ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਅਜੇ ਮਿਲੇ ਨਹੀਂ ,ਦੂਜੇ ਪਾਸੇ ਮੁਫ਼ਤ ਬੱਸ ਸਫ਼ਰ ਸਕੀਮ 'ਚ ਹੋਣ ਲੱਗਾ ਵੱਡਾ ਬਦਲਾਅ

  Рет қаралды 31,288

ABC Punjab

ABC Punjab

7 күн бұрын

ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਅਜੇ ਮਿਲੇ ਨਹੀਂ
ਦੂਜੇ ਪਾਸੇ ਮੁਫ਼ਤ ਬੱਸ ਸਫ਼ਰ ਸਕੀਮ 'ਚ ਹੋਣ ਲੱਗਾ ਵੱਡਾ ਬਦਲਾਅ
#abcpunjab #punjab #bhagwantmann #punjabgovernment #punbus
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 90
@PrabhjotTommy
@PrabhjotTommy 4 күн бұрын
ਤੁਹਾਡੀਆਂ ਗੱਲਾਂ ਬਹੁਤ ਵਧੀਆ ਹੈ ਜੀ ਸਰਕਾਰ ਨੂੰ ਕਹੋ ਕਿ ਖੇਤਾਂ ਵਾਲਿਆਂ ਦੇ ਬਿਲ ਜ਼ਰੂਰ ਲਾਉਣ , ਕਿਉਂਕਿ ਕੲਈ ਜ਼ਿਮੀਂਦਾਰ ਟਿਊਬਵੈੱਲ ਚਲਾ ਕੇ ਛੱਡ ਜਾਂਦੇ ਹਨ ਖੇਤ ਦਾ ਪਾਣੀ ਬਾਹਰ ਫਿਰਦਾ ਹੁੰਦਾ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਿਹੜਾ ਬਿਲ ਆਉਣਾ ਪਾਣੀ ਵੇਸਟ ਹੁੰਦਾ ਤੇ ਹੋਈ ਜਾਵੇ
@JaswantSingh-yb3mb
@JaswantSingh-yb3mb 4 күн бұрын
ਮੁਫਤ.ਵਾਲਾ.ਕੰਮ.ਬੰਦ.ਹੋਣਾ ਚਾਹੀਦਾ. ਰੇਟ.ਘੱਟ.ਕਰਨ.
@kanwaljeetsingh1552
@kanwaljeetsingh1552 4 күн бұрын
ਬਿਜਲੀ ਮਾਫੀ ਬੰਦ ਕਰੋ, ਸਫ਼ਰ ਵੀ ਬੰਦ ਕਰੋ , ਫਲੇਟ 2 ਰੁ ਪ੍ਰਤੀ ਯੂਨਿਟ ਤੇ ਕੋਈਵੀ ਦੁਕਾਨ 3 ਰੁ ਯੂਨਿਟ ਵੱਡੀਆਂ ਮਿਲਾ (ਕਾਰ ਖਾਨੇ 5 ) ਫ਼ਿਕਸ ਰੇਟ ਕਾਰ ਦਿਉ !ਮੁਫ਼ਤ ਸਫ਼ਰ ਸਿਰਫ਼ 60 ਸਾਲ ਤੋਂ ਉਪਰ ਨੂੰ ਅੱਧਾ ਰੇਟ ਕਰੋ!
