ਹਵਾ ਦਿਆ ਬੁੱਲਿਆਂ ਵੇ ਦੇ ਕੋਈ ਸੁਨੇਹਾ ਮੈਨੂੰ, ਫ਼ਤਿਹ ਸਿੰਘ ਹੁਣੀਂ ਕਿੱਦਾਂ ਠੀਕ ਨੇ | Sahibzaade | Dhadrianwale

  Рет қаралды 177,840

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
Spotify: open.spotify.com/track/547iRs...
Apple Music: music.apple.com/us/album/hawa...
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita
#sahibzaade

Пікірлер: 476
@KamaljitKaur-fy3uu
@KamaljitKaur-fy3uu Жыл бұрын
ਏਨਾ ਸੰਜੀਵ ਚਿਤਰਨ ਕਰ ਰਹੀਆਂ ਨੇ ਤੁਹਾਡੀਆਂ ਸਾਰੀਆਂ ਕਵਿਤਾਵਾਂ ਜਿਵੇਂ ਉਨ੍ਹਾਂ ਹਾਲਤਾਂ ਨੂੰ ਅਸੀਂ ਬਹੁਤ ਨੇੜਿਓਂ ਵੇਖ ਰਹੇ ਹੋਈਏ 😭😭
@estudypoint23
@estudypoint23 Жыл бұрын
Haji bilkul😔😑💔💔😥😢
@tirathsingh1830
@tirathsingh1830 Жыл бұрын
@Harvinder Singh ਤੂੰ ਦਸਖਾਂ ਬਾਬੇ ਨਾਨਕ ਦੇ ਸਿਰ ਤੇ ਸੱਪ ਨੇ ਛਾਂ ਕਿਵੇਂ ਕੀਤੀ ਸੀ।
@tirathsingh1830
@tirathsingh1830 Жыл бұрын
@Harvinder Singh ਸੰਤੋਖ ਸਿੰਘ ਨੇ ਗੰਦ ਲਿਖਿਆ ਹੈ ਇਸ ਚ ਕੋਈ ਸ਼ਕ਼ ਨਹੀਂ ਹੈ। ਹੁਣ ਗਲ ਇਹ ਨਹੀਂ ਕਿ ਇਤਹਾਸ ਗਲਤ ਹੈ।ਗਲ ਇਹ ਹੈ ਕਿ ਸੰਤੋਖ ਸਿੰਘ ਨੇ ਸਿੱਖ ਇਤਹਾਸ ਨੂੰ ਕਲੰਕਿਤ ਕੀਤਾ ਹੈ ਔਰ ਸਾਡੇ ਅਜ ਦੇ ਪ੍ਰਬੰਧਕ ਉਸ ਕੂੜਪੁਸਤਕ ਨੂੰ ਹਰ ਗੁਰਦੁਆਰੇ ਵਿੱਚ ਪ੍ਰਚਾਰ ਦਾ ਸਾਧਨ ਬਣਾ ਕੇ ਬੈਠੇ ਹਨ।
@tirathsingh1830
@tirathsingh1830 Жыл бұрын
@Harvinder Singh ਅੱਛਾ ! ਸੰਤੋਖ ਸਿੰਘ ਲਿਖਦੈ ਕਿ ਗੁਰੂ ਗੋਬਿੰਦ ਸਿੰਘ ਫੀਮ ਖਾਂਦੇ ਸੀ।ਕੀ ਤੂੰ ਮੰਨਦੈਂ ਕਿ ਗੁਰੂ ਸਾਹਿਬ ਫੀਮ ਦਾ ਨਸ਼ਾ ਕਰਦੇ ਸਨ?
