ਅਨੰਦਪੁਰ ਤਾਂ ਅੱਜ ਵੀ ਜਾਂਨੇ ਆਂ, ਪਰ ਤੁਸੀਂ ਨਹੀਂ ਲੱਭਦੇ | Sahibzaade Kavita | Dhadrianwale

  Рет қаралды 223,354

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
Spotify: open.spotify.com/track/1dU4V3...
Apple Music: music.apple.com/us/album/anan...
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Lovepreet Singh Parmeshar Dwar
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#sahibzaade
#anandpursahib

Пікірлер: 550
@jagtarsinghratangarhia6280
@jagtarsinghratangarhia6280 Жыл бұрын
ਵਾਹ ਛੋਟੂ , ਸੋਹਣੀ ਕਵਿਤਾ ਗਾਈਆ , ਨਿਰਵੈਰ ਸਿੰਘ ਕਮਾਲ ਦਾ ਲਿਖਾਰੀ ਆ , ਜੁੱਗ ਜੁੱਗ ਜੀਓ 🙏
@Gursharanbenipal
@Gursharanbenipal 9 ай бұрын
ਸਤਿਗੁਰ ਜੀ ਦਾ ਕਹਿਣਾ ਖਾਲਸਾ ਮੇਰੀ ਜਾਨ ਕੀ ਜਾਨ ਸਤਿਗੁਰ ਜੀ ਤੁਸੀਂ ਧੰਨ ਧੰਨ ਧੰਨ ਹੋ
@ninder1984
@ninder1984 Жыл бұрын
ਵਾਹ! ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਆਪਣੀ ਉਸਤਤ ਲਿਖਣ ਦਾ ਬਲ ਬਖਸਿਸ਼ ਕਰਦੇ ਰਹਿਣ🙏🙏
@KuldeepSingh-uw9km
@KuldeepSingh-uw9km Жыл бұрын
ਵਾਹ ਭਾਈ ਨਿਰਵੈਰ ਸਿੰਘ ਜੀ ਵਾਹਿਗੁਰੂ ਕੀ ਤੁਹਾਨੂੰ ਇਸੇ ਤਰ੍ਹਾਂ ਆਪਣੀ ਉਸਤਤ ਲਿਖਣਾ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@shivasmahajan
@shivasmahajan Жыл бұрын
ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️
@rdeepkaur4607
@rdeepkaur4607 Жыл бұрын
ਹੰਕਾਰ ਵਿੱਚ ਨਹੀਂ ❌ ਸਬਰ ਵਿੱਚ ਰੱਖੀ ਮਾਲਕਾ ✅ ਕਦੇ ਡਿੱਗਣ ਨਾ ਦੇਵੀ🙏 ਨਾ ਕਿਸੇ ਦੇ ਪੈਰਾਂ ਵਿੱਚ 🦶🦶 ਤੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ 👀
@amirksinghamirksingh
@amirksinghamirksingh Жыл бұрын
ਸਾਡੀ ਵੀ ਉਮਰ ਲੱਗ ਜਾਵੇ ਸੇਨੁ ਭਾਈ ਭਾਈ ਸਾਹਿਬ ਜੀ ਜੁਗੋ ਜੁਗ ਅਟੱਲ ਰਹੇ ਪਰਮੇਸ਼ਰ ਦਰਵਾਰ ਜੀ
@ParamjitKaur-lu3sn
@ParamjitKaur-lu3sn Жыл бұрын
ਧੰਨ ਬਾਜਾਂ ਵਾਲਿਆ ਸਤਿਗੁਰੂ ਧੰਨ ਤੇਰੀ ਕਮਾਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shivasmahajan