@malkitsingh-vs9zn
@malkitsingh-vs9zn 4 күн бұрын
Bilkul sahi. Lekin ih govt. Vich. Muft free band karan di himat nahi. 92. Mla. Fir v dar fir himat ta karo. Lok is free to bahut pareshaan dukhi aa
@pp99986
@pp99986 2 күн бұрын
Government job wala nio 1.5 lacs per month salary dida ha 15000 kyo nhi krda Government pension wala 45000 to 60000 per month pension ha stop kyo No work no pay same private system 😢😢😢😢😢😢😢
@harjitbrar8095
@harjitbrar8095 4 күн бұрын
ਮੁਫ਼ਤਖੋਰੀ ਬੰਦ ਕਰੋ। ਸੇਹਤ ਸਹੂਲਤਾਂ ਅਤੇ ਮਿਆਰੀ ਪੜ੍ਹਾਈ ਮੁਫ਼ਤ ਕਰੋ। ਰੋਜਗਾਰ ਦਿਓ। ਵੋਟਾਂ ਦੇ ਲਾਲਚ ਵਿੱਚ ਸੂਬੇ ਤੇ ਕਰਜੇ ਤੇ ਕਰਜਾ ਚੜਾਈ ਜਾਂਦੇ ਨੇ।
@chanansingh3037
@chanansingh3037 4 күн бұрын
ਫਰੀ ਬਸ ਸਰਵਿਸ ਬਿਲਕੁੱਲ ਖਤਮ ਹੋਣੀ ਚਾਹੀਦੀ ਹੈ
@sanjogtarani3997
@sanjogtarani3997 4 күн бұрын
ਫ੍ਰਰੀ ਬੱਸਾਂ ਕਰਕੇ ਬੀਬੀਆਂ ਰੋਜ਼ ਤੁਰ ਪੈਂਦੀਆਂ ਹਨ
@lakhveerbrar7467
@lakhveerbrar7467 4 күн бұрын
ਸਬਸਿਡੀਆਂ ਬੰਦ ਚਾਹੀਦੀ ਮੋਟਰਾਂ ਸੋ ਕਿਲੇ ਪੰਜਾਹ ਕਿਲੇ ਵਾਲੇ ਮੁਫ਼ਤ ਗੰਦੀਆਂ ਸਰਕਾਰਾਂ ਕੋਈ ਗ਼ਰੀਬ ਵੀ ਨਹੀਂ ਮੰਗਦੇ ਸਕੂਲਾਂ ਵਿੱਚ ਬੁਰਾ ਹਾਲ ਪ੍ਰਾਈਵੇਟ ਸਕੂਲਾਂ ਵਿੱਚ ਲੋਕਾਂ ਦੀ ਲੁੱਟ ਹਸਪਤਾਲ ਵਿਚ ਕੋਈ ਟੈਸਟ ਫਰੀ ਨਹੀਂ ਲੋਕ ਤਾਂ ਅਮਰਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣਗੇ
@SukhjinderKaur-uq9xm
@SukhjinderKaur-uq9xm 4 күн бұрын
ਰੱਬ ਦਾ ਵਾਸਤਾ ਸਰਕਾਰੇ ਮੁਫ਼ਤ ਖੋਰੀ ਬੰਦ ਕਰੋ ਵਧੀਆ ਰੁਜ਼ਗਾਰ ਦਿਉ ਰੋਡਵੇਜ਼ ਤੇ ਬਿਜਲੀ ਦੇ ਵਾਜੇ ਵੱਜੇ ਪਏ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕੀ ਹਾਲ ਹੋਵੇਗਾ
@user-fk8bw9zw9h
@user-fk8bw9zw9h 4 күн бұрын
ਇਹ ਤਾਂ ਸਿੱਧਾ ਹਿਸਾਬ ਹੋਣਾ ਚਾਹੀਦਾ ਕਿ ਜਿਹੜਾ ਵਿਅਕਤੀ ਸੱਠ ਸਾਲ ਤੋਂ ਵੱਧ ਉਮਰ ਦਾ ਹੈ ਚਾਹੇ ਔਰਤ ਐ ਚਾਹੇ ਬੰਦਾ ਉਸ ਦਾ ਕਰਾਇਆ ਮਾਫ ਹੋਣਾ ਚਾਹੀਦਾ
@user-jz4yx7vc4g
@user-jz4yx7vc4g 4 күн бұрын
ਬਿਲਕੁੱਲ ਸਹੀ ਹੈ ਜੀ
@JagdevSingh-le7kj
@JagdevSingh-le7kj 3 күн бұрын
ਬਾਈ ਜੀ ਬਿਲਕੁਲ ਠੀਕ ਆ ਇਹ ਸਹੂਲਤ ਵਿੱਚ ਸੋਧ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਨਹੀਂ
@gurdevsingh3957
@gurdevsingh3957 4 күн бұрын
ਬਹੁਤ ਵਧੀਆਂ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ ਜਿਸ ਕਰਕੇ ਪੰਜਾਬ ਤੇ ਕਰਜ਼ਾ ਦਿਨੋਂ ਦਿਨ ਵਧ ਰਿਹਾ ਹੈ।
@atwalcheapenergy3918
@atwalcheapenergy3918 4 күн бұрын
ਸਰਦਾਰ ਜੀ ਕਰਜਾ ਸਰਕਾਰ ਤੇ ਨਹੀਂ ਚੜਿਆ ਪੰਜਾਬ ਦੇ ਲੋਕਾਂ ਤੇ ਚੜਿਆ ਹੈ ਸਰਕਾਰ ਤਾਂ ਆਉਣ ਵਾਲੇ ਸਮੇਂ ਵਿੱਚ ਬਦਲੀ ਵੀ ਹੋ ਸਕਦੀ ਹੈ ਪਰ ਕਰਜਾ ਤਾਂ ਖੜਾ ਰਹੇਗਾ
@NarvailSingh-qr3dg
@NarvailSingh-qr3dg 4 күн бұрын
ਸਬ। ਕੁਝ। ਫ੍ਰੀ। ਬੰਦ। ਕਰ। ਦੇਣਾ। ਚਾਹਿਦਾ। ਸਰਕਾਰ। ਨੂੰ
@randhirkaur5356
@randhirkaur5356 4 күн бұрын
ਸਟੂਡੈਂਟਸ ਲਈ ਇਹ ਸਕੀਮ ਲਿਆਉਣੀ ਚਾਹੀਦੀ ਹੈ ਛੁੱਟੀ ਵਾਲੇ ਦਿਨ ਉਹਨਾਂ ਨੂੰ ਵੀ ਛੋਟ ਨਹੀਂ ਹੋਣੀ ਚਾਹੀਦੀ ਹੈ
@VirSingh-nj3dc
@VirSingh-nj3dc 3 күн бұрын
ਸਰਕਾਰ ਮੁਫ਼ਤ ਸੇਵਾਵਾਂ ਦੇ ਕੇ ਕੇ ਵੋਟਾਂ ਖਰੀਦਦੀ ਹੈ । ਕਰਜ਼ਾ ਚੜ੍ਹਾਈ ਜਾ ਰਹੇ ਹਨ।ਸਾਰਾ ਭਾਰ ਲੋਕਾਂ ਤੇ ਪੈ ਰਿਹਾ ਹੈ ।
@funnyvideosbyharneet8654
@funnyvideosbyharneet8654 4 күн бұрын
ਫਰੀ ਬੱਸ ਸਫਰ ਬੰਦ ਕਰੋ
@surjitkaur3806
@surjitkaur3806 4 күн бұрын
ਸਭ ਕੁਝ ਫਰੀ ਦਾ ਖ਼ਤਮ ਹੋਣਾ ਚਾਹੀਦਾ ਹੈ
@randhirkaur5356
@randhirkaur5356 4 күн бұрын
ਬਿਜਲੀ ਦਾ ਸਲੈਬ ਰੇਟ ਸਹੀ ਸੀ ਉਹ ਲਾਗੂ ਹੋਣਾ ਚਾਹੀਦਾ ਹੈ ਜਿਹੜਾ ਚੰਨੀ ਨੇ ਸ਼ੂਰੁ ਕੀਤਾ ਸੀ ਰਿਸ਼ਵਤ ਸ਼ਰੇਆਮ ਚਲਦੀ ਹੈ
@billuteacher5768
@billuteacher5768 3 күн бұрын
ਸਹੀ ਗੱਲ ਹੈ ਜੀ
@rajuarora3163
@rajuarora3163 4 күн бұрын
ਜੇ ਏਹ ਸਕੀਮ ਬੰਦ ਕਰਨੀ ਆ ਫੇਰ ਜੱਟਾ ਦੇ ਮੋਟਰਾਂ ਦੇ ਬਿਲ ਵੀ ਲਓ
@user-ox1go2nb2b
@user-ox1go2nb2b Күн бұрын
Jattan te gal bdi cheti aaundi hai ki gal Punjab ch kisan sirf jatt ne baki cast ch kisan nai hai te jatt kisan nu Pani di jaroorat chona laun de time jiyada paindi.per duniya te kuch vi ho jaye gal kum phir k jatt te aaundi hai wah re duniya Teri khudai gal kum phir ke kalle jatt kisan te aayi
@kasmirsandhu486
@kasmirsandhu486 Күн бұрын