@tirathsingh1830
@tirathsingh1830 Жыл бұрын
@Harvinder Singh ਮੇਰੇ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦੇ ਚਾਨਣ ਮੁਨਾਰਾ ਹਨ। ਮੈਂ ਉਨ੍ਹਾਂ ਦੀ ਉਸਤਤ ਵਿੱਚ ਵਿਚ ਕੁਝ ਕਹਿ ਸਕਾਂ ਮੇਰੇ ਅੰਦਰ ਐਨੀ ਹਿੰਮਤ ਨਹੀਂ ਹੈ ਔਰ ਨਾ ਹੀ ਮੇਰੀ ਐਨੀ ਔਕਾਤ ਹੈ ਕਿ ਮੈਂ ਉਨ੍ਹਾਂ ਦੀ ਸ਼ਾਨ ਵਿੱਚ ਕੋਈ ਗੁਸਤਾਖ਼ੀ ਭਰਿਆ ਫੈਸਲਾ ਸੁਣਾ ਸਕਾਂ। ਮੈਨੂੰ ਜਾਂ ਹੋਰ ਕਿਸੇ ਨੂੰ ਕੀ ਸਾਰੀ ਸਿੱਖ ਉੱਮਤ ਨੂੰ ਸੰਤੋਖ ਸਿੰਘ ਦੀ ਲੇਖਣੀ ਤੇ ਏਤਰਾਜ਼ ਹੋਵੇਗਾ ਜਦੋਂ ਸਾਰੇ ਉਸਦੇ ਲਿਖੇ ਪੋਥਿਆਂ ਨੂੰ ਪੜਨਗੇ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਲਾਲਾਂ ਖਿਲਾਫ ਸੰਤੋਖੇ ਨਿਰਮਲੇ ਸਾਧ ਨੇ ਕੀ ਕੀ ਲਿਖਿਆ ਹੈ ਸ਼ਾਇਦ ਤੁਸੀਂ ਪੜਿਆ ਨਹੀਂ ਹੈ ਬਸ ਸੁਣੀਆਂ ਸੁਣਾਈਆਂ ਗੱਲਾਂ ਦੀ ਬਿਨ੍ਹਾ ਤੇ ਬਹਿਸ ਕਰ ਰਹੇ ਹੋ।
@charanjeetsingh9799
@charanjeetsingh9799 Жыл бұрын
ਬਾ-ਕਮਾਲ ਕਵਿਤਾ ਬਾ-ਕਮਾਲ ਸਾਜਾਂ ਨਾਲ ਬਾ-ਕਮਾਲ ਗਾਈ ਹੈ ਪ੍ਰਮੇਸ਼ਰ ਦੁਆਰ ਦੇ ਜੱਥੇ ਨੇ ਧੰਨਵਾਦ ਭਾਈ ਸਾਹਿਬ ਜੀ ਦਾ
@jaspreetbhullar8398
@jaspreetbhullar8398 Жыл бұрын
ਕਵਿਤਾ ਸੁਣਦੇ ਸੁਣਦੇ ਇੰਝ ਜਾਪਿਆ ਜਿਵੇਂ ਅਸੀਂ ਉਸ ਹਾਲਾਤਾਂ ਵਿੱਚ ਖੜ੍ਹੇ ਸਭ ਦੇਖ਼ ਰਹੀਏ ਹੋਈਐ 😭😭😭😭😭😭😭 ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 🙇🙇 ਧੰਨ ਮਾਤਾ ਗੁਜਰੀ ਜੀ 🙇🙇 ਧੰਨ ਬਾਬਾ ਅਜੀਤ ਸਿੰਘ ਜੀ 🙇🙇 ਧੰਨ ਬਾਬਾ ਜੁਝਾਰ ਸਿੰਘ ਜੀ 🙇🙇 ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙇🙇 ਧੰਨ ਬਾਬਾ ਫ਼ਤਹਿ ਸਿੰਘ ਜੀ 🙇🙇 ਪ੍ਰਣਾਮ ਸ਼ਹੀਦਾਂ ਨੂੰ 🙏🙏🙏 🙏
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻
@pargat1227
@pargat1227 Жыл бұрын
Waheguruji 🙏🙏🙏🙏🙏🙏
@Yuvrajsandhu22
@Yuvrajsandhu22 Жыл бұрын
🙏🙏🙏🙏🙏🙏🙏
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀ।
@jasvirsingh-nj9lb
@jasvirsingh-nj9lb Жыл бұрын
ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ
@jatinderdeepsingh662
@jatinderdeepsingh662 Жыл бұрын
ਬਹੁਤ ਸੋਹਣੀ ਕਵਿਤਾ ਗਾਇਨ ਕੀਤੀ ਛੋਟੇ ਵੀਰ ਗੁਰੂ ਸਾਹਿਬ ਹਮੇਸ਼ਾ ਤੁਹਾਡੇ ਸਿਰ ਤੇ ਆਪਣੀ ਮਿਹਰ ਬਣਾਈ ਰੱਖਣ । 🙏🙏🙏🙏🙏
@jagtarsinghratangarhia6280
@jagtarsinghratangarhia6280 Жыл бұрын
ਵਾਹ ਪੁੱਤਰਾ, ਬਹੁਤ ਸੋਹਣੀ ਕਵਿਤਾ ਗਾਈ ਆ ,ਜੁੱਗ ਜੁੱਗ ਜੀਓ 🙏🙏🙏🙏
@lakhvirkaurgill2731