@shivasmahajan Жыл бұрын
kzfaq.info/get/bejne/oLyhY9aIl9Kocp8.html ਧੰਨ ਗੁਰੂ ਗੋਬਿੰਦ ਸਿੰਘ ਜੀ
@ManjitKaur-wl9hr
@ManjitKaur-wl9hr Жыл бұрын
ਧੰਨ ਉਹ ਸਮਾਂ ਸੀ, ਧੰਨ ਉਹ ਅਨੰਦਪੁਰ ਸਾਹਿਬ ਦੀ ਧਰਤੀ ਸੀ ਜਿੱਥੇ ਸਾਹਿਬਜ਼ਾਦੇ ਖੇਡਦੇ -ਖੇਡਦੇ ਵੱਡੇ ਹੋਏ ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏🙏
@20rkArts
@20rkArts Жыл бұрын
ਬਹੁਤ ਹੀ ਸੋਹਣੀ ਕਵਿਤਾ ਹੈ ਬੱਚੇ ਦੀ ਆਵਾਜ਼ ਵੀ ਬਹੁਤ ਸੋਹਣੀ ਹੈ
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਜਰਵਾਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏🏻
@kuldeep_798
@kuldeep_798 Жыл бұрын
hey ਸੱਚੇ ਪਾਤਸ਼ਾਹ ਜੋ ਵਿਰੋਧੀਆਂ ਨੇ ਕੀਤਾ ਉਹ, ਆਪ ਹੀ ਝੱਲ ਗਏ, ਸਰਬੰਸ ਵਾਰ ਗਏ, ਸਾਨੂੰ ਸੁਮਿੱਤ ਬਖਸ਼ਣਾ ਕਿ ਅਸੀਂ ਆਪ ਜੀ ਦੇ ਪ੍ਗ china ਤੇ ਚੱਲ ਸਕੀਏ 🙏🏻🙏🏻🙏🏻🙏🏻🙏🏻🙏🏻
@HarpreetKaur-hl8zy
@HarpreetKaur-hl8zy Жыл бұрын
ਵਾਹ ਵਾਹ ਸਤਗੁਰ ਜੀ‌ ਕੀਨੀ ਵਧੀਆ ਅਵਾਜ਼ ਦਿੱਤੀ ਹੈ ਤੁਸੀਂ ਇਸ ਬੱਚੇ ਨੂੰ 👌🏼🙏🏼🙏🏼🙏🏼
@Brown_singh
@Brown_singh Жыл бұрын
ਸਾਰਾ ਪਰਿਵਾਰ ਵਾਰ ਗਿਆ।ਧੰਨ ਕਲਗੀਆਂ ਵਾਲਿਆਂ ਤੇਰਾ ਜੇਰਾ🥲🥲🥲🙏🏻🙏🏻🙏🏻🙏🏻 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤️🙏🏻🙏🏻🙏🏻
@psingh3851
@psingh3851 Жыл бұрын
ਧੰਨ ਦਸ਼ਮੇਸ਼ ਪਿਤਾ ਤੁਸੀ ਸੱਚੀ ਧੰਨ ਹੋ । ਤੁਹਾਡਾ ਸਾਰਾ ਪਰਿਵਾਰ ਵੀ ਧੰਨ ਹੈ।🙏🙏🙏🙏🌹💖😢
@SatnamSaini-kv7ne
@SatnamSaini-kv7ne Жыл бұрын
ਬਹੁਤ ਵਧੀਆ ਅਵਾਜ਼ ਬਹੁਤ ਵਧੀਆ ਕਵਿਤਾ ਬਹੁਤ ਸੁਲਝਿਆ ਲਿਖਾਰੀ
@psingh3851
@psingh3851 Жыл бұрын
ਵਾਹ ਵਾਹ ਬੱਚੇ ਨੇ ਬਹੁਤ ਸੋਹਣੀ ਕਵਿਤਾ ਗਾਈ । ਲਿਖੀ ਵੀ ਬਹੁਤ ਸੋਹਣੀ । 🙏👌
@harvendarsingh918
@harvendarsingh918 Жыл бұрын
ਬਹੁਤ ਕਮਾਲ ਦੀ ਕਵਿਤਾ ਗਾਈ ਹੈ ਲਵਪੑੀਤ ਜੀ🙏🙏
@user-ek3mu9ce7q
@user-ek3mu9ce7q Жыл бұрын
ਲਵਪ੍ਰੀਤ ਸਿੰਘ ਵਾਹੇਗੁਰੂ ਮੇਹਰ ਕਰੇ ਤੁਹਾਡੇ ਉੱਤੇ
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ।
@AmandeepKaur-ju1zy
@AmandeepKaur-ju1zy Жыл бұрын
