ਡਿਪਰੈਸ਼ਨ ਵਿੱਚੋਂ ਨਿੱਕਲੋ | Depression | Dhadrianwale

  Рет қаралды 154,005

Emm Pee

Emm Pee

2 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Get out of Depression | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#depression

Пікірлер: 267
@rajnibala2770
@rajnibala2770 2 ай бұрын
ਬਾਬਾ ਜੀ ਮੇਰੇ ਪਾਪਾ ਜੀ ਤਕਰੀਬਨ ਦੋ ਜਾ ਢਾਈ ਲੱਖ ਰੁਪਏ ਕਰਜੇ ਵਿੱਚ ਨੇ ਬਹੁਤ ਜਿਆਦਾ ਪਰੇਸ਼ਾਨ ਰਹਿੰਦੇ ਸੀ। ਪਰ ਜਦੋ ਦਾ ਤੁਹਾਡੇ ਕੀਰਤਨ ਸੁਣਨ ਲੱਗੇ ਨੇ ਡਿਪਰੈਸ਼ਨ ਤੋ ਬਾਹਰ ਆ ਰਹੇ ਨੇ । ਬਹੁਤ ਬਹੁਤ ਧੰਨਵਾਦ ਜੀ ❤❤❤
@AMRITSINGH-xs1kg
@AMRITSINGH-xs1kg 2 ай бұрын
Wmk
@PammaMirpuria-ej2bu
@PammaMirpuria-ej2bu 2 ай бұрын
Mere te 10 lakh da karza par fir parwah nhi kri di bhai saab kya batan ji❤❤❤❤❤❤
@deolsandeepdeol1319
@deolsandeepdeol1319 Ай бұрын
Waheguru ji
@user-ei8dz4zk5w
@user-ei8dz4zk5w Ай бұрын
2crore karje di tension ni lende loki
@rajnibala2770
@rajnibala2770 21 күн бұрын
@@PammaMirpuria-ej2bu ਤੁਸੀ ਤਾ ਵੱਡੇ ਲੋਕ ਹੋ ਜੀ। ਤਾਹੀ ਤੁਹਾਨੂੰ ਪਰਵਾਹ ਨੀ ਹੈ।
@ManjitKaur-wl9hr
@ManjitKaur-wl9hr 2 ай бұрын
ਹਮੇਸ਼ਾ, ਆਪ ਜੀ ਦੇ ਧੰਨਬਾਦੀ ਰਹਾਂਗੇ, ਡਿਪ੍ਰੈਸ਼ਨ ਵਿੱਚੋਂ ਕੱਢਣ ਲਈ 🙏🙏
@jaspreetbhullar8398
@jaspreetbhullar8398 2 ай бұрын
ਬਿਲਕੁੱਲ ਭੈਣ ਜੀ ❤️🙏
@HarpalSingh-wu5jv
@HarpalSingh-wu5jv 2 ай бұрын
ਧੰਨ ਧੰਨ ਸੑੀ ਗੁਰੂ ਰਾਮਦਾਸ ਜੀ, ਲਾਜ ਰੱਖ ਲਿਓ ਗਰੀਬ ਦੀ🙏🙏
@jaspreetbhullar8398
@jaspreetbhullar8398 2 ай бұрын
ਇਹ 100% ਪੱਕੀ ਗੱਲ ਹੈ ਜੀ ਜੋਂ ਆਪ ਜੀ ਦੇ ਵਿਚਾਰਾਂ ਨੂੰ ਹਰ ਰੋਜ਼ ਸੁਣਦਾ ਸਮਝਦਾ ਹੈ ਉਹ ਗੁਰਬਾਣੀਂ ਨਾਲ਼ ਜੁੜ ਕੇ ਆਪਣੇ ਔਗੁਣਾਂ ਪ੍ਰਤੀ ਜਾਗਰੂਕ ਰਹਿ ਕੇ ਸਕਾਰਾਤਮਕ ਹੋ ਕਿ ਜ਼ਿੰਦਗ਼ੀ ਦਾ ਆਨੰਦ ਮਾਣ ਰਿਹਾ ਹੈ ਜੀ ☺️ ਵਾਹ ਦਾਤਿਆ ਤੇਰੀ ਕੁਦਰਤ 🌿🌺🌈 ਤੂੰ ਹੀ ਤੂੰ ਤੂੰ ਹੀ ਤੂੰ ਹਰ ਪਾਸੇ ਤੂੰ ਹੀ ਤੂੰ ☺️🙏🙏
@hoteldivine2506
@hoteldivine2506 2 ай бұрын
ਜੀ ਵਾਹਿਗੁਰੂ ਜੀ। ਜੀ ਮੈਂ ਸਵੇਰ 10 ਵਜੇ।ਸੇ। ਸਮ 7 ਵਜੇ ਤੱਕ ਬੀਜੀ ਰਹਿੰਦੀ ਨੂੰ ਆਪਣੇ ਕਾਮ ।ਮੇ।ਜੀ। ਦੋ ਢਾਈ ਘੰਟੇ ਮੇ । ਆਪ ਜੀ ਦੇ । ਸਬਦ ਕੀਰਤਨ।।। ਆਪ ਜੀ।ਦੇ।। ਪੁਰਾਨੇ ਪ੍ਰੋਗਰਾਮ ।ਵੀ। ਬਹੁਤ ਵਧੀਆ ਲੱਗਦੇ ਹੈ ਜੀ। ਸਭ ਗਮ। ਦੂਰ। ਹੋ ਜਾਂਦੀ ਆ ਸਾਂਤੀ ਮਿਲਦੀ ।ਹੈ।ਜੀ
@gurjeetkaur9238
@gurjeetkaur9238 2 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਿਉਂਦੇ ਵਸਦੇ ਰਹੋ ਜੀ 🙏🙏