Bai deean gallan 101% sahi aa
@swaransingh4649
@swaransingh4649 4 күн бұрын
ਮੁਫਤ ਬੰਦ ਕਰੋ
@dalwindersingh2118
@dalwindersingh2118 4 күн бұрын
ਵੀਰ ਜੀ ਸਰਕਾਰੀ ਬੱਸ ਵਿਚ ਬੰਦਿਆ ਨੂੰ ਸੀਟ ਨਹੀਂ ਮਿਲਦੀ ਬੀਬੀਆ ਬੈਠੀਆਂ ਸੀਟਾਂ ਉਤੇ ਬੈਠੀਆਂ ਹੁੰਦੀਆ ਹਨ।
@user-ws4xb9cf8f
@user-ws4xb9cf8f 4 күн бұрын
Kangla punjab ...rangle mantri..
@user-vu1vq9nk1z
@user-vu1vq9nk1z 3 күн бұрын
👍👍👍
@RajKumari-rj6zr
@RajKumari-rj6zr 4 күн бұрын
Bilkul sahi hai g
@sidhuvlogsji
@sidhuvlogsji 4 күн бұрын
Very good stop free trevel..
@Vijaykumar.920
@Vijaykumar.920 Күн бұрын
65 ਸਾਲ ਤੋਂ ਉੱਤੇ ਮੁਫਤ ਸੇਵਾ ਮਿਲਣੀ ਚਾਹੀਦੀ ਹੈ ਥੱਲੇ ਵਾਲੇ ਨੂੰ ਕੋਈ ਨਹੀਂ ਮਿਲਣੀ ਚਾਹੀਦੀ ਹਰ ਇੱਕ ਕੋਈ ਨਾ ਕੋਈ ਕੰਮ ਕਰਦਾ ਹੈ ਵਿਹਲਾ ਕੋਈ ਵੀ ਹੈ ਨਹੀਂ
@user-nh2lr6lr4o
@user-nh2lr6lr4o 22 сағат бұрын
Good News
@sukhgill3800
@sukhgill3800 Күн бұрын
Bijli da bill muaf har ghar da nhi oh v chnge ghar hi le rhe ne garib lok bill bhar rahe ne
@suchasingh9545
@suchasingh9545 4 күн бұрын
Channi pb da CM hona chahiye free bus safar free bijli free rashan sab kuj he band hove
@yuvrajkabaddi7437
@yuvrajkabaddi7437 3 күн бұрын
ਉਮਰ ਦੇ ਹਿਸਾਬ ਨਾਲ ਟਿਕਟ ਹੋਣੇ ਚਾਹੀਦੇ
@malhansstudio6735
@malhansstudio6735 2 күн бұрын
ਬਿੱਲਕੁਲ ਬੰਦ ਕਰਨਾ ਚਾਹੀਦਾ ਹੈ
@JagjitSingh-bb4ru
@JagjitSingh-bb4ru 4 күн бұрын
ਭੁਲਰ ਸਾਹਿਬ ਜੀ ਜਿਹੜੇ ਬੰਦੇ ਨੇ ਇਹ ਸਲਾਹ ਦਿੱਤੀ ਸੀ ਉਸ ਬੰਦੇ ਨੂੰ ਸਾਮਣੇ ਲਿਆਉਣਾ ਚਾਹੀਦਾ ਹੈ ਉਸਨੂੰ ਪੁੱਛਿਆ ਜਾਵੇ ਕਿ ਸੋਚਕੇ ਸਟੈਪ ਲਿਆ ਸੀ
@gurdeshsingh7824
@gurdeshsingh7824 4 күн бұрын
FREE ਹੋਣਾ ਚਾਹੀਦਾ ਹੈ ਬੱਸ ਸਫ਼ਰ
@ParamjitKaur-kl3fz
@ParamjitKaur-kl3fz 3 күн бұрын
Bilkul shi sir free kush ni chida rate ght hona chida hr chiz da
@gurpalmaan6706
@gurpalmaan6706 4 күн бұрын
Free bus da karya suru karo
@RanjeetSingh-np8te
@RanjeetSingh-np8te 4 күн бұрын