🙏 waheguru ji ka khalsa waheguru ji ki fathey Khalsa Ji dhan 2sri guru Gobind Singh shabe ji ਵਾਰਿਆਮ ਮਰਦ ਅਗੰਮੜਾ ਵਰਿਆਮ ਇਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ 💯🌹🌹🌹🌹🌹🌹🌹🌹🌹
@harpreetsinghmehra4783
@harpreetsinghmehra4783 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ🙏🙏
@shivasmahajan
@shivasmahajan Жыл бұрын
kzfaq.info/get/bejne/oLyhY9aIl9Kocp8.html ਧੰਨ ਗੁਰੂ ਗੋਬਿੰਦ ਸਿੰਘ ਜੀ
@nimratschannel2100
@nimratschannel2100 Жыл бұрын
O my God so sweet voice, Ranjit singh is great parcharak in sikh kom
@hardeepsingh4214
@hardeepsingh4214 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏
@RanjitSingh-vs6yw
@RanjitSingh-vs6yw Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
@shivasmahajan
@shivasmahajan Жыл бұрын
ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@shivasmahajan
@shivasmahajan Жыл бұрын
kzfaq.info/get/bejne/oLyhY9aIl9Kocp8.html ਧੰਨ ਗੁਰੂ ਗੋਬਿੰਦ ਸਿੰਘ ਜੀ
@JagroopSingh-no7xy
@JagroopSingh-no7xy Жыл бұрын
@@shivasmahajan ਕਿਹੱੜਾ ਗੋਬਿੰਦ ਸਿੰਘ ਜੋ ਕਦੇ ਹੋਇਆ ਹੀ ਨਹੀ ਗਿਆਨੀ ਸੰਤੋਖ ਗੱਪੀ ਨੇ ਪੈਦਾ ਕੀਤਾ ਜਿਵੇਂ ਸਾਡੇ ਸਿਰ ਗੱਪੀ ਸੰਤੋਖ ਸਿੰਘ ਨੇ ਖੰਡੇ ਦੀ ਪਾਹੁਲ ਮੜ ਦਿੱਤੀ ਅਸੀਂ ਨਹੀ ਮੰਨਦੇ ਸੰਤੋਖ ਸਿੰਘ ਦੇ ਗੱਪ
@KamaljitKaur-fy3uu
@KamaljitKaur-fy3uu Жыл бұрын
ਧੰਨ ਕੁਰਬਾਨੀ ਜੀ 🙏
@KamaljitKaur-fy3uu
@KamaljitKaur-fy3uu Жыл бұрын
ਆਪਣੇ ਪਾਤਸ਼ਾਹ ਲਈ ਸਾਡਾ ਦਰਦ ਹੀ ਬਿਆਨ ਕਰ ਦਿੱਤਾ ਲਵਪ੍ਰੀਤ ਪੁੱਤਰ 😭
@20rkArts
@20rkArts Жыл бұрын
ਕਿ ਹੋ ਗਿਆ ਭੈਣ ਜੀ ਮਾਤਾ ਜੀ ਲਵਪਰੀਤ ਨੂੰ
@JagroopSingh-no7xy
@JagroopSingh-no7xy Жыл бұрын
ਨੇਕੀ ਤਾ ਕਹਿੰਦਾ ਗੁਰੁ ਗੋਬਿੰਦ ਸਿੰਘ ਬਹੁਤ ਡਰਪੋਕ ਸੀ ਤੁਸੀ ਗੁਣ ਗਾਈ ਜਾਂਦੇ ਹੋ ਤੇ ਡਾਲਰ ਲੁੱਟ ਰਹੇ ਹੋ
@shivasmahajan
@shivasmahajan Жыл бұрын
ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@JagroopSingh-no7xy