@deolsandeepdeol1319
@deolsandeepdeol1319 Ай бұрын
Sat Shri akal
@AmandeepKaur-ju1zy
@AmandeepKaur-ju1zy 2 ай бұрын
ਸਭ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਵੇਰ ਦੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਵਾਹਿ ਜੀਉ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@deolsandeepdeol1319
@deolsandeepdeol1319 Ай бұрын
Sat Shri akal ji
@Lovenature-nt8zm
@Lovenature-nt8zm 2 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@gureksinghgill8279
@gureksinghgill8279 2 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏ਧੰਨਵਾਦ ਭਾਈ ਸਾਹਿਬ ਜੀ🙏🙏
@SandeepSingh-ky1wj
@SandeepSingh-ky1wj 2 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻
@rajinderkaur3731
@rajinderkaur3731 2 ай бұрын
❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ
@parmjeetdha3681
@parmjeetdha3681 2 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃👃
@KamaljitKaur-fy3uu
@KamaljitKaur-fy3uu 2 ай бұрын
ਇਹ ਬਿਲਕੁਲ ਸੱਚ ਹੈ ਜੀ 🙏 ਆਪ ਜੀ ਦੇ ਬਚਨਾਂ ਨੇ ਹਜ਼ਾਰਾਂ ਮੁਰਦਾ ਦਿਲਾਂ ਵਿੱਚ ਜਾਨ ਫੂਕ ਕੇ ਉਨ੍ਹਾਂ ਨੂੰ ਜੀਊਣ ਦਾ ਢੰਗ ਸਿਖਾਇਆ ਹੈ ਜੀ 🙏 ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏
@jaspreetbhullar8398
@jaspreetbhullar8398 2 ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ 🙏 ਤੁਹਾਡੇ ਵਿਚਾਰਾਂ ਦੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਜੀ 😅🙏🙏 ਗੁਰ ਫ਼ਤਿਹ ਭੈਣ ਜੀ ☺️🙏🙏
@KamaljitKaur-fy3uu
@KamaljitKaur-fy3uu 2 ай бұрын
@@jaspreetbhullar8398ਗੁਰ ਫਤਹਿ ਜੀ 🙏 ਸ਼ੁਕਰੀਆ ਜਸਪ੍ਰੀਤ ਜੀ 👍
@hoteldivine2506
@hoteldivine2506 2 ай бұрын
ਆਪ ਜੀ ਨੇ ਬਹੁਤ ਚੰਗੀ ਗੱਲ ਕੀਤੀ ।ਜੀ।।। ਜਿੰਦਗੀ ਮੇ ਮੁਸ਼ਕਿਲਾਂ ਬਹੁਤ ਆਉਂਦੀ ਹੈ ਜੀ।। ਸੱਚ ਆਪ ਜੀ ਦੇ ਸਬਦ ਕੀਰਤਨ ਸੁਣ ਕੇ। ਗਮ। ਦੂਰ ਹੋ ਜਾਂਦੇ ਹੈ।ਜੀ। ਗੁਰਬਾਣੀ ਨਾਲ ਜੁੜ ।ਕੇ।ਜੀ
@gurjeetkaur9238
@gurjeetkaur9238 2 ай бұрын
ਭਾਈ ਸਾਹਿਬ ਜੀ ਤੁਹਾਨੂੰ ਸੁਣਨ ਨਾਲ ਬਹੁਤ ਹੱਦ ਤਕ ਖੁਸ਼ ਤੇ ਆਨੰਦ ਚ, ਰਹਿਣ ਲੱਗ ਪਏ ਜੀ ਧੰਨਵਾਦ ਬਹੁਤ ਬਹੁਤ ਤੰਦਰੁਸਤ ਰਹੋ ਜੀ 🙏ਸਾਡੀ ਜਿੰਦਜਾਨ 🙏🙏🙏ਸਤਿਕਾਰਤ ਸ਼ਖਸ਼ੀਅਤ ਜੀ🙏
@sukhbirsingh7732