@lakhvirkaurgill2731 Жыл бұрын
ਵਾਹਿਗੁਰੂ ਜੀ👍👍🙏🙏👍👍🙏🙏 👏👏👏👏👏
@baburamlamardarpathankot3147
@baburamlamardarpathankot3147 5 ай бұрын
🎉baby.ram
@harinder_singh448
@harinder_singh448 Жыл бұрын
ਬਹੁਤ ਸੋਹਣੀ ਕਵਿਤਾ ਗਾਈ ਛੋਟੇ ਵੀਰ,,,,, ਸਤਗੁਰ ਇਸੇ ਤਰਾਂ ਕਿਰਪਾ ਬਣਾਈ ਰੱਖਣ🙏🙏🙏
@bhaidharmindersinghji91
@bhaidharmindersinghji91 Жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਧੰਨ ਧੰਨ ਮਾਤਾ ਸੁੰਦਰੀ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਮਹਾਂਕਾਲ ਅਕਾਲੀ ਬਾਬਾ ਫਤਿਹ ਸਿੰਘ ਜੀ
@simranjeetsingh3273
@simranjeetsingh3273 Жыл бұрын
ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@gursharansharma164
@gursharansharma164 Жыл бұрын
Waheguru Ji Satnam Ji🙏🙏🌹🌹
@ramanjeetsingh9963
@ramanjeetsingh9963 Жыл бұрын
Waheguru g
@karanveersingh4888
@karanveersingh4888 Жыл бұрын
ਵਾਹਿਗੁਰੂ ਜੀ ਬਹੁਤ ਹੀ ਸੁੰਦਰ ਕਵਿਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਚਾਰੇ ਸਾਹਿਬਜ਼ਾਦੇ
@gurpreetsinghshimlapuri8470
@gurpreetsinghshimlapuri8470 Жыл бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ। ਵੀਰ ਜੀਓ ਦਾਸ ਨੇ ਇਹ ਚੈਨਲ ਬਣਾਇਆਂ ਹੈ ਜ਼ਰੂਰ ਹਾਜਰੀ ਲਵਾਇਓ🙏🙏🙏🙏
@paramjitkaur6477
@paramjitkaur6477 Жыл бұрын
ਬਹੁਤ ਵਧੀਆ ਉਪਰਾਲਾ ਜੀ, ਬਾਬਾ ਜੀ, ਤੁਹਾਡਾ ਅਤੇ ਤੁਹਾਡੇ ਸਾਰੇ ਸਿੰਘਾ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਸਾਰਿਆਂ ਲਈ ਦਿਲੋਂ ਦੁਆ ਕਰਦੇ ਹਾਂ ਜੀ, ਸਾਰੇ ਚੜਦੀਕਲਾ ਵਿੱਚ ਰਹੋ ਜੀ,
@jagjitkhalsa8991
@jagjitkhalsa8991 Жыл бұрын
Sooooooooooooo cute voice putter and Salute to all khalsa family thanks Bhai Sahib ji
@krishansingh786
@krishansingh786 Жыл бұрын
ਵਾਹ ਜੀ ਵਾਹ, ਕਮਾਲ ਦੀ ਕਵਿਤਾ, ਗਾਇਆ ਵੀ ਬਹੁਤ ਸੋਹਣਾ
@karanchawa5228
@karanchawa5228 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@ManjitKaur-wl9hr
@ManjitKaur-wl9hr Жыл бұрын
ਧੰਨ -ਧੰਨ ਮਾਤਾ ਗੁਜ਼ਰ ਕੌਰ ਜੀ, ਧੰਨ ਪਿਆਰੇ ਸਾਹਿਬਜਾਦੇ, ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀਓ ਕੋਟਿ -ਕੋਟਿ ਪ੍ਰਣਾਮ 🙏🙏🙏🙏🙏🙏🙏🙏......