@JagroopSingh-no7xy Жыл бұрын
@@shivasmahajan ਕੋਈ ਗੁਰੁ ਜਾ ਸਹਿਬ ਜਾਂਦਾ ਹੋਇਆ ਕਿਵੇ ਪਤਾ ਲੱਗਾ ਸਾਰਾ ੲੁਤਹਾਸ ਤਾ ਗੱਪੀ ਸੰਤੋਖ ਸਿੰਘ ਨੇ ਲਿਖਿਆ ਇਹ ਗੱਲ ਮੈ ਨਹੀ ਨੇਕੀ ਢੰਡਰੀ ਕਹਿੰਦੇ ਹਨ ਦੱਸੋ ਸੱਚ ਕੀ
@JagroopSingh-no7xy
@JagroopSingh-no7xy Жыл бұрын
@@20rkArts ਇਹ ਨਾ ਭੈਣ ਹੈ ਨਾ ਮਾਤਾ ਤੀਜਾ ਮੇਲ ਹੈ
@dilrajgill8638
@dilrajgill8638 Жыл бұрын
Waheguru ji ka khalsa waheguru ji ki fateh bht sohna shabad gya tusi thda shabad sunke ajj eda mehsoos hoya eh ki jive eh sb kujj sadeh akhha deh samne hoya hove sachi gal kahi tuci ki nandhpur ta asi jane aa par tuci nhi labdeh😞😞 Wmk 🙏🙏
@Nktvlive
@Nktvlive Жыл бұрын
ਦਿਲ ਨੂੰ ਚੀਰ ਗਈ ਯਰ
@pb46preet89
@pb46preet89 Жыл бұрын
ਵਾਹਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 😥😥
@karamjitsingh2933
@karamjitsingh2933 Жыл бұрын
Waheguru ji Mehar Karo
@veerchannel911
@veerchannel911 Жыл бұрын
ਅੱਜ ਵੀ ਅਨੰਦਪੁਰ ਸਾਹਿਬ ਜਾ ਮਿਲਦਾ ਅਨੰਦ ਏ, ਸਾਡੇ ਹਾਜਰ ਨਾਜਰ ਸਤਿਗੁਰ ਨੇ ਹਰ ਖ਼ਾਲਸਾ ਗੁਰਾਂ ਦਾ ਫਰਜੰਦ ਏ।
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@sukhwindersinghsony6866
@sukhwindersinghsony6866 Жыл бұрын
ਧੰਨ ਮੇਰੇ ਸੱਚੇ ਪਾਤਿਸਾਹ ਜੀ
@NirmalSingh-yr3sh
@NirmalSingh-yr3sh Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@baljeetsidhu67
@baljeetsidhu67 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ 🙏🏻🙏🏻🙏🏻🙏🏻
@prempal633
@prempal633 Жыл бұрын
ਮੇਰੇ ਵਾਹਿਗੁਰੂ ਜੀ
@sappleboyz3760
@sappleboyz3760 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@ParminderSingh-oz7ol
@ParminderSingh-oz7ol Жыл бұрын
ਵਾਹਿਗੁਰੂ ਜੀ
@jagjeetbhangu4932
@jagjeetbhangu4932 Жыл бұрын
ਧੰਨ ਧੰਨ ਗੁਰੂ ਪਿਤਾ
@harpreetkaurji2111
@harpreetkaurji2111 Жыл бұрын