@sukhbirsingh7732 2 ай бұрын
ਕੁਦਰਤ ਦਾ ਨਜ਼ਾਰਾ ਹੀ ਰੱਬ ਦਾ ਨਜ਼ਾਰਾ ਹੈ
@HarjinderSingh-cc2yu
@HarjinderSingh-cc2yu 2 ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@gurtejsinghazad2586
@gurtejsinghazad2586 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ💝💝🧸🙏💯🙏🙏
@simranpreetkaur5913
@simranpreetkaur5913 2 ай бұрын
ਸੱਚ ਹੈ ਭਾਈ ਸਾਹਿਬ ਜੀ ਜਿੰਨਾ ਅਸੀ ਆਪਣੇ-ਆਪ ਬਿਜੀ ਰੱਖਦੇ ਹਾ ਉਨਾ ਹੀ ਅਸੀ ਸੁਖੀ ਰਹਿੰਦੇ ਹਾ ❤
@deolsandeepdeol1319
@deolsandeepdeol1319 Ай бұрын
Sat Shri akal ji
@harryromana383
@harryromana383 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harinderkaur5075
@harinderkaur5075 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਜੀਵਨ ਜਿਊਣ ਦਾ ਸਹੀ ਢੰਗ ਪਤਾ ਲੱਗਦਾ ਹੈ। ਬਹੁਤ ਬਹੁਤ ਧੰਨਵਾਦ ਜੀ 🙏🙏
@deolsandeepdeol1319
@deolsandeepdeol1319 Ай бұрын
Sat Shri akal ji
@user-or4sw9ow1p
@user-or4sw9ow1p 2 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurdevsingh3957
@gurdevsingh3957 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Truthoflife2020
@Truthoflife2020 2 ай бұрын
ਵੀਰ ਜੀ ਤੁਹਾਨੂੰ ਤੇ ਤੁਹਾਡੇ ਵਰਗਿਆਂ ਨੂ ਸੁਣ ਕੇ ਡਿਪ੍ਰੈਸ਼ਨ ਵਿਚੋਂ ਨਿਕਲ ਚੁੱਕੇ ਹਾਂ ਤੇ ਹੁਣ ਅਪਣੇ ਆਲੇ-ਦੁਆਲੇ ਦੀ ਮਦਦ ਵਿਚ ਲੱਗੇ ਹੋਏ ਆ। ਬਹੁਤ ਧੰਨਵਾਦ 😊
@gurjeetkaur9238
@gurjeetkaur9238 2 ай бұрын
ਬਿਲਕੁਲ ਭਾਈ ਸਾਹਿਬ ਜੀ ਸਾਡੀ ਬਹੁਤਿਆਂ ਦੀ ਇਹੋ ਬਿਮਾਰੀ ਆ ਬਹੁਤ ਵਧੀਆ ਸੁਝਾਅ ਦਿੱਤੇ ਜੀ ਸੱਚ ਮੋਬਾਇਲ ਚੋ, ਕਮਰੇ ਚੋਂ ਡਿਪਰੈਸ਼ਨ ਚੋਂ,ਨਿਕਲਣ ਲਈ ਕੁਦਰਤ ਨਾਲ ਜੁੜਨਾ ,ਚੰਗਿਆਂ ਦੀ ਸੰਗਤ ਹਰ ਇਨਸਾਨ ਗੁਣਬਾਣ ਹੈ ਹਰ ਇੱਕ ਤੋਂ ਸਿੱਖਣ ਨੂੰ ਮਿਲਦਾ ਪੰਛੀਆਂ ਤੋਂ ਵੀ ਸਿਖਣ ਤੋਂ ਮਿਲਦਾ ਸੋ ਆਨੰਦ ਚ, ਰਹੀਏ 🙏🙏🙏🙏🙏
@jaspreetbhullar8398
@jaspreetbhullar8398 2 ай бұрын
ਵਾਹ ਭੈਣ ਜੀ 🤩 ਬਿਲਕੁੱਲ ਸੱਚ ਕਿਹਾ ਜੀ ☺️ ਬਹੁਤ ਸੋਹਣੇ ਵਿਚਾਰ ਭੈਣ ਜੀ 🙏🙏
@gurjeetkaur9238
@gurjeetkaur9238 2 ай бұрын
ਗੁਰੂ ਫਤਹਿ ਭੈਣ ਜੀ 🙏
@jaspreetbhullar8398
@jaspreetbhullar8398 2 ай бұрын
@@gurjeetkaur9238 ਗੁਰ ਫ਼ਤਿਹ ਭੈਣ ਜੀ ☺️🙏🙏
@deolsandeepdeol1319
@deolsandeepdeol1319 Ай бұрын
Waheguru ji
@gurbaazkhaira
@gurbaazkhaira 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@BalwinderKaur-mh9gd
