gurchransingh5674
@gurchransingh5674 Жыл бұрын
ਸਿੱਖ ਇਤਿਹਾਸ ਦੇ ਥੰਮ ਜਥੇਦਾਰ ਅਜਮੇਰ ਸਿੰਘ ਜੀ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸਿੱਖੀ ਦੀ ਸੇਵਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਵਾਂ ਸਿੰਘਾਂ ਨੂੰ
@princedhaliwal67
@princedhaliwal67 Жыл бұрын
ਆਸੀ ਇਹ ਵਿਡਿਊ ਚਾਹੁੰਦੇ ਵੀ ਸੀ ਅਜਮੇਰ ਜੀ ਕਿਰਪਾ ਕਰਕੇ ਰਾਧਾ ਸੁਆਮੀ ਬਾਰੇ ਵੀ ਗਲ ਕਰੋ ਜੌ ਪੰਜਾਬ ਦੀ ਸਭ ਤੋ ਵਡਾ ਡੇਰਾ ਅਤੇ ਸਿੱਖ ਕੌਮ ਨੂੰ ਘਾਟਾ ਪਾਇਆ
@goguisukwinder617
@goguisukwinder617 Жыл бұрын
ਯੂ ਟਿਊਬ ਤੇ ਭਾਈ ਪੰਥਪ੍ਰੀਤ ਸਿੰਘ ਜੀ ਤੋ ਸੁਣ ਲੋ ।
@GurpreetSINGHOZSIKH
@GurpreetSINGHOZSIKH Жыл бұрын
ਗੁਰਬਾਣੀ ਅਗਮ ਅਗੋਚਰ ਹੈ ਜੀ , ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ । ਜਿੰਨਾ ਜਿਸਦੀ ਝੋਲੀ ਵਿੱਚ ਗੁਰੂ ਸਾਹਿਬ ਜੀ ਨੇ ਪਾਤਾ ਉੰਨਾਂ ਹੀ ਪਕੜ ਵਿੱਚ ਆਇਆ । ਸਭ ਤੋਂ ਵਿਲੱਖਣ ਅਰਥ ਤਾਂ ਉਦੋਂ ਬਣਦੇ ਆ ਜਦੋਂ ਕੋਈ ਜੀਵ ਅੰਮਿ੍ਰਤ ਦੀ ਦਾਤ ਲੈ ਕੇ ਗੁਰੂ ਸਾਹਿਬ ਦੇ ਬਖ਼ਸ਼ੇ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏
@gurdeepsingh2837
@gurdeepsingh2837 Жыл бұрын
ਮੈਂ ਇੱਕ ਚੀਜ਼ ਸੋਚਦਾ ਹੁੰਦਾ ਇਹ ਕਹਿੰਦੇ ਨੇ ਗੁਰਬਾਣੀ ਹਰ ਚੀਜ਼ ਚ ਤਰਕ ਕਰਨ ਨੂੰ ਕਹਿੰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਫੇਰ ਗੁਰੂਆਂ ਦੀਆਂ ਕੁਰਬਾਨੀਆਂ ਕਿੱਥੋਂ ਨਿਕਲ ਆਈਆਂ। ਕੁਰਬਾਨੀ ਤਰਕ ਚੋਂ ਨਹੀਂ ਆ ਸਕਦੀ। ਜਜ਼ਬੇ ਤੇ ਭਰੋਸੇ ਚੋਂ ਹੀ ਆ ਸਕਦੀ।
@karmantransport4636
@karmantransport4636 Жыл бұрын
ਬਾਪੂ ਜੀ ਵਰਗੇ ਸਿੱਖ ਵਿਦਵਾਨਾਂ ਦੀ ਬਹੁਤ ਲੌੜ ਹੈ ਸਾਡੇ ਸਿੱਖ ਧਰਮ ਲੲੀ
@user-sm6dd6or5n
@user-sm6dd6or5n Жыл бұрын
ਵਹਿਗੁਰੂ ਚੱੜਦੀਕਲਾ ‘ਚ ਰੱਖੇ ਭਾਈ ਅਜਮੇਰ ਸਿੰਘ ਜੀ ਨੂੰ ।
@AvtarSingh-jd4oh
@AvtarSingh-jd4oh Жыл бұрын
ਸੱਚ ਦੱਸਿਆ ਜਾਂਦਾ ਧੰਨਵਾਦ
@ManjitSingh-vq4ee
@ManjitSingh-vq4ee 10 ай бұрын
ਸਰਦਾਰ ਅਜਮੇਰ ਸਿੰਘ ਜੀ ਅਤੇ ਭਰਾ ਜੀ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਮੇਰਾ ਸੋਹਣਾ ਦੇਸ ਪੰਜਾਬ