@whitecrystal8884
@whitecrystal8884 Жыл бұрын
Dhan guru gobind singh ji da parivar ❤❤❤❤
@gureksinghgill8279
@gureksinghgill8279 Жыл бұрын
Dhan baba Ajit Singh ji dhan baba ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ। ਧੰਨ ਬਾਬਾ ਫਤਹਿ ਸਿੰਘ ਜੀ ਧੰਨ ਸਤਿਗੁਰ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀਓ ਪਾਤਸ਼ਾਹ ਕੋਟਿ ਕੋਟਿ ਪ੍ਰਣਾਮ🙏🙏🙏🙏🙏🙏🙏ਧੰਨ ਲਿਖਣ ਤੇ ਗਾਇਨ ਵਾਲੇ ਵਾਹਿਗੁਰੂ ਜੀ ਵਾਹਿਗੁਰੂ। ਜੀ ਵਾਹਿਗੁਰੂ ਜੀ
@harpreetkaur1939
@harpreetkaur1939 Жыл бұрын
ਬਹੁਤ ਬਹੁਤ ਸ਼ੁਕਰਾਨਾ🙏🙏🙏 ਮੇਰੇ ਛੋਟੇ ਵੀਰ ਨੂੰ ਬਹੁਤ ਬਹੁਤ ਪਿਆਰ 🤗🤗
@RvmHdPhotography
@RvmHdPhotography Жыл бұрын
ਧੰਨ ਬਾਜਾਂ ਵਾਲਾ ਤੇ ਉਹਨਾਂ ਦਾ ਪਰਿਵਾਰ ਵਾਹਿਗੁਰੂ ਜੀ
@jagtarsohi9001
@jagtarsohi9001 Жыл бұрын
ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@baljeetsidhu67
@baljeetsidhu67 Жыл бұрын
ਵਾਹ ਜੀ ਵਾਹ ਬਹੁਤ ਵਧੀਆ ਗਾਇਆ ਤੇ ਬਹੁਤ ਵਧੀਆ ਲਿਖਿਆ 😌🙏🏻🙏🏻
@jashanrandhawa476
@jashanrandhawa476 Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰਖਣ ਛੋਟੇ ਵੀਰ ਨੂ 🙏🙏🙏
@jassasingh6723
@jassasingh6723 Жыл бұрын
🙏🌹 ਧੰਨ ਦਸਮੇਸ਼ ਪਿਤਾ ਜਿਨਾਂ ਪਰਿਵਾਰ ਸਰਵੰਸ ਉਤੋਂ ਵਾਰਿਆ🌹🙏ਵਾਹਿਗੁਰੂ ਜੀ 🌹🙏❤
@fatehsingh6688
@fatehsingh6688 Жыл бұрын
🙏🙏🙏🙏🙏ਉਸ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ।
@AmandeepKaur-ju1zy
@AmandeepKaur-ju1zy Жыл бұрын
🙏 waheguru ji ka khalsa waheguru ji ki fathey Khalsa Ji all of guru and guru ji ki sangat noo ji 🙏🌹🌹🌅🌹🌹dhan dhan guru govind singh ji and guru ji ke four sheabjadie
@JASVIRSINGH-xs8ld
@JASVIRSINGH-xs8ld Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@ADR-1116
@ADR-1116 Жыл бұрын
ਬਾਕਮਾਲ ਲਿਖਤ ਤੇ ਬਹੁਤ ਵਧੀਆ ਗਾਇਆ ਛੋਟੇ ਵੀਰ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏
@gurisingh6012
@gurisingh6012 Жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️🙏❤️🙏❤️
@jastarsingh8859
@jastarsingh8859 Жыл бұрын
ਧੰਨ ਧੰਨ ਮਾਤਾ ਗੁਜਰੀ ਜੀ
@SukhpalSingh-ze4tp
@SukhpalSingh-ze4tp Жыл бұрын
ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਦੇਣ ਨਹੀਂ ਦਿੱਤਾ ਜਾ ਸਕਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ.........।
@baljeetsidhu67
@baljeetsidhu67 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਉਹਨਾਂ ਦੇ ਲਾਲ ਧੰਨ ਧੰਨ ਕੁਰਬਾਨੀ 🙏🏻🙏🏻🙏🏻🙏🏻
@satnambenrasatta1476
@satnambenrasatta1476 Жыл бұрын
Waheguru ji ka Khalsa waheguru ji ki Fateh Bhai sab Ji te sari sangt nu sat shri akal Ji 🙏🙏🙏🙏🙏🌺🌺🌹🌹🌺🥀🌺🌷🥀🌺🌺
@HarpreetKaur-rj3ct
@HarpreetKaur-rj3ct Жыл бұрын
🙏🙏🙏🙏🙏🙏🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@mannwarrior8308
@mannwarrior8308 Жыл бұрын
ਧੰਨ ਧੰਨ ਮਾਤਾ ਗੁਜਰ ਕੋਰ ਜੀ 😔🙏🙏🙏
@indiatocanada9545
@indiatocanada9545 Жыл бұрын
ਮੇਰੇ ਛੋਟੇ ਵੀਰ ਨੇ ਕਵੀਤਾ ਬਹੁਤ ਵਦੀਆ ਗਾਈ ਹੇ ਪਰ ਜੇਕਰ ਏਹੀ ਕਵੀਤਾ ਅੰਗਰੇਜ ਸਿੰਘ ਵੀਰ ਨੇ ਗਾਈ ਹੂੰਦੀ ਤਾ ਫਿਰ ਅੱਤ ਹੋ ਜਾਣੀ ਸੀ 🙏🌹
@balrajbaj5413
@balrajbaj5413 Жыл бұрын
ਬਹੁਤ ਵਧੀਆ ਕਵਿਤਾ ਗਾਈ ਲਵਪ੍ਰੀਤ ਵੀਰੇ 👌🙏
@hoteldivine2506
@hoteldivine2506 Жыл бұрын
ਬਹੁਤ ਵਧੀਆ ਕਵਿਤਾ। ਗਈ ਹੈ ਜੀ। ਭਾਈ ਸਾਹਿਬ ਜੀ। ਆਪ ਜੀ ਕਿ ਸਾਰੀ ਸੋਹਣੀ ਕਵਿਤਾ ।ਹੈ।ਜੀ।
@mandeepdiljit4925
@mandeepdiljit4925 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂਗੋਬਿੰਦ ਸਿੰਘ ਜੀ
@RanjitSingh-vs6yw
@RanjitSingh-vs6yw Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਿਵਾਰ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ
@grewalvlogs2716
@grewalvlogs2716 Жыл бұрын
ਧੰਨਵਾਦ ਨਿਰਵੈਰ ਵੀਰ ਇੰਨਾ ਸੋਹਣਾ ਲਿਖਣ ਲਈ ਹਰ ਵਾਰ । ਧੰਨਵਾਦ ਭਾਈ ਸਾਹਿਬ ਦਾ ਕਵਿਤਾ ਸਾਡੇ ਤਕ ਪਹੁੰਚਾਉਣ ਦਾ ,ਉਹ ਵੇਲਾ ਨਜਰ ਆਉਦਾ ਤੇ ਮਹਿਸੂਸ ਹੁੰਦਾ 🙏🙏🙏🙏🙏 ਧੰਨਵਾਦ
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏👍👍
@akshaybanger748
@akshaybanger748 Жыл бұрын
ਬਹੁਤ ਵੈਰਾਗਮਈ ਕਵਿਤਾ ਆ ਬਹੁਤ ਵਧੀਆ ਨਿਰਵੈਰ ਸਿੰਘ ਜੀ ਨੇ ਲਿਖੀ ਏਹ ਕਵਿਤਾ ਤੇ ਬਹੁਤ ਸੋਹਣੀ ਗਾਈ ਏਹ ਕਵਿਤਾ ਛੋਟੇ ਵੀਰ ਨੇ ਵਾਹਿਗੁਰੂ ਜੀ ਏਨਾਂ ਸਾਰਿਆਂ ਨੂੰ ਲੰਬੀ ਉਮਰ ਬਖਸ਼ੇ ਕੋਟਿਨ ਕੋਟਿ ਪ੍ਰਣਾਮ ਦਸਮ ਪਾਤਸ਼ਾਹ ਜੀ ਤੇ ਉਹਨਾਂ ਦੇ ਪਰਿਵਾਰ ਦੀਆ ਕੁਰਬਾਨੀਆਂ ਨੂੰ 🙏🙏
@dharmindersingh5012
@dharmindersingh5012 Жыл бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏
@harshwinderkaur7260
@harshwinderkaur7260 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏
@randeepkaur4311
@randeepkaur4311 Жыл бұрын
ਧੰਨ ਦਸਮੇਸ਼ ਪਿਤਾ ਤੇਰਾ ਧੰਨ ਜਿਗਰਾ🙏
@gurpreetsinghmaan4333
@gurpreetsinghmaan4333 Жыл бұрын
#ੴ ਦਸਮੇਸ਼ ਪਿਤਾ_ਸਾਹਿਬ-ਏ-ਕਮਾਲ ਸਰਬੰਸ ਦਾਨੀ ਕਲਗ਼ੀਧਰ ਪ੍ਰੀਤਮ ਬਾਜਾਂ ਵਾਲੇ ਬਾਦਸ਼ਾਹ ਦਰਵੇਸ਼ ਧੰਨ ਸ੍ਰੀ ਗੁਰੂ ਗੋਬਿੰਦ ਜੀ 💕🙏🏽
@IshuSingh-lw7bn
@IshuSingh-lw7bn Жыл бұрын
Bhut shoni Kavita putter waheguru ji mher karan 🙏🙏🙏🙏🙏🙏
@kuldeepkaur5611
@kuldeepkaur5611 Жыл бұрын
😢😢😢😢ਬਹੁਤ ਸੋਹਣੀ ਕਵਿਤਾ ਗਾਈ ਤੇ ਲਿਖੀ🙏🏻🙏🏻🙏🏻🙏🏻🙏🏻
@gurpreetkauraww7786
@gurpreetkauraww7786 Жыл бұрын
Waheguru ji ka khalsa waheguru ji ki fateh,,,🙏🙏🙏🙏
@psingh3851
@psingh3851 Жыл бұрын
ਧੰਨ ਛੋਟੇ ਸਾਹਿਬਜਾਦੇ 🙏😢ਧੰਨ ਵੱਡੇ ਸਾਹਿਬਜਾਦੇ 🙏🙏🙏🙏😢😢
@HardeepSingh-hu7kt
@HardeepSingh-hu7kt Жыл бұрын
ਬਹੁਤ ਵਧੀਆ ਆਵਾਜ਼ ਦੇ ਨਾਲ ਸੁਣਾਈ ਗਈ ਕਵਿਤਾ ਮਨ ਧੰਨ ਹੋ ਗਿਆ ਜੀ
@DastarDhariCrowdMusic
@DastarDhariCrowdMusic Жыл бұрын
Very nice Poem 👍 Shahidan nu Kotin-kot Parnam Ji🙏 🙏Waheguru Ji🙏 God bless you always! 🌹👍🙏
@bittubansa3810
@bittubansa3810 Жыл бұрын
Waheguru ji ka khalsa waheguru ji ki Fateh ji 🙏🙏🙏❤️❤️❤️ 🌹🌹🌹
@simrat.kingra
@simrat.kingra Жыл бұрын
🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸਰਬੰਸ ਦਾਨੀ 🙏🙏
@pritpalsingh5215
@pritpalsingh5215 Жыл бұрын
Dhan dhan Mata Gujar Kaur ji 🙏 dhan dhan baba zorawar Singh ji 🙏 dhan dhan baba Fateh Singh ji 🙏🏻
@psingh3851
@psingh3851 Жыл бұрын
ਧੰਨ ਮਾਤਾ ਗੁਜਰੀ ਜੀ 🙏😢
@jashandeep5210
@jashandeep5210 Жыл бұрын
Waheguru ji 🙏🙏
@Simrankaur0700
@Simrankaur0700 Жыл бұрын
Waheguru ji🙏 Dhan Dhan Baba Zorawar singh Ji🙏 Dhan Dhan Baba Fateh Singh Ji🙏
@SukhpreetKaur-gc1qk
@SukhpreetKaur-gc1qk Жыл бұрын
Dhan dhan guru govind Singh ji 🙏🙏🙏🙏👌👌
@simarsimar3921
@simarsimar3921 Жыл бұрын
Waheguru ji ❤️❤️
@sidhubravez1068
@sidhubravez1068 Жыл бұрын
🙏
@BalwinderSingh-wo6wh