@BalwinderKaur-mh9gd 2 ай бұрын
🙏ਆਪ ਜੀ ਤਾ ਮਰੀ ਹੋਈ ਰੂਹ ਵਿਚ ਜਾਣ ਪਾ ਦੇਣ ਵਾਲੇ ਹੋ Very very Thanks
@deolsandeepdeol1319
@deolsandeepdeol1319 Ай бұрын
Waheguru ji
@BootaLalllyan-no6bu
@BootaLalllyan-no6bu 2 ай бұрын
Satsiri akaal ji puri teem nu bhai sahb ji 🙏🙏♥️♥️
@hardippadda4540
@hardippadda4540 2 ай бұрын
ਵਾਹਿਗੁਰੂ ਜੀ 🙏🏼🙏🏼
@Amansdesilooks
@Amansdesilooks 2 ай бұрын
Meri garwali bahot tansan vic rhandi c nal manu dindi c tansan ma us nu bol bol k silai sikhan bejda c thanu sun sun k hun silai kardi he te khus rhandi aa pura din silai kardi aa ji
@GurpreetSingh-zi1hx
@GurpreetSingh-zi1hx 2 ай бұрын
ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏
@sukhjinderkaur1999
@sukhjinderkaur1999 2 ай бұрын
Ma jdo da bhai sahib nu sunan lagi a kisy hor nu sunan da dil nahi krda bohut himat mildi ha ena diya gla sun k
@user-sr7wt2qm1p
@user-sr7wt2qm1p Ай бұрын
Baba ji sawadar laddi Singh hajur Shib to app ji nu bhut follow karda app ji shch ho
@SimranjeetKaur-vi2uj
@SimranjeetKaur-vi2uj 2 ай бұрын
Bilkul sahi aa bhai sahib g busy rehna sab to vadia aa bhai sahib g waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼🌼🌼💐💐💐💐💐💐💐💐💐💐🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷
@amitsandhu_
@amitsandhu_ 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ranjitgosal5868
@ranjitgosal5868 2 ай бұрын
Satnam shri.waheguru.ji 🙏🏻 mehar.krn
@PuneetBrar-qd1th
@PuneetBrar-qd1th 2 ай бұрын
Waheguru ji ka kahlsa Waheguru ji ki a Fateh 🙏
@bittubansa3810
@bittubansa3810 2 ай бұрын
🙏🌹❤️ Waheguru ji ka khalsa waheguru ji ki Fateh ji 🙏🌹❤️
@parmjeetdha3681
@parmjeetdha3681 2 ай бұрын
ਮੇਰੇ ਛੋਟੇ ਵੀਰ ਪਰਮਜੀਤ ਸਿੰਘ ਗਿੱਲ ਤੇ ਗੁਰਜੰਟ ਸਿੰਘ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ ਫ਼ਤਹਿ ਜੀ 👃👃👃👃👃👃
@Paramjitsingh-on5eo
@Paramjitsingh-on5eo 2 ай бұрын
Guru Fateh banji🙏🙏
@r.k.3822
