How to keep gall bladder healthy!! ਪਿੱਤੇ ਨੂੰ ਕਿਵੇਂ ਤੰਦਰੁਸਤ ਰੱਖੀਏ ? ਪਿੱਤੇ ਲਈ ਕਿਹੜੀ ਖ਼ੁਰਾਕ !!

  Рет қаралды 26,096

DR. HARSHINDER KAUR PATIALA

DR. HARSHINDER KAUR PATIALA

19 күн бұрын

How to keep gall bladder healthy!! ਪਿੱਤੇ ਨੂੰ ਕਿਵੇਂ ਤੰਦਰੁਸਤ ਰੱਖੀਏ ? ਪਿੱਤੇ ਲਈ ਕਿਹੜੀ ਖ਼ੁਰਾਕ !! Gall stones!!
copyright property of Dr harshinder Kaur patiala KZfaq channel
#drharshinderkaurpatiala #doctor #health #punjabi #doctortips #naturalremedy #diet #gallbladderhealth #gallbladderstones

Пікірлер: 218
@drharshinder
@drharshinder 17 күн бұрын
ਪਿੱਤੇ ਦੀ ਪੱਥਰੀ ਦਵਾਈ ਨਾਲ ਨਹੀਂ ਖ਼ੁਰਦੀ । ਕਿਰਪਾ ਕਰ ਕੇ ਲੁੱਟੇ ਨਾ ਜਾਵੋ I ਜੇ ਤਕਲੀਫ਼ ਨਹੀਂ ਹੈ ਤਾਂ ਪਈ ਰਹਿਣ ਦਿਓ । ਜੇ ਪੀੜ ਕਰਦੀ ਹੈ ਤਾਂ ਕਢਵਾ ਦਿਓ ਜੀ
@gurpreetgopi4378
@gurpreetgopi4378 10 күн бұрын
ਪਿੱਤ ਦੀ ਪੱਥਰੀ ਹੋਣ ਤੇ ਪੇਟ ਦੀਆ ਨਾੜਾ ਘੁੰਮ ਹੋ ਜਾਂਦੀਆਂ ਤੇ ਸਰੀਰ ਦੇ ਖਿਚ ਪੈਂਦੀ ਫਿਰ ਸਰੀਰ ਨਿਢਾਲ ਹੋ ਜਾਂਦਾ ਇਹਦਾ ਕੋਈ ਹੱਲ ਦੱਸੋ
@gurjantsingh3475
@gurjantsingh3475 17 күн бұрын
ਡਾਕਟਰ ਸਾਹਿਬਾਨ ਜੀ ਆਪ ਜੀ ਨੇ ਪਿੱਤੇ ਦੀ ਪਥਰੀ ਦੇ ਕਾਰਨ ਇਲਾਜ ਅਤੇ ਪਰਹੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@narindersandhu8298
@narindersandhu8298 17 күн бұрын
ਦੋਵਾਂ ਡਾਕਟਰ ਸਾਹਿਬਾਨਾਂ ਨੂੰ ਸੱਤ ਸ੍ਰੀ ਆਕਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ
@manjeetkaurwaraich1059
@manjeetkaurwaraich1059 Күн бұрын
ਪਿੱਤੇ ਦੀ 🎉 ❤ ਪਥਰੀ ਦਾ ਤਾ ਕਢਾਉਣ ਨਾਲ ਫਾਇਦਾ ਮਿਲਦਾ ਹੈ ਹੋਰ ਕੋਈ ਇਲਾਜ ਨਹੀਂ 🎉❤ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਡਾਕਟਰ ਸਾਹਿਬ ਜੀ ਦੋਨਾਂ ਦਾ
@parminderkaurgill9000
@parminderkaurgill9000 17 күн бұрын
ਡਾਕਟਰ ਭੈਣ ਜੀ ਤੇ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਹੋ🙏
@manjeetkaurwaraich1059
@manjeetkaurwaraich1059 17 күн бұрын
ਦੋਨਾਂ ਡਾਕਟਰ ਸਾਹਿਬਾ ਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਿਹਤ ਸਬੰਧੀ ਘਰੇਲੂ ਰਤਨ ਤੇ ਬਹੁਤ ਹੀ ਅਨਮੋਲ ਬਚਨ ਦੱਸੇ ਹਨ
@BalwinderSingh-ug2mf
@BalwinderSingh-ug2mf 17 күн бұрын
ਦੋਵੇਂ ਡਾਕਟਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@LOVLEENKAUR-r7y
@LOVLEENKAUR-r7y 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣਜੀ ਜੀਓ ਬਹੁਤ ਬਹੁਤ ਧੰਨਵਾਦ ਆਪ ਦੋਨਾਂ ਦਾ From Luxembourg near ਜਰਮਨੀ