Dhan Dhan Sarvans Dani Guru Govind Singh Sahib ji 🙏🏻🙏🏻Dhan jigra kalgiya wale da putt char dharm to war gya 🙏🏻🙏🏻
@arshpreetarshpreet19
@arshpreetarshpreet19 Жыл бұрын
ਬਹੁਤ ਵਧੀਆ ਆ🙏🙏
@pavittarsingh6311
@pavittarsingh6311 Жыл бұрын
ਹਿਰਦੇ ਵਿੱਚ ਸੁਚੇ ਮੋਤੀ ਕਵਿਤਾ ਧੰਨਵੰਤ ਭਾਈ ਰਣਜੀਤ ਸਿੰਘ 🙏🙏✍💯
@ParamjitKaur-hf5ww
@ParamjitKaur-hf5ww Жыл бұрын
Dhan Dhan Guru Gobind Singh sahib ji 🙏 🙏🏼🙏🏼🙏🏼
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@deepsaroye6442
@deepsaroye6442 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@rkgillkitchen165
@rkgillkitchen165 Жыл бұрын
िਨਰਵੈਰ िਸੰਘ ਜੀ ਨੇ ਬਹੁਤ ਸੋਹਣੀ ਕिਵਤਾ ,िਲਖੀ,ਛੋਟੇ ਸ਼ੇਰ ਨੇ ਬਹੁਤ ਸੋਹਣੇ ਢੰਗ ਨਾਲ ਗਾਇਨ ਕੀਤੀ,ਵੀਰ ਜੀ ਬਹੁਤ ਸੋਹਣੇ ਢੰਗ ਨਾਲ िਬਅਾਨ ਕੀਤੀ,ਅਤੇ ਮੇਰੇ िਪਤਾ,ਸਾिਰਅਾ ਦੇ िਪਤਾ ਗੁਰੂ ਗੋिਬੰਦ िਸੰਘ ਜੀ ਦਾ ਦੇਣ ਅਸੀ ਤਾ ਕਦੇ ਦੇ ਹੀ ਨੀ ਸਕਦੇ
@gopalsingh-jh2ls
@gopalsingh-jh2ls Жыл бұрын
Waheguru ji waheguru ji waheguru ji waheguru ji waheguru ji waheguru ji waheguru j
@bharpursingh7102
@bharpursingh7102 Жыл бұрын
Waheguru ji waheguru ji
@kamaldeep2802
@kamaldeep2802 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇਰੇ ਵਰਗਾ ਬਾਪ ਕੋਈ ਨਾ 🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️
@Satvirkaur
@Satvirkaur Жыл бұрын
Dhan Dhan Shri Guru Gobind Singh ji Dhan Dhan Baba Joravaar Singh ji Dhan Dhan Baba Fateh Singh ji Waheguru Ji 🙏🏻🙏🏻🙏🏻🙏🏻🙏🏻🙏🏻
@virksaab5828
@virksaab5828 Жыл бұрын
Dhan guru gobind singh ji patsaah
@sukhwinderrupal7225
@sukhwinderrupal7225 Жыл бұрын
ਅੱਜ ਵੀ ਹਰ ਟਾਇਮ ਨਾਲ ਹੀ ਹੁੰਦੇ ਹਨ ਗੁਰੂ ਸਾਹਿਬ ਪਰ ਜੇ ਮਹਿਸੂਸ ਕਰਨ ਵਾਲਾ ਮਨ ਹੋਵੇ
@charanjeetsingh346
@charanjeetsingh346 Жыл бұрын
WAHEGURU JI DA KHALSA..WAHEGURU JI DI FATEH.