@ManjitSingh-vq4ee
@ManjitSingh-vq4ee 10 ай бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾ ਗੱਲ ਪਾਤਸ਼ਾਹੀ ਦਾਵੇ ਦੀ ਨਹੀ ਕਰਦੇ ਗੱਲ ਫਸਲਾ ਦੀ ਨਹੀ ਗੱਲ ਨਸਲਾਂ ਦੀ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਾਝਾ ਬਲਾਕ ਮੇਰਾ ਸੋਹਣਾ ਸਿੱਖ ਹੋਮ ਲੈਂਡ ਪੰਜਾਬ
@JaswinderKaur-ck6tn
@JaswinderKaur-ck6tn Жыл бұрын
very good analysis and excellent explanation
@user-kq7xn5iw6t
@user-kq7xn5iw6t Жыл бұрын
ਚਾਇਨਾ ਦੇ ਬਾਰਡਰ ਤੇ ਸਿੱਖ ਫੋਜੀਆਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਹਾਦਰੀ ਦੀਆਂ ਉਦਾਹਰਨਾਂ ਦਿਤੀਆਂ ਜਾਂਦੀਆਂ ਫੋਜੀ ਅਫਸਰਾਂ ਵਲੋਂ ,,,
@amanjotsingh6264
@amanjotsingh6264 Жыл бұрын
waheguru ji ka khalsa waheguru ji ki fateh bhai ajmer singh nu guru sahib ciardikla vich rakkan amesha
@gursingh5864
@gursingh5864 Жыл бұрын
ਬਾਪੂ ਜੀ ਸਾਨੂੰ ਸਰਬੱਤ ਖਾਲਸਾ 1986 ਬਾਰੇ ਜਰੂਰ ਦੱਸੋ! ਸਾਡੀ ਬੇਨਤੀ ਪ੍ਰਵਾਨ ਕਰੋ 🙏🙏🙏🙏🙏
@jagdeepsingh4347
@jagdeepsingh4347 Жыл бұрын
Waheguru ji ka khalsa waheguru ji ki fateh ji veer ji
@user-vx3ue1ye6g
@user-vx3ue1ye6g Жыл бұрын
ਬਾਕਮਾਲ ਵਿਚਾਰ ਚਰਚਾ👌👌👌
@WGCtractorsfarminglovers
@WGCtractorsfarminglovers Жыл бұрын
Bhai ajmer singh ji very nice 👍
@deepj....j7092
@deepj....j7092 Жыл бұрын
💯% right bapu g 🙏🙏 🙏🙏🙏 Thank you bapu g information le
@satinderchopra9164
@satinderchopra9164 Жыл бұрын
Singh Sahib bhoot vadiya analysis. Je kade time lager taan Sikhism vich Cast nu lai ke vi analysis karo. Specially, Why Sikh Gurudawara are financially captured by Jatt in Current time. Not to offend any body but truth is there just look around you.