@dr.paramjitsinghsumra179
@dr.paramjitsinghsumra179 17 күн бұрын
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ, ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਮੈਂ ਆਪ ਖੁਦ ਡਾਕਟਰ ਹੋਣ ਦੇ ਨਾਤੇ ਆਪ ਦਾ ਪ੍ਰੋਗਰਾਮ ਵੇਖਦਾ ਤੇ ਸ਼ੇਅਰ ਕਰਦਾ ਹਾਂ
@drharshinder
@drharshinder 17 күн бұрын
Thank you
@gurdevchhina8112
@gurdevchhina8112 17 күн бұрын
🙏very nice massage, God bless Beta ਜੀ
@gurbachansingh9799
@gurbachansingh9799 17 күн бұрын
Very informative program
@kulwinderkaur5428
@kulwinderkaur5428 17 күн бұрын
ਬਹੁਤ ਵਧੀਆ ਜਾਣਕਾਰੀ।ਧੰਨਵਾਦ ਡਾਕਟਰ ਸਾਹਿਬ।
@Gill-56-6k
@Gill-56-6k 17 күн бұрын
ਸਤਿ ਸ੍ਰੀ ਆਕਾਲ ਜੀ। ਆਸਟ੍ਰੇਲੀਆ ਤੋਂ ਤੁਹਾਡਾ ਵੀਰ ਹਰਜਿੰਦਰ ਸਿੰਘ ਗਿੱਲ। ਤੁਹਾਡਾ ਗਿਆਨ ਦੇਣ ਦਾ ਤਰੀਕਾ ਇਸ ਤਰਾਂ ਲੱਗਦਾ ਜਿਵੇਂ ਮੈਂ ਤੁਹਾਡੇ ਕੋਲ ਹੀ ਬੈਠਾ ਹੋਵਾਂ।
@MohanLal-nr5in
@MohanLal-nr5in 17 күн бұрын
Very nice program
@Pardeep-go6bi
@Pardeep-go6bi 17 күн бұрын
Bahut ਹੀ ਵਧੀਆ ਜਾਣਕਾਰੀ ਦਿੱਤੀ ਜੀ।
@parwinderkaur2264
@parwinderkaur2264 17 күн бұрын
Sister sathshri akal ji both of you we are really happy for health information very good all episodes thanks 🙏🙏 I am from usa
@sawarankaur6579
@sawarankaur6579 17 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@user-pc3fw5ux8f
@user-pc3fw5ux8f 17 күн бұрын
Good morning Dr saab ji 🎉
@NarinderKaur-cj2ep
@NarinderKaur-cj2ep 17 күн бұрын
ਨਰਿੰਦਰ ਕੌਰ ਰਈਆ ❤❤❤❤❤
@Ms7991-q2p
@Ms7991-q2p 17 күн бұрын
ਬਹੁਤ ਧੰਨਵਾਦ ਜੀ।
@Caraesthetic3
@Caraesthetic3 17 күн бұрын
Good morning Dr Sahib
@baljeetkaur7736
@baljeetkaur7736 17 күн бұрын
ਧੰਨਵਾਦ ਡਾਕਟਰ ਸਾਹਿਬ
@jagtarsingh-ri6wo
@jagtarsingh-ri6wo 17 күн бұрын
Sat shri Akal ji
@gurbaxsingh764
@gurbaxsingh764 17 күн бұрын
Very nice information dr sahib good morning thanks
@drharshinder
@drharshinder 17 күн бұрын
Thank you for your valuable feedback
@maanveersingh7366
@maanveersingh7366 17 күн бұрын
Lots of gratitude 🙏
@bharpursingh6919
@bharpursingh6919 17 күн бұрын
Very good Dr Sahib ji jindabad.