@pulsatilla1828
@pulsatilla1828 Жыл бұрын
Dhan Dhan Sahib Guru Gobind Singh ji sache patshah, tuhade chrna di dhood haan ,baksh leo apne bachian nu 🙏🏻
@gurisingh6012
@gurisingh6012 Жыл бұрын
ਵਾਹਿਗੁਰੂ ਜੀ ❤️
@harjitkaur3753
@harjitkaur3753 Жыл бұрын
Waheguru Ji 🙏🙏🙏🙏
@hardeepkaur5893
@hardeepkaur5893 Жыл бұрын
ਧੰਨ ਧੰਨ ਬਾਜਾਂ ਵਾਲਿਆ ਧੰਨ ਸਰਬੰਸਦਾਨੀ ਸੱਚੇ ਪਾਤਸ਼ਾਹ 🙏🙏🙏🙏
@jotsingh9036
@jotsingh9036 Жыл бұрын
ਵਾਹ ਜੀ ਵਾਹ ❤
@avneetavu-yg8sw
@avneetavu-yg8sw Жыл бұрын
Waheguru ji 🙏🏻🙏🏻
@nd1132
@nd1132 Жыл бұрын
DHAN DHAN Sri Guru Gobind Singh ji.🙏🏻🙏🏻
@inderjeetkaur3274
@inderjeetkaur3274 Жыл бұрын
Dhan Guru Gobind Singh shib ji
@gurdevsingh3957
@gurdevsingh3957 Жыл бұрын
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਚਾਰ ਸਹਿਬਜ਼ਾਦਿਆਂ ਦਾ ਜੀ
@itwindersidhu1898
@itwindersidhu1898 Жыл бұрын
waheguru ji
@balwindersinghbalwinder8175
@balwindersinghbalwinder8175 Жыл бұрын
Waheguru Ji
@DavinderSingh-ly4le
@DavinderSingh-ly4le Жыл бұрын
ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@gureksinghgill8279
@gureksinghgill8279 Жыл бұрын
Dhan sache ਪਾਤਸ਼ਾਹ ਧੰਨ ਓਨਾਂ ਦੀ ਕਮਾਈ,🥀🙏🙏🙏🙏🙏🙏🙏🙏🙏🙏
@harshwinderkaur7260
@harshwinderkaur7260 Жыл бұрын
🙏🙏🙏🙏🙏🙏🙏🙏🙏 ਵਾਹਿਗੁਰੂ ਜੀ 👍🏼🙏👍🏼👍🏼🙏👍🏼
@gurpreet2040
@gurpreet2040 Жыл бұрын
Waheguru ji Mehar kro🙏🙏
@Nirmalsingh-yp5tw
@Nirmalsingh-yp5tw Жыл бұрын
Wah ਜੀ wah
@ManpreetKaur-jp1gt
@ManpreetKaur-jp1gt Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏
@devinderpalsingh1010
@devinderpalsingh1010 Жыл бұрын
, ਕਮਾਲ ਦੀ ਗਾਇਕੀ ਤੇ ਕਮਾਲ ਦੀ ਲਿਖਤ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 💖💖🙏🙏🙏
@ManiSingh-lw2vi
@ManiSingh-lw2vi Жыл бұрын
Waheguru ji 🙏😌
@kailashkaur4805
@kailashkaur4805 Жыл бұрын
Dhan dhan satguru tera hi aasra 🙏🙏🙏🙏🙏🙏 waheguru ji Maher krna sab te 🙏🙏🙏🙏🙏
@AjitSingh-er1ly
@AjitSingh-er1ly Жыл бұрын
Waheguru ji ka Khalsa waheguru ji ke fateh g 🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐💐🌹🌹🌹🌹🌹🌹🌹🌹🌹
@DavinderSingh-ly4le
@DavinderSingh-ly4le Жыл бұрын
ਵਾਹ ਜੀ ਵਾਹ ਬਹੁਤ ਵਧੀਆ
@goldy_finess
@goldy_finess Жыл бұрын
Bahut pyari kavita te surili awaaz waheguru ji 🙏🙏🙏🙏🙏🙏🙏🙏🙏🙏🏽
@inderjeetkaur3274
@inderjeetkaur3274 Жыл бұрын
Waheguru ji k kalsha waheguru ji k fathy 🙏🌷
@balbirsinghaps3982
@balbirsinghaps3982 Жыл бұрын
Waheguru ji
@pinkidash1960
@pinkidash1960 Жыл бұрын
Waheguru ji 🙏🙏💐
@BhagwanSingh-ks9ej
@BhagwanSingh-ks9ej Жыл бұрын
Dhan dhan guru Govind singh ji
@dishakour13
@dishakour13 Жыл бұрын
🙏🏻 Waheguru g 🙏🏻