@AmarjitSingh-vg9ji
@AmarjitSingh-vg9ji Жыл бұрын
🙏🙏🙏 bhai ajmer Singh Ji main tuhada bahut satikar karda but tusi kharko lehar nu haar na dasso o jit c kiyon ki je hun sikha vich 47 to baad jajba jo bharea ohda hi natija c assi Kisan morcha is tarah larre. 84di Lehar ne bahut vadda jogdaan a sikha vich . Eh banda Singh Bahadur vargi jit hi c.🙏
@ArshdeepSingh-qd6zd
@ArshdeepSingh-qd6zd Жыл бұрын
ਬਾਪੂ ਹਰ ਵਾਰ ਦੀ ਤਰਾਂ ਸਾਰੀਆਂ ਗੱਲਾਂ ਬਾ ਕਮਾਲ ਤੇ ਬਹੁਤ ਮਹੱਤਪੂਰਨ ਨੇ ,, ਪਰ ਮਾਫ ਕਰਨਾ ਭਾਈ ਅਵਤਾਰ ਸਿੰਘ ਜੋ ਨਾਲ ਨੇ ਉਹਨਾ ਨੇ ਵਿਚ ਬਹੁਤ ਡਿਸਟ੍ਰਬੇਸਨ ਜਿਹੀ ਕ੍ਰੇਟ ਕੀਤੀ ਆ ਵੀ ਮਤਲਬ ਬਾਪੂ ਦੀ ਗੱਲ ਨੂੰ ਪੂਰੀ ਨੀ ਹੋਣ ਦੇ ਰਹਿ ਵਿਚੇ ਬੋਲ ਪੈਂਦੇ ਨੇ ਜਿਸ ਕਰਕੇ ਗੱਲ ਥੋੜੀ ਉਲਝ ਜਿਹ ਜਾਂਦੀ ਏ , ਇਕ ਗੱਲ ਹੋਰ ਸੈਯਦ ਕਿਸੇ ਵੀਰ ਨੇ ਲਿਖਿਆ ਕੇ ਅਜਮੇਰ ਸਿੰਘ ਲਹਿਰ ਨੂੰ ਹਾਰੀ ਹੋਈ ਕਹਿ ਰਹਿ ਨੇ ,, ਨਹੀ ਨਹੀਂ ਓਹੋ ਕਦੇ ਵੀ ਖਾੜਕੂ ਲਹਿਰ ਨੂੰ ਹਾਰੀ ਹੋਈ ਨੀ ਮੰਨਦੇ , ਇਥੇ ਉਹਨਾਂ ਦੇ ਕਹਿਣ ਦਾ ਮਤਲਬ ਸਮਝਣ ਦੀ ਲੋੜ ਏ ਮਤਲਬ ਉਸ ਸਮੇ ਇਕ ਤਰੀਕੇ ਨਾਲ ਭਾਰਤੀ ਸਟੇਟ ਲਹਿਰ ਤੇ ਭਾਰੂ ਪੈ ਗਈ ਸੀ ਜਿਸ ਕਰਕੇ ਲਹਿਰ ਆਪਦੇ ਪਹਿਲਾ ਵਾਲੇ ਰੂਪ ਚ ਨਹੀਂ ਸੀ ਰਹੀ ,, ਤੇ ਇਕ ਤਰਾਂ ਲੋਕਾਂ ਚ ਨਿਰਾਸਤਾ ਆਈ ਕਿ ਯਾਰ ਜਿਸ ਕੰਮ ਲਈ ਲੜੇ ਓਹੋ ਸਿਰੇ ਨਹੀਂ ਚੜ੍ਹਿਆ ਭਾਵ ਕੌਮੀ ਘਰ ਦੀ ਪ੍ਰਾਪਤੀ, ਜਿਸ ਕਰਕੇ ਫੇਰ ਰਾਜਨੀਤੀ ਚ ਬਾਦਲ ਵਰਗੇ ਭਾਰੂ ਪਏ ਤੇ ਧਾਰਮਿਕ ਖੇਤਰ ਅਫਗਾਨੇ ਵਰਗੇ ਜੰਮੇ ਜੋ ਪਹਿਲਾ ਹੀ ਕੌਮੀ ਅਜ਼ਾਦੀ ਦੇ ਖਿਲਾਫ ਸਨ , ਸੋ ਉਹਨਾਂ ਨੇ ਕਹਿਣ ਸਮਝੁਣ ਲਈ ਏਦਾਂ ਸਬਦ ਵਰਤਿਆ ,, ਕਿਊ ਜੇ ਤੁਸੀਂ ਉਹਨਾਂ ਦੀਆ ਸਾਰੀਆਂ ਸਪੀਚਾਂ ਸੁਣਦੇ ਓ ਤਾ ਤੁਹਾਨੂੰ ਪਤਾ ਹੋਣਾ ਕਿ ਓਹੋ ਖਾੜਕੂ ਲਹਿਰ ਨੂੰ ਕਦੇ ਹਾਰੀ ਹੋਈ ਨਹੀਂ ਮੰਨਦੇ ਹਾਂ ਜੋ ਸੱਚ ਏ ਕਿ 94-95 ਤੱਕ ਖਾੜਕੂ ਲਹਿਰ ਤੇ ਭਾਰਤੀ ਸਟੇਟ ਭਾਰੂ ਹੋ ਗਈ ਸੀ ...
@paramjitsandhu4580
@paramjitsandhu4580 Жыл бұрын
Waheguru Waheguru ji 🙏🏼🙏🏼🙏🏼🙏🏼
@BalwinderSingh-xc3po
@BalwinderSingh-xc3po Жыл бұрын
वाहेगुरु जी दा खालसा वाहेगुरू जी दी फतह बापू जी
@pravsra9709
@pravsra9709 Жыл бұрын