@BalwinderSingh-wo6wh Жыл бұрын
Waheguru ji waheguru ji waheguru ji waheguru ji waheguru ji waheguru ji
@MandeepKaur-li1is
@MandeepKaur-li1is Жыл бұрын
🙏🙏ਧੰਨ ਧੰਨ ਸ੍ਰੀ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
@kaurbrar5463
@kaurbrar5463 Жыл бұрын
Waheguru ji ka khalsa Waheguru ji ki fathe 👏
@GurpreetSingh-zi1hx
@GurpreetSingh-zi1hx Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏💐🙏
@sandhu__sabb__0015
@sandhu__sabb__0015 Жыл бұрын
waheguru ji 🙏🙏🙏
@sukhmandeepkaur7128
@sukhmandeepkaur7128 Жыл бұрын
Waheguru ji 🙏🥰♥️
@HardeepSingh-hu7kt
@HardeepSingh-hu7kt Жыл бұрын
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਫਤਹਿ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਲੱਖ ਲੱਖ ਦਿਲੋਂ ਪਰਣਾਮ ਜੀ
@Gill-kj9cl
@Gill-kj9cl Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੇ ਜਿਹਾ ਕੋਈ ਬਾਪ ਨਹੀਂ
@jagdipsingh1473
@jagdipsingh1473 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@harpreetkaurji2111
@harpreetkaurji2111 Жыл бұрын
Dhan Dhan shri guru Govind Singh Sahib ji 🙏🏻🙏🏻
@psingh3851
@psingh3851 Жыл бұрын
ਸੋਹਣੀ ਕਵਿਤਾ ਗਾਈ ਤੇ ਲਿਖੀ ਵੀ ਵਧੀਆਂ।🙏🙏
@poonammechuvipassanamadita3761
@poonammechuvipassanamadita3761 Жыл бұрын
Waheguru ji waheguru ji waheguru ji...I like you I love you satguru ranjeet singh ji...
@sukhidhandhwar5476
@sukhidhandhwar5476 Жыл бұрын
Waheguru g sarbat da bhala hove
@psingh3851
@psingh3851 Жыл бұрын
ਵਾਹਿਗੁਰੂ ਜੀ 🙏🙏💖💖
@jaskaransidhu4073
@jaskaransidhu4073 Жыл бұрын
ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@psingh3851
@psingh3851 Жыл бұрын
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ 🙏🙏🙏🙏😢
@dishakour13
@dishakour13 Жыл бұрын
🙏🏻Waheguru g 🙏🏻
@giagupta5414
@giagupta5414 Жыл бұрын
waheguru ji 💖💖🙏
@charanjeetsingh346
@charanjeetsingh346 Жыл бұрын
DHAN DHAN SAHIBZADE AND MATA GUJAR KAUR JI..DHAN DHAN GURU GOBIND SINGH JI.