Very good sir
@pp99986
@pp99986 2 күн бұрын
Sir private job wala da ghar dekh lio Only government job wala / MLA
@Gurbinder_13
@Gurbinder_13 4 күн бұрын
ਦਿਨ ਮਿਥਣ ਦਾ ਮਤਲਬ ਜਿਵੇ ਸੋਮਵਾਰ, ਮੰਗਲਵਾਰ, ਬੁਧਵਾਰ ਕਰਾਇਆ ਲੱਗੇਗਾ ਬਾਕੀ ਦਿਨ ਕਰਾਇਆ ਨਹੀਂ ਲੱਗੇਗਾ ।
@BalkarSingh-dc1oq
@BalkarSingh-dc1oq 4 күн бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@malkitsingh-vs9zn
@malkitsingh-vs9zn 4 күн бұрын
Bilkul sahi.
@user-jq8up2mb7l
@user-jq8up2mb7l 4 күн бұрын
Right ji.
@harkartiksingh4362
@harkartiksingh4362 4 күн бұрын
ਸਹੀ ਕੇ ਰਹਿਓ ਗਰੀਬ ਲੋਕਾਂ ਵਾਸਤੇ ਹੀ ਫ੍ਰੀ ਹੋਣਾ ਚਾਹੀਦਾ ਹੈ
@amarjitkaur5302
@amarjitkaur5302 Күн бұрын
Students da safar free hone chahida baki sab da band kro free safar
@KulwantSingh-sr1uj
@KulwantSingh-sr1uj Күн бұрын
Bélkul Band. Karo only Student The maf karo
@kamaljeet7597
@kamaljeet7597 4 күн бұрын
Right
@rajinder1466
@rajinder1466 4 күн бұрын
Good idea bhular ji.
@darbarasinghbajwa3195
@darbarasinghbajwa3195 4 күн бұрын
Band karo all free
@gx_gaming8750
@gx_gaming8750 4 күн бұрын
1 top tak education free hor kuch nahi free hona chahiye
@inderjitsingh6122
@inderjitsingh6122 4 күн бұрын
ਸਰਕਾਰ ਵੱਲੋਂ ਸਭ ਗਰੀਬਾ ਨੂੰ ਗੋਲੀ ਮਾਰ ਦੇਣ ਦਾ ਹੁਕਮ ਦੇ ਦੇਣਾ ਚਾਹੀਦਾ ਜੌ ਕਿਰਾਇਆ ਬਿਲ ਨਹੀਂ ਦੇ ਸੈਕੜੇ 😢😢😢😢
@user-dw2hr3mb9f
@user-dw2hr3mb9f 6 сағат бұрын
App na buht achia gala kiteia sarker ko chidia mahangai kum kur do bro you are 👍
@3DEngineeringprints
@3DEngineeringprints 4 күн бұрын
Rate e jayaz hone chaide ne, taki na sarkar nu nuksan hove na lokan te bhojh pave.
@jaspreetsingh6302
@jaspreetsingh6302 3 күн бұрын
Rozgar deo, muft medicine, muft education deo
@user-wb9on7wf8g
@user-wb9on7wf8g 2 күн бұрын
DA?