@pritpalkaur9046
@pritpalkaur9046 17 күн бұрын
Wow thusi har din bute wadia imfamasn dasde ho 👌👌👍👍❤I love you jug jug jio khush Raho wheguru maher kare ❤❤❤❤me Amritsar to ❤🥰🥰🤗😊🌹🌹
@diljeetmarar6366
@diljeetmarar6366 17 күн бұрын
Thanku dr sahib❤🙏🙏
@taranjeetsingh3119
@taranjeetsingh3119 17 күн бұрын
Very nice programs❤❤god bless you
@sukhpalkaur1641
@sukhpalkaur1641 17 күн бұрын
Thanks ji🙏🙏
@raghveersingh153
@raghveersingh153 17 күн бұрын
ਕੌਮ ਦੀ ਮਾਇਨਾਜ਼ ਹਸਤੀ ਦੀਦੀ ਹਰਸ਼ਿੰਦਰ ਅਤੇ ਮੇਰੇ ਅਤੀ ਸਤਿਕਾਰਯੋਗ ਜੀਜਾ ਸ਼੍ਰੀ ਆਪ ਜੀ ਦੇ ਚਰਨਾਂ ਕਮਲਾਂ ਤੇ ਅਰਬਾਂ ਖਰਬਾਂ ਵਾਰ ਡੰਡੌਤ ਬੰਧਨਾਂ, ਨਮਸਕਾਰ ।
@drharshinder
@drharshinder 17 күн бұрын
ਬਹੁਤ ਬਹੁਤ ਧੰਨਵਾਦ ਜੀਓ
@raghveersingh153
@raghveersingh153 17 күн бұрын
@@drharshinder welcome a billion times.
@JasbirKaur-kj4xg
@JasbirKaur-kj4xg 17 күн бұрын
M
@sharanjitkaur1936
@sharanjitkaur1936 17 күн бұрын
Hlo sat shri akal mam .mam mera creatinine 1.4 aaya hai so mi usnu kive ghata ya maintain rakh sakdi haa plz ik video tussi jaroor banao ya mainu mil sakde ho ta jaroor dso tuhada clinic kithe hai
@mohinderkaurdeol3977
@mohinderkaurdeol3977 17 күн бұрын
​❤Àan😢98o😊o
@AmrinderSingh-zx9hr
@AmrinderSingh-zx9hr 4 күн бұрын
This Doctor couple is Proud of PUNJAB..!!!
@amarjitsingh-mw4yw
@amarjitsingh-mw4yw 12 күн бұрын
Very good infmation, Sir/Madem Dr. Sahib.
@ashwanigupta3093
@ashwanigupta3093 9 күн бұрын
BAHUT BAHUT VADHAI DR JI
@NarinderKaur-mk6bd
@NarinderKaur-mk6bd 17 күн бұрын
Thanx ji 🙏🙏
@JassSandhu-xx4he
@JassSandhu-xx4he 17 күн бұрын
ਬਹੁਤ ਵਧੀਆ
@baljitsingh8393
@baljitsingh8393 17 күн бұрын
Ssa dr sahib ji God bless you 🙏, thanks
@CharanGill-rv1hq
@CharanGill-rv1hq 17 күн бұрын
Dhanvaad didi ji
@didarsingh9391
@didarsingh9391 17 күн бұрын
Good e venining we aprciate every your programmes alwYs.thanks both of you.
@kahansingh2348
@kahansingh2348 17 күн бұрын
Thanks ji 🎉
@Ks_saini855
@Ks_saini855 17 күн бұрын
ਬਹੁਤ ਵਧੀਆ ਜੀ ਜੁਗ ਜੁਗ ਜੀਉ
@kewalsingh2092
@kewalsingh2092 17 күн бұрын
God bless 🙏 love you 💓💓
@user-rg1sz6cf4e
@user-rg1sz6cf4e 17 күн бұрын
ਸੁਰਿੰਦਰ ਕੌਰ ਧੂਰੀ ❤❤❤❤❤
@harjindergill7190
@harjindergill7190 15 күн бұрын
Thanks Dr Sahib, very good information. Both of you are doing very good work, I don't have enough words to Thank you🙏💐🇬🇧.