@GurlalSingh-vq6ve
@GurlalSingh-vq6ve Жыл бұрын
🙏🙏
@lovejot9655
@lovejot9655 Жыл бұрын
ਵਾਹਿਗੁਰੂ ਜੀ❤️
@gurpreetkauraww7786
@gurpreetkauraww7786 Жыл бұрын
Thankyou Bhai Saab ji Tada..🙏 Har roj ik Navi Kavita vaste....🙏🙏
@sonulocham6108
@sonulocham6108 Жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਬਾਬਾ ਅਜਿੱਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ।। ਧੰਨ ਨੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@akashdeepsingh7215
@akashdeepsingh7215 Жыл бұрын
Dhan guru gobind singh pita
@RanjitSingh-ox9yn
@RanjitSingh-ox9yn Жыл бұрын
ਵਾਹਿਗੁਰੂ ਜੀ 🙏
@sewasingh2299
@sewasingh2299 Жыл бұрын
ਵਾਹਿਗੁਰੂ ਵਾਹਿਗੁਰੂ 🙏🙏
@japkaur7223
@japkaur7223 Жыл бұрын
Waheguru ji Waheguru ji
@sukhdeepsingh8155
@sukhdeepsingh8155 Жыл бұрын
Satnam Waheguru ji 🙏🙏🙏🙏
@user-ek3mu9ce7q
@user-ek3mu9ce7q Жыл бұрын
ਗੁਰੂ ਜੀ ਧਨ ਹੋ
@charanjeetsingh346
@charanjeetsingh346 Жыл бұрын
Heart touching lines..
@pinkidash1960
@pinkidash1960 Жыл бұрын
Waheguru ji waheguru ji 🙏🙏
@ninder1984
@ninder1984 Жыл бұрын
ਧੰਨ ਮੇਰੇ ਕਲਗੀਧਰ ਦਸਮੇਸ਼ ਪਿਤਾ🙏🙏
@kulwindersinghraju710
@kulwindersinghraju710 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@funwithassisandalex3850
@funwithassisandalex3850 Жыл бұрын
🙏🙏🙏 Waheguru Jio
@statebrothergamer
@statebrothergamer Жыл бұрын
Waheguru ji ka khalsa waheguru ji ki Fateh vir ji
@devinderpalsingh1010
@devinderpalsingh1010 Жыл бұрын
ਬਹੁਤ ਹੀ ਵੈਰਾਗਮਈ ਕਵਿਤਾ ਜੀ 🙏🙏
@gurisingh6012
@gurisingh6012 Жыл бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@PreetSingh-gb2ho
@PreetSingh-gb2ho Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka Khalsa waheguru ji ki Fateh
@singhsabhagurdwarakhatkark5305
@singhsabhagurdwarakhatkark5305 Жыл бұрын
Waheguru ji ka khalsa Waheguru ji Ki fateh🙏🏻🙏🏻🙏🏻🙏🏻🙏🏻Dhan Shri Guru Gobind Singh Ji 🙏🏻🙏🏻🙏🏻
UFC 302 : Махачев VS Порье
02:54
Setanta Sports UFC
Рет қаралды 1,4 МЛН
DELETE TOXICITY = 5 LEGENDARY STARR DROPS!
02:20
Brawl Stars
Рет қаралды 16 МЛН
Её Старший Брат Настоящий Джентельмен ❤️
00:18
Глеб Рандалайнен
Рет қаралды 7 МЛН
Beautiful Katha | Eh Katha Tuhada Guru Granth Sahib Te Vishwas Hor Pakka Krdu | Bhai Sarbjit Singh
27:45
Full Katha Bhai Sarbjit Singh Ji Gurbani
Рет қаралды 321 М.
Koi Aan Milave (Nonstop Jukebox) - New Shabad Gurbani Kirtan - Mix Hazoori Ragis - Best Records
45:18
Best Records ਗੁਰੂ ਕੀ ਬਾਣੀ
Рет қаралды 3,9 МЛН
This Shape Is IMPOSSIBLE To Draw...
0:57
Stokes Twins
Рет қаралды 44 МЛН