@r.k.3822 2 ай бұрын
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਹਮੇਸ਼ਾ ਮੈਨੂੰ Motivate ਕਰਦੇ ਆ , ਬਹੁਤ ਕੁਝ ਸਿੱਖ ਰਿਹਾ ਤੁਹਾਡੇ ਕੋਲੋ ਤੇ ਹਰਨੇਕ ਭਾਜੀ NZ ਕੋਲੋ, ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵਰਗਿਆ ਨੂੰ ਬਦਲਣ ਵਾਸਤੇ 🙏🙏
@RajinderSingh-zn3on
@RajinderSingh-zn3on 2 ай бұрын
❤❤ waheguru ji kom da hira ❤❤
@deeppunjabtocanada6919
@deeppunjabtocanada6919 2 ай бұрын
ਵਾਹਿਗੁਰੂ ਜੀ
@pritamsingh5053
@pritamsingh5053 2 ай бұрын
🙏🙏♥️ waheguru ji ka khalsa waheguru ji ki Fateh bahut badiya vichaar Han Bhai Sahib ji bahut bahut dhanyawad ji
@Paramjitsingh-on5eo
@Paramjitsingh-on5eo 2 ай бұрын
Waheguru ji ka Khalsa waheguru ji ki Fateh ji 🙏🙏❤❤🙏🙏
@MandeepSingh-ol4fb
@MandeepSingh-ol4fb 2 ай бұрын
Waheguru ji ka Khalsa Waheguru ji ki Fateh 👏👏 dhuri ton g
@user-by6ec5sg5s
@user-by6ec5sg5s 2 ай бұрын
Waheguru ji ka Khalsa waheguru ji ki Fateh ji
@manjusehgal7163
@manjusehgal7163 2 ай бұрын
Waheguru ji ka khalsa Waheguru ji ki Fateh
@hujcoxjro7277
@hujcoxjro7277 2 ай бұрын
Waheguru ji waheguru ji waheguru ji ❤❤❤
@mjsg8476
@mjsg8476 2 ай бұрын
Right baba ji 🎉
@garrysidhu2964
@garrysidhu2964 Ай бұрын
ਸਹੀ ਕਹਿ ਬਾਬਾ ਜੀ
@moreinformation9159
@moreinformation9159 Ай бұрын
Waheguru mehar kre baba nanak bhali kare sab te❤❤❤
@RajwinderKaur-hy2og
@RajwinderKaur-hy2og 2 ай бұрын
Waheguru ji ka khalsa waheguru ji ki fateh bhai sahib ji🙏🙏
@user-xj2rx2yu7y
@user-xj2rx2yu7y 2 ай бұрын
Waho waho gobind
@gurjindersingh4666
@gurjindersingh4666 2 ай бұрын
Dhanbad.Bhai.Shib.ji
@sehajsehajgrewal.2328
@sehajsehajgrewal.2328 2 ай бұрын
Waheguru ji waheguru ji waheguru
@seerasingh4698
@seerasingh4698 2 ай бұрын
Waheguru ji 🙏
@Balwinderkaur-vi8gn
@Balwinderkaur-vi8gn 2 ай бұрын
Waheguru ji ka khalsa waheguru ji ki Fateh ❤❤❤❤❤❤❤
@inderjeetkaur3274
@inderjeetkaur3274 2 ай бұрын
Waheguru ji k kalsha waheguru ji k fathy 🙏🌹
@JD_Gaming_0008.