@baldeepsingh6412
@baldeepsingh6412 Жыл бұрын
Dhan guru godind singh 🙏
@GurpreetSingh-zi1hx
@GurpreetSingh-zi1hx Жыл бұрын
Waheguru ji waheguru ji 🙏🌹🌺💐🙏
@Manreet.Grewal
@Manreet.Grewal Жыл бұрын
ਵਾਹ ਵਾਹ
@simrat.kingra
@simrat.kingra Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏
@gurvinderkaur4175
@gurvinderkaur4175 Жыл бұрын
Dhan dhan guru gobind singh g🙏🙏
@mandeepSingh-vf2gc
@mandeepSingh-vf2gc Жыл бұрын
Dhan Dhan Sri Guru Gobind Singh ji 🙏🙏🙏
@SukhwinderSingh-bh1ff
@SukhwinderSingh-bh1ff 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਸਭਨਾ ਨੂੰ ਬਾਣੀ ਪੜਨ ਦੇ ਸੁਮੱਤ ਬਖਸ਼ੋ ਜੀ 🙏
@meehasingh3771
@meehasingh3771 Жыл бұрын
Dhan Dhan Guru Gobind Singh Ji
@sukhwinderkaur281
@sukhwinderkaur281 Жыл бұрын
Dhan dhan gugu Gobind Singh Ji 🙏🙏
@arshpreetarshpreet19
@arshpreetarshpreet19 Жыл бұрын
Bhut nice aa
@sarwansinghsarwansingh4538
@sarwansinghsarwansingh4538 Жыл бұрын
WaheGuru Ji ka Khalsa WaheGuru Ji ki Fateh
@harbhajankhalsa4037
@harbhajankhalsa4037 Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਜੀ।ਸੰਗਤ ਚੰਡੀਗੜ੍ਹ।
@karamveersingh1838
@karamveersingh1838 Жыл бұрын
Weheguru ji
@sunilKumar-zc8ft
@sunilKumar-zc8ft Жыл бұрын
Waheguru 🙏❤
@jaspal2123
@jaspal2123 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@sajanrandhawa6122
@sajanrandhawa6122 Жыл бұрын
Satnam Waheguru Ji 🙏🙏
@darshankaddonwalaofficial
@darshankaddonwalaofficial Жыл бұрын
ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@ladisingh845
@ladisingh845 Жыл бұрын
ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,,, ਕੋਈ ਸ਼ਬਦ ਨਹੀਂ ਪਾਤਸ਼ਾਹ ਜਿਸ ਨਾਲ ਤੁਹਾਡੀ ਅਸੀਂ ਵਡਿਆਈ ਕਰ ਸਕੀਏ।
@PawanSingh-jz8ue
@PawanSingh-jz8ue Жыл бұрын
Dhan Guru Gobind Singh g❣️❣️❣️
@perminderkaur7488
@perminderkaur7488 Жыл бұрын
Waho waho Gobind Singh g thanks 🙏 Bhai Sahib g
Купили айфон для собачки #shorts #iribaby
00:31
Пробую самое сладкое вещество во Вселенной
00:41
Кушать Хочу
Рет қаралды 4,4 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
Java Main Anandpur Nu Betha Takhata Te Tu Hove (feat. Sarbjeet Singh)
8:32
Bhai Ranjit Singh Dhadrianwale
Рет қаралды 17 М.
Dhadi Jatha Gurpartap Singh Padam
52:20
Manjit Singh Biba
Рет қаралды 51 М.
Why didn’t Nika like my long and beautiful nails? #cat #cats
0:25
Princess Nika cat
Рет қаралды 30 МЛН
Спас Пропавших Людей🆘💁😱
1:00
BOOM
Рет қаралды 6 МЛН
Who will eat Nutella? 🥳 Challenge #shorts
0:18
Balashik show
Рет қаралды 11 МЛН