@sukhdevbhullar2572
@sukhdevbhullar2572 17 күн бұрын
Sat siri akaal doctor sahib ji
@drharshinder
@drharshinder 17 күн бұрын
Sat Sri akal ji
@rajakamboj5042
@rajakamboj5042 17 күн бұрын
Thank you ji
@HarjeetSingh-hc1iq
@HarjeetSingh-hc1iq 16 күн бұрын
Bahut sundar Dr saheb y
@sudeepsingh2799
@sudeepsingh2799 10 күн бұрын
ਬਹੁਤ ਵਧੀਆ ਜਾਣਕਾਰੀ ਸੀ ਮੈਨੂੰ ਲੱਗਦਾ ਜੇ ਅਸੀਂ ਤੁਹਾਡੀਆਂ ਦੱਸੀਆਂ ਗੱਲਾਂ ਤੇ ਅਮਲ ਕਰੀਏ ਤਾਂ ਹਮੇਸ਼ਾਂ ਦਵਾਈਆਂ ਬਗੈਰ ਵੀ ਤੰਦਰੁਸਤ ਰਹਿ ਸਕਦੇ ਹਾਂ ਮੇਰਾ ਇੱਕ ਪ੍ਰਸ਼ਨ ਵੀ ਹੈ ਕੀ ਅਸੀਂ ਜੇ ਤੇਲ ਤੇ ਘਿਉ ਆਪਣੀ ਡਾਈਟ ਵਿੱਚੋਂ ਮਾਈਨਸ ਕਰ ਦੇਈਏ ਤਾਂ ਕੀ ਕੋਈ ਨੁਕਸਾਨ ਹੁੰਦਾ ਹੈ ?
@drharshinder
@drharshinder 10 күн бұрын
No please but some amount can be taken. No harm. God bless you
@Preet45266
@Preet45266 16 күн бұрын
Thank you mam and sir ❤❤❤❤
@karajsingh9718
@karajsingh9718 17 күн бұрын
ਗੁਰੂ ਨਾਨਕ ਸੱਚੇ patshah ਕਿਰਪਾ ਕਰਨ ਬਹੁਤ ਵਧੀਆ ਜਾਣਕਾਰੀ ਧੰਨਵਾਦ
@drharshinder
@drharshinder 17 күн бұрын
ਧੰਨਵਾਦ
@gurnamsingh4610
@gurnamsingh4610 17 күн бұрын
Dr saab waheguru aap ni chardikla bakhshe ji❤
@RupinderKaur-tr1hm
@RupinderKaur-tr1hm 17 күн бұрын
SSA Dr sahib both of you bahut Ashi jankari🙏💗
@baljindersingh1184
@baljindersingh1184 17 күн бұрын
(ACHHI ਅੱਛੀ )
@K.Kaur216
@K.Kaur216 17 күн бұрын
Hamesha kush raho
@user-nc2ub6sh8o
@user-nc2ub6sh8o 17 күн бұрын
Very nice ❤
@anureetrammy4861
@anureetrammy4861 6 күн бұрын
Very nice knowledge
@ArtisticMK
@ArtisticMK 17 күн бұрын
Ma'am and sir tuc bahut vdia knowledge de re o.... Tuhanu mil k bde khush hovange j kde sabab bneya ❤
@drharshinder
@drharshinder 17 күн бұрын
Thank you
@amikaur8448
@amikaur8448 16 күн бұрын
Bahut vdia smja rhe o g God bless you Mai 3 saal ton tuhaadi video dekh rhi a Khals tv te Bahut vdia samjande o tusi Ik eh jaruur video bnayo K sanu cha peeni chahidi a ja nhi Khas suba cha le skde a Koi kehnda dud alag boil krlo cha alag uh pe skde a But tusi kuj daso keo k tusi jo b dsde o sb sahi a Pls gaur kreo msg te
@gurpreetkaurgill1840
@gurpreetkaurgill1840 9 күн бұрын
ਡਾਕਟਰ ਸਾਹਿਬ, ਮੈਂ ਤੁਹਾਡਾ ਤਕਰੀਬਨ ਹਰ ਪ੍ਰੋਗਰਾਮ ਵੇਖਦੀ ਹਾਂ। ਹਰ ਪ੍ਰੋਗਰਾਮ ਬਹੁਤ ਹੀ ਅੱਛਾ ਅਤੇ ਲਾਭਦਾਇਕ ਹੁੰਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾ ਪਾਣੀ ਪੀਵੋ ਪਰ ਜ਼ਿਆਦਾ ਪਾਣੀ ਪੀਣ ਨਾਲ ਸੋਡੀਅਮ ਘੱਟ ਹੋ ਜਾਂਦਾ ਹੈ।ਫਿਰ ਕੀ ਕਰੀਏ। ਸੋਡੀਅਮ ਘੱਟ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜੀ।