@JD_Gaming_0008. 2 ай бұрын
Satnam waheguru ji
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤❤
@nehakaushal4307
@nehakaushal4307 2 ай бұрын
whaguru g ka khalsa waheguru g ke fetha baba g ❤❤❤
@SandeepSingh-ky1wj
@SandeepSingh-ky1wj 2 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🌹✍✍ ਅੱਜ ਦਾ ਵਿਚਾਰ ✍✍🌹 ਜਿਹੜਾ ਬੰਦਾ ਸੱਚਾ ਅਤੇ ਸਿੱਧਾ ਹੁੰਦਾ ਹੈ ਉਸਦੀ ਇੱਜਤ ਕੋਈ ਨਹੀਂ ਕਰਦਾ ਜਿਹੜਾ ਝੂਠ ਬੋਲਦਾ ਹੈ ਅਤੇ ਬੇਈਮਾਨੀ ਕਰਦਾ ਹੋਵੇ ਉਹ ਸਭ ਦੀਆਂ ਨਜਰਾਂ ਵਿੱਚ ਹੀਰੋ ਹੁੰਦਾ ਹੈ ।
@gureksinghgill8279
@gureksinghgill8279 2 ай бұрын
💯 % ਸਹੀ ਆ ਵੀਰ ਜੀ🙏
@SandeepSingh-ky1wj
@SandeepSingh-ky1wj 2 ай бұрын
@@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amrindersatnamwahaguruamri4186
@amrindersatnamwahaguruamri4186 2 ай бұрын
Right
@kulwantsinghgill3031
@kulwantsinghgill3031 2 ай бұрын
Guru Fateh ji ❤❤
@sukhasingh6735
@sukhasingh6735 2 ай бұрын
Thank you❤🌹 bhai sab
@harbanskhattra584
@harbanskhattra584 2 ай бұрын
Waheguru ji mehar kre
@vpvp4130
@vpvp4130 2 ай бұрын
वाहेगुरु जी
@LaiLoPRNAWABGANJD
@LaiLoPRNAWABGANJD 2 ай бұрын
Waheguru Ji
@inderjeetkaur3274
@inderjeetkaur3274 2 ай бұрын
Very very thanks bahi shib ji ❤
@GurmeetSinghGahla
@GurmeetSinghGahla 2 ай бұрын
Waheguru ji
@VivekSharma-wq5hl
@VivekSharma-wq5hl 2 ай бұрын
Satnam Waheguru Ji 🙏
@amritkaur5184
@amritkaur5184 2 ай бұрын
Right baba ji
@user-nq6mm7vd4d
@user-nq6mm7vd4d 2 ай бұрын
Waheguru ji bhi Shib ji
@archanaarora4386
@archanaarora4386 2 ай бұрын
🙏 absolutely right . Very effective and touching 👌
@sahib1604
@sahib1604 2 ай бұрын
Bahut badiya gall ji🙏🙏
@OmOm-ku8of
@OmOm-ku8of 2 ай бұрын
ਵਾਹਿਗੁਰੂ ਜੀ ਬਹੁਤ ਹੌਸਲਾ ਮਿਲਦਾ ਤੁਹਾਨੂੰ ਸੁਣਕੇ
@Mandeep-ji2rf
@Mandeep-ji2rf 2 ай бұрын
Waheguru ji ❤
@user-lq4ek3li7e
@user-lq4ek3li7e 2 ай бұрын
Bhisab good❤
@thePanth
@thePanth 3 сағат бұрын
ਇਹਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਹੈ ਕੀ? ਪ੍ਰਚਾਰਕ ਹੈ ਜਾਂ ਪ੍ਰੇਰਕ ਹੈ ਜਾਂ ਵੈਦ ਹੈ ਜਾਂ ਕੋਈ ਝੋਲਾ ਛਾਪ ਹਕੀਮ ਹੈ। ਜੋ ਮੂੰਹ ਆਉਂਦਾ ਬੋਲੀ ਤੁਰਿਆ ਜਾਂਦਾ, feeling ਇਉਂ ਲੈਂਦਾ ਜਿਵੇਂ ਦੁਨੀਆਂ ਦੀ ਕੋਈ ਵੱਖਰੀ ਹਸਤੀ ਹੋਵੇ,
@user-ik5nq2ub1g
@user-ik5nq2ub1g 2 ай бұрын
Very nice video
@sudeshrani8825
@sudeshrani8825 2 ай бұрын
Wahe Guru ji 🙏🙏
@kamleshabrol8630
@kamleshabrol8630 2 ай бұрын
Shree waheguru ji satnam ji 🙏🙏❤️❤️🌷🌷
@JaswinderKaur-kq4gv
@JaswinderKaur-kq4gv 2 ай бұрын
Waheguru Ji God bless you Ji great