@harwinderkaur9040
@harwinderkaur9040 3 күн бұрын
Smart card banne chahide han
@jagtarsingh5198
@jagtarsingh5198 4 күн бұрын
Income slab har subsidy ch lagu karo bus pass elect free na karo kam rate karo
@JagjitSingh-bb4ru
@JagjitSingh-bb4ru 4 күн бұрын
ਭੁਲਰ ਸਾਹਿਬ ਜੀ ਮੈਨੂੰ ਲੱਗਦਾ ਸਾਡੀਆਂ ਟਿਪਣੀਆ ਨਹੀਂ ਪਹੁੰਚਦਾ ਜਰਾ ਦੱਸਣਾ
@kdeep6393
@kdeep6393 4 күн бұрын
ਮੈਂ ਸਮਾਣੇ ਤੋਂ ਪਟਿਆਲਾ ਤੱਕ ਦਾ ਡੇਲੀ ਪਾਸ ਬਣਵਾਇਆ ਹੋਇਆ 1600 ਦਾ ਇਕ ਮਹੀਨਾ। ਸਵੇਰੇ ਬੱਸ ਚ 10-15 ਸਰਕਾਰੀ ਕਰਮਚਾਰੀ ਜਨਾਨੀਆ ਉਹ ਫ੍ਰੀ ਚ ਜਾਂਦੀਆਂ ਜਿਨਾ ਦੀ ਤਨਖਾਹ 40-45 ਹਜ਼ਾਰ ਆ। 😢
@ayeshasidhu5519
@ayeshasidhu5519 4 күн бұрын
Free bus seva bijli mafi band karo 100 kile vale de bhe bill maff galt hak bpl loka nu maf karo schoola hospitals ch sudhar karo
@AvtarSingh-gs1si
@AvtarSingh-gs1si Күн бұрын
ਬਕਵਾਸ ਬਕਵਾਸ ਕਰ ਰਹੈ ਆ ਸਬੂਤ ਤੋ ਬਗੈਰ ਬਕਵਾਸ ਹੈ
@alexgill5611
@alexgill5611 4 күн бұрын
Govt comitted to pay ₹1000 to.women during their 5 years tenure
@RameshChand-ye8dk
@RameshChand-ye8dk 4 күн бұрын
Bilkul ji
@malkitsingh-vs9zn
@malkitsingh-vs9zn 4 күн бұрын
Free muft ik dum bilkul stop band karo. Ih muft nein. Sanu dukhi kar dita. Koi trakki nahi. Developement nahi sirf free muft
@manminderkaur957
@manminderkaur957 4 күн бұрын
Lokan nu rozgar deo mehngai deor kro free facility di lor nahi
@anilchoudhary3068
@anilchoudhary3068 4 күн бұрын
Ja sahulat sb nu mily ja sb di bnd hoye
@inderjitsingh6436
@inderjitsingh6436 4 күн бұрын
J free free kree gaye ta oh din door ni jad har ik Punjabi de hath ch ktoraa howega
@inderjitsingh6436
@inderjitsingh6436 4 күн бұрын
Free band kro jrooratmanda nu deo Ameer subsidy band kro
@user-tr5pr3dq7v
@user-tr5pr3dq7v 4 күн бұрын
Pasient lai jroori kro
@bickycheema2458
@bickycheema2458 4 күн бұрын
Khet wali bijli ghar vali bijli sab band hon
@ayeshasidhu5519
@ayeshasidhu5519 4 күн бұрын
2number da ssbh looka nu pata hun bhe mla psissa lainde hankoi keh nahi sakda fsa den gay ja mra den gay
@gurpalmaan6706
@gurpalmaan6706 4 күн бұрын
Sirf 60 saal nu maaf karo
@surajparkash6294
@surajparkash6294 4 күн бұрын
Sarkar koi skim soru krn to phala kde nhi schodi h ,total van kro .60saal to free kre .1100 sarkar kdo dewe gi .