@SurinderSingh-hw2jc
@SurinderSingh-hw2jc 17 күн бұрын
Very nice👏👏👏
@SurjitGill-qf3ks
@SurjitGill-qf3ks 17 күн бұрын
Good morning dr sahib we like yourprogram
@jatindersingh9762
@jatindersingh9762 17 күн бұрын
Very good information dr saab from simar gurdaspur
@harjitsingh5815
@harjitsingh5815 17 күн бұрын
Good morning Dr Saab ji
@user-rj4jj1xk6i
@user-rj4jj1xk6i 16 күн бұрын
Thanks for all your videos Please make a video on weight gain ( only with help of vegan diet) I am 5’7” but my weight only 45 kg
@surinderkaur6232
@surinderkaur6232 17 күн бұрын
Sat sari akal ji 🙏
@user-fm6dd1sb8h
@user-fm6dd1sb8h 17 күн бұрын
Gurdaspur Punjab ❤❤🙏🏼🙏🏼🙏🏼🙏🏼🙏🏼
@user-fm6dd1sb8h
@user-fm6dd1sb8h 17 күн бұрын
Sharanjeet kaur🎉🎉🎉🎉🎉🎉
@user-ru9gx7bi3h
@user-ru9gx7bi3h 17 күн бұрын
Waheguruji 🙏🏻🙏🏻🙏🏻🌹🌹🌹
@kawaljeetsingh3375
@kawaljeetsingh3375 17 күн бұрын
Good ji
@user-ut1ms3vm1v
@user-ut1ms3vm1v 17 күн бұрын
Bhan Ji bhaji satshreAkal ji
@mk02229
@mk02229 17 күн бұрын
ਸਤਿ ਸ੍ਰੀ ਆਕਾਲ ਜੀ ❤
@user-uj7cj3km2x
@user-uj7cj3km2x 16 күн бұрын
Very nice
@abroldentalcare8638
@abroldentalcare8638 17 күн бұрын
Great
@user-fj1xo2rx3z
@user-fj1xo2rx3z 17 күн бұрын
Good morning sir. And. Mam
@jagdishkaur9755
@jagdishkaur9755 17 күн бұрын
ਮੈਂ ਤਾਂ ਅਪ੍ਰੇਸ਼ਨ ਕਰਵਾ ਕੇ ਪਿੱਤੇ ਦੀ ਪੱਥਰੀ ਤੋਂ ਛੁਟਕਾਰਾ ਪਾ ਲਿਆ ਹੈ। ਕੁਦਰਤ ਦਾ ਇਤਫ਼ਾਕ ਹੈ ਕਿ ਅੱਜ ਦੀ ਤੁਹਾਡੀ ਵੀਡੀਓ ਪਿੱਤੇ ਦੀ ਪਥਰੀ ਬਾਰੇ ਹੈ ਤੇ ਕੱਲ੍ਹ ਮੇਰੀ ਪੁਰਾਣੀ ਨੌਕਰਾਣੀ ਨੇ ਆ ਕੇ ਦੱਸਿਆ ਕਿ ਉਹ ਪਿੱਤੇ ਦੀ ਪਥਰੀ ਤੋਂ ਪੀੜਤ ਹੈ। ਆਰਥਿਕ ਪੱਖੋਂ ਕਮਜ਼ੋਰ ਉਹ ਔਰਤ ਅਪਰੇਸ਼ਨ ਕਰਵਾਉਣ ਦਾ ਖ਼ਰਚ ਝੱਲਣ ਜੋਗੀ ਨਹੀਂ ਹੈ। ਕੀ ਕੋਈ ਦਵਾਈ ਹੈ ਨਿਜਾਤ ਪਾਉਣ ਲਈ?
@vahegurupal4351
@vahegurupal4351 17 күн бұрын
Very nice g
@user-rg1sz6cf4e
@user-rg1sz6cf4e 17 күн бұрын
ਡਾਕਟਰ ਸਾਹਿਬ ਜੀ ਪਲੀਜ਼ ਦੱਸਿਓ ਕਿ ਟਮਾਟਰ ਨਾਲ਼ ਪੱਥਰੀ ਬਣ ਜਾਂਦੀ ਹੈ
@drharshinder
@drharshinder 17 күн бұрын
Excess use naal
@paramjitkaur8122
@paramjitkaur8122 17 күн бұрын
Sat shri akal ji
@bhagsingh869
@bhagsingh869 17 күн бұрын
Waheguru Ji ka khalsa Waheguru Ji ki fateh Ji
@punjabistudypoint6344
@punjabistudypoint6344 17 күн бұрын
Good evening ma'am ji sir ji.Very nice information
@drharshinder
@drharshinder 17 күн бұрын
Thank you so much
@didarsingh9391
@didarsingh9391 17 күн бұрын
We are listening yougr programm in Italy Florenc City.