@incrediblevlogs594
@incrediblevlogs594 29 күн бұрын
ਮੌਕਾ ਪਤਾ ਨੀ ਕਦੋਂ ਮਿਲਣਾ ਭਾਈ ਸਾਹਿਬ ਜੀ ਨੂੰ ਮਿਲਣ ਦਾ ❤❤❤❤🎉🎉🎉🎉
@KashmeerSingh-zs1xd
@KashmeerSingh-zs1xd Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Renu00865
@Renu00865 8 күн бұрын
Bhut vadiya g waheguru g
@punjabiculturesoultouch9025
@punjabiculturesoultouch9025 2 ай бұрын
Thank you so much Baba Ji 🙏💝
@user-ff7ud2cc9h
@user-ff7ud2cc9h 2 ай бұрын
Baba Ranjit Singh is holyman
@deolsandeepdeol1319
@deolsandeepdeol1319 Ай бұрын
Bilkul sahi a ,Waheguru ji, mobile bhut vadda setress a,
@tarlochansingh4976
@tarlochansingh4976 2 ай бұрын
ਵਾਹਿਗੁਰੂ ਜੀ,,🙏🙏
@user-td7cy9hl9f
@user-td7cy9hl9f 2 ай бұрын
Dhan dhan gian guru depression vich oh hunda jo need dian golian kha ke sonda
@Karmjitkaur-gk1xq
@Karmjitkaur-gk1xq 2 ай бұрын
Good Vichar bhai sahib ji 🎉🎉❤❤🙏🏻🙏🏻🙏🏻🙏🏻
@user-ub9fj7hs2i
@user-ub9fj7hs2i 28 күн бұрын
Waheguru ji ❤❤
@user-eu1fw6pl6g
@user-eu1fw6pl6g 2 ай бұрын
Waheguru ji mehar kro 🙏🙏
@NarinderKaur-mz6gc
@NarinderKaur-mz6gc 2 ай бұрын
Waheguru Ji Maharaj Ji 🙏🙏
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@somnath9824
@somnath9824 2 ай бұрын
ਬਹੁਤ ਬਹੁਤ ਧੰਨਵਾਦ ਜੀ
@ManpreetSingh-kf8ii
@ManpreetSingh-kf8ii 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤
@harjitkaur3753
@harjitkaur3753 2 ай бұрын
Waheguru ji 🙏🙏🙏🙏
@JaggiSingh-gy5cf
@JaggiSingh-gy5cf 2 ай бұрын
ਜੇ ਮਨ ਸਮਝ ਗਿਆ ਫੇਰ ਤਾਂ ਗੱਲ ਏ ਖਤਮ ਜੀ
@AmrinderSingh-nc7ls
@AmrinderSingh-nc7ls 2 ай бұрын
Baba g tuahdi gallan meri life ch bhut kem aeyiya god bless you main status be tuahda hi lga da whtspp te nale instagaram te fb te god bless you baba g
1 класс vs 11 класс  (игрушка)
00:30
БЕРТ
Рет қаралды 3,6 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 14 МЛН
New Gadgets! Bycycle 4.0 🚲 #shorts
00:14
BongBee Family
Рет қаралды 18 МЛН
What is depression, its symptoms and the causes?
15:47
Achievehappily: Self improvement health & wellness
Рет қаралды 38 М.
Sant Baba Ranjit Singh Ji Dhadrian Wale - Waheguru Simran
59:21
Dhillon Singh
Рет қаралды 784 М.
The abandoned kittens finally found someone to love them, but... #cat #catlovers #ai #aiart #story
0:59
Meow Mow Cat Story 喵毛貓咪故事
Рет қаралды 12 МЛН
До конца😂😂😂😂
0:19
Суета
Рет қаралды 4,3 МЛН
Попил😂инст: sarkison7
0:45
SARKISONCHIK.OFFICIAL
Рет қаралды 7 МЛН