@BalkarSingh-og4xb
@BalkarSingh-og4xb 4 күн бұрын
ਬੀਬੀਆਂ ਨੂੰ ਹਰੇਕ ਮਹੀਨੇ ਦਾ ਇਕ ਹਜ਼ਾਰ ਰੁਪਿਆ ਨਹੀਂ ਦੇਣਾ ਚਾਹੀਦਾ ਇਸ ਜਗ੍ਹਾ ਹਰੇਕ ਔਰਤ ਨੂੰ ਇਕ ਮਹੀਨੇ ਦਾ ਵੋਚਰ, ਟੋਕਨ ਦਿੱਤਾ ਜਾਵੇ ਭਾਵੇਂ ਉਹ ਸਫਰ ਕਰ ਲਵੇ, ਭਾਵੇਂ ਗੈਸ ਸਿਲੰਡਰ ਭਰਾ ਲੈ ਲਵੇ, ਭਾਵੇਂ ਮੋਬਾਈਲ ਚਾਰਜ ਕਰਵਾ ਲਵੇ,ਭਾਵੇਂ ਰਾਸ਼ਨ ਲੈ ਲਵੇ, ਭਾਵੇਂ ਬਿਜਲੀ ਬਿੱਲ ਤਾਰ ਲਵੇ, ਫਰੀਰਾਸ਼ਨ ਵੀ ਬੰਦ ਕਰੋ, ਫਰੀ ਸਫਰ ਬੰਦ ਕਰੋ,ਫਰੀ ਬਿਜਲੀ ਬੰਦ ਕਰੋ ਨਕਦ ਨਾ ਦਿਉ
@sushilmittal9856
@sushilmittal9856 Күн бұрын
Feer kar k ta kisana de gal ne m sp de garnte te Samantha ne Huda Modi kheda ma 80 cr nu free anaj Dea hya free na de kj hui anaj sal e kar deta Jaya ta msp de granted hya
@user-tr5pr3dq7v
@user-tr5pr3dq7v 4 күн бұрын
Ohna nu ki mtlb oh tan pind ch job karde ne
@user-tr5pr3dq7v
@user-tr5pr3dq7v 4 күн бұрын
Tainu anganwadi di ki problm
@KulwantSingh-tb6qq
@KulwantSingh-tb6qq 4 күн бұрын
Band.hona.chahida.gents.nu.seat.kithe.dendia.mufat.khor
@GaganBrar-mg7hp
@GaganBrar-mg7hp 4 күн бұрын
300.km.month.da.frer.kar.deo.chae.ekk.din.ch.karn.ja.month.ch
@user-ws9ue5vv6j
@user-ws9ue5vv6j 2 күн бұрын
Muftkhori band kro
@chanansingh3037
@chanansingh3037 4 күн бұрын
ਕਿਸਾਨਾ ਦੀਆ ਮੋਟਰਾ ਨੂੰ ਛਡ ਕੇ ਬਾਕੀ ਬਿਜਲੀ ਦੇ ਬਿੱਲ ਘਟ ਰੇਟ ਤੇ ਲਗਣੇ ਚਾਹੀਦੇ ਹਨ
@rajuarora3163
@rajuarora3163 4 күн бұрын
ਗਰੀਬ ਘਰਾਂ ਦੀਆ ਬੀਬੀਆਂ ਸਫ਼ਰ ਕਰਦੀਆਂ ਸੀ ਉਹ ਵੀ ਸਕੀਮ ਖੋ ਲਈ
@KulwantSingh-tb6qq
@KulwantSingh-tb6qq 4 күн бұрын
Bera.garak.na.karo.galat.salah.de.ke.teachera.roj..anand.pur.to.amrit.sar.jandia.adhar.carad.dekha.ke
@reshamthind9183
@reshamthind9183 3 күн бұрын
👍👍👍👍👍
NERF WAR HEAVY: Drone Battle!
00:30
MacDannyGun
Рет қаралды 52 МЛН
你们会选择哪一辆呢#short #angel #clown
00:20
Super Beauty team
Рет қаралды 32 МЛН
HOW DID HE WIN? 😱
00:33
Topper Guild
Рет қаралды 39 МЛН
когда повзрослела // EVA mash
00:40
EVA mash
Рет қаралды 4,2 МЛН
NERF WAR HEAVY: Drone Battle!
00:30
MacDannyGun
Рет қаралды 52 МЛН