Waheguru 🙏🏻🙏🏻
@kanwaljitdhaliwal3909
@kanwaljitdhaliwal3909 Жыл бұрын
Very ture sardaar Ajmer Singh jee
@harjeetmann5770
@harjeetmann5770 Жыл бұрын
It’s always nice to learn new things from baba Ajmer singh.He got great information.
@jagdeeh8080
@jagdeeh8080 Жыл бұрын
Waheguru ji
@user-kq7xn5iw6t
@user-kq7xn5iw6t Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ 🙏🙏🙏🙏
@sunnydhaliwal1984
@sunnydhaliwal1984 Жыл бұрын
ਭਾਈ ਅਜਮੇਰ ਸਿੰਘ ਜੀ ਕਿਰਪਾ ਕਰਕੇ ਸਾਨੂੰ ਸਰਬੱਤ ਖਾਲਸਾ 1986 ਬਾਰੇ ਦੱਸੋ , ਕਿਵੇਂ ਤੇ ਕਿ ਕਿ ਹੋਇਆ , ਮੇਰੀ ਉਮਰ 22 ਸਾਲ ਹੈ ਮੈ ਪੜ੍ਹਿਆ ਹੈ ਕਿ ਸਰਬੱਤ ਖਾਲਸਾ ਹੋਇਆ ਸੀ 1986 ਵਿਚ ਕਿਰਪਾ ਕਰਕੇ ਤੁਸੀ ਪੂਰੇ ਵਿਸਥਾਰ ਨਾਲ ਦੱਸੋ ਸਾਰੀ ਗੱਲ 🙏🏻🙏🏻
@jangiyodha
@jangiyodha Жыл бұрын
ਅਜਮੇਰ ਸਿੰਘ ਹੋਰਾਂ ਦੀ ਕਿਤਾਬਾਂ ਪੜੋ ਉਸ ਵਿੱਚ ਸੱਬ ਦਸਿਆ ਗਿਆ ਹੈ ਜੀ ਵਿਸਥਾਰ ਵਿੱਚ ।
@gursingh5864
@gursingh5864 Жыл бұрын
ਬਿਲਕੁਲ ਬਾਈ ਜੀ 🙏
@harpreetkang5196
@harpreetkang5196 Жыл бұрын
🙏🙏🙏🙏🙏🙏🙏 100% true
@manjotsinghbuzrak
@manjotsinghbuzrak Жыл бұрын
ਬਿਲਕੁਲ ਸਹੀ 👌🏻👌🏻
@sawalsethi3667
@sawalsethi3667 Жыл бұрын
Thanks
@ParminderSingh-il6ch
@ParminderSingh-il6ch Жыл бұрын
ਹੋਸਟ ਸਾਬ ! ਜਦ ਸਰਦਾਰ ਸਾਬ ਆਪਣਾ ਵਿਚਾਰ ਪੇਸ਼ ਕਰ ਰਹੇ ਹੋਣ ਤਾਂ ਤੁਹਾਨੂੰ ਚੁੱਪ ਕਰਕੇ ਸੁਣਨਾ ਚਾਹੀਦਾ ਆ
@inderjitsingh5043
@inderjitsingh5043 Жыл бұрын
The host sure to stay quiet and listen
@what_s_new_1997
@what_s_new_1997 Жыл бұрын
Right Said
@jagdeepsingh1727
@jagdeepsingh1727 Жыл бұрын
waheguru
@darbara16
@darbara16 Жыл бұрын
Hanji, je mein galat na hovan, te menu vi dhadrianwale di gurbani viyakya pranali kuch teek nahin lagi. Jo athmic sukh kise brahmgyani nu sunn ke milda hein, oh sukh naseeb nahin hunda.
@jagrajsingh7228
@jagrajsingh7228 Жыл бұрын
Very good discestion