@varisdeepsingh7a462
@varisdeepsingh7a462 17 күн бұрын
Sat Sri akal bhain g and bhaji
@NarinderKaur-mk6bd
@NarinderKaur-mk6bd 17 күн бұрын
Good morning ji 👌👍💞
@kamaljhandi3289
@kamaljhandi3289 17 күн бұрын
🙏🙏
@jaskiratsingh3194
@jaskiratsingh3194 17 күн бұрын
Good 🎉🎉🎉🎉🎉
@kulwindergill4385
@kulwindergill4385 17 күн бұрын
I am watching your video and cooking red and yellow bell peppers with toffu for dinner (love from USA)
@drharshinder
@drharshinder 17 күн бұрын
God bless you
@karamjeetsingh-pd1lk
@karamjeetsingh-pd1lk 17 күн бұрын
Nice a ji 🎉🎉Great job Great joori🎊🥂🎋🙏
@drharshinder
@drharshinder 17 күн бұрын
Thank you
@awnishkumar5067
@awnishkumar5067 17 күн бұрын
Dr sahib ji Ram Ram ji
@user-tq9zh6gd1n
@user-tq9zh6gd1n 17 күн бұрын
Good morning ji
@ravinderkaur-lz2jk
@ravinderkaur-lz2jk 9 күн бұрын
Very nice 👍
@chandigarhtaxicompany2457
@chandigarhtaxicompany2457 17 күн бұрын
Good morning 🌄
@ManjitKaur-sv3fe
@ManjitKaur-sv3fe 17 күн бұрын
ਮੈਡਮ ਜੀ ਬੇਨਤੀ ਹੈ ਕਿ ਬੱਚੇਦਾਨੀ ਦੀ ਰਸੌਲੀ ਵਾਰੇ ਵੀ ਜਾ ਮੈਡਮ ਜੀ ਬੇਨਤੀ ਹੈ ਕਿ ਬੱਚੇਦਾਨੀ ਦੀ ਰਸੌਲੀ ਵਾਰੇ ਜਾਣਕਾਰੀ ਦਿੱਤੀ ਜਾਵੇ ਜੀ
@balvinderkaur4566
@balvinderkaur4566 17 күн бұрын
Sat Sri akalji
@kawaljeetsingh3375
@kawaljeetsingh3375 15 күн бұрын
Good 👍 ji
@harwinderbrar8674
@harwinderbrar8674 11 күн бұрын
Waheguru tuhanu chardi kala ch rakhe
@surinderkaur3401
@surinderkaur3401 17 күн бұрын
Tell about autoimmune disorder Dr sahib
@manjeetbrar7778
@manjeetbrar7778 8 күн бұрын
ਸਤਿ ਸ੍ਰੀ ਅਕਾਲ sister Mea thodi ਸਾਰੀਆਂ vediovakhde a very nice ho tusiਵ
@nirmaladevi2201
@nirmaladevi2201 17 күн бұрын
❤sat shree akal
@jaswinderpal7757
@jaswinderpal7757 17 күн бұрын
Dr Sahib Piles bare v jankari dio thanks
@RanjitSingh-zc3og
@RanjitSingh-zc3og 16 күн бұрын
Nice G❤❤
@BalwinderKaur-um8is
@BalwinderKaur-um8is 17 күн бұрын
❤❤❤❤❤
@roopkaur5484
@roopkaur5484 17 күн бұрын
Good morning DR SAHIB
@drharshinder
@drharshinder 17 күн бұрын
Good morning
Зачем он туда залез?
00:25
Vlad Samokatchik
Рет қаралды 3,3 МЛН
WHAT’S THAT?
00:27
Natan por Aí
Рет қаралды 13 МЛН
Beautiful gymnastics 😍☺️
00:15
Lexa_Merin
Рет қаралды 15 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Homemade Vegetable Drink to Remove Stone -  Gall bladder & Kidney Stone
10:57
Nityanandam Shree
Рет қаралды 2 МЛН
Зачем он туда залез?
00:25
Vlad Samokatchik
Рет қаралды 3,3 МЛН