@sukhwindersingh6456
@sukhwindersingh6456 Жыл бұрын
Waheguru g
@WGCtractorsfarminglovers
@WGCtractorsfarminglovers Жыл бұрын
Sat Shri akal ji
@ASTeer1699
@ASTeer1699 Жыл бұрын
Dhanwad ji 🙏🏼. Raj Bina Nahi Dharm Challe Hai Dharm Bina Sab Dalle Malle Hain *Guru Gobind Singh Ji Maharaj
@JaspreetSingh-wr9ru
@JaspreetSingh-wr9ru Жыл бұрын
wjkkwjkf bapu ajmer singh ji thodiya sariya vedios vekhn di koshish krda aa…. boht ee shlaghayog kamm kr rye ho tuc…. boht valuable information provide krde tuc…..
@tejwantvirk4762
@tejwantvirk4762 Жыл бұрын
🙏🙏
@mandeep871
@mandeep871 Жыл бұрын
Good
@happygrewal9733
@happygrewal9733 Жыл бұрын
🙏🏽👍🏼
@JagdeepSingh-cg7lj
@JagdeepSingh-cg7lj Жыл бұрын
Akaal Sahai!
@Ranjeetsingh-pt1bz
@Ranjeetsingh-pt1bz Жыл бұрын
Host bhut jyada interpret kr reha..
@gursingh53
@gursingh53 Жыл бұрын
ਕੌਮ ਦੇ ਹੀਰੇ ਭਾਈ ਅਜਮੇਰ ਸਿੰਘ ਜੀ
@sukhjinderchouhan1844
@sukhjinderchouhan1844 Жыл бұрын
Eh sab parcharak aaj kal paise de peer ne. Bappu ji 👍
@sukhwantsinghsandhu2525
@sukhwantsinghsandhu2525 Жыл бұрын
1990 ch missionary tolay nay apna purana sara sylabus hi change kr dita.
@Dilbagsingh-xw7by
@Dilbagsingh-xw7by Жыл бұрын
ਅਤੀ ਸੁੰਦਰ
@navtej0001
@navtej0001 Жыл бұрын
Very good.
@ahalsingh6112
@ahalsingh6112 Жыл бұрын
Bhai Saab professor darshan Singh bare khul k dseo ji kde .. v ehna da thought process kive chlya ..te ehe kehri lobby c…
@kisanlive8857
@kisanlive8857 Жыл бұрын
Gud
@Fashion_Aura_01
@Fashion_Aura_01 Жыл бұрын
Khalistan zindabad ✊🚩
@manjitbedi5836
@manjitbedi5836 Жыл бұрын
Dadhriwala is on Utube like a Reporter of his "Kingdom".
@buntysandhu9047
@buntysandhu9047 Жыл бұрын
veer ji jado bapu ji bolde tc na bolo na he hungra deo
@GurpreetSingh-yn2ju
@GurpreetSingh-yn2ju Жыл бұрын
Bout kammina banda eh
@kulwinderkhalsa6492
@kulwinderkhalsa6492 Жыл бұрын
ਇਕ ਪਾਸਾ ਜਰੂਰ ਹੈ ਵੀਡੀਓ ਚ। ਮੈਂ ਇਸ ਆਧੁਨਿਕ ਵੀਚਾਰ ਨਾਲ 50% ਸਹਿਮਤੀ ਨਹੀਂ ਹਾਂ । ਮੈਨੂੰ ਖੁਦ ਨੂ ਵੀ ਬਹੁਤ ਫੀਲ ਹੁੰਦਾ ਹੈ ਸਭ ਕੁਝ । ਪਰ ਸੰਪਰਦਾਈਆਂ ਡੇਰਾਦਾਰਾਂ ਵਲੋਂ ਪਾਇਆ ਗੰਦ ਵੀ ਕਿਵੇ ਭੁੱਲਿਆ ਜਾ ਸਕਦਾ ਹੈ। ਬਾਕੀ ਏਹ ਗਲ ਮੰਨਣ ਯੋਗ ਹੈ ਜਿਸ ਜੋਰ ਨਾਲ ਵਿਆਖਿਆ ਹੋਈ ਉਸ ਹਿਸਾਬ ਨਾਲ ਰਬ ਰਤੇ ਘਟ ਤੇ ਤਰਕਸ਼ੀਲ ਵਾਲੇ ਪੈਦਾ ਹੋਏ।
@harrygill9198
@harrygill9198 Жыл бұрын
Jathedar Ajmer Singh di koi Sikh samaj ja lehar nu koi den hove tan dasio. Kharku lehar vich koi jogdan hove. Eh siraf galan wale ne koi samaj jan Sikh samaj nu koi den. Ajmer Singh ji Dhadrian valian ne kis Guru jan Gurbani bare galat boliya kirpa lar ke dasan di khechal karni.
@ArshdeepSingh-qd6zd
@ArshdeepSingh-qd6zd Жыл бұрын
ਢਾਂਡਰੋ ਨੇ ਗੁਰੂ ਇਤਿਹਾਸ ਤੋਂ ਲੈਕੇ ਗੁਰ ਪੰਥ ਦੇ ਇਤਿਹਾਸ ਸਬ ਨੂੰ ਗ਼ਲਤ ਬੋਲਿਆ ਹੀ ਨਹੀਂ ਸਗੋਂ ਬਹੁਤ ਮਕਾਰੀ ਨਾਲ ਲੋਕਾਂ ਅੱਗੇ ਸਾਰੇ ਇਤਿਹਾਸ ਤੇ ਹੀ ਪੋਚਾ ਮਾਰਿਆ ਭਾਈ .. ਜੇ ਤੁਹਾਨੂੰ ਨਹੀਂ ਦਿਖਦਾ ਤਾ ਬੱਸ ਰਹਿਣ ਹੀ ਦੇ ਭਾਈ
@GurdeepSingh-xx4tt
@GurdeepSingh-xx4tt Жыл бұрын
Waheguru ji
DES PUADH : Daljit Singh Bittu l Manjit Singh Rajpura l B Social
1:10:59
How Many Balloons Does It Take To Fly?
00:18
MrBeast
Рет қаралды 25 МЛН
Bhattan Da Itihaas Vich Kirdaar Unfolding The Myth | Dr.Sukhpreet Singh Udhoke
55:27
Dr.Sukhpreet Singh Udhoke
Рет қаралды